Тёмный

ਮਾਲਦਾਰ ਛੜਾ 24 PUNJABI BEST SHORT MOVIE 2022 | PUNJABI FILM JATT BEAT RECORD 

Jatt Beat Record
Подписаться 1,1 млн
Просмотров 765 тыс.
50% 1

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 592   
@AmritSingh-mq6pc
@AmritSingh-mq6pc 5 месяцев назад
ਕਮਲ ਦੀ ਵੀ ਐਕਟਿੰਗ ਅੱਤ ਆ ਵੀਰ ਓਏ ਸਭ ਬਹੁਤ ਵਧੀਆ ਕੰਮ ਕਰ ਰਹੇ ਆ
@gurpreetdhandli8389
@gurpreetdhandli8389 2 года назад
ਟੋਲ ਪਲਾਜ਼ਾ ਤੇ ਤਾ ਉਸ ਦਿਨ ਨੇਅਰੀ ਲੈਆਤੀ ਵਾਈ ਨੇ 👌👌👌👌🙏🙏
@gagandeep2625
@gagandeep2625 2 года назад
ਬਾਈ ਜੀ ਤੁਸੀ ਟੋਲ ਪਲਾਜਾ ਵਾਲਾ ਕੰਮ ਠੀਕ ਕੀਤਾ ਜੀ
@vijaykumari3183
@vijaykumari3183 2 года назад
Bahi.gi.tool.plaja.wall.werak.bhut.bddia👍👍🙏🙏💯💯vk.sharma.from.ambala
@DarshanSingh-ci6hu
@DarshanSingh-ci6hu 2 года назад
ਬਾਈ ਤੁਸੀਂ ਟੁਲ ਪਲਾਜੇ ਵਾਲਾ ਕੰਮ ਬਹੁਤ ਵਧੀਆ ਉਪਰਾਲਾ ਕੀਤਾ
@gurmeetjassal9924
@gurmeetjassal9924 2 года назад
Ma v dakhi c video
@manjeetkaur3761
@manjeetkaur3761 2 года назад
@@vijaykumari3183 jbgdw tomorrow
@GagandeepSingh-qy9tp
@GagandeepSingh-qy9tp 2 года назад
ਬਹੁਤ ਵਧੀਆ ਵੀਡਿਓ ਆ ਵਾਈ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯
@harmandeepaulakh1774
@harmandeepaulakh1774 2 года назад
Produce dxx kon kon dekh da hodo like karna😃
@mohandhindsa1174
@mohandhindsa1174 2 года назад
ਬਹੁਤ ਵਧੀਆ ਵੀਡੀਓ ਆ ਕਮਲ ਦੀ ਆਵਾਜ ਬਹੁਤ ਵਧੀਆ
@sablokmovies
@sablokmovies 2 года назад
ਓ ਤੇਰੀ .........ਭਾਗੂ ਦੇ ਹੱਥ ਤੇ ਕੁਝ ਹੋਰ ਈ ਧਰਤਾ.hahahahaha
@amanbrar7370
@amanbrar7370 2 года назад
ਭਾਗੂਆ ਯਾਰ ਕੜੀ ਵਾਲੀ ਗੱਲ ਕਰੀਂ ਜਾਨਾ ਨਾ ਬਣਦੀ ਨਾ ਡੁੱਲਦੀ ਹਰ ਵਾਰ ਫੋਕੇ ਫੈਰ ਜਾਂਦੇ ਹੁਣ ਚੱਕਦੇ ਫੱਟੇ 😁 ਕਿਸੇ ਵੀ ਭਾਗ ਵਿਚ ਭਾਗੂਆ ਮੱਛੀ ਖਾਂਦੀ ਨਹੀਂ ਏਸ ਵਾਰ ਮੱਛੀ ਖਾਲਾ ਹੁਣ ਮੋਕਾ ਮਿਲਿਆ ਤੈਨੂੰ ਜਾਂ ਫੇਰ ਬੀਹਰੇ ਨੂੰ ਖਾਣ ਦੇ ਜੇ ਤੇਰੇ ਤੋਂ ਨਹੀਂ ਖਾਈ ਜਾਂਦੀ ਬੀਹਰਾ ਪਾਪੀ ਦੇਖੀ ਸਕਦਾ 🙄
@AvtarSingh-rm4lx
@AvtarSingh-rm4lx 2 года назад
