Тёмный

'ਮੇਰੇ ਕੋਲ ਦੋ ਵੋਟਾਂ ਨੇ', ਮੈਂ ਕਿਦਾਂ ਕਿਸੇ ਨੂੰ ਸਰਪੰਚ ਬਣਾ ਦਿਓ : Balkaur Singh 

PTC NEWS
Подписаться 2 млн
Просмотров 154 тыс.
50% 1

'ਮੇਰੇ ਕੋਲ ਦੋ ਵੋਟਾਂ ਨੇ'
ਮੈਂ ਕਿਦਾਂ ਕਿਸੇ ਨੂੰ ਸਰਪੰਚ ਬਣਾ ਦਿਓ
#sidhumoosewala #panchayatelectionnews #sarpanchi #balkaursingh
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 140   
@JasveerSingh-m1g
@JasveerSingh-m1g 3 дня назад
ਬਲਕੌਰ ਸਿੰਘ ਸਿੱਧੂ ਪਰਿਵਾਰ ਇੱਕ ਸਾਫ ਸੁਥਰਾ ਪਰਿਵਾਰ ਹੈ ਉਹ ਗਰੀਬ ਲੋਕਾਂ ਨਾਲ ਖੜਨ ਵਾਲਾ ਪਰਿਵਾਰ ਹੈ ਇਸ ਲਈ ਦੂਜੇ ਹੰਕਾਰੀ ਲੋਕਾਂ ਨੂੰ ਤਕਲੀਫ ਹੁੰਦੀ ਹੈ
@JashanDeep-e1r
@JashanDeep-e1r 5 дней назад
ਸੱਚ ਦੀ ਕਦਰ ਨਹੀਂ ਕਰਦੇ ਪਰ ਸੱਚ ਕਦੇ ਝੂਠ ਨਹੀਂ ਹੋ ਸਕਦਾ ਵਾਹਿਗੁਰੂ ਜੀ ਬਾਪੂ ਜੀ ਨੂੰ ਤੰਦਰੁਸਤ ਰੱਖਣ ❤❤❤❤❤❤
@dildiyasadran2582
@dildiyasadran2582 4 дня назад
ਭਾਈ ਕਿਨੀ ਵਾਰ ਤੇਨੂੰ ਸਮਝਾਇਆ ਹੈ ਘਰਬੈਠ ਜਾ ਤੂੰ ਕੇਹਿੜੀ ਸਾਂਬਾ ਸੇ ਚਾਉਂਦਾ ਹੈ ਵੀਰ ਜੀ ਬੇਨਤੀ ਪ੍ਰਵਾਨ ਕਰ ਬਹੁਤ ਸੌਖਾ ਰਹਿਗਾ ਕਿਸੇ ਪਾਸਾ ਲਾਉਣ ਦੀ ਲੋੜ ਨਹੀਂ ਹੈ ਜੀ
@RanjitKaur-n9k
@RanjitKaur-n9k 4 дня назад
ਛੱਡ ਦੋ ਪਿੰਡ ਵਾਲੀਆ ਦਾ ਖਹਿੜਾ ਇਹ ਲੋਕ ਤੁਹਾਡੀ ਕਦਰ ਨਹੀਂ ਕਰਦੇ ਆਪਣੇ ਪਰਵਾਰ ਵੱਲ ਧੀਆਂਨ ਦੇਵੋ
@harjindersingh6642
@harjindersingh6642 4 дня назад
ਲੋਕ ਨੀ ਖ਼ੁਸ਼ ਹੋ ਸਕਦੇ ਬੇਸ਼ੱਕ ਤੁਸੀਂ ਆਪਣਾਂ ਘਰ ਵੇਚ ਕੇ ਖਵਾ ਦੋ। ਤੂੰ ਆਪਣੀ ਜ਼ਿੰਦਗੀ ਜਿਓਂ ਬਾਪੂ । ਜਦ ਸਿਰ ਪੈਂਦੀ ਆ ਫਿਰ ਪਤਾ ਲੱਗਦਾ
@BalkerDhanday
@BalkerDhanday 3 дня назад
ਹੰਕਾਰ ਬਲਕੌਰ ਵਿੱਚ ਨਹੀਂ ਦੂਜਿਆਂ ਵਿੱਚ ਹੈ👌👌
@Kudratkaur4439
@Kudratkaur4439 6 дней назад
ਸੱਚ ਆਬਾਪੂ ਜੀ🙏🙏🙏🙏🙏
@TarsemSingh-ec9qo
@TarsemSingh-ec9qo 4 дня назад
ਬਾੲੀ ਨੂੰ ਸ਼िਲਓਟ ਹੈ ,ਜੀ "
@SidhuSahibSidhuSahib
@SidhuSahibSidhuSahib 10 дней назад
Sidhu mossewala zindabad 🚜
@KulwinderKaur-j1g
@KulwinderKaur-j1g 5 дней назад
ਸਿੱਧੂ ਮੂਸੇ ਵਾਲਾ ਜਿੰਦਬਾਦ ਵੀਰ ਬਲਕੌਰ ਸਿੰਘ ਬਿਲਕੁਲ ਠੀਕ ਬੋਲਦਾ ਹਾ❤🙏
