Тёмный
No video :(

ਮੈਂ ਅੰਦਰ ਵੜ ਕੇ ਰੋਨੀ ਆ ਕਿ ਅੱਜ ਬਾਪ Nachhatar Chhatta ਹੁੰਦਾ ਗੱਲ ਹੋਰ ਹੋਣੀਂ ਸੀ II Bittu Chak Wala 

Daily Awaz
Подписаться 262 тыс.
Просмотров 6 тыс.
50% 1

ਮੈਂ ਅੰਦਰ ਵੜ ਕੇ ਰੋਨੀ ਆ ਕਿ ਅੱਜ ਬਾਪ Nachhatar Chhatta ਹੁੰਦਾ ਗੱਲ ਹੋਰ ਹੋਣੀਂ ਸੀ II Bittu Chak Wala
Host - Bittu Chak Wala
Editor- Jasveer Singh
Cameramen - Bhupinder Singh Dhaliwal, Rupinderpal Singh Dhaliwal, Harpreet Singh & Jasveer Singh
Guest- Harman Chhatta
Digital Producer- Bittu Chak Wala
Location- Punjab
Label - Daily Awaz

Опубликовано:

 

19 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 43   
@gurindersingh3073
@gurindersingh3073 Месяц назад
ਬਿੱਟੂ ਵੀਰ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਦੁਬਾਰਾ ਭੈਣ ਨਾਲ਼ ਮੁਲਾਕਾਤ ਕੀਤੀ