Тёмный

ਮਾਂ ਮੈਂ ਤੈਨੂੰ ਫੇਰ ਮਿਲਾਂਗੀ ॥ PART 25 ॥ PUNJABI SHORT FILM ॥ 

LOVEPREET GHUMAAN
Подписаться 383 тыс.
Просмотров 311 тыс.
50% 1

Song credits: Amrinder gill ( • Video )

Развлечения

Опубликовано:

 

12 ноя 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 598   
@KulwinderShergill-qj5tv
@KulwinderShergill-qj5tv 8 месяцев назад
ਰੱਬਾ ਹਰ ਇਕ ਭੈਣ‌‌ ਨੂੰ ਵੀਰ ਬਖਸ਼ੀ ਜਿਵੇਂ ਅੱਜ ਅਰਸ਼ ਆਪਣੀ ਭੈਣ‌ ਦਾ ਦੁੱਖ ਨੀ ਸਹਾਰ ਸਕਿਆ। ਵੀਰਾਂ ਨੂੰ ਬਹੁਤ ਫਿਕਰ ਹੁੰਦੀ ਆਪਣੀਆਂ ਭੈਣਾਂ ਦੀ । ਤੇ ਭੈਣ ਵੀ ਆਪਣੇ ਵੀਰੇ ਨਾਲ ਦੇ ਹੋ ਗਈ । ਹੁੰਦੀ ਵੀ ਕਿਓ ਨਾਂ ਅੰਮਾਂ ਜਾਇਆ ਵੀਰਾ ਸੀ ਜੋ। ਮਨ ਭਰ ਆਇਆ ਭੈਣ ਭਰਾ‌ ਦਾ ਪਿਆਰ ਵੇਖ ਕੇ 😢 ਵਧੀਆ ਕੀਤਾ ਅਰਸ਼ ਨੇ ਭੈਣ‌ ਨੂੰ ਕੈਦ ਵਿਚੋਂ ਆਜ਼ਾਦ ਕਰਵਾ ਕੇ ।। ਸਹੀ ਕਿਹਾ ਲਵਪ੍ਰੀਤ ਨੇ ਕਿ ਇਨ੍ਹੇ ਸਾਲ ਹੋ ਗੲਏ ਦੁਖ ਸਹਿੰਦਿਆ ਨੂੰ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ❤️ ਕੁਲਵਿੰਦਰ ਕੌਰ ਸ਼ੇਰਗਿੱਲ ❤️
@SukhpalGrewal-rx6bs
@SukhpalGrewal-rx6bs 8 месяцев назад
ਲਵਪ੍ਰੀਤ ਕਿਆ ਬਾਤਾਂ ਨੇ ਕਮਾਲ ਹੋਈ ਪਈ ਏ ਦਿਲ ਤੋਂ ਪਿਆਰ
@GurpreetSingh-nh9mz
@GurpreetSingh-nh9mz 7 месяцев назад
ਲਵਪ੍ਰੀਤ ਭੈਣੇ ਬਹੁਤ ਸੋਹਣਾ ਗੀਤ ਹੈ 👌👌👌👌👌👌👌👌
@user-uy1ou4vj1p
@user-uy1ou4vj1p 8 месяцев назад
Han beta Mai sun laya hai Geeta bahut Sohna Geeta hai God bless u beta
@JasveerSingh-zo9vb
@JasveerSingh-zo9vb 8 месяцев назад
ਹਾਂ ਜੀ ਦੀਦੀ ਗੀਤ ਸੁਣ ਲਿਆ ਬਹੁਤ ਸੋਹਣਾ ਗੀਤ ❤❤❤❤
@mohinderpalkaurgodhian5194
@mohinderpalkaurgodhian5194 8 месяцев назад
Song bahut sohna c god bless you beta
@khushiarora881
@khushiarora881 8 месяцев назад
Bhot nice song aa bapu di pug 👌👌👌👌👌
@rickyseerha5668
@rickyseerha5668 8 месяцев назад
ਹਾਜੀ ਬੇਟਾ ਸੁਣ, ਲਿਆ ਬਹੁਤ ਵਧੀਆ ਸੋਗ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@gurdevkaur1209
@gurdevkaur1209 2 месяца назад
ਬੋਹਤ ਹੀ ਵਧੀਆ ਗੀਤ ਸੁਣਾਇਆ ਪੁੱਤ
@GurmailSingh-ht4lr
@GurmailSingh-ht4lr 8 месяцев назад
Story ve bahut bahut sohni se didi ji ❤❤👌👌👌👌👌👌🎁❤️❤️
@Raider_y.01
@Raider_y.01 8 месяцев назад
ਬਹੁਤ ਸੋਹਣਾ ਲਿਖਿਆ ਗਾਣਾ ❤❤❤❤❤❤❤
@abhaychauke845
@abhaychauke845 8 месяцев назад
ਹਾਂਜੀ ਲਵਪ੍ਰੀਤ ਸੁਣ ਲਿਆ ਸੀ ਗਾਣਾ ਬਹੁਤ ਵਧੀਆ ਸੀ ਪਰਮਾਤਮਾ ਤਰੱਕੀਆਂ ਵਕਸੇ
@surinderkaurtoor4632
@surinderkaurtoor4632 8 месяцев назад
