Тёмный

ਮੁੰਡਾ 2 ਕਰੋੜ ਵਾਲੀ ਗੱਡੀ ਚ ਲੈਕੇ ਗਿਆ ਬਰਾਤ । ਪੈਸਾ ਵੀ ਮੱਤ ਮਾਰ ਦਿੰਦਾ । Latest short movie 2024 

jatt sauda
Подписаться 689 тыс.
Просмотров 94 тыс.
50% 1

jattsauda__?igs...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Опубликовано:

 

1 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 171   
@bahadursingh9718
@bahadursingh9718 Месяц назад
ਮੁੰਡੇ ਦੀ ਵਿਆਹ ਵਿੱਚ ਸਾਰਾਂ ਕੁੱਝ ਵੇਚ ਕੇ ਵਿਆਹ ਕਰਵਾ ਲੈਂ ਉਸ ਤੋਂ ਬਾਅਦ ਬਠਿੰਡੇ ਆਰੀਆ ਸਮਾਜ ਚੌਂਕ ਵਿੱਚ ਖੜ੍ਹ ਜਿਆ ਕਰ ਉੱਥੇ ਦਿਹਾੜੀਏ ਲੈਣ ਲਈ ਬਹੁਤ ਲੋਕ ਆਉਂਦੇ ਹਨ। ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ।
@sukhpalsingh9477
@sukhpalsingh9477 Месяц назад
ਮਾਮੇ ਦੀ ਇੰਨੀ ਕੀ ਇਜ਼ਤ ਹੁੰਦੀ ਆ😂😅😅
@dalbirSinghghuman-fn6ch
@dalbirSinghghuman-fn6ch Месяц назад
ਹੈ ਨੀਂ ਹੈਗਾ 😂 salute tolaour😂❤
@gurjindersingh3638
@gurjindersingh3638 Месяц назад
ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਕਮਾਲ ਕਰ ਤੀ ਆਲ ਟੀਮ ਗੁੱਡ ਅਕਟਿੰਗ 🙏🥀💛🥀👌 ਯਮੂਨਾ ਨਗਰ
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂
@HarjinderBhullar6076
@HarjinderBhullar6076 Месяц назад
ਜਿੰਦਰਾ ਹਾਥੀ ਲੰਘ ਗਿਆ ਪੂਛ ਰਹਿ ਗਈ,ਜੇ ਪੂਛ ਅੜ ਗਈ, ਜ਼ਮੀਨ ਵਿਕਾ ਦਿਉ ਪੂਛ ਰਹਿ ਗਈ,ਜਿੰਦਰਾ ਐਨਾ ਪੈਸਾ ਕਿਥੋਂ ਆਉਗਾ, ਅੱਜਕਲ੍ਹ ਦੇ ਜਵਾਕ ਮਾਂ ਬਾਪ ਦਾ ਜੋੜਿਆ ਹੋਇਆ ,ਫੁੱਕਰਪੁਣੇ ਵਿੱਚ ਉਡਾ ਦਿੰਦੇਂ ਆ
@championgamemap6485
@championgamemap6485 Месяц назад
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
@GurpreetMaan-be6bo
@GurpreetMaan-be6bo Месяц назад
All team very nice video ji
@HarjinderBhullar6076
@HarjinderBhullar6076 Месяц назад
ਜਿੰਦਰ ਘੈਂਟ ਤੇ ਸੇਰੇ ਬਾਈ ਵਿਆਹ ਤਾਂ ਪਹਿਲਾਂ ਵਾਲੇ ਸਮੇਂ ਵਿੱਚ ਵਧੀਆ ਹੁੰਦੇ ਸੀ ਹੁਣ ਤਾਂ ਪੈਸੇ ਫੂਕ ਤਮਾਸ਼ਾ
@sarvansinghgill4702
@sarvansinghgill4702 Месяц назад
ਬਹੁਤ ਹੀ ਵਧੀਆ ਵੀਡੀਓ ਆ ਜਮਾ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ ਸਾਰੇ
@SandipDhillon-PB46Vall
@SandipDhillon-PB46Vall Месяц назад
❤❤ਬਹੁਤ ਵਧੀਆ ਵੀਡੀਓ ਹੈ ਜੀ ਵਾਹ ਜੀ ਵਾਹ ਜੱਟ ਸੇਦਾ ਵਾਲੇ ਨੇ ਕਮਾਲ ਕਰਤੀ ਜੀ❤❤
@AnterDhaliwalPB31
@AnterDhaliwalPB31 Месяц назад
❤❤ਬਹੁਤ ਵਧੀਆ ਵੀਡਿਓ ਆ ਲਵ ਯੂ ਸਾਰੀ ਟੀਮ ਨੂੰ❤❤
@jsa-bb2mf
@jsa-bb2mf Месяц назад
Vary vary nice video 🎉🎉🎉🎉
