Тёмный

ਮਾਂ ਪਿਓ ਦੀ ਮੌਤ ਤੋਂ ਬਾਅਦ ਭਰਾ ਦੀ ਵੀ ਹੋਈ ਮੌਤ, ਨਿੱਕਾ ਵੀਰ ਹੁਣ ਇਕੱਲਾ ਲਗਾ ਰਿਹਾ ਹੈ ਰੇਹੜੀ 

Punjabi Lok Channel
Подписаться 2 млн
Просмотров 307 тыс.
50% 1

amritsar, punjab, harjit grewal, punjabi lok, tarn taran, poor boy

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@sidhu53067
@sidhu53067 3 года назад
ਸਾਡੀ ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਵੱਡੇ ਡਾਇਰੈਕਟਰ ਅਤੇ ਪ੍ਰੋਡੂਸਰ ਹਨ ਇਸ ਬੱਚੇ ਦੇ ਟੈਲੇੰਟ ਨੂੰ ਦੇਖਦੇ ਹੋਏ ਓਹਨਾਂ ਨੂੰ ਅਗੇ ਆਉਣਾ ਚਾਹੀਦਾ ਹੈ ਅਤੇ ਇਸ ਬੱਚੇ ਦਾ ਸੌਂਗ ਸ਼ੂਟ ਕਰਨਾ ਚਾਹੀਦਾ ਹੈ।
@rajnivermaverma3572
@rajnivermaverma3572 2 года назад
Bht achi gl hai es bache de madad kiti jave plzzz vir ji🙏
@gurekamsingh7629
@gurekamsingh7629 3 года назад
ਰੱਬ ਮੇਰੇ ਇਸ ਛੋਟੇ ਵੀਰ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਵੇ
@AvtarSingh-il1ig
@AvtarSingh-il1ig 3 года назад
ਕਾਕਾ ਸਲੂਟ ਹੈ ਤੇਰੀ ਸੋਚ ਨੂੰ ਸ਼ਾਬਾਸ਼ ਪੁੱਤਰ
@RajwinderKaur-kp9oe
@RajwinderKaur-kp9oe 3 года назад
Waheguru ji bache de sir te Mehar bhariaa hath rakhna🙏🙏
@singermajorlovely6447
@singermajorlovely6447 3 года назад
ਬਹੁਤ ਹੀ ਨੇਕ ਬੱਚਾ ਹੈ ਵੀਰ ਇਸ ਬੱਚੇ ਦੀ ਮੱਦਦ ਕਰਨੀ ਚਹੀਦੀ ਹੈ ਗੀਤ ਮਾ ਦਾ ਬਹੁਤ ਵਧੀਆ ਸਾਰੇ ਵੀਰਾ ਨੂੰ ਬਨਤੀ ਮੱਦਦ ਕਰੋ
@gurpartapsinghrai3292
@gurpartapsinghrai3292 3 года назад
ਵੀਰ ਦਸਵੰਧ ਇਹੋ ਜਿਹੀਆ ਰੂਹਾ ਲਈ ਦੇਣਾ ਚਾਹੀਦਾ... ਜਿੰਨਾ ਹੋ ਸਕੇ ਮਦਦ ਕਰੋ 🙏
@SandeepKaur-vr7ps
@SandeepKaur-vr7ps 3 года назад
ਕੇੜਾ।ਪਿੰਡ ਦੇ ਵਿੰਚ ਹੈ ਵੀਰ ਜੀ ਧੰਨ ਬਾਅਦ ਜੀ
@beantsingh2455
@beantsingh2455 3 года назад
ਵਾਹਿਗੁਰੂ ਜੀ 😭😭😭😭😭🙏
@mastanibisht2905
@mastanibisht2905 3 года назад
sahi gl aa 🙏🙏🙏
@GurpreetSingh-oi8pz
@GurpreetSingh-oi8pz 3 года назад
Sahi gal a vr ji
@JskhalsaTailor
@JskhalsaTailor 2 года назад
🙏🙏🙏🙏🙏
@gurjantsinghdiwanwala3243
