Тёмный

ਮਿੱਟੀ ਦਾ ਬਾਵਾ ਦਿਲ ਦੇ ਵਲਵਲੇ mitti da bawa ।। meri kalam meri Awaj 

Meri Kalam Meri Awaz
Подписаться 23 тыс.
Просмотров 43 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@PindPunjabde
@PindPunjabde 4 года назад
Miss you Baljinder 😢😢😢
@MeriKalamMeriAwaz
@MeriKalamMeriAwaz 4 года назад
😓😓🙏
@chirmalsingh3141
@chirmalsingh3141 4 года назад
@Bunty Kumar hasan wali kahdi gal aa
@chirmalsingh3141
@chirmalsingh3141 4 года назад
@Bunty Kumar 😭😭😭😭😭
@laddisran6851
@laddisran6851 4 года назад
@Bunty Kumar jis nu lagdi a ohi Jan Da
@lavibhullar0101
@lavibhullar0101 4 года назад
ਜਿਸ ਨੂੰ ਲੱਗਦੀਆਂ ਦੀ ਓਹੀ ਤੱਨ ਜਾਣੇ ਲੋਕਾਂ ਨੂੰ ਕਿਸੇ ਦੇ ਦੁਖ ਤੋਂ ਕਿ ਲੈਣਾ ਦੇਣਾ ਲੋਕ ਤਾ ਸਗੋਂ ਜ਼ਖਮਾ ਤੇ ਲੂਣ ਪਾਉਂਦੇ ਨੇ 😭😭😭
@manpreetbajwa376
@manpreetbajwa376 4 года назад
ਸੁਣਿਆ ਸੀ ਕਦੇ ਵੀ ਰੂਹ ਚੋਂ ਨਿਕਲੀ ਆਵਾਜ਼ ਦੂਜੇ ਦੇ ਦਿਲ ਤੇ ਬੜਾ ਡੂੰਘਾ ਭਰਵਾਬ ਛੱਡਦੀ ਹੈ ਪਰ ਅੱਜ ਪ੍ਰਤੱਖ ਦੇਖ ਲਿਆ। 👏👏 ਬਹੁਤ ਵਧੀਆ ਲਿਖਿਆ ਭੈਣ।
@kirandeepkaurniceg8384
@kirandeepkaurniceg8384 4 года назад
ਬਹੁਤ ਵਧੀਆ ਲਿਖਿਆ ਜੀ
@gomulti9624
@gomulti9624 4 года назад
ਤੁਹਾਡੀ ਦਰਦ ਭਰੀ ਆਵਾਜ਼ ਨਾਲ ਸਾਡਾ ਦਿਲ ਵੀ ਰੋਣ ਲੱਗ ਪੈਂਦਾ ਵਾਹਿਗੁਰੂ ਜੀ ਅੱਗੇ ਕਿਸੇ ਦਾ ਜੋਰ ਨਹੀਂ ਚਲਦਾ ਜੋ ਉਸਨੂੰ ਜੋ ਚੰਗਾ ਲੱਗਦਾ ਉਹੀ ਹੁੰਦਾ🙏🙏🙏
@MeriKalamMeriAwaz
@MeriKalamMeriAwaz 4 года назад
Hanji bilkul
@jarnailsinghsidhu7087
@jarnailsinghsidhu7087 4 года назад
ਬਹੁਤ ਦਰਦ ਹੈ ਜੀ ਤੁਹਾਡੀ ਆਵਾਜ਼ ਵਿਚ
@MeriKalamMeriAwaz
@MeriKalamMeriAwaz 4 года назад
Thanq ji
@ManKamal-lm3sl
@ManKamal-lm3sl 4 года назад
ਭੈਣੇ ਮੇਰੀਏ ਬਹੁਤ ਰਵਾਇਆ ਤੁਹਾਡੀ ਇਸ ਕਵਿਤਾ ਨੇ 😥😭 ਇੱਕ ਇੱਕ ਲਾਈਨ ਵਿੱਚ ਦਰਦ ਸੀ
@narinderjhuty448
@narinderjhuty448 4 года назад
Shi gal e life partner c
@dakshveer9434
@dakshveer9434 4 года назад
Really
@dpsbhurekhurd4356
@dpsbhurekhurd4356 4 года назад
Bahut mn bhr aaya kavita sun k ji
@MeriKalamMeriAwaz
@MeriKalamMeriAwaz 4 года назад
😭🙏🙏😓
@workingwomenstories
@workingwomenstories 4 года назад
ਤੁਸੀਂ ਆਪਣਾ ਦਰਦ ਸਾਡੇ ਨਾਲ ਸਾਂਝਾ ਕੀਤਾ ਪਰਮਾਤਮਾ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏
@mehakjotkaur5438
