Тёмный

ਮਾਪਿਆ ਦੀ ਚੱਕ | ਭਾਗ-2 | ਮਾਪਿਆਂ di chukk | New short movie | Punjabi Natak @sanjha pariwar mansa 

sanjha pariwar vlog
Подписаться 28 тыс.
Просмотров 86 тыс.
50% 1

ਮਾਪਿਆ ਦੀ ਚੱਕ | ਭਾਗ-2 | ਮਾਪਿਆਂ di chukk | New short movie | Punjabi Natak @sanjha pariwar mansa
sewk-9779460188
kuldeep-8837512912
writenby jaspreet
#sanjhapariwarmansa #sanjhapariwarvlog #punjabivirsa #newpunjabimovie2024 #punjabishortfilim #punjabinatak #punjabifilm #jaspreet #laddi #kuldeep
ਸਤਿ ਸ੍ਰੀ ਅਕਾਲ ਜੀ | ਅਪਣਾ ਫੇਸਬੁੱਕ ਤੇ ਇੰਸਟਾ ਪੇਜਫੋਲੋ ਲਓ ਜੀ ਧੰਨਬਾਦ ਜੀ |
profile.php?...
sanjha_pari...
SUBCRIBE OUR CHANNEL TO WATCH MORE VIDEOS STAY TUNED
#sanjhapariwarmansa
#sanjhapariwarvlogs
#punjabivirsalive ❌all things copyright content ❌
ਇਸ ਚੈਨਲ ਤੇ ਹੋ ਰਿਹਾ ਸਾਰਾ ਕੰਮ copyright ਦੇ ਅਧੀਨ ਹੈ। ਇਸ chanal ਦੇ ਸਾਰੇ ਅਧਿਕਾਰ sanjha pariwar mansa ਕੋਲ ਰਾਖਵੇਂ ਹਨ।
ਜੇਕਰ ਕੋਈ ਸਾਡੀ ਕਿਸੇ ਵੀ ਵੀਡੀਓ ਜਾਂ ਵੀਡੀਓ ਦਾ ਕੋਈ ਹਿੱਸਾ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਬਿਨਾਂ ਇਜਾਜ਼ਤ ਦੇ ਅਪਲੋਡ ਕਰਦਾ ਹੈ, ਤਾਂ ਉਸ ਦੇ ਪੇਜ ਨੂੰ ਤੁਰੰਤ ਰਿਪੋਰਟ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਜਾਵੇਗੀ ਹੈ।
❌ ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ ਜੀ। ਧੰਨਵਾਦ❌

Развлечения

Опубликовано:

 

29 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 140   
@user-nc8mg1vz4s
@user-nc8mg1vz4s 5 дней назад
ਹੈਲੋ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋ ਸਕਦਾ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਹਾਂਜੀ ਇੱਕ ਬੇਨਤੀ ਹੈ ਜੀ ਕਿਸੇ ਦਾ ਵੀ ਦਿਲ ਨਾ ਤੋੜਿਆ ਕਰੋ ਬੈਡ ਕਮੈਂਟ ਕਰਕੇ ਗਲਤ ਕਮੈਂਟ ਨਾ ਕਰਿਆ ਕਰੋ ਪਲੀਜ਼ ਕਿਸੇ ਨੂੰ ਵੀ ਇਹ ਤਾਂ ਰੋਲ ਆ ਜਿਸ ਤਰ੍ਹਾਂ ਦਾ ਰੋਲ ਮਿਲ ਜਾਂਦਾ ਉਸ ਤਰ੍ਹਾਂ ਵੀ ਨਿਭਾਉਣਾ ਪੈਂਦਾ ਗਾ
@SimranSingh-zx4wj
@SimranSingh-zx4wj 5 дней назад
ਸਹੀ ਕਿਹਾ ਵੀਰ ਜੀ
@devil.com1070
@devil.com1070 5 дней назад
ਕੰਮ ਨਹੀਂ ਪਸੰਦ ਆਇਆ t bad comnets aange bro
@user-tp3bq4so7k
@user-tp3bq4so7k 4 дня назад
Very nice view good job Gurmeet Kaur Dhillon from Canada ❤❤❤❤
@lazaratwal3738
