Тёмный

ਮਾੜੇ ਲਿਖਾਰੀ ਭਜਾਓ- ਰੁੱਖ ਬਚਾਓ । ਲੱਖਾਂ ਦੀਆਂ ਕਿਤਾਬਾਂ ਪੜ੍ਹੀਆਂ ,ਪਿੰਡ ਆਲੇ ਕਮਲਾ ਕਹਿੰਦੇ ਨੇ। Baldev Singh | 

Ghudda Singh
Подписаться 177 тыс.
Просмотров 69 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 197   
@harmandeep-v2k
@harmandeep-v2k 3 года назад
ਇਹ ਬੰਦਾ ਕਵਰ ਕਰਨਾ ਬੜਾ ਜਰੂਰੀ ਸੀ
@harjeetdhillonrajsathani4031
@harjeetdhillonrajsathani4031 2 года назад
"ਨਰਿੰਦਰ ਸਿੰਘ ਕਪੂਰ" ਦੀਆਂ ਕਿਤਾਬਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦੈ । "ਸੋਹਣੀ ਗੱਲਬਾਤ ਬਾਈ ਹੋਣਾ ਦੀ।"☺️
@tarolchansinghsursingh9989
@tarolchansinghsursingh9989 Год назад
ਮਾਫ ਕਰਿੳੁ ਬਹੁਤ ਲੇਟ ਨਿਗਾ ਚੜਿਅਾ ਤੁਹਾਡੇ ਸਾਂਝੇ ਬੋਲ ਮੇਰੇ ਨਾਲ ਰਲੇਟਡ ਬੋਲ ਬਹੁਤ ਧੰਨ ਵਾਦ ਵੀਰੋ
@baljitsinghbajwa7905
@baljitsinghbajwa7905 10 месяцев назад
ਘੁੱਦੇ ਵੀਰ ਬਹੁਤ ਹੀ ਵੱਧੀਆਂ ਗੱਲ ਬਾਤ ਆ (ਬਾਜਵਾ ਬਟਾਲਾ)❤
@JagdeepSingh-zg7dc
@JagdeepSingh-zg7dc 2 года назад
ਕਿਤਾਬਾਂ ਪੜ੍ਹਨ ਨਾਲ ਬਹੁਤ ਸਾਰੀਆਂ ਗੱਲਾਂ ਤੇ ਵਿਚਾਰ ਕਰਨ ਦਾ ਤਰੀਕਾ ਤੇ ਇਤਹਾਸ ਸਾਡਾ ਸਮਾਜ ਕਿਹੋ ਜਿਹਾ ਹੈ ਸਾਡੇ ਸਾਰਿਆਂ ਪੱਖਾਂ ਤੋ ਜਾਣੂ ਕਰਵੳਉਦੈ ਪੜਨਾ ਜ਼ਰੂਰੀ ਐ
@prabhdhillon9115
@prabhdhillon9115 3 года назад
ਬਲਦੇਵ ਬਾਈ ਦਾ ਉਲਾਂਭਾ ਲਾਹ ਤਾਂ...ਬਹੁਤ ਕਮਾਲ ਦੀ ਇੰਟਰਵਿਊ
@kuljitsinghsekhon2014
@kuljitsinghsekhon2014 2 года назад
ਅਨੰਦ ਆ ਗਿਆ ਵੀਰੋ ਤੁਹਾਡੀਆਂ ਗੱਲਾਂ ਸੁਣ ਕੇ ਬਿਲਕੁਲ ਸਹੀ ਬਲਦੇਵ ਬਹੁਤ ਹੀ ਵਧੀਆ ਪਾਠਕ ਹੈ🌹🌹
@kukusingh2845
@kukusingh2845 Год назад