@SimranSandhu-k6p
@SimranSandhu-k6p 4 дня назад
MIS u Moose wala
@BhinderSingh-n2d
@BhinderSingh-n2d 4 дня назад
ਹੰਕਾਰ ਦੀ ਜਿੱਤ ਨਹੀਂ ਹੁੰਦੀ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਆ ਵੀਰ ਜੀ ਹੰਕਾਰ ਕੁਛ ਡੇਰ ਲਈ ਅੱਖਾਂ ਸਾਹਮਣੇ ਸੋਨਾ ਬਣ ਜਾਂਦਾ ਪਰ ਉਹ ਛੇਤੀ ਹੀ ਖੇਰੂ ਹੋ ਜਾਂਦਾ ਸੱਚਾਈ ਦੀ ਜਿੱਤ ਰਹਿੰਦੀ ਵੀਰ ਜੀ
@AmandeepKaur-ia6yf
@AmandeepKaur-ia6yf 5 дней назад
Bilkul sahi 💯 uncle ji
@heerakunder7652
@heerakunder7652 10 дней назад
Right g
@ਗੋਪੀਕੌਰਚਾਹਲ
@ਗੋਪੀਕੌਰਚਾਹਲ 10 дней назад
🙏🙏❤
@lovepreetkaur1662
@lovepreetkaur1662 4 дня назад
Bapu ji duniya khush nhi kiti jaa skdi. Waheguru ji tuhanu tandrustiyan den
@ravindersinghkaila6815
@ravindersinghkaila6815 3 дня назад
Very good g❤❤
@yuvrajsinghcheema9670
@yuvrajsinghcheema9670 10 дней назад
Sidhu moosewala zindabad
@ManpreetSingh-qq5de
@ManpreetSingh-qq5de 10 дней назад
ਜੇ ਤੂੰ ਸਾਰੇ ਪਿੰਡ ਤੇ ਕੰਮ ਕੀਤੇ ਨੇ ਤਾਂ ਫਿਰ ਤੁਹਾਨੂੰ ਘਬਰਾਉਣ ਦੀ ਕੀ ਲੋੜ ਹੈ
@majorsingh1024
@majorsingh1024 5 дней назад
ਸੱਚ ਦੀ ਨਈ ਸੁਣਦੇ ਕੋਈ ਇਸ ਲਈ ਬੋਲਣਾ ਪੈਂਦਾ ਆ
@gmedia9838
@gmedia9838 4 дня назад
Tanu kine kiha ke eh ghabra rahe ne sirf bhagwante buchad nu Jwab de rahe ne
@Jatt695
@Jatt695 4 дня назад
Tu ki hunda salya baki jdon kun band have fir bolna penda baki bhagst singh ney v bomb sutya c boli sarkar dey kun khul jaan baki is lae bapu g bol rahy ah and tuc lok shitter dey yaar ho baki kon tuhanu janda c o ta legend sidhu mossy wala ney mossa pind worldwide kerta j legend sidhu na hunda fir thody pind kutta v nahi aonda c jithy hun gory kaly aounday ney baki thody pind pakka road nahi c jithy hun road ban gey bcoz legend sidhu mossy wala zindabad legend baki kutty lok ksay dey nehi ban sakdy shitter maro