@lazaratwal3738 3 дня назад
😊
@UshaRani-nb6ip
@UshaRani-nb6ip День назад
Hlo the same our lives and 888Data and ​@@SimranSingh-zx4wj
@user-hx4zy3mv7i
@user-hx4zy3mv7i 4 дня назад
ਜਦੋਂ ਮਾਪੇ ਧੀ ਦੀਆਂ ਗੱਲਾਂ ਸੁਣ ਕੇ ਉਹਨੂੰ ਸਮਝਾਉਣ ਦੀ ਥਾਂ ਉਹਨਾਂ ਦਾ ਸਾਥ ਦਿੰਦੇ ਨੇ ਤਾਂ ਧੀਆਂ ਦਾ ਸੋਹਰੇ ਘਰ ਵਿੱਚ ਵਸਣਾ ਮੁਸਕਿਲ ਹੋ ਜਾਂਦੈ 🙏 ਗੁਲਾਬ ਢਿਲੋਂ ਬਠਿੰਡਾ ਤੋਂ 🙏
@ArpanBawa
@ArpanBawa 5 дней назад
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐💐
@surindergill8714
@surindergill8714 5 дней назад
ਸਟੋਰੀ ਬਹੁਤ ਸੋਹਣੀ ਹੈ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ ਕਸੂਰ ਤੁਹਾਡੀ ਕੁੜੀ ਵਿੱਚ ਹੈ ਸਰਿਦੰਰ ਕੌਰ ਗਿੱਲ U S A Chicago 🙏🙏🙏🙏👍👍👍👍
@user-ij7ts3jj4y
@user-ij7ts3jj4y 5 дней назад
ਮਨਦੀਪ ਦੀਦੀ ਦੇ ਰੋਲ ਤੇ ਅੈਕਟਿੰਗ ਨੇ ਦਿਲ ਜਿੱਤ ਲਿਆ ਸਹੀ ਗੱਲ ਆ ਜਦੋਂ ਵਿਆਹੀ ਧੀ ਪੇਕਿਆਂ ਘਰ ਆਕੇ ਪੁਆੜੇ ਪਾਵੇ ਉੱਥੇ ਨੂੰਹ ਦਾ ਵਸੇਬਾ ਔਖਾ ਹੁੰਦਾ
@devrajjindal9636
@devrajjindal9636 5 дней назад
ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ
@PervaizShah-ok5qx
@PervaizShah-ok5qx 4 дня назад
Nice 👍 video. Mandeep Kaur di acting Tay role bohat wadiya. She is my favorite actress. From, Pakistan.
@SimranSingh-zx4wj
@SimranSingh-zx4wj 4 дня назад
ਵੈਸੇ ਇੱਕ ਗੱਲ ਕਿਹਣਾ ਚਾਹੀਦੀ ਹਾਂ ਆਪਾਂ ਜਿਹੜੀ ਰਿਸ਼ਤੇਦਾਰੀ ਵਿੱਚ ਜਾਈਏ ਚਾਹੇ ਉਹ ਆਪਣਾ ਪੇਕਾ ਘਰ ਹੈ ਜਾਂ ਫਿਰ ਕੋਈ ਵੀ ਰਿਸ਼ਤੇਦਾਰੀ ਹੈ ਪਹਿਲੇ ਦਿਨ ਦਾ ਪਰਾਉਣਾ ਦੂਜੇ ਦਿਨ ਦਾ ਪਰਾਉਣਾ ਤੀਜੇ ਦਿਨ ਦਾਦੇ ਮੰਗਾਉਣਾ ਜਿੱਥੇ ਵੀ ਰਹਿਣਾ ਕੰਮ ਤਾਂ ਕਰਨਾ ਹੀ ਪੈਂਦਾ ਹੈ ਤਾਹੀਓ ਰੋਟੀ ਮਿਲਦੀ ਹੈ ਨਹੀਂ ਤਾਂ ਵਿਹਲੇ ਬੈਠਿਆਂ ਨੂੰ ਕੋਈ ਰੋਟੀ ਨਹੀਂ ਦਿੰਦਾ
@jasjitkaur3925
@jasjitkaur3925 День назад
ਬਹੁਤ ਵਧੀਆ ਵੀਡਿਉ ਹੈ ਭਰਾ ਭਰਜਾਈ ਦਾ ਰੋਲ ਬਿਲਕੁਲ ਸਹੀ ਹੈ
@Brar516
@Brar516 5 дней назад
❤❤❤❤🎉🎉 ਪਿੰਡ ਬਾਜਾਖਾਨਾ ਬਹੁਤ ਵਧੀਆ ਵੀਡੀਓ ਲਗਦੀ ਹੈ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ਪ੍ਰਭਨੂਰ ਸਿੰਘ ਬੇਟਾ ਵਾਹਿਗੁਰੂ ਜੀ ਵਾਹਿਗੁਰੂ ਜੀ
@CharanjeetKaur-sr3uo
@CharanjeetKaur-sr3uo 5 дней назад
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@CharanjeetKaur-sr3uo
@CharanjeetKaur-sr3uo 5 дней назад
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@TarsemSingh-ts7uc
