Тёмный

ਮਾਲਦਾਰ ਛੜਾ 134 MALDAR SHADA PUNJABI BEST SHORT MOVIE 2024 PUNJABI FILM JATT BEAT RECORD 

Jatt Beat Record
Подписаться 997 тыс.
Просмотров 442 тыс.
50% 1

Развлечения

Опубликовано:

 

14 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 853   
@Harpreetsingh-fh8xd
@Harpreetsingh-fh8xd 26 дней назад
Kon kon dhutte nu miss kar reha h
@jagsirTungwali041
@jagsirTungwali041 26 дней назад
ਸੱਟੇਬਾਜ ਹਰਮਨ ਨੁੰ ਰੋਕਿਆ ਜਾਵੇ ਇੰਦਰ ਸਿੰਘ ਇਹ ਬਿਲਕੁਲ ਗ਼ਲਤ ਗੱਲ ਹੈ
@sunnymall1051
@sunnymall1051 26 дней назад
A ਨਹੀ ਮੰਨਦੇ ਸਾਲੇ ਪਤਾ ਨੀ add ਦਾ 5-7 ਹਜ਼ਾਰ ਮਿਲਦਾ ਪਰ ਕੋਕੇ ਦੇ ਜਵਾਕਾਂ ਨੂੰ ਗਲਤ ਰਾਹ ਪਾਉਂਦੇ
@lakhveerkhaira1474
@lakhveerkhaira1474 25 дней назад
ਪ੍ਰਧਾਨ ਜੀ ਸੱਟੇਬਾਜ਼ ਕਿਵੇਂ ਆ
@lakhveerkhaira1474
@lakhveerkhaira1474 25 дней назад
ਹਰਮਨ
@SatnamSingh-wv9gg
@SatnamSingh-wv9gg 4 дня назад
ਇਹ ਗੇਮ ਨੂੰ ਕਰਦਾ ਏ ਇਸ ਨਾਲ ਬੱਚਿਆਂ ਤੇ ਗ਼ਲਤ ਅਸ਼ਰ ਪੈਦਾ ਵੀਰ ਜੀ
@user-kx8lt5fk9r
@user-kx8lt5fk9r 26 дней назад
ਧੂਤਾ ਬਾਈ ਕਿਧਰ ਗਿਆ ਜੀ ਧੂਤੇ.ਨਾਲ ਗੱਲਬਾਤ ਵਾਲੀ ਬਣਦੀ ਅਐ
@garrykharoud119
@garrykharoud119 24 дня назад
film de shooting upr diljeet nal
@DeepSidhu-sb9fz
@DeepSidhu-sb9fz 23 дня назад
Shi gll aa bai dhute bina gll ni bndi
@gurjindersingh3638
@gurjindersingh3638 27 дней назад
ਆਲ ਟੀਮ ਬਹੁਤ ਬਹੁਤ love you ਕਮਾਲ ਕਰ ਤੀ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਇੰਦਰਜੀਤ ਜੀ 🙏🥀💛🥀👌 ਯਮੂਨਾ ਨਗਰ
@AjeetSingh-md5eb
@AjeetSingh-md5eb 26 дней назад
ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਕਾਲੀ ਦੁਨੀਆ ਦਾ ਪ੍ਰਧਾਨ ਬੰਤ ਯੂਨਾਨੀਆਂ ਵਾਂਗੂ ਰੋ ਰਿਹਾ ਕਹਿੰਦਾ ਮੈਂ ਬੰਦਾ ਮਾਰ ਦਿੰਦਾ ਬੰਦੇ ਨੂੰ ਦੇਖ ਕੇ ਤਾਂ ਮੂੰਹ ਤੇ ਨਿਕਲ ਜਾਂਦਾ ਇਹਦੇ ਝੋਲੇ ਚ ਸਲੇ ਹੋਏ ਕੱਪੜੇ ਨੇ ਇਹਦੇ ਇੱਕ ਪਰਨਾ ਤੇ ਇੱਕ ਫਟੀ ਹੋਈ ਕਮੀਜ਼ ਆ ਇਹਦੀ ਸੜੀ ਹੋਈ
@kuldeepsinghsran5927
@kuldeepsinghsran5927 26 дней назад
ਜੱਸਾ ਬਾਈ ਦੀ acting ਬਹੁਤ ਵਧੀਆ
@championgamemap6485
@championgamemap6485 27 дней назад
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭਾਗੂ ਐਡ ਪਾਰਟੀ ਜਿੰਦਾ ਬਾਦ ❤
