Тёмный

ਮੇਰੀ ਸ਼ਰਾਬ ਵੱਧ ਗਈ Gavie Luthra ਦੀ ਕਹਾਣੀ | Zero To Hero | Josh Talks Punjabi 

ਜੋਸ਼ Talks
Подписаться 685 тыс.
Просмотров 154 тыс.
50% 1

ਪੰਜਾਬ ਚ ਸ਼ਰਾਬ ਦੀ ਸਮੱਸਿਆ ਇੱਕ ਬਹੁਤ ਵੱਡੀ ਸੱਮਸਿਆ ਹੈ। ਹਰ ਦੂਜੇ ਘਰ ਵਿੱਚ ਇੱਕ ਨਾ ਇੱਕ ਸ਼ਰਾਬੀ ਹੈ ਜੋਸਤੋਂ ਘਰ ਬਾਰ, ਸਮਾਜ ਵਾਲੇ ਸਭ ਤੰਗ ਨੇ। ਪਰ ਸਾਡੇ ਅੱਜ ਦੇ ਸਪੀਕਰ ਇਕ ਸਵਾਲ ਕਰਦੇ ਨੇ - ਕੀ ਗਲਤੀ ਸੱਚੀ ਸ਼ਰਾਬੀ ਦੀ ਹੈ ਜਾਂ ਸ਼ਰਾਬ ਦੀ ?
ਕੁਲਦੀਪ ਸਿੰਘ ਲੂਥਰਾ ,ਜਿਨ੍ਹਾਂ ਨੂੰ ਸਕਰੀਨ ਤੇ ਅਸੀਂ ਗੈਵੀ ਲੂਥਰਾ ਦੇ ਨਾਮ ਨਾਲ ਵੀ ਜਾਂਦੇ ਹਾਂ ਅੱਜ ਜੋਸ਼ ਦੇ ਮੰਚ ਤੇ ਆਪਣੀ ਅਸਲੀ ਕਹਾਣੀ ਸਾਂਝੀ ਕਰਦੇ ਨੇ। ਉਹਨਾਂ ਨੇ 9 ਸਾਲ ਦੀ ਉਮਰ ਵਿੱਚ ਹੀ ਸ਼ਰਾਬ ਨੂੰ ਮੂੰਹ ਲਾ ਲਿਆ ਸੀ ਅਤੇ ਓਹਨਾ ਦੀ ਆਉਣ ਵਾਲੀ ਜ਼ਿੰਦਗੀ ਕਿਵੇਂ ਉਹਨਾਂ ਲਈ ਅਤੇ ਓਹਨਾ ਦੇ ਆਲੇ ਦੁਆਲੇ ਲਈ ਨਰਕ ਬਣ ਗਈ। ਉਹਨਾਂ ਦੀ ਜਿੰਦਗੀ ਦੇ ਤਮਾਮ ਤਜੁਰਬੇ ਸੁਣ ਕੇ ਰੂਹ ਕੰਬ ਜਾਂਦੀ ਹੈ। ਪਰ ਇੱਕ ਦਿਨ ਉਹਨਾਂ ਨੂੰ Alcoholics Anonymous ਬਾਰੇ ਪਤਾ ਲੱਗਾ ਅਤੇ ਉਹਨਾਂ ਦੀ ਜ਼ਿੰਦਗੀ ਬਦਲ ਗਈ। ਅੱਜ ਉਹਨਾਂ ਨੂੰ 24 ਸਾਲ ਹੋ ਗੁਏ ਨੇ ਸ਼ਰਾਬ ਛੱਡੇ ਹੋਏ।
ਆਓ ਉਹਨਾਂ ਦੀ ਕਹਾਣੀ ਉਹਨਾਂ ਦੇ ਮੂੰਹੋਂ ਸੁਣੀਏ !