@gurjantsinghdiwanwala3243 3 года назад
ਛੋਟੇ ਵੀਰ ਦਿ ਅਵਾਜ਼ ਬਹੁਤ ਵਧੀਆ 22 ਤੂ sigra da singer banega good bless you 🖌️🖌️🖌️🖌️
@sumitbhati7742
@sumitbhati7742 2 года назад
Right veer
@writermaan1805
@writermaan1805 3 года назад
ਵੀਰ ਨਿੱਕਾ ਜਰੂਰ ਪਰ ਵੀਰ ਦਾ ਦਿਲ ਜਜਬਾ ਬਹੁਤ ਵੱਡਾ💪💪 Waheguru ji mehar karn ver te 🙏
@sonyrattu7863
@sonyrattu7863 3 года назад
🙏🙏🙏🙏😭😭😭😭😭😭
@SonuSingh-td4tf
@SonuSingh-td4tf 2 года назад
😭😭😭😭😭😭😭😭
@SukhchainSingh-cz3cw
@SukhchainSingh-cz3cw 3 года назад
ਮਾਂ ਮਰੇ ਤਾ ਮੁੱਕ ਜਾਦੇ ਮਾਪੇ 😭👈 ਪਿਓ ਮਰੇ ਤਾ ਘਰ ਵਿਹਲਾ 😭👈 ਜਿਸ ਦਿਨ ਤੁਰ ਜਾਣ ਵੀਰ ਪਿਆਰੇ ਤਾ ਉਜੜ ਜਾਂਦਾ ਏ ਮੇਲਾ 😭😰😢
@HarpalSingh-Aj-Ay
@HarpalSingh-Aj-Ay 3 года назад
ਵਾਹ ਰੱਬਾ ਤੇਰੇ ਰੰਗ ਨੇ ਕੋਈ ਮਾਂ ਬਾਪ ਨੂੰ ਤਰਸਦੇ ਆ ਕੈਈ ਬੱਚਿਆ ਨੂੰ
@nirmaan9940
@nirmaan9940 3 года назад
ਦਿਲੋਂ ਸਲੂਟ ਅਾ ਭਰਾ ਤੇਰੀ ਸੋਚ ਨੂੰ ❤️ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੇ ਤੈਨੂੰ 🙏❤️🙏
@deathroute691
@deathroute691 3 года назад
ਵੀਰ ਸੋਚ ਨੂੰ ਸਲਾਮ ❤️ ਕੰਮ ਛੋਟਾ ਵਡਾ ਨੀ ਹੁੰਦਾ
@arjungill453
@arjungill453 3 года назад
😭
@nirmalsingh1397
@nirmalsingh1397 3 года назад
Love you veer ਰੱਬ ਤੈਨੂੰ ਤਰੱਕੀਆਂ ਬਖਸ਼ੇ ‌ਤੇਰੀ ਸੋਚ ਨੂੰ ਸਲਾਮ ਆ ਵੀਰ ❤️❤️
@jeenatrani2345
@jeenatrani2345 3 года назад
Very nice
@daljeetkaur8136
@daljeetkaur8136 2 года назад
Bata god bless you
@palwindersingh8268
@palwindersingh8268 2 года назад
Tu o video delete kiti k nhi
@BaljinderSingh-bx5fe
@BaljinderSingh-bx5fe 3 года назад
ਯਰ ਕਰੋ sport ਵੀਰ ਨੂੰ
@Gurbirnahar123
@Gurbirnahar123 3 года назад
ਮਾਂ ਪਿਉ ਤੋ ਬਗੈਰ ਜੀਨਾ ਬਹੁਤ ਮੁਸਕਲ ਆ ਉਹ ਵੀ ਛੋਟੀ ਉਮਰ ਵਿਚ ਸਲਾਮ ਇਸ ਬੱਚੇ ਦੀ ਹਿਮਤ ਨੂੰ
@Panjabsinghsidhu7326
@Panjabsinghsidhu7326 3 года назад
ਜਿਓਦਾ ਰਹਿ ਛੋਟੇ ਵੀਰ,,, ਵਾਹਿਗੁਰੂ ਮੇਹਰ ਕਰੂ ਇੱਕ ਦਿਨ
@GURWINDERSINGH-ov1df
@GURWINDERSINGH-ov1df 3 года назад
