Тёмный

ਮੁਲਾਜ਼ਮ ਆਗੂਆਂ ਨੇ Debate’ਚ ਕਰਤੇ ਵੱਡੇ ਐਲਾਨ | THE SUMMER NEWS 

The Summer News
Подписаться 222 тыс.
Просмотров 14 тыс.
50% 1

ਮੁਲਾਜ਼ਮ ਆਗੂਆਂ ਨੇ Debate ’ਚ ਕਰਤੇ ਵੱਡੇ ਐਲਾਨ
ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨ ਕਿਉਂ ਕਰ ਰਹੇ ਹਨ ਹਰਿਆਣਾ ਵੱਲ ਕੂਚ ? #mulajam #tarlochansinghchandigarh #paycommission #PunjabNews #BreakingNews #TheSummerNews
The Summer News - We Cover, what required to be Covered.
Do Find us at :
RU-vid
/ @thesummernews
/ @summernewsbharat6562
/ @thesummernewsharyana-...
/ @thesummernewshimachal
Facebook
The Summer News: / thesummernews
The Summer News Delhi: / tsndelhi
The Summer News Haryana: / thesummernewsharyana
The Summer News Himachal: / thesummernewshimachal
Summer News Punjab: / summernewspunjab
Summer News Ludhiana: / newludhiana
Summer News Dharmik: / summernewsdharmik
Summer PollyBolly: / summerpollybolly
Summer News Sports: / summernewssports
Twitter: / thesummernews2
Instagram
The Summer News: / the.summer.news
Summer News Bharat: / summernewsbharat
Website:
www.thesummerne...
thesummernews.in/

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 69   
@AahanThapa-t3c
@AahanThapa-t3c 2 дня назад
ਮਾਸ leave ਦਾ ਐਲਾਨ ਕਰੋ ਬਿਜਲੀ ਬੋਰਡ ਨੂੰ ਨਾਲ ਲੈਕੇ ਦੇਖੋ ਫੇਰ ਕਿਵੇਂ ਮਿਲਦਾ DA
@BaljitSingh-ob6dg
@BaljitSingh-ob6dg 2 дня назад
Punjab Sarkar Murdabad
@KaramSingh-lz6cc
@KaramSingh-lz6cc 2 дня назад
Punjab sarkar murdabad ji
@sanjivkumar7422
@sanjivkumar7422 2 дня назад
ਇਹ ਤਾ ਮੁਲਾਜਮਾਂ ਦੀ ਸਰਕਾਰ ਆਵੇ ਤਾ ਨੋਕਰਸ਼ਾਹੀ ਦੇ ਹੱਕ ਵਿੱਚ ਫੈਸਲੇ ਹੋਨ।
@gurnamsingh9813
@gurnamsingh9813 2 дня назад
ਵੀਰੋ। ਆਪ ਸਰਕਾਰ ਤੋਂ ਕੋਈ ਮੰਗ ਨਾ ਕਰੋ। ਤੁਸੀਂ ਸਾਰੇ ਕਰਮਚਾਰੀ ਸ਼ਕਤੀ ਨਾਲ ਇੱਕ ਮੰਚ 'ਤੇ ਇਕੱਠੇ ਹੋਵੋ, ਫਿਰ ਤੁਸੀਂ ਦੇਖੋਗੇ ਕਿ ਸਰਕਾਰ ਤੁਹਾਡੇ ਮਗਰ ਕਿਵੇਂ ਚੱਲੇਗੀ।
@AmarjitKhullar
@AmarjitKhullar 2 дня назад
Aap government is a gandi .government
@KapilDev-tq2gs
@KapilDev-tq2gs 2 дня назад
ਹਰਿਆਣਾ ਜਾ ਕੇ ਅਸੀਂ ਦਸਾਂਗੇ ਕਿ ਅਸੀਂ ਤਾਂ ਗਲਤੀ ਕਰ ਲਈ ਹੈ ਤੁਸੀਂ ਇਹ ਗਲਤੀ ਕਰੀਓ ਇਹ ਆਪ ਪਾਰਟੀ ਸਿਰਫ ਝੂਠ ਬੋਲਦੀ ਹੈ
@sanjivkumar7422
@sanjivkumar7422 2 дня назад
ਜੇ ਕੁਝ ਲੈਨਾ ਤਾ ਇਕ ਪਲੇਟਫਾਰਮ ਤੇ ਇਕਠੇ ਹੋ।
@sanjivkumar7422
@sanjivkumar7422 2 дня назад
ਜੇ ਸਰਕਾਰੀ ਮੁਲਾਜਮ ਬੋਜ ਹਨ ਤਾ ਸਾਰੇ ਘਰਾ ਨੂੰ ਤੋਰ ਦਿਉ। ਮਹਿਕਮੇ ਬੰਦ ਕਰ ਦਿਉ।
@baljitsingh6957
@baljitsingh6957 2 дня назад
ਕਿਉਂਕਿ ਇਹਨਾਂ ਮੰਗਾਂ ਨਾਲ ਸਾਰੇ ਹੀ ਮੁਲਾਜ਼ਮ ਪ੍ਰਭਾਵਿਤ ਹੋ ਰਹੇ ਹਨ।ਮੁਲਾਜ਼ਮ ਜਥੇਬੰਦੀਆਂ ਨੂੰ ਹੁਣ ਸਿਰਫ਼ ਤੇ ਸਿਰਫ਼ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ, ਬੰਦ ਪਏ ਭੱਤਿਆਂ ਬਾਰੇ ਹੀ ਗੱਲ ਕਰਨੀ ਚਾਹੀਦੀ ਹੈ।
@ParmjeetkaurKaur-x6t
@ParmjeetkaurKaur-x6t 2 дня назад
Hareyna.wleo.Kajreewal.Nu.Vote.Na.Paeo.kajreewal.De.Manjee.Thok.Devo.MulazamMaru.Sarkar.Hai.