ਆਪਣੀ ਜਾਂ ਆਪਣੇ ਕਿਸੇ ਜਾਨਣ ਵਾਲੇ ਦੀ ਸ਼ਰਾਬ ਛੁਡਵਾਉਣਾ ਚਾਉਂਦੇ ਹੋ ਤਾਂ ਇਸ ਨੰਬਰ ਤੇ ਫੋਨ ਕਰੋ :-
9417037358, 9417837531
Alcoholism is one of the major prevailing social issues in Punjab and it's so common we can see it around in our society. But Today's speaker poses a question - Is it really the mistake of an alcoholic or alcohol itself?
Kuldeep Singh Luthra also known as Gavie Luthra on screen is a popular actor and is seen in a lot of Punjabi songs and web series. Today on Josh Talks he opens up about his experiences with alcohol and how he overcame the addiction.
He tasted alcohol at the age of mere 9 years and ever since his life has been a hell of a roller coaster for him and the people around him. His experiences are bone-chilling. But today he is sober for more than 24 years now.
Let's listen to his experiences in his own words.
For Alcohol Recovery Helpline, Call Here :- 9417037358, 9417837531
Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggles to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
► Subscribe to our Incredible Stories, press the red button ⬆️
► Say hello on FB: / joshtalkspunjabi
► Instagrammers: / joshtalkspunjabi
► Say hello on Sharechat: sharechat.com/...
----**DISCLAIMER**----
All of the views and work outside the pretext of the speaker's video are his/ her own and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
Important Keywords:-
josh talks,josh talks punjabi,josh talks hindi,josh talk,josh talk punjabi,gavie luthra,gavie luthra punjabi actor,gavie luthra interview,gavie luthra real story,gavie luthra josh talks,alcohol problem in punjab,addiction,drugs,alcohol,punjab news,sharab kaise chhode,punjabi actor,alcohol in punjab,drugs in punjab,drug recovery,drug recovery story,drug recovery motivation,alcohol recovery,alcohol recovery story,alcoholics anonymous,alcoholism
#JoshTalksPunjabi #AlcoholRecoveryStory #Gavieluthra

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 293   
@JoshTalksPunjabi
@JoshTalksPunjabi 2 года назад
Gavie Luthra ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ Download Now: joshskills.app.link/nlZpijkcerb
@udhaykumar8793
@udhaykumar8793 Год назад
Mera v bhut bura Haal hai main v Ahchol bhut peen lagg gya Te Main v ISS tonn nijaat paana chondda haan
@KuldeepSingh-eq5cw
@KuldeepSingh-eq5cw 2 года назад
ਬਾਈ ਜੀ ਸਾਡੇ ਪੰਜਾਬ ਦੇ ਪਿੰਡਾਂ ਦਾ ਐਨਾ ਗੰਦਾ ਸਿਸਟਮ ਆ,ਜੇਹੜੇ ਲੋਕ ਕਿਸੇ ਮੁਸੀਬਤ ਚ ਪੈ ਕੇ ਦਾਰੂ ਜਾ ਹੋਰ ਨਸ਼ੇ ਚ ਪੈ ਜਾਂਦੇ ਨੇ,ਓਹਦਾ ਤਮਾਸ਼ਾ ਦੇਖਦੇ ਨੇ,ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਬਣਦੀਆਂ ਨੇ,ਕੇੇ ਏਹਨਾ ਦੇ ਟੱਬਰ ਨੂੰ ਸਰਾਫ ਲੱਗਿਆ ਹੋਇਆ,ਵਗੈਰਾ ਵਗੈਰਾ,ਰੱਬ ਹੀ ਰਾਖਾ ਭਰਾਵਾ ਪੰਜਾਬ ਦਾ
@sumersinghsaran5598
@sumersinghsaran5598 2 года назад
ਵੀਰ ਜੀ ਮੈਂ ਵੀ ਪੁਲਿਸ ਵਿਚ ਸੀ ਡਿਉਟੀ ਦਾ ਨੁਕਸਾਨ ਤਾਂ ਹੋ ਗਿਆ l ਪਰ ਹੁਣ ਮੈਂ 12 ਸਾਲ ਤੋ ਸਰਾਬ ਨਹੀ ਪੀਤੀ ਹੁਣ ਮੈਂ ਅੱਗੇ ਨਾਲੋਂ ਵਧੀਆ ਜਿੰਦਗੀ ਬਤੀਤ ਕਰ ਰਿਹਾ ਹਾਂ
@aman_in_korea
@aman_in_korea Год назад
veere mera bhai v police ch hi a....! tusi kidda shddi...!