@officialRupinderchahal
@officialRupinderchahal 27 дней назад
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏
@reshamsingh7501
@reshamsingh7501 26 дней назад
ਭਾਗੂ ਵੀਰੇ ਧੂਤੇ ਨੂੰ ਜ਼ਰੂਰ ਲੈ ਕੇ ਆਉਣਗੇ ਜੀ ਅਸੀ ਇਹ ਵਾਡੀਉ ਤਾਂ ਹੀ ਦੇਖਣੀ ਹੈ ਜੈ ਧੂਤਾ ਨਾ ਆਇਆ ਤਾਂ ਅੱਜ ਤੋਂ ਬੰਦ ਕਰ ਦੇਣੀ ਹੈ ਰੇਸ਼ਮ ਸਿੰਘ ਨਵਾ ਸ਼ਹਿਰ ਵਾਲਾ ਡਰਾਇਵਰ ਹੈਵੀ ਬੱਸ ਡਰਾਇਵਰ
@SandeepSingh-kk4bk
@SandeepSingh-kk4bk 26 дней назад
ਬਾਈ ਜੀ ਧੂਤਾ ਨਿੱਕਾ ਜੈਲਦਾਰ ਫਿਲਮ ਦੀ ਸੂਟਿੰਗ ਕਰ ਰਿਹਾ
@JagdishsinghPlasaur
@JagdishsinghPlasaur 27 дней назад
ਅਜ ਦਾ ਐਪੀਸੋਡ ਟੈਮ ਪਾਸ ਕਰਕੇ ਪੁਰਾ ਕੀਤਾ ਕੋਈ ਸ਼ੁਰੂਆਤ ਨਹੀਂ ਨਾਂ ਕੋਈ ਐਂਡ ਬਸ ਛੱਲੀਆ,ਦਾਰੁ ਤੇ ਰੋਟੀਆਂ
@BhupinderSingh-yg8cg
@BhupinderSingh-yg8cg 27 дней назад
ਆ ਗਏ ਜੀ ਆ ਗਏ ਛਾਜਲੀ ਵਾਲੇ ਮਾਲਦਾਰ ਛੜਾ ਭਾਗੂ,,,, ਸਰਬੀ,,, ਮਾਇਆ,,,, ਜੱਸਾ,,,, ਪ੍ਰੀਤ,,,, ਬੀਰਾ ਬਾਬਾ,,,, ਹਰਮਨ ਕੰਮੀ ਵਾਲਾ,,,, ਯੋਗਾ,,,, ਚਰਨੋ ,,,,ਬੰਤ ਪ੍ਰਧਾਨ ਮਿਰਜ਼ਾਪੁਰ ਵਾਲਾ,,,,ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@5911fanmoosajattde
@5911fanmoosajattde 27 дней назад
Where is dhoota? Explain in vlog about dhoota Bai
@harmankang5491
@harmankang5491 27 дней назад
Tuc babs ji wait e krde huny
@Khetikipathshala236
@Khetikipathshala236 26 дней назад
Video di quality kyo 480 to upar ni ja ri
@VishalVerma-ix8ub
@VishalVerma-ix8ub 26 дней назад
Tera har baar comment karna jaruri hai 😂
@BhupinderSingh-yg8cg
@BhupinderSingh-yg8cg 26 дней назад
@@VishalVerma-ix8ub ਤੈਨੂੰ ਮੇਰੇ ਕੂਮੈਂਟ ਤੋਂ ਕੀ ਮੁਸ਼ਕਲ ਹੈ
@dalvirsingh7544
@dalvirsingh7544 27 дней назад
ਆਹ ਟਾਈਮ ਬਹੁਤ ਸੋਹਣਾ ਹੁੰਦਾ ਮੈਨੂੰ ਆਪਣਾ ਯਾਦ ਆ ਗਿਆ ਜਸ ਸਿਆ
@SukhdeepSingh-md7th
@SukhdeepSingh-md7th 27 дней назад
ਬੰਤ ਬੰਦਾ ਘੈਂਟ ਆ
@Arnav4149
@Arnav4149 26 дней назад
ਸਿਆਣਿਆ ਸੱਚ ਹੀ ਕਿਹਾ ਜਨਾਨੀ ਜਾਤ ਨਹੀ ਕਿਸੇ ਦੀ ਹੋਈ,,,, ਬੀਰੇ ਤੇ ਬੰਤ ਦਾ ਵੀਡੀਉ ਚ ਬਹੁਤ ਵਧੀਆ ਰੋਲ ਕੀਤਾ ਏ
@Kirat231
@Kirat231 27 дней назад
ਜਿਸ ਦਿਨ ਦਾ ਦੂਤਾ ਗੀਆ ਇਸ video Cho, ਮੈਂ ਓਹਨੂੰ ਕਿਤੇ ਵੀ ਦੇਖਣਾ ਛੱਡ ਦਿੱਤਾ