ਸੱਚਾਈ ਪੁੱਤਰ ਰੋਣਾ ਆਉਦਾ ਬਹੁਤ ਵਧੀਆ ਸੋਚ ਵਹਿਗੁਰ ਤਰੱਕੀ ਵਕਸ਼ੂ🙏🙏🙏🙏🙏🙏🙏🙏🙏🙏🙏🙏🙏🙏🙏
@balvirkaurkaur3878
@balvirkaurkaur3878 3 года назад
ਬਿਲਕੁਲ ਸਹੀ ਲਿਖਿਆ ਐ ਜੀ ਬਹੁਤ ਹੀ ਦੁੱਖ ਹੋਇਆ ਮਾਂ ਵਾਰੇ ਗੀਤ ਸੁਣਕੇ 😢😢🙋‍♀
@StarBoy-nd9ix
@StarBoy-nd9ix 3 года назад
Hii
@StarBoy-nd9ix
@StarBoy-nd9ix 3 года назад
Hii
@StarBoy-nd9ix
@StarBoy-nd9ix 3 года назад
Hurwinder ji
@surjitsingh-ic9bx
@surjitsingh-ic9bx 2 года назад
ਜੀਉਂਦਾ ਰਹਿ ਛੋਟੇ ਵੀਰ,,,,, ਤੈਨੂੰ ਦੇਖ ਕੇ ਸਭ ਦੁੱਖੜੇ ਛੋਟੇ ਲੱਗ ਰਹੇ ਨੇ,,, ਜਿੰਦਗੀ ਨੂੰ ਦੁਖਾ ਦੀ ਅੱਖ ਵਿੱਚ ਅੱਖ ਪਾ ਕਿ ਜੀਣ ਨੂੰ ਜੀ ਕਰਨ ਲੱਗ ਗਿਆ,,, ਵਾਹਿਗੁਰੂ ਤੇਰੇ ਤੇ ਮੇਹਰ ਕਰਨ 🙏
@amansinghsingh1737
@amansinghsingh1737 3 года назад
ਤੇਰੀ ਸਟੋਰੀ ਸੁਣ ਛੋਟੇ ਭਰਾ ਅੰਖਾ ਵਿੱਚ ਹੰਝੂ ਆ ਗਏ
@goratajji4419
@goratajji4419 3 года назад
ਬਾਈ ਸਾਰੇ ਸਿੰਗਰ ਨਿੱਕੇ ਬੱਚੇ ਦੀ ਸਪੋਟ ਕਰੋ ਮਾਂ ਸਾਰਿਆਂ ਦੇ ਹੈ ਮਾਂ nice song vrr da
@ਖਹਿਰਾਸਾਬਪੱਟੀਤੋਂ
ਯਾਰ ਇਹ ਪੁਛਣਾ ਜਰੂਰੀ ਆ ਤੈਨੂੰ ਕਿੰਨਾ ਕੁ ਦੁੱਖ ਹੁੰਦਾ ਨਾਲੇ ਆਪੇ ਰਵਾ ਕੇ ਤੇ ਫਿਰ ਆਪੇ ਹੌਸਲਾ ਰੱਖ ਪੁੱਤਰ ਨਾ ਰੋ ਉਹ ਗੱਲਾਂ ਪੁੱਛਿਆ ਕਰੋ ਜਿਸ ਨਾਲ ਬੱਚੇ ਨੂੰ ਦੁੱਖ ਨਾ ਹੋਵੇ,, 🙏😭
@shivamSingh-op7eb
@shivamSingh-op7eb 3 года назад
😭😭😭
@shivamSingh-op7eb
@shivamSingh-op7eb 3 года назад
🙏🙏🙏🙏
@ਹਰਜੀਤਸਿੰਘਗਿੱਲਬਟੂਹਾ
ਮੈਂ ਵਾਹਿਗੁਰੂ ਅਗੇ ਅਰਦਾਸ ਕਰਦਾ ਹਾ ਕਿ ਮੇਰੇ ਹਿਸੇ ਦੀ ਸਾਰਿਆਂ ਖੁਸੀਆ ਇਸ ਦੀ ਛੋਟੇ ਵੀਰ ਦੀ ਚੋਲੀ ਪਾਵੇ ਮੇਰਾ ਰੋਣਾ ਆ ਗਿਆ ਸਲਾਮ ਆ ਏਸ ਵੀਰ ਨੂੰ
@lakhvirsingh2451
@lakhvirsingh2451 3 года назад
ਐਨਿਆ ਸੰਸਥਾਂ ਦੇਸ਼ or ਪੰਜਾਬ ਵਿੱਚ ।ਹੁਣ ਕਿੱਥੇ ਗਯੇਆ ਸੰਸਥਾਵਾਂ ਤੇ ਸਰਕਾਰਾਂ
@hardvesingh685
@hardvesingh685 3 года назад
ਮਾ ਵਰਗਾ ਘਣਛਾਮਾ ਬੂਟਾ ਮੈਨੂੰ ਕਿਦਰੇ ਨਜਰ ਨਾ ਆਵੇ,😢😢😢😢😢😢
@mrkhanvlogs8659
@mrkhanvlogs8659 3 года назад
ਬਣੇਗਾ ਵੀਰ ਸਟਾਰ ਤੇ ਦਲੇਰ ਪੂਰਾ ਮੁੰਡਾ ਆ
@narinderkumar7816
@narinderkumar7816 2 года назад
Bacha chhota hai par gallan bahoot vadian ne. Salam hai is bachey de jajbatan nu.