ਤੁਸੀ ਇੰਨੇ ਵਧੀਆ ਘੌਖ ਕਰਨ ਵਾਲੇ ਸਖਸ਼ ਹੋ। ਤੁਹਾਡੀ ਇਹ ਵੀਡੀਓ ਮੈ ਸਾਲ ਪਹਿਲਾਂ ਵੀ ਦੇਖੀ ਅਤੇ ਗੱਲਤ ਜੱਜ ਕੀਤਾ ਸੀ ਕਿ ਇਹ ਜੁਆਨ ਮੁੰਡੇ (ਸੋਹਰ) ਕੀ ਕਹਿ ਰੈਹੇ ਹਨ। ਅਤੇ ਵਿਦਵਾਨਾਂ ਵਾਲੀਆਂ ਗੱਲਾਂ ਕਿਥੋ ਕਰ ਰਹੇ ਹਨ। ਉਸ ਸਮੇ ਮੈਂ ਇਹ ਵੀਡੀਓ ਅਧੂਰੀ ਛੱਡ ਦਿੱਤੀ ਸੀ। ਨਾਮ ਵੀ ਭੁੱਲ ਗਿਆ ਸੀ। ਹੁਣ ਤੁਹਾਡੀ ਸਾਇਕਲ ਜਰਨੀ ਮੁੰਬਈ ਤੋ ਕੇਰਲਾ ਦੀਆਂ ਸਾਰੀਆ ਵੀਡੀਓ ਯੂ ਟਿਊਬ ਉਤੇ ਸਰਕਾਇਬਰ ਕਰਕੇ ਲਗਾਤਾਰ ਰੋਜਾਨਾਂ ਦੇਖੀਆ ਅਤੇ ਹੁਣ ਮੁੜ ਇਹ ਵੀਡੀਓ ਮੈਨੂੰ ਵਧੀਆ ਬੰਦਿਆ ਦੀ ਯਾਰੀ ਅਤੇ ਸਹਿਤ ਨਾਲ ਪਿਆਰ ਕਰਨ ਵਾਲੇ ਤੁਸੀ ਤਾ ਨਿਕਲੇ। ਮੈਨੂੰ ਉਸ ਸਮੇ ਦੀ ਗੱਲ ਉਤੇ ਸ਼ਰਮਿੰਦਗੀ ਹੈ। ਮੈ ਚਾਹਾਂਗਾ ਕਿ ਬਲਦੇਵ ਜਰੂਰ ਕੇਰਲਾ ਦੀ ਜਰਨੀ ਨੂੰ ਕਲਮ ਵੰਦ ਕਰਨੀ ਚਾਹੀਦੀ ਹੈ। ਅਤੇ ਕੇਰਲਾ ਵਿਚ ਜਰਨੀ ਸਮੇ ਤੁਸੀ ਕੇਰਲਾ ਵਿਚ ਘਰ ਘਰ ਲਾਇਬ੍ਰੇਰੀ ਬਾਰੇ ਆਧੂਰੀ ਗੱਲ ਕੀਤੀ ਕਿ ਕੇਰਲਾ ਦੇ ਕਿਤੇ ਵੀ ਲਾਇਬਰੇਰੀ ਨਹੀ ਮਿਲੀ ਬਾਰੇ ਜਰੂਰ ਦੱਸੀਓ ਜਾ ਲਿਖੀਓ। ਮੈਂ ਉਸਤਕ ਰਹਾਗਾਂ। ਦੇਵ ਕਰੀਆ ਵਾਲਾ ਤਾ ਵਿਦਵਾਨ ਨਿਕਲਿਆ। ਤੁਹਾਡੇ ਕਿਤਾਬਾਂ ਪ੍ਰਤੀ ਪਿਆਰ ਦੀ ਤਾਰੀਫ ਕਰਦਾ ਹਾਂ। ਬੇ ਸਮਝੀ ਲਈ ਖਿਮਾਂ ਚਾਹੁੰਦਾ ਹਾਂ। ਘੁੱਧੇ ਸਿੰਘ ਦੀ ਰਾਜਸਥਾਨ ਯਾਤਰਾ ਯੂ ਟਿਊਬ ਉਤੇ ਵੀ ਦੇਖੀ ਅਤੇ ਇੱਕ ਕੰਮ ਲਈ ਕਿਹਾ ਸੀ। ਉਸ ਵਿੱਚ ਮੇਰੀਆਂ ਭਾਵਨਾਵਾਂ ਛੁੱਪੀਆ ਸੀ। ਉਸ ਕੋਲ ਸਮਾਂ ਨਹੀ ਸੀ ਨਹੀ ਕਰ ਸਕਿਆ? ਪਰ ਫਰਕ ਨਹੀ ਪੈਦਾ। ਚਲਦੇ ਰਹੋ ਅਤੇ ਹਰ ਗੱਲ ਵਿਚ ਖੋਜ ਦੇ ਪੱਖੋ ਜਰੂਰੀ ਸਮਝਿਆ ਕਰੋ। ਦਾਦ ਦੇਦਾ ਹਾਂ।ਤੁਹਾਡੇ ਦੋਵਾ ਦੇ ਕੰਮ ਲਈ। ਇੰਜੀਨੀਅਰ ਦਵਿੰਦਰ ਸਿੰਘ ਰਿਟਾਇਡ ਏ ਈ ਈ ਬਿਜਲੀ ਬੋਰਡ ਸੁਨਾਮ ਉਮਰ 69 ਸਾਲ
@gurbaxsingh8441
@gurbaxsingh8441 2 года назад
ਬਹੁਤ ਸੋਹਣੀ ਗੱਲ ਬਾਤ ।ਕਿਤਾਬ ਤਾਂ ਕਿਤਾਬ ਹੀ ਆ ।ਬਹੁਤ ਸੱਚੀਆਂ ਗੱਲਾ ।ਬਹੁਤ ਸਿਆਣੇ ਸੁਲਝੇ ਹੋਏ ਇਨਸਾਨ ਹੋ ਦੋਨੋ ਤੁਸੀਂ ਸਮਾਜ ਲਈ ਬਹੁਤ ਲੋੜ ਹੈ ਆਪ ਦੀ।
