Тёмный
No video :(

ਮਾੜਾ ਸਹੁਰਾ ਕਈ ਬੰਦੇ ਇਸ ਤਰਾਂ ਦੇ ਵੀ ਹੁੰਦੇ ਨੇ { Mada Sohra } | new punjabi movie 2021 

Haryau Wale
Подписаться 353 тыс.
Просмотров 378 тыс.
50% 1

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 541   
@jotinderdhaliwal2921
@jotinderdhaliwal2921 2 года назад
ਬੁਹਤ ਵਧੀਆ ਵੀਡੀਉ ਪਰਵਾਰਿਕ ਰਿਸ਼ਤਿਆਂ ਨੂੰ ਸ਼ੁਹਦਾ ਬੁਹਤ ਘਰਾਂ ਦੀਆਂ ਸਚਾਈਆਂ ਦਰਸਾਉਂਦਾ ਇੱਕ ਸੁਨੇਹਾ ਜਿਸ ਨੇ ਬੁਹਤ ਘਰਾਂ ਵਿੱਚ ਤਰੇੜਾ ਪਾਈਆਂ ਸ਼ਾਇਦ ਇਸ ਵੀਡੀੳ ਦੇਖਣ ਨਾਲ ਕੁਝ ਅਸਰ ਹੋਵੇ ਸਾਰੀ ਟੀਮ ਨੇ ਬਾਖੂਬੀ ਕਲਾ ਦਿਖਾਈ ਵਾਹਿਗੁਰੂ ਮਿਹਰ ਰੱਖੇ।
@simranghuman5289
@simranghuman5289 2 года назад
ਬਹੁਤ ਵਧੀਆ ਸਮਾਜ ਦੀ ਅਣਦੇਖੀ ਸਚਾਈ ਧੰਨਵਾਦ ਵੀਰ 🙏🙏🙏
@ManjitKaur-lu7oy
@ManjitKaur-lu7oy 2 года назад
ਹੈਲੋ ਧਰਨਾਟ ਵੀਰੇ ਸੱਤ ਸੀ ਅਕਾਲ ਵੀਰੇ ਮੈ ਤੁਹਾਡੀਆ ਸਾਰੀਆ ਵੀਡੀਓ ਦੇਖਦੀ ਆ ਮੈਨੂੰ ਬਹੂਤ ਸੋਹਣੀਆ ਲਗਦੀਆ ਨੇ ਹਾ ਵੀਰੇ ਕੲਈ ਬੰਦੇ ਇਸ ਤਰਾ ਦੇ ਵੀ ਹੁੰਦੇ ਆ । ਜੋ ਨੂੰਹਾ ਨੂੰ ਮਾੜੀ ਨਿਗਾਹ ਨਾਲ ਦੇਖਦੇ ਨੇ। ਪਰ ਵੀਰੇ ਵੀਡੀਓ ਬਹਤ ਸੋਹਣੀ ਆ। ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸੀ ਫਤਿਹਗੜ੍ਹ ਸਾਹਿਬ ਤੋ ਆ ਜੀ।
@officialsukh2192
@officialsukh2192 2 года назад
hanji ur right g
@ManjitKaur-lf1lf
@ManjitKaur-lf1lf 2 года назад
ਬਹੁਤ ਵਧਿਆ message ਦਿੱਤਾ ਧਰਨਾਟ ਵੀਰ
@jsa-bb2mf
@jsa-bb2mf 2 года назад
Hello
@navdeepkaur9591
@navdeepkaur9591 2 года назад
ਬਹੁਤ। ਸੌਹਣੀ। ਵੀਡੀਉ। ਆ। ਜੀ
@jsa-bb2mf
@jsa-bb2mf 2 года назад
Hi
@SukhwinderSingh-mv7rd
@SukhwinderSingh-mv7rd 2 года назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ 👍👍👍
@karmjeetsingh3662
@karmjeetsingh3662 2 года назад
ਬਹੁਤ ਬਹੁਤ ਬਹੁਤ ਸੋਹਣੀ ਵਿਡੀਉ ਆ
@DesiFood1254
@DesiFood1254 2 года назад
ਖੂਬਸੂਰਤ ਵੀਡੀਓ ਸੋਲਾਂ ਆਨੇ ਸੱਚ 👌👌👌👌👌👌👌
@manjeetsingh2901
@manjeetsingh2901 2 года назад
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯
@gurditsinghgurditsinghtall7479
@gurditsinghgurditsinghtall7479 2 года назад
Ok
@SurjeetSingh-yg9kt
@SurjeetSingh-yg9kt 2 года назад
ਧਰਨਾਟ ਬਾਈ ਬਹੁਤ ਵਧੀਆ ਸਟੋਰੀ ਆ ਬਹੁਤ ਕੇਸ ਨੇ ਇਹੋ੍ ਜਿਹੋ ਰੱਬ ਤਰੱਕੀਆਂ ਬਖਸੇ
@sonachana3979
@sonachana3979 2 года назад
Lovepreet ta java charactor di vich var jandi a very nice keep it up
@gursewakdhillon7449
@gursewakdhillon7449 2 года назад