@TarsemSingh-ts7uc 5 дней назад
❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ ❤❤🎉
@Harmeet7842
@Harmeet7842 4 дня назад
Mandeep is best❤️❤️
@user-on9zx8hs3p
@user-on9zx8hs3p 5 дней назад
ਵਾਹਿਗੁਰ ਜੀ ਤੁਹਾਡੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖਣ 🎉🎉❤❤ਸਰਬਜੀਤ ਕੌਰ ਡਾਗੋ 🎉🎉ਸਰਬਜੀਤ ਡਾਗੋ 🎉🎉❤❤❤❤
@harpreetsharma4125
@harpreetsharma4125 2 дня назад
ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤
@user-ox6oz6fc3x
@user-ox6oz6fc3x 5 дней назад
Part. Two❤jasvinder. Akalgarh. Sudhar👌👌👌👌
@gill89
@gill89 4 дня назад
ਬਹੁਤ ਵਧੀਆ ਕਹਾਣੀ ਲੱਗੀ ਹੈ ਬਲਰਾਜ ਸਿੰਘ ਗਿੱਲ ਗੰਗਾਨਗਰ
@user-ij7ts3jj4y
@user-ij7ts3jj4y 5 дней назад
ਦੇਰ ਨਾਲ ਹੀ ਸਹੀ ਪਰ ਅਕਲ ਤਾਂ ਠਿਕਾਣੇ ਆਗੀ ਆਪ ਤਾਂ ਉੱਜੜੀ ਸੀ ਨਾਲ ਭਰਾ ਦਾ ਘਰ ਵੀ ਪੱਟ ਤਾ ਕਲੇਸੋ ਨੇ ਦੋਨੋ ਬਜੁਰਗਣੀਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਲਵ ਯੂ ਬੇਬੇ ਜੀ 😊
@BeantSingh-ih1sn
@BeantSingh-ih1sn 5 дней назад
ਬਹੁਤ ਵਧੀਆ ਉਪਰਾਲਾ ਹੈ ਜੀ। ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ।
@RajinderKaur-gk9gi
@RajinderKaur-gk9gi 2 дня назад
❤😊 very nice Rajinder Kaur Village ghudani khurd
@user-ze5yi4ln1b
@user-ze5yi4ln1b 5 дней назад
ਬਹੁਤ ਵੱਧੀਆਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
@user-nb4xi1oz6y
@user-nb4xi1oz6y 19 часов назад
Manu tohdi video bhut pasd ai
@SonuBarpagga
@SonuBarpagga 4 дня назад
ਬਹੁਤ ਵਧੀਆ ਨਾਟਕ ਜੀ ਸੋਨੂੰ ਬਾਰਪਾਗਾ
@desihomemadefood
@desihomemadefood 4 дня назад
ਬਹੁਤ ਵਧੀਆਂ ਵੀਡਿਉ ਨੇ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤
@GhulamRasool-ej1pt
@GhulamRasool-ej1pt 5 дней назад
Ghulam Rasool Bhatti Pakistani Masjid Oman se❤❤❤❤
@inderjitkaur4820
@inderjitkaur4820 5 дней назад
Bahut hi vadhia massage dita hai ji 👌👌👌👌 maa baap hi dheea da ghar pat dindia ne🙏🙏 inderjit kaur bathinda
@jatinderbajwa9600
@jatinderbajwa9600 4 дня назад
ਬਹੁਤ ਵਧੀਆ ਵੀਡੀਓ ਫਿਲਮ 👌👌👌👌♥️♥️♥️♥️♥️♥️
@neetugold6136
@neetugold6136 5 дней назад
