Тёмный

ਮਾੜਾ ਮਾਜਣਾ(ਭਾਗ-26) 

Ishu Chahar
Подписаться 13 тыс.
Просмотров 38 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 305   
@JaspreetKaur-ju1we
@JaspreetKaur-ju1we 18 часов назад
ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🎉🎉🎉❤
@beetubeetu3797
@beetubeetu3797 День назад
ਬਹੁਤ ਹੀ ਵਧੀਆ ਵੀਡੀਓ 👌👌ਸਾਰੇ ਕਲਾਕਾਰਾਂ ਦਾ ਦਿਲੋਂ ਧੰਨਵਾਦ🙏 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ☝️ਹੋਰ ਤਰੱਕੀਆਂ ਬਖਸ਼ੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਅਡਵਾਂਸ ਵਿੱਚ❤ ਗੁਰਮੀਤ ਸਿੰਘ ਮੋਹਾਲੀ
@GursewakSingh-n5x
@GursewakSingh-n5x День назад
ਈਸੂ਼ ਨਵੇਂ ਚੈਨਲ ਦੀਆਂ ਵਧਾਈਆਂ ਵਾਹਿਗੁਰੂ ਚੜਦੀ ਕਲਾ ਰੱਖੇ
@GurwinderSingh-dx7wi
@GurwinderSingh-dx7wi День назад
Very nice ❤❤❤❤
@sardajijagmohan3191
@sardajijagmohan3191 День назад
ਆਹ ਹੁੰਦਾ ਆਪਣਿਆਂ ਦਾ ਪਿਆਰ ਸਾਬਾਸ ਤਾਰੀ। ਬਾਕੀ ਈਸੂ ਤੂੰ ਵੀ ਠੰਡਾ ਰਿਹਾ ਕਰ। ❤❤❤❤❤🎉🎉🎉❤❤❤❤❤❤
@sukhdeepsidhu2342
@sukhdeepsidhu2342 День назад
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐
@GurjeetKaur-q7e
@GurjeetKaur-q7e День назад
Very nice video🎉🎉🎉❤❤❤❤
@ManpreetKaur-lc7zm
@ManpreetKaur-lc7zm День назад
Bhaut ਸੋਹਣੀ ਵੀਡਿਓ ਆ ਭਾਈ ਜਲਦੀ ly k ਆਯੋ ਹੋਰ ਵੀਡੀਓਜ਼
@Musicking0007S
@Musicking0007S День назад
Ishu mnu har ekk video bhot vdia lgdi a plz new video jilde la ka aya kro❤
@parwindergrewal5373
@parwindergrewal5373 День назад
ਬਹੁਤ ਸੋਹਣੀ ਵੀਡੀਓ ਆ ❤❤❤❤❤🎉🎉🎉🎉🎉🎉❤❤❤🎉🎉 ਇਸ਼ੂ ਦੀ ਐਕਟਿੰਗ ਬਹੁਤ ਸੋਹਣੀ ਆ
@GurdeepSingh-jj1pd
@GurdeepSingh-jj1pd День назад
ਈਸ਼ੂ ਨਵੇਂ ਵਿਆਹੇ ਜੋੜੇ ਵਿਧਾਨ ਮਨਪ੍ਰੀਤ ਨਾਲ ❤❤❤❤❤
@simarjitkaur3098
@simarjitkaur3098 День назад
ਬਹੁਤ ਬਹੁਤ ਵਧੀਆ ਵੀਡੀਓ ਆ ਕਪੂਰਥਲਾ ਤੋ ਇਸ਼ੂ ਤੇ ਮਨਪ੍ਰੀਤ ਦੀ ਐਕਟਿੰਗ ਬਹੁਤ ਵਧੀਆ
@PB_13_wale_25
@PB_13_wale_25 День назад
ਬਹੁਤ ਸੋਹਣੀ ਵਿਡੀਉ ਸੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 👌👌👌👍👍👍👍
@SatvinderCheema-i2m
@SatvinderCheema-i2m 17 часов назад
Bhot wadiya waheguru ji meharaan karan ji 🎉🎉🎉🎉🎉
@ManpreetKaur-qe9ks
@ManpreetKaur-qe9ks День назад
ਬਹੁਤ ਖੁਸ਼ੀ ਹੋਈ ਵੇਖ ਕੇ ਫਿਰ ਤੋਂ ਇਕੱਠੇ ਹੋ ਗਏ
@sonudhillon831
@sonudhillon831 День назад
ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ 🙏🙏 ਬਹੁਤ ਵਧੀਆ ਸੀਰੀਜ਼ ਮਾੜਾ ਮਾਜਣਾ ❤❤ ਸਾਰੀ ਟੀਮ ਨੂੰ ਵਾਹਿਗੁਰੂ ਚੜਦੀਕਲਾ ਬਖਸ਼ੇ ਤਰੱਕੀਆ ਦੇਵੇ 🙏🙏