ਸਿਰੇ ਲਾਤੀ ਬਾਈ ਨੇ 25ਵਾ ਭਾਗ ਜਲਦੀ ਦਿਖਾਉ ਜੀ ਸਾਰੀ ਟੀਮ ਦਾ ਧੰਨਵਾਦ ਜੀ 🙏🙏
@RanjeetSingh-gy8rc
@RanjeetSingh-gy8rc 2 года назад
ਬਹੁਤ ਵਧੀਆ ਵੀਰ ਜੀ 25 ਭਾਗ ਜਲਦੀ ਲਿਆਓ ਜੀ ਧੰਨਵਾਦ ਸਾਰੀ ਟੀਮ ਰਣਜੀਤ ਰਾਣਾ ਕੈਰੋਂ
@Arnav4149
@Arnav4149 2 года назад
ਹੋਰ ਭਾਗੂ ਬਾਈ ਤੂੰ ਸਰਤ ਜਿੱਤ ਗਿਆ ਏ ਆਪਣੀ ਆਮ ਆਦਮੀ ਪਾਰਟੀ ਜਿੱਤ ਗਈ ਏ
@IMRANKHAN302-f5c
@IMRANKHAN302-f5c 9 месяцев назад
ਸਹੀ ਗੱਲ ਆ ਸਾਰਿਆ ਨੂੰ ਪਤਾ ਹੁਣ ਪਿੰਡਾਂ ਵਾਲੇ ਏਨੇ ਦੇਸੀ ਨੀ ਰਹੇ
@malkitsinghkhalsa2661
@malkitsinghkhalsa2661 2 года назад
ਹਫਤੇ ਵਿੱਚ ਦੋ ਵਾਰੀਂ ਵੀਡੀਓ ਪਾਇਆ ਕਰੋ ਜੀ 👌👌👌👌👌👌
@dharampeetsingh5060
@dharampeetsingh5060 2 года назад
ਬਹੁਤ ਵਧੀਆ ਲੱਗਿਆ ਬਾਈ ਧੰਨਵਾਦ ਕਰਦਿਆਂ
@kuldeepsinghsardarji8892
@kuldeepsinghsardarji8892 2 года назад
ਬਹੁਤ ਵਧੀਆ ਵੀਡੀਓ ਆ ਭਾਗੂਆ ।ਹੁਣ ਮੌਕਾ ਸਾਂਭ ਲਈ ਕਿਤੇ ਫੇਰ ਪਛਤਾਵਾ ਕਰੀ ਜਾਵੇ😃😄 ਹੁਣ ਸਾਰੇ ਕਮਲ ਤੇ ਭਾਗੂ ਦਾ ਵਿਆਹ ਵੇਖਣ ਲਈ ਕਾਹਲੇ ਆ। ਯਾਰ ਕਿਉ ਲੋਕਾ ਨੂੰ ਤਰਸਾਈ ਜਾ ਰਹੇ ਹੋ ਵਿਆਹ ਕਰਵਾਓ ਕਹਾਣੀ ਤਾ ਹੋਰ ਵੀ ਅਗੇ ਬਣ ਯੂ ਗੀ । ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਮੈ ਡਾ ਕੁਲਦੀਪ ਸਿੰਘ ਹਰੀਕੇ ਕੇ ਕਲਾ ਸ਼੍ਰੀ ਮੁਕਤਸਰ ਸਾਹਿਬ ਪੰਜਾਬ ।
@balwinderbains9256
@balwinderbains9256 2 года назад
Wow 😳 Amazing lovely pictures
@SukhwinderSingh-wq5ip
@SukhwinderSingh-wq5ip 2 года назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@MandeepKaur-zo3ui
@MandeepKaur-zo3ui 2 года назад
22 ਜੀ ਹੁਣ ਲੋਕ ਐਨੇ ਵੀ ਦੇਸੀ ਨਈ ਹੈਗੇ 🙏
@paramvir1495
@paramvir1495 2 года назад
ਜੇ ਕਿਸੇ ਨੂੰ *Job* ਦਾ *Work Experience* (ਕਿਸੇ ਵੀ ਫ਼ੀਲਡ ਦਾ) ਚਾਹੀਦਾ ਹੈ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ.■■>>>>>>
@punjabdehaani
@punjabdehaani 2 года назад
ਖ਼ੂੰਖ਼ਾਰ ਕੁੱਤਾ ਨਹੀਂ ਬਖਸ਼ਦਾ ਕਿਸੇ ਨੂੰ ਵੀ ru-vid.com/video/%D0%B2%D0%B8%D0%B4%D0%B5%D0%BE-oMciCj7v2n4.html
@shimersain6392
@shimersain6392 2 года назад
Nice love
@shimersain6392