ਜਸਪ੍ਰੀਤ ਨੇ ਨਾ ਆਪਣਾ ਘਰ ਵਸਾਇਆ ਨਾ ਭਰਾ ਦਾ ਵਸਣ ਦੇਣਾ।
@Harmeet7842
@Harmeet7842 4 дня назад
Very nice mandeep❤️
@HappySingh-f9e
@HappySingh-f9e 22 часа назад
ਬਹੁਤ ਵਧੀਆ ਹਰਦੀਪ ਕੌਰ ਬਸਰਾੳ
@armaansingh1468
@armaansingh1468 3 дня назад
Daljit. Kaur. USA. Shaina. Very. Very. Very. Very. Good. Nice. Video.
@vijayghai7929
@vijayghai7929 4 дня назад
Vijay kuparthala nic moves
@happyjoshi5426
@happyjoshi5426 4 дня назад
Very nice video Mandeep didi di acting bahut vadhià
@PreetSingh-pn4pk
@PreetSingh-pn4pk 4 дня назад
ਮਾਵਾ ਹੀ ਧੀਆ ਨੂੰ ਵਿਗਾਰੀਦੀਆ ਨੈ ਤਾ ਧੀਆ ਨੈ ਕਿੱਥੋ ਕੰਮ ਕਰਨਾ ਏ
@user-si4mn7xy5c
@user-si4mn7xy5c 4 дня назад
❤❤❤❤❤❤
@jagdevsingh8335
@jagdevsingh8335 4 дня назад
ਸਾਂਝਾ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਵਿੱਚ ਬਹੁਤ ਚੰਗੀ ਸਿੱਖਿਆ ਵਾਲੀ ਗੱਲ ਮਿਲਦੀ ਹੈ ਤੁਸੀਂ ਵੀਡੀਓ ਬਹੁਤ ਹੀ ਖੂਬਸੂਰਤ ਢੰਗ ਨਾਲ ਬਣਾਈ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਬਣਾਈ ਰੱਖੇ ਸਦਾ ਖੁਸ਼ ਰੱਖੇ ਹਸਦੇ ਵਸਦੇ ਰਹੋ ਆਪ ਸਭ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@user-mi9oq4pe7s
@user-mi9oq4pe7s 5 дней назад
ਮਾਂ ਕੰਮ ਕਰਦੀ ਆ ਧੀ ਪਸਰ ਕੇ ਪੲਈ ਰਹਿੰਦੀ ਆ।
@navrojkaur8748
@navrojkaur8748 4 дня назад
👌🏻👌🏻👌👌🌲🌲
@MandeepKaur-xs5pd
@MandeepKaur-xs5pd 21 час назад
Very good g
@luckygill5764
@luckygill5764 5 дней назад
ਸਤਿ ਸ਼੍ਰੀ ਆਕਾਲ ਜੀ ਸਾਂਝਾ ਪਰੀਵਾਰ ਦੀ ਸਾਰੀ ਟੀਮ ਨੂੰ ਬਹੁਤ ਵਧੀਆ ਵੀਡਿਓ ਹੁੰਦੀਆਂ ਹਨ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਸਾਂਝਾ ਪਰੀਵਾਰ ਦੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਸਰੀਰਕ ਤੰਦਰੁਸਤੀ ਦੇਣ ਜੀ ਲੱਕੀ ਗਿੱਲ ਮੋਗਾ
@jagjitgill2867
@jagjitgill2867 4 дня назад
Very nice video ❤❤
@SurinderKaur-iu3nn
@SurinderKaur-iu3nn 4 дня назад
boht vadia vedio a ji 👌👌
@swaransinghbhatia3116
@swaransinghbhatia3116 4 дня назад
Samjhe pariwar di sari nu satshri aakal ji swaran singh bhatia chhattisharh
@turks8020
@turks8020 4 дня назад
Very nice video
@daljitpandher9096
@daljitpandher9096 4 дня назад
Daljit. Kaur. Usa. Shaina. Very. Very. Very. Very.
