Тёмный

ਮੁਫ਼ਤ ਬੱਸ ਸਫ਼ਰ ਸਕੀਮ ਨੂੰ ਬਦਲਣ ਲਈ ਸਰਕਾਰ ਦਾ ਬਣਿਆ ਮਨ ! ,ਬੀਬੀਆਂ ਨੂੰ ਭਰਨਾ ਪਵੇਗਾ ਕਿਰਾਇਆ 

ABC Punjab
Подписаться 257 тыс.
Просмотров 46 тыс.
50% 1

ਮੁਫ਼ਤ ਬੱਸ ਸਫ਼ਰ ਸਕੀਮ ਨੂੰ ਬਦਲਣ ਲਈ ਸਰਕਾਰ ਦਾ ਬਣਿਆ ਮਨ !
ਬੀਬੀਆਂ ਨੂੰ ਭਰਨਾ ਪਵੇਗਾ ਕਿਰਾਇਆ
#abcpunjab #punjab #punbus #punjabgovernment #bhagwantmann #harpalcheema
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Опубликовано:

 

3 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 294   
@labhsingh9855
@labhsingh9855 День назад
ਸਾਰੀਆਂ ਮੁਫ਼ਤ ਦੀਆਂ ਸਹੂਲਤਾਂ ਅਤੇ ਸਬਸਿਡੀਆਂ ਜਿਵੇਂ ਕਿ ਮੁਫ਼ਤ ਬਿਜਲੀ ਸਮੇਂਤ ਕਿਸਾਨ, ਮੁਫ਼ਤ ਬੱਸ ਕਿਰਾਇਆ ਅਤੇ ਆਟਾ ਦਾਲ ਸਕੀਮ ਆਦਿ ਬੰਦ ਕਰ ਕੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਵਾਂਗ ਰੇਟ ਘੱਟ ਕਰ ਕੇ ਸਾਰੇ ਵਰਗਾਂ ਨੂੰ ਫਾਇਦਾ ਪਹੁੰਚਾਇਆ ਜਾ ਸਕਦਾ ਹੈ।ਮੁਫ਼ਤ ਖੋਰੀ ਸਾਰੇ ਵਰਗਾਂ ਲਈ ਬਿਲਕੁਲ ਬੰਦ ਹੋਣੀ ਚਾਹੀਦੀ ਹੈ।
@sardoolsingh4163
@sardoolsingh4163 3 дня назад
ਮੁਫ਼ਤ ਸਭ ਕੁਝ ਬੰਦ ਹੋਣਾ ਚਾਹੀਦਾ ਸਸਤਾ ਕਰਨਾ ਚਾਹੀਦਾ।।
@amrindersidhu4077
@amrindersidhu4077 2 дня назад
ਸਹੁ ਗੱਲ ਹੈ ਜੀ
@baljeetkoursamra9942
@baljeetkoursamra9942 2 дня назад
Bilkul ji
@sabi-mansa
@sabi-mansa 19 часов назад
🪯ਭਾਈ ਅੰਮ੍ਰਿਤਪਾਲ ਖਾਲਸਾ 🚩 ਬਈਆ ਕੰਪਣੀ ਵੀ ਬੰਦ ਕਰੋ ਪੰਜਾਬ ਵਿੱਚ ਭੰਡ ਬੁੱਚੜ ਭਜਾਓ ਪੰਜਾਬ ਬਚਾਓ
@gurmukhmaan8450
@gurmukhmaan8450 3 дня назад
ਬਹੁਤ ਵਧੀਆ ਫੈਸਲਾ ਇਹ ਜ਼ਿਆਦਾ ਇਹ ਸਕੀਮ ਸਕੂਲ ਕਾਲਜ ਹਸਪਤਾਲ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਦਿਤੀ ਜਾਵੇ
@sabi-mansa
@sabi-mansa 19 часов назад
ਭਾਈ ਅੰਮ੍ਰਿਤਪਾਲ ਖਾਲਸਾ AAP 🐒🐒 BJP Murdabad ਬੁੱਚੜ ਦੋਗਲਾ ਭਜਾਓ ਪੰਜਾਬ ਬਚਾਓ 🙏
@Jaskaransingh-on2bo
@Jaskaransingh-on2bo 3 дня назад
ਸਰਕਾਰੀ ਭੈਣਜੀਆਂ ਨੂੰ ਤਾਂ ਇਹ ਸਕੀਮ ਚੋਂ ਬਾਹਰ ਕੱਢਣਾ ਵੀ ਚਾਹੀਦਾ
@user-ox9jg3mf1i
@user-ox9jg3mf1i 3 дня назад
ਅੰਗਹੀਣ ਵਿਅਕਤੀ ਦਾ ਕਰਾਇਆ ਮੁਫ਼ਤ ਕਰਨਾ ਚਾਹੀਦਾ ਹੈ ਸਰਕਾਰ ਨੂੰ
@DineshKumar-tp8fb
@DineshKumar-tp8fb 3 дня назад
ਬਿਲਕੁਲ ਸਹੀ ਕਿਹਾ ਸਰਕਾਰਾਂ ਆਪਣੀ ਕੁਰਸੀਆਂ ਬਾਚਾਉਣ ਲਈ ਲੋਕਾਂ ਨੂੰ ਫ੍ਰੀ ਸਹੁਲਤਾਂ ਦਿੱਤੀਆਂ ਜਾਂਦੀਆਂ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਇਹਨਾਂ ਦੀਆਂ ਸਕੀਮਾਂ ਨੇ