@deepsingh2085
@deepsingh2085 2 года назад
ਬਹੁਤ ਉੱਤਮ ਪਾਠਕਾਂ ਵਿੱਚ ਇੱਕ ਹੈ ਬਾਈ ਬਲਦੱਵ ਸਿੰਘ ਜਿਸਨੂੰ ਸੁਚੱਜਾ ਪਾਠਕ ਕਿਹਾ ਜਾ ਸਕਦਾ ਹੈ ਕਿਉਕਿ ਕਿਤਾਬਾਂ ਪੜ੍ਹ ਆਪਣੀ ਬਿਰਤੀ ਨਿਖਾਰ ਚੁੱਕਾ ਹੈ ਬਾਈ
@sarabjitbadhesha
@sarabjitbadhesha Год назад
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ । ਬਾਈ ਜੀ ਬਹੁਤ ਵਧੀਆ ਜਾਣਕਾਰੀ ਭਰਪੂਰ ਗੱਲਾਂ ਬਾਤਾਂ ਹੋਈਆਂ ਜੀ। ਕਈਆਂ ਸਵਾਲਾਂ ਦੇ ਜਵਾਬ ਮਿਲ ਗਏ ਜੀ।❤❤
@arpindersingh3020
@arpindersingh3020 3 года назад
ਹਰ interviews ਅਲੱਗ ਤਰ੍ਹਾਂ ਲੈ ਕੇ ਆਇਆ ਬਾਈ ਬਹੁਤ ਵਧੀਆ ਕੰਮ ❤️❤️❤️
@jagdishrajpoot8741
@jagdishrajpoot8741 3 года назад
ਬਹੁਤ ਵਧੀਆ ਗੱਲਬਾਤ , ਬਲਦੇਵ ਤੋਂ ਪੁੱਛ ਕੇ ਮੈਂ ਵੀ ਕਈ ਕਿਤਾਬਾਂ ਪੜ੍ਹੀਆਂ, ਵਧੀਆ ਬੰਦਾ ਬਲਦੇਵ ।
@SatpalsinghPalibnl
@SatpalsinghPalibnl 2 месяца назад
ਬਾਈ ਬਲਦੇਵ ਤੁਹਾਡੀ ਪੰਜਾਬੀ ਦੀ ਕਿਤਾਬ ਸੁਦੇ ਪਿੰਡ ਉ ਲੈਕੇ ਜਅਨੇ ਆ
@harjeetdhillonrajsathani4031
@harjeetdhillonrajsathani4031 2 года назад
"ਕਪੂਰ ਦੇ ਮੁਤਾਬਕ" ਜੇਕਰ ਗਾਲ੍ਹਾਂ ਨਾ ਹੁੰਦੀਆਂ ਤਾਂ ਲੋਕਾਂ ਨੇ ਇਕ ਦੂਜੇ ਨੂੰ ਮਾਰ ਹੀ ਦੇਣਾ ਸੀ, ਸ਼ੁਕਰ ਐ ਬਾਈ ਤੁਹਾਨੂੰ ਲੋਕ ਕਵਲ੍ਹਾਂ ਕਹਿ ਕਹਿ ਕੇ ਆਪਣਾ ਗੁੱਸਾ ਠੰਡਾ ਕਰੀ ਰਖਦੇ ਐ, ਨਹੀਂ ਤਾਂ ਮਾਰ ਕਿਂਉ ਨਾ ਦਿੰਦੇ।
@yadwindermalhi1773
@yadwindermalhi1773 3 года назад
ਬਹੁਤ ਹੀ ਜਾਣਕਾਰੀ ਭਰਪੂਰ ਗੱਲਬਾਤ ਕੀਤੀ ਹੈ ਬਾਈ, ਮੈਨੂੰ ਨੀ ਪਤਾ ਸੀ ਬੀ ਬਾਈ ਬਲਦੇਵ ਏਨਾ ਸਾਹਿਤ ਦੇ ਖਜ਼ਾਨੇ ਨਾਲ ਭਰਿਆ ਹੋਇਆ, ਜਿਉਂਦੇ ਰਹੋ ਬਾਈ।
@SukhdeepSingh-zo7vg
@SukhdeepSingh-zo7vg 3 года назад
ਤੁਸੀਂ ਦੋਵਾਂ ਨੇ ਦਿਲ ਜਿੱਤ ਲਿਆ