@lakhvirsinghqupu
@lakhvirsinghqupu Месяц назад
ਕਰਨੈਲ ਲਾਡੀ ਜਿੰਦਰ ਰਾਮਾ ਸੰਦੀਪ ਨਾਜਰ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@rachhpalsingh78466
@rachhpalsingh78466 Месяц назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਹੈ ਜੀ ।
@Simmu12345-t
@Simmu12345-t Месяц назад
Bhut shoniye bilong bnone tu sari teem proud of you all friends ❤
@TejwinderSingh-gp7cf
@TejwinderSingh-gp7cf Месяц назад
Nice 🥰🌹🥰🌹🥰🌹🥰🌹🥰🌹🥰🌹🥰🌹
@TejwinderSingh-gp7cf
@TejwinderSingh-gp7cf Месяц назад
Nice video 👍👍👍👍👍👍👍👍👍👍👍👍
@GurpreetSingh-fq7di
@GurpreetSingh-fq7di Месяц назад
Very nice video brother jinder always your videos superb and your all team members work awesome 👍🌹❤️🙏🙏
@BaldevSingh-gf3fy
@BaldevSingh-gf3fy Месяц назад
Attttttt sirrrrraaaa kaint ਬਾਈ ਜੀ
@AmandeepSingh-bu4wn
@AmandeepSingh-bu4wn Месяц назад
ਜਿੰਦਰ ਜਿੰਦਰ ਏ ਬਾਈ ਏ
@sonumehra3603
@sonumehra3603 Месяц назад
Jinder Bai Tera fan a ma😊
@AmandeepSingh-bu4wn
@AmandeepSingh-bu4wn Месяц назад
ਬਹੁਤ ਵਧੀਆ ਜੀ
@Jattsauodap
@Jattsauodap Месяц назад
Toori da tokra hahah😂😂😂😂
@Jattsauodap
@Jattsauodap Месяц назад
😂😂😂😂❤❤❤❤ bahut acha
@Gurpyar_bhangu
@Gurpyar_bhangu Месяц назад
ਬਹੁਤ ਵਧੀਆ ਵਿਡੀਉ
@user-lh3yo3fp6b
@user-lh3yo3fp6b Месяц назад
Beautiful video
@harmandhaliwal2842
@harmandhaliwal2842 Месяц назад
Very nice Video Bhai ji
@rachhpalsingh78466
@rachhpalsingh78466 Месяц назад
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@JaswantSingh-ww5sy
@JaswantSingh-ww5sy Месяц назад
ਵੀਡੀਓ ਬੁਹੱਤ ਸੋਹਣੀ ਹੁੰਦੀਆਂ ਨਾਲੇ ਸੋਡਾ ਫੁੱਕਰ ਪੱੱਣਾ ਕਿਸੇ ਮਾੜੇ ਬੰਦੇ ਦਾ ਨਾਂ ਝੁੱਗਾ ਚੌੜ ਕਰਾਦੀਓ ਧੰਨਵਾਦ ਜੀ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ
@user-yv2qh4mp7n
@user-yv2qh4mp7n Месяц назад
Hun rooh kush. Hon lagi a sharya jindra ladi sari team da thanbad
@5911fanmoosajattde
@5911fanmoosajattde Месяц назад
Good video 😂 Bai sare good Job 👍
@user-sq2kv5ws8v
@user-sq2kv5ws8v Месяц назад
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ
@user-mt6zd2ss4w