@ranjeetkhanna3993
@ranjeetkhanna3993 3 дня назад
ਸਰਕਾਰੀ ਨੋਕਰੀ ਵਾਲੇ ਵੀ ਫਰੀ ਜਾਦੇ ਨੇ ਫਰੀ ਸਾਰਾ ਕੁਝ ਬੰਦ ਕੀਤਾ ਜਾਵੇ
@user-bq7gd9rm4q
@user-bq7gd9rm4q 3 дня назад
ਮੁਕਤ ਸਫ਼ਰ ਬੰਦ ਹੋਣਾ ਚਾਹੀਦਾ ਹੈ
@parmatasingh8718
@parmatasingh8718 День назад
ਮੁਫ਼ਤਖੋਰੀ ਬੰਦ ਕਰੋ।ਰੁਜਗਾਰ ਸਭ ਨੂੰ ਦ੍ਹੇਵੋ ਦਿਨ ਚ ਸੜਕਾਂ ਤੇ ਲਾਈਟਾਂ ਜਲਦਿਆਂ ਬੰਦ ਕਰੋ।
@surjitkaur3806
@surjitkaur3806 2 дня назад
ਸਹੀ ਫ਼ੈਸਲਾ ਕੀਤਾ ਹੈ 60 ਤੋਂ ਉੱਪਰ ਦੇ ਬੀਬੀਆਂ ਅਤੇ ਬਜ਼ੁਰਗਾਂ ਦਾ ਕਰਾਇਆ ਫਰੀ ਹੋਣਾ ਚਾਹੀਦਾ ਹੈ 🙏🙏
@Jaskaransingh-on2bo
@Jaskaransingh-on2bo 3 дня назад
ਮੁਕਤ ਬੱਸ ਸਰਬਸ ਬੰਦ ਹੋਣਾ ਚਾਹੀਦਾ ਵੀਰ ਜੀ
@SUKHDEVSINGH-gp6es
@SUKHDEVSINGH-gp6es 3 дня назад
motor da bill v lye jan
@ArshpreetSingh-qg4zy
@ArshpreetSingh-qg4zy 3 дня назад
Sahe keha y g
@NarinderSingh-hd9ch
@NarinderSingh-hd9ch 3 дня назад
60 ਸਾਲ ਤੋਂ ਵੱਧ ਉਮਰ ਦੇ ਆਦਮੀ ਤੇ ਔਰਤਾ ਨੂੰ ਫਰੀ ਕੀਤਾ ਜਾਵੇ ਬਾਕੀ ਸਾਰੇ ਬੰਦ ਕੀਤਾ ਜਾਵੇ
@BEATLESSPANNU
@BEATLESSPANNU 2 дня назад
60 saal to uper walea bandea nal teri koi Dushmani hai😂😂😂
@shivanisharma5562
@shivanisharma5562 2 дня назад
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@LakhwinderSingh-xb4id
@LakhwinderSingh-xb4id 3 дня назад
ਇਹ ਇਕ ਚੰਗਾ ਫੈਸਲਾ ਕਹਿ ਸਕਦੇ ਹਾਂ।
@nazarbhangu1008
@nazarbhangu1008 2 дня назад
ਮੁਫਤ ਬੱਸ ਸੇਵਾ ਬੰਦ ਕੀਤੀ ਜਾਵੇ ਭਗਵੰਤ ਮਾਨ ਸਹੀ ਫੈਸਲਾ
@balwantsingh6251
@balwantsingh6251 2 дня назад
ਫਰੀ ਬੱਸ ਕਰਾਇਆ ਬੰਦ ਕਰਕੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਂਣ
@user-Rashpalsohi55
@user-Rashpalsohi55 3 дня назад
ਮੁਫ਼ਤ ਸਫ਼ਰ ਬੰਦ ਹੋਣਾ ਚਾਹੀਦਾ
@gamdoorsingh7975
@gamdoorsingh7975 3 дня назад
ਵਧੀਆ ਫੈਸਲਾ
@amritpalsinghsidhu814
@amritpalsinghsidhu814 3 дня назад
ਮੁਫ਼ਤਖੋਰੀ ਦਾ ਸਭ ਕੁਝ ਬੰਦ ਹੋਣਾ ਚਾਹੀਦਾ ਹੈ।
@bb-vi5db
@bb-vi5db 3 дня назад
ਬੀਬੀਆ ਦਾ ਮੁਫਤ ਸਫਰ ਬਰਬਾਦੀ ਹੈ ਕਣਕ ਫਰੀ ਘਰ ਘਰ ਪੜਤਾਲ ਕਰਕੇ ਦਿਤੀ ਜਾਵੇ
@HarjinderSingh-eb3ld
@HarjinderSingh-eb3ld 3 дня назад
ਬਹੁਤ ਵਧੀਆ ਜੀ ਕਿਉਂਕਿ ਰੋਡਵੇਜ਼ ਸਰਕਾਰ ਦਾ ਕਮਾਊਂ ਪੁਤ ਹੈ ਜਿਸ ਨਾਲ ਨਵੇਂ ਰੋਜ਼ਗਾਰ ਪੈਦਾ ਹੋਵੇਗਾ ਅਤੇ ਸਰਕਾਰ ਦੀ ਆਮਦਨ ਵਧੇਗੀ ਜਿਸ ਨਾਲ ਪੰਜਾਬ ਦੇ ਕਾਰਜ ਪੂਰੇ ਹੋਣਗੇ