ਬਹੁਤ ਵੱਦੀਆ ਸਿੱਖਿਆ ਦਿੱਤੀ ਹੈ ਧਰਨਾਟ ਬਾਈ
@ballukhanmalik6076
@ballukhanmalik6076 2 года назад
ਬਹੁਤ ਹੀ ਸੋਹਣੀ ਵੀਡੀਓ ਆ 👍👍👍👍👍👍👍👍👍👍👍👍👍👍👍❤️❤️❤️❤️
@mikarai9566
@mikarai9566 2 года назад
ਵਾਹਿਗੁਰੂ ਤਹਾਨੂੰ ਤੰਦਰੁਸਤ ਰੱਖੇ ਬਹੁਤ ਵਧੀਆ ਸੁਨੇਹਾ
@surjitsandhu9170
@surjitsandhu9170 2 года назад
ਵੀਡੀਓ ਬੁਹਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਧਰਨਾਟ ਭਾਈ ਇਹੋ ਜਿਹੇ ਬਾਪੂ ਨੂ ਗੋਲੀ ਮਾਰ ਕੇ ਖਤਮ ਕਰ ਦਿੱਤਾ ਜਾਵੇ
@rachhpalsingh78466
@rachhpalsingh78466 9 месяцев назад
ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖ਼ਸ਼ੇ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@jagseersingh8561
@jagseersingh8561 2 года назад
ਬਹੁਤ ਸੋਹਣੀ ਸਟੋਰੀ ਵਾਈ ਧਰਨਾਟ ਲਵਪ੍ਰੀਤ ਕੌਰ ਦਾ ਰੋਲ ਬਹੁਤ ਵਧੀਆ ਨਵਾਇਆ ਵਾਈ ਧਰਨਾਟ ਲਵ ਯੂ ਆ ਸਾਰੀ ਟੀਮ ਨੂੰ ਟਰਾਲੀ ਭਰਕੇ
@dhillonsaab3241
@dhillonsaab3241 2 года назад
ਲਫਜ਼ ਨਹੀ ਰਿਹਾ ਕੁੱਝ ਲਿਖ ਸਕਾ❤❤❤
@birdindhanaula9278
@birdindhanaula9278 2 года назад
ਦੱਬੀ ਰੱਖ ਕੰਮ ਧਰਨਾਟ ਬਾਈ
@pargatsidhu3459
@pargatsidhu3459 2 года назад
I Love you Sara nu tarli bhar ka dharnat Ji nu tarli bhar ka dharnat Ji nu
@ਲਵਜੋਤ_ਗਿੱਲ
@ਲਵਜੋਤ_ਗਿੱਲ 2 года назад
ਬਾਈ ਸੋਡਾ ਸਾਰਿਆ ਦਾ ਦਿੱਲ ਤੋ ਧੰਨਵਾਦ । ਆਈ ਹਮੇਸ਼ਾ ਦੁਨੀਆਂ ਨੂੰ ਕਲਜੁਗ ਵਾਰੇ ਸੂਚਿਤ ਕਰਦੇ ਰਹੋ ਜੀ। ਦੋਬਾਰਾ ਦਿਲੋ ਧੰਨਵਾਦ ਬਾਈ ❤️🙏
@daljitgrewal6953
@daljitgrewal6953 2 года назад
Ds
@ritikathakur3052
@ritikathakur3052 2 года назад
@@daljitgrewal6953 1qq1wwwwwwwww33ee
@bhupindersingh6028
@bhupindersingh6028 2 года назад
I have
@bhupindersingh6028
@bhupindersingh6028 2 года назад
I have
@JaswinderSingh-pz7sn
@JaswinderSingh-pz7sn 2 года назад
Can
@rajwindersingh5364
@rajwindersingh5364 2 года назад
Very nice video bai g all team good work ਬਾਈ ਧਰਨਾਟ ਵੀਡੀਓ ਬਹੁਤ ਵਦੀਆ ਸੀ 👌👌👍👍
@mandeepsinghdandiwalmandee5770
@mandeepsinghdandiwalmandee5770 2 года назад
Kisan majdoor akta zindabad
@GagandeepSingh-qy9tp
@GagandeepSingh-qy9tp 2 года назад
ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਨਾਇਸ਼ 👍👍👍👍👍👍👌👌👌👌🌴🌴
@sukhjinderdhaliwal6882
@sukhjinderdhaliwal6882 2 года назад
ਬਹੁਤ ਵਧੀਆ ਬਾਈ ਮੈਸੇਜ
@jaspalkaur4343
@jaspalkaur4343 2 года назад