@user-mt6zd2ss4w Месяц назад
Yary,good,Gurmeet,sekhu
@lovepreetsingh7444
@lovepreetsingh7444 Месяц назад
ਏ ਬਹੁਤ ਗਲਤ ਗੱਲ ਏ ਗੱਡੀਆਂ ਦੀਆਂ ਮਸੁਰੀਆ ਕਰਨੀਆਂ
@Tecnologybabu76
@Tecnologybabu76 Месяц назад
Bht vdiya video aw ❤
@user-dr2ti1gw5j
@user-dr2ti1gw5j Месяц назад
Bahut hi Vadyia Video A❤❤❤
@sukhdhillonpb4671
@sukhdhillonpb4671 Месяц назад
ਜੱਟ ਸੌਦਾ ਟੀਮ ਦੀ ਬਹੁਤ ਵਧੀਆ ਵੀਡੀਓ
@PalaAULAKH
@PalaAULAKH Месяц назад
ਬਹੁਤ ਸੋਹਣੀ ਵੀਡੀਓ ਆ ਬਾਈ ਵਿਆਹ ਤੇ ਇਹਨਾ ਖਰਚਾ ਨੀ ਕਰੀਦਾ ਫੇਰ ਹੱਥ ਲਾ ਲਾ ਕੇ ਵੇਖੇਗਾ ਮੇਰੇ ਪਿੰਡ ਵੀ ਇੱਕ ਘਰ ਨਾਲ ਇਸੇ ਤਰਾ ਹੋਇਆ ਫੇਰ ਪੰਜ ਕਿੱਲੇ ਜਮੀਨ ਵੇਚਕੇ ਵੀ ਸਰਦਾ ਨੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
@jagvirsinghbenipal5182
@jagvirsinghbenipal5182 Месяц назад
ਸਿਰਾ ਬਾਈ ਜੀ 👌👌🔥🔥
@hardeepsingh4142
@hardeepsingh4142 Месяц назад
ਇਹ ਤਾਂ ਫੁਕਰੇ ਬਣਦੇ ਹਨ
@jagseersingh4506
@jagseersingh4506 Месяц назад
SIRRRRRRA ACTING BAI BANT LADDI SHERA JINDER BEBE JI RAMA KATTA AND ALL TEAM LOVE YOU TRUCK 🚛🚛🚛🚛 BHAR K ❤❤🎉🎉
@shashiravi9627
@shashiravi9627 Месяц назад
Nice Jinder Veera ❤❤❤❤
@MandeepSinghDandiwal
@MandeepSinghDandiwal Месяц назад
Good work all teem
@jaspalchangal8274
@jaspalchangal8274 Месяц назад
ਬਹੁਤ ਵਧੀਆ ਬ‌ਈ ਵੀਡਿਓ ❤❤❤❤❤
@husandhillon9523
@husandhillon9523 Месяц назад
ਬਹੁਤ ਵਧੀਆ ਵੀਡੀਓ ਹੈ
@sukhwinderkaur7145
@sukhwinderkaur7145 Месяц назад
ਮਿੰਨਦਰ ਕੁੜੀ ਨੂੰ ਲੈ ਲਿਆ ਕਰੋ ਬਾਈ ਜੀ, ਇਹ ਤਾਂ ਨੱਕ👃 ਵਿੱਚ ਬੋਲਦੀ ਵਧੀਆ ਨੀ ਲੱਗਦੀ, ਵੀਡੀਓ ਲਈ ਧੰਨਵਾਦ😘💕😘💕😘💕😘💕😘💕
@desijattpb3186
@desijattpb3186 Месяц назад
🎉ਸਿਰਾ ਬਾਬੇ
@BoharDhillon-hw3uc
@BoharDhillon-hw3uc Месяц назад
Very nice ji 👌👌👌👌👌 👍👍👍👍👍
@HarjinderBhullar6076
@HarjinderBhullar6076 Месяц назад
ਸਹੀ ਗੱਲ ਆ ਜਿੰਦਰ ਬਾਈ ਘੈਂਟ ਦੀ ਖਾਣ ਪੀਣ ਵੇਲੇ ਦੋਸਤ ਸਮਝਣਾ ਚਾਹੀਦਾ
@gurdeepsidhu3601
@gurdeepsidhu3601 Месяц назад
Very nice ji 👌👌👌👌👌
@simrsimr8809
@simrsimr8809 Месяц назад
👍👍👍 siraa video 22
@SukhpreetKauruppal
@SukhpreetKauruppal Месяц назад
Very nice video ❤❤
@avjindersinghsodha3633
@avjindersinghsodha3633 Месяц назад
ਵਧੀਆ ਮਸ਼ਹੂਰੀ ਸੀ
@user-kj2bu4ri6ogg22