@sunilgujjargujjar6209
@sunilgujjargujjar6209 2 года назад
ਜ਼ਿੰਦਗੀ ਜਿੰਦਾ ਦਿਲੀ ਦਾ ਨਾਂ ਏ। ਮਾੜੀ ਆਦਤਾਂ ਛੱਡਣਾ ਔਖਾ ਏ ਪਰ ਛੱਡਣ ਪਿੱਛੋਂ ਜ਼ਿੰਦਗੀ ਚੰਗੀ ਹੋ ਜਾਂਦੀ ਏ ਕੋਸ਼ਿਸ਼ ਕਰ ਕੇ ਵੇਖੋ ਜੀ
@rajugill9164
@rajugill9164 2 года назад
Sahi aabro
@jaswinderkaur987
@jaswinderkaur987 2 года назад
} p
@sunilgujjargujjar6209
@sunilgujjargujjar6209 2 года назад
@@jaswinderkaur987 p ਦਾ ਮਤਲਬ
@pamajawadha5325
@pamajawadha5325 Год назад
Sahi bro
@LAD165
@LAD165 2 года назад
ਭਰਾਵਾ ਵਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ ਵਹਿਗੁਰੂ ਬਸ ਤੇਰਾ ਭਲਾ ਕਰੇ।
@sukhwinderheer3999
@sukhwinderheer3999 2 года назад
Ih phla chennal a jis ne is veer di interview kr k loka nu bhut vdia suneha dita iho jihe kise hor veer nal interview kro jo koi chita ja koi hor nasha krda hove plz🙏
@tehalsingh5523
@tehalsingh5523 2 года назад
ਬਹੁਤ ਵਧੀਆ ਜੀ ਸੱਚਾਈ ਬਿਆਨ ਕੀਤੀ
@daljitsingh8967
@daljitsingh8967 2 года назад
I knew this men he is my coucellor in rehab centre mahilpur hundreds of addicts turn into main stream under his treatment God bless him
@RajeshKumar-ig9qs
@RajeshKumar-ig9qs 2 года назад
Kithey sir?
@nirmalkaur7266
@nirmalkaur7266 2 года назад
ਸਾਰਿਆ ਦੀ ਲਾਈਫ ਇਸ ਤਰਾ ਦੀ ਹੋਵੇ ਦੁਨੀਆ ਤਰ ਜਾਵੇ ਕਾਸ਼
@ajitghuman4073
@ajitghuman4073 2 года назад
Veer Billa Luthra is a great man who has a lots of guts to speak the truth God bless him!!
@STUDIO-yu2rk
@STUDIO-yu2rk 2 года назад
Miss u daddy, ਅਫ਼ਸੋਸ ਤੁਹਾਡੇ ਜਿਹੀ ਕਿਸਮਤ ਹਰ ਕਿਸੇ ਦੀ ਨਹੀਂ ਹੁੰਦੀ,
@MrRomi26
@MrRomi26 2 года назад
I lost my father with same story 😢
@Surinder_
@Surinder_ 2 года назад
😢 Same hare bro
@Surinder_
@Surinder_ 2 года назад
@@MrRomi26 😢
@parminderkaur3942
@parminderkaur3942 2 года назад
ਗਲਤੀ ਹੋ ਸਕਦੀ ਪਰ ਅਹਿਸਾਸ ਜਰੂਰੀ । ਅਸੀ ਵੀ ਤੇਰੇ ਨਾਲਦੇ ਅਜ ਅਠਤੀ ਸਾਲ ਹੋਗੈ ਛਡੀ ਨੂੰ ਮਰਿਆ ਨਹੀ ਠੀਕ ਹਾਂ ।ਗੁਰੂ ਦੀ ਕਿਰਪਾ ਨਾਲ । ਵਾਹਿਗੁਰੂ ਸਭ ਨੂੰ ਸਮਤ ਦੇਵੇ ।
@roopindergill7880
@roopindergill7880 2 года назад
Eda lga jida koi ghr da member ja rishtedar gallan kr riha howey... Well done Sir ji🙏
@brarvlogs5531
@brarvlogs5531 2 года назад
ਘੈਂਟ ਬੰਦਾ ਘੈਂਟ ਗੱਲਾ ❤❤
@rajasamra7496
@rajasamra7496 2 года назад
ਸਹੀ ਗੱਲ ਆ ਜੀ ❤❤❤❤
@jaggijaggisaidpur5660
@jaggijaggisaidpur5660 2 года назад
Acha ji😍
@parmindersinghchauhan7086
@parmindersinghchauhan7086 2 года назад
I am facing this situation in my home...Pata nhi kinni vaari roya main vide dekhde dekhde 😭😭.....Par koshish karange and agge niklaange es cheej chon 🙏🙏DHANVAAD VIDEO LAYI
@HS-ko7oi
@HS-ko7oi Год назад
You are doing good work, keep helping our community. No amount of alcohol is safe, period.