@majorsingh1024
@majorsingh1024 3 дня назад
ਮੈਂ ਕੀ ਲਿਖਿਆ ਪਹਿਲੇ ਓ reed ਕਰੋ ਮੈਨੂੰ ਕਿਸੇ ਨੇ ਕੁਝ ਨੀ ਬੋਲਿਆ
@sukhrajgill4542
@sukhrajgill4542 10 дней назад
❤❤❤❤
@DoctorBittu-yo2yx
@DoctorBittu-yo2yx День назад
ਬਾਪੂ ਬਲਕੌਰ ਸਿੰਘ ਜ਼ਿੰਦਾਬਾਦ
@ParmjitKaur-cn3gd
@ParmjitKaur-cn3gd 4 дня назад
Right 🙏
@BhupindersinghBodla
@BhupindersinghBodla 3 дня назад
ਵੇਹੜਾ ਸ਼ਗਨਾਂ ਦਾ ਹੁੰਦਾ ਹੈ ਜਾਂ ਕੰਜਰਾਂ ਦਾ ਹੁੰਦਾ ਹੈ ਜਿਥੇ ਹਰ ਕਿਸੇ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ ਅਸੀਂ ਘਰ ਬਾਰ ਵਾਲੇ ਹਾਂ ਸਾਡੇ ਘਰਾਂ ਦੀਆਂ ਬੂਹੇ ਬਾਰੀਆਂ ਲੱਗੀਆਂ ਹੋਈਆਂ ਹਨ। ਤੁਹਾਡੀਆਂ ਪੱਤੀਆਂ ਹੋ ਗਈਆਂ ਗਰੀਬਾਂ ਦੇ ਵੇਹੜੇ ਹੋ ਗਏ। ਬਾਬਾ ਜੀਵਨ ਸਿੰਘ ਪੱਤੀ, ਰਵਿਦਾਸ ਪੱਤੀ, ਨਗਰ, ਬਸਤੀ ਕਿਹਾ ਕਰੋ। ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਫਰੀਦਕੋਟ।
@ParamjeetKaur-p7q
@ParamjeetKaur-p7q 3 дня назад
Justices for sidhumoosewala 5911💯💯💯💯💯👈🫅✨🌟🏆👍💪💪💪💪💪💪👑👈👑👑👑👑👑👑👈💯💯💯💯💯👈❤️❤️❤️💯💯💯💯👑👑👈💔🙏🏻🙏🏻🙏🏻💔💔💔🙏🏻🙏🏻😭😭😭😭😭😭😭
@rabzjatt3590
@rabzjatt3590 10 дней назад
❤❤❤🎉🎉🎉
@BalwinderKaur-j8e
@BalwinderKaur-j8e 4 дня назад
Sidhu moose wala bapu j zindabad❤
@kikarsinghbrar6414
@kikarsinghbrar6414 4 дня назад
ਵਾਹਿਗੁਰੂ ਜੀਉ, ਪੈਸਾ ਤੁਸੀਂਆਪਣੇ ਖਾਤੇ ਵਿਚੋਂ ਲਾਇਆ ਸੀ .ਪੈਸਾ ਪਬਲਿਕ ਦਾ ਹੀ ਹੁੰਦਾ ਹੈ ਅਤੇ ਪਬਲਿਕ ਤੇ ਲਗਦਾ ਹੈ
@AshokKumar-qz8sm
@AshokKumar-qz8sm 3 дня назад
ਵੀਰੇ ਕੇਹ ਤਾਂ ਰਹੇ ਨੇ ਕਿ ਲੇਬਰੇਰੀ ਤੇ 25,ਲੱਖ ਲੱਗਿਆ 2,3 ਹੋਰ ਚੀਜਾ ਗਣਾਇਆ ਨੇ ਜਿਸ ਵਿੱਚ ਪੰਚਾਇਤ ਦਾ ਕੋਈ ਲੈਣਾ ਦੇਣਾ ਨਹੀਂ ਉਹ ਪੈਸਾ ਖੁਦ ਲਾਇਆ ਹੈ
@kikarsinghbrar6414
@kikarsinghbrar6414 3 дня назад
@@AshokKumar-qz8sm ਉਹ ਕਹਿ ਰਿਹਾ ਕਿ ਫੰਡ ਚਰਨਜੀਤ ਸਿੰਘ ਚੰਨੀ ਨੇ ਦਿਤਾ ਹੈ, ਜੋ ਉਸ ਸਮੇਂ ਮੁੱਖ ਮੰਤਰੀ ਸੀ .