ਬਹੁਤ ਵਧੀਆਂ ਧਰਨਾਟ ਬਈ ਹੁਣ ਦੇ ਸਮੇਂ ਦਾ ਕੌੜਾ ਸੱਚ
@karmanfreefire873
@karmanfreefire873 2 года назад
Very nice video
@baljeetkaur5366
@baljeetkaur5366 2 года назад
Very nice video Lovepreet nd all mambrrs
@jsa-bb2mf
@jsa-bb2mf 2 года назад
Hello
@vadethanduramsarpunchghuna4625
@vadethanduramsarpunchghuna4625 2 года назад
ਬਹੁਤ ਵਧੀਆ ਵੀਡਿਉ ਹੈ ਵੀਰ ਧਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@narinderkaur9205
@narinderkaur9205 2 года назад
Vvvv good dharnat
@jsa-bb2mf
@jsa-bb2mf 2 года назад
Hello
@amanjeetkaur4747
@amanjeetkaur4747 2 года назад
nice aa vedio rishtyaa di kadar krni chhidiaa ji bohut nice vedio aa dharmat sir msg full vedio
@jsa-bb2mf
@jsa-bb2mf 2 года назад
Hello
@Abhi_gaming806
@Abhi_gaming806 2 года назад
Sidhu like Karn commit my commet
@khushpreetkaurkhushi9323
@khushpreetkaurkhushi9323 2 года назад
Bhut nice aa ji video
@jsa-bb2mf
@jsa-bb2mf 2 года назад
Hi
@sukhveersingh7541
@sukhveersingh7541 2 года назад
ਧਰਨਾਟ ਬਾਈ ਤੇਰੀ ਖਾੜਕੂ ਵਾਲ਼ੀ ਦੀ ਵੀਡੀਓ ਦੀ ਬਹੁਤ ਉਮੀਦ ਆ ਜੀ ਜਲਦੀ ਆਵੇ ਵੀਡੀਓ 🙏🙏🙏🙏
@pawanpreetsingh459
@pawanpreetsingh459 2 года назад
Siraaaa siraaaa siraaaa siraaaa y g
@desimasti4086
@desimasti4086 2 года назад
Very nice video parmjit kaur minian like this story best massage nice dharnat and lovepreet acting like 3
@gagandeepKour-h9w
@gagandeepKour-h9w День назад
ਬਹੁਤ ਹੀ ਸੋਹਣੀ ਵੀਡੀਓ ਆ Veer ji ਬਹੁਤ ਵੱਦੀਆ ਸਿੱਖਿਆ ਦਿੱਤੀ ਹੈ ਧਰਨਾਟ ਵਿਰ ਜੀ 👍👍👍👍👍👍👍❤❤
@bindersingh8692
@bindersingh8692 2 года назад
Good video all Team thanks so much
@preetselmaar1835
@preetselmaar1835 2 года назад
Lovepreet Didi acting attttttttttt hundi a😘😘😘
@ManjitKaur-nb1vd
@ManjitKaur-nb1vd 2 года назад
Very Very nice message 👌👍👏🙏god bless you and your family and friends
@jsa-bb2mf
@jsa-bb2mf 2 года назад
Hello
@GurjantSingh-sb9nz
@GurjantSingh-sb9nz 2 года назад
Jmaa reality hai kaljug di aj kal bahut sare ghra vich a he hunda hai wmk thuadi team te 🙏🙏
@sonachana3979
@sonachana3979 2 года назад