@mehakjotkaur5438 4 года назад
Bhut dil nu touch kardea lines ne bhene akkha cho hanju a ge honsla rakh
@Gurvinderbeniwal7388
@Gurvinderbeniwal7388 4 года назад
ਭੈਣ ਜੀ ਦਿਲ ਨੂੰ ਛੂਹ ਗਈ ਕਵਿਤਾ
@MeriKalamMeriAwaz
@MeriKalamMeriAwaz 4 года назад
Thanq so much ji
@lovepreetdhaliwal1014
@lovepreetdhaliwal1014 3 года назад
Very nice poem parmatma tuhanu himat deve
@kewalsingh5467
@kewalsingh5467 4 года назад
ਬਹੁਤ ਸੁੰਦਰ ਆ ਭੈਣ ਲਿਖਿਆ📝 ਬੜਾ ਦੁਖੀ ਹੋਇਆ ਮਨ ਪਰ ਵਿਚਾਰੇ ਭਰਾ ਦੇ ਘਰ ਨੂੰ ਦੇਖ ਕੇ ਲੱਗਿਆ ਕਿ ਮਹਿਲਾਂ ਵਰਗਾ ਘਰ ਵੀਰ ਨੇ ਇਹਨੀ ਮਿਹਨਤ ਨਾਲ ਬਣਾਇਆ ਰਹਿਣ ਦਾ ਹੁਕਮ ਨੀ ਹੋਇਆ 😭😭
@MeriKalamMeriAwaz
@MeriKalamMeriAwaz 4 года назад
🙏😭Ki kreiy ji Bhut muskil Ho gia but rabb Agey kisey da jor ni Chalda
@kuldeepkaur6774
@kuldeepkaur6774 3 года назад
ਬਹੁਤ ਜਿਆਦਾ ਰੋਈ ਮੈਂ ਭੈਣੇ ਤੇਰੀ ਕਵਿਤਾ ਸੁਣ ਕੇ, ਇਹ ਤੇਰੀ ਜ਼ਿੰਦਗੀ ਦਾ ਸੱਚ ਆ। ਕਿਉਂਕਿ ਮੇਰੇ ਪਤੀ ਵੀ ਆਰਮੀ 'ਚ ਆ । ਮੈੰ ਤੇਰੇ ਦੁੱਖ ਨੂੰ ਬਹੁਤ ਨੇੜਿਓਂ ਸਮਝਦੀ ਹਾਂ
@MeriKalamMeriAwaz
@MeriKalamMeriAwaz 2 года назад
Hanji bilkul thañq so much
@prabhjeetgill1331
@prabhjeetgill1331 4 года назад
ਦੀਦੀ ਰੋਣ ਆ ਗਿਆ ਪਲੀਜ ਵੀਡੳ ਸਹਮਣੇ ਆਉ ਆਪਣਾ ਘਰ ਦਾ ਬਲੋਗ ਬਣਾੳ
@MeriKalamMeriAwaz
@MeriKalamMeriAwaz 4 года назад
🙏🙏
@GurjeetSingh-fv1ec
@GurjeetSingh-fv1ec 2 года назад
ਭੈਣਾ ਮੈਰੀ ਪੁਰਾਣੀਆਂ ਯਾਦ ਕਰਵਾ ਦਿੱਤੀ
@harmansidhu4404
@harmansidhu4404 4 года назад
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਹੀ ਦਰਦ ਭਰੀ ਸੀ ਕਵਿਤਾ ਦੁਖ ਉਮਰਾ ਦੇ ਲਾ ਗਿਆ ਵੇ ਤੁਰ ਜਾਣ ਵਾਲੇ ਆ
@LovepreetSingh-gl6po
@LovepreetSingh-gl6po 4 года назад
Very nice ji jan vale kde vapas ne aunde
@paramjeetgrewal8381
@paramjeetgrewal8381 4 года назад
V nyc sister ਸਚੀ ਭੈਣ ਦੁੱਖ ਬਹੁਤ ਵੱਡਾ ।
@MeriKalamMeriAwaz
@MeriKalamMeriAwaz 4 года назад
Hanji bilkul himmt dain laee Bhut Bhut thanq ji 🙏
@manpreetkaurmanghat1974
@manpreetkaurmanghat1974 4 года назад
ਹੌਸਲਾ ਰੱਖੋ ਦੀਦੀ ਜੀ ਉਸ ਡਾਢੇ ਦੀਆ ਲਿਖਿਆਂ ਨੂੰ ਕੋਣ ਟਾਲ ਸਕਦਾ
@MeriKalamMeriAwaz
@MeriKalamMeriAwaz 4 года назад
🙏😓🙏
@aarnoordilsingh9806
@aarnoordilsingh9806 4 года назад
Very nice di