@user-kj2bu4ri6ogg22 Месяц назад
😂😂😂❤❤❤😅😅
@GurmeetKaur-kl7zs
@GurmeetKaur-kl7zs Месяц назад
❤❤
@ManmeetRaju
@ManmeetRaju Месяц назад
Nice video bro ❤❤❤❤
@jagseersingh4506
@jagseersingh4506 Месяц назад
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@satnamdhaliwal2515
@satnamdhaliwal2515 Месяц назад
Nyc 🎉
@HarjinderBhullar6076
@HarjinderBhullar6076 Месяц назад
ਜਿੰਦਰ ਘੈਂਟ ਝੋਟੇ ਤੇ ਸੇਰਾ ਸੰਦੀਪ, ਤੇ ਰਾਮਾ ਕਾਲਾ, ਤੇ ਲਾਡੀ ਕਰਨੈਲ ਬਾਈ ਕੈਲੀ, ਤੇ ਲਵੀ ਸਾਰੀ ਟੀਮ ਜੱਟ ਸੌਦੇ ਟੀਮ ਦਾ ਧੰਨਵਾਦ
@satveersidhugagubrar864
@satveersidhugagubrar864 Месяц назад
Nice ji ❤
@user-de5kz1be5i
@user-de5kz1be5i Месяц назад
❤❤❤❤❤
@RaghbirSinghJandayJanday-zb7ye
@RaghbirSinghJandayJanday-zb7ye Месяц назад
Very Very nice bro
@RajeshKumar-ty6tq
@RajeshKumar-ty6tq Месяц назад
Next.time.kudi.hor.badlo. Ron.surti.jehi.vdiya.ni.lagdi
@PalSingh-jo2lf
@PalSingh-jo2lf Месяц назад
Very good 👍👍👍👍
@darshansinghcheema6383
@darshansinghcheema6383 Месяц назад
Very nice video
@avtargill5627
@avtargill5627 Месяц назад
Very nice
@HarjinderBhullar6076
@HarjinderBhullar6076 Месяц назад
ਜਿੰਦਰ ਘੈਂਟ ਝੋਟਾ,ਪੈਂਟ ਸ਼ਰਟ ਪਾ ਕੇ ਬੈਲਟ ਲਾ ਕੇ ਤੂੜੀ ਪਾਉਂਦਾ ਜਿੰਦਰ ਘੈਂਟ ਝੋਟੇ ਨਹੀਂ ਰੀਸਾਂ ਤੇਰੀਆਂ
@NareshKumar-kr1to
@NareshKumar-kr1to Месяц назад
veri nice
@karandhaliwal6910
@karandhaliwal6910 Месяц назад
Nice 👌
@user-bq4ui9oy3v
@user-bq4ui9oy3v Месяц назад
Nice 🎉🎉❤
@sgr25sikanderali98
@sgr25sikanderali98 Месяц назад
Nyc vedio ❤❤❤❤
@user-wm8sl2ej4h
@user-wm8sl2ej4h Месяц назад
ਬਹੁਤ ਵਧੀਆ ਵੀਡੀਓ ਹੈ💯💯💯💯
@sukhbitkaursukhbitkaur4113
@sukhbitkaursukhbitkaur4113 Месяц назад
Very nice video ji. Good massage ji. Gbu
@simransidhu2755
@simransidhu2755 Месяц назад
Nice viedo❤❤❤❤
@avtarbhupal4291
@avtarbhupal4291 Месяц назад
Vedio sodi sarian sirra hundia ne bro pr bant nu le ao yar ❤️❤️
@Bopari29
@Bopari29 Месяц назад
V nyc❤❤
@avtargill5627
@avtargill5627 Месяц назад
Att
@prabhdeepsingh7456
@prabhdeepsingh7456 Месяц назад
Very nice 👍
@suchasingh3466
@suchasingh3466 Месяц назад