Very gud lovepreet and dharnat veer u both of you my fovourite
@paramjitkaur-ld7kw
@paramjitkaur-ld7kw 2 года назад
Bhout vadia video
@jsa-bb2mf
@jsa-bb2mf 2 года назад
Hello
@jsa-bb2mf
@jsa-bb2mf 2 года назад
Vary nice darnat Bai ji
@Preeto225
@Preeto225 2 года назад
🙏🙏🙏 waheguru Ji Maher krn traukya bakhsan all'time khus rho
@sarbjeetsharma5135
@sarbjeetsharma5135 2 года назад
Same story
@manjindersinghbhullar8221
@manjindersinghbhullar8221 2 года назад
ਬਹੁਤ ਬਹੁਤ ਸੋਹਣੀ ਵੀਡੀਓ ਬਣਾਈ ਧਰਨਾਟ ਵੀਰ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਲਵਪ੍ਰੀਤ ਕੌਰਦਾ ਰੋਲ ਬਹੁਤ ਵਧੀਆ ਲੱਗਿਆ
@pb13punjabientertainmentvl9
@pb13punjabientertainmentvl9 2 года назад
Cg
@gurvinderbhullar1957
@gurvinderbhullar1957 2 года назад
@@pb13punjabientertainmentvl9 😂😂😂
@naseebsingh8927
@naseebsingh8927 2 года назад
@@pb13punjabientertainmentvl9 ੩
@ranjitkaur4531
@ranjitkaur4531 2 года назад
@@pb13punjabientertainmentvl9 Cv
@haridassdass2114
@haridassdass2114 2 года назад
@@pb13punjabientertainmentvl9 ,.
@manindersinghbhullarpb0314
@manindersinghbhullarpb0314 Год назад
ਬਹੁਤ ਵਧੀਆ ਮੈਸਿਜ ਦਿੱਤਾ ਧਰਨਾਟ ਬਾਈ
@nindisingh834
@nindisingh834 2 года назад
So very very nice video sira krata 👌👌👌👌👌👌👌👌
@gulbaharsinghshahpuria3682
@gulbaharsinghshahpuria3682 3 месяца назад
Very good Movie ❤❤❤❤❤❤❤❤
@parmjeetsinghmks8035
@parmjeetsinghmks8035 2 года назад
ਬਹੁਤ ਵਧੀਆ ਜੀ
@BalwinderSingh-ce8iw
@BalwinderSingh-ce8iw 2 года назад
Nice video good message dharnat. Tari. and Lovepreet Ghuman madam good acting jabardast awaz
@bhalwindersingh1208
@bhalwindersingh1208 2 года назад
Very nice video Aklia to 👍👍👍
@khosa6740
@khosa6740 2 года назад
ਬਹੁਤ ਵਧੀਆ ਵੀਡੀਓ ਜੀ
@Official.sukhjaani712
@Official.sukhjaani712 2 года назад
Siraaa🔥🔥🔥🔥🔥
@sukhjitsinghdhaliwal6733
@sukhjitsinghdhaliwal6733 2 года назад
Dharnat Veer and bhan lavprit and puri team da thanks very nice video
@sureshnepali674
@sureshnepali674 2 года назад
Very nice
@gurjindersingh1612
@gurjindersingh1612 2 года назад
