Тёмный

ਮਿਹਣਾ ਸਰਕਾਰਾਂ ਨੂੰ !ਨੰਗਾ ਹੋਇਆ ਦੋਗਲਾਪਣ ! ਹਿਰਾਸਤੀ ਪੁੱਛ-ਗਿੱਛ ਸੌਦਾ ਸਾਧ ਦੀ? PULAANGHTV | LATEST | 

Pulaangh - Ik Umeed
Подписаться 20 тыс.
Просмотров 4,6 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 25   
@GurjantSingh-eh6em
@GurjantSingh-eh6em 2 дня назад
ਸ ਹਮੀਰ ਸਿਘ ਜੀ ਸਤ ਸ੍ਰੀ ਅਕਾਲ ਜੀ ਜੇ ਕਰ ਅਜੇ ਵੀ ਲੋਕਾਂ ਨੂ ਸਮਝ ਨਹੀਂ ਇਉਦੀ ਕੇ ਆਸੀ ਕਿਨਾ ਲੋਕਾਂ ਨੂ ਪੰਥ ਦੀ ਵਾਗ ਡੋਰ ਫੜਾ ਰੱਖੀ ਹੈ।ਅਤੇ ਇਨਸਾਫ ਭਾਲਦੇ ਹਾ।ਹੁਣ ਤਾ ਸਮਝ ਜਾਈਏ।
@baljitsingh6957
@baljitsingh6957 2 дня назад
ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੇ ਵਿਚਾਰ ਚਰਚਾ ਕਰਨ ਲਈ ਧੰਨਵਾਦ ਜੀ ਹਮੀਰ ਸਿੰਘ ਜੀ।
@jalourSingh-bz4dj
@jalourSingh-bz4dj 2 дня назад
ਸਰਦਾਰ ਹਮੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਤੁਸੀਂ ਜੱਜ ਸਾਹਿਬ ਨੂੰ ਬੁਲਾ ਕੇ ਜੋ ਇੰਟਰਵਿਊ ਕੀਤੀ ਹੈ ਬਹੁਤ ਹੀ ਵਧੀਆ ਸ਼ਲਾਗਾਯੋਗ ਇੰਟਰਵਿਊ ਅਤੇ ਲੋਕਾਂ ਨੂੰ ਇਸ ਬਾਰੇ ਇਫੈਕਟ ਪਤਾ ਅਸਲੀ ਫੈਕਟ ਪਤਾ ਲੱਗ ਰਹੇ ਨੇ ਮਾਨ ਗੌਰਮੈਂਟ ਨੂੰ ਕੁਛ ਨਾ ਕੁਛ ਅੱਗੇ ਕਦਮ ਵਧਾ ਕੇ ਕਰਨਾ ਚਾਹੀਦਾ ਹੈ ਤੇ ਜੱਜ ਸਾਹਿਬ ਨੇ ਇੰਨੇ ਸੋਹਣੇ ਵਿਚਾਰ ਦਿੱਤੇ ਹਨ ਇਹਨਾਂ ਨੂੰ ਹੀ ਫਾਲੋ ਕਰ ਲੈਣ
@malkitsidhu8098
@malkitsidhu8098 2 дня назад
ਬਾਦਲਾ ਕਰਕੇ ਹੀ ਸੌਦਾ ਸਾਧ ਦੀ ਹਿੰਮਤ ਪਈ
@tarlochansinghdupalpuri9096
@tarlochansinghdupalpuri9096 2 дня назад
ਸਰਦਾਰ ਹਮੀਰ ਸਿੰਘ ਜੀ ਬਹੁਤ ਚੰਗਾ ਕੀਤਾ ਤੁਸੀਂ ਜਸਟਿਸ(ਰਿਟ.) ਰਣਜੀਤ ਸਿੰਘ ਤੋਂ ਅਹਿਮ ਜਾਣਕਾਰੀ ਲਈ ! ਬੇਨਤੀ ਹੈ ਕਿ ਹੋਰ ਕੋਈ ਪੱਤਰਕਾਰ ਤਾਂ ਗਿਆਨੀ ਗੁਰਬਚਨ ਸਿੰਘ ਤੇ ਗੁਰਮੁਖ ਸਿੰਘ (ਮਾਫੀਨਾਮੇ ਵਾਲ਼ੇ ਜਥੇਦਾਰ) ਵੱਲ੍ਹ ਨੂੰ ਜਾਂਦਾ ਈ ਨਹੀਂ, ਤੁਸੀਂ ਕਰੋ ਕੋਸ਼ਿਸ਼ ਉਨ੍ਹਾਂ ਨਾਲ ਕਰੋ ਸੰਪਰਕ !!