@HarpalSingh-Aj-Ay
@HarpalSingh-Aj-Ay 3 года назад
ਭਾਊ ਸੱਚੀ ਰੋਣ ਆ ਗਿਆ
@jaskaranmundi5638
@jaskaranmundi5638 3 года назад
Love you putt
@aulakhaulakh8872
@aulakhaulakh8872 3 года назад
Suchi veer ji rona a gea
@sukhnagrasingh2572
@sukhnagrasingh2572 2 года назад
Sachi veer rona aa gyea ae video dekh k
@bindersingh8091
@bindersingh8091 2 года назад
ਸਲਾਮ ਵੀਰ ਦੇ ਜਜ਼ਬੇ ਨੂੰ❤❤❤❤ਇਹੋ ਜਿਹੇ ਲੋਕਾਂ ਦੀ ਮੱਦਦ ਕਰਿਆ ਕਰੋ
@NEW_DISCOVERY9
@NEW_DISCOVERY9 3 года назад
ਮੇਰੀ ਸੋਚ ਅਨੁਸਾਰ ਇਸ ਮਹਾਨ ਦਿਲ ਅਤੇ ਸੋਚ ਵਿਚਾਰ ਵਾਲੇ ਬੱਚੇ ਨੂੰ ਦਸਵੀਂ ਤੋਂ ਬਾਅਦ ਪੰਜਾਬ ਪੁਲਿਸ ਦੀ ਨੌਕਰੀ ਦਿੱਤੀ ਜਾਵੇ ।
@LakhwinderSingh-ic1eg
@LakhwinderSingh-ic1eg 3 года назад
ਵਾਹਿਗੁਰੂ ਮੇਹਰ ਕਰੇ ਇਸ ਬੱਚੇ ਤੇ । ਇਸ ਬੇਟੇ ਦਾ ਐਡਰੈੱਸ ਔਰ ਫੋਨ ਨੰਬਰ ਜਰੂਰ ਭੇਜੋ ਤਾਂ ਕੇ ਇਸ ਬੱਚੇ ਨਾਲ ਮਿਲਾਪ ਕੀਤਾ ਜਾ ਸਕੇ। ਬਾਕੀ ਬੇਟਾ ਵਾਹਿਗੁਰੂ ਤੇ ਭਰੋਸਾ ਰੱਖੋ ਔਰ ਏਸੇ ਤਰਾਂ ਮਿਹਨਤ ਕਰਦੇ ਰਹੋ ਮੰਜਿਲ ਜਰੂਰ ਮਿਲੇਗੀ । ਸਾਬਾਸ ਬੇਟਾ
@devinderkour8253
@devinderkour8253 3 года назад
ਰਬਜੀ ਮਿਹਰ ਕਰਨ ।ਬਚੇ ਦੀ ਸੋਚ ਤੇ ਹਿੰਮਤ ਨੂੰ ਸਲਾਮ ।
@rajpallitt8365
@rajpallitt8365 2 года назад
ਸਲੂਟ ਆ ਪੁਤ ਤੈਨੂੰ ਤੂੰ ਬਹੁਤ ਅੱਗੇ ਜਾਵੇਂਗਾ ਹੌਸਲਾ ਨਾ ਛੱਡੀ ਤੇਰੀ ਮਾ ਤੇਰਾ ਬਾਪ ਤੇਰੇ ਨਾਲ ਹਮੇਸਾ ਰਹਿਣ ਗੇ ਚਾਹ ਉਹ ਇਸ ਦੁਨੀਆਂ ਤੋਂ ਚਲੇ ਗਏ
@riverday5580
@riverday5580 3 года назад
ਬਹੁਤ ਉੱਚੀ ਸੁੱਚੀ ਚੰਗੀ ਸੋਚ ਦੀ ਮਿਹਨਤ ਰੰਗ ਲਿਆਉਗੀ ਵਾਹਿਗੁਰੂ ਉੱਤੇ ਭਰੋਸਾ ਰੱਖ ਬਹੁਤ ਮਿੱਠੀ ਅਵਾਜ਼ ਹੈ ਚੰਗੇ ਗਾਣੇ ਗਾ ਪੁੱਤਰਾ ਜ਼ਰੂਰ ਕਾਮਯਾਬ ਹੋਵੇਂਗਾ
@sandeepmaan3339
@sandeepmaan3339 2 года назад
ਹੰਝੂ ਆ ਗੲੇ ,ਬਾਬੇਉ ਦਾਤਾ ਇੰਨੇ ਜੋਗਾ ਕਰਦੇ ਕੀ ਏਦਾ ਤੇ ਭਰਾਵਾ ਦੀ ਮਦਦ ਕਰਾ
@hsratta1220
@hsratta1220 3 года назад
ਦਿਲ ਵਿੱਚੋਂ ਧਾਹ ਨਿਕਲਦੀ ਆ ਜਰ ਵੀਡੀਓ ਵੇਖ ਕੇ 😥😢😭😭