❤❤ਬੇਟੀ ਬਹੁਤ ਸੋਹਣਾ ਗੀਤ ਹੈ ਵਹਿਗੁਰੂ ਲੰਬੀ ਉਮਰ ਕਰੇ
@Armaan-ed6hs
@Armaan-ed6hs 8 месяцев назад
ਹਾਂਜੀ ਭੈਣੇ ਗਾਣਾ ਸੁਣ ਲਿਆ ਬੋਹਤ ਸੋਹਣਾ ਯਾ,
@gurmailnirmaan2463
@gurmailnirmaan2463 8 месяцев назад
ਵਾਹਿਗੁਰੂ ਜੀ ਬਹੁਤ ਵਧੀਆ ਸੀ ਗੀਤ ਧੀਏ
@djpb10bhangragroup91
@djpb10bhangragroup91 8 месяцев назад
Very nice song di👍👍❤️❤️❤️
@Foodie_.kitchen-1
@Foodie_.kitchen-1 8 месяцев назад
ਬਹੁਤ ਵਧੀਆ ਦੀਦੀ ਜੀ ਗੀਤ ❤
@NOT_GARRY
@NOT_GARRY 8 месяцев назад
ਹਾ ਜੀ ਦੀਦੀ ਬਹੁਤ ਸੋਹਣਾ ਗੀਤ ਆ 🎉❤❤❤❤ਵਾਹਿਗੁਰੂ ਜੀ ਮੇਹਰ ਕਰਨ 🙏❣
@ekamgill314
@ekamgill314 8 месяцев назад
ਲਵਪ੍ਰੀਤ ਦੀਦੀ ਸੋਢਾ ਬਹੁਤ ਹੀ ਸੋਹਣਾ ਲੱਗਿਆ ਗਾਣੇ ਰਾਹੀਂ ਇੱਕ ਮੈਸਜ ਵੀ ਦਿੱਤਾ ਹੈ ਤੁਸੀਂ ਵੀਡੀਓ ਵੀ ਬਹੁਤ ਸੋਹਣੀ ਬਣਾਉਂਦੇ ਹੋ ਹਮੇਸ਼ਾ ਤੁਹਾਨੂੰ ਤਰੱਕੀਆਂ ਬਖਸੇ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ
@sandeepkaurcheema2532
@sandeepkaurcheema2532 8 месяцев назад
Bhot jada sona c song sachi bappu di bhot jad ai c
@KuldeepDhaliwal663
@KuldeepDhaliwal663 8 месяцев назад
Beta sunlea bahut sohna gana ❤🎉🎉🎉🎉🙏
@dharamkhan4028
@dharamkhan4028 8 месяцев назад
ਹਾਂ ਜੀ ਗਾਣਾ ਬਹੁਤ ਵਧੀਆ ਸੀ ਆਸੀ ਸੁਣ ਲਿਆ ਜੀ ਬਹੁਤ ਵਧੀਆ ਸੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਤੇ ਤੁਹਾਡੀ ਟੀਮ ਨੂੰ ਤਰੱਕੀਆਂ ਬਖਸ਼ੇ 🎉🎉🎉
@parmjeetsingh3618
@parmjeetsingh3618 8 месяцев назад
ਲਵਪ੍ਰੀਤ ਤੁਹਾਡਾ ਗੀਤ ਬਹੁਤ ਸੋਹਣਾ ਹੈ ❤❤❤❤❤
@SukhpalSinghDhaliwal-xt2rt
@SukhpalSinghDhaliwal-xt2rt 8 месяцев назад
❤ ਬਹੁਤ ਵਧੀਆ ਲਵਪ੍ਰੀਤ ਦੀ ਪਸੰਦ ਤਾਂ ਹੋ ਗਈ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@Rohanveermaan
@Rohanveermaan 8 месяцев назад
Hnji sun lya❤❤bhut shona song aa
@differentjatti3360
@differentjatti3360 8 месяцев назад
Bhot sohna song aa didi ❤🥰
@user-re2hf7fm4t
@user-re2hf7fm4t 8 месяцев назад
ਵਾਹਿਗੁਰੂ ਤਰੱਕੀਆਂ ਬਖਸ਼ੇ 🫶🏻
@gurjeetkaurdhaliwal3559
@gurjeetkaurdhaliwal3559 8 месяцев назад
ਹਾਂਜੀ ਸੁਣ ਲਿਆ ਸੀ। ਬਾਹੁਤ ਵਧੀਆ ਗਾਣਾ ਐ। ਵੀਡੀਓ ਵੀ ਬਾਹੁਤ ਵਧੀਆ ਐ। ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ਣ। ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊
@reetgoyal2077
@reetgoyal2077 8 месяцев назад
Bhot sohna song God bless you ❤❤❤❤🎉🎉🎉🎉