@Maninder_brar
@Maninder_brar 5 дней назад
ਜਸਪ੍ਰੀਤ ਨੇ ਤਾਂ ਆਵਦੀ ਭਾਬੀ ਵੀ ਘਰੋ ਕੱਢ ਦਿੱਤੀ ਕੀ ਲੱਛਣ ਕਰਦੀ ਆ ਇਹਨੂੰ ਸਮਜਾ ਕੇ ਇਹਦੇ ਘਰ ਛੱਡ ਆਓ,,,ਬਹੁਤ ਵਧੀਆ ਵੀਡਿਓ ਜੀ ❤❤❤❤❤ ਮਨਿੰਦਰ ਬਰਾੜ
@satwantKaur-fs4kz
@satwantKaur-fs4kz 3 дня назад
Very good move
@pushpinderkaur97
@pushpinderkaur97 5 дней назад
jaspreet di elergy theek hon hi wali hai Mandeep hi Lia k devegi Homophey di medicine
@anurag_saddi
@anurag_saddi 4 дня назад
Nice video Sanjeev Sharma Moga
@pushpinderkaur97
@pushpinderkaur97 5 дней назад
jaspreet ne sare ghr khrab kr dite Mandeep shi hai
@MandeepkaurGill-jm9im
@MandeepkaurGill-jm9im 4 дня назад
Nice video 👍👍
@SimranSingh-zx4wj
@SimranSingh-zx4wj 5 дней назад
ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼💕💕💕💕💕💕💕💕💕💕
@rubinanaz6227
@rubinanaz6227 5 дней назад
@Harmeet7842
@Harmeet7842 4 дня назад
Ma patdi ghar😡😡😡😡🩴
@BalrajSingh-uy4um
@BalrajSingh-uy4um 4 дня назад
Nic video ji
@ravibisht8684
@ravibisht8684 4 дня назад
Nice
@manishamalhotra4959
@manishamalhotra4959 5 дней назад
Commentaach apna naasunke mainu baada changa lagya …. Thankyou ji. Aa episode vi kamaal haiga.
@AshmeetSingh-rj4ll
@AshmeetSingh-rj4ll 5 дней назад
Ine aman de thapad mareya c hun lga pta agli pta ni kini ku dukhi aa pekeya de ghr kon khushi nl nhi ada jida kro uda da bhugto
@jasjitkaur3925
@jasjitkaur3925 День назад
ਕੰਮ ਕਰਵਾਉਣਾ ਚਾਹੀਦਾ ਹੈ, ਚਾਹੇ ਮਾਪਿਆ ਦਾ ਘਰ ਚਾਹੇ ਨਣਦ ਦਾ ਘਰ ਹੈ
@karmansandhu9987
@karmansandhu9987 5 дней назад
Preet Sandhu Bathinda ❤❤❤
@rajsingh2776
@rajsingh2776 5 дней назад
ਸਾਊਂਡ ਤਾਂ ਠੀਕ ਕਰ ਲਿਆ ਕਰੋ ਬਾਈ ਬਿੱਲਕੁੱਲ ਆਵਾਜ਼ ਨਹੀਂ ਆਉਂਦੀ ਰਾਜ ਖੀਵਾ ਮਾਨਸਾ
@user-ek4yn6ll2r
@user-ek4yn6ll2r 5 дней назад
Charanjeet Kaur❤❤❤
@gursewaksingh4395
@gursewaksingh4395 5 дней назад
🎉
@SukhwinderSingh-wq5ip
@SukhwinderSingh-wq5ip 4 дня назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@bhajankaur8289
@bhajankaur8289 4 дня назад
Sat Shri akal ji❤❤❤❤ bhajan kaur jirkpur Chandigarh 🎉🎉🎉🎉