@jaskiratminhas2202
@jaskiratminhas2202 2 месяца назад
Bohat hi sohna samwaad ❤
@jeetkumar5771
@jeetkumar5771 2 года назад
ਸਾਡੇ ਵਰਗੇ ਨਵੇਂ ਪਾਠਕਾਂ ਲਈ ਇਹ ਇੰਟਰਵਿਊ ਬਹੁਤ ਸਹਾਈ ਹੋ ਸਕਦੀ
@nishanhundal798
@nishanhundal798 2 года назад
ਬਹੁਤ ਵਧੀਆ ਉਪਰਾਲਾ ਵੀਰ..👍
@hbproductionnew
@hbproductionnew 2 года назад
ਇੰਨੇ ਵੱਡੇ ਪਰਸਨ ਨੇ ਇਹ ਉਹ ❤️❤️
@roopgrewal674
@roopgrewal674 3 года назад
ਬਹੁਤ ਖੂਬਸੂਰਤ ਗਲਬਾਤ 🍀🍀
@HarishKumar-tl7yw
@HarishKumar-tl7yw Год назад
बहुत सुन्दर जानकारी।गुडेवीरजी।देववीरजी
@balkarasingh9720
@balkarasingh9720 Год назад
Baldav bai ji 👌👍👌👍 Love you 💕💖💖
@gurjindersingh3243
@gurjindersingh3243 2 года назад
ਬਹੁਤ ਖੁਬਸੂਰਤ ਗੱਲ ਬਾਤ🌿
@gumnaamdhaliwal7474
@gumnaamdhaliwal7474 3 года назад
ਬਾਈ ਬਹੁਤ ਸੋਹਣਾ ਵਿਸ਼ਾ ਇੰਟਰਵਿਊ ਦਾ ਬਾਕੀ ਬਾਈ ਦੀਆਂ ਗੱਲਾਂ ਵੀ ਬਹੁਤ ਵਧੀਆ
@RAJINDERBRARGHANIA
@RAJINDERBRARGHANIA 3 года назад
ਬਲਦੇਵ sir ਜ਼ਿੰਦਾਬਾਦ
@amritpalsingh2455
@amritpalsingh2455 Год назад
ਬਹੁਤ ਵਧੀਆ ਗੱਲਬਾਤ ਕੀਤੀ ਕਿਤਾਬਾਂ ਸੰਬੰਧੀ,ਸਾਡਾ ਵੀ ਫਰਜ਼ ਬਣਦਾ ਵੀ ਇਸ ਤਰ੍ਹਾਂ ਦੀ ਵੀਡੀਓ ਨੂੰ ਹੋਰ ਲੋਕਾਂ ਤੱਕ ਪਹੁੰਚਾਇਆ ਕਰੀਏ,
@gurveersingh7278
@gurveersingh7278 3 года назад
ਤੇਰੇ ਨਾਲ ਬਾਈ ਇੱਕ artist ਵੀ ਹੁੰਦਾ ਜਿੜਾ ਵੀਰ animation ਬਣਾਉੰਦਾ
@premjeetkaurmaan2828
@premjeetkaurmaan2828 2 года назад
ਅੰਗਰੇਜ਼ੀ ਵਿੱਚ ਬਹੁਤ ਸਾਰੇ ਅੱਖਰ ਚੁੱਪ ਹਨ। ਸਾਡੀ ਪੰਜਾਬੀ ਦੀ ਤਾਂ ਬਿੰਦੀ ਵੀ ਬੋਲਦੀ ਹੈ!