@surindersidana1653
@surindersidana1653 2 дня назад
Very Nice Sir Ji,, yeh Sahi Baat Hai sir jindabad 🙏🙏🙏🙏🙏🙏🙏🙏🙏
@avtarsaini735
@avtarsaini735 2 дня назад
ਜਿੰਨਾ ਵੀ ਲੀਡਰ ਅਤੇ ਵੜੇ ਵੜੇ ਹਨ,ਉਹਨਾਂ ਨੂੰ ਸਭ ਦੀਆਂ ਤਨਖਾਹਾਂ ਅਤੇ ਮਤਿਆਂ ਉਪਰ ਰੋਕ ਲੱਗਣੀ ਚਾਹੀਦੀ ਹੈ ।ਜੋ ਸਰਕਾਰਾਂ ਵਲੋਂ ਸਮੇਂ ਸਮੇਂ ਸਿਰ ਮਿਲਣ ਵਾਲੇ ਭੱਤੇ , ਸਹੂਲਤਾਂ ਅਤੇ ਲਾਭ ਦਿੱਤੇ ਜਾਦੇ ਹਨ, ਉਹ ਇਨ੍ਹਾਂ ਨੂੰ ਸਭ ਤੋਂ ਬਾਅਦ ਵਿੱਚ ਮਿਲਣੇ ਚਾਹੀਦੇ ਹਨ । ਤਾਂ ਕਿ ਇਨ੍ਹਾਂ ਵੀ ਪਤਾ ਲੱਗ ਸਕੇ ।ਧੰਨਵਾਦ
@prabhsharankaur4749
@prabhsharankaur4749 2 дня назад
ਸਾਰੇ ਪਂਜਾਬ ਦੀਆਂ ਮੁਲਾਜਮ ਪੈਂਨਸ਼ਨਰ ਜਥੇਬਂਦੀਆਂ ਇੱਕ ਤਾਰੀਖ ਰੱਖ ਕੇ ਕੋਈ ਐਕਸ਼ਨ ਕਰਨ ਸਾਰੇ ਕਂਮ ਰੋਕ ਦਿਤੇ ਜਾਣ
@avtarsaini735
@avtarsaini735 2 дня назад
ਸੀ ਐਮ ਸਾਹਿਬ, ਸ਼ੁਕਰ ਕਰੋ ਪਰਮਾਤਮਾ ਨੇ ਤੁਹਾਡੀ ਜਾਨ ਬਖਸ਼ ਦਿਤੀ ਹੈ ।ਬਜ਼ੁਰਗਾਂ ਦੀ ਆਂ ਬਦਸੀਸਾ ਨਾ ਲਵੋ
@wellnessonlybhupinder5420
@wellnessonlybhupinder5420 2 дня назад
ਕੋਵਿਡ ਨਰਸਿੰਗ ਸਟਾਫ ਲਈ ਤਾਂ ਸਰਕਾਰ ਕੁਝ ਕਰ ਨਹੀਂ ਰਹੀ ੳਹ ਸਿਰਫ 12000 ਤੇ ਹੀ ਸੇਵਾ ਕਰ ਰਿਹਾ ਏ😢
@nirmaljitsandhu4785
@nirmaljitsandhu4785 12 часов назад
ਜੂਨੀਅਨਾ ਵਿੱਚ ਏਕੇ ਦੀ ਘਾਟ ਹੋਣ ਕਾਰਨ ਸਰਕਾਰ ਇਸ ਦਾ ਫਾਈਦਾ ਲੈ ਰਹੀ ਹੈ ।
@sksodhi7449
@sksodhi7449 2 дня назад
IAS and IPS ke against DA release karnae Wali letters ko Rally ma disclose karo
@lakhbirsingh7485
@lakhbirsingh7485 День назад
ਮੁਲਾਜ਼ਮ ਵਰਗ ਦੇ ਖਿਲਾਫ ਹੈ ਸਰਕਾਰ ਕੋਈਂ ਮੁਲਾਜ਼ਮ ਇਹਨਾਂ ਨੂੰ ਵੋਟ ਨਾ ਪਾਉਣ ਜੀ
@kuldeepsinghchatha
@kuldeepsinghchatha 2 дня назад
ਕੋਡ ਡੀਏ ਤੇ ਕਾਹਦਾ ਇਹ ਤਾਂ ਪੈਡਿੰਗ ਹੈ। ਪੈਨਸ਼ਨਾਂ ਦਾ ਬਕਾਇਆ ਚਾਰ ਸਾਲ ਤੋਂ ਪੈਡਿੰਗ ਹੈ।ਕਿਸੇ ਮੰਗ ਤੇ ਚੋਣ ਜਾਬਤਾ ਨਹੀਂ ਲਾਗੂ ਹੁੰਦਾ
@dhaniram2082
@dhaniram2082 День назад
ਇਹਨਾਂ ਦਾ ਦਿਮਾਗ ਜ਼ਿਆਦਾ ਹੀ ਖਰਾਬ ਹੋ ਗਿਆ ਹੈ ਇਹਨਾਂ ਨੂੰ ਹਰਿਆਣਾ ਵਿੱਚ ਸਬਕ ਸਿਖਾਉਣਾ ਚਾਹੀਦਾ ਹੈ। ਇਥੇ ਇਹ ਵੀ ਦੱਸਣ ਯੋਗ ਹੈ ਕਿ ਇਹਨਾਂ ਨੂੰ ਹਰਿਆਣਾ ਵਿੱਚ ਕੁੱਝ ਨਹੀਂ ਮਿਲਣਾ।
@question-w5g
@question-w5g 2 дня назад
ਬੇਜਮੀਨੇ ਬੇਜਾਇਦਾਦੀਏ ਵਰਗ ਬੇਰਿਸਵਤੀਏ ਮਹਿਕਮੇ ਮੁਲਾਜ਼ਮ ਰੌ ਰਹੇ ਕੁਝ ਵੀ ਨਹੀਂ ਮਿਲੇਗਾ। ਕੁਲ ਲਾਈਫ ਚ ਅਤੀ ਮਹਿੰਗਾਈ ਚ ਬੇਜਮੀਨੇ ਬੇਜਾਇਦਾਦੀਏ ਬੇਰਿਸਵਤੀਏ ਮਹਿਕਮੇ ਮੁਲਾਜ਼ਮ ਦੀ ਔਕਾਤ ਪੂਰੀ ਲਾਈਫ ਚ ਇਕ ਕਿਲਾ ਕੀ ਕਨਾਲ ਵੀ ਨਹੀਂ। ਫਿਰ ਤੁਲਨਾ ਕਰਨ ਵਾਲੇ ਰੌਕੌ, ਵਿਦਵਾਨਾਂ ਨੂੰ । ਡੀਏ ਪੈਨਸ਼ਨ ਏਸੀਪੀ ਭੱਤੇ ਬਕਾਇਆ ਕੱਟਗੇ ਸਦੀਵੀ ਜੀਵਨ ਲਈ। ਪੰਜਾਬ ਬਚਾਲੌ ਗਰੁੱਪ