@amritamritsingh2865
@amritamritsingh2865 4 года назад
ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਦਰਦ ਭਰੀ ਕਵਿਤਾ ਸੁਣ ਕੇ ਅੱਖਾਂ ਵਿੱਚ ਹੰਜੂ ਆ ਗਏ ਵਾਹਿਗੁਰੂ ਜੀ ਦਾ ਭਾਣਾ ਮੰਨਣਾ ਪਵੇਗਾ
@MeriKalamMeriAwaz
@MeriKalamMeriAwaz 4 года назад
Hanji bilkul sahi Ji
@pushpinderkaur7584
@pushpinderkaur7584 4 года назад
Dil roo paye di sun ka
@iqbalsingh2302
@iqbalsingh2302 4 года назад
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
@MeriKalamMeriAwaz
@MeriKalamMeriAwaz 4 года назад
🙏🙏🙏
@mohitchhina7336
@mohitchhina7336 4 года назад
Didi tuhadi es kavita ne dil nu andro tak hila ke rakta kavita sun ke bhut rona aaya
@bhimsingh8112
@bhimsingh8112 4 года назад
Nice ji ਤੈ ਨੀ ਅਉਣੇ ਵੀਰ ਬਲਜਿੰਦਰਾ ਰੁੱਤਾ ਮੁੜ ਮੁੜ ਆਉਣ ਗਿਆ🙏🙏🙏🙏
@MeriKalamMeriAwaz
@MeriKalamMeriAwaz 4 года назад
😓😭😭🙏🙏
@ParamjitKaur-zi6rr
@ParamjitKaur-zi6rr 4 года назад
Very sad sister rona a gia sun k
@MeriKalamMeriAwaz
@MeriKalamMeriAwaz 4 года назад
🙏🙏😓😭
@beantbk3120
@beantbk3120 4 года назад
ਹਾਂ ਜੀ ਦੀਦੀ ਜੀ ਕੀ ਹਾਲ ਜੀ
@MeriKalamMeriAwaz
@MeriKalamMeriAwaz 4 года назад
Theak a ji 🙏
@chamkaur4729
@chamkaur4729 Год назад
Waheguru ji 🙏🙏🙏🙏🙏🙏
@manpreetkaurrandhawa6806
@manpreetkaurrandhawa6806 4 года назад
ਰੁਆ ਦਿਤਾ ਦੀਦੀ ਤੁਸੀਂ 😥😢😭
@MeriKalamMeriAwaz
@MeriKalamMeriAwaz 4 года назад
Thank you so much ji
@manpreetkaurrandhawa6806
@manpreetkaurrandhawa6806 4 года назад
ਇਹ ਦਰਦ ਜਿਸ ਨਾਲ ਬੀਤਦੀ ਏ ਉਸ ਨੂੰ ਈ ਪਤਾ ਦੀਦੀ ਜੀ
@ranjeetkaur885
@ranjeetkaur885 Год назад
Amrit didi tuci bahut sohna likhde ho Kavita sun ke Rona aa gya
@RamanDeep-lt3ok
@RamanDeep-lt3ok 4 года назад
Speechless 😭😭😭😭😭😭😭😭😭🙏🙏🙏🙏🙏
@MeriKalamMeriAwaz
@MeriKalamMeriAwaz 4 года назад
🙏
@harpreetkaurkaur9802
@harpreetkaurkaur9802 3 года назад
Bhut vadiya
@prem-kg7us
@prem-kg7us 4 года назад
Love u Amrit didi ji
@lovesimar9300
@lovesimar9300 4 года назад
