Тёмный

ਮਾਏ ਮੈਂ ਕੁੱਝ ਹੋਰ ਨਾ ਮੰਗਾਂ ।। MAYE MAI KUJ HOR NA MANGA || ​⁠ 

 SIDHU MANINDER RECORDS
Подписаться 39 тыс.
Просмотров 22 тыс.
50% 1

This video is made for entertainment only and also all the equipments are used for this video are temporary or not real these are toys.It is made to give proper guidance to a society
ਮਾਏ ਮੈਂ ਕੁਝ ਹੋਰ ਨਾ ਮੰਗਾਂ || MAYE MAI KUJ HOR NA MANGA || PUNJABI SHORT MOVIE ||
Presenting - SIDHU MANINDER RECORDS
Editing - MANINDER KAUR SIDHU
Writer - MANINDER KAUR SIDHU
Cast
Maninder kaur
Harman(bhabi)
Virat mahal (father)
JASS (mother)
Bant (neighbors)
Manju mahal( mothers in law)
Akash Chahal ( husband )
#penduvirsa #emotional #motivational #shortvideos #punjabisong #sidhumoosewala #sidhumaninderrecords #begana #khoon

Кино

Опубликовано:

 

26 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 26   
@KulwinderShergillShergil-tb7jj
@KulwinderShergillShergil-tb7jj 28 дней назад
ਸਹੀ ਕਿਹਾ ਹਰਮਨ ਨੇ ਇਹ ਪਿਆਰ ਵਿਆਰ ਸਭ ਕਹਿਣ ਦੀਆਂ ਹੀ ਗੱਲਾਂ ਹਨ ਜਦ ਘਰ ਵਿੱਚੋਂ ਖਾਂਣ ਨੂੰ ਆਟਾ ਮੁੱਕ ਜਾਵੇ ਦਾਲ ਮੁੱਕ ਜਾਵੇ ਫਿਰ ਇਹ ਪਿਆਰ ਹਵਾ ਵਿੱਚ ਉੱਡ ਜਾਂਦਾ ਹੈ ।। ਪਰ ਮਨਿੰਦਰ ਜਿਦ ਕਰਕੇ ਬੈਠੇ ਹਨ ਕਿ ਮੈਂ ਉੱਥੇ ਹੀ ਵਿਆਹ ਕਰਵਾਉਣਾਂ ਹੈ ।। ਹਰਮਨ ਨੇ ਮਨਿੰਦਰ ਦੇ ਕਹਿਣ ਤੇ ਮਾਂ ਨਾਲ ਗੱਲ ਕੀਤੀ ਪਰ ਮਾਂ ਕੋਲੋ ਗਾਂਲਾ ਖਾ ਲਈਆਂ ਵਿਚਾਰੀ ਨੇ। ਮਾਂ ਨੂੰ ਜ਼ਿਆਦਾ ਫ਼ਿਕਰ ਹੈ ਧੀ ਦਾ ।। ਸਾਰੀ ਵੀਡਿਓ ਵੇਖਣ ਤੋਂ ਬਾਅਦ ਇਹੀ ਸਮਝ ਆਈ ਕਿ ਧੀਆਂ ਨੂੰ ਵਿਆਹ ਦਾ ਫੈਸਲਾਂ ਮਾਪਿਆ ਤੇ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਮਾਪੇ ਬਹੁਤ ਕੁੱਝ ਸੋਚਦੇ ਹਨ ਬੱਚਿਆਂ ਲਈ । ਬਹੁਤ ਸੋਹਣੀ ਵੀਡਿਉ ਸੀ ਸੋਹਣੀ ਐਕਟਿੰਗ ਸਭ ਟੀਮ ਦੀ ਖਾਸ ਕਰਕੇ ਹਰਮਨ ਤੇ ਮਨਿੰਦਰ ਦੀ ਐਕਟਿੰਗ ਸਿਰਾ ਗੱਲਬਾਤ ❤ਧੰਨਵਾਦ ਕੁਲਵਿੰਦਰ ਸ਼ੇਰਗਿੱਲ
@jarnaildhaliwal659
@jarnaildhaliwal659 26 дней назад
ਮਨਿੰਦਰ ਦੀ ਮਾਂ ਕੇਹੜਾ ਕਿਸਮਤ ਬਦਲ ਦੇਵੇਗੀ ਹੋਣਾ ਤਾਂ ਉੱਥੇ ਹੀ ਹੈ ਜਿੱਥੇ ਸੰਜੋਗ ਨੇ ਸੰਜਗ ਵਿਜੋਗ ਦੋਏ ਕਾਰ ਚਲਾਵੈ ਲੇਖੇ ਆਵੈ ਭਾਗ ਧੁਰੋ ਸੰਜੋਗ ਬਣਾਕੇ ਤੋਰਦਾ ਉਪਰ ਵਾਲਾ ਬਣਾ ਕੇ ਤੋਰਦਾ
@manjitkaur-wy1tg
@manjitkaur-wy1tg 24 дня назад