@jassijass7824
@jassijass7824 26 дней назад
Dhillon x tv Jasse da chnnal a os Te video aundia ne dhutte dyia vekh lo g
@SandeepSingh-kk4bk
@SandeepSingh-kk4bk 26 дней назад
ਧੂਤਾ ਨਿੱਕਾ ਜੈਲਦਾਰ ਫਿਲਮ ਦੀ ਸੂਟਿੰਗ ਕਰ ਰਿਹਾ,,, ਹਜੇ ਨੀ ਆਉਂਦਾ
@Kirat231
@Kirat231 26 дней назад
@@SandeepSingh-kk4bk ਬਾਕੀ vedio ਚ ਰੋਜ ਆਉਂਦਾ ਨਿੱਕਾ ਜੈਲਦਾਰ ਕੀ ਕੇਹਂਦਾ jatt beat record ਤੇ ਨਹੀ ਜਾਣਾ
@swarnpalsinghbhatthal4454
@swarnpalsinghbhatthal4454 26 дней назад
ਢੂਆ ਨੀ ਮਾਰਦਾ ਧੂਤਾ ਇਹਨਾਂ ਦਾ ਹੁਣ, ਚਾਰ ਜਣੇ ਦੇਖਣ ਚਾਹੇ ਨਾ ਦੇਖਣ he is movie star
@akashnarain3736
@akashnarain3736 26 дней назад
ede ch kida dhutta aa gia
@Amrit-k10
@Amrit-k10 26 дней назад
ਬੰਤ ਪ੍ਰਧਾਨ ਤੇ ਬੀਰਾ ਬਾਬਾ Sirrraaaaa ਲਾ ਦਿੰਦੇ ਆ 😂😂😂😄😄👌👌🔥🔥
@parwindersingh6323
@parwindersingh6323 26 дней назад
ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ 🥰🥰🥰🥰🥰
@jagsirTungwali041
@jagsirTungwali041 26 дней назад
ਇੰਦਰ ਸਿੰਘ ਜ਼ਰ ਧੂਤਾ ਕਿਦਰ ਗਿਆ ਉਸ ਬਿਨਾਂ ਨਜ਼ਾਰਾ ਨਹੀਂ ਆਉਂਦਾ ਇੰਦਰ ਸਿੰਘ ਉਸ ਨੂੰ ਟੀਮ ਵਿਚ ਜ਼ਰੂਰ ਵਾਪਸ ਬੁਲਾਉਣ ਦੀ ਖੇਚਲ ਕਰੋ
@RamanSidhu-ue2kx
@RamanSidhu-ue2kx 26 дней назад
ਬਹੁਤ ਵਧੀਆ
@jobanpreetkaur47
@jobanpreetkaur47 27 дней назад
ਬਹੁਤ ਵਧੀਆ ਗੱਲਾਂ
@jagsirTungwali041
@jagsirTungwali041 26 дней назад
ਕੰਮੀਂ ਵਾਲੇ ਦੀ ਐਕਟਿੰਗ ਜਮਾਂ ਬੇਕਾਰ ਹੈ ਇਸ ਨੂੰ ਟੀਮ ਵਿਚੋਂ ਦਫਾ ਕਰੋ ਪਰੇ ਇੰਦਰ ਸਿੰਘ
@gurpreetsinghchhina6907
@gurpreetsinghchhina6907 21 день назад
ਉਸ ਦਾ ਕਰੈਕਟਰ ਇਹ ਧੱਕੇ ਨਾਲ ਪਾਉਦੇ .ਟਾਇਮ ਖਰਾਬ ਹੁੰਦਾ ਜਦੋ ਉਹ ਆਉਦਾ . ਇੰਦਰ ਨਹੀ ਕੱਢਦਾ ਉਸ ਨੂੰ ਕਿਉ ਕਿ ਉਹ ਕਹਿੰਦਾ ਮੇਰਾ ਮਾੜੇ ਟਾਇਮ ਇਸ ਨੇ ਸਾਥ ਦਿੱਤਾ ਸੀ
@sahilghmnewal
@sahilghmnewal 26 дней назад
ਧੂਤੇ ਦੀ ਵਾਪਸੀ ਕਰੋ
@jasvirsingh8186
@jasvirsingh8186 26 дней назад
ਮਾਲਦਾਰ ਛੜੇ ਭਾਗੂ ਛਾਜਲੀ ਵਾਲਾ ਵੀਡੀਓ ਬਹੁਤ ਵਧੀਆਂ ਸੋਹਣੀ ਜੀ ਜਸਵੰਤ ਸਿੰਘ ਕਟਾਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ
@rbrar3859
@rbrar3859 27 дней назад
ਬਹੁਤ ਘੈਟ ਵੀਡੀਓ ਬਣਾਈ ਹੈ। 🎉
@Wrestlar_372
@Wrestlar_372 27 дней назад
