Тёмный

ਮੇਰੇ ਰੋਗੀ ਰੋਗੀ ਨੈਨ - MERE ROGI ROGI NAIN - Prince Inderpreet Singh - Nand Lal Noorpuri - Team We 

White Notes Entertainment
Подписаться 251 тыс.
Просмотров 19 тыс.
50% 1

ਪ੍ਰਵਾਸ ਹਰ ਵਾਰ ਕਿਸੇ ਚਾਅ ਵਿਚ ਹੀ ਨਹੀਂ ਹੁੰਦਾ। ਪਾਕ ਪਵਿੱਤਰ ਗੁਰਧਾਮਾਂ ’ਤੇ ਜਦ ਫੌਜੀ ਦਗੜ ਦਗੜ ਲਗਾਤਾਰ ਹੁੰਦੀ ਰਹੇ ਤੇ ‘ਆਪਣੇ ਦੇਸ਼’ ਦੀਆਂ ਫੌਜਾਂ ਹੀ ਆਪਣੇ ਲੋਕਾਂ ਉੱਤੇ ਚੜ੍ਹ ਆਉਣ ਤਾਂ ਬਹੁਤੀ ਵਾਰ ਪ੍ਰਵਾਸ ਮਜਬੂਰੀ ਵੀ ਬਣ ਜਾਂਦਾ ਹੈ। ਕਿਸੇ ਐਸੇ ਹੀ ਸਮੇਂ ਵਿਚ ਦੇਸ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿਚ ਵਸ ਗਏ ਬਹੁਤੇ ਸਿਖਾਂ ਨੂੰ ਸਮਰਪਤ ਹੈ ਸਾਡੀ ਇਹ ਕੋਸ਼ਿਸ਼। ਉਹਨਾਂ ਸਿਖਾਂ ਨੂੰ, ਜੋ ਅੱਜ ਵੀ ਜਦ ਅਰਦਾਸ ਵਿਚ ਇਹ ਬੋਲ ਆਉਂਦੇ ਹਨ ਕਿ ‘ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸਨ ਇਸ਼ਨਾਨ’ ਤਾਂ ਅੱਖਾਂ ਭਰ ਲੈਂਦੇ ਹਨ।
ਸਮਰਪਤ ਹੈ,
ਲੱਖਾਂ ਸਜਵਿਆਹੀਆਂ ਦੇ ਦਿਲਾਂ ਵਿਚ ਰਹਿ ਗਏ ਚਾਅਵਾਂ ਨੂੰ, ਜਿਹਨਾਂ ਦੇ ਕੰਤ ਚੰਦਰੀ ਹਕੂਮਤ ਨੇ ਉਹਨਾਂ ਤੋਂ ਦੂਰ ਕਰ ਦਿੱਤੇ।
ਉਹਨਾਂ ਭੋਲੀਆਂ ਭੈਣਾ ਨੂੰ ਜਿਹੜੀਆਂ ਦਹਾਕਿਆਂ ਤੋਂ ਰੱਖੜੀਆਂ ਹੱਥਾਂ ਵਿਚ ਫੜ੍ਹੀ ਵੀਰਾਂ ਦਾ ਇੰਤਜ਼ਾਰ ਕਰ ਰਹੀਆਂ ਨੇ।
ਇੱਛਰਾਂ ਜਹੀਆਂ ਹਜ਼ਾਰਾਂ ਮਾਵਾਂ ਨੂੰ, ਜੋ ਪੂਰਨਾਂ ਨੂੰ ਉਡੀਕਦੀਆਂ ਜਹਾਨੋਂ ਕੂਚ ਕਰ ਗਈਆਂ।
ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ।
ਗੁਰੂ ਰਾਖਾ।
ਗਾਇਕ : ਪ੍ਰਿਸ ਇੰਦਰਪ੍ਰੀਤ ਸਿੰਘ
ਗੀਤ : ਸਵ. ਨੰਦ ਲਾਲ ਨੂਰਪੁਰੀ ਜੀ
ਸੰਗੀਤ: ਸਾਹਬੀ ਮਾਹਲ
ਕੈਮਰਾ : ਮਨਪ੍ਰੀਤ ਗਰੇਵਾਲ
ਕੈਮਰਾ : ਮਨਵੀਰ ਸਿੰਘ (ਕਨੇਡਾ)
ਪੁਸ਼ਾਕ/ਸ਼ਿੰਗਾਰ : ਸਿਮਰਨ ਹੀਰ
ਸੰਪਾਦਨ : ਜੱਗੀ ਡੀ
ਸਹਾਇਕ ਨਿਰਦੇਸ਼ਕ : ਸਿਮਰਨਜੀਤ ਢਿੱਲੋਂ
ਲਾਈਨ ਪ੍ਰੋਡਡਕਸ਼ਨ : ਗੁਰਜੰਟ ਸਿੰਘ (ਜੰਟਾ ਬਾਈ), ਪਵਨਦੀਪ ਸਿੰਘ
ਨਿਰਦੇਸ਼ਕ : ਗੁਰਅਮਾਨਤ ਸਿੰਘ ਪਤੰਗਾ
ਵੀਡੀਓ : ਟੀਮ ਵੀ
