Тёмный

ਮਾਹਲਾ ਪਿੰਡ ਨੇ ਕਰਤਾ ਪਾਸ / ਲਿਆਦਾ ਘਰ ਟਰੈਕਟਰ / Arjun 655 DI CRDI 4*4 /  

Malkeet Bai
Подписаться 37 тыс.
Просмотров 34 тыс.
50% 1

New arjun 655 DI CRDI 4*4

Опубликовано:

 

11 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 239   
@Rupanjotsingh
@Rupanjotsingh 21 день назад
ਸਾਹਿਬਜੋਤ ਵੀ ਧੱਕੇ ਤੋ ਹੀ ਮਾਸਟਰ ਬਣ ਜਾਂਦਾ😂
@gurmailbassi3382
@gurmailbassi3382 21 день назад
ਜਗਦੀਪ ਨੀ ਦੇਖਦਾ
@HarpreetSingh-wp8yv
@HarpreetSingh-wp8yv 21 день назад
ਤੁਹਾਡੇ ਪਿੰਡ ਦਾ ਏਕਾ ਬਹੁਤ ਆ ❤❤❤❤
@AmarjitSingh-pb4jr
@AmarjitSingh-pb4jr 21 день назад
ਮਲਕੀਤ ਬਾਈ ਸਾਰੇ ਪਰਿਵਾਰ ਨੂੰ ਸਾਰੇ ਸੱਜਣਾ ਮਿਤਰਾਂ ਨੂੰ ਬਹੁਤ ਬਹੁਤ ਵਧਾਈਆਂ ਸਬ ਤੋਂ ਲਾਜਵਾਜ ਟਰੈਕਟਰ ਆ ਬਾਈ ਵਾਹਿਗੁਰੂ ਮੇਹਰ ਭਰਿਆ ਹੱਥ ਰਖੇ 🙏🙏🎉🎉🎉🎉
@gurmailbassi3382
@gurmailbassi3382 21 день назад
735 ਨੂੰ ਕੀ ਹੋ ਗਿਆ ਦੇਖਿਆ ਨੀ
@13EIKONKAR13
@13EIKONKAR13 21 день назад
ਅੱਜ ਬਣ ਗਈ ਆ ਵਧਿਇਆ. ਬਹੁਤ ਬਹੁਤ ਖੁਸ਼ੀ ਹੋਈ ਵੀਰ. ਵਾਹਿਗੁਰੂ ਹੋਰ ਕਾਮਜਾਬ ਕਰੇ ਤੈਨੂੰ. ਲਵ ਫਰੋਮ ਜਲੰਧਰ ਏਰੀਆ ❤️🙏👍😍👌.
@user-ts1et6si2h
@user-ts1et6si2h 21 день назад
ਅਰਸਵੀਰ ਦੇ ਸਾਹੁਰਿਆਂ ਵੱਲੋਂ ਨਹੀਂ ਆਇਆ ਕੋਈ
@rakkarjatt-zd8oh
@rakkarjatt-zd8oh 21 день назад
ਭੂਰੀ ....ਅਮਨ...ਜਗਦੀਪ ...ni dikh de
@Gurjitsingh-mb5ld
@Gurjitsingh-mb5ld 21 день назад
ਇਹ ਹੈ ਪੰਜਾਬ ਮੁਬਾਰਕਾਂ ਮਾਹਲਾ ਪਿੰਡ ਨੂੰ 🎉🎉🎉
@amansaini4044
@amansaini4044 21 день назад
ਵਾਧਾਈਆਂ ਜੀ ਪਿੰਡ ਬੜੀ ਹਵੇਲੀ ਜਿਲ੍ਹਾ ਰੋਪੜ
@jasvirsinghsabisabi6671
@jasvirsinghsabisabi6671 21 день назад
ਮਾਹਲਾ ਪਿੰਡ ਪੂਰੇ ਨੂੰ ਬਹੁਤ ਹੀ
@jattdeep7546
@jattdeep7546 21 день назад
ਮਲਕੀਤ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਗੰਨਾ ਤੁਹਾਡੇ ਆਵਦਾ ਦੋ ਚਾਰ ਬਣਾ ਲੈਣੇ ਸੀ,
@HarpreetSingh-we6dt
@HarpreetSingh-we6dt 21 день назад
ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆ ਨੂੰ 🎉🎉🎉🎉🎉🎉🎉🎉❤❤❤❤❤❤❤
@user-lc9qu4ds8v
@user-lc9qu4ds8v 21 день назад
ਮੁਵਾਰਕ ਜੀ ਬਹੁਤ ਬਹੁਤ
@jawandhabalwinder5570
@jawandhabalwinder5570 21 день назад
ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਜੀ … Balwinder singh Jawandha Germany
@abc7711
@abc7711 21 день назад
Malkeet bi g enne khushi taa jatt de ghar putt jmman de nhi hundi jine nava tractor aaon te hundi aa keo k sara ghar khet es de naal chalda jatt de rozi, roti es de naal judi aa bi g bhot bhot khushi hoe prmatma mehar krn te eh tractor thode lie bhot vddia sant hove te din dugne te raat chogne trakki krave love you all truck🚛🚚 bhar k Maninder Singh (BUNTY) mandi Dabwali too
@mrharpreet152
@mrharpreet152 14 дней назад
ਜੱਬਲ ਮਾਰ ਨਾਲ ਬਣਨ ਤੋਂ ਹੱਟ ਗਈ ਉਹ ਕੱਲਾ ਨੀ ਆਇਆ ਥੋਡਾ ਉਸਤਾਦ ਯੂ ਟਿਊਬ ਦਾ ਜਾ ਮੱਚਦਾ ਟਰੈਕਟਰ ਤੋਂ
@abheysingh8896
@abheysingh8896 21 день назад
Mubaraka small brother 🎉
@amardeepsinghbhattikala189
@amardeepsinghbhattikala189 21 день назад
Sat shri akal ji sarea nu waheguru ji chardikla tandrusti te sarbat da bhla wakshan te fer toh mubarka vadhian ji malkit bai ji nu baba nanak ji lehna krn
@HarpreetSingh-we6dt
@HarpreetSingh-we6dt 21 день назад
ਬਾਈ ਜੀ ਬਹੁਤ ਬਹੁਤ ਖੁਸ਼ੀ ਹੁੰਦੀ ਜਦੋਂ ਤੁਹਾਡੇ ਸਾਰਿਆ ਦੇ ਇਕੱਠ ਨੂੰ ਦੇਖਦੇ 🎉🎉🎉🎉🎉❤❤❤❤❤ ਦਿਲੋਂ ਪਿਆਰ ਆ ਮਾਹਲਾਂ ਵਾਲੇ ਵੀਰਾਂ ਨਾਲ ❤❤❤❤❤
Далее