@rajuarora3163
@rajuarora3163 2 дня назад
ਰੋਡਵੇਜ ਵਾਲੇ ਕੇਹੜਾ ਹੁਣ ਮੁਨਾਫ਼ੇ ਵਿੱਚ ਲਿਆ ਦੇਣ ਗੇ ਟਿਕਟਾਂ ਦੇ ਪੈਸੇ ਜੇਬ ਵਿੱਚ ਪਾ ਲੈਂਦੇ ਆ ਜਾ ਆਵਦਾ ਗੇੜਾ parivate ਬੱਸਾਂ ਵਾਲਿਆਂ ਨੂੰ ਬੇਚ ਦਿੰਦੇ ਆ ਦੋ ਚਾਰ ਸੋਂ ਪਿੱਛੇ
@angrejsandhu6340
@angrejsandhu6340 3 дня назад
ਬਹੁਤ ਵਧੀਆ ਕੰਮ ਕੀਤਾ ਬੀਬੀਆ ਤਾ ਪਾਇਆ ਗੰਦ
@kanwaljeetsingh5571
@kanwaljeetsingh5571 3 дня назад
ਬਹੁਤ ਵਧੀਆ ਫੈਸਲਾ ਕੀਤਾ ਹੈ ਜੀ
@davysandhu9063
@davysandhu9063 3 дня назад
ਕਰਾਇਆ ਫ੍ਰੀ ਹੋਣ ਤੋਂ ਬਾਅਦ ਔਰਤਾਂ ਦੀ ਇੱਜਤ ਵੀ ਘੱਟ ਗਈ ਹੈ 😢
@Gurmit.dhaliwal007
@Gurmit.dhaliwal007 День назад
ਇਹ ਸਕੀਮ ਸਿਰਫ ਲੋੜਵੰਦਾਂ ਤੱਕ ਹੀ ਸੀਮਤ ਹੋਵੇ। ਲੋਕ ਵੀ ਨਜਾਇਜ ਫਾਇਦਾ ਉਠਾਉਣ ਲੱਗ ਪੈਦੇ ਹਨ ।ਜਿਸ ਕਾਰਨ ਸਮੱਸਿਆ ਹੋ ਜਾਂਦੀ ਹੈ ।
@jalourSingh-bz4dj
@jalourSingh-bz4dj 3 дня назад
ਬਾਈ ਜੀ ਪੰਜਾਬ ਗੌਰਮੈਂਟ ਤਾਂ ਅੱਗੇ ਹੀ ਘਾਟੇ ਜਾ ਰਹੀ ਹ ਲੱਖ ਲੱਖ ਤਨਖਾਹ ਲੈਣ ਵਾਲੀਆਂ ਬੀਬੀਆਂ ਮੁਫਤ ਬੱਸਾਂ ਸਫਰ ਕਰਦੀਆਂ ਨੇ ਜਿਨਾਂ ਨੂੰ ਲੋੜ ਨਹੀਂ ਜਾਣਦੀ ਉਹ ਜਾਂਦੀਆਂ ਨੇ ਬੰਦਿਆਂ ਨੂੰ ਕਹਿੰਦੇ ਤੁਸੀਂ ਘਰੋ ਅਸੀਂ ਜਾਵਾਂਗੇ ਨਾਰ ਰੋਟੀ ਜੋਗਾ ਰਗਿਆ ਨਾ ਬੰਦਾ ਰਿਹਾ ਇਹ ਤੁਰੀਆਂ ਫਿਰਦੀਆਂ ਬਿਨਾਂ ਗੱਲ ਤੋਂ ਇਹ ਬੰਦ ਕਰਨਾ ਚਾਹੀਦਾ ਤਾਂ ਕਿ ਪੰਜਾਬ ਬਚ ਸਕੇ
@amritsar2604
@amritsar2604 3 дня назад
ਏਹ ਵਧੀਆ ਕੰਮ ਕਰ ਰਹੀ ਹੈ ਸਰਕਾਰ ਜੀ
@bb-vi5db
@bb-vi5db 3 дня назад
ਸਟੁਡੈਟ ਪੜਾਈ ਬੱਸ ਪਾਸ ਹੋਵੇ ਜਰੂਰੀ ਸੇਹਤ ਸਹੁਲਤਾ ਜਰੁਰੀ ਹੈ ਦੁਆਈਆ ਸਸਤੀਆ ਹੋਣ ਬਿਜਲੀ ਯੁਨਿਟ ਰੇਟ 4 ਰੁਪੈ ਘਟਾ ਕੇ ਬਿਲ ਲਿਆ ਜਾਵੇ ਮੁਫਤ ਬੱਦ ਕੀਤੀ ਜਾਵੇ ਗੀ
@SAHIB_KHOSSA
@SAHIB_KHOSSA 3 дня назад
ਅਪਾਹਜ ਦਾ ਕਰਾਇਆ ਮੁਫਤ ਹੋਣਾ ਚਹੀਦਾ
@yogichohan7220
@yogichohan7220 3 дня назад
ਗੁਡ
@jattdhaliwal9379
@jattdhaliwal9379 3 дня назад
ਇਹ ਬਹੁਤ ਵਧੀਆਂ ਹੋਵੇਗਾ
@ranbirpalsingh1220
@ranbirpalsingh1220 2 дня назад
ਬਹੁਤ ਵਧੀਆ ਜੀ 🙏🏼ਮੁਫਤ ਸਫ਼ਰ ਬੰਦ ਹੋਵੇ
@amritpalsinghsidhu814
@amritpalsinghsidhu814 3 дня назад
Very good decision
@DineshKumar-tp8fb
@DineshKumar-tp8fb 3 дня назад
ਮੁਫਤ ਦੇ ਸਫਰ ਵਿੱਚ ਬੀਬੀਆਂ ਸਬਜ਼ੀਆਂ ਲੈਣ ਲੁਧਿਆਣੇ ਤੋਂ ਚੰਡੀਗੜ੍ਹ ਜਾਂਦੀਆਂ ਨੇ
@user-pk6uw5ce4z
@user-pk6uw5ce4z 2 дня назад
Ludhane to Amritsar paped bddiyan lan jandiya ne bhai