ਗੱਲਾਂ ਤੋ ਪਤਾ ਲਗਦਾ ਕੋਈ ਛਕ ਨੀ ਇਹਦੇ ਚ ,ਵੀਰਾ ਤੇ ਭਾਗੂ ਜੁਗਾੜਾ ਦੀਆਂ ਜੰਮੀਆਂ ਲਾਦਾਂ ਨੇ
@PalaAULAKH
@PalaAULAKH 27 дней назад
ਆ ਗਿਆ ਬਾਈ ਉਏ ਛਾਜਲੀ ਆਲਾ ਭਾਗੂ ਬੀਰਾ ਬਾਬਾ ਤੇ ਬੰਤ ਪੵਧਾਨ ਆ ਗਏ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰ ਭਾਗੂ ਬੀਰਾ ਬਾਬਾ ਬੰਤ ਪੵਧਾਨ ਤੇ ਜੱਸੇ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
@user-sn2kj3fw6u
@user-sn2kj3fw6u 26 дней назад
Yes 👍
@user-ck6zg9vj9z
@user-ck6zg9vj9z 14 дней назад
😊😊😊😊😊p⁹putt ⁹I ⁹will get ⁹do ⁹it ⁹0
@driveradamaikma7803
@driveradamaikma7803 27 дней назад
ਲਵ ਯੂ ਬਈ 🎉🎉🎉🎉
@KrishanSingh-we7ze
@KrishanSingh-we7ze 27 дней назад
ਪਰਾ ਹੋਜਾ ਚਾਲਜੁ ਏਹੇ👌👌👌👌
@user-ce9bn3fl1y
@user-ce9bn3fl1y 26 дней назад
ਸਾਰੀ ਟੀਮ ਬਹੁਤ ਵਧੀਆ 🎉
@harpreetbatth396
@harpreetbatth396 26 дней назад
Nice
@bikramsingh5167
@bikramsingh5167 26 дней назад
ਬਹੁਤ ਵਧੀਆ ਵੀਰੇ ਧੰਨਵਾਦ 👍
@g.s.dhaliwaldhaliwal159
@g.s.dhaliwaldhaliwal159 26 дней назад
ਵੀਰਾ ਹੱਸਦਾ ਬਹੁਤ ਸਿਰਾ ❤❤❤❤
@Sukkdeep
@Sukkdeep 26 дней назад
ਵੀਰਾ ਐਨਾ ਨਰਮ ਬੰਦਾ ਚਰਨੋਂ ਨੇ ਧੋਖਾ ਦਿੱਤਾ ਵਿਚਾਰੇ ਨੂੰ
@jassijass7824
@jassijass7824 26 дней назад
Ajj massi ni ayi bhhut miss kita massi nu g
@gagandeepkaur9724
@gagandeepkaur9724 27 дней назад
ਮਾਸੀ ਬਹੁਤ ਵਧੀਆ👍💯
@AmrikSingh-pr3zn
@AmrikSingh-pr3zn 27 дней назад
ਬਹੁਤ ਵਧੀਆ ਵੀਡੀਓ
@KrishanSingh-we7ze
@KrishanSingh-we7ze 27 дней назад
ਪਰਾ ਹੋਜਾ ਚਲਜੂ ਏਹੇ👌👌👌
@PalaAULAKH
@PalaAULAKH 27 дней назад
ਭਾਗੂਆ ਤੁਸੀ ਕਹਿੰਦੇ ਸੀ ਐਤਵਾਰ ਨੂੰ ਇੱਕ ਨਵੀ ਵੀਡੀਓ ਆਇਆ ਕਰੂਗੀ ਫੇਰ ਕੀ ਹੋ ਗਿਆ ਇੱਕ ਵਾਰੀ ਆਕੇ ਦੁਆਰਾ ਆਈ ਨੀ❤❤❤❤
@jaswinderjassi3186
@jaswinderjassi3186 26 дней назад
Aye ne hage
@rajwindercheema6777
@rajwindercheema6777 26 дней назад
ਸਾਰੀ ਟੀਮ ਬਹੁਤ ਵਧੀਅ 🙏🏻🙏🏻
@sarbjeetkaursarbjeetkaur5609
@sarbjeetkaursarbjeetkaur5609 26 дней назад
Jassa di acting best aa gaggi bneya v bht vdiaa acting krda
@bawarampal1836
@bawarampal1836 27 дней назад
1080 pictue qawlty nhi aa rehi 22ji