@daljitsingh8044
@daljitsingh8044 2 дня назад
ਹਰ ਔਰਤ ਲਈ ਇਕ ਹਜਾਰ ਦੀ ਦਰ ਨਾਲ 30000ਰੁਪਏ ਢਾਈ ਸਾਲ ਤੋ ਪੈਡਿੰਗ ਕੇਜਰੀਵਾਲ ਦੀ ਗਰੰਟੀਸੁਦਾ ਸਕੀਮ ਦੀ ਸੋਂਹ।
@v_i_p_u_l_v_l_o_g_z4367
@v_i_p_u_l_v_l_o_g_z4367 День назад
ਲੁਟੇਰਿਆਂ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਲਾਜਮ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ
@iqbalkaur662
@iqbalkaur662 2 дня назад
Punjab sarkar murdabad
@ahluwaliavlogs5835
@ahluwaliavlogs5835 2 дня назад
Enha kol kuch nee hona jo mrgi kae len khaira ee kroo kuch
@DarshanSingh-l2d
@DarshanSingh-l2d 2 дня назад
Anparh. Govt. Of. Panjab
@prabhsharankaur4749
@prabhsharankaur4749 2 дня назад
ਪੰਚਕੁਲਾ ਵਿਚ ਵੀ ਰੋਸ ਪਰਦਰਸ਼ਨ ਕਰੋ
@sdoranjitsingh4468
@sdoranjitsingh4468 2 дня назад
Mulajam Pensioners Ekta Zindabad Zindabad Zindabad
@sanjivkumar7422
@sanjivkumar7422 2 дня назад
ਇਸ ਸਰਕਾਰ ਨੇ ਕੁਝ ਨਹੀ ਦੇਨਾ। ਇਹ ਆਪ ਖਾਈ ਜਾਦੇ ਨੇ।
@jatindersoni7209
@jatindersoni7209 2 дня назад
बिल्कुल सही कहा
@harpalsingh5373
@harpalsingh5373 22 часа назад
Samjha mulazam manch nu benti hai k hun sarkaar nal koe meeting na karna kyunki ehna nal Bahut meetings kitian ehna nu sab mangan bare pata hai. So hun sarkaar nu kaho k bas NOTIFICATION jaari kare. Koe meeting nahi
@harbhajansingh6910
@harbhajansingh6910 2 дня назад
ਰੱਬ ਕੋਲੋਂ ਡਰੋ
@AngrejSingh-tz6ee
@AngrejSingh-tz6ee 2 дня назад
Viery.Good.Ji
@BalwantSingh-uz2tq
@BalwantSingh-uz2tq 2 дня назад
Bhagwant Mann da Emploees nu Lolypop
@AngrejSingh-tz6ee
@AngrejSingh-tz6ee 2 дня назад
❤❤❤❤❤
@HarbhajanKhator-cj7eo
@HarbhajanKhator-cj7eo 2 дня назад
Punjab ch 6th pay lagu hova ya 7th pay ch basic pay increase kiti java Probabation time ghat kita java Da increase kita java
@hakamsinghbrar6014
@hakamsinghbrar6014 2 дня назад
Sarkar di bahut marhi gll aa mulajma dia mnga mnne sarkar jayej mnga ne
@chemistryscience6817