@Kiranveersingh-sb2kn
@Kiranveersingh-sb2kn 2 дня назад
😂😂
@ranjitgill7432
@ranjitgill7432 3 дня назад
ਬਿਲਕੁਲ ਸਹੀ ਹੈ ਬੀਬੀ ਆ ਨੇ ਤਾ ਡਰਾਈਵਰਾਂ ਦਾ ਕਚੂਮਰ ਕਡ ਛਡਿਆ ।ਹਰ ਰੋਜ਼ ਲੜਦਿਆਂ ਫਿਰਦੀਆਂ ।ਬੰਦ ਕਰੋ ਬੰਦ ਕਰੋ।
@jattdhaliwal9379
@jattdhaliwal9379 3 дня назад
ਬਿਜਲੀ ਇੱਕ AC ਮਗਰ ਇੱਕ ਹਜ਼ਾਰ ਭਰਾਇਆ ਜਾਵੇ ਮਹੀਨੇ ਦਾ
@gorabhamma1250
@gorabhamma1250 2 дня назад
ਬਹੁਤ ਵਧੀਆ ਹੈ ਬੰਦ ਹੋਣਾ ਚਾਹੀਦਾ ਹੈ
@manindersingh6988
@manindersingh6988 2 дня назад
ਜਿਨ੍ਹਾਂ ਨੂੰ ਰਿਆਇਤ ਦੇਣੀ ਹੋਵੇ ਤਾਂ ਉਨ੍ਹਾਂ ਦਾ ਕਿਰਾਇਆ ਅੱਧਾ ਕਰ ਦਿਓ ਤਾਂ ਕਿ ਇਹ ਬੇਮਤਲਬ ਸਫ਼ਰ ਨਾਂ ਕਰਨ ਤੇ ਰੋਡਵੇਜ਼ ਦੇ ਵੀ ਕੁੱਝ ਪੱਲੇ ਪਵੇ. ਹੁਣ ਜੋ ਲੰਮੇ ਰੂਟਾਂ ਦੀਆਂ ਸਵਾਰੀਆਂ ਹਨ ਉਹ ਸੈਕੜੇ ਕਿ. ਮ. ਖੜ੍ਹ ਕੇ ਜਾਂਦੀਆਂ ਹਨ ਤੇ ਮੁਫ਼ਤਖੋਰੇ ਸੀਟਾਂ ਮੱਲਕੇ.
@harbhajansinghsekhon2899
@harbhajansinghsekhon2899 2 дня назад
ਜੋ ਔਰਤਾਂ ਨੌਕਰੀਆ ਕਰਦੀਆ ਨੇ, ਲੱਖ ਡੇਢ ਲੱਖ ਤਨਖਾਹ ਲੈ ਰਹੀਆ ਨੇ, ਉਹਨਾ ਦਾ ਫਰੀ ਬੰਦ ਕਰੋ
@SAHIB_KHOSSA
@SAHIB_KHOSSA 3 дня назад
ਕਰਾਇਆ ਲਾਗੂ ਹੋਣਾ ਚਾਹੀਦਾ
@labhsingh9855
@labhsingh9855 День назад
ਬਿਜਲੀ ਮੁਆਫ਼ੀ ਵੀ ਸਭ ਲਈ ਬੰਦ ਹੋਣੀ ਚਾਹੀਦੀ ਹੈ , ਭਾਵੇਂ ਇਹ ਐਸ.ਸੀ. ਜਾਂ ਕਿਸਾਨਾਂ ਦੀਆਂ ਮੋਟਰਾਂ ਜਾਂ ਫੈਕਟਰੀਆਂ ਹੋਣ।
@gurmeetkaurkaile6502
@gurmeetkaurkaile6502 3 дня назад
ਸਠ ਸਾਲ ਵਾਲੀਆ ਨੂੰ ਸਹੂਲਤ ਚਾਹੀਦੀ ਹੈ
@harjitcheema-zb2ip
@harjitcheema-zb2ip 2 дня назад
ਮੁਫ਼ਤ ਬੰਦ ਹੋਣਾ ਚਹੀਦਾ ਤੇ ਗਨ ਮੈਨ ਨਹੀ ਦੇਣਾ ਚਹੀਦਾ ਹੋਰ ਸਹੌਲਤਾ ਦਵੋ ਜੋਬਾ ਦਵੋ
@ManjeetSingh-qv6ej
@ManjeetSingh-qv6ej 18 часов назад
ਲੱਖ ਲੱਖ ਤਨਖਾਹ ਵਾਲੀ ਬਿਊਟੀ ਪਾਰਲਰ ਉਤੇ 5000 ਬਰਬਾਦ ਕਰ ਦੇਵੇਗੀ ਪਰ ਕੰਡਕਟਰ ਨਾਲ 20 ਰੁਪੇ ਦੀ ਟਿਕਟ ਕਰਕੇ ਦਾੜੀ ਪੱਟਣ ਤੱਕ ਜਾਂਦੀ ਹੈ ਮਤਲਬ ਬਿਨਾਂ ਸੋਚੇ ਸਮਝੇ ਵੋਟ ਬੈਂਕ ਲਈ ਡਰਾਮੇ ਬਾਜੀ ਬੰਦ ਹੋਣੀ ਚਾਹੀਦੀ ਹੈ 🙏
@hajursingh8846
@hajursingh8846 2 дня назад
ਬਹੁਤ ਵਧੀਆ ਫੈਸਲਾ ਏ ਫ੍ਰੀ ਹਰ ਇੱਕ ਚੀਜ ਬੰਦ ਹੋਣੀ ਚਾਹੀਦੀ ਹੈ।
@SukhpreetKaur-pn1be
@SukhpreetKaur-pn1be День назад
ਜੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੀ ਹੈ ਤਾਂ ਉਹ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਘਰ ਘਰ ਲਾਗੂ ਕਰੇ ਪਰ ਪ੍ਰਾਈਵੇਟ ਮਹਿਕਮਿਆਂ ਨੂੰ ਆਪਦੇ ਹੱਥ ਵਿੱਚ ਲੈ ਕੇ ਹਰ ਇੱਕ ਪਾਸੇ ਹਰ ਇਕ ਘਰ ਦੇ ਹਰ ਇੱਕ ਮੈਂਬਰ ਨੂੰ 10 ਹਜਾਰ ਤੋਂ 20ਹਜਾਰ ਤੱਕ ਦੀ ਨੌਕਰੀ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਆਪਣਾ ਬੋਝ ਆਪ ਚੁੱਕ ਸਕਣ ਸਰਕਾਰ ਇਸ ਗੱਲ ਤੇ ਜਰੂਰ ਧਿਆਨ ਦੇਣ ਤਾਂ ਕਿ ਪੰਜਾਬ ਬਾਹਰਲੇ ਦੇਸ਼ਾਂ ਨੂੰ ਜੋ ਜਾ ਰਹੇ ਨੇ ਉਹ ਇਧਰ ਨੌਕਰੀਆਂ ਕਰਨ ਤੇ ਆਪਣੇ ਪੰਜਾਬ ਵਿੱਚ ਖੁਸ਼ੀ ਖੁਸ਼ੀ ਵਸਣ ਜੇ ਸਰਕਾਰ ਕਰ ਸਕਦੀ ਹੈ ਇਹ ਗੱਲ ਹੈ ਤਾਂ ਸਰਕਾਰ ਸਾਡੀ ਗੱਲ ਤੇ ਗੌਰ ਕਰੇ
@agamorganicfarm7290
@agamorganicfarm7290 3 дня назад
Bahut changi khabar
@sukhbhullarfzk3012
@sukhbhullarfzk3012 2 дня назад
ਬਾਈ ਜੀ ਕਿਰਾਇਆ ਲੱਗਣਾ ਚਾਹੀਦਾ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਨੌਕਰੀ ਕਨੈਕਟਰ ਦੀਆਂ ਪੋਸਟਾਂ ਨਿਕਲਣੀਆਂ ਚਾਹੀਦੀਆਂ ਸਰਕਾਰ ਕੋਲ ਪੈਸਾ ਹੋਏਗਾ ਤੇ ਬੱਚਿਆਂ ਨੌਕਰੀ ਮਿਲੇਗੀ
@harbanssingh3365
@harbanssingh3365 2 дня назад
ਇੱਕ ਸੁਝਾਅ ਦਿੱਤਾ ਜਾਂਦਾ ਹੈ ਕਿ ਮਹੀਨੇ ਚ ਕਿਲੋਮੀਟਰ ਦੀ ਦੂਰੀ ਤੈਅ ਹੱਦ ਸਕੀਮ ਲਾਗੂ ਕਰਨੀ ਚਾਹੀਦੀ ਹੈ। ਸਰਕਾਰੀ ਮੁਲਾਜ਼ਮਾਂ ਨੂੰ ਇਹ ਸਹੂਲਤ ਨਹੀਂ ਦੇਣੀ ਚਾਹੀਦੀ। ਜਿੰਨਾ ਦੀ ਸਾਲਾਨਾ ਆਮਦਨ 5 ਲੱਖ ਤੋਂ ਵੱਧ ਹੋਵੇ ਉਸ ਨੂੰ ਇਸ ਸਹੂਲਤ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਆਮਦਨ ਜਾਨਣ ਲਈ ਇਸ ਸਮਾਟ ਕਾਰਡ ਨਾਲ ਆਧਾਰ ਅਤੇ ਪੈਨ ਕਾਰਡ ਲਿੰਕ ਕਰ ਦੇਣਾ ਚਾਹੀਦਾ ਹੈ।
@SurjeetSingh-qt8hm
@SurjeetSingh-qt8hm 30 минут назад
ਕੈਪਟਨ ਅਮਰਿੰਦਰ ਸਿੰਘ ਜੀ ਦਾ ਇਹ ਫੈਸਲਾ ਗਲਤ ਹੈ ਉਮਰ ਹੱਦ ਮੁੱਖ ਰੱਖਕੇ ਸਹੂਲਤ ਦਿੱਤੀ ਜਾ ਸਕਦੀ ਹੈ ਜੀ
@gurpreetsingh-gf7md
@gurpreetsingh-gf7md 3 дня назад
ਮੁਫ਼ਤ ਸਫ਼ਰ ਬੰਦ ਹੋਣਾ ਚਾਹੀਦਾ ਸੰਦੀਪ ਜੀ 🙏🙏🙏🙏🙏🙏🙏🙏🙏🙏🙏🙏🙏
@balkarsinghdullowal7865
@balkarsinghdullowal7865 2 дня назад
ਬਹੁਤ ਵਧੀਆ ਜੀ ਮਹੀਨੇ ਵਿੱਚ ਇਕ ਵਾਰ ਸਫਰ ਹੋਣਾਂ ਚਾਹੀਦਾ ਹੈ
@navsidhu29
@navsidhu29 3 дня назад
Good
@user-ew2cq2vy3e
@user-ew2cq2vy3e 3 дня назад
ਪੰਜਾਬ ਵਿੱਚ ਜੇ ਵੀ ਫਰੀ ਬਿਜਲੀ ਕਣਕ ਆਦਿ ਬੰਦ ਹੋਣੀ ਚਾਹੀਦੀ ਹੈ ਖਾਸ ਕਰਕੇ ਵੋਟਾ ਵਿੱਚ ਫ੍ਰੀ ਸ਼ਰਾਬ ਅਤੇ ਬਿਜਲੀ ਚੋਰੀ ਬਹੁਤ ਹੋ ਰਹੀ ਹੈ
@user-hg6xj2vv6u
@user-hg6xj2vv6u 3 дня назад
ਕਿਸਾਨਾਂ ਕੋਲੋਂ ਕਰਜਾ ਵੀ ਵਾਪਿਸ ਲੈਣਾ ਜ਼ਰੂਰੀ ਨਾਹੀ ਤਾਂ ਪ੍ਰੋਪਰਟੀ ਜਬਤ ਉਹ ਵੀ ਮਾਫ਼ ਕਰਕੇ ਬੋਜ ਆ ਖਜਾਨੇ ਤੇ
@user-nc5wi1yd7k
@user-nc5wi1yd7k День назад
ਬਹੁਤ ਵਧੀਆ ਫੈਂਸਲਾ
@user-hg6xj2vv6u
@user-hg6xj2vv6u 3 дня назад