Bhaine god bless uuu boht sohna likhde aaa tuc......jehre chle gaye ohna mud k nhi aouna sade kol kdi v bss tuc jassu da khyal rakheya kro hun ta ohde nlll hi aa tuhadi zindgi .......😥😥😥😥😥
@MeriKalamMeriAwaz
@MeriKalamMeriAwaz 4 года назад
Hanji bilkul
@beantbk3120
@beantbk3120 4 года назад
ਜੂਸੋ ਦਾ ਧਿਆਨ ਰੱਖਿਆ ਕਰੋ ਦੀਦੀ ਜੀ
@MeriKalamMeriAwaz
@MeriKalamMeriAwaz 4 года назад
Hanji thanq so much ji
@nirmalsingh9910
@nirmalsingh9910 4 года назад
ਬਹੁਤ ਵਧੀਆ ਕਵਿਤਾ ਜੀ
@MeriKalamMeriAwaz
@MeriKalamMeriAwaz 4 года назад
Thank you so much ji
@harsimrankaur6628
@harsimrankaur6628 4 года назад
First like
@MeriKalamMeriAwaz
@MeriKalamMeriAwaz 4 года назад
Thanq so much ji 🙏🙏🙏
@mohinderbrar2966
@mohinderbrar2966 4 года назад
ਬਹੁਤ ਸੋਹਣਾ ਲਿਖਿਆ ਹੈ ਬੇਟਾ। ਬਹੁਤ ਦਰਦ ਮਹਿਸੂਸ ਹੋਇਆ। ਤੁਰ ਗਿਆਂ ਦੇ ਮਗਰ ਜਾ ਨਹੀਂ ਹੁੰਦਾ ਤੇ ਕੱਲਿਆਂ ਰਹਿਣਾ ਵੀ ਬੜਾ ਮੁਸ਼ਕਲ ਹੈ। ਸਟਰੌਗ ਬਣ ਬੇਟਾ ਤੂੰ ਹੀ ਸੰਭਾਲ਼ਨਾ ਹੈ ਸਭ ਨੂੰ। ਜੀਉ
@MeriKalamMeriAwaz
@MeriKalamMeriAwaz 4 года назад
Hanji bilkul himmt dain laee Bhut Bhut thanq ji
@jassdeep5188
@jassdeep5188 4 года назад
Nice di jan vale kdi vapis ne hunde tuc apna dhyn rakho
@MeriKalamMeriAwaz
@MeriKalamMeriAwaz 4 года назад
Thank you so much ji
@sukhmankaur3361
@sukhmankaur3361 4 года назад
Bahut wadia likhya di gbu g
@MeriKalamMeriAwaz
@MeriKalamMeriAwaz 4 года назад
Thank you so much ji
@nimratdeepkaur5656
@nimratdeepkaur5656 4 года назад
Dede kavita bahut wadia c
@nilamrani9287
@nilamrani9287 4 года назад
hart touching ture story jaan valta da dard kadi khatm ni hunda hosla rakh bhen g
@shhindersingh2499
@shhindersingh2499 4 года назад
Very nice
@shhindersingh2499
@shhindersingh2499 4 года назад
Very good
@happylifepunjab7615
@happylifepunjab7615 3 года назад
Waheguru ji
@GurpreetSingh-yh1fm
@GurpreetSingh-yh1fm 4 года назад
Hlo Di ਬਹੁਤ ਵਧੀਆ ਕਵਿਤਾ ਮਨ ਭਰ ਆਇਆ ਹੌਸਲਾ ਰੱਖੋ ਦੀਦੀ
@MeriKalamMeriAwaz
@MeriKalamMeriAwaz 4 года назад
Bhut Bhut thanq ji
@jasdhaliwal4236
@jasdhaliwal4236 4 года назад
Dukh bhaut wada aa ji tuhade lyi bete lyi and mata pita lyi.