Very nice video🙏🙏👌👌👌👌
@harindersingh8385
@harindersingh8385 Месяц назад
Nice video
@user-zd2vv5fo2t
@user-zd2vv5fo2t Месяц назад
Ok❤
@mandeepgosalmandeepgosal4839
@mandeepgosalmandeepgosal4839 Месяц назад
Very nice vdo a choote veér
@kulvirdullat9876
@kulvirdullat9876 Месяц назад
Good bro 👍👌🌹👌
@RupinderSingh-tw2fi
@RupinderSingh-tw2fi Месяц назад
Namol wala jatt sira videos
@user-lr7ci9qw5o
@user-lr7ci9qw5o Месяц назад
Nice bro
@GurwinderSohi-vk7tu
@GurwinderSohi-vk7tu Месяц назад
Very nice ji good acting 👍👍👍👍👍👍👍👍👍👍👍👍👍
@jassibarnala1460
@jassibarnala1460 Месяц назад
ਬਹੁਤ ਵਧੀਆ ਐਕਟਿੰਗ ਜੀ ਅੱਜ ਦੀਆਂ ਫਿਲਮਾਂ ਨਾਲੋਂ ਜਿਆਦਾ ਵਧੀਆ ਲੱਗਦੀ ਤੁਹਾਡੀ ਵੀਡੀਓਜ❤❤❤❤❤
@jassibarnala1460
@jassibarnala1460 Месяц назад
ਬਰਨਾਲਾ
@user-ck1xx3ok4e
@user-ck1xx3ok4e Месяц назад
👍👍❤ nice
@maan_shorts_
@maan_shorts_ Месяц назад
🎉🎉❤❤
@HarjinderBhullar6076
@HarjinderBhullar6076 Месяц назад
ਸਭ ਤੋਂ ਜ਼ਿਆਦਾ ਸੋਹਣੀ ਐਕਟਿੰਗ ਡਾਈਲਾਗ ਜਿੰਦਰ ਘੈਂਟ ਪੰਜਾਬੀ ਜੱਟ ਝੋਟੇ ਦੇ ਹੁੰਦੇ ਆ ਇੱਕ ਸੇਰੇ ਦੇ ਡਾਈਲਾਗ ਸਿਰਾ ਹੁੰਦੇ ਆ
@HarjinderBhullar6076
@HarjinderBhullar6076 Месяц назад
ਜੇ ਮੂਹਰੇ ਕਾਲੇ ਰੰਗ ਦੀ ਪਿਛੇ ਚਿੱਟੇ ਰੰਗ ਦੀਆਂ ਗੱਡੀਆਂ ਨਾਂ ਗ ਈ ਆ, ਫਿਰ ਲਾਡੀ ਕਰਨੈਲ ਬਾਈ ਕੈਲੀ ਬਹੂ ਨੀ ਆਉਣੀ,ਸੇਰੇ ਬਾਈ ਘੈਂਟ ਦੀ ਸਹੀ ਗੱਲ ਆ ਇਹੋ ਜਿਹੇ ਫੁਕਰਪੁਣਾ ਨਾਲ ਆੜਤੀਆਂ ਧੱਕਦਾ ਫਿਰ ਲਾਡੀ ਕਰਨੈਲ ਵਰਗਾ,, ਫੋਨ ਬੰਦ ਕਰ ਲੈਂਦਾ ਬੱਕਲੀਆਂ ਚੱਬਦਾ
@user-he3dw4nu7p
@user-he3dw4nu7p Месяц назад
Good, video, 22,👌👌👌👌👌👌👌👌
@vickyvicky9557
@vickyvicky9557 Месяц назад
Very nice video ji
@LovepreetSingh-uc7vb
@LovepreetSingh-uc7vb Месяц назад
Nice videos
@preetsingh7545
@preetsingh7545 Месяц назад
🙏🙏🙏👏👏👏
@Totakhan-ln5qv
@Totakhan-ln5qv Месяц назад
👍👍
@TejwinderSingh-gp7cf
@TejwinderSingh-gp7cf Месяц назад
Video 💐💐💐💐💐💐💐💐💐💐💐💐💐
@makhangillramuwalamoga6273
@makhangillramuwalamoga6273 Месяц назад
yuptup te😂
@surendersheoran1696
@surendersheoran1696 Месяц назад
😮 surender sheoran kheowali sirsa nice video
@ParmjitSidhu-gk9fq
@ParmjitSidhu-gk9fq Месяц назад
👌👌👌
Далее
БАТЯ И ТЁЩА😂#shorts
00:58
Просмотров 1,2 млн