ਕਿਸਾਨਾਂ ਮਜ਼ਦੂਰਾ ਕੋਲੋਂ ਕਰਜਾ ਵਾਪਿਸ ਲੀਆ ਜਾਵੇ ਖਜਾਨੇ ਤੇ ਬੁਹਤ ਬੋਝ ਆ ਕਿਸੈ ਦਾਂ ਕਰਜਾ ਨਾ ਮਾਫ਼ ਕਰੋ ਵਸੁਲੋ ਵਾਸੁਲੋ ਨਾਹੀ ਤਾਂ ਪ੍ਰੋਪਰਟੀ ਜਬਤ ਕਰੋ ਘਰ ਹੋਵੈ ਜਮੀਨ ਹੋਵੈ
@BantaSingh-tt8zt
@BantaSingh-tt8zt 3 дня назад
60 ਸਾਲਾਂ ਤੋਂ ਵੱਧ ਉਮਰ ਦੇ ਬੰਦੇ ਤੇ ਬੀਬੀਆਂ ਦਾ ਕਿਰਾਇਆ ਅਧਾ ਕੀਤਾ ਜਾਵੇ ਬਿਲਕੁਲ ਮੁਆਫ਼ ਨਹੀਂ ਹੋਣਾਂ ਚਾਹੀਦਾ
@sababmedia103
@sababmedia103 2 дня назад
ਬੰਦ ਹੋਵੇ ਸਕੀਮ
@agamorganicfarm7290
@agamorganicfarm7290 3 дня назад
ਮੁਫ਼ਤਖੋਰੀ ਬੰਦ ਕਰੋ
@user-hg6xj2vv6u
@user-hg6xj2vv6u 3 дня назад
ਕਰਜਾ ਵੀ ਵਾਪਿਸ ਮੋੜਨਾ ਚਾਹੀਦਾ ਜੋਂ ਕਿਸਾਨਾਂ ਨੇ ਲਿਆ ਹੋਆ ਆ
@randhirkaur5356
@randhirkaur5356 День назад
ਮੁਫਤ ਬੱਸ ਸਫਰ ਬੰਦ ਕੀਤਾ ਜਾਵੇ ਪਰ ਰੇਟ ਘੱਟ ਕਰੇ ਸਰਕਾਰ
@gurjantsingh3486
@gurjantsingh3486 2 дня назад
ਫ੍ਰੀ ਸਿਰਫ ਮੈਡੀਕਲ ਤੇ ਸਕੂਲ ਸਿਰਫ ਉਹਨਾ ਨੂੰ ਜਿਨਾ ਨੂੰ ਲੋੜ ਆ ਜੀ ਗਰੀਬ ਨੂੰ ਜ਼ੋ bpl ਧਰਕ ਹਨ ਜਿਹੜੇ
@Malkitsingh-jr7sy
@Malkitsingh-jr7sy 2 дня назад
ਸਰਕਾਰਾਂ ਨੇ ਆਪਣੀਆਂ ਕੁਰਸੀਆਂ ਬਚਾਉਣ ਲਈ ਇਹੋ ਜਿਹੀਆਂ ਸਕੀਮਾਂ ਲਿਆਕੇ ਲੋਕਾਂ ਨੂੰ ਮੰਗਤੇ ਬਣਾ ਦਿੱਤਾ ਲੋਕਾਂ ਨੇ ਕਦੇ ਵੀ ਇਹੋ ਜਿਹੀਆਂ ਸਕੀਮਾਂ ਦੀ ਮੰਗ ਨਹੀਂ ਕੀਤੀ ਪਹਿਲਾਂ ਹੀ ਸੋਚ ਵਿਚਾਰ ਕੇ ਅਜਿਹੇ ਫ਼ੈਸਲੇ ਸਰਕਾਰ ਨੂੰ ਕਰਨੇ ਚਾਹੀਦੇ ਹਨ
@jaswantsingh5607
@jaswantsingh5607 Час назад
Very nice 👌
@harbhajansinghsekhon2899
@harbhajansinghsekhon2899 2 дня назад
ਸਾਰੀਆ ਸਕੀਮਾਂ ਜੋ ਮੁਫਤ ਹਨ ਉਹ ਬੰਦ ਕਰੋ ਜੀ।
@kirpalsingh9402
@kirpalsingh9402 2 дня назад
ਲੀਡਰਾਂ ਦੇ ਨਾਜਾਇਜ਼ ਖਰਚੇ ਅਤੇ ਹੈਲੀਕਾਪਟਰਾਂ ਦੇ ਰਾਜਨੀਤਕ ਨਾਜਾਇਜ਼ ਝੂਟਿਆਂ ਦੇ ਤੇ ਵੀ ਰੋਕ ਲੱਗਣੀ ਚਾਹੀਦੀ ਹੈ,ਪਰ ਜੋ ਮੁਫਤ ਬੱਸ ਸਫ਼ਰ ਤੇ ਰੋਕ ਲਗਾਉਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ, ਇਹ ਇਕ ਸ਼ਲਾਘਾਯੋਗ ਕਦਮ ਹੈ ਜੀ ।
@rajbindersingh8237
@rajbindersingh8237 2 дня назад
ਬਿਲਕੁਲ ਸਹੀ ਹੋਵੇਗਾ ਇਹ ਫੈਸਲਾ
@shinderpal229
@shinderpal229 2 дня назад
ਇਹ ਫਰੀ ਵਾਲਾ ਸਫ਼ਰ ਬੰਦ ਕਰਕੇ ਕੰਡਕਟਰ ਦਿਆ ਨਬੀ ਭਾਰਤੀਆ ਸ਼ਰੂ ਕਰੋ ਜਲਦੀ 🙏
@user-mq2rs9nc9v
@user-mq2rs9nc9v 2 дня назад
ਬਹੁਤ ਵੱਧੀਆ ਫੈਸਲਾ ਹੈ
@SukhaSingh-ol7rs
@SukhaSingh-ol7rs 3 дня назад
ਵਿਦਿਆਰਥੀਆਂ ਦਾ ਮਾਫ ਕਰੋ
@SukhwinderKaur-rz5ve
@SukhwinderKaur-rz5ve 2 дня назад
ਵਧੀਆ ਫੈਸਲਾ ਜੀ
@SimarjeetkaurBrar-zb3gi
