Тёмный

ਮਾਲਵੇ ਚ ਮਾੜੇ ਦਿਮਾਗ ਵਾਲਾ ਕਬੱਡੀ ਨੀ ਖੇਡ ਸਕਦਾ | Mangal Ghall Kalan | Coach Kulwant Kahlon | Kabaddi Camp 

Mera Pind Punjab Official
Подписаться 67 тыс.
Просмотров 12 тыс.
50% 1

ਮਾਲਵੇ ਚ ਮਾੜੇ ਦਿਮਾਗ ਵਾਲਾ ਕਬੱਡੀ ਨੀ ਖੇਡ ਸਕਦਾ | Mangal Ghall Kalan | Coach Kulwant Kahlon | Kabaddi Camp
Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE.
#kabaddiplayer #interview #mangalghallkalan #truestory #support #emotional #share #palajalalpuria #arshchohla #dullabagga #mangibaggapind #player #love #kabaddicamp

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 44   
@princeaulakh2497
@princeaulakh2497 Месяц назад
ਵੀਰ ਮੰਗਲ ਇੱਕ ਹੀਰਾ ਪਰ ਹੀਰੇ ਦੀ ਪਰਖ ਵੀ ਇੱਕ ਜੋਹਰੀ ਨੂੰ ਹੁੰਦੀ ਆ ਬਾਹਰਲੇ ਵੀਰਾਂ ਨੂੰ ਬੇਨਤੀ ਆ ਕਿ ਮੰਗਲ ਨੂੰ ਇੱਕ ਵਾਰ ਬਾਹਰ ਜ਼ਰੂਰ ਖਿਡਾਉਣ
@balkarshah5374
@balkarshah5374 Месяц назад
ਘੱਲ ਕਲਾ ਦੀ ਟੀਮ ਦੀ ਜਾਫ ਲਾਈਨ ਬਹੁਤ ਤੱਗੜੀ ਸੀ ਜਾਫ ਲਾਈਨ ਵਿੱਚ ਹੁੰਦੇ ਸੀ ਆਬੂ ਤੇ ਮੁੰਗਲ ਜੋ ਅੱਗੇ ਹੋ ਕੇ ਰੈਡਰ ਨੂੰ ਫੜਦੇ ਸੀ ਜੇ ਰੇਡਰ ਨਹੀਂ ਫੜਿਆ ਗਿਆ ਤਾ ਜ਼ੋਰ ਫੁੱਲ ਲਾਵੇ ਦਿੰਦੇ ਸੀ
@balkarshah5374
@balkarshah5374 Месяц назад
ਘੱਲ ਕਲਾ ਪਿੰਡ ਦੀ ਟੀਮ ਹੁੰਦੀ ਸੀ ਜਿਸ ਨੇ ਨਹੀਂ ਵੇਖੀ ਘੱਲ ਕਲਾ ਦੀ ਟੀਮ ਦੇ ਜਾਫੀ ਦਮ ਰੱਖਦੇ ਸੀ ਫਾਈਨਾਲ ਵਿੱਚ ਜਾਨ ਦਾ 👍
@sukhgill564
@sukhgill564 Месяц назад
👌🏻 👌🏻 Very Good 👌🏻 👌🏻
@RoopSingh-jw9bb
@RoopSingh-jw9bb 28 дней назад
ਬਾਈ ਮੰਗਲ ਦਾ ਤਾ ਪੂਰਾ ਹੱਕ ਬਣਦਾ ਮੰਗਲ ਦਾ ਵੀਜਾ ਲੱਗ ਜੇ ਤੇ ਮੰਗਲ ਹਜੇ 10 ਸਾਲ ਨੀ ਜਾਦਾ ਕਿਤੇ ਮਾੜੇ ਦਿਨਾ ਨੂੰ ਜੀ ਨੀ ਕਰਦਾ ਕਿਸੇ ਦਾ ਵੇਖਣ ਨੂੰ ਗਲਤੀਆ ਹਰੇਕ ਤੂੰ ਹੋ ਜਾਦੀਆ ਮੰਗਲ ਮੇਰੇ ਤੇ ਪੇਸੈ ਬਹੁਤ ਲੱਗ ਗੈ ਨਹੀ ਤਾ ਮੇਰਾ ਬਹੁਤ ਜੀ ਕਰਦਾ ਸੀ ਤੇਰੀ ਮੱਦਦ ਕਰਨ ਨੂੰ ਚੱਲ ਮੈ ਉੱਠ ਖੜਾ ਫਿਰ ਵੀ ਜੋਰ ਲਾਉ ਗਾ ਬਹੁਤ ਯਾਰੀ ਸੀ ਮੰਗਲ ਨਾ ਹੁਣ ਵੀ ਆ
@user-xz3nq2bx6h
@user-xz3nq2bx6h Месяц назад
Coach kulwant singh jogewal ji bahut vadiya Kam kr rahe Punjab de mundiyaa lai parmatma coach kulwant singh ji hunnaaa lambi umar bakshe
@dhanwantmoga
@dhanwantmoga Месяц назад
Ghal Kalan ( Moga ) and Rode Lande( Moga) di kabadi wich apes wich Bahot Dand khad’di ce…
@bachitarsadhu9283
@bachitarsadhu9283 Месяц назад
ਬਹੁਤ ਵਧੀਆ❤
@SinghNavjot-bm1qt
@SinghNavjot-bm1qt Месяц назад
ਇਹਨਾਂ ਨੂੰ ਕੇਸ ਰੱਖਣ ਦੀ ਸਲਾਹ ਵੀ ਦਿਉ ਕਿੱਦਾਂ ਬੲੀਆਂ ਵਾਂਗੂੰ ਲੱਗਦੇ ਪੲਏ ਆ
@balkarshah5374