@shimersain6392 2 года назад
Ap kon li
@balwindergill71000
@balwindergill71000 10 месяцев назад
tu dokke laine a swaad lai
@manjindersinghbhullar8221
@manjindersinghbhullar8221 2 года назад
ਬਹੁਤ ਬਹੁਤ ਸੋਹਣੀ ਵੀਡੀਓ 👍🏻👍🏻👍🏻👍🏻
@singhjagjeet6171
@singhjagjeet6171 2 года назад
ਬਹੁਤ ਵਧੀਆ ਵੀਡਿਉ ਹੈ ਅਗਲਾ ਭਾਗ ਜਲਦੀ ਬਣਾਉ ਜੀ
@AmritSingh-mq6pc
@AmritSingh-mq6pc 5 месяцев назад
ਪਿੰਡਾ ਵਾਲੇ ਏਨੇ ਵੀ ਦੇਸੀ ਨੀ ਆ ਹੁਣ ਪੰਜਾਬ ਦੇ ਸਭ ਪਿੰਡ ਹੋਣ ਸਿਹਰਾ ਵਰਗੇ ਆ ਥੋਡਾ ਜੇਹਾ ਏਥੇ ਓਵਰ ਐਕਟਿੰਗ ਆ
@manindermaan3197
@manindermaan3197 2 года назад
ਹਾਏਂ ਕਮਲ ਤੇਰੀ ਅਵਾਜ਼ ਘੈਂਟ
@Unlucky630
@Unlucky630 Год назад
Kanchan Kumari ji bahut badhiya acting karne mein good job
@jyotikaur8266
@jyotikaur8266 2 года назад
Kamal mam de awj. Vadia. A. G. Mey. Tea. Vsy. Prodesr. Dxxx. Da. Fan va. Hun. Lgda. Mnu. Thudea. Fan bana. Pana. Mnu. Bhot. Vadia. Lgdi video.
@Brar624
@Brar624 2 года назад
4:00 te kamal kehndi hor kuj fada 😂😂 rakh de tali te kad bhaggua 😂😂
@sukhmaansaab1963
@sukhmaansaab1963 2 года назад
ਘੈਂਟ ਵੀਡੀਉ ਬਾਬਿਓ ,ਸਿਰਾ
@bwoodsmash9289
@bwoodsmash9289 2 года назад
ਇੱਕ ਤਾਂ ਭੱਗੂ ਨਾਮਰਦ ਆ ਇਹ ਜਿੰਨੀ ਮਰਜ਼ੀ ਵੀਡਿਓ ਬਣਾ ਲਏ ਇਹ ਕਮਲ ਨੂੰ ਬਜਾ ਨੀ ਸਕਦਾ ਲਿਖ ਕੇ ਲੇਲੋ। ਦੂਜਾ ਇਹ ਕਰਦਾ ਓਵਰ ਐਕਟਿੰਗ ਹਰ ਗੱਲ ਫੁਦੂ ਜੀ ਲਗਦੀ ਆ ਹੁਣ ਓਹ ਗੱਲ ਨੀ ਰਹੀ ਏਨਾ ਦੀ ਵੀਡਿਓ ਚ🙏🙏
@gurjindersingh1612
@gurjindersingh1612 2 года назад
Wonderful video inderjeet g 🙏 acting best 🥀💖🥀👍
@nadeemmasih1376
@nadeemmasih1376 2 года назад
HAhahahahahaha. Nice video
@Muslim34555
@Muslim34555 2 года назад
​@@nadeemmasih1376 NY friend Hyq
@dsgpatwari6147
@dsgpatwari6147 2 года назад
ਵਾਹ ਓ ਭਾਗੂ,ਕਮਾਲ ਦੀ ਐਕਟਿੰਗ ਕਰਕੇ ਗੱਲ ਸਿਰੇ ਲਾ ਦਿੱਤੀ ਆ,v very nice vdo
@RajinderKumar-jj8dw
@RajinderKumar-jj8dw 2 года назад
कमल लुधियाना वाली बहुत शानदार है....