@SimarjeetkaurBrar-zb3gi День назад
ਮੁਲਾਜ਼ਮਾਂ ਦੀ ਮੈਡਮ ਦੀ ਸਾਰੀਆਂ ਦੀ ਇਹਨਾਂ ਦੀ ਕਰਾਇਆ ਲਾਉਣਾ ਚਾਹੀਦਾ ਜਿਹੜਾ ਬਾਕੀ ਦਾ ਜਿਹਦੀ ਕੋਈ ਨੌਕਰੀ ਨਹੀਂਗੀ ਉਹਨੂੰ ਅੱਧੀ ਟਿਕਟ ਲਾਉਣੀ ਚਾਹੀਦੀ ਹੈ ਸਾਰਿਆਂ ਨੂੰ ਵੱਡ ਲਾ
@harpalram3129
@harpalram3129 19 часов назад
Very good 👍
@harsevkaur5948
@harsevkaur5948 2 дня назад
ਬਹੁਤ ਵਧੀਆ ਫੈਸਲਾ❤❤❤❤❤
@InderjitSingh-tt7sy
@InderjitSingh-tt7sy День назад
Bahut vadia Maan saab
@indarjitsingh3811
@indarjitsingh3811 3 дня назад
Very good
@user-jy5dh2ps3z
@user-jy5dh2ps3z 2 дня назад
ਘਰ ਪ੍ਰਤੀ ਨੌਕਰੀ ਦਿਓ ਯੋਗਤਾ ਮੁਤਾਬਿਕ ਲਾਦੀਸਪੋਲੀ ਦੇਣਾ ਬੰਦ ਕਰੋ ਜਿਸ ਦੀ ਜਿੰਨੀ ਸੰਖਿਆ ਭਾਰੀ ਉਨੀਂ ਉਸ ਦੀ ਹਿੱਸੇਦਾਰੀ ਤਹਿਤ ਰਾਜਨੀਤੀਕ ਸੀਟਾਂ ਦਿੱਤੀਆ ਜਾਣ
@user-jz4yx7vc4g
@user-jz4yx7vc4g 2 дня назад
ਫ੍ਰੀ ਸਫ਼ਰ ਬੰਦ ਕਰੋ
@jagjitsingh6852
@jagjitsingh6852 2 дня назад
Good efforts, well done
@gurwindersingh1320
@gurwindersingh1320 День назад
60 ਸਾਲ ਵਾਲੇ ਬਜ਼ੁਰਗ ਔਰਤਾਂ ਨੂੰ ਫਰੀ ਸੇਵਾ ਦੇਣੀ ਚਾਹੀਦੀ ਆ
@GurmeetSingh-tt1yl
@GurmeetSingh-tt1yl День назад
ਮਾਨ ਸਾਹਿਬ ਜਦ ਤੁਹਾਨੂੰ ਵੋਟ ਹੀ ਨਹੀਂ ਪਈ ਫੇਰ ਮੁਫ਼ਤ ਦੀ ਸਹੂਲਤ ਕਿਓਂ ਬਿਜਲੀ ਵੀ ਸਸਤੀ ਕਰ ਦੇਵੋ ਪਰ ਬਿਲ ਜਰੂਰ ਲਓ
@shivanisharma5562
@shivanisharma5562 2 дня назад
ਰਿਸ਼ਵਤ ਖੋਰੀ ਬੰਦ ਹੋਣੀ ਚਾਹੀਦੀ,ਮੂਫਤ ਬੱਸ ਸੇਵਾ ਬੰਦ ਹੋਣੀ ਚਾਹੀਦੀ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@ramanaulakh8879
@ramanaulakh8879 2 дня назад
ਬਿਲਕੁਲ ਬੰਦ ਹੋਣਾ ਚਾਹੀਦਾ
@GurdeepSingh-db1ng
@GurdeepSingh-db1ng День назад
ਅੰਗਹੀਣਾਂ ਵਿਅਕਤੀ ਦਾ ਕਰਾਇਆ ਮੁਫ਼ਤ ਕਰਨਾ ਚਾਹੀਦਾ ਹੈ ਸਰਕਾਰ ਨੂੰ
@user-lh5ew2cj3i
@user-lh5ew2cj3i День назад
Good work
@dharwindersingh656
@dharwindersingh656 2 дня назад
Very good g
@ranjitmalhi1773
@ranjitmalhi1773 2 дня назад
ਮੁਫਤ ਬੱਸ ਸਫਰ ਦੀ ਸਹੂਲਤ ਸਿਰਫ ਸਕੂਲ ਕਾਲਜ ਦੇ ਵਿਦਿਆਰਥੀਆਂ ਲਈ ਅਤੇ ਹੈਂਡੀਕੈਪਿਟ ਲਈ ਹੀ ਚਾਹੀਦੀ ਹੈ
@baljitgrewal1101
@baljitgrewal1101 2 дня назад
ਸਹੀ ਫੈਸਲਾ ਕੀਤਾ
@user-xl7wm7qb3l
@user-xl7wm7qb3l 3 дня назад
Free wala sab kush band karo bijli v band karo
@sandeepbains8166
@sandeepbains8166 День назад