@MeriKalamMeriAwaz
@MeriKalamMeriAwaz 4 года назад
Hanji bilkul
@sarbatdhillon4640
@sarbatdhillon4640 4 года назад
Very nice video ji
@gurmeetkaur1127
@gurmeetkaur1127 4 года назад
ਸਤਿ ਸ੍ਰੀ ਅਕਾਲ ਜੀ ਬਹੁਤ ਸੋਹਣਾ ਲਿਖਿਆ ਹੋਇਆ ਇੱਕ ਲਾਈਕ ਬਹੁਤ ਘੱਟ ਲੱਗਦਾ👍👍👍👍👍
@MeriKalamMeriAwaz
@MeriKalamMeriAwaz 4 года назад
🙏🙏
@gurmehak2009
@gurmehak2009 3 года назад
ਬਹੁਤ ਵਧੀਆ ਰੱਬ ਤੁਹਾਨੂੰ ਖੁਸ ਰਖੋ
@harshvir3982
@harshvir3982 Год назад
ਜਿਸ ਤਨ ਲਾਗੇ ਸੋ ਤਨ ਜਾਣੇ Bahut vadia likhea bhene Speechless 😶 Tusi pratilipi te likhna try kro please
@navpreetbhullar9850
@navpreetbhullar9850 4 года назад
Sachi Di bhut Rona Aya ji dhan o tusi waheguru putter Di lme omr kra ji
@MeriKalamMeriAwaz
@MeriKalamMeriAwaz 4 года назад
Hanji bhut bhut ਸ਼ੁਕਰੀਆ
@manjindersandhu4584
@manjindersandhu4584 3 года назад
Hye di sachi hor hi hunda pya 😭😭😭😭😭😭bhut dukh hoya
@JashanLegha-ry1td
@JashanLegha-ry1td Год назад
Bhut emotional 😭 hoyi aa didi tuhadi eh kavita sun ke,, waheguru tuhanu himmat bakshe
@davinderkaur8235
@davinderkaur8235 4 года назад
ਬਿਲਕੁੱਲ ਠੀਕ ਕਹਿ ਰਹੀ ਬੇਟਾ ਯਾਦਾਂ ਹਮੇਸ਼ਾਂ ਨਾਲ ਹੀ ਰਹਿਣਗੀਆਂ ਮਹਾਨ ਹੈ ਬੇਟਾ ਤੂੰ ਜੁਗ ਜੁਗ ਜੀਓ. ਨਿਊ ਯੌਰਕ
@MeriKalamMeriAwaz
@MeriKalamMeriAwaz 4 года назад
Thank you so much ji
@bavleenkaurrandhey4959
@bavleenkaurrandhey4959 3 года назад
Heart touching bhen ji
@gurmeetmangat279
@gurmeetmangat279 3 года назад
ਸਤਿ ਸ੍ਰੀ ਆਕਾਲ ਜੀ ਦਿਲ ਨੂੰ ਛੂਹ ਗਈ ਕਵਿਤਾ ਤੁਹਾਡੀ 🙏🙏🙏
@MeriKalamMeriAwaz
@MeriKalamMeriAwaz 3 года назад
Sat siri akal ji
@paramjitkaur8703
@paramjitkaur8703 4 года назад
Bahut sohna likhya tusi.. Mann bhr gya ji sunn ke
@MeriKalamMeriAwaz
@MeriKalamMeriAwaz 4 года назад
Thanq so much ji
@dhonibatth8868
@dhonibatth8868 4 года назад
ਦੀਦੀ ਤੇਰੀ ਇਸ ਕਵਿਤਾ ਸੁਣ ਕੇ ਬਹਤ ਦਰਦ ਮਹਿਸੂਸ ਹੁੰਦਾ ਹੈ 😭😭😭😭😭
@MeriKalamMeriAwaz
@MeriKalamMeriAwaz 4 года назад
😔🙏
@AllDogSellerPunjab
@AllDogSellerPunjab 4 года назад
Didi rona agya ji miss u veer ji
@MeriKalamMeriAwaz
@MeriKalamMeriAwaz 4 года назад
🙏🙏😓
@bgmigaming91
@bgmigaming91 4 года назад
Bahut vadia kavita
@prabhjotbrar1089
@prabhjotbrar1089 Год назад
😭😭😭😭
@Pindaale813
@Pindaale813 4 года назад
ਬਹੁਤ ਦੁੱਖ ਭਰੀ ਕਵਿਤਾ ਤੁਹਾਡੀ ਵਾਹਿਗੁਰੂ ਕਦੇ ਕਿਸੇ ਨਾਲ ਇਸ ਤਰ੍ਹਾਂ ਨਾ‌ ਕਰੇ ਮੇਰਾ ਹਮਸਫ਼ਰ ਪਤੀ ਵੀ ਫੌਜੀ ਆ ਉਹ ਡਿਊਟੀ ਤੇ ਤਾਇਨਾਤ ਆ ਮੈਨੂੰ ਬਹੁਤ ਔਖਾ ਉਹਨਾਂ ਤੋਂ ਬਿਨਾਂ ਰਹਿਣਾ। ਪਰ ਧੰਨ ਜਿਗਰਾ ਤੁਹਾਡਾ ਸਮੇਂ ਨਾਲ ਸਮਝੌਤਾ ਕਰਕੇ ਤੇ ਆਪਣੇ ਤੁਰ ਗਏ ਹਮਸਫ਼ਰ ਨੂੰ ਮਹਿਸੂਸ ਕਰਕੇ ਜ਼ਿੰਦਗੀ ਵਿੱਚ ਅੱਗੇ ਵੱਧ ਰਹੇ ਹੋ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ
@MeriKalamMeriAwaz
@MeriKalamMeriAwaz 4 года назад
Bhut Bhut thanq ji parmatma Sody johri slamt rakhey bhainey
@Pindaale813
@Pindaale813 4 года назад
@@MeriKalamMeriAwaz God bless u sister. Es tra ee honsla rakheo
@soniasapral6905
@soniasapral6905 4 года назад
Heart touching lines didi didi honsla rkho tuc hmesha hasde vsde rho didi g
@MeriKalamMeriAwaz
@MeriKalamMeriAwaz 4 года назад
🙏🙏
@rajwantbrar6299
@rajwantbrar6299 4 года назад
Nice sister g
@grewalvlogs2716
@grewalvlogs2716 4 года назад
ਕਿ ਲਿਖਾ ਦੀਦੀ ਰੱਬ ਜਿਵੇ ਰੱਖੇ, ਤੁਹਾਡਾ ਦੁਖ ਤਾ ਨੀ ਘਟਾ ਸਕਦੇ, ਪ੍ਰਮਾਤਮਾ ਤੁਹਾਡੇ ਬੇਟੇ ਤੇ ਤੁਹਾਨੂੰ ਤੰਦਰੁਸਤੀ ਦੇਣ
@MeriKalamMeriAwaz
@MeriKalamMeriAwaz 4 года назад
Bhut Bhut thanq ji
@manimahi568
@manimahi568 4 года назад
Aapki Ki kavitaen Dil Ko Chhu Jaati Hai
@MeriKalamMeriAwaz
@MeriKalamMeriAwaz 4 года назад
Thank you so much ji
@jagdishkaur3425
@jagdishkaur3425 4 года назад
Sat sri akal ji. Very heart touching video
@MeriKalamMeriAwaz
@MeriKalamMeriAwaz 4 года назад
Thanq so much ji
@gagansidhu7207
@gagansidhu7207 4 года назад
Very emotional and very sad par rab agge kis da jor chalda rabb bhana manan di takat deve
@MeriKalamMeriAwaz
@MeriKalamMeriAwaz 4 года назад
Hanji bilkul sahi bhain
@parampalkaur5507
@parampalkaur5507 4 года назад
Sachi bhut drd h es kvita ch God bless you Waheguru ji
@veerpalkaur1168
@veerpalkaur1168 4 года назад
ਭੈਣ ਮੇਰੀਏ ਕਵਿਤਾ ਵੇਖਕੇ ਮਨ ਭਰ ਆਇਆ
@yadsarao8886
@yadsarao8886 4 года назад
Bhut sohni poem Di. God bless you. Man bhut dukhi hoya di miss you baljinder veer g.
@MeriKalamMeriAwaz
@MeriKalamMeriAwaz 4 года назад
🙏🙏😓
@navusodha2126
@navusodha2126 4 года назад
Choti bhain ik ik bol soda dil cheerda .....baise tan jo chle jande aa kde ni bhulde dukh sukh ch muhre aan khlo jande aa pr ajj sode bol sun k mud ton 10 sal purani yad taza hogi ....parmatma tuhanu te tuhade bete nu khush rakhe ....tuhanu apne bete cho bljindr veer nazr aao bhain meri .....best off luck👍
@MeriKalamMeriAwaz
@MeriKalamMeriAwaz 4 года назад
Hanji 🙏Thanq ji himmat dain laee
@preetpalsandhu3133
@preetpalsandhu3133 4 года назад
Di tusi bhaut sunder likhde ho miss u baljinder veer g....
