Тёмный

ਮੈਂਨੂੰ ਜਿਉਣ ਦਿਉ🙏 

Hardeep Dhaliwal
Подписаться 20 тыс.
Просмотров 26 тыс.
50% 1

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 87   
@JassaSingh-n9b
@JassaSingh-n9b 8 месяцев назад
ਦੀਦੀ ਤੁਸੀਂ ਵਧੀਆ ਗੱਲਾ ਕਰਦੇ ਹੋ ਕਿ ਸੇ ਤੋ ਔਰਤਾਂ ਦੀ ਤਰੱਕੀ ਵੇਖ ਨੀ ਹੁੰਦੀ ਪਰਵਾਰਾਂ ਦੀ ਸਪੋਟ ਜ਼ਰੂਰੀ ਹੈ
@ManjinderSingh-ze1dq
@ManjinderSingh-ze1dq 8 месяцев назад
ਜਨਮ ਦਿਨ ਬਹੁਤ ਬਹੁਤ ਮੁਬਾਰਕ ਅਕਾਲ ਪੁਰਖ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਦੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।
@RupinderKaur-lj5kc
@RupinderKaur-lj5kc 5 месяцев назад
Happy Birthday beta 🥳🎉 ਤੁਸੀਂ ਬਹੁਤ ਸਲੀਕੇ ਵਾਲੇ ਤੇ ਬਹੁਤ ਸਮਝਦਾਰ ਹੋ। ਕੁਝ ਘਟੀਆ ਲੋਕਾਂ ਨੂੰ ਤੁਹਾਡੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ ਤੁਸੀਂ ਕਿਸੇ ਦੀ ਪ੍ਰਵਾਹ ਨਾ ਕਰੋ
@BaljinderSingh-nq2ud
@BaljinderSingh-nq2ud 3 месяца назад
ਦੁਨੀਆਂ ਤਾਂ ਇਵੇਂ ਬੜਾ ਕੁਝ ਬੋਲਦੀ ਪਰਵਾਹ ਨਹੀਂ ਕਰੀਦੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਭੈਣੇ🎉
@rajvinderaujla5191
@rajvinderaujla5191 8 месяцев назад
ਜਦੋਂ ਆਪਾਂ ਕੁਝ ਗਲਤ ਨਹੀਂ ਕਰਦੇ ਤਾਂ ਆਪਾਂ ਨੂੰ ਕਿਸੇ ਦਾ ਜਵਾਬ ਦੇਣਾ ਜਰੂਰੀ ਨਾ ਸਮਝੀਏ ਲੋਕ ਸਾਡਾ ਧਿਆਨ ਖਿੱਚਣਾ ਚਹੁੰਦੇ ਹੁੰਦੇ ਨੇ
@Sukhwinderkaur-ft7cb
@Sukhwinderkaur-ft7cb 8 месяцев назад
ਪਹਿਲਾਂ ਤਾ ਜਨਮ ਦਿੱਨ ਦੀਆਂ ਬਹੁਤ ਬਹੁਤ ਮੁਬਾਰਕਾਂ ਰਹੀ ਗੱਲ ਲੋਕਾਂ ਦੀ ਇਹ ਤਾ ਇੰਝ ਹੀ ਬਕਵਾਸ ਕਰਦੇ ਹਨ ਸਿਆਣਿਆ ਨੇ ਸੱਚ ਹੀ ਕਿਹਾ ਦਾਤੀ ਦੇ ਦੰਦੇ ਇੱਕ ਪਾਸੇ ਤੇ ਲੋਕਾਂ ਦੇ 2 ਪਾਸੇ। ਤੁਹਾਡੀਆਂ ਵਿਡੀਓਜ ਵਧੀਆ ਹੁੰਦੀਆਂ ਕੋਈ ਗੰਦ ਮੰਦ ਨਹੀ ❤ਤੋਂ ਸਲੂਟ ਤੁਹਾਨੂੰ
@Hardeepdhaliwal777
@Hardeepdhaliwal777 8 месяцев назад
ਸ਼ੁਕਰੀਆ ਜੀ❤️🌸
@balwindersinghjattana5770
@balwindersinghjattana5770 8 месяцев назад
ਸਿਰਾ ਕਰਾ ਦਿੰਦੀ ਆ ਭੈਣ ਗਰੇਟ ❤❤❤❤❤
@ArmanSingh-wm8ky
@ArmanSingh-wm8ky 2 месяца назад
Happy birthday sister 🥳🎂🎉
@harpreetkourkour-uh5jz
@harpreetkourkour-uh5jz 7 месяцев назад
Waheguru ji 🎉🎉🎉🎉
@Mrs.amarjitkaur
@Mrs.amarjitkaur 8 месяцев назад
ਕੋਈ ਗੱਲ ਨਹੀਂ ਭੈਣ ਤੂੰ ਦਿਲ ਤੇ ਨਾ ਲੈ ਲੋਕਾਂ ਦਾ ਤਾਂ ਇਹੀ ਕੰਮ ਹੁੰਦਾ ਆ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਬੜੀ ਲਗਨ ਦੇ ਨਾਲ ਲੱਗੇ ਰਹੋ
@RamandeepRatti
@RamandeepRatti 8 месяцев назад