@vickygill176
@vickygill176 2 года назад
ਸਿਰਾ ਬਾਈ ਜੀ ❤️love you so much all pasran ❤️
@Harry99921
@Harry99921 2 года назад
Sab to vdia bhag bhagu sirra krati bhagu ne sirra
@bhattisingh9341
@bhattisingh9341 2 года назад
ਮਾਲਦਾਰ ਛੜਾ ਸਾਹਿਬ ਕੁੜਤਾ ਚਾਦਰਾ ਤਾਂ ਬਦਲ ਦੀਆਂ ਕਰੋ ।
@bhattisingh9341
@bhattisingh9341 2 года назад
ਨਾਲੇ ਪੱਗ
@HardeepSingh-dq8gb
@HardeepSingh-dq8gb 2 года назад
ਆ ਗਿਆ ਮਾਲਦਾਰ ਛੜਾ 24 ਕੲਈ ਦਿਨਾ ਦੇ ਉਡੀਕ ਕਰ ਰਹੇ ਸੀ ਵੀਡੀਓ ਦੀ
@Aman_2233
@Aman_2233 2 года назад
Ajj ਵਾਲਾ part ਸਭ ਤੋਂ ਅਲੱਗ ਸੀ 👌🏻🔥🔥
@AmritSingh-mq6pc
@AmritSingh-mq6pc 5 месяцев назад
ਧੂਤਾ ਤੋ ਬਿਨਾ ਵੀ ਅੱਤ ਵੀਡਿਉ ਆ ਵੀਰ ਓਏ
@sonuvirk4949
@sonuvirk4949 2 года назад
Sirra ਬਾਬੇ
@Saabvirdi
@Saabvirdi 2 года назад
Kamal ker k video hit aa
@Harry99921
@Harry99921 2 года назад
Sab to vdia bhag bhagu sirra krati 😂😂😂😂😂😂😂😂😂😂😂😂😂😂😂😂
@Arjungarg406
@Arjungarg406 8 дней назад
kamaal bht. sohni hai jii karde chakdee ehdi dvado ik raat
@Harry99921
@Harry99921 2 года назад
Sab to vdia bhag bhagu sirra krati
@Harry99921
@Harry99921 2 года назад
Sab to vdia bhag bhagu sirra krati 😂😂😂😂😂😂😂😂😂😂😂😂 😂😂😂😂😂😂😂
@lakhvirkumarluckybhatoa7756
@lakhvirkumarluckybhatoa7756 2 года назад
Tatu ha ha 🤣🤣👍 very nyc
@yaadveersingh3997
@yaadveersingh3997 2 года назад
Lucheyaa'n da peer 😂🤣😂with bhiya rani Kamal TIWARI
@sukhwarianch4014
@sukhwarianch4014 2 года назад
ਕਮਲ ਤੱਬੀ ਵਿੱਚ ਕੁਝ ਜਾਦਾ ਹੀ ਬੁੰਧ ਵਾਰ ਵੀਰਵਾਰ ਕਰਦੀ ਦੁਜੀ ਦੀ ਤਾਂ ਜਮ੍ਹਾਂ ਪਾਟੀ ਪਈ ਆ ਮੋਟੇ ਮੋਟੇ ਪੱਟ ਦਿਸਦੇ ਆ 😂
@ManjitSingh-qc7nv
@ManjitSingh-qc7nv 2 года назад
Indeerjit y sera kari Jane ojmaa att
@drsaab4075
@drsaab4075 2 года назад
Aaj de samay de hessab naal je eh video dekhea te ayena v koi gvaar nai hunda jinna dekhaya gya
@harmailsingh693
@harmailsingh693 2 года назад
22 ਜੀ ਪਿੰਡੋਂ ਆਏ ਸੀ ਦੂਸਰੇ ਗ੍ਰਿਹ ਤੋ
@Harry99921
@Harry99921 2 года назад
Bhut ghaint video
@BhupinderSingh-wu9df
@BhupinderSingh-wu9df Месяц назад