@onkarsingh9642
@onkarsingh9642 3 года назад
ਬਹੁਤ ਵਧੀਆ ਵਿਸ਼ਾ ਤੇ ਦੋਨੋ ਵੀਰਾਂ ਨੇ ਬਹੁਤ ਹੀ ਬਾਰੀਕੀ ਨਾਲ ਚਾਨਣ ਪਾਇਆ I ਇੰਨੀ ਵਧੀਆ ਪੇਸ਼ਕਾਰੀ ਵਾਸਤੇ ਖੜ੍ਹੇ ਹੋ ਕੇ ਸੈਲੂਟ
@binderaujla2819
@binderaujla2819 2 года назад
ਬਹੁਤ ਹੀ ਵਧੀਆ ਗੱਲਬਾਤ ਕੀਤੀ ਤੁਸੀਂ ਵੀਰ। ਕਿਤਾਬਾਂ ਬਾਰੇ ਬੜਾ ਕੁਝ ਸਿੱਖਣ ਨੂੰ ਮਿਲਿਆ ਵੀਰ ਜੀ। ਬੱਸ ਏਸੇ ਤਰਾਂ ਜਾਣਕਾਰੀ ਦਿੰਦੇ ਰਹੋ ਵੀਰੋ ਬਹੁਤ ਵਧੀਆ ਉਪਰਾਲਾ। ਧੰਨਵਾਦ
@rangzindagide1494
@rangzindagide1494 3 года назад
ਸ਼ੁਕਰੀਆਂ ਬਾਈ ਬਲਦੇਵ ਜੀ,,,ਬਹੁਤ ਅਹਿਮ ਖ਼ਿਆਲ,,, ਸੱਚੀ
@TohnoTakaki
@TohnoTakaki 11 месяцев назад
ਮਜ਼ਾ ਆ ਗਿਆ ਵੀਰੋਂ ਤੁਹਾਡੀ ਗੱਲਬਾਤ ਸੁਣ ਕੇ। ਇਹ ਸਿਲਸਿਲਾ ਜ਼ਾਰੀ ਰੱਖੋ। ਹੁਣ 2023 ਖਤਮ ਹੋਣ ਵਾਲਾ ਹੈ। ਜੇਕਰ ਮੁਮਕਿਨ ਹੋਵੇ ਤਾਂ ਦੇਵ ਵੀਰੇ ਦਾ ਇੱਕ ਹੋਰ ਇੰਟਰਵਿਊ ਲਵੋ ਅਤੇ ਪੁੱਛੋ ਕਿ ਉਨ੍ਹਾਂ ਦੇ ਇਸ ਸਾਲ ਕਿਹੜੀਆਂ ਕਿਤਾਬਾਂ ਪੜ੍ਹੀਆਂ। ਜਾਂ ਕਿਹੜੀਆਂ ਕਿਤਾਬਾਂ ਉਨ੍ਹਾਂ ਨੂੰ ਚੰਗੀਆਂ ਲੱਗੀਆਂ। 🎉🎉
@deeplehal8092
@deeplehal8092 2 года назад
baldev bai lai bhut maan satkaar aa ❤️
@ravindersheron6364
@ravindersheron6364 Год назад
ਬਹੁਤ ਵਧੀਆ ਵੀਰੇ।
@charandeep7ingh
@charandeep7ingh 2 года назад
tuhaadi bhaal har ohh insaan karuga jehda agge wadhna chaunda bohot hi sohni personality te suchhagge soch 🙏🏻
@Partapsingh-rv2lk
@Partapsingh-rv2lk 2 года назад
ਦੇਵ ਵੀਰ ਨੇ ਬਹੁਤ ਚੰਗੀਆ ਗੱਲਾ ਦੱਸੀਆ ਨੇ ਧੰਨਵਾਦ ਦੋਵਾਂ ਵੀਰਾਂ ਦਾ
@a.s.9992
@a.s.9992 11 месяцев назад
ਗੱਲਾਂ ਵਾਕਾ ਈ ਚੰਗੀਆਂ ਕੀਤੀਆਂ ਜੀ❤
@pardeepsinghdhillon6724
@pardeepsinghdhillon6724 2 года назад
ਬਹੁਤ ਵਧੀਆ ਵੀਰੋ। ਧੰਨਵਾਦ🙏
@sardarsatnamsingh9682