@JoginderMann-g4k
@JoginderMann-g4k День назад
Every single one worked best for their role all around is best
@ManpreetKaur-qe9ks
@ManpreetKaur-qe9ks День назад
ਦੁੱਧ ਵਿੱਚ ਛੋਟੀਆਂ ਦਾਖਾਂ ਪਾ ਕੇ ਕਾੜ ਲਵੋ ਗਰਮ ਗਰਮ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਲਵੋ ਦੋ ਦਿਨ ਖ਼ਾਸੀ ਠੀਕ ਹੋ ਜਾਵੇਗੀ। ਅਸੀਂ ਆਪ ਵੀ ਲੈਂਦੇ ਆ।
@Reetkhokhar
@Reetkhokhar День назад
Hlo di .... 15 saal de beti aa mere osnu dai sakde aa
@-ky7yd
@-ky7yd День назад
Nice#drosevoice
@ArjunKumar-e5m4w
@ArjunKumar-e5m4w День назад
ਇਸ਼ੂ ਵੀਰੇ ਤੁਹਾਡੀ 15 ਸਾਲ ਦੀ ਲੜਕੀ ਵੀ ਹੈ
@balwindersinghmander.fresn3580
Ishu The Best end very good sab da act all teams very good jobs ❤❤❤❤❤❤❤🎉🎉
@sarbjitkaur9202
@sarbjitkaur9202 День назад
ਵਾਹਿਗੁਰੂ ਜੀ 🙏🙏 ਬਹੁਤ ਵਧੀਆ
@Komal-g6b7p
@Komal-g6b7p День назад
Very nice video gbu hamesha khush raho 👍 👌 👌 👌 ❤️ ❤️ 🎉 🎉 ❤️ ❤️ 🎉 🎉 ❤❤❤
@arshdeepkaur6456
@arshdeepkaur6456 День назад
ਬਹੁਤ ਬਹੁਤ ਵਧੀਆ ❤❤❤❤❤❤❤❤
@gurinderkaur4141
@gurinderkaur4141 21 час назад
Sariyan di acting bhut vdia a. God bless you all 🙏🏻
@ManpreetKaur-qe9ks
@ManpreetKaur-qe9ks День назад
ਅੰਤ ਨਹੀਂ ਕਰਨਾ ਸੀ ਵੀਰ ਜੀ ਤੁਸੀਂ ਹੋਰ ਪਾਰਟ ਬਣਾਉਣਾ ਸੀ
@GurpinderKaur-t6q
@GurpinderKaur-t6q День назад
Very nice video very very congratulations all of you God bless you all family members
@amarjitkaur1849
@amarjitkaur1849 День назад
Eshu te tari di acting bahut giant aa God bless you beta
@ManpreetKaur-qe9ks
@ManpreetKaur-qe9ks День назад
ਮਸਾ ਤੇ ਤਾਰੀ ਵੀਰ ਦੇ ਮਾਤਾ ਚੰਗੇ ਬਣ ਗਏ ਹੁਣ ਭਰਾਵਾਂ ਨੂੰ ਕੀ ਹੋ ਗਿਆ
@sukhpalsingh8637
@sukhpalsingh8637 День назад
ਬਹੁਤ ਵਧੀਆ ਪੇਸ਼ਕਾਰੀ ਸੀ ਬਹੁਤ ਹੀ ਵਧੀਆ ਵੀਡੀਓ ਸੀ❤❤❤🎉🎉🎉
@surindergill8714
@surindergill8714 День назад
ਬਹੁਤ ਵਧੀਆ ਸਟੋਰੀ ਸੀ ਵਾਹਿਗੁਰੂ ਸਾਰੀ ਟੀਮ ਤਰੱਕੀਆਂ ਬਖਸ਼ੇ ਜੀ 👍👍👍👍🙏🙏🙏🙏❤️❤️❤️❤️
@Arshsandhu777
@Arshsandhu777 16 часов назад
Bhut vdia starting bhut vdia sare story and ending ve bhut vdiaaa
@kiranjotkaur933
@kiranjotkaur933 День назад
Different end kita gurughar ja k ajj takk kade nahi dekhya kise v influencer ne eda end kita hove Waheguru ji sukh rakhn bht saria duawan ❤❤👍👍
@chamkorsingh4467
@chamkorsingh4467 День назад
ਬਹੁਤ ਵਧੀਆ ਵੀਡੀਓ ਸੀ new video
@bhavjot5005