@kikarsinghbrar6414
@kikarsinghbrar6414 3 дня назад
@@AshokKumar-qz8sm ਅਸੋ਼ਕ ਕੁਮਾਰ ਜੀ , ਬਲਕੌਰ ਸਿੰਘ ਕਹਿ ਰਿਹਾ ਕਿ ਉਸਦੇ ਪੁਤ ਨੂੰ ਦੋ ਮਹੀਨੇ ਲਈ ਹਲਕਾ ਇੰਚਾਰਜ ਚੰਨੀ ਨੇ ਲਾਇਆ ਸੀ ਅਤੇ ਹਲਕਾ ਇੰਚਾਰਜ ਨੂੰ ਪੰਚਾਇਤ ਤੋਂ ਬਾਹਰੇ ਬਾਹਰ ਫੰਡ ਦਿਤਾ ਗਿਆ ਸੀ, ਜਦੋਂ ਕਿ ਹੱਕ ਪੰਚਾਇਤ ਦਾ ਸੀ , ਪੰਚਾਇਤ ਉਥੇ ਦੂਜੀ ਪਾਰਟੀ ਦੀ ਹੋਣੀ ਹੈ .
@akalkhalsam5742
@akalkhalsam5742 4 дня назад
Good news
@karmasingh1900
@karmasingh1900 3 дня назад
Main fan an a babbu maan 22 da per Sidhu de pariwar ne jina kmm kita hor sarpanch ena kmm nahi Kr sakta sach tan sach hai
@bhindersingh3718
@bhindersingh3718 10 дней назад
🙏🙏
@ParminderkaurRajput
@ParminderkaurRajput 4 дня назад
Sahi hai bapu ji sidhu ❤ jindabad❤
@GURKIRATSINGHKhaira
@GURKIRATSINGHKhaira 4 дня назад
😔💞🌹🙏ਵਾਹਿਗੁਰੂ ੫੯੧੧ jatt 🎉ਮੂਸੇ ਰੱਬਾ ੨੯੫🎉
@amandeepsinghkalsi
@amandeepsinghkalsi 4 дня назад
Truth has no fear
@sukhwinderhammi344
@sukhwinderhammi344 4 дня назад
ਅਸਲ ਚ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਤੁਹਾਡੇ ਪਿੰਡ ਵਾਲੇ ਹੀ ਬਣੇ ਬੈਠੇ ਨੇ ਬਾਪੂ ਜੀ। ਇਹ ਲੋਕ ਸੱਚ ਦੇ ਪਿੱਛੇ ਕਦੇ ਨੀ ਜਾਂਦੇ ਝੂਠਿਆ ਨੂੰ ਸਲਾਮਾਂ ਕਰਨ ਵਾਲੇ ਲੋਕ ਨੇ ਇਹ।
@JagroopSingh-no7xy
@JagroopSingh-no7xy 3 дня назад
ਤੂੰ ਕਦੇ ਪਿੰਡ ਗਿਆ ਸਿੱਧੇੱ ਦਾ ਬਾਪ ਬਹੁਤ ਹੰਕਾਰਿਆ ਬੰਦਾ ਇਸ ਕਰਕੇ ਇਸ ਵਾਰ ਪੰਚਾਇਤ ਇਲੈਕਸਨ ਹਾਰ ਗਿਆੱ
@amanbhullar1594
@amanbhullar1594 5 дней назад
❤️❤️❤️❤️🌹🌹💪💪💪🙏🙏🙏
@msrayat6409
@msrayat6409 3 дня назад
ਹਰ ਪਿੰਡ ਵਿੱਚ ਨਵਾਬ ਕਪੂਰ ਸਿੰਘ ਜੀ ਵਰਗੇ ਸਰਪੰਚ ਬਣ ਜਾਣ ਰੰਗਲਾ ਪੰਜਾਬ
@bhindersingh3718
@bhindersingh3718 10 дней назад
🙏🙏👌❤🦅❤❤
@kulwindersingh7666
@kulwindersingh7666 5 дней назад
ਸਧੂ਼.ਮੁਸਾ.ਵਾਲਾ.ਜਿਦਾ.ਬਾਦ
@shamindersham4831
@shamindersham4831 3 дня назад