@DarshanSingh-cf7bu
@DarshanSingh-cf7bu 2 года назад
ਬਹੁਤ ਵਧੀਆ ਤਰੀਕੇ ਨਾਲ ਗਲ ਕੀਤੀ ਗਈ ਹੈ ਸਚ ਬਿਆਨ ਕਰ ਰਿਹਾ ਹੈ
@harjinderkaur9940
@harjinderkaur9940 2 года назад
Ghaint banda billa ji drug rehab ch cousnler c Banda di feeling low Hundi khush kr dinda c Billa Ji kuldeep sir ji
@babloosingh1918
@babloosingh1918 2 года назад
Paaji you were lucky to have a supporting family. If family give us support everything is possible.
@talwinderdhaliwal3698
@talwinderdhaliwal3698 2 года назад
paji sat shri akal I live in kitchener,ON Canada I truck driver paji your story is message from more people and your lucky person I pray 🙏 for God your all family is more successful in all time to life
@Kissebajstoryteller
@Kissebajstoryteller 3 месяца назад
Thanks brother , tuhadi story ne bahut inspired kita hai, badi himmat mildi hai Josh talks diyan stories sunke.
@dalbirnagra7885
@dalbirnagra7885 2 года назад
Absolutely right sharam bohat aundi jadon saath edan da hove Baap edan da hove 😌😌
@mycannalsandhu3299
@mycannalsandhu3299 2 года назад
Bhaji bhut sach byan kita tusi aur sanu v bhut ruwaya tuhadi story ne..🙏🙏😭😭😭
@bhupinderpalsingh8494
@bhupinderpalsingh8494 2 года назад
Bhot khoob Bhaji , ronn nikal gya tuhadi video dekh ke , god bless you.
@GurpreetKaur-qm7cn
@GurpreetKaur-qm7cn 2 года назад
God bless you guru g... My eyes filled with tears... It's soo motivation
@Farminglifestyle500
@Farminglifestyle500 2 года назад
NYC
@jaspindergilluboke5010
@jaspindergilluboke5010 2 года назад
ਲੂਥਰਾ ਸਾਹਬ ਸੱਚਮੁੱਚ ਮਹਾਨ ਆਦਮੀ ਹੈ ਜਿਸ ਨੇ ਆਪਣੀ ਹੱਡਬੀਤੀ ਬੇਬਾਕ ਹੋ ਕੇ ਦੱਸੀ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ
@lovelysingh6689
@lovelysingh6689 2 года назад
Galti na karan wale nalo galti karke sudhran wala insaan jiada mhaan hunda hai .