@ekamjot9513
@ekamjot9513 2 дня назад
Very nice video vere dhodi awaj ghatt hundi aa sapeekar vada Karo
@GurpreetKaur-jr7wv
@GurpreetKaur-jr7wv 5 дней назад
Bahut vadhia video ❤ Tarakkian Karo ji
@RafiqMian-it9ej
@RafiqMian-it9ej 5 дней назад
پاکستان۔سے۔خالدہ۔رفیق۔L.oV.E.❤❤❤❤❤❤❤❤
@swaransinghbhatia3116
@swaransinghbhatia3116 5 дней назад
Bada sona ji swaran singh bhatia chhattisgarh
@JaswinderKaur-nt9sy
@JaswinderKaur-nt9sy 4 дня назад
❤❤❤❤❤❤❤ 2:28
@JaswinderKaur-nt9sy
@JaswinderKaur-nt9sy 4 дня назад
4:24 ❤❤❤❤❤❤❤
@JaswinderKaur-nt9sy
@JaswinderKaur-nt9sy 4 дня назад
❤❤❤❤❤❤❤
@SimranSingh-zx4wj
@SimranSingh-zx4wj 4 дня назад
ਕੁਲਦੀਪ ਵੀਰ ਜੀ ਤੁਸੀਂ ਕੋਈ ਹਾਸੇ ਵਾਲੀ ਵੀਡੀਓ ਬਣਾ ਲਓ ਬਹੁਤ ਟਾਈਮ ਹੋ ਗਿਆ ਹੱਸ ਕੇ ਨਹੀਂ ਵੇਖਿਆ ਇਸ ਲਈ ਕਿਹਾ ਹੁਣ ਤੁਹਾਡੀ ਵੀਡੀਓ ਕਦੋਂ ਆਏਗੀ
@user-yu9ql5wc5m
@user-yu9ql5wc5m 5 дней назад
Very very nice vedio gbu
@Jeevan0988
@Jeevan0988 5 дней назад
Beautiful story gbu from canada
@user-nc8mg1vz4s
@user-nc8mg1vz4s 5 дней назад
ਹੈਲੋ ਜੀ ਬਹੁਤ ਵਧੀਆ ਮੈਸੇਜ ਆ
@HarnekSingh-oz6bw
@HarnekSingh-oz6bw 4 дня назад
ਕੁੜੀ ਕੰਮਾਂ ਤੋਂ ਡਰਦੀ ਪੇਕੇ ਆਈ ਆ ਮਾਂ ਨੇ ਸੀਰੇ ਚੜਾਈ ਆ ਮਾਂ ਨੂੰ ਪਤਾਂ ਨਹੀ ਲੱਗਦਾ ਕੁੜੀ ਸਾਰੀ ਦਿਹਾੜੀ ਮੰਜੇ ਤੇ ਚੜੀ ਰਹਿਦੀ
@pratimajolly8768
@pratimajolly8768 4 дня назад
Pehli wari hi beti nu sheh nahi deni chaidi si
@gurpreetsingh4552
@gurpreetsingh4552 5 дней назад
Good video kuldeep veerji❤❤
@nirmalkaur4798
@nirmalkaur4798 5 дней назад
Tirath Singh rahon very nice video ji ❤❤🎉🎉
@jatinderbajwa9600
@jatinderbajwa9600 4 дня назад
ਕਸੂਰ/ ਥੌਡੀ/ਕੁੜੀ/ਵਿੱਚ/ ਮਨਦੀਪ/ ਸਹੀ/ਹੈ/ਜਤਿੰਦਰ ਕੌਰ ਬਾਜਵਾ/ ਪਿੰਡ/ ਖਲਾਸਪੁਰ/ ਜਿਲਾ/ਪਟਿਆਲ ❤❤❤❤👌👌👌👌
@user-oc2sz1ze4p
@user-oc2sz1ze4p 4 дня назад
Tusi coment da jawab nhi dendy delhi patel ng
@eetsingh8923
@eetsingh8923 5 дней назад
Good acting I like it 👌👌 Amandeep Sri muktsar sahib
@paramjitkaur1750
@paramjitkaur1750 5 дней назад
Nice video ha ji ❤❤❤🎉🎉parm jit Nabha
@AmandeepKaur-eh5tt
@AmandeepKaur-eh5tt 4 дня назад