@JaspreetBangar-gi9yf
@JaspreetBangar-gi9yf 27 дней назад
Veere di acting sab to best❤❤❤
@ramandeepkaur7526
@ramandeepkaur7526 26 дней назад
ਮੇਰਾ ਫੇਵਰਿਟ ਐਕਟਰ ਜੱਸਾ 😂😂
@AngrejSingh-uo3ec
@AngrejSingh-uo3ec 26 дней назад
NYC vidio g
@sukhkhehra1627
@sukhkhehra1627 26 дней назад
ਆਗੇ ਛਾਜਲੀ ਵਾਲੇ ਵੈਲੀ ਜੱਟ ❤❤
@ravikumar-nu3mm
@ravikumar-nu3mm 26 дней назад
Hlo sirsa haryana
@user-vi9ve1zw4n
@user-vi9ve1zw4n 26 дней назад
Very very nice video love you Bai ji ❤️❤️❤️❤️👍❤️👍
@BalvinderSingh-vo6xe
@BalvinderSingh-vo6xe 27 дней назад
ਬਹੁਤ ਵਧੀਆ ਜੀ ਸਾਰੀ ਟੀਮ
@JaggidhuriJaspalsingh
@JaggidhuriJaspalsingh 26 дней назад
Dhuri to, y inder bhot vadia ekting vadia video lv u 🥰 inder y
@angrejdhillon3464
@angrejdhillon3464 27 дней назад
NYC
@BaldevSingh-vt9bm
@BaldevSingh-vt9bm 26 дней назад
ਬਹੁਤ ਵਧੀਆ ਵੀਡੀਉ ਵੀਰ ਅਸੀਂ ਬਰਨਾਲੇ ਤੋ
@sunnys3523
@sunnys3523 26 дней назад
Mai v 😂
@user-cz8sr2di6f
@user-cz8sr2di6f 26 дней назад
Tuta 22 come back ❤❤❤❤❤❤
@kamaljeetsidhu3060
@kamaljeetsidhu3060 26 дней назад
ਨਿਆਰੇ ਬਾਬੇ ਤੋਂ ਨਾਮ ਲਵੀ ਭਾਗੂਆ ਓਏ ਨਾਲ ਬੀਰੇ ਨੂੰ ਲਈ ਜਾਵੀ।
@g.s.dhaliwaldhaliwal159
@g.s.dhaliwaldhaliwal159 26 дней назад
ਰਾਤ ਵਾਲਾ ਸੀਨ ਬਹੁਤ ਸਿਰਾ ❤❤❤❤
@amarjitsingh1946
@amarjitsingh1946 26 дней назад
ਬਹੁਤ ਵਧੀਆ ਵੀਡਿਓ ਆ ਵਾਈ ਭਾਗੂਆ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@sukhasandhusukha9981
@sukhasandhusukha9981 26 дней назад
ਵਿਡਿੳ ਬਹੁਤ ਵਧੀਆ ਹੁਣ ਲਗਦਾ ਬੰਤ ਪ੍ਰੀਤੋ ਨੂੰ ਵੀ ਲੈ ਕੇ ਆਊ
@kuldeepsinghdhaliwal4469
@kuldeepsinghdhaliwal4469 26 дней назад
ਚਰਨੋ ਨੂੰ ਬਹੁਤ ਹੀ ਵੱਡਾ ਪਾਪ ਲਗੋ ਗਾ ਵੀਰ ਤਾਂ ਬਹੁਤ ਹੀ ਬੰਦਾ ਨਰਮ ਏ
@harvindergrewal6113
@harvindergrewal6113 27 дней назад
ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਬਹੁਤ ਵਧੀਆ ਬੰਤ ਪ੍ਰਧਾਨ Good, Harvinder Singh Grewal Canada
@jagseersingh4506
@jagseersingh4506 26 дней назад
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@deepakaila1977