@balkarshah5374 Месяц назад
ਘੱਲ ਕਲਾ ਟੀਮ ਦੀ ਵਿੱਚ ਇੱਕ ਸੋਨਾ ਜਾਫੀ ਸੀ ਜੋ ਬਹੁਤ ਹੀ ਦਮੇਗੀ ਜਾਫੀ ਸੀ ਅੱਜ ਕੱਲ ਤਾ ਰੇਡਰ ਨੂੰ ਭਜੇ ਗਿ਼ੱਟੇ ਚੱਕਦੇ ਆਆ ਸੋਨਾ ਉਸ ਟੀਮ ਗਿੱਟੇ ਦੇ ਨਾਲ ਨਾਲ ਲੱਕ ਵੀ ਫੱੜ ਜਾਦਾ ਸੀ
@irvangill620
@irvangill620 Месяц назад
Awesome 👌🏻
@user-if6tq1rb3f
@user-if6tq1rb3f Месяц назад
@harjotsandhu875
@harjotsandhu875 Месяц назад
ਕੋਚ ਸਾਬ ਬੱਚਿਆ ਦੇ ਕੇਸ ਵੀ ਰਖਵਾਉ। ਇਕ ਵੀ ਸਰਦਰ ਨਹੀਂ ਬੱਚਾ
@PreetGur-dl2dw
@PreetGur-dl2dw Месяц назад
ਕੋਚ ਸਾਬ ,ਰੱਬ ਦਾ ਰੂਪ ਲੱਗਦੇ ਆ ,ਆਪਾ ਵੀ ਖੇਡਦੇ ਆ 55,60 ਕਿੱਲੋ ,ਕੋਚ ਸਾਬ ਤੋ ਕੋਚਿੰਗ ਲੈਣ ਦੀ ਬਹੁਤ ਤਮੰਨਾ ਵਾ,ਘਰ ਦੀ ਮਜਬੂਰੀ ਕਰਕੇ ਪਿੰਡ ਵੀ ਮਿਹਨਤ ਨਈ ਲੱਗਦੀ ਚੰਗੀ ਤਰਾ ,ਘਰੇ ਕੱਲਾ ਕਮਾਉਣ ਵਾਲਾ ਆ ,9ਤਨਖਾਹ ਵਾ ਖੇਡ ਦੇ ਜਰੂਰ ਆ ਚਾਹੇ ਹਰ ਜਾਈਏ ਛੱਡ ਨਹੀ ਹੁੰਦੀ ਨਸਾ ਅੰਦਰ ਆ,❤ਅਸੀ ਵੀ ਮਾਲਵੇ ਵਾਲੇ ਆ❤
@JassarJharmaljassar
@JassarJharmaljassar Месяц назад
ਖੇਡਿਆ ਕਰ ਮੇਹਨਤ ਲਾਇਆ ਕਰ
@maninderaujla6250
@maninderaujla6250 Месяц назад
Help this youtuber too he always tries to do his best to get help for players who is in need
@BikramJit-wf5be
@BikramJit-wf5be Месяц назад
Att❤❤❤❤❤❤❤❤❤❤❤
@goggi9029
@goggi9029 Месяц назад
👍👍👍👍👍❤️❤️❤️❤️❤️❤️
@FALCON-us5yk
@FALCON-us5yk Месяц назад
Waheguruuuu ji chardikala ❤️🦅🙏
@arshgill7840
@arshgill7840 Месяц назад
Good job 👍
@sandeepdoda8593
@sandeepdoda8593 Месяц назад
Gud work bai sukh
@RobRooch-rc3wm
@RobRooch-rc3wm Месяц назад
Kaka shek doulat di interview ❤ bohut vadiya bande 1 no couch
@SunnyGill-vc5gn
@SunnyGill-vc5gn Месяц назад
Very good job bro
@jojobhular348
@jojobhular348 Месяц назад
Well done bro
@GopiButter-cc5sx
@GopiButter-cc5sx Месяц назад
❤❤❤❤❤❤
@balkarshah5374
@balkarshah5374 Месяц назад
ਘੱਲ ਕਲਾ ਪਿੰਡ ਦੀ ਟੀਮ ਵਿੱਚ ਇੱਕ ਲੱਖਾ ਜਾਫੀ ਹੂੰਦਾ ਸੀ ਜਿਸ ਨੂੰ ਪਤਾ ਸੀ ਕੀ ਜਾਫ ਲਾਈਨ ਇੱਕ ਟੀਮ ਵਰਕ ਦਾ ਕੰਮ ਆ
@Gurcharnsingh-jt9vs
@Gurcharnsingh-jt9vs Месяц назад
ahh interview sab toh wadya deepek
@Suhkimaan
@Suhkimaan Месяц назад
ਮੰਗਲ ਦਾ ਬਹੁਤ ਨਾ ਸੁਣਿਆ ❤
@England_wala_munda
@England_wala_munda Месяц назад
Ryt
@PreetGur-dl2dw
@PreetGur-dl2dw Месяц назад
ਸੁਸਾਤ ਪੁੱਤਰ ਵੱਡਾ ਹੋਗਿਆ ਹੁਣ ,ਪਹਿਲਾ ਜੱਸੂ ਵੇਲੇ ਦੀ ਵੀਡੀਓ ਦੇਖੋ ,ਦੀਪੇ ਵੀਰ, ਜੱਸੂ ਕੋਲ ਜਾਕੇ ਜਰੂਰ ਵੀਡੀਓ ਕਰਕੇ ਆਓ ,ਲੋਕਾ ਨੇ ਪੈਸਾ ਲਾਏ ਆ ਵੀ ਖੇਡਣ ਲੱਗਜੂ ,ਜਾਕੇ ਜਰੂਰ ਦੇਖੋ ,ਮਿਹਨਤ ਚੱਲ ਰਹੀਆ, ਜਾ ਠੀਕ ਹੋਕੈ ਪਿਹਲਾ ਵਾਲੇ ਕੰਮ ਤੇ ਹੋਗਿਆ ਦਵਾਰਾ❤❤🙏