@sukhwinderheer3999
@sukhwinderheer3999 2 года назад
Me v kde kde peg launda c pr is veer di story sun sachi o ni laia krna peg ik vari fer is channel da bhut bhut thanks umid krde a k tusi iho jihia video le k aoge
@sudershankumar4854
@sudershankumar4854 2 года назад
Billa ji you are great Dont worry Subey ka bhula sham ko ghar vapis aa jay use bhula nahi kehte God bless you allways be happy 👌👌👌👌😁😁😁😁
@luckypatiala03
@luckypatiala03 2 года назад
East 2 west Josh talk is best
@cutenaina1788
@cutenaina1788 2 года назад
So heart touching kyunki same mere husband di vapasi is sanstha to hi hoi hai is bare sareya nu khabar honi chahida hi kyunki e bilkul free off cost hai
@Farminglifestyle500
@Farminglifestyle500 2 года назад
Good 👍
@deepbrar5603
@deepbrar5603 2 года назад
Ah kehdi sanstha ji
@Farminglifestyle500
@Farminglifestyle500 2 года назад
@@deepbrar5603 Manu ta app nhi pta
@ravneetsingh7176
@ravneetsingh7176 2 года назад
Ki naam aa sanstha da kise nu dass devage bhala hojuga kise da. Plz dase o
@advsarikamakhija1852
@advsarikamakhija1852 2 года назад
Gbuhh jiju ....... Am always with you
@moroseanonymous9141
@moroseanonymous9141 2 года назад
love u sir meri life vich aun lyi.... Shukria...😍🥰
@gurveenbajwa4274
@gurveenbajwa4274 2 года назад
Hlo bro apa Anonymous kida join kr skde?
@jaspalkaur8561
@jaspalkaur8561 2 года назад
God bless your family. New Life .
@tarunsethi3058
@tarunsethi3058 2 года назад
U r such a lucky person kyo ki aapka parivaar aapke saath khada tha or baba ji ki kripa hui k aapka mind change ho gaya.
@BaldevSingh-qq9pp
@BaldevSingh-qq9pp Год назад
This story made for me .after this story the end of my sharb addiction.i am daily drinker from 2001.
@jaspalminhas6145
@jaspalminhas6145 2 года назад
All thanks to AA doing wonderful work.
@KrishnaChauhan-ox6sc
@KrishnaChauhan-ox6sc 2 года назад
Such an inspiring story
@KuldeepSingh-yg3bq
@KuldeepSingh-yg3bq 2 года назад
Very nice story
@lovepreetlove8533
@lovepreetlove8533 2 года назад
god job sir, i will always follow you in future, i got tears at 23.00. Stay tuned, god bless you.
@baljindersinghlongowal4097
@baljindersinghlongowal4097 2 года назад
ਇਹ ਸਭ ਨਸੇੜੀ ਲੋਕਾ ਦੀ ਸੇਮ ਕਹਾਣੀ ਹੂੰਦੀ ਆ ਮੇਰੀ ਵੀ
@manvirdult4457
@manvirdult4457 2 года назад
ਵੀਰ ਜੀ ਬਹੁਤ ਪਰੇਸ਼ਾਨ ਹਾ ਮੇਰੇ ਪਤੀ ਤੋਂ
@JasveerSingh-ky6jq
@JasveerSingh-ky6jq Год назад
ਮੈ ਵਿ ਦੁਖੀ ਆ ਜੀ
@navjotsinghsaini8577
@navjotsinghsaini8577 2 года назад
beautifull story
@daljitsingh8967
@daljitsingh8967 2 года назад
Such a great personality bbest councellor aap di wajah naal menu 2 saal ho chale ne nasha chade nu
@kdeep1690
@kdeep1690 2 года назад
Bhaaji apna phn number de sakde tusi
@theunknownroads358
@theunknownroads358 2 года назад
Nice personality....nice person uncle ji ❣️❣️👌👌
@manjeetdevi543
@manjeetdevi543 2 года назад
😭😭 ਕੀ ਰੋਣ ਔਰਤਾਂ ਸ਼ਰਾਬੀਆਂ ਨੂੰ ਜਿਉਂਦਿਆਂ ਨੂੰ
@parasmehra2010
@parasmehra2010 2 года назад
Really fanstaic story ❤️❤️
@NaveenKumar-ri9rm
@NaveenKumar-ri9rm Год назад
i will win.. definitely... thanks for shareing..