Bahut vadia video dharnat lovepreet acting best 👍🌷❤️🌷🌷
@sandeepgrewal9993
@sandeepgrewal9993 2 года назад
Bhut vadia stori a veere sahi gll aa eh bilkul sachi stori a sachi mere akhi dekhe hue aa eda de bnde
@amangeming6497
@amangeming6497 2 года назад
Very nice video ❤️❤️❤️❤️❤️❤️❤️❤️🙏🙏🙏🙏🙏
@jsa-bb2mf
@jsa-bb2mf 2 года назад
Hello
@shallygill834
@shallygill834 2 года назад
Very nice video brother
@prabhbarn8888
@prabhbarn8888 2 года назад
Bai siraaaaaa video
@IqbalKhan-ck7cd
@IqbalKhan-ck7cd 2 года назад
ਬਹੁਤ ਵਧੀਆ ਜੀ...... ਜਿਊਦਾ ਵੱਸਦਾ ਰਹਿ ਵੀਰੇ ਧਰਨਾਂਟ
@tajindersinghromanticmusic3058
@tajindersinghromanticmusic3058 2 года назад
22g rabb Tuhanu ਤਰੱਕੀਆ ਬਖਸ਼ੇ ☬☬
@samneerkaur2623
@samneerkaur2623 2 года назад
Very nice video
@jsa-bb2mf
@jsa-bb2mf 2 года назад
Hi
@LuckySingh-Mansa
@LuckySingh-Mansa 2 года назад
Bahut Sohna vadiya Kant att att att nice bro 👌👌👌👌👌👌❤️❤️❤️❤️❤️❤️❤️
@kamaljitgill8785
@kamaljitgill8785 2 года назад
Very true. Some people are doing this type of cheap things.good message for them.
@harpalpannu8794
@harpalpannu8794 2 года назад
ਗੁਰਪ੍ਰੀਤ ਪੁੱਤਰਾ ਹਰੇਕ ਵੀਡੀਓ ਚ ਬਹੁਤ ਵਧੀਆ ਕੰਮ ਹੁੰਦਾ ਤੇਰਾ ਕੋਈ ਸ਼ਬਦ ਨਹੀਂ ਸਿਫ਼ਤ ਵਾਸਤੇ
@gsbhangu8653
@gsbhangu8653 2 года назад
ਬਹੁਤ ਵਧੀਆ ਸਟੋਰੀ ਆ ਬਹੁਤ ਬੰਦੇ ਅਦਾ ਕਰਦੇ ਆ ਇਕ ਕੌੜਾ ਸੱਚ
@kaurs2063
@kaurs2063 2 года назад
Lovepreet acting Excellent..👍👍
@SandeepSekhon-ms6dd
@SandeepSekhon-ms6dd 2 года назад
Nice video 👍👍👍👍
@bhindergill3896
@bhindergill3896 2 года назад
Wah Kya Baat hai Dharnat veer eho je hi ne kujh bande
@deeppb3193
@deeppb3193 2 года назад
ਬਹੁਤ ਵਧੀਆ ਵੀਡੀਉ ਆ
@Jagdeepsingh-mz3qq
@Jagdeepsingh-mz3qq 2 года назад
ਮੇਰੇ ਨਾਲ ਵੀ ਆ ਕਝ ਹੁੰਦਾ ਮੇਰੇ ਸੋਹਰੇ ਵੀਰੇ ਪਰ ਮੇਰੇ ਤੇ ਕੋਈ ਵਿਸਵਾਸ ਨਹੀ ਕਰਦਾ ਕਹਿ ਦਿਦੇ ਨੇ ਕਿ ਇਹ ਤਾ ਪਾਗਲ ਐ
@jagnaibsingh3548
@jagnaibsingh3548 2 года назад
Nice👍👍👍👍👍👍👍👍 video
@labbyathwal2852
@labbyathwal2852 Год назад
Bahut hi jeyada sohni vido a ji ✍️❣️👌
@DarshanSingh-dm8vu
@DarshanSingh-dm8vu 2 года назад
.nice story team worlk v.good.lovepreet role super duper god bless always......