Sarpanchi te agea wadda leader
@baljitbrar9773
@baljitbrar9773 5 дней назад
Sidhu Moosewala Zindabad❤️🙏🏼🙏🏼❤️
@NishanSingh-fx1zp
@NishanSingh-fx1zp 4 дня назад
Bilkul sahi gall aa bapu ji ❤
@RakeshKumar-pu4ux
@RakeshKumar-pu4ux 4 дня назад
Khatra ghoda
@yuvrajsinghcheema9670
@yuvrajsinghcheema9670 10 дней назад
Babu ji zindabad
@KusahamLata
@KusahamLata 10 дней назад
❤️❤️❤️❤️❤️❤️❤️❤️
@surindergrewal4965
@surindergrewal4965 6 дней назад
🙏🙏🙏🙏❤️❤️❤️
@SandhuSab-z1x
@SandhuSab-z1x 4 дня назад
🙏🙏🙏🙏🙏🙏
@youtubeshorts-sq1kg
@youtubeshorts-sq1kg 5 дней назад
Bapu ji koi tension na lao tuc
@ShobhitSingh-e1z
@ShobhitSingh-e1z 10 дней назад
Legend Moosa
@Akbari-vx1zd
@Akbari-vx1zd 4 дня назад
Right
@deepdhillon4724
@deepdhillon4724 10 дней назад
Moosa Jatt Gant jatt
@surjitkahlon-e6i
@surjitkahlon-e6i 4 дня назад
❤❤❤❤bilkul sabi 2:29 2:31 2:31 thik he
@sandeepkumarsandeep6084
@sandeepkumarsandeep6084 4 дня назад
ਪਿੰਡ ਹੀ ਗਰਦਾਰਾ ਦਾ ਆ ਪਹਿਲਾਂ ਵੀ ਸਿੱਧੂ ਨੂੰ ਧੋਖਾ ਦਿੱਤਾ
@JagroopSingh-no7xy
@JagroopSingh-no7xy 3 дня назад
ਪਿੰਡ ਨਹੀ ਗਦਾਰਾ ਦਾ ਸਿੱਧੇੱ ਦਾ ਬਾਪ ਹੰਕਾਰਇਆ ਹੋਇਆ ਕਾਂਗਰਸੀ ਇਸ ਕਰਕੇ ਪੰਚਾਇਤ ਇਲੈਕਸਨ ਹਾਰ ਗਿਆ ਇਹ ਪਿੰਡ ਦੇ ਗੁਰੁ ਘਰ ਨਾਲ ਮੱਥਾ ਲਾਈ ਫਿਰਦਾ ਪਿਛਲੀ ਸਰਪੰਚੀ ਏ ਸਿੱਧੁੱ ਮੂਸੇ ਵਾਲੇ ਕਰਕੇ ਜਿੱਤ ਗਿਆ ਸੀ
@Kakkar_Amritsar_Sahib
@Kakkar_Amritsar_Sahib 3 дня назад
ਗੁਰਬਾਜ ਸਿੰਘ ਤੇ ਰਾਜ ਕੌਰ ਨੂੰ ਕਤਲ ਦਾ ਕੇਸ
@tanveerkaur9610
@tanveerkaur9610 5 дней назад
Sahi hai bapu ji sidhu veer jindabad 🎉🎉🎉🎉🙏🙏🙏🙏🙏🙏🙏🙏
@ManpreetKaur-s3v
@ManpreetKaur-s3v 5 дней назад
😢😢😢
@Kakkar_Amritsar_Sahib
@Kakkar_Amritsar_Sahib 3 дня назад
ਭਜਨ ਸਿੰਘ ਮਨਜੀਤ ਸਿੰਘ ਜੱਸੀ ਖਾਲਸਾ
@jagmeetsingh1084