@sardarsatnamsingh9682 2 года назад
ਮੰਟੋ ਦਾ ਜਿਕਰ ਕੀਤਾ ਵੀਰ ❤। ਬਹੁਤ ਹੀ ਖੂਬਸੂਰਤ ਲੇਖਕ ਸੀ ਉਹ, ਮੈਂ ਮੰਟੋ ਨੂੰ ਬਹੁਤ ਘੱਟ ਪੜ੍ਹਿਆ ਏ ਪਰ ਜਿੰਨਾ ਵੀ ਪੜਿਆ ਬਹੁਤ ਖੂਬਸੂਰਤ ਇਹਸਾਸ ਰਿਹਾ। ਉਸਦੀਆਂ ਕਹਾਣੀਆਂ ਦੇ ਪਾਤਰ ਇੱਕ ਨਕਸ਼ ਬਣਾਉਂਦੇ ਨੇ ਪਾਠਕ ਸਾਹਮਣੇ।
@ravii743
@ravii743 2 года назад
ਚੜ੍ਹਦੀ ਕਲਾ ਪਿਆਰਿਉ🙏👍
@Jashantoor97
@Jashantoor97 8 месяцев назад
ਮੈਂ ਇਹ ਵੀਡੀਓ ਤਿੰਨ ਵਾਰ ਸੁਣੀ ਆਨੰਦ ਮਾਣਿਆ
@rajindergupta2113
@rajindergupta2113 3 года назад
ਬਾਈ ਜੀ ਬਹੁਤ ਬਹੁਤ ਸ਼ੁਕਰੀਆ। ਮੈ ਕਿਤਾਬਾਂ ਤਾਂ ਖਰੀਦ ਲੈਂਦਾ ਸੀ ਪਰੰਤੂ ਪੜ ਨਹੀਂ ਪਾਉਂਦਾ ਸੀ। ਹੁਣ ਜ਼ੋ ਦੋ ਕਿਤਾਬਾਂ ਖਰੀਦੀਆਂ ਪਰੰਤੁ ਪੜ੍ਹ ਨਹੀਂ ਪਾ ਰਿਹਾ ਸੀ ਉਹ ਕਿਤਾਬਾਂ ਹਨ ਗੁਜਰਾਤ ਫਾਇਲ ਅਤੇ ਜਿਉਂ ਪਾਲਟਿਕਸ ਸਮਝ ਵਿਚ ਨਹੀਂ ਆਈਆਂ ਸੀ ਸੋ ਹੁਣ ਕਿਰਪਾ ਕਰਕੇ ਦੱਸੋ ਕੀ ਮੈਂ ਪੰਜਾਬੀ ਜਾਂ ਹਿੰਦੀ ਹੀ ਪੜ੍ਹ ਸਕਦਾ ਹਾਂ ਮੈਂ ਕਿਸ ਕਿਤਾਬ ਤੋਂ ਸ਼ੁਰੂ ਕਰਾਂ ਤਾਂ ਜ਼ੋ ਇਹ ਦੋਵੇਂ ਕਿਤਾਬਾਂ ਨੂੰ ਕੁਝ ਸਮੇਂ ਬਾਅਦ ਪੜ੍ਹ ਸਕਾ ਗੁਜਰਾਤ ਫਾਇਲ, ਜਿਉਂ ਨੂੰ
@manjindersinghsidhu1275
@manjindersinghsidhu1275 Год назад
ਬਹੁਤ ਵਧੀਆ
@hardeepsinghsohi1132
@hardeepsinghsohi1132 Год назад
Very nice 👍🎉
@SkillGyan
@SkillGyan 2 года назад
ਤੁਹਾਡੀ ਗੱਲ ਬਾਤ ਬਹੁਤ ਵਧੀਆ ਤੇ ਪ੍ਰੈਕਟੀਕਲ ਲੱਗੀ।
@singhrasal8483
@singhrasal8483 Год назад
Dev keep good reading interest Mini library Gndu asr
@bittitalwandisabo5343
@bittitalwandisabo5343 2 года назад
ਪਰੂਫ ਰੀਡਿੰਗ ਵਾਲੀ ਜਾਣਕਾਰੀ ਬਹੁਤ ਵਧੀਆ ਲੱਗੀ
@puniadavinder
@puniadavinder 2 года назад
ਪਿਆਰੇ ਵੀਰੋ ਤੁਸੀਂ ਜੋ ਵੀ ਕਰਦੇ ਹੋ ਕਮਾਲ ਕਰਦੇ ਹੋ! ਤੁਹਾਡੀ ਦੋਨਾਂ ਦੀ ਜ਼ਿੰਦਗੀ ਪ੍ਰਤੀ ਪਹੁੰਚ ਬਾਕਮਾਲ ਹੈ!