@chemistryscience6817 2 дня назад
Kejriwal nu milo mulazam pardon sab ji
@karamsingh1020
@karamsingh1020 2 дня назад
Diliwale lut ke kha gaye Punjab da khajana
@PardeepKumar-m7g
@PardeepKumar-m7g День назад
Punjab Government Murdabad
@SumedhJawandha
@SumedhJawandha 2 дня назад
Mlang Govt
@Gill.Reetu.D
@Gill.Reetu.D 2 дня назад
Pehla pipa manrti huntda c hun peti mantri aa ji
@jatindersoni7209
@jatindersoni7209 2 дня назад
गलती कर दी वोट डालकर
@yaarroyals5721
@yaarroyals5721 2 дня назад
Hun ni aundi aap di sarkar aa v yaad rahu ki aap v c
@SureshKumar-gu7ds
@SureshKumar-gu7ds 2 дня назад
High Court hi Apna huk bibau
@bhajansingh3849
@bhajansingh3849 2 дня назад
Dekh lya badlaw, lavo Nazare
@KuljitKaur-n9i
@KuljitKaur-n9i 2 дня назад
Very good ji
@rajinderhanda5267
@rajinderhanda5267 2 дня назад
Punjab sarkar murdabaad
@RameshRamesh-bc5dg
@RameshRamesh-bc5dg День назад
Punjab sarkar murdabad
@tarsemlal4576
@tarsemlal4576 2 дня назад
Worst Govt AAP
@DarshanSingh-l2d
@DarshanSingh-l2d 2 дня назад
No. Ambala. Only. Roof. Of. Head. Office. In. Every. Govt. Deptt
@BalwinderSingh-vi4xe
@BalwinderSingh-vi4xe 2 дня назад
ਅਵਾਜ਼ ਘਂਟ ੱ
@parshotamram2222
@parshotamram2222 2 дня назад
Haryana vich AAP nu zero seat ayegi
@DarshanSingh-l2d
@DarshanSingh-l2d 2 дня назад
Why. You
@SurinderSingh-co6jl
@SurinderSingh-co6jl 2 дня назад
Cm and fm aam admi kol koi good advisor he nhi hun jis karan ehmistakes kar rhae hun
@OmParkash-lg3eg
@OmParkash-lg3eg 2 дня назад
Kihra manjog mukh mantri
@OmParkash-lg3eg
@OmParkash-lg3eg 2 дня назад
Manjog na kahi kro
@DarshanSingh-l2d
@DarshanSingh-l2d 2 дня назад
Vote. For. Bjp. Only. For. Haryana. Panjab
Далее
When Goalkeepers Get Bored 🤯 #3
00:27
Просмотров 1,1 млн
ХОККЕЙНАЯ КЛЮШКА ИЗ БУДУЩЕГО?
00:29
МАЛОЙ ГАИШНИК
00:35
Просмотров 383 тыс.
When Goalkeepers Get Bored 🤯 #3
00:27
Просмотров 1,1 млн