@bhavjot5005 День назад
Bohut bohut vadiya video a ji 👌👌👌👌👌
@kiranpreet3028
@kiranpreet3028 13 часов назад
Bhut vdiya c ji sate bhut vdiyac
@ekamgill314-v
@ekamgill314-v День назад
ਈਸੂ ਵੀਰੇ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@BaljeetSingh-sn1zo
@BaljeetSingh-sn1zo 16 часов назад
ਵੈਰੀ ਨਾਈਸ
@JaspalJhally-q1j
@JaspalJhally-q1j День назад
Bahut bahut vadia aa video veer g rab humesha tuhanu khush rakhe
@sukhdeepmehal3970
@sukhdeepmehal3970 17 часов назад
Very very nice video ishu acting bahut sohni hai❤❤
@ManpreetKaur-qe9ks
@ManpreetKaur-qe9ks День назад
ਈਸ਼ੂ ਵੀਰ ਜੀ ਤੁਸੀਂ ਤੇ ਤਾਰੀ ਵੀਰ ਜੀ ਸਕੇ ਭਰਾ ਭਰਾ ਹੋ ਜੀ।
@harpreetkaur-dp5gn
@harpreetkaur-dp5gn День назад
Vaah end bahuuut vadhia kita aaa
@SapnaKaur-k4x
@SapnaKaur-k4x День назад
Bhoot vdiya lgi video veere ❤❤❤❤
@singhvinod6917
@singhvinod6917 День назад
ਬਾਕੀ ਬਹੁਤ ਵਧੀਆ ਕਹਾਣੀ ਦਾ ਡੀ ਐਂਡ ਕੀਤਾ ਹੈ ਮੇਰੇ ਹਿਸਾਬ ਨਾਲ ਇਸ ਤੋਂ ਵਧੀਆ ਦੀ ਐਂਡ ਨਹੀਂ ਹੋ ਸਕਦਾ ਬੈਸਟ ਆਫ ਲੱਕ ਗੁਡ ਬਾਏ👍👍
@krishankumar5365
@krishankumar5365 День назад
वाहे गुरू जी दा खालसा वाहे गुरू जी दी फते जी
@jujharsingh194
@jujharsingh194 День назад
So nice end 🎉🎉🎉🎉🎉 bhut bhut bhut bhut Gant cccc voide cccc🎉🎉🎉
@SandeepBhullar-w5o
@SandeepBhullar-w5o 11 часов назад
Bhut ghaint bro what I really miss you all team bhut vdia series c eh 🎉🎉🎉🎉❤❤❤❤❤❤❤❤❤
@MeenuGarg-lt5dx
@MeenuGarg-lt5dx День назад
Bhut badhiya video God bless you all team
@ManiMani-l3e7p
@ManiMani-l3e7p День назад
Sinder di t tari veera very very nice ❤❤❤❤❤❤❤❤❤🎉🎉🎉🎉🎉🎉🎉🎉🎉
@manjitkaur-wy1tg
@manjitkaur-wy1tg День назад
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਤੇ ਬਹੁਤ ਬਹੁਤ ਬਹੁਤ ਹੀ ਸੋਹਣੀ ਐਕਟਿੰਗ 👌👌👌👌👌👍👍👍👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏🙏🙏🙏ਧੰਨਵਾਦ ਜੀ 🙏🙏🙏🙏🙏
@jindersarao1291
@jindersarao1291 День назад
ਬੁਹਤ ਵਧੀਆ ਸਟੋਰੀ ਇਸ਼ੂ ਵੀਰ .... ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ .... ਜਲਦੀ ਲੈ ਕੇ ਆਇਓ ਵੀਰ ਜੀ ਅਗਲਾ ਅਪਿਸੋਡ .... ਬੁਹਤ ਉਡੀਕ ਰਹਿੰਦੀ ਐ ਤੁਹਾਡੀ ਸਟੋਰੀ ਦੀ .....ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ all team members....gob bless you ❤❤❤❤🎉🎉
@jagseerbehniwal7935
@jagseerbehniwal7935 День назад