@SukhdevSingh-pj4qy
@SukhdevSingh-pj4qy 2 дня назад
ਬਹੁਤ ਵਧੀਆ ਸਹੀ ਜਾਣਕਾਰੀ ਜੀ,
@JarnailSingh-ud5kg
@JarnailSingh-ud5kg 2 дня назад
ਸਹੀ ਸਮੇਂ , ਸਹੀ ਜਾਣਕਾਰੀ ਪੰਜਾਬ ਦੇ ਲੋਕਾਂ ਲਈ ।❤
@ਹਰਦੀਪਸਿੰਘBrar
ਵਾਹਿਗੁਰੂ ਜੀ 🙏 🙏 ਵਾਹਿਗੁਰੂ ਜੀ 🙏🙏
@kuldipsinghdhesi7018
@kuldipsinghdhesi7018 2 дня назад
ਸਰਦਾਰ ਹਮੀਰ ਸਿੰਘ ਜੀ ਇਹ ਮੁਦਾ ਚੁਕਣ ਲੲਈ ਧੰਨਵਾਦ ਜੀ ਰਿਟਾਇਰ ਜਸਟਿਸ ਸਾਹਿਬ ਜੀ ਨੇ ਬਹੁਤ ਮੇਹਨਤ ਕੀਤੀ ਇਸ ਕੇਸ ਚ ਪਰ ਸਰਕਾਰਾਂ ਦਾ ਬੇੜਾ ਗਰਕਿਆ ਪਿਆ ਹੈ ।
@amarjitdhillon4636
@amarjitdhillon4636 2 дня назад
ਹਮੇਸ਼ਾ ਦੀ ਤਰ੍ਹਾਂ ਸਹੀ ਜਾਣਕਾਰੀ
@manpreetsingh1971
@manpreetsingh1971 2 дня назад
👍👍🙏🙏ਵਧੀਆ ਵਿਚਾਰ ਚਰਚਾ ਹੈ 🎉🎉
@ms81988
@ms81988 2 дня назад
Very nice statement of J. Ranjit singh 🎉 and thanks to S Hamir singh 🎉
@dalbirgill6955
@dalbirgill6955 2 дня назад
Good job ji 🙏❤️
@gurpreetkaurkaur363
@gurpreetkaurkaur363 2 дня назад
Good job sir g
@angrejsingh-zk5lj
@angrejsingh-zk5lj 2 дня назад
🙏🙏👍
@MehakPreet-g9g
@MehakPreet-g9g 2 дня назад
@gurdeepsingh-jy7ei
@gurdeepsingh-jy7ei 2 дня назад
Thanks
@GurdeepSingh-ij8yk
@GurdeepSingh-ij8yk 2 дня назад
Sahi aa hameet sahib khich k talho
@SatnamSingh-gj7mb
@SatnamSingh-gj7mb 2 дня назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@ranjitsandle2213
@ranjitsandle2213 2 дня назад
Good job sir
@gsdakha3763
@gsdakha3763 2 дня назад
Good sir ji❤
@gurmejsinghboparai524
@gurmejsinghboparai524 День назад
Thanks for taking up current serious issues and discussing it
@harpreetbrar7717
@harpreetbrar7717 2 дня назад
Bada prewar is responsible
@gillpower
@gillpower День назад
Badals are a slur on the Sikh Panth
@jatindersingh6091
@jatindersingh6091 2 дня назад
Sir ji mobile number ji
Далее
Debate: Muhammad Shaikh vs Mufti Abdul Baqi (Urdu)
2:58:29