Mary nanad v jaspreet vargi na sauri katdi paki a ka sadi buri halt kar dindi a sara kuj lay gay gahr kahli kar gay dona nanda
@GulabSingh-t8o
@GulabSingh-t8o 5 дней назад
ਗੁਲਾਬਸਿਘਬਹੁਤਵਧੀਆਮੈਬੋਲਦਾਬੀਰੋਕੇਖੁਰਦਲਾਡੀ
@JhirmalSingh-xb1sj
@JhirmalSingh-xb1sj 5 дней назад
Jhirmal Singh kot sadar khan ♥️
@SimranSingh-zx4wj
@SimranSingh-zx4wj 5 дней назад
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤ ਬਿਨਾਂ ਦੇਖੇ ਕਮੈਂਟ ਕਰ ਦਿੱਤਾ ਅਸੀਂ ਤਾਂ ਤੁਹਾਨੂੰ ਵੇਖ ਕੇ ਹੀ ਖੁਸ਼ ਹੋ ਜਾਂਦੇ ਹਾਂ
@sandeepdhindsa2182
@sandeepdhindsa2182 4 дня назад
Very nice and good massage
@jaspalkaur1552
@jaspalkaur1552 5 дней назад
ਬਹੁਤ ਸੋਹਣੀ ਵੀਡੀਓ ਹੈ।
@manjitwasingh6717
@manjitwasingh6717 4 дня назад
Very nice video jaswinder kaur barsal ❤❤
@husanpreet9665
@husanpreet9665 4 дня назад
Very nice video ji thanks 😊😊
@abhiarya8874
@abhiarya8874 4 дня назад
24:48 jaspreet ji tusi bartan ewee dhonde o .. Changi trha bartan saaf kro ..ewee kal -jhal krke rakh ditte .na changi trha pani paya ...
@manjitkaur-uh1mi
@manjitkaur-uh1mi 4 дня назад
Very nice video Very nice massage
@MANVEERSINGH-il8xu
@MANVEERSINGH-il8xu 5 дней назад
Very nice video kuldeep veer ji God bless all everyone ❤❤❤👍👍👌👌
@arshdeepkaur6895
@arshdeepkaur6895 4 дня назад
Very nice massage👍👍
@GurpinderKaur-kx1vg
@GurpinderKaur-kx1vg 5 дней назад
Bahut sohni video ji🙏🙏
@devil.com1070
@devil.com1070 5 дней назад
ਤੁਹਾਡੀਆਂ ਵੀਡੀਓ ਬਹੁਤ ਵਧੀਆ ਹਨ ਬਲਵੀਰ ਕੌਰ ਜੈਤੋ ਮੰਡੀ
@paramjeetkor
@paramjeetkor 4 дня назад
Bhut sohni story c ❤❤❤
@harvinderdhiijllondhillon6191
@harvinderdhiijllondhillon6191 5 дней назад
👍👍👍👍👍💐💐💐💐 Gurnoor kaur Dhillon Bargari
@user-hx5ze3zk7x
@user-hx5ze3zk7x 5 дней назад
ਬਹੁਤ ਸੋਹਣੀ ਵੀਡੀਓ ਜੀ ❤❤
@user-ek3ng4jd1l
@user-ek3ng4jd1l 5 дней назад
ਹਰਦੀਪ ਕੌਰ ਪਿੰਡ ਸ਼ੇਰਪੁਰ ਕਲਾਂ ਬਹੁਤ ਸੋਹਣੀ ਵਿਡੀਉ ❤❤❤❤
@balvirsingh7517
@balvirsingh7517 5 дней назад
Very Very good video g balvir singh dodra
Далее
Nooh Dhee Vich Farak | JaggieTv
16:22
Просмотров 519 тыс.