❤🎉❤🎉❤🎉❤🎉❤🎉❤🎉❤🎉❤🎉 ਵਾਹ ਜੀ ਵਾਹ ਬਾਈ ਇਸੂ ਤੇ ਬਾਈ ਧਾਰੀ ਜੀ ਅਤੇ ਬੀਬੀਆਂ ਦੇ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਵੀਡੀਓ ਦਿਖਾਈ ਹੈ ਬਹੁਤ ਮਨ ਖੁਸ਼ ਹੋਇਆ ਹੈ ਬਹੁਤ ਧੰਨਵਾਦ ਅੱਗੇ ਵਾਸਤੇ ਵੀ ਚੰਗੀ ਵੀਡੀਓ ਲੈ ਕੇ ਆਏ ਹੋ ਜੀ
@BalrajSingh-uy4um
@BalrajSingh-uy4um День назад
Nic story ji good acting of all team members❤❤
@gurpreetsingh4552
@gurpreetsingh4552 День назад
Tari puttlshu putt family ch loverukhgood video paramjit kaur❤❤❤❤❤😂
@bablibhatia6279
@bablibhatia6279 14 часов назад
Bahut vadiya ending
@gagiaulakh4538
@gagiaulakh4538 День назад
ਈਸੂ ਵੀਰੇ ਬਹੁਤ ਵਦੀਆ❤❤❤❤🎉🎉🎉🎉❤❤❤❤
@GurmeetKaur-k9p
@GurmeetKaur-k9p День назад
Bhut vadia video c tuhadi ishu and tari de acting bhut sohni c
@GurdeepKaur-w1s
@GurdeepKaur-w1s День назад
Bhut vadia sotry aa ❤❤❤❤❤🎉🎉🎉🎉
@shivrajshivraj5813
@shivrajshivraj5813 День назад
Very nice ji 👌👍❤ best of luck 👍❤
@sukhdeepsingh3090
@sukhdeepsingh3090 День назад
Bahut vadiaa end kita veere bahut soni video c
@mannugurnam
@mannugurnam День назад
Best of luck 👍
@SarbjeetKaur-nm7ls
@SarbjeetKaur-nm7ls День назад
Very nice video ji God bless you all team members ❤❤❤❤
@SukhpreetKaurSandhu-oj4vg
@SukhpreetKaurSandhu-oj4vg День назад
ਬਹੁਤ ਵਧੀਆ ਜੀ
@sandeepkour7315
@sandeepkour7315 День назад
ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ❤❤❤❤
@somasanotra4501
@somasanotra4501 День назад
bohat vadiya story si hor vi soniya vidio banayo
@jagdeepgill8096
@jagdeepgill8096 День назад
ਦੀਵਾਲੀ ਵਾਲੇ ਦਿਨ ਦੀਆਂ ਵਧਾਈਆਂ ਹੋਣ ਜੀ ਸਾਰੀ ਟੀਮ ਨੂੰ ❤❤❤❤🎉🎉🎉
@gurpaljassar8924
@gurpaljassar8924 День назад
Bahut vadia video aa ji
@baljinderkaur7295
@baljinderkaur7295 День назад
ਈਸੂ ਤੇ ਤਾਰੀ❤ਮੈਨੂ ਬਹੁਤ ਵਧੀਆ ਨੇ
@prabhpreetkaur-sd8wk
@prabhpreetkaur-sd8wk День назад
Buhat sohni series c veere waheguru g tuhanu trakiya bakhshan 🙏🏻
@SeepyKaur-tf9rt
@SeepyKaur-tf9rt День назад
Bhutt bhutt soni story ji ,,bhutt e Sona end kita ,,❤❤❤❤rab sab nu ewe e traciya dewe 😊😊😊😊all team members good acting 😊😊😊😊love you all team members good God bless you 😊😊😊😊
@SimranSingh-zx4wj
@SimranSingh-zx4wj День назад
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤
@munirahmed9204
@munirahmed9204 День назад
Very good show Best for the future to all the cast
@jagseerbehniwal7935
@jagseerbehniwal7935 День назад
❤❤❤❤❤❤❤❤❤❤ ਬਹੁਤ ਵਧੀਆ ਵੀਡੀਓ ਹੈ ਮੇਰਾ ਪਿੰਡ ਨੱਤ ਬਲਰਾਜ ਸਿੰਘ ਮੇਰਾ ਨਾਮ ਹੈ ਸਾਡੇ ਵੀ ਜਾ ਕੇ ਇਸੇ ਤਰ੍ਹਾਂ ਮੋਟਰ ਪਿੱਛੇ ਲੜੇ ਸਨ ਸੋ ਮਸਲਾ ਸਮਝਾਈ ਹਨ ਬਾਬਾ ਜੀ ਵਾਹਿਗੁਰੂ ਧੰਨਵਾਦ ਤੁਹਾਡੇ ਸਾਰਿਆਂ ਦੇ ਮਿਹਰਬਾਨੀ
@jassulohat2758
@jassulohat2758 День назад
❤❤❤nyc vedio veer ji god bless you all team best of luck
@KakaPaliasharma
@KakaPaliasharma День назад
Bahut vadiya story se bai
@TajinderKaur-r2o
@TajinderKaur-r2o День назад
Very nice Video.
@armaansharma4499
@armaansharma4499 День назад
Bhut vdia story end v bhut aa kirtan bhut vdia lgya ..
@SmilingBaseballEquipment-wi4tg
Bhot sona apisode a
@SurinderKaur-gg6hp
@SurinderKaur-gg6hp День назад
Waheguru ji mehar karn sari team te 🙏🙏
@DevrajSarao
@DevrajSarao День назад
Very nice video
@KuldeepKaur-z9h8l
@KuldeepKaur-z9h8l День назад
Very nice video ❤
@ArjunKumar-e5m4w
@ArjunKumar-e5m4w День назад
❤❤❤ਇਸ਼ੂ ਵੀਰੇ ਤੈਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਚੈਨਲ ਦੀਆਂ ਲੱਖ ਲੱਖ ਵਧਾਈ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਰੱਬ ਰਾਖਾ ❤❤❤
@Ik_c_pagal
@Ik_c_pagal День назад
Nice ❤ god bless you
@jagdeepkaur8160
@jagdeepkaur8160 День назад
ਸਿਰਾ ਵੀਡੀਓ।ਈਸ਼ੂ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਂ।
@dhanwantsingh9111
@dhanwantsingh9111 День назад
Very nice story mann usa 🇺🇸
@gagiaulakh4538
@gagiaulakh4538 День назад
❤❤❤❤❤❤
@ManpreetKaur-qe9ks
@ManpreetKaur-qe9ks День назад
ਆਪਸ ਵਿੱਚ ਲੜਾਈ ਨਾ ਕਰੋ ਪਿਆਰ ਨਾਲ ਮਿਲ ਕੇ ਰਹੋ ਸਾਰੀ ਫੈਮਲੀ
@BalwinderSingh-jw5ws
@BalwinderSingh-jw5ws День назад
ਸਾਰੇ ਈ ਪਾਤਰ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹਨ ਵਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🙏
@kiranpalrai
@kiranpalrai День назад
ਤਾਰੀ ਤਾਂ ਏਵੇਂ ਈ ਗੱਲ ਵਧਾਈ ਜਾਂਦਾ
@vishavjeetkaur9076
@vishavjeetkaur9076 День назад
Bahut hi badiya end kita 👌👌❤️❤️
@NathaSingh-fc4lg
@NathaSingh-fc4lg День назад
Very nice ❤❤❤❤❤❤❤❤❤😅
@ashwinder45
@ashwinder45 День назад
All actors and doing great job God bless you always love you lots.