@RajinderSingh-lg2ie
@RajinderSingh-lg2ie 8 месяцев назад
Hnji sun lya ❣️❣️ Bhut ee jada bhut shona song aa ❤❤
@mr-mrschahal
@mr-mrschahal 8 месяцев назад
Hnji dii sun lya ❤bhot jada ghant aa dii❤
@kiranset
@kiranset 8 месяцев назад
Hanji lovepreet song bhut vadiya c sun leya c
@SarbhjeetKaur-sr9ru
@SarbhjeetKaur-sr9ru 8 месяцев назад
Bhut sona lagea song 🌹🌹🌹
@jasskhaira2005
@jasskhaira2005 8 месяцев назад
Bht sohna song aa didi 😊😊😊
@RajraiRajrai-ky3sl
@RajraiRajrai-ky3sl 8 месяцев назад
Hji asi v eh gana sun lya ji bohot vadiya song a ji🎉
@veerpalkuar261
@veerpalkuar261 8 месяцев назад
Bht bht sohna song aw di Manu ta Rona aw aa gya c song dekh ke mere bapu ji nhi aw ta song dekh ke menu Rona aa gya c ❤❤❤❤
@surjeetsinghdullat493
@surjeetsinghdullat493 8 месяцев назад
ਲਵਪ੍ਰੀਤ ਦੀਦੀ ਸੁਣ ਲਿਆ ਤੁਹਾਡਾ ਗੀਤ ਬਹੁਤ ਸੋਹਣਾ ਲੱਗਿਆ 👌👌ਵਾਹਿਗੁਰੂ ਜੀ ਮੇਹਰ ਕਰੇ🙏🙏
@ridhi1161
@ridhi1161 8 месяцев назад
Hayeee Arsh kine handsome ne 😍😍 Great personality ❤️😍😍
@mrsmalik6742
@mrsmalik6742 8 месяцев назад
Hji didi ji buhat hi ghaint song c & appki voice v buhat soni c ❤❤❤❤
@nimratwarraich1322
@nimratwarraich1322 8 месяцев назад
Hnji didii boht ghaint song aa ❤❤
@user-lj3wv5gg8r
@user-lj3wv5gg8r 8 месяцев назад
Bhot vadiy song didi ji 😍😘🎉🎉😢 God bless you
@kuldeepdhaliwal2803
@kuldeepdhaliwal2803 8 месяцев назад
ਹਾਂ ਸੁਣ ਲਏ ਜੀ ਬਹੁਤ ਵਧੀਆ ਸੀ
@abcdefghi4444
@abcdefghi4444 8 месяцев назад
Bahut pasend h gana❤❤❤❤❤
@SandhuGora-wu7mc
@SandhuGora-wu7mc 8 месяцев назад
Lovepreet very nice song 🎉🎉❤❤❤
@user-me1jp2tt4z
@user-me1jp2tt4z 8 месяцев назад
Bahut sohna song aa didi❤❤❤❤
@navibadesha006
@navibadesha006 8 месяцев назад
hnji di sun leya and song bohot vadia ae 😊👌❤️❤️
@user-bk2mc1yj9n
@user-bk2mc1yj9n 8 месяцев назад
Bhut vadia video lavpreet gbu hamesha khush raho 👍👌❤️🎉🎉🎉🎉🎉❤❤❤❤
@jagseergill7586
@jagseergill7586 8 месяцев назад
ਹਾਂਜੀ ਸੁਣ ਲਿਆ ਬਹੁਤ ਵਧੀਆ ਲੱਗਿਆ ਬਹੁਤ ਸੋਹਣਾ ਗੀਤ ਗਾਇਆ
@palwindersingh2122
@palwindersingh2122 8 месяцев назад