@KamalpreetSingh-sj5lh
@KamalpreetSingh-sj5lh 5 месяцев назад
ਐਲਕੋਹਲਿਕਸ ਐਨੋਨੀਮਸ ਦਾ ਧੰਨਵਾਦ
@gurdialdhillon5213
@gurdialdhillon5213 2 года назад
As long there is well there is way Thank you for Sharing your true story. God bless you
@gurkirat7292
@gurkirat7292 2 года назад
Please veer ji my husband bahut sharb peeda na koi help kar sakda o ona di sharb shuddan ch
@sandeepkaurazad4816
@sandeepkaurazad4816 2 года назад
Waheguru sab te mehar kare! Aapan sareapniyan bhaddiyan shotiyan buriyan aadatan shad sakiye! Mere to ta cha ni shad hundi, tusi great ho!
@Farminglifestyle500
@Farminglifestyle500 2 года назад
Cha de tha garm paani le layea karo
@gossipswossips6041
@gossipswossips6041 2 года назад
What an inspiring story 💥
@tarsemsinghkambo2089
@tarsemsinghkambo2089 2 года назад
Very nice younger brother you have created a great positivity 👍👌
@deshpremi6295
@deshpremi6295 2 года назад
हर धर्म में लिखा है कि शराब नरकों में जाने का कारण है।
@BaldevSingh-qq9pp
@BaldevSingh-qq9pp Год назад
Very many thanks for this nice information.
@parmwaraich4039
@parmwaraich4039 2 года назад
Great man billa bhaji
@GagandeepKaur-ww5nk
@GagandeepKaur-ww5nk 2 года назад
You make me cry 😢
@navjotbrar9573
@navjotbrar9573 2 года назад
WELL DONE GAVY!!! PROUD OF YOU .I, HAVE SAME BIMARI.MANU LAGDA C K TUCI MERI KAHANI DAS RIHA HO SIR JI.I AM GOING AA. THHANK YOU FOR MAKING VIDEO.
@HarjinderSingh-yf9wp
@HarjinderSingh-yf9wp 2 года назад
Shad de daru bro
@sunnyvivekvaid
@sunnyvivekvaid 2 года назад
Super Awesome. Really Appreciate 👍🙏❤️
@ravinderkaur3905
@ravinderkaur3905 2 года назад
Bhut vadia story real sade vi edhe hi he veer chngi sohni bank vich duty krda alkohal pe ke pura hoya sari jindgi nshe vich kd diti kismat lady di akhir mr gya duty aduri ghath ke nhi ghath skya nsha
@Farminglifestyle500
@Farminglifestyle500 2 года назад
Kon se g ho
@navdeep5660
@navdeep5660 2 года назад
Big salute to narcotics annonymous and alcoholic annonymous....i also was a memeber but not going now a days because of work.....😔😭
@mayank.ferozepur.PB05
@mayank.ferozepur.PB05 2 года назад
Keep coming back. It works
@mandeeprandhawa8852
@mandeeprandhawa8852 2 года назад
Salute salute salute
@jonnydhiman8451
@jonnydhiman8451 2 года назад
Very good veer ji 🙏
@beant7
@beant7 2 года назад
So emotional story...
@simransingh6825
@simransingh6825 2 года назад
He is my counselor in drug rehab Kuldeep billa ji
@gurveenbajwa4274
@gurveenbajwa4274 2 года назад
Hlo bhra apa yr anonymous kida join kr skde aa?
@randheersingh7156
@randheersingh7156 2 года назад
You are a real man Kuldip / Gavie Luthra
@MusicBaaz
@MusicBaaz 2 года назад
WaheGuru Ji Hamesha khush Rakhe Aapko aur aapke Parivar ko Big Brother
@jyotaujla3829
@jyotaujla3829 2 года назад
Good job sir
@bskahlonsingh9826
@bskahlonsingh9826 2 года назад
Jindgi jindabad
@billuautoservice3204
@billuautoservice3204 2 года назад
Good good sir ji good 👌 nice 👍 job sir ji
@shivdevuppal.5713
@shivdevuppal.5713 2 года назад
You are also great.