@deepakaila1977 26 дней назад
DeePA🍓🍓🌿🍓🍓
@user-fx6cg2sb2z
@user-fx6cg2sb2z 26 дней назад
ਬੀਰਾ ਬਾਬਾ ❤
@BhinderKaur-pg7hk
@BhinderKaur-pg7hk 26 дней назад
Very nice video bro ❤❤❤❤❤
@officialovejeettv
@officialovejeettv 26 дней назад
Aaa nice c video 😊❤❤
@jitenderverma123verma6
@jitenderverma123verma6 26 дней назад
Bira te bhagu di acting Real lagdi Aaa
@buttarpreet7979
@buttarpreet7979 26 дней назад
App ਸਰਕਾਰ ਜਿਨੀ ਬਿਜਲੀ ਕਿਸੇ ਨੇਂ ਨੀ ਦਿਤੀ
@parminderkaur8069
@parminderkaur8069 27 дней назад
ਬਹੁਤ ਖੂਬ
@user-un7rk3ti6s
@user-un7rk3ti6s 26 дней назад
Very nice movie
@pushpindersingh2964
@pushpindersingh2964 26 дней назад
Goooooooooooood bai g. All very Goooooooooooood. Sarbi AK 47
@Harryallrounder
@Harryallrounder 26 дней назад
ਬਾਈ ਵੀਡੀਓ ਤੁਹਾਡੀ ਵਧੀਆ ਬਸ ਇੱਕ ਘਾਟ ਆ ਜੇ ਧੂਤਾ ਨੂੰ ਵਿੱਚ ਲਿਆਮ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜੂ
@irfanpasha5466
@irfanpasha5466 27 дней назад
sat,shry,akal, rahim,yar,khan, pakistan,zinda,bad,🌹
@LakhwinderSingh-rt4mo
@LakhwinderSingh-rt4mo 27 дней назад
ਨਾਇਸ ਵੀਡੀਓ ਬਾਈ ਜੀ
@Punjab_19848
@Punjab_19848 27 дней назад
ਬੰਤ ਵੈਲੀ ਨੂੰ ਜਿਹੜੇ ਪਿਆਰ ਕਰਦੇ ਆ ਆਪਣੇ ਚੈਨਲ ਨੂੰ subscribe krlo bant diya video poune aaa
@mandeepraimandeeprai9587
@mandeepraimandeeprai9587 26 дней назад
Ajj ta time pass kita
@GurmeetSingh-sc1qi
@GurmeetSingh-sc1qi 26 дней назад
Joga Bhai Zindabaad Zindabad Zindabad❤❤❤❤
@surendersheoran1696
@surendersheoran1696 26 дней назад
Surender sheoran kheowali sirsa nice video
@ballibrar2423
@ballibrar2423 27 дней назад
Video hd nii ha gyii nle tym v ghat hunda plz dhyn dya kro
@amritpalkaur963
@amritpalkaur963 26 дней назад
❤❤❤
@deesagrewal2687
@deesagrewal2687 26 дней назад
Kaint video bai
@jagjeetsinghgaggy8023
@jagjeetsinghgaggy8023 25 дней назад
Nice video ❤❤❤❤❤❤❤❤🎉🎉🎉🎉🎉🎉🎉