@jagmeetsingh1084 17 часов назад
Balkaur bai nu sarbsamti nal sarpanch banana chida se pind nu
@Khanowall
@Khanowall 5 дней назад
ਲੋਕ ਬਾਪੂ ਸ਼ਿੱਤਰ ਖਾਕੇ ਖੁੱਸ਼ ਹਨ ਸੱਚ ਨਾਲ ਕੋਈ ਨੀ ਚੱਲਦਾ
@ਡਰਾਈਵਰਭਰਾਵਾਂਚੈਨਲ
ਭਰਾਵਾ ਪੈਸਾ ਤਾ ਸਰਕਾਰ ਦਾ ਸਾਰੇ ਲੋਕਾ ਦਾ ਤੇਰਾ ਨਹੀ ਨਾ ਕੇ ਤੇਰੇ ਪੁੱਤ ਨੇ ਆਪਣੇ ਕੋਲੋ ਨਹੀ ਲਾਇਆ
@narindersingh-ku5ep
@narindersingh-ku5ep 3 дня назад
ਸਿੱਧੂ ਮੂਸੇ ਵਾਲਾ ਜਿੰਦਾਬਾਦ
@akwinderdhillon4569
@akwinderdhillon4569 4 дня назад
Bapu ji duniya bekdari hay
@veenarani6269
@veenarani6269 3 дня назад
Aapan duniyan nhi jit sakde lok kde khush ni hunde
@shamshersingh-wi8ox
@shamshersingh-wi8ox 3 дня назад
ਬਾਪੂ ਜੀਂ ਸਿੱਧੂ ਨੇ ਸੜਕ ਬਣਾਈ ਨਾਂ ਕੀ ਤੁਸੀਂ, ਤੁਸੀਂ ਸਿਰਫ ਰਾਜਨੀਤਕ ਰੋਟੀਆਂ ਸੇਕਣ ਲਈ ਇੰਟਰਵਿਊ ਦਿੰਦੇ ਹੋ
@harbansbadesha
@harbansbadesha 4 дня назад
ਜੈ ਤੂੰ ਸੱਚਾ ਹੁੰਦਾ, ਹੰਕਾਰੀ ਨਾ ਹੁੰਦਾ ਤਾਂ ਜਿੱਤ ਜਾਂਦੇ
@SumanMehmi-o5i
@SumanMehmi-o5i 4 дня назад
J tu uthe hunda fr tenu pta lgda k kida hundi pardaangi na kise nu chnga Khaondi na honi aa tu v kr k dekhla tenu v ehi kehn gy ho tu bolda ty nle duji gl ehna nu kise chij da lalach ni c
@DarshanSingh-jf5uc
@DarshanSingh-jf5uc День назад
ਸਰਬਦੀਪ ਨੈ ਆਪਣੇ ਪਿੰਡ ਦਾ ਨਾਮ ਆਲ ਵਲਡ ਚ ਮਸ਼ਹੂਰ ਕੀਤਾ ਪਿੰਡ ਮੂਸਾ ਪਰ ਪਿੰਡ ਵਾਲਿਆ ਬਣਾ ਤਾ ਘੂਸਾ
@JarnailSingh-f7i
@JarnailSingh-f7i 4 дня назад
ਜਰਨੈਲ ਸਿੰਘਮਕਤਸਰਤੋਸਹੀਹੈ
@emileeem4909
@emileeem4909 4 дня назад
Eh wala hi vichara jiha ban janda camere mohre.. main main bohot krda, pehla greebi dekhi krke, chhoti chhoti kiti help te vadiaai bhalda eh
@KarmjeetSingh-f9m
@KarmjeetSingh-f9m 10 дней назад
Sir agar tuc pind de kmm kitte aw ta pind vale jroor tuhadi support krnge