@MeriKalamMeriAwaz
@MeriKalamMeriAwaz 4 года назад
🙏😓
@ranvirkaur5398
@ranvirkaur5398 4 года назад
ਅੰਮ੍ਰਿਤ ਪਰਮਾਤਮਾ ਤੈਨੂੰ ਹਮੇਸ਼ਾ ਹਿੰਮਤ ਦੇਵੇ ਕਿਉਂਕਿ ਆਪਣੇ ਬੇਟੇ ਤੇ ਇਹਨਾ ਮਾਪਿਆ ਦਾ ਤੂੰ ਹੀ ਸਹਾਰਾ ਏ ਜਦ ਤੱਕ ਜਸੂ ਵੱਡਾ ਨਹੀ ਹੁੰਦਾ ਕਵਿਤਾ ਦਿਲ ਨੂੰ ਛੂਹ ਗਈ
@MeriKalamMeriAwaz
@MeriKalamMeriAwaz 4 года назад
Hanji bilkul sahi Ji himmt dain laee Bhut Bhut thanq ji
@dilrajsinghepd
@dilrajsinghepd 4 года назад
Dee..l
@dhaliwalrecords7809
@dhaliwalrecords7809 4 года назад
ਨਾਲ਼ ਨਾਲ਼ ਕਬਰਾਂ ੳੁੱਤ ਕੱਖ਼ ਪੲੇ ਰੱਬ ਨੇ ਕੋੲੀ ਮੋਿੜਅਾ ੲੇਧਰੋ ਲ਼ੱਖ਼ ਗ਼ੲੇ ਭੈਣ ਜੀ ਧੀਰਜ ਰੱਖ਼ੋ ਜਿਓਂਦਿਅਾ ਦੀ ਅਾਸ ਹੁੰਦੀ ਅਾ ਲ਼ੇਕਨ ਸਹੀਦ ਅਾਸ ਕਦੇ ਨਹੀ ਮੁਕਾਓਦੇ ਹਮੇਸ਼ਾ ਜਿਓਂਦੇ ਰਹਿੰਦੇ ਰੋਿੲਅਾ ਨਾ ਕਰੋ ਓਸ ਦੀਅਾਂ ਯਾਦਾਂ ਦੇ ਨਾਲ਼ ਜਿਓਣਾ ਸਿਖ਼ ਓਸ ਦੇ ਮਾਂ ਬਾਪ ਅਤੇ ਬੱਚਿਅਾਂ ਦਾ ਸਹਾਰਾ ਬਣੋ ਹਿੰਮਤ ਰੱਖ਼ਣਾ Right
@MeriKalamMeriAwaz
@MeriKalamMeriAwaz 4 года назад
Hanji bilkul himmt dain laee Bhut Bhut thanq ji
@ramanswag8212
@ramanswag8212 4 года назад
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ
@AmandeepKaur-zv8ft
@AmandeepKaur-zv8ft 4 года назад
ਸਤਿ ਸ੍ਰੀ ਅਕਾਲ ਅੰਮ੍ਰਿਤ ਜੀ ਬਹੁਤ ਹੀ ਦੁੱਖ ਭਰੀ ਕਵਿਤਾ ਹੈ ਜੀ ਰੱਬ ਦੇ ਭਾਣੇ ਨੂੰ ਮੰਨਣਾ ਪੈਂਦਾ ਹੈ ਜੋ ਚਲੇ ਜਾਂਦੇ ਹਨ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੁੰਦੀ 👏👏👏
@MeriKalamMeriAwaz
@MeriKalamMeriAwaz 4 года назад
Hanji bilkul himmt dain laee Bhut Bhut thanq ji
@sukhdevbrarsukhdevsingh1255
@sukhdevbrarsukhdevsingh1255 4 года назад
V nice Didi g amandeep kaur faridkot
@jasrenkour1815
@jasrenkour1815 4 года назад
Sat Sri akhal di g you are so beautiful n your voice is so beautiful n your son is so sweet
@MeriKalamMeriAwaz
@MeriKalamMeriAwaz 4 года назад
Thanq so much dear
@bindernehal164
@bindernehal164 4 года назад
Miss you chacha ji
@MeriKalamMeriAwaz
@MeriKalamMeriAwaz 4 года назад
😔🙏
@agamshergill7266
@agamshergill7266 4 года назад
ਵਾਹਿਗੁਰੂ ਜੀ ਬਹੁਤ ਅੌਖਾ ਏ , ਜਦੋਂ ਕੋਈ ਆਪਣਾ ਚਲਿਆ ਜਾਵੇ ਤਾਂ ਜ਼ਿੰਦਗੀ ਬਹੁਤ ਅੌਖੀ ਲਗਦੀ ਹੈ, ਜਿਸ ਤਨ ਲੱਗੇ ਸੋ ਤਨ ਜਾਣੇ,ਕੋਣ ਜਾਣੇਂ ਪੀੜ ਪਰਾਈ
@MeriKalamMeriAwaz
@MeriKalamMeriAwaz 4 года назад
Hanji bilkul sahi 🙏
@kamaljit7875
@kamaljit7875 4 года назад
Didi tuhadi har kavita da ik ik shabad dil nu chuu janda hey .permatma tuhdey sarey parivaar nu hamesha chardi kala vich rakhan
@MeriKalamMeriAwaz
@MeriKalamMeriAwaz 4 года назад
🙏🙏😓