ਦੀਦੀ ਸਭ ਤੋਂ ਪਹਿਲਾਂ ਤਾਂ ਜਨਮ ਦਿਨ ਬਹੁਤ ਬਹੁਤ ਮੁਬਾਰਕ🎂🎂🎂🎂 ਹੁਣ ਗੱਲ ਕਰੀਏ ਉਨ੍ਹਾਂ ਮੂਰਖ ਲੋਕਾਂ ਦੀ ਜੋ ਬੇਮਤਬਲੀਆ ਗੱਲਾਂ ਕਰਦੇ ਹਨ ਦੀਦੀ ਕਿਸੇ ਦੀ ਵੀ ਪਰਵਾਹ ਨਾ ਕਰੋ ਜਦ ਤੁਹਾਡੀ ਫੈਮਲੀ ਤੁਹਾਡੇ ਨਾਲ ਹੈ। ਦੀਦੀ ਜੱਗ ਨਹੀਂ ਜਿੱਤਿਆ ਜਾ ਸਕਦਾ ਏ ਦੁਨੀਆਂ ਕਿਸੇ ਦੀ ਮਿੱਤ ਨੀ ਆਪਣਾ ਜਨਮ ਦਿਨ ਵਧੀਆ ਮਨਾਉ ਜੇ ਸਾਲ ਬਾਅਦ ਆਪਣੀ ਜ਼ਿੰਦਗੀ ਦਾ ਇੱਕ ਦਿਨ ਆਪਣੇ ਲਈ ਬਹੁਤ ਖਾਸ ਹੁੰਦਾ ਏ ਤੁਸੀਂ ਕਿਸੇ ਪਿੱਛੇ ਆਪਣਾ ਅੱਜ ਦਾ ਦਿਨ ਖਰਾਬ ਨਹੀਂ ਕਰਨਾ🙏🙏🙏🙏🙏
@Hardeepdhaliwal777
@Hardeepdhaliwal777 8 месяцев назад
ਸ਼ੁਕਰੀਆ ਜੀ🌸❤️
@jobanpreet4935
@jobanpreet4935 5 месяцев назад
Happy b'day putt 🎂 ਇੱਥੇ ਕੋਈ ਕਿਸੇ ਨੂੰ ਜੀਣ ਨਹੀਂ ਦੇਂਦੇ ਜੋ ਲੋਕ ਬਕਵਾਸ ਕਰਨ ਚ ਧਿਆਨ ਰੱਖਦੇ ਆ ਉਹਨੂੰ ਨੂੰ ਆਪਣੇ ਘਰ ਦਾ ਪਤਾ ਨਹੀਂ ਹੁੰਦਾ ਕੋਈ ਨਾ ਪੁੱਤ ਤੁਸੀਂ ਕੰਮ ਵੱਲ ਧਿਆਨ ਦਿਉ ਗਲ਼ੀ ਦੇ ਕੁੱਤਿਆਂ ਨਾਲ ਇਹਨੀਂ ਬਹੁਤ ਆ
@RupinderKaur-vs7zb
@RupinderKaur-vs7zb 27 дней назад
Nice video ji
@GurpreetSingh-ts1cg
@GurpreetSingh-ts1cg 6 месяцев назад
ਬਹੁਤ ਵਧੀਆ ਕੀਤਾ ਭੈਣ ਜੀ
@inderjeetsingh-cn6gp
@inderjeetsingh-cn6gp 3 месяца назад
Ghate putt❤ very good❤
@rahulwarmota1772
@rahulwarmota1772 7 месяцев назад
Jio behan ji jug jug jio❤
@harjitkaur464
@harjitkaur464 5 месяцев назад
ਬਹੁਤ ਵਧੀਆ ਜੀ❤ਔਰਤ ਜਾਤ ਦੇ ਦਰਪੇਸ਼ ਆਉਣ ਵਾਲੀਆ ਮੁਸ਼ਕਲਾਂ ਨੂੰ ਤੁਸੀਂ ਬੜੇ ਸਲੀਕੇ ਨਾਲ ਪੇਸ਼ ਕਰਦੇ ਓ❤ਵਾਹਿਗੁਰੂ ਤੁਹਾਨੂੰ ਤਾਕਤ ਬਖਸ਼ੇ ਸਮਾਜ ਵਿੱਚ ਫਿਰਦੇ ਘੜੰਮ ਚੌਧਰੀਆ ਨੂੰ ਮੂੰਹ ਤੋੜ ਜਵਾਬ ਦੇਣ ਲਈ 🙏🙏
@simranjitsinghrai842
@simranjitsinghrai842 8 месяцев назад
Bahut badhiya video banate Ho bahut bahut dhanyvad Kise Di koi bhi Parvah Nahin Karni
@ravneetkaur235
@ravneetkaur235 8 месяцев назад
Ehta g ona da saada bolda..parvah na maro....aage vdi....❤
@simratsandhu6394
@simratsandhu6394 8 месяцев назад
Es tra he mhu turo batmag lokan da very nice
@sandeepkaur635
@sandeepkaur635 8 месяцев назад
I respect you a lot sister
@gur_meharmalwa2914
@gur_meharmalwa2914 8 месяцев назад
waheguru ji 🙏 es ghar pariwar te apna mehar bhareya hath rakhna ji 🙏 ♥
@middleclass66
@middleclass66 8 месяцев назад
Happy birthday to you dede ji 🎂🎉
@sarbjitkaursardarni5655
@sarbjitkaursardarni5655 8 месяцев назад
Happy birthday didi ji sorry for late wish. ❤❤❤❤
@godislove5
@godislove5 8 месяцев назад
Kon ਗਲਤ ਕਮੈਟ krda ਦਸੋ
@charanjitghumaan4761