Bhut vadea song a di ❤gbu 💖
@shindersingh5708
@shindersingh5708 8 месяцев назад
ਹਾਂ ਜੀ ਵੇਟਾ ਸੁਣਿਆ ਬਹੁਤ ਵਧੀਆ ਲੱਗਿਆ ਆਵਾਜ਼ ਵੀ ਬੁਲੰਦ ਸੀ ਵਧਾਈਆਂ ਬੇਟਾ ਲਵਪ੍ਰੀਤ ❤❤❤🎉🎉🎉
@ravneetsingh5821
@ravneetsingh5821 8 месяцев назад
Bahut vadia video sister te song vi vadia god bless you ❤❤❤
@satinderkaurshah4096
@satinderkaurshah4096 8 месяцев назад
Story ve butha nice hai ta song ve butha nice hai g god bless you always baby ❤
@khushisekhon
@khushisekhon 8 месяцев назад
Bhut vadia song didi g ❤😊
@Sukh.Dhindsa-_
@Sukh.Dhindsa-_ 8 месяцев назад
Hanji didi sun lea bhut sohna sonv aa thoda God bless you didi ❤❤
@KuldeepKaur-sn3ss
@KuldeepKaur-sn3ss 8 месяцев назад
Lovepreet very nice song❤❤❤❤
@user-lz8ci4lo1k
@user-lz8ci4lo1k 8 месяцев назад
Bohot Sohna Song Si Didi g God bless you
@kamlarani8052
@kamlarani8052 8 месяцев назад
Very nice song Lovepreet God bless you beta❤❤❤❤
@KuldeepSingh-qg4tj
@KuldeepSingh-qg4tj 8 месяцев назад
ਬਹੁਤ ਵਧੀਆ ਕੰਮ ਕੀਤਾ ਹੈ ਜੀ ਅਰਸ਼ ਵੀਰ ਜੀ ਨੇ। ਯੁੱਗ ਯੁੱਗ ਜਿਓਦਾ ਰਹੇ ਵੀਰ।❤❤
@gurvinderkullar5431
@gurvinderkullar5431 8 месяцев назад
ਤਾਰੀ ਦੇ ਕੇਸ ਹੁਣ ਵਧੀਆ ਲੱਗਦੇ ਹਨ ਥੋੜੇ ਜਿਹੇ ਛੋਟੇ ਕਰਵਾ ਲਵੇ ਤਾਰੀ ਬਹੁਤ ਵਧੀਆ ਹੀਰੋ ਹੈ ਛੋਟੇ ਕੇਸ਼ ਬੜੇ ਸੋਹਣੇ ਲੱਗਦੇ ਹਨ ਤਾਰੀ ਜਿਵੇਂ ਦਾ ਰੋਲ ਉਵੇਂ ਬਣ ਜਾਦਾਂ ਪਰ ਕੇਸਾਂ ਕਾਰਨ ਭੇੜਾ ਲਗਦਾ ਜੀ ਧੰਨਵਾਦ ਗੁਰਵਿੰਦਰ ਕੁਲਾਰ ਪਿੰਡ ਮਿੱਡੂਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@kulwinderkchahal
@kulwinderkchahal 8 месяцев назад
Vere tari pgg bn ly kr pgg bot sohni lgdi a
@jashandhaliwal__
@jashandhaliwal__ 8 месяцев назад
Very nyc episode g god bless u all family ❤️❤️
@rinkukaran953
@rinkukaran953 8 месяцев назад
Bhut vadia song sister
@KhuspreetKaur-cc3rp
@KhuspreetKaur-cc3rp 8 месяцев назад
Didi ji song bhut Vadiyaa aa ji
@JasveerSingh-zo9vb
@JasveerSingh-zo9vb 8 месяцев назад
ਭੈਣ ਭਰਾ ਦਾ ਪਿਆਰ ਦੇਖ ਕੇ ਰੋਣਾ ਆ ਗਿਆ 😢😢😢😢😢 ਬਹੁਤ ਸੋਹਣੀ ਵੀਡੀਓ ਦੀਦੀ❤❤❤
@iqbaliqbalbrar1439
@iqbaliqbalbrar1439 8 месяцев назад
Very nice song di g🎉🎉🎉
@SukhpalSinghDhaliwal-xt2rt
@SukhpalSinghDhaliwal-xt2rt 8 месяцев назад