@gurdeepsinghgrewal5329
@gurdeepsinghgrewal5329 10 дней назад
ਬੌਕਰ ਵਾਲਿਆਂ ਨੇ ਤਿੰਨ ਸਾਲਾਂ ਵਿੱਚ ਡੱਕਾ ਨੀ ਤੋੜਿਆ
@soulofgod1721
@soulofgod1721 4 дня назад
Lok gin nahi dede Babu nu
@BhinderSingh-n2d
@BhinderSingh-n2d 4 дня назад
ਬਲਕੌਰ ਸਿੰਘ ਜੀ ਹੁਣ ਤਾਂ ਗਰੀਬਾਂ ਦੀ ਸਹਾਇਤਾ ਕਰਿਆ ਕਰੋ ਕੁਝ ਦਾਨ ਪੁੰਨ ਖੱਟ ਲਓ
@BalbirMaan-se7jb
@BalbirMaan-se7jb 5 дней назад
Bai.ji.fir.mallik.meher.rhku.lok.fir.vick.gyehan.
@pardeeppassi8385
@pardeeppassi8385 4 дня назад
ਇਹਦਾ ਅਸਲੀ ਰੂਪ ਹੌਲੀ ਹੌਲੀ ਸਾਹਮਣੇ ਅਸ िਰਹਾ ਹੈ.
@ParamjitSingh-e4o
@ParamjitSingh-e4o 5 дней назад
Bai g eh lok kader nahi ker sakd a
@Gursharankaur-hf3nh
@Gursharankaur-hf3nh 4 дня назад
Banda jdo sach bolda o darda nhi
@davinderjeetsohal3582
@davinderjeetsohal3582 6 дней назад
Na shukrey..lokk ne,,aap party di dhakeshahi😢😢
@ParmjitKaur-q5t
@ParmjitKaur-q5t 5 дней назад
❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊😊😊😊😊😊😊😊😊
@sukhwantsingh8150
@sukhwantsingh8150 3 дня назад
ਬਾਪੂ ਪਿੰਡ ਵਿੱਚ ਚਵਲ ਬੰਦਾ ਹੁੰਦੇ ਏ
@RajKamal-g2i
@RajKamal-g2i 3 дня назад
Thuhanu Te Hale Uh Dukh Nahi Bhulya Huna Te Tushi Aapni Jindgi Vich Jo Loss Kita Baki Jyuna Te Painda Tushi Ki Laina Inha Kama Ton Dhare Bajia Partia Ton Vadhe Di Dushmani Paindi Chdo Par Is Fame Nu Buhta Social Media Te Riha Karo
@Harman-m5m
@Harman-m5m 5 дней назад
ਦੱਲਿਆਂ ਐਨਕਾਂ ਤਾ ਇਸ ਲਈ ਫਿਰਦਾ ਜਿਵੇਂ,,,,,,
@Bhatti-p1r
@Bhatti-p1r 5 дней назад
ਮੌ
@naveenkumar-pn6kv
@naveenkumar-pn6kv 4 дня назад
Lok ni kdi b khush hunde bapu koi ni tuc nhi haare loka ne bhagwan te.galt dooshan lgae
@LovepreetSingh-kg9oj
@LovepreetSingh-kg9oj 3 дня назад
.