@amarjitsindra8850
@amarjitsindra8850 День назад
Very very very nice 👍 video ❤❤ waheguru ji waheguru ji waheguru ji 🙏❤️❤️
@AvtarSingh-cs9nd
@AvtarSingh-cs9nd День назад
Piara apnia da very nice❤❤❤❤❤
@sukhveerkaur559
@sukhveerkaur559 День назад
Bhot nice video c❤❤
@AmarjeetSingh-k4q
@AmarjeetSingh-k4q День назад
Very very nice video 👍👍 very nice aktig saria di very nice story
@SandeepkaurChahal-m4y
@SandeepkaurChahal-m4y День назад
Bhut sohni ending AAA bhaut sohni aa ❤❤❤❤❤❤❤❤
@JaspreetKaur-p1u
@JaspreetKaur-p1u День назад
Very nice video veere v v congratulation all teem g🎉🎉🎉🎉🎉🎉🎉❤❤❤❤❤ jaspreet kaur purba talwandi bhai frz
@beantkaur9927
@beantkaur9927 День назад
ਬਹੁਤ ਬਹੁਤ ਵਧੀਆ ਵੀਡੀਓ ਜੀ ਤੁਹਾਡੀ ❤❤❤❤
@malkitkaur-v2x
@malkitkaur-v2x День назад
ਸਾਰੀ ਟੀਮ ਬਹੁਤ ਹੀ ਵਧੀਆ ਕੰਮ ਕਰਦੀ ਆ 💞💞💞💖💖💖
@Sifatboutique
@Sifatboutique День назад
Very very nice 👌 ❤
@shivcharndhaliwal1702
@shivcharndhaliwal1702 День назад
ਇਸ਼ੂ ਬੇਟਾ ਅੰਤ ਵਧੀਆ ਦਿਖਾਇਆ,, ਦੋਨਾਂ ਦਾ ਪਿਆਰ ਬਰਕਰਾਰ ਰੱਖਿਆ,,, ਬਾਕੀ ਤੇਰੇ ਪਿੰਡ ਦਾ ਬੱਚਾ,, ਬੱਚੇ,,, ਸਰਪੰਚ ਨੈਬ ਮੇਰਾ ਸ਼ਾਗਿਰਦ,,, ਹਰ ਗਲੀ ਮੈਨੂੰ ਵਾਕਫ਼ ,,,ਦੇਵੀ ਦਿਆਲ ਪੰਚ,ਜੱਗਰ ਮੱਘਰ ਸਾਡੇ ਰਿਸ਼ਤੇਦਾਰ ਨੇ ਕਲੀਪੁਰ,,,🎉🎉🎉 ਪਤਾ ਤਾਂ ਮੈਨੂੰ ਲੱਗਦਾ ਸੀ ਕਿ ਨੇੜੇ ਦੇ ਹਨ ,,, ਕਹਾਣੀ ਨੂੰ ਕਿਸੇ ਸਾਹਿਤਕਾਰ ਨੂੰ ਵਿਖਾਇਆ ਕਰੋ 🙏🏿🙏🏿❤🎉🎉
@kamlarani8052
@kamlarani8052 День назад
Very nice episode God bless you all members🎉🎉🎉🎉🎉❤❤❤❤❤
Далее
ДУБАЙСКАЯ ШОКОЛАДКА 🍫
00:55
Просмотров 2,1 млн
DEEP DE PEKE VADHAIYAN | AMAR DEVGAN & DEEP DEVGAN
34:02