❤ਲਵ ਪਰੀਤ ਤੇ ਅਰਸੁ ਘੈਂਟ ਪੰਜਾਬੀ ਜੱਟ ਹੈ ਲਵ ਪਰੀਤ ਬਹੁਤ ਵਧੀਆ ਘੈਂਟ ਪੰਜਾਬੀ ਜੱਟ ਦੀ ਪਸੰਦ ਹੈਂ ❤
@palakarora4094
@palakarora4094 8 месяцев назад
Sona bhaut sohna a 😊😊😊
@amninderkundal6549
@amninderkundal6549 8 месяцев назад
Buhat vadiya video tari arshu te ta sher ban geya maa mure jeeb nhi khuldi
@ManishKumar-jm3go
@ManishKumar-jm3go 8 месяцев назад
ਬਹੁਤ ਵਧੀਆ ਗਾਣਾ ਸੀ
@user-bn2hp2ku5z
@user-bn2hp2ku5z 8 месяцев назад
ਵੀਰ.ਸਾਬਾਸ.ਬਹੁਤ. ਸੋਹਣਾ.ਕੰਮ. ਕੀਤਾ. ਮਾ.ਤਾ.ਐਵੇ.ਹੀ.ਰੋਈ.ਜਾਦੀਆ.❤❤❤
@manisohi4180
@manisohi4180 8 месяцев назад
Very good bro boht vadiya kita
@sukhdeepkaurbhadaur4115
@sukhdeepkaurbhadaur4115 8 месяцев назад
Lovepreet ji bahut sona song aa waheguru ji tuhanu chardikla rakhe🙏🙏
@karmjitAluna-sg9uz
@karmjitAluna-sg9uz 8 месяцев назад
Lovepreet ਦੇ ਭਰਾ ਨੇ ਬਹੁਤ ਵਧੀਆ ਫੈਸਲਾ ਕੀਤਾ
@jagsirharika5772
@jagsirharika5772 8 месяцев назад
Hnji didi bhut shona song c soda 👌👌👌 And Eh video v bhut bhut he vadiya c 👌👌👌manu ta eh video dekh ke ਰੋਣਾ aa gya c 12:13 to le ke 16:19 tak ma eh video nu dekh ke ਰੋਈ ee gyi kyoki ekho j video emotional c
@parvinderkaurkaur4669
@parvinderkaurkaur4669 8 месяцев назад
Jindgi ch first tym menu gana sun k rona Aa gya beautiful video.mera brother te menu dekhda tak nhi koi kasoor ngi mera .mera bas whi kasoor h ki mere papa de gujrne to baad m maa nu veer nal rahn nu keha
@gurdarshan3580
@gurdarshan3580 8 месяцев назад
Nice👍👍 👌👌 ਵਿਡੀਓ ਬਹੁਤ ਵਧੀਆ ਲੱਗਦੀਆਂ ਹਨ ਲਵਪਰੀਤ ਭੈਣ
@veenakhurana4151
@veenakhurana4151 8 месяцев назад
ਹਾਂ ਜੀ ਗਾਣਾ ਬਹੁਤ ਵਧੀਆ ਹੈ। 🎉🎉
@Harpreetsingh-wz6zq
@Harpreetsingh-wz6zq 8 месяцев назад
Hnji didi bhut sohna song aa tuhada bapu di pagg
@kindermalhi-wg2vd
@kindermalhi-wg2vd 8 месяцев назад
Very nice song di
@NavjotKaur-dg9hw
@NavjotKaur-dg9hw 8 месяцев назад
ਹਾਂਜੀ ਭੈਣੇ ਬਹੁਤ ਸੋਹਣਾ ਗੀਤ ਆ ਥੋਡਾ ❤
@preetkaur02zna
@preetkaur02zna 8 месяцев назад
Hanji didi both vdia song aa avaj both soni a tuhde gbu 👌
@deepgill6408
@deepgill6408 8 месяцев назад
Sun LYa bhut vadiya song a
@AjayGupta-tm7vw