@karankaka8417
@karankaka8417 4 дня назад
😂😂😂 bheeda da baapu 😂😂 harr gya hun net waliyan bheeda nu bolo ki moosa pind waleya nu v gardari da catefcat dita jawe 😂😂 🐑🐑🐑
@KulwantSingh-c2k
@KulwantSingh-c2k День назад
ਝੂਠ ਬੋਲਦਾ
@preetains1171
@preetains1171 8 дней назад
Bas kar baba
@HarjinderSingh-bb9tx
@HarjinderSingh-bb9tx 10 дней назад
ਬਲਕਾਰ ਸਿੰਘ ਤੇ ਕੀ ਲੈਣਾ
@grewal4833
@grewal4833 10 дней назад
Hoor fir ਕਿੰਨੇ ਲੈਣਾ enda pind ha
@Gogadeep
@Gogadeep 4 дня назад
Bai ji vehra sabd majbi sikha caste waste bola janda hai
@pakkasangrurea9956
@pakkasangrurea9956 5 дней назад
ਭੌਕਾ
@gurmelcheema1740
@gurmelcheema1740 5 дней назад
Oh ghar baithja ja hun Rab ne tainu saja deti aa
@BikramjitSingh-z4w
@BikramjitSingh-z4w 4 дня назад
Marge loke muse de
@AvtarsinghDhanoa
@AvtarsinghDhanoa 3 дня назад
😅😅😅😅😅😅
@SinghmaanTarsemmaampB0413
@SinghmaanTarsemmaampB0413 9 часов назад
😂😂😂😂😂😂
@kuldeepbeimaan4360
@kuldeepbeimaan4360 4 дня назад
Eh sala nitt NWA drama lai k aa janda
@jagtarkasumbri8861
@jagtarkasumbri8861 5 дней назад
A loka da Jena marji kar lo a lok nhi samjh de pind vich Rajneeti a ge
@harshdhanoa88
@harshdhanoa88 9 дней назад
Uncle tusi apne putt di kmai na rolo inha gallan ch paike
@RajinderSingh-xm3tz
@RajinderSingh-xm3tz 5 дней назад
Bapu congress shud dai bhut madi sarkar hai bjp join karo
@SandeepSingh-x8m2h
@SandeepSingh-x8m2h 4 дня назад
ਤਾਈ ਤਾਂ ਪੁਤ ਦੀ ਮਿੱਟੀ ਬਤੀਤ ਕਰਦਾ ਫਿਰਦਾ
@manidhillon8648
@manidhillon8648 4 дня назад
Balkaur sing ji kio sidhu da nam kharab kr rahe o sonu sirf apde tak matlab a kio loka nu apde pise la k galt rah bal toar rahe o
@manidhillon8648
@manidhillon8648 4 дня назад
Sidhu da nam kio kharab kr rahe o balkuar fudu banda tu kio loka nu fudu bna riha ehnu sirf apde tk matlab a na eh bande ny kde bi apne kisana dy hak bare gl ni kre ehnu apde tak matlab a bas fudu nu
@GaganCk-q1k
@GaganCk-q1k 4 дня назад
❤❤❤❤❤
@amarjeetkaur3589
@amarjeetkaur3589 6 дней назад
🙏🏻🙏🏻🙏🏻🙏🏻🙏🏻
@HarbhajanSingh-ze9up
@HarbhajanSingh-ze9up 4 дня назад
Very good
Далее