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਸੁਪਰ ਸੇ ਬੀ ਉਪਰ 🙏🙏ਧੰਨਵਾਦ ਜੀ 🙏🙏
@ParamjeetKaur-ig7lm
@ParamjeetKaur-ig7lm 28 дней назад
Very nice story
@reetabhutani7869
@reetabhutani7869 28 дней назад
Buhat vadiya story 👌
@jsa-bb2mf
@jsa-bb2mf 28 дней назад
Vary vary vary nice video 🎉🎉🎉🎉
@jaskarnsingh3884
@jaskarnsingh3884 28 дней назад
ਇਹਡੇ ਘਰ ਨੂੰ ਸੋ ਕਿਲਾ ਜਿ਼ੰਦਗੀ ਕਟਣ ਵਾਸਤੇ ਪੰਦਰਾ ਕਿਲੇ ਚਾਹੀਦੇ
@user-nl9ex4fp5n
@user-nl9ex4fp5n 25 дней назад
ਸਿਰਾ ਮੂਵੀ ਜੀ ਥੈਕਯੂ। ਜੀ🥀🌱🥀🌱🥀🌱🥀🌱🥀🌱🥀🌱🥀🌱🥀🌱🥀🌱🥀🌱🥀🌱🥀🌱🥀
@KalaKumar-v6s
@KalaKumar-v6s 27 дней назад
Nice video 🎉
@user-ks4xq5xk7c
@user-ks4xq5xk7c 28 дней назад
👍👍
@SONYTV-h4y
@SONYTV-h4y 28 дней назад
Very nice video
@SarbajitKaur-dp8fx
@SarbajitKaur-dp8fx 28 дней назад
Nice video 🎉🎉🎉🎉🎉
@amansidhu7086
@amansidhu7086 28 дней назад
Bhut soni vodio
@indijandour8783
@indijandour8783 27 дней назад
@user-zz5bs9xi5m
@user-zz5bs9xi5m 28 дней назад
Very nice video maninder didi
@harmanjotkaur2940
@harmanjotkaur2940 28 дней назад
❤❤
@jassisekhu8110
@jassisekhu8110 28 дней назад
❤❤❤
@daljitkaur353
@daljitkaur353 22 дня назад
Very nice story ji ❤❤❤❤❤❤❤🎉🎉🎉🎉🎉🎉❤❤❤❤❤❤❤❤❤
@AkashChahal-bw3gl
@AkashChahal-bw3gl 28 дней назад
,👌👌👌👌👌👌
@sukhdeepsidhu2342
@sukhdeepsidhu2342 28 дней назад
Very nice video sister ji 🎉🎈🌷
@jaskarnsingh3884
@jaskarnsingh3884 28 дней назад
ਭੁੱਖ ਮਰੂ ਇਹਨੇ ਤਾ ਦਿਹਾੜੀਦਾਰ ਬਣਾ ਲੈਦਾ
@armaansingh1468
@armaansingh1468 28 дней назад
Daljit. Kaur. USA Shaina. Very. Very. Very. Very. Good. Nice. Video
@SarbajitKaur-dp8fx
@SarbajitKaur-dp8fx 28 дней назад
😊😊😊😊😊
@parminderkaur6498
@parminderkaur6498 28 дней назад
Bhut shoni video aa
@prabhdeepsinghgodara
@prabhdeepsinghgodara 28 дней назад
Very nice story
Далее
УРА! Я КУПИЛ МЕЧТУ 😃
00:11
Просмотров 268 тыс.
Рыбалка с Дедом😁
1:00
Просмотров 822 тыс.