@charanjitghumaan4761 5 месяцев назад
Very good didi
@bahadarcheema7216
@bahadarcheema7216 5 месяцев назад
Dogs are barking sis 🐕🐕🐕you carry on,God bless you 🙏🙏🧿🧿
@sapnadhiman1032
@sapnadhiman1032 8 месяцев назад
Happy Birthday didi
@azaadveerbrar2990
@azaadveerbrar2990 5 месяцев назад
Bhene tusi bahut vadea vedeo banone ho ❤
@amritpalkaur4167
@amritpalkaur4167 5 месяцев назад
Good very n
@ekamsingh4217
@ekamsingh4217 8 месяцев назад
God bless you didi ji ❤❤❤❤❤❤
@ajmanderaulakh6376
@ajmanderaulakh6376 8 месяцев назад
❤❤Happy Birthday ji
@manjitmanjitkaur7831
@manjitmanjitkaur7831 8 месяцев назад
Well done didi ida hi chandd honi chahidi aiho jehaa di
@manjindersingh2671
@manjindersingh2671 5 месяцев назад
Happy birthday Didi g God bless you tuhadi sari video s good aa don't worry tuc kise de tension na lou
@jobanpreet4935
@jobanpreet4935 5 месяцев назад
ਸੱਚੀ ਪੁੱਤ ਤੂੰ ਤਾਂ ਮੈਨੂੰ ਬਹੁਤ ਪਿਆਰੀ ਲੱਗਦੀ ਆ ( ਅਮਰਜੀਤ ਕੌਰ ਫਿਰੋਜ਼ਪੁਰ )
@simratsandhu6394
@simratsandhu6394 8 месяцев назад
Happiest Bday dear🎉🎉🎉 Great God fulfill ur all wishes🎉🎉🎉
@KamaljeetKaur-ls1qp
@KamaljeetKaur-ls1qp 8 месяцев назад
Happy birthday didi ji
@HarmeetSingh-b4x
@HarmeetSingh-b4x 8 месяцев назад
Very good di
@rupinderuppal9094
@rupinderuppal9094 8 месяцев назад
Very nice 👍👍
@mbajwa8140
@mbajwa8140 8 месяцев назад
Very good 👍
@jotsekhon-cx1yo
@jotsekhon-cx1yo 8 месяцев назад
Hpy bdy siso 🎉🎉🎉God bless u
@dhillonparmjit4967
@dhillonparmjit4967 8 месяцев назад
Happy Birthday bahan
@joginderkassana-to2do
@joginderkassana-to2do 5 месяцев назад
God bless
@JAGTARSINGH-pp4zc
@JAGTARSINGH-pp4zc 8 месяцев назад
Very good g
@gurtejgill2198
@gurtejgill2198 5 месяцев назад
👌👌👌👌
@paramjitkaur-fm5ot
@paramjitkaur-fm5ot 5 месяцев назад
Don't worry about for people u keep up ❤
@GurjinderkaurBoparai
@GurjinderkaurBoparai 8 месяцев назад
Happy birthday di
@satveerbrar1856
@satveerbrar1856 8 месяцев назад
Happy Birthday Di 🎂
@HarryD1565
@HarryD1565 8 месяцев назад
hosla rakho ji.