ਜਿਹੜੀ ਆਵਦੇ ਖਸਮ ਨੂੰ ਛੱਡਕੇ ਚੰਡੀਗੜ੍ਹ ਬੈਠੀ ਹੋਈ ਹੋਵੇ ਤੇ ਐਥੇ ਆ ਕੇ ਪੈਂਟਾਂ ਪਾਈ ਫਿਰਦੀ ਹੋਵੇ ਓਹ ਭਾਗੂਆ ਤੇਰੇ ਲੋਟ ਕਿੱਥੋ ਆ ਜਾਏਗੀ ਜਿਹੜੀ ਆਪਣੇ ਘਰ ਵਾਲੇ ਦੀ ਨਹੀਂ ਹੋਈ ਓਹ ਤੇਰੀ ਕਿੱਥੋ ਹੋ ਜਾਏਗੀ ਨਾਲੇ ਓਹਨੇ ਆਪਣੀ ਸਹੇਲੀ ਨੂੰ ਕਹਿ ਹੀ ਦਿੱਤਾ ਹੈ ਕਿ ਇਹ ਤਾਂ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਹੈ ਤੈਨੂੰ ਨਹੀਂ ਪਤਾ ਤੂੰ ਲੱਗੀ ਹੋਈ ਕਹਿਣ ਕਿ ਆਹ ਅੰਕਲ ਜਿਹਾ ਕਿੱਥੋ ਫਸਾਈ ਫਿਰਦੀ ਹੈ
@asduggal3690
@asduggal3690 2 года назад
ਵੀਰ ਜੀ ਖਸਖਸ ਪੋਸਤ ਭੂੱਕੀ ਦੀ ਖੇਤੀ ਬਾਰੇ ਵੀ ਵੀਡੀਓ ਬਣਾਇਆ ਕਰੋ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ
@ajmerchahal1593
@ajmerchahal1593 2 года назад
L0
@jarnailsingh3797
@jarnailsingh3797 Год назад
Very. Very. Funny. Video. From. Jarnail. Singh. Grewal. Surrey. B. C. Canada
@YuvrajSingh-tq3tv
@YuvrajSingh-tq3tv 2 года назад
Love you too 🙏🏽🙏🏽🙏🏽🙏🏽🥃🥃🥃🥃💯💯💯💯💯💯💯💯💯 very nice video love you 💯💯💯💯
@Verma.15
@Verma.15 2 года назад
🥳🎉🎈❤️ Awesome 😎👍 Great work by all team members 🙏🙏🙏🙏
@asifrattan9944
@asifrattan9944 2 года назад
So we
@JaspreetSingh-wo4xr
@JaspreetSingh-wo4xr 2 года назад
ਬਹੁਤ ਵਦੀਆਂ ਵੀਡੀਓ ਬਾਈ ਜੀ ਭਾਬੀ ਬੀ ਬਹੁਤ ਵਦੀਆਂ ❤❤❤❤❤❤❤❤❤❤
@rajwindersingh5364
@rajwindersingh5364 2 года назад
Vary nice video🌹❤️🌹 bai g all team good working 🤣👌👌👌👍👍
@SandeepSingh-ky1wj
@SandeepSingh-ky1wj 2 года назад
ਅਗਲਾ ਭਾਗ ਲੈ ਆਉ ਜਲਦੀ ਤੋਂ ਜਲਦੀ ਭਾਗੂ ਬਾਈ
@manindersingh831
@manindersingh831 2 года назад
👍 beautiful kamal
@jaan1399
@jaan1399 2 года назад
Long bnaea karo video
@mangasinghlg617
@mangasinghlg617 2 года назад
Bhagu 22 ji sirra hi kra dende ho
@SandeepSingh-ky1wj
@SandeepSingh-ky1wj 2 года назад
ਭਾਗੂ ਬਾਈ ਨੂੰ ਕਮਲ ਨੂੰ ਹਨੀ ਮੂਨ ਤੇ ਸ਼ਿਮਲੇ ਲੈ ਜਾਵੀਂ
@Harry99921
@Harry99921 2 года назад
Bhagu bhut sirra acting
@Harry99921
@Harry99921 2 года назад
Sab to vdia bhag bhagu sirra
@Arnav4149
@Arnav4149 2 года назад
ਮੈਡਮ ਕਮਲ ਤੈਨੂੰ ਕੱਲ ਰਾਤੀ ਇੰਸਟਾਗਰਾਮ ਕੀ ਹੋਗਿਆ ਸੀ ਆਪਣੇ B f ਨੂੰ ਗਾਲਾ ਕੱਢਾ ਜਾਦੀ ਸੀ ਇਹ ਭਾਗ ਬਹੁਤ ਵਧੀਆ ਏ ਭਾਗੂ ਬਾਈ
@Harry99921
@Harry99921 2 года назад
Bhut ghaint video is
@Harry99921
@Harry99921 2 года назад
Sab to vdia bhag bhagu sirra krati 😂😂😂😂😂
@Harry99921
@Harry99921 2 года назад