@sidhumossewala..4723
@sidhumossewala..4723 2 года назад
ਵਾਹਿਗੁਰੂ ਵੀਰ ਨੂੰ ਸਾਰੇ ਸੰਸਾਰ ਦੀਆਂ ਖੁਸ਼ੀਆਂ ਬਖਸੇ ਜੀ ,, ਜਜਬੇ ਨੂੰ ਸਲਾਮ ਆ ਜੀ ਵੀਰ ਦੇ 🙏🙏
@vlogswithsharan1890
@vlogswithsharan1890 3 года назад
ਸੋਹਣੇ ਸੰਸਕਾਰ ਦਿੱਤੇ ਆ ਮਾਂ ਪਿਓ ਨੇ ਬੱਚੇ ਨੂੰ
@hardvesingh685
@hardvesingh685 3 года назад
ਬਾਈ ਮੇਰੀ ਮਾ ਜਿਉਦੀ ਐ ਮੈ ਫੇਰ ਜਜਬਾਤੀ ਹੋਕੇ ਰੋ ਰਹਿਆ
@PunjabOfficialYt
@PunjabOfficialYt 2 года назад
Rabb tanu singer bnave yr bhut vadda ❣️❣️❣️❣️❣️
@BaljeetSingh-fk3hj
@BaljeetSingh-fk3hj 3 года назад
ਮੇਰੇ ਬਾਬਾ ਜੀ,, ਇਸ ਬੱਚੇ ਨੂੰ ਆਪਣੀ ਰਹਿਮਤ ਕਿਰਪਾ ਨਾਲ ਇਸਨੂੰ ਸੋਹਣੀ ਕਿਸਮਤ ਤੇ ਇਸਨੂੰ ਮੰਜਿਲ ਤੱਕ ਲੈਕੇ ਜਾਉ ਜੀ,, ਤੇ ਹਮੇਸ਼ਾ ਚੇਹਰੇ ਤੇ ਮੁਸਕਰਾਹਟ ਦੇਉ,, ਆਪਣਾਂ ਆਸ਼ੀਰਵਾਦ ਸਿਰ ਪਰ ਰੱਖਿਉ ਜੀ। 🙏🙏
@rammiedhimaan
@rammiedhimaan 2 года назад
Very Emotional 😥😥😥🥺 Waheguru sache patshah Tenu boht vdda singer bnon chotte veer 🙏🙏🙏🙏
@narinderpal578
@narinderpal578 3 года назад
❤❤❤ਮਾਂ ਮਾਂ ਹੁੰਦੀ ਏ ਦੁਨੀਆਂ ਵਾਲਿਓ ❤❤❤
@jagsirbhamma2262
@jagsirbhamma2262 3 года назад
ਰੱਬ ਤੋਰੀ ਉਮਰ ਲੰਬੀ ਕਰੇ
@jaswinderkaurandkishankuma8362
@jaswinderkaurandkishankuma8362 3 года назад
ਵੀਰੇ ਤੁਸੀਂ ਬਹੁਤ ਵਧੀਆ ਗੱਲ ਕਹੀ ਅਸੀਂ ਵਿਆਹੇ ਹੋਏ ਹਾ ਬੱਚਿਆਂ ਵਾਲੇ ਹਾ ਫਿਰ ਵੀ ਰੋਜ ਮਾ ਨੂੰ ਯਾਦ ਕਰਕੇ ਰੋਂਦੇ ਹਾ ਇਹ ਤਾ ਇੱਕਲਾ ਹੈ ਕਿਸ ਤਰ੍ਹਾਂ ਰਹਿੰਦਾ ਹੈ ਪਰਮਾਤਮਾ ਇਸ ਨੂੰ ਹਿੰਮਤ ਬਖ਼ਸ਼ਣ
@abhim9647
@abhim9647 3 года назад
Shi kea apni mere vi father nhi h dilo khushi nhi hundi kise kam di
@gurdeepsaini3348
@gurdeepsaini3348 3 года назад
Real hero
@SatnamSingh-ex5oc
@SatnamSingh-ex5oc 3 года назад
ਗੁਰਸਿੱਖ ਬੱਚਾ ਹੈ ਕਮੇਟੀ ਵੱਲੋਂ ਮਦਦ ਕਰਨੀ ਚਾਹੀਦੀ ਹੈ