@Mastana_jog910
@Mastana_jog910 Год назад
22 ਬਹੁਤ ਕੁਝ ਸੀ ਇਸ ਇੰਟਰਵਿਊ ਵਿੱਚ ਸਿੱਖਣ ਵਾਲਾ ਬਹੁਤ ਕੁੱਝ ਸਿੱਖ ਸਕਦੇ ਨੇ ਜੋ ਲੋਕ ਇਸ ਨਸ਼ੇ ਵਾਲੀ ਜ਼ਿੰਦਗੀ ਤੋਂ ਪੀੜਿਤ ਹਨ
@jagdevsingh4253
@jagdevsingh4253 Год назад
ਬਹੁਤ ਵਧੀਆ ਉਪਰਾਲਾ
@mrsingh7580
@mrsingh7580 Год назад
Very nice interview, I admire Dev 22 . Thanks. Love from Scotland
@VikramSingh-ky6jo
@VikramSingh-ky6jo 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@VikramSingh-ky6jo
@VikramSingh-ky6jo 2 года назад
ਬਹੁਤ ਵਧੀਆ ਵੀਰ ਜੀ
@jasvirsingh-hl9co
@jasvirsingh-hl9co 3 года назад
Kant y Baldev...jiooo bhraaa
@dhillonsaab6645
@dhillonsaab6645 3 года назад
ਸਤਿਕਾਰ🙏🙏
@reshamsingh7609
@reshamsingh7609 5 месяцев назад
Nice.... Bahut badhiya....
@gurmitsinghmehra3972
@gurmitsinghmehra3972 2 года назад
Dev veere rab tenu kush rakhe
@preets6476
@preets6476 3 года назад
ਬਲਦੇਵ ਵੀਰ ਘੈਂਟ ਬੰਦਾ...
@pushpsaini
@pushpsaini 2 года назад
Great interview and much needed to understand the personality of Baldev Bai jee more respect for him. Wish he does an interview on personality of Amritpal Bai also.👍🙏
@baljindersingh7802
@baljindersingh7802 Год назад
I love you beta and beta
@SukhpreetSingh-ty1ed
@SukhpreetSingh-ty1ed 3 года назад
ਬਹੁਤ ਸੋਹਣੀ ਗੱਲਬਾਤ👌👌👌
@manjeetkhalsa1228
@manjeetkhalsa1228 3 года назад
Hard work and gud job veer baldev veer amritpal
@mehakvatandi
@mehakvatandi 2 года назад
One of the most productive talk about books to read in Punjabi.
@GillTravelDiaries
@GillTravelDiaries 3 года назад
ਕੰਮ ਦੀਆਂ ਗੱਲਾਂ
@shahkitabghar
@shahkitabghar 3 года назад
ਬਹੁਤ ਖੂਬਸੂਰਤ ਗੱਲ ਬਾਤ
@amarpalbawa1223
@amarpalbawa1223 3 года назад
ਬਹੁਤ ਜਾਣਕਾਰੀ ਮਿਲੀ ਘੁੱਦੇ ਵੀਰ ,, ਧੰਨਵਾਦ
@pankajluthrapankajluthra8657
You both r my great 💯👍
@ajitsingh5900
@ajitsingh5900 Год назад
Ih Banda mere nal pdai karda c es nu odon v kitaba da bhot sonk c
@harwindersingh7699
@harwindersingh7699 3 года назад
Eh interview di video mainu month ku pehla show hoi c ohdo mai dekhi ni c mai keha pta ni kon aa baki books ch interest v haini but hun jdo baldev bai amritpal veer nal tour te gya hoya ta daily video dekhde aa tour di ta ajj video fr show but ajj skip ni hoi dekhn nu g kar aya
@SatnamSingh-ii7dv
@SatnamSingh-ii7dv Год назад
waheguru khush rakhe veer nu
@jagjitsinghdhaliwal3082
@jagjitsinghdhaliwal3082 2 года назад
Very nice brh
@Geographicaljatt13
@Geographicaljatt13 3 года назад
ਬਹੁਤ ਵਧੀਆ ਬਲਦੇਵ ਬਾਈ
@bittitalwandisabo5343
@bittitalwandisabo5343 2 года назад
ਆਹ ਗੱਲ ਬਾਤ ਬਹੁਤ ਸੋਹਣੀ ਲੱਗੀ 🙏🙏
@hbproductionnew
@hbproductionnew 2 года назад
Varry big great parson both
@harneetkang9578
@harneetkang9578 2 года назад
Baldev bi great
@jagsirgill1285
@jagsirgill1285 2 года назад
Bahut vadiya bai ji
@AmrikSingh-bd4pf
@AmrikSingh-bd4pf 2 года назад
Ghudda Singh ji Both of U have presented yourselves in a professional manner. Nothing painful has been said or asked. Good account on reading books etc with some wise tips.