@Gurcharnsingh-jt9vs
@Gurcharnsingh-jt9vs Месяц назад
deepu mai pind aya c tu milya ne yr inna busy ho gya bro. bakki video nice vhh bro love you 😍
@MeraPindPunjabOfficial
@MeraPindPunjabOfficial Месяц назад
Bhaji love uu❤️❤️
@dhanwantmoga
@dhanwantmoga Месяц назад
Kuljit ghal kalan Bahotvtakda player hoya Ghal kalan da
@balkarshah5374
@balkarshah5374 Месяц назад
ਬਾਕੀ ਮਾਫ਼ ਕਰਨਾ ਜੇ ਕਿਸੇ ਨੂੰ ਦੁੱਖ ਲੱਗਾ ਤਾ ਸਾਰੀ ਸੰਗਤ ਜਾਣੀ ਜਾਨ ਆ
@user-sq3wp3nj6m
@user-sq3wp3nj6m Месяц назад
Jassu da ki banyaa bai
@PritpalSingh-y4d
@PritpalSingh-y4d Месяц назад
Y deep a polo white shirt alla bolda ki shillu ja hor player vare bolia ehda no send kri
@javigarcha3711
@javigarcha3711 Месяц назад
Maff kri astad shilu ta 1-2 saal ton aun lgea nale agle di mehnt boldi aw Oston pehla ta bki e c tusi ta balunde e rhe o fer es vri na sadhe o shilu nu but eh tu glt bol gea Sandeep di deth ton vdh j Punjab di kabaddi bchi ta o shilu kr k e bchi c
@anmoldhaliwal5293
@anmoldhaliwal5293 Месяц назад
Pala khushi vrgya nu dekha o kdo khed jna pala bai 15 cup khedya c 14 cup best c shilu vdia mada ni bai prr Kabaddi kisa kar nhi c bai kabaddi. Kar sara plyrr aw
@Mannu603
@Mannu603 Месяц назад
Desi gava da dodh peeena start karr doh punjabiyo vekh yo mitti de pandeya ch khana start karo vekhyo bache 7 fot de te furtille gabru paida hon ge te punjab ch hi rho nhi ta onn wale time bhiye kuddan ge thodde utte agge ho hi reha va nasheya ch asi marr de pye ha ek doosreya nu maar rhe ha ki ho reha va punjabi ek jutt ho ajj vekho punjab ch khusre te bone lulle langde tille bache paida ho rhe ne nahseya toh bach joh bach joh on wla time bda maada a
@tejpalmararha2774
@tejpalmararha2774 Месяц назад
@AmarGill-yy7rf
@AmarGill-yy7rf Месяц назад
❤❤
@AmritLalli-sb5ql
@AmritLalli-sb5ql Месяц назад
❤❤
@lovepreetsran4877
@lovepreetsran4877 Месяц назад
❤❤
@Infotech329
@Infotech329 Месяц назад
❤❤
Далее