@Uniquekaur9727
@Uniquekaur9727 3 года назад
😭😭god bless you putt rabb tere Sare supne poore kre 🙏🏻🙏🏻🙏🏻
@maansinghhardipsingh224
@maansinghhardipsingh224 3 года назад
ਬਾਬਾ ਨਾਨਕ ਦੇਵ ਜੀ ਸਿੰਘ ਨੂੰ ਚੜਦੀ ਕਲਾ ਵਿੱਚ ਰੱਖੀ
@AmrikSingh-di7mg
@AmrikSingh-di7mg 3 года назад
Love you putt god bless you Rab tanu hasmash Khush rakhe 🙏🤗😘❤️💕🤗🤗
@DharamSingh-sq6fz
@DharamSingh-sq6fz 3 года назад
ਵਾਹਿਗੁਰੂ ਇਸ ਬੰਚੇਦੀ ਸੋਚ ਉਮਰ ਲੰਬੀ ਕਰੇ
@captainmalhi1695
@captainmalhi1695 3 года назад
ਵਾਹਿਗੁਰੂ ਜੀ ਵਾਹਿਗੁਰੂ ਜੀ
@rajdeeprajdeep841
@rajdeeprajdeep841 3 года назад
2023 year nu tere hi songs chalan gye veer
@kamalpreethirke14
@kamalpreethirke14 3 года назад
Bht pyara bachaa... Rabb ehnu sariyan khushiyan dewe
@moojvideostar.5980
@moojvideostar.5980 3 года назад
ੳਏ ਮੇਰਾ ਪੁੱਤ ਵਾਹਿਗੁਰੂ ਜੀ ਤੇਨੂੰ ਹਰ ਖੁਸ਼ੀ ਦੇਵੇ 😢😢😢😢😢😢😢😢
@shindachahal216
@shindachahal216 3 года назад
ਵਾਹਿਗੁਰੂ ਮੇਰੀ ਉਮਰ ਵੀ ਇਹਨੂੰ ਲਗਾਦੇ 👏🙏🏽🙏🏽
@ranjeetkaur6746
@ranjeetkaur6746 3 года назад
ਮੁਸੀਬਤਾਂ ਬਚਪਨ ਨੂੰ ਹੀ ਬੱਢਾ ਬਣਾ ਦੇਂਦੀਆਂ ਹਨ😥😥😥
@jaspindersinghbrar8221
@jaspindersinghbrar8221 3 года назад
😥🥲 salute bai tenu...tera honsla nu yrrr.... Ehna vadda dil yrr tera
@MajhailMajhaBlock697
@MajhailMajhaBlock697 2 года назад
Sahi Gal A Bai G Maa De jan To Bad Maa de Kame nu koey ne Pure kar sakda salute a tanu nikke Veer waheguru ji maher karn tera te 🙏🙏🙏 god bless You
@muzzammiljoshi6013
@muzzammiljoshi6013 3 года назад
Sachi rona a gya yaar MAA BAAP DI KADAR KARIYA KARO...