@HarjinderBhullar6076
@HarjinderBhullar6076 25 дней назад
ਸਰਬੀ ਬਹੁਤ ਸੋਹਣੀ ਤੀਵੀ ਆ ਭਾਗੂ ਬਾਈ ਦੀ ਵਧੀਆ ਐਕਟਿੰਗ ਡਾਈਲਾਗ ਸਰਬੀ ਦੇ
@laddi5154
@laddi5154 26 дней назад
bai kam ta sari ta da boht sohna pr tuhada ghar boht sohna yr purana dil nu jacheya sachii ❤❤
@harmankaler9217
@harmankaler9217 27 дней назад
Bhout kaint videos hundia ne ❤
@balwantsingh-sm6be
@balwantsingh-sm6be 26 дней назад
Very nice video acting of team is very nice 👍
@Shortmoviestar
@Shortmoviestar 26 дней назад
ਧੰਨਵਾਦ ਜੀ❤❤
@NirvairSekhon-ir4gu
@NirvairSekhon-ir4gu 26 дней назад
Nice 👍🏻👍🏻👍🏻👍🏻👍🏻👍🏻👍🏻
@kewalgill2943
@kewalgill2943 27 дней назад
bhuat vdiya video bai ji
@singhfluent7273
@singhfluent7273 26 дней назад
Bant 😂😂😂😂😂 ending sirrraaa😂
@yadvinderbinder
@yadvinderbinder 26 дней назад
ਭਾਗੂ ਆ ਗਿਆ ਵਾਈ
@user-we8cz5vx1b
@user-we8cz5vx1b 26 дней назад
Very nice video 👌👌
@gurpreetkhosa2274
@gurpreetkhosa2274 27 дней назад
ਆ ਗਿਆ ਭਾਗੂ
@RajeevAdv.
@RajeevAdv. 27 дней назад
We miss dhutta
@satnamdhindsa3759
@satnamdhindsa3759 26 дней назад
ਖੁਸ਼ ਰਹੋ, ਆਬਾਦ ਰਹੋ 💐💐💐
@deeprall4977
@deeprall4977 26 дней назад
ਬਾਈ ਬਹੁਤ ਵਧੀਆ ਸਾਰੀ ਟੀਮ ਕੰਮ ਕਰਦੇ ਆ ਵੀਰਾਂ ਪਾਗੂ ਬੰਤ ਪੂਰੀ ਅੱਤ ਕਰਦੇ ਆ
@jasbirsing6568
@jasbirsing6568 26 дней назад
Very good nice
@KalaSingh-cx4ol
@KalaSingh-cx4ol 26 дней назад
ਧੂਤਾ ਕਿਹੜਾ ਜਾਨੀ ਲੀਵਰ ਏ ਵੀ ਧੂਤੇ ਬਿਨਾਂ ਕਿਹੜਾ ਫ਼ਿਲਮ ਨੀ ਬਣਦੀ
@mithunarain7696
@mithunarain7696 27 дней назад
Ghaint kmm aa y g
@nirbhaynlrbhasinghsldhu3840
@nirbhaynlrbhasinghsldhu3840 26 дней назад
ਭਾਗੂ ਦਾ ਗਡਸਾ ਕਿੰਦਰ ਗਿਆ
@IMRANKHANKHAN-jo6pt
@IMRANKHANKHAN-jo6pt 27 дней назад
Bhagu knt banda❤❤❤
@singhmani7790
@singhmani7790 27 дней назад
Veera baba best
@resham_tv
@resham_tv 27 дней назад
Very nice
@jagsirTungwali041
@jagsirTungwali041 26 дней назад
ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ
Далее