ਮੁਫਤ ਕਿਰਾਇਆ ਮੁਫਤ ਬਿਜਲੀ ਬੰਦ ਹੁਣੀ ਚਾਹੀਦੀ ਹੈ ਸਾਡੇ ਘਰ ਦੇ ਨਾ ਹੀ ਕਿਤੈ ਗੁਮਣੇ ਜਾਂਦੈ ਬੱਸ ਫਰੀ ਦਾ ਕੋਈ ਫੈਡਾ ਨੀ ਸਾਨੂੰ
@bb-vi5db
@bb-vi5db 3 дня назад
ਮੁਫਤ ਸਫਰ ਬਿਜਲੀ ਕਣਕ ਆਟਾ ਬੰਦ ਕਰਰੋ
@user-dl1ip6uv7m
@user-dl1ip6uv7m 2 дня назад
Very Very nice Very good 👍
@Manpreetkaur-ql9np
@Manpreetkaur-ql9np 20 часов назад
Gud 👍👍
@BalkarSingh-dc1oq
@BalkarSingh-dc1oq 3 дня назад
ਇਹ ਗੱਲ ਬਹੁਤ ਹੀ ਵਧੀਆ ਮੁਫਤ ਦੀਆਂ ਸਕੀਮਾਂ ਬੰਦ ਹੋਣੀਆਂ ਚਾਹੀਦੀਆਂ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@user-hg6xj2vv6u
@user-hg6xj2vv6u 3 дня назад
ਕਿਸਾਨ ਮਜ਼ਦੂਰ ਦਾਂ ਕਰਜਾ ਵੀ ਵਾਪਿਸ ਲੈਣਾ ਚਾਹੀਦਾ ਉਹ ਵੀ ਬੋਝ ਆ ਖਜਾਨੇ ਤੇ
@jagsirsingh7200
@jagsirsingh7200 2 дня назад
Good right decision
@rajuarora3163
@rajuarora3163 2 дня назад
ਜੱਟਾ ਦੀਆ ਮੋਟਰਾਂ ਦੇ ਬਿਲ ਵੀ ਲਾਓ ਜੇ ਏਹ ਬੰਦ ਕਰਨੀ ਆ
@jaggasingh-rd7sk
@jaggasingh-rd7sk 2 дня назад
❤👌👌👍👍👍👍👍
@jarnailsingh1731
@jarnailsingh1731 2 дня назад
ਮੁਫ਼ਤ ਦੀਆਂ ਚੀਜ਼ਾਂ ਸਭ ਬੰਦ ਹੋਣੀਆਂ ਚਾਹੀਦੀਆਂ ਹਨ।
@user-th9nk4jt5h
@user-th9nk4jt5h 2 дня назад
ਪੰਜਾਬ ਦੇ ਵਿੱਚ ਬੀਬੀਆਂ ਦਾ ਮੁਫਤ ਬੱਸ ਸਫਰ ਬੰਦ ਕਰਨਾ ਚਾਹੀਦਾ ਹੈ ਬਹੁਤ ਜਰੂਰੀ ਹੈ ਇਸ ਤਰ੍ਹਾਂ ਦੀਆਂ ਘਟੀਆ ਸਕੀਮਾਂ ਨਹੀਂ ਚੱਲਣੀਆਂ ਚਾਹੀਦੀਆਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਇਸ ਬਸ ਸਫਰ ਨੂੰ ਰੱਦ ਕਰੇ
@malkitsingh-vs9zn
@malkitsingh-vs9zn 2 дня назад
@@user-th9nk4jt5h bahji. Bagwant. Singh. Maan de. 92. Mla. Aa is. Govt. Nein ta sab kuch free muft. Kar rakhya. Aa. Per. Lekin. Fir v. Lok sabha. Diya seats jitiya. 3. Sirf ihna. Vich. Himat. Hi. Nahi free free band karn di. Every policy. Wrong. Galat. Policy money waste policy.
@user-xo6ho4te2w
@user-xo6ho4te2w 2 дня назад
ਬਿਜਲੀ ਦੇ ਬਿਲ ਫ੍ਰੀ ਦੀ ਜਗਾ ਥੋੜੇ ਰੈਟ ਲੱਗਣੇ ਚਾਹੀਦੇ ਨੇ ਤਾਂ ਜੌ ਲੋਕ ਮੋਟਰਾਂ ਚਲਦਿਆ ਨਾ ਛੱਡਣ
@tyygg5632
@tyygg5632 2 дня назад
Very good❤❤❤❤❤ good yar
@jogindersinghjoginder896
@jogindersinghjoginder896 2 дня назад
ਔਰਤਾਂ ਦਾ ਕਿਰਾਇਆ ਮੁਆਫ ਨਹੀਂ ਕੀਤਾ ਜਾਣਾ ਚਾਹੀਦਾ
@jodhsingh9078
@jodhsingh9078 2 дня назад
60 ਸਾਲ ਤੋਂ ਵੱਧ ਉਮਰ ਵਾਲੀਆਂ ਨੂੰ
Далее