@arvindersingh710
@arvindersingh710 2 года назад
ਬਹੁਤ motivational ,
@raovarindersingh7038
@raovarindersingh7038 2 года назад
Waheguru ji ਵਾਹਿਗੁਰੂ ਜੀ 🙏🙏
@anjaananjaan5107
@anjaananjaan5107 2 года назад
Share this video with someone who has a drinking or drug problem.
@rkjhaofficial5847
@rkjhaofficial5847 Год назад
Ye video meri life changing video hai
@surindersingh-nx1hc
@surindersingh-nx1hc 2 года назад
Good ji
@jeewanjot5382
@jeewanjot5382 2 года назад
Very good
@Mohammadislaam1234
@Mohammadislaam1234 2 года назад
Shukria adaa karo apni rabb wargi family da
@manjeetdevi543
@manjeetdevi543 2 года назад
ਨਾ ਭਰਾਵਾ ਨਾ ਤੇਰੀ ਗੱਲ ਸੁਣ ਕੇ ਸਿਰ ਦਰਦ ਹੋਣ ਲੱਗ ਗਿਆ
@sureshactor7335
@sureshactor7335 2 года назад
SOOOOOOO GREAT GAVIE BROTHER❣️❣️
@karanjohal497
@karanjohal497 2 года назад
Welcome jindgi
@ajaharkhan1722
@ajaharkhan1722 8 месяцев назад
Love you bhai❤
@sukhdevkalsi5640
@sukhdevkalsi5640 2 года назад
Happy 24th birthday brother. God bless you 🤗🌈🌅🙏
@dhirajbhatia8862
@dhirajbhatia8862 2 года назад
Guru g
@onkarsingh5678
@onkarsingh5678 2 года назад
Heart broken story dair aye drust aye 🙏
@tarsemazad1754
@tarsemazad1754 2 года назад
Very good brother
@jogasidhu5669
@jogasidhu5669 2 года назад
very very nice story
@manishbhardwaj3674
@manishbhardwaj3674 2 года назад
Bahut vadiya sir tusi bahut lucky o
@preetmohinder5568
@preetmohinder5568 2 года назад
🙏🙏 brother thanks
@ishpreetsingh7179
@ishpreetsingh7179 2 года назад
Very motivational story
@safalluthra3263
@safalluthra3263 2 года назад
Inspiring
@advsarikamakhija1852
@advsarikamakhija1852 2 года назад
Ncy
@majhealemunde452
@majhealemunde452 2 года назад
Bohat vadia laga sun k🙏❤️
@bamnaraempire744
@bamnaraempire744 2 года назад
Jindgi zindabaad 👍🙏
@jaswinderdhaliwal5441
@jaswinderdhaliwal5441 2 года назад
Good job 👍
@shivakarwal1037
@shivakarwal1037 2 года назад
Waheguru ji
@harmansandhu4822
@harmansandhu4822 2 года назад
Bohat vadiya ji
@parveenshukla6350
@parveenshukla6350 2 года назад
Nice video God bless your family
@manpreetsingh471
@manpreetsingh471 Год назад
Thanks g Alcoholic synonyms kiwe milan ge g
@parminderchauhan7309
@parminderchauhan7309 2 года назад
Bhout vadia dig ke swaare honna🙏🏻
@pamajawadha5325
@pamajawadha5325 Год назад
Tuhda bhi susral wife bhan beta beti sab na bhut sath dita mera v eho hal ho gi c 2sal full sarb piti hun nhi pinda5sal ho gye manu lok pusda n medicine kito li main apna man nal sadi ha sarb
@noornahar2700
@noornahar2700 2 года назад
ਬਾਈ ਜੀ ਦਵਾਈ ਦਾ ਪੁਰਾ ਨਾਮ ਦੱਸੋ ਜੀ
Далее
Ванесса 🆚 Крискас  | WICSUR #shorts
00:42
Growing fruit art
00:33
Просмотров 3,5 млн
Ванесса 🆚 Крискас  | WICSUR #shorts
00:42