@samandeepkaur2895
@samandeepkaur2895 3 года назад
V nice full emotional 😪😪😪😭😭😭
@jaswinderkaur3189
@jaswinderkaur3189 4 года назад
Sistr vry nice poem. Honsla rkhna penda didi
@MeriKalamMeriAwaz
@MeriKalamMeriAwaz 4 года назад
Hanji bilkul sahi
@Punjabi312
@Punjabi312 3 года назад
ਰੋਣ ਆ ਗਿਆ, ਬਹੁਤ ਸੋਹਣਾ ਮੁੰਡਾ ਸੀ 😭😭
@rehankhan5243
@rehankhan5243 4 года назад
ਬਹੁਤ ਦਰਦਨਾਕ ਕਹਾਣੀ ਆ ਭੈਣੇ ਤੇਰੀ 😭😭😭😭
@pvitpuneetsinghbrar1361
@pvitpuneetsinghbrar1361 4 года назад
ਬਹੁਤ ਖੂਬ ਕਿੰਨਾ ਹੌਸਲਾ ਕਰਕੇ ਤੁਸੀਂ ਇਹ ਗਾਇਆ
@satnamkaur5571
@satnamkaur5571 4 года назад
Bahut dukh dekh le Ani shoti umre 😓 Didi g tuci likhde bahut sohna o
@MeriKalamMeriAwaz
@MeriKalamMeriAwaz 4 года назад
Thanq ji
@soniasunder2297
@soniasunder2297 4 года назад
Bhut sohna likhya bhan vaheguru tuhanu chardi kala ch rakhe
@renuknittingcourse7866
@renuknittingcourse7866 4 года назад
Nice ji baut vadia poemji
@MeriKalamMeriAwaz
@MeriKalamMeriAwaz 4 года назад
Thank you so much ji
@bhangusaaab4387
@bhangusaaab4387 4 года назад
ਹੋਂਸਲਾ ਰੱਖ ਅਮ੍ਰਿਤ ਭੈਣ
@MeriKalamMeriAwaz
@MeriKalamMeriAwaz 4 года назад
Thanq ji
@tirathdhaliwal472
@tirathdhaliwal472 4 года назад
Amrit asi tuhanu kee keiay. bas ahai kinhdi haa kee wahaguru tuhanu sehan shakti hor devay. apnay sas sohray dee putar ban kay sewa karo.🙏🏻🙏🏻
@Studylife2582
@Studylife2582 4 года назад
Sis bahut rona ayea
@MeriKalamMeriAwaz
@MeriKalamMeriAwaz 4 года назад
🙏😔
@meenakshijoshi6679
@meenakshijoshi6679 4 года назад
Vry heart touching poem ji
@MeriKalamMeriAwaz
@MeriKalamMeriAwaz 4 года назад
Thank you so much ji
@ManpreetKaur-pq8md
@ManpreetKaur-pq8md 4 года назад
Bhut emotional c Didi
@sulinderkaur5095
@sulinderkaur5095 4 года назад
Did udas na hoea karo apne putt wal dekho marmatma ohdi lammmiiii umar kare te hamesha khush rakhe
@MeriKalamMeriAwaz
@MeriKalamMeriAwaz 4 года назад
Hanji bilkul sahi bhain 🙏🙏
@harleenkaue864
@harleenkaue864 4 года назад
Very hart touching c kavita dide g main kde kise nu coment nahi krdi par e dil nu soo gyi
@rajvindermaan940
@rajvindermaan940 Месяц назад
Waheguru ji.
Далее
aespa 에스파 'Whiplash' MV
03:11
Просмотров 30 млн
impossible lungs test !! 🫁
01:00
Просмотров 6 млн