@damanpreet260
@damanpreet260 2 года назад
ਮੇਰਾ ਸਹੁਰਾ ਵੀ ਏਵੇਂ ਹੀ ਆ ਵੀਰ ਮੇਰੇ ਪਤੀ ਦੀ dath ਹੋ ਗਈ ਸੀ
@parmdhaliwal9799
@parmdhaliwal9799 2 года назад
Hlo
@Crimefile13
@Crimefile13 2 года назад
ਸੁਚੇਤ ਰਹੋ ਜੀ
@Rajveer_brar1
@Rajveer_brar1 2 года назад
ਬਹੁਤ ਵਧੀਆ ਵੀਡੀਓ ਜੀ ਕੲੀਆਂ ਘਰਾਂ ਵਿੱਚ ਏਦਾਂ ਹੀ ਹੁੰਦਾ ਬਾਈ ਧਰਨਾਟ ਵਧੀਆ ਮੈਸਜ
@ManpreetSingh-or6bj
@ManpreetSingh-or6bj 2 года назад
Bhut shoni video 👍👌👌
@preetaman7545
@preetaman7545 2 года назад
Allways good and true msg ❤️❤️❤️❤️ best wishes for all team ❤️❤️❤️😍😍😍
@MandeepKaur-ct3bw
@MandeepKaur-ct3bw 2 года назад
@randeepdhillon4901
@randeepdhillon4901 2 года назад
Uncle g di acting v siraa e aa
@parminderdhindsa8065
@parminderdhindsa8065 2 года назад
Very nice story
@sukhdeepsingh5777
@sukhdeepsingh5777 2 года назад
Wah vere sira video good bless you 👍🏻👍🏻👍🏻👌🏻👌🏻
@karamjitkaur8469
@karamjitkaur8469 2 года назад
Good job veer God bless you all team 🙏🙏🙏
@jsa-bb2mf
@jsa-bb2mf 2 года назад
Hello
@amritkaur5620
@amritkaur5620 2 года назад
Very nice movie God bless you love bro
@balbirkaur561
@balbirkaur561 2 года назад
Bahut hi sohni story hai. God bless you happy and prosperous life
@DarshanSingh-gu3eu
@DarshanSingh-gu3eu 2 года назад
Nice 👍🙏😘 brother Ji 🙏
@sanawarjotsinghsanawarjot72
@sanawarjotsinghsanawarjot72 2 года назад
Very nice ji bro ❤️❤️❤️❤️
@Verma.15
@Verma.15 2 года назад
Dharnat brother sirf tere karke eh channel dekhde ha Great work
@harjitkaler9709
@harjitkaler9709 2 года назад
Very nice story ji
@jotreetbestsisters6519
@jotreetbestsisters6519 2 года назад
Very nice 👌👌👌👌👌👌👌
@jsa-bb2mf
@jsa-bb2mf 2 года назад
Hello
@mehramanpreet3907
@mehramanpreet3907 2 года назад
Thanks
@armanytjatt5270
@armanytjatt5270 2 года назад
Very nice video dharnat veere👍❤
@beebaboys4571
@beebaboys4571 2 года назад
very nice bro
@gurpreetsidhu8166
@gurpreetsidhu8166 2 года назад
Nice video
@brarsabbhardeep629
@brarsabbhardeep629 2 года назад
Nice bro
@HarpreetKaur-ts9bk
@HarpreetKaur-ts9bk 2 года назад
Good story
@jsa-bb2mf
@jsa-bb2mf 2 года назад
Hello
@malkeetSingh-cn4oi
@malkeetSingh-cn4oi 2 года назад
Very Very Good Video
@jotreetbestsisters6519
@jotreetbestsisters6519 2 года назад
Very nice 👌👌👌👌
@jsa-bb2mf
@jsa-bb2mf 2 года назад
Hello
@surinder5911
@surinder5911 2 года назад
Very nice video 👌👌👌👌
@HarjinderSingh-sv3iy
@HarjinderSingh-sv3iy 2 года назад
Very nice video bro 🥰👌❤️
@kakugarg3733
@kakugarg3733 2 года назад
Very good verr gg shacai ha khani di
@chouhansaab1482
@chouhansaab1482 2 года назад
ਬਹੁਤ ਵਧੀਆ ਵੀਡੀਓ ਆ ਵੀਰ ਜੀ ਰੱਬ ਚੜਦੀ ਕਲ੍ਹਾ ਵਿੱਚ ਰੱਖੇ ਸਾਰੀ ਟੀਮ ਨੂੰ ❤❤❤❤❤❤👌👌👌👍👍👌👍👍
Далее