SAB to vdia bhag bhagu sirra krati 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@boyspb91wale21
@boyspb91wale21 2 года назад
Sira 22 bhagua 😂😂😂😂😂😂
@harmandhablania5536
@harmandhablania5536 2 года назад
Inder bai g bhut hassa aunda video full funny banai a ur acting bhut vadyia hassa bhut kadvaunde o
@sukhmaansaab1963
@sukhmaansaab1963 2 года назад
ਵੀਰਾਂ ਦੁੱਧ ਦੇਣ ਆਇਆ ਸੀ , ਪਛਾਣ ਲਿਆ ਮੈ , 😂😂
@loveleenheer6910
@loveleenheer6910 2 года назад
Sirra inder bai ji
@princebansal8681
@princebansal8681 2 года назад
Vvv nice video g ਭਾਗੂ ਦਾ ਵਿਆਹ ਕਰਾਆ ਦਿਉ ਕਹਾਣੀ ਤਾਂ ਹੋਰ ਵੀ ਅੱਗੇ ਬਣ ਜਾਉ ਗੀਤ ਫੇਰ ਬੱਚਿਆਂ ਦਾ ਸੀਨ ਹੋ ਜਾਉ ਗਾ ੍੍੍੍ ਇੰਦਰ y g ਥੋਡੀ video ਬਹੁਤ ਲੇਟ ਹੁੰਦੀ ਆ ਬਹੁਤ waiting ਕਰਵਾਉਂਦੇ ooo BH
@ramandhaliwal9677
@ramandhaliwal9677 2 года назад
Kamal ji super acting
@Sunnykahlon102
@Sunnykahlon102 2 года назад
End krati 22 tanu milna ake india veer bhut wadiyea videos
@naseerahmedmehar8089
@naseerahmedmehar8089 2 года назад
Speciay kanwel da bolny Ka styl jma ee Dil nu sakoon denda ay
@jagtaarsingh2918
@jagtaarsingh2918 2 года назад
Nyc
@shivuharry3730
@shivuharry3730 2 года назад
ਮਜਾ ਆ ਗਿ😘😊😊😊😊😊😊😁😁😁😁😁😁😁😁😁😁ਆ
@Gurbhawan
@Gurbhawan 2 года назад
ਬਹੁਤ ਸਿਰਾ ਭਾਗੁਆ
@Harry99921
@Harry99921 2 года назад
Bhut ghaint video bhauga
@ransinghjanga5023
@ransinghjanga5023 Год назад
वेरी गुड भा गू गजब गजब
@Harry99921
@Harry99921 2 года назад
Bhut hassa aya
@sarnjitkaur7216
@sarnjitkaur7216 2 года назад
Bahut ghant video ji Great work
@Harry99921
@Harry99921 2 года назад
Sirra bhagu
@gurpreetgill7283
@gurpreetgill7283 2 года назад
😀😀😅😅😜😜att aa yr tusi v
@surendersheoran1696
@surendersheoran1696 2 года назад
Surender sheoran kheowali sirsa nice video
@sukhpalvideo802
@sukhpalvideo802 Год назад
Me pisli video bic coment kita c jado desi jatt cahdigar jauga bahut maja auga
@AmritPal-ol9dl
@AmritPal-ol9dl 2 года назад
Kamal ta yar bahut jiyda gadar aa
@gurdeeptejay7295
@gurdeeptejay7295 2 года назад
Nice Vedeo Bai.