@nizamniwala
@nizamniwala 3 года назад
ਬਹੁਤ ਸੋਹਣੀ ਵੀਡਿਓ....
@gurmitsinghmehra3972
@gurmitsinghmehra3972 2 года назад
Gude veere sat shri akal
@GurpreetSingh-dc5ur
@GurpreetSingh-dc5ur 3 года назад
J Krishan murti waaah bai . salam aa soch nu
@raavistudio6828
@raavistudio6828 2 года назад
Bahut khoob
@nickudubb22
@nickudubb22 2 месяца назад
ਮੇਰਾ ਦਾਗਿਸਤਾਨ, ਆਪਣੀ ਭਾਸ਼ਾ, ਆਪਣੇ ਰੀਤੀ ਰਿਵਾਜ਼, ਅਪਣਾ ਇਤਹਾਸ, ਅਤੇ ਆਪਣੀ ਮਿੱਟੀ ਪ੍ਰਤੀ ਪਿਆਰ ਪਰਗਟ ਕਰਦਾ ਹੈ। ਡੂਗੀ ਸੋਚ ਵਾਲੇ ਲਈ ਏ ਸਭ ਸਮਝ ਪਾਉਣਾ ਬਹੁਤ ਆਸਾਨ ਹੈ।
@iqbalsidhu6135
@iqbalsidhu6135 2 года назад
Good job . Best of luck both of you
@manjitdhoot
@manjitdhoot 2 года назад
ਇਕ ਵੀਡੀਓ ਬਣਾਉਣੀ ਚਾਹੀਦੀ ਹੈ ਕੁਛ ਵਧੀਆ ਕਿਤਾਬਾਂ ਬਾਰੇ ਜੋ ਨਵਾਂ ਪਾਠਕ ਪੜ੍ਹ ਕੇ ਆਪਣੀ ਰੁਚੀ ਵਧਾ ਸਕੇ
@palwinderjattana6010
@palwinderjattana6010 3 года назад
Bhut wadia interview aa bhra
@kulwantsingh9625
@kulwantsingh9625 2 года назад
Bhai ji sat sri akal ji bht sohniya gallan ne bai ji
@komalsinghchattha6507
@komalsinghchattha6507 2 года назад
Sat sri akal veer ji
@komalsinghchattha6507
@komalsinghchattha6507 2 года назад
Bout sohni vichar dharr veer ji mai twadiya sariya videos dekhda
@komalsinghchattha6507
@komalsinghchattha6507 2 года назад
Hmesha jurde rawa ge
@jasvirkaurbhatthal7389
@jasvirkaurbhatthal7389 Год назад
Thank you veere
@sardar.37
@sardar.37 3 года назад
ਬਹੁਤ ਸੋਹਣੀਆਂ ਗੱਲਾਂ ਬਾਈ
@GurmeetSingh-rt6or
@GurmeetSingh-rt6or 2 года назад
Good job
@SukhwinderSingh-wv1rx
@SukhwinderSingh-wv1rx Год назад
Very nice brothers🎉
@manpreetsidhu467
@manpreetsidhu467 2 года назад
ਬਹੁਤ ਵਧੀਆ ਗੱਲਬਾਤ
@PawanKumar-fg5jc
@PawanKumar-fg5jc 3 года назад
Bhut sohna. Bai….keep it up
@neerajvashisht8425
@neerajvashisht8425 3 месяца назад
ਧੰਨਵਾਦ
@KuldeepSingh-jx6ng
@KuldeepSingh-jx6ng 2 года назад
Very nice...
@ਸੇਵਕਬਹਿਣੀਵਾਲ-ਹ8ਚ
ਬਹੁਤ ਵਧੀਆ ਜੀ
Далее
Cycling in Kenya। Bad experiences on roads। Ghudda
25:49
Human vs Jet Engine
00:19
Просмотров 108 млн
aespa 에스파 'Whiplash' MV
03:11
Просмотров 11 млн
Human vs Jet Engine
00:19
Просмотров 108 млн