@pirtpal6862
@pirtpal6862 3 года назад
ਪਰਮਾਤਮਾ ਇਸ ਛੋਟੇ ਵੀਰ ਤਰੱਕੀ ਬਕਸੇ
@arshsandhu6002
@arshsandhu6002 3 года назад
ਇਹ ਬੱਚਾ ਕਿੱਥੋਂ ਹੈ?,ਵਾਹਿਗਰੂ ਮੇਹਰ ਕਰ ਬੱਚੇ ਤੇ
@rinkuchoudhary2677
@rinkuchoudhary2677 2 года назад
Very nice song 👌👍
@ludhianaaseelclub7817
@ludhianaaseelclub7817 3 года назад
ਬਹੁਤ ਮਿਹਨਤੀ ਬੱਚਾ ਇਸਦੀ ਮਦਦ ਹੋਣੀ ਚਾਹੀਦੀ ਹੈ।
@AmarjitSingh-gw3wf
@AmarjitSingh-gw3wf 3 года назад
Parmatma veer nu taraki bakshy
@ManjeetKaur-vr6ko
@ManjeetKaur-vr6ko 3 года назад
Saci veere ronaa a gea 😭😭😭😭😭😭😭😭
@harrykharoud8975
@harrykharoud8975 2 года назад
ਹਾਏ ਏਸ ਬੱਚੇ ਨੇ ਮੈਨੂੰ ਬਹੁਤ ਰਵਾਇਆਂ
@harinderkaur3397
@harinderkaur3397 3 года назад
Mother is greatest word in the world very sweetest word maa
@deepmandeep5009
@deepmandeep5009 2 года назад
Bilkul sahi gall aa chote veer koi km vadda chota ni hunda bande di soch vaddi choti hundi aa SALUTE aa veer teri soch nu Poori MEHNAT krda reh veer RABB GHAR ਦੇਰ aa ਅੰਧੇਰ ni
@manpreetkala7611
@manpreetkala7611 3 года назад
ਵਾਹਿਗੁਰੂ ਜੀ ਮੇਹਰ ਕਰੋ ਛੋਟੇ ਵੀਰ ਤੇ🙏🙏🙏
@khehrasahib344
@khehrasahib344 3 года назад
Bahut vadia Dukh bahut hunda maa Baap da
@Anant-h7e
@Anant-h7e 3 года назад
ਵਾਹਿਗੁਰੂ ਜੀ ਮੇਹਰ ਕਰੋ ❤️🙏🏼
@daljitkaur8628
@daljitkaur8628 2 года назад
ਬੱਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਰਹੇ ਵਾਹਿਗੁਰੂ ਜੀ ਕਿਰਪਾ ਕਰੋ ਵਾਹਿਗੁਰੂ ਜੀ
@VijaySingh-po6mr
@VijaySingh-po6mr 3 года назад
ਬੁਹਤ ਸੋਹਣੀ ਅਵਾਜ ਬੱਚੇ ਦੀ।।।
@jassnaazkaur2191
@jassnaazkaur2191 3 года назад
Waheguru ji mahare Jean ji
@lovedeepsandhu8730
@lovedeepsandhu8730 2 года назад
voice bhut sohni aa veer de
@lakhasingh7926
@lakhasingh7926 3 года назад
ਸਲੂਟ ਵੀਰ ਤੈਨੂੰ ਬਾਬਾ ਚੜਦੀਕਲਾ ਬਖ਼ਸ਼ੇ
@navisinghchhotepuria9742
@navisinghchhotepuria9742 3 года назад
Tuhi Veer bahhhhhhhhut upar vadna aaa🙏🙏🙏🙏🙏
@tarwindersinghshergill1519
@tarwindersinghshergill1519 2 года назад
ਕੰਮ ਛੋਟਾ ਵੱਡਾ ਨਈ ਬੰਦੇ ਦੀ ਸੋਚ ਹੈ ਵੱਡੀ ਛੋਟੀ
@lovejeet5951
@lovejeet5951 3 года назад
God bless you 😭😭😭😭😭😭😭😭😭😭😭😭😭😭😭😭😭😭😭
@ravindergill8228
@ravindergill8228 2 года назад
ਵਾਹ ਦਾਤਿਆ ਤੇਰੇ ਰੰਗ ...ਮਿਹਰ ਕਰ ਬੱਚੇ ਤੇ
@InderSingh-uh6bc
@InderSingh-uh6bc 3 года назад
ਵੀਰ ਸੋਚ ਨੂੰ ਸਲਾਮ❤️ ਕੰਮ ਵੱਡਾ ਛੋਟਾ ਨਹੀਂ ਹੁੰਦਾ
@GAGAN_DEEP878
@GAGAN_DEEP878 2 года назад
ਧੰਨਵਾਦ ਵੀਰੇ
@Smartboys589
@Smartboys589 2 года назад
Bhut Rona ayea video dekh ke dunia bhut dukhi a yr plz help kreya kro eho je sb bacheya di