Digital Partner : Pixilar Studios
/ pixilar_studios
Enjoy & stay connected with us!

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 78   
@DaljeetSingh-ot4rs
@DaljeetSingh-ot4rs 8 месяцев назад
ਵਾਹ ਜੀ ਵਾਹ ਨੰਦ ਲਾਲ ਨੂਰਪੁਰੀ ਜੀ ਤੁਹਾਡੀ ਕਲਮ ਨੂੰ ਕੋਟਿ ਕੋਟਿ ਨਮਨ ਜੀਉ
@pinkusingh22
@pinkusingh22 Год назад
Bhut vadya veer ji ❤❤❤ bus sira he haaa ❤❤❤❤
@SocietySpeak1154
@SocietySpeak1154 Год назад
Veer ji ਗੀਤ ਬਹੁਤ ਪਿਆਰਾ ਸੁਣਨ ਤੋਂ ਬਾਅਦ ਅੱਖਾਂ ਪਰ ਆਇਆ ਮਾਲਕ ਮੇਹਰ ਕਰਨ ਸਭ ਤੇ ਚੰਗਾ ਕੰਮ ਕਰਦੇ ਰਹੋ
@user-og4in5yx2i
@user-og4in5yx2i Год назад
ਇੱਕ ਕੌਮ ਜਿਸਦਾ ਅਜੇ ਕੋਈ ਘਰ ਨਹੀਂ😢😢😢😢
@GurjotSingh-iy7pf
@GurjotSingh-iy7pf Год назад
ਬਾ ਕਮਾਲ ❤
@jasveergill5578
@jasveergill5578 Год назад
Congratulations bhut bhut mubarka veere
@Anhadkeertan
@Anhadkeertan Год назад
bahut e kmaal da vyaan kita os dour ni sayad j os tym bahrley mulk sanu asylm na dinde tn kiney hor singh saheed ho jane c
@RUPINDERSINGH-jn7lp
@RUPINDERSINGH-jn7lp Год назад
Great song.... Tej Kaur wadhia acting.... Likhya Gaya te filmaya great
@tejinderrKaaur
@tejinderrKaaur Год назад
❤️
@harwinderkaur7194
@harwinderkaur7194 Год назад
Bohut sohna veere dekh k rona aa gya
@sukham7164
@sukham7164 Год назад
ਜੀਓ ਪਿਆਰੇ ਬਹੁਤ ਦੁਆਵਾਂ
@Jashan.grewal
@Jashan.grewal Год назад
ਜਿਉਂਦੇ ਰਹੋ ❤️
@dhaunsidhaunsi8347
@dhaunsidhaunsi8347 Год назад
Bht e kmaal da geet Sir.