@jantijawanda667
@jantijawanda667 2 года назад
Very nice video g 👌👌👌👌👌👌👌👌👌👌
@Harry99921
@Harry99921 2 года назад
Sirra bhagua
@manoharsinghindian8677
@manoharsinghindian8677 Год назад
❤❤❤❤ love u bhag Singh g
@LakhwinderSingh-rt4mo
@LakhwinderSingh-rt4mo 2 года назад
ਨਾਇਸ ਵੀਡੀਓ ਬਾਈ ਜੀ
@jhallirecords8614
@jhallirecords8614 2 года назад
ਇਹ ਤਾ ਹੋਰ ਈ ਪਾਤਾ ਕੁਸ ਮੇਰੇ ਹॅਥ ਤੇ ਸੋਰੀਏ,िਚॅਟਾ िਜਹਾ 😂😂😂😂िਸਰਾ ਈ y
@jassimehlan5155
@jassimehlan5155 2 года назад
Very very nice video good job 👍👍👌👌
@Harry99921
@Harry99921 2 года назад
SAB to vdia bhag bhagu sirra
@JAspalSingh-lu1hf
@JAspalSingh-lu1hf 2 года назад
ਵਿਆਹ ਤਾਂ ਕਰਾ ਤੇਰੀਆਂ ਅੱਖਾਂ ਚ੍ ਗਿਡਾ ਨਾ ਆਉਣ ਲੀਤੀਆਂ ਬੈਸਟ ਡਾਈਲਾਗ 👌
@JasbirSingh-es6pt
@JasbirSingh-es6pt 2 года назад
ਪਿੰਡਾਂ ਵਾਲੇ ਐਨੇ ਵੀ ਬੁੱਧੂ ਨਹੀਂ ਹੁੰਦੇ
@JaspreetSingh-jy2pj
@JaspreetSingh-jy2pj 2 года назад
ਹੈਂਡ ਵਾਸ਼😀😀😀
@ricky5272
@ricky5272 2 года назад
Very funny Keep it up Ricky Brar Hong Kong
@Globalkabbadiupdates
@Globalkabbadiupdates 2 года назад
ਟੈਟੂ ਤਾਂ ਭਾਗੂ ਦੇ ਸੱਜੇ ਹੱਥ ਉੱਪਰ ਵੀ ਹੈ, ਇਹ ਅਣਜਾਣ ਬਣ ਗਿਆ🤣
@balwantsingh-sm6be
@balwantsingh-sm6be 2 года назад
Very nice n full entertainment acting of maldar,Komal n her frnd very nice 👌♥️
@jaggisingh1475
@jaggisingh1475 2 года назад
ਡੈਨਮਾਰਕ ਡ।ਡੈਮ ਡਅਣ ਡੀ ਅਪਣਾ ਡ।ਅਐੳ
@gursewaksingh6962
@gursewaksingh6962 2 года назад
@@jaggisingh1475 kpl
@karashankarashan5326
@karashankarashan5326 Год назад
Hi uhh
@BholaSingh-nl3dy
@BholaSingh-nl3dy 2 года назад
Very good video ji from usa
Далее
ITZY "GOLD" M/V
03:20
Просмотров 6 млн
НИКИТА ПОДСТАВИЛ ДЖОНИ 😡
01:00
Просмотров 433 тыс.