@ManpreetKaur-vo5cx
@ManpreetKaur-vo5cx 2 года назад
ਪਿੰਡ ਤੂਰਵਣਜਾਰਾ ਜਿਲਾ ਸੰਗਰੂਰ ਸਾਡੇ ਪਿੰਡ ਵੀ ਬੱਚਾ ਹੈਗਾ ਜਿਸ ਦੀ ਨਾ ਮਾ ਤੇਨਾ ਬਾਪ ਦੋਨਾ ਦੀ ਮੋਤ ਹੋ ਗੲਈ
@sahilgillgillsaab9365
@sahilgillgillsaab9365 3 года назад
Veer Di soch nu salute ee
@navjotnahernavjotnaher4232
@navjotnahernavjotnaher4232 2 года назад
Raab ਜੀ ਪਰਾ ਨੂੰ ਤਰੱਕੀ ਬਕਸੇ 😭😭😭😭
@unjumbala1449
@unjumbala1449 3 года назад
love you son god bless you
@satvirtera7099
@satvirtera7099 3 года назад
Vir meri ਮਾ v nhi ਵੱਡੇ ਵੀਰ, ਸੱਚ ਦੱਸਾਂ ਤੇ ਸਭ ਕੁਝ ਮਿਲ ਜਾਂਦਾ ਹੈ ਪਰ ਮਾ ਦੀ ਮਮਤਾ ਕਿਤੋਂ ਵੀ ਨੀ ਮਿਲਦੀ,, ਵਾਹਿਗੁਰੂ ਜੀ plz ਮਾਵਾਂ ਦੀ ਉਮਰ ਘੱਟ ਨਾ ਲਿਖਿਆ ਕਰ , ਜਿਓਣਾ ਬਹੋਤ ਔਖਾ😭😭😭😭😭😭😭🙏🙏🙏
@palwinderkaur2435
@palwinderkaur2435 3 года назад
Waheguru ji Mehar krn mere iss sote veer te God bless you bro waheguru tainu kush rakhan te trukiya bhakshan 🙏🏻🙏🏻🙏🏻🙏🏻🙏🏻
@98227
@98227 2 года назад
वाहेगुरु ते परोसा रखी बेटा वाहेगुरु सब ठीक करे गा 🙏🙏🙏🙏🙏🙏🙏🙏🙏
@gurnishansingh800
@gurnishansingh800 3 года назад
God bless you❤❤🙏🙏
@kalastar5130
@kalastar5130 2 года назад
अच्छी सोच है भाई भगवान तेरे साथ है भगवान जो करता है अच्छा करता है भगवान कभी बुरा नहीं करता भगवान पर भरोसा रखना चाहिए जो कुछ किया है इसने करना है जो बनाया है इसने ही बनाया है सारा संसार इसी कह तो देखा गया कि तेरे को भगवान कहां लेकर जाता है तो अपनी सोच बढ़िया रख अपने मां बाप का सपना पूरा कर अपनी सोच पूरी कर हम भी तुम्हारे साथ हैं
@manjitkaur492
@manjitkaur492 3 года назад
Waheguru ji 🙏
@jesusloveyou445
@jesusloveyou445 2 года назад
Nice. Voido. Song. Very
@punjabnewslive4109
@punjabnewslive4109 3 года назад
love u bro
@ajaygaming8468
@ajaygaming8468 3 года назад
ਸ਼ਾਬਾਸ਼ ਪੁੱਤਰ
@punjabinewstatus1342
@punjabinewstatus1342 3 года назад
Waheguru ji
@sewaksingh3518
@sewaksingh3518 3 года назад
ਧੰਨਵਾਦ ਵੀਰ
@chinaalike7956
@chinaalike7956 3 года назад
Love you ❤️ 🥺😢
@KashmirSingh-ip9qe
@KashmirSingh-ip9qe 3 года назад
ਤੂੰ ਪੁੱਤ ਰੱਬ ਦਾ ਆ 👍👍👍👍👍
@sukhmaansaab1963
@sukhmaansaab1963 2 года назад
ਵਾਹਿਗੁਰੂ ਜੀ ਮੇਹਰ ਕਰੇ ਇਸ ਭਰਾ ਤੇ
@MAJHAIL733
@MAJHAIL733 2 года назад
WAHEGURU JI 🙏🏻❤️
@hiralalbaroyewala6709
@hiralalbaroyewala6709 2 года назад
Nice song
@AvtarSingh-ep3zr
@AvtarSingh-ep3zr 3 года назад
Chota Bach'a lekin maa bapp t bina bhut jingi aukhi koi nere n aunda rabb rakha ji koi jawab Nahi ji waheguru ji mehar kare
Далее