@RupinderSra-gu1wi
@RupinderSra-gu1wi 6 месяцев назад
Very good hardeep di
@kamleshkaur2592
@kamleshkaur2592 8 месяцев назад
👌👌👌👌♥️♥️♥️♥️
@harnoorgill8835
@harnoorgill8835 8 месяцев назад
Happy birthday in advance kali
@Hardeepdhaliwal777
@Hardeepdhaliwal777 8 месяцев назад
🌸❤️
@jotsekhon-cx1yo
@jotsekhon-cx1yo 8 месяцев назад
Good siso ❤
@amritpalkaur4167
@amritpalkaur4167 5 месяцев назад
Sahi gal didi ji
@swarankaur2136
@swarankaur2136 5 месяцев назад
Radha swami ji
@joginderkassana-to2do
@joginderkassana-to2do 5 месяцев назад
ਹਿੰਮਤ ਬਾਲੀ 👌
@balkarnbrar8110
@balkarnbrar8110 7 месяцев назад
🎉🎉🎉
@humanitycomesfirstgrewal6921
@humanitycomesfirstgrewal6921 8 месяцев назад
Just keep going gal u r doing amazing and your videos r just so motivational, so much to learn from ,just ignore these negative ppl ,God bless 🙌 💖
@godislove5
@godislove5 8 месяцев назад
Shie aa ji 👍
@KiranpalKaur-k3k
@KiranpalKaur-k3k 6 месяцев назад
👌👌👌👌✌❤
@kuljeetkaur3527
@kuljeetkaur3527 8 месяцев назад
Sister tuc boht samjdar gla krde aa vedio bnao tarakiyaa kro 👍👍
@harmandeepsingh5396
@harmandeepsingh5396 8 месяцев назад
sister lok aa da kam ehi aa no teisan
@The_Fun257
@The_Fun257 5 месяцев назад
Didi ame de loka nu ignore kar diya karo❤❤❤❤❤
@KuldeepSingh-me2hd
@KuldeepSingh-me2hd 8 месяцев назад
Duniya di adat a bhene kintoo parantu karn di😮
@Rajnipardeepji786
@Rajnipardeepji786 8 месяцев назад
Tuhadia sariya vadiya hundia g kuch glt nu hunda g
@gurfatehgarcha8568
@gurfatehgarcha8568 4 месяца назад
❤❤❤❤❤
@SurinderKaur-b1d
@SurinderKaur-b1d 7 месяцев назад
@godislove5
@godislove5 8 месяцев назад
Thudi ta ਹਰ video inee shoni hundi aa mai ta daily vekhda ha inee good thinking a thudii ina kug sikhn nu milda haa
@Punjabimomallinone
@Punjabimomallinone 8 месяцев назад
🙏🙏👍
@baljotchauhan2349
@baljotchauhan2349 8 месяцев назад
Video ch kuj galat tan hunda nahi kade par pataa nai log kyu bolde rehde ne bilkul saaf suthri video hundi aa
@AnmolDhaliwal-o6s
@AnmolDhaliwal-o6s 5 месяцев назад
👍🏻👍🏻
@ripanpreetkaurbrar6143
@ripanpreetkaurbrar6143 8 месяцев назад
Ryt sis gndi soch wale lok a manu v glt comment kite a loka ne
@raziagill9015
@raziagill9015 8 месяцев назад
Ghatia loka de parvah nai karidi bhen ji no tension
@KuldeepKaur-t8e
@KuldeepKaur-t8e 5 месяцев назад
ਦੀ ਦੀ ਇੱਕ ਬੋਲੀ ਕਹਿੰਦੇ ਮਚਦਾ ਦੀਆਂ ਨੂ ਮਚ ਲੈਣ ਦਿਓ ਪਾਓ ਬੋਲੀ ਕਰੋ ਚਿਤ ਰਾਜੀ
@karmjeetkaur9797
@karmjeetkaur9797 8 месяцев назад
Happy birthday didi🎉🎉
@JagtarSingh-y4t3j
@JagtarSingh-y4t3j 8 месяцев назад
🍬🍬🎂🎂🍬🍬
@GurparkarSingh-y1e
@GurparkarSingh-y1e 7 месяцев назад
😢😢😢😢😢😢😢
@sapnadhiman1032
@sapnadhiman1032 8 месяцев назад
Didi koi jaroorat nahi kisi nu koi reply den di . Lok aap hi chup ho janege. Aise loka to dur raho
@divusharma827
@divusharma827 8 месяцев назад
Happy birthday Didi ji
@Simratkaur0738
@Simratkaur0738 8 месяцев назад
@Pandhermanjot
@Pandhermanjot 8 месяцев назад
❤❤
@ranjitkaur579
@ranjitkaur579 8 месяцев назад
@rajwindersandhu7803
@rajwindersandhu7803 8 месяцев назад
❤❤❤❤❤❤❤❤❤
Далее
Maahi Di Mehfil  | Episode - 14 - Masha Ali | Maahi Sharma
1:14:01