@AjayGupta-tm7vw 8 месяцев назад
Very very nice song didi ❤❤rabb tahanu eda hi tarkiya bakhse 🙏🥰
@MankiratsinghChahal-gw2ry
@MankiratsinghChahal-gw2ry 8 месяцев назад
ਦੀਦੀ ਗਾਣਾ ਬਹੁਤ ਸੋਹਣਾ ਸੀ ਸੱਚੀ ਇੰਨਾ ਸੋਹਣਾ ਗੀਤ ਮੈਂ ਕਦੇ ਸੁਣਿਆ ਨਹੀਂ ਸੀ
@GuriBoutique
@GuriBoutique 8 месяцев назад
Very nice story sister God bless you ❤❤
@GurmailSingh-ht4lr
@GurmailSingh-ht4lr 8 месяцев назад
Very nice song didi ji te awaz bahut shoni a❤❤🎉🎉
@HarjeetSingh-oe2hx
@HarjeetSingh-oe2hx 8 месяцев назад
ਦੀਦੀ ਤੁਹਾਡੇ ਵਰਗੀ ਧੀ ਰੱਬ ਸਬ ਨੂੰ ਦੇਵੇ,,,
@user-cr3je3qw1f
@user-cr3je3qw1f 8 месяцев назад
Bhut vadia song aa sister
@user-oy6rw1bp1t
@user-oy6rw1bp1t 2 месяца назад
ਵਾਹਿਗੁਰੂ ਤਰੱਕੀਆਂ ਬਖਸ਼ੇ ਮੇਹਰ ਕਰੀ ❤❤❤❤
@GurdeepSingh-eg1cm
@GurdeepSingh-eg1cm 8 месяцев назад
Bhote nice sc song lovepreet didi
@gurveerkaur9641
@gurveerkaur9641 8 месяцев назад
Bhara da bhain lai Pyaar dekh k bhut vadhiia lggyea
@sukhmanidhindsa8730
@sukhmanidhindsa8730 8 месяцев назад
Bhout hi sohna song a dii ❤
@ravindersidhu2073
@ravindersidhu2073 8 месяцев назад
❤❤❤❤❤❤❤❤❤❤❤❤ਬਹੁਤ ਸੋਹਣਾ ਸੀ ਗੀਤ
@palakarora4094
@palakarora4094 8 месяцев назад
Suker a tusi episode pa dita nice all team god bless you ❤️
@user-bx6yt3kq2v
@user-bx6yt3kq2v 8 месяцев назад
Very very nice song
@JasveergilGill-vs8iw
@JasveergilGill-vs8iw 8 месяцев назад
ਗੀਤ ਬਹੁਤ ਵਧੀਆ ਸੀ
@Karanaujlafan142
@Karanaujlafan142 8 месяцев назад
Very nice ji video God bless you dear friend s 🙏❤️🙏💞🙏🙂👍📸📷❣️💟🎉🎉
@Vivekkamboj270
@Vivekkamboj270 8 месяцев назад
Bhot vadiya video or song h g
@user-qd1wl4bc1v
@user-qd1wl4bc1v 5 месяцев назад
Bapu g di acting bhut vadiya ❤❤
@eetsingh8923
@eetsingh8923 8 месяцев назад
V nice song ji bhut nice voice ji i like it
@Shivdeepsingh-6969
@Shivdeepsingh-6969 8 месяцев назад
ਹਾਂਜੀ ਦੀਦੀ ਬਹੁਤ ਵਧੀਆ ਗਾਣਾ ਆ ਜੀ ਬਹੁਤ ਸੋਹਣੀ ਅਵਾਜ ਹੈ ਤੁਹਾਡੀ ❤
Далее
QVZ PREMYER LIGA
00:18
Просмотров 1,9 млн
ийу 😅
0:14
Просмотров 9 млн
Пранк над Махачевым🥶
0:19
Просмотров 10 млн
Да блин 😀
0:19
Просмотров 4,5 млн