@DeepSingh-kb4uv
@DeepSingh-kb4uv Год назад
ਵਾਹਿਗੁਰੂ
@sangeetstudioghubaya5499
@sangeetstudioghubaya5499 11 месяцев назад
ਅਵਾਜ਼ ਸੋਹਣੀ ਆ
@Jasssidhu01
@Jasssidhu01 Год назад
Waiting
@Love_Gulshan.
@Love_Gulshan. Год назад
Bhut vdia kmm🙏
@rajdeepdhaliwal6595
@rajdeepdhaliwal6595 Год назад
ਆਫ਼ਰੀਨ❤️💐💐💐
@harjotsinghhoney430
@harjotsinghhoney430 Год назад
ਵਾਹ ਜੀ ਵਾਹ
@JattGarage
@JattGarage Год назад
❤❤
@amandeol6841
@amandeol6841 Год назад
Bohat sohni video aa ji... Bohat kuj byan krdi hoi... Te prince veer di voice bohat sohni aa.... Waheguru ji chardi kalan wich rakhan sab nu 🙏🙏
@stalinveer1908
@stalinveer1908 Год назад
ਬਹੁਤ ਸੋਹਣਾ ਜੀਉ ਬਾਈ❤
@TheHarmanBhullar
@TheHarmanBhullar Год назад
outstanding @prince 😍👍👌👏 congratulations to all team👏👏
@RajanDhillon-de4zx
@RajanDhillon-de4zx Год назад
Good brother 👍 congratulations 🎉
@Harjeet_Kaur_Ladwa
@Harjeet_Kaur_Ladwa Год назад
Bahut vadhiya
@Manmelophile
@Manmelophile 10 месяцев назад
Waah❤️👍
@TaraChand-ex3nn
@TaraChand-ex3nn Год назад
We miss you. Always 🌹🌹🌹🌹🌹🌹
@sukhdeepkaur9631
@sukhdeepkaur9631 10 месяцев назад
No words 🙏🙏🙏🙏🙏🙏🙏
@sarbkaur4531
@sarbkaur4531 Год назад
Bhot sohna concept .. congratulations 🎉
@pksohal2881
@pksohal2881 Год назад
Bhut vdeaa 😢
@pksohal2881
@pksohal2881 Год назад
ਇਮੋਸ਼ਨਲ
@PUNJABIMUTIYAARRECORDS
@PUNJABIMUTIYAARRECORDS Год назад
❤ਬਾ-ਕਮਾਲ (ਭਿੰਡਰਾਂਵਾਲੇ ਟਾਇਗਰ ਫੋਰਸ ਆਫ ਖਾਲਿਸਤਾਨ)(BTFK)⚔️🐅🐎🦅🔥☠️🚩
@gurlalsingh8380
@gurlalsingh8380 Год назад
I am here for Tej kaur but song sunya dil nu shuu gya yaar
@tejinderrKaaur
@tejinderrKaaur Год назад
❤️❤️
@kiranjeet7613
@kiranjeet7613 Год назад
Bhut Sohna song aa ❤ congratulations dear ❤
@Sonu.Arts.
@Sonu.Arts. Месяц назад
🙏🏻🙏🏻
@KittuSharmaOfficial
@KittuSharmaOfficial Год назад
I came here to see Tej Kaur ❤ but this whole song is a real masterpiece. The music, the story, the acting, and bond between all the artists. It's just amazing. I wish good luck to the team 🎉❤. Congratulations
@tejinderrKaaur
@tejinderrKaaur Год назад
❤️❤️❤️❤️
@sukhjitsingh1933
@sukhjitsingh1933 Год назад
❤❤❤❤❤
@abhishantgill7982
@abhishantgill7982 Год назад
Very Very Heart touching Song 😭😭.. tusi sariyan ne bs Hanju liya dite .. Singing, Lyrics, Music, Composition, Acting All up to mark 😢😢 .. @Tej Kaur and Other Actor’s Congratulations and Best of Luck 👏🏻👏🏻👏🏻
@tejinderrKaaur
@tejinderrKaaur Год назад
❤️❤️❤️
@preetkahlon6618
@preetkahlon6618 Год назад
@Nimratk15
@Nimratk15 Год назад
Bht sohna gaana .. Puri team nu mubarka
@gursangamsingh11
@gursangamsingh11 Год назад
🙏🏻👍🏻🙏🏻
@JaspreetKaur-xb1hh
@JaspreetKaur-xb1hh Год назад
👍👌👌
@HarpreetSingh-ws8zr
@HarpreetSingh-ws8zr Год назад
🙏🙏
@mehakdeepgill1835
@mehakdeepgill1835 Год назад
Boht vadiya 🤗
@aakashbhardwaj2498
@aakashbhardwaj2498 Год назад
Lovely masterpiece 🕊
@a_kaur4547
@a_kaur4547 Год назад
Heart touching song and emotional song. congratulations to the whole team. 🙏🏻
@KOKOMusic7
@KOKOMusic7 Год назад
Bhut sohna song veere❤ Congratulations to the team 🌸
@Singers_task
@Singers_task Год назад
👌👌👌👌
@jaswinderbrar8001
@jaswinderbrar8001 Год назад
Very nice ❤❤❤❤❤
@akaalfauj7561
@akaalfauj7561 Год назад
😢
@mehakpreetkaur621
@mehakpreetkaur621 Год назад
Heart touching 🙏
@karamveersingh1895
@karamveersingh1895 Год назад
Waheguru ❤
@prabhjotkaur5632
@prabhjotkaur5632 Год назад
🌻🌻🌻
@Ravi-l4q7c
@Ravi-l4q7c Год назад
Nice song
@princemusicacademy7313
@princemusicacademy7313 Год назад
🎉🎉
@sunyshing9161
@sunyshing9161 Год назад
🙏🌹
@Charanjit-tf1ko
@Charanjit-tf1ko Год назад
Very nice
@seemakumari2499
@seemakumari2499 Год назад
Its heart touching song❤❤❤
@kamaljitkaur4376
@kamaljitkaur4376 Год назад
The video goes exactly with the lyrics and singer really made it alive with his voice.the story chosen for this song is great work ,not everyone can dare to show thses things
@jasgeetkar4531
@jasgeetkar4531 Год назад
👏👏👏👏
@GurpreetSingh-zq9mh
@GurpreetSingh-zq9mh Год назад
Love it ❤❤❤❤
@gurpinderkaur3287
@gurpinderkaur3287 Год назад
Very nice 👍
@harjotjagal4542
@harjotjagal4542 Год назад
Nice
@tejindersingh5210
@tejindersingh5210 Год назад
Very nice 🎉🎉🎉🎉
@Punjab_khalsa
@Punjab_khalsa Год назад
ਕਲਗ਼ੀ ਵਾਲੇ ਮਾਹੀ ਬਹੁੜੀ ਕਰ।
@jasravisidhu6050
@jasravisidhu6050 Год назад
🤍🤍🙏🏻
@SandeepSingh-ge5hi
@SandeepSingh-ge5hi Год назад
❤❤
@seemakumari2499
@seemakumari2499 Год назад
❤❤❤❤❤
@jagtar13
@jagtar13 Год назад
@rbswahla369
@rbswahla369 Год назад
🙏🙏🙏🙏
@itz_anchal3080
@itz_anchal3080 Год назад
❤❤
@gur-baaz1313
@gur-baaz1313 Год назад
@pinkubabbar4399
@pinkubabbar4399 Год назад
❤❤❤❤❤
@inderpreetprince
@inderpreetprince Год назад
@dayapreet3826
@dayapreet3826 Год назад
💓💓
Далее
Miyagi & Andy panda - minor (пародия Beatrise)
0:30
Challan
4:47
Просмотров 1,5 тыс.
Viral Video of a Man's Crazy Job Interview
16:02
Просмотров 1,4 млн
City Life | Stand-Up Comedy by Shamik Chakrabarti
21:33
Miyagi & Andy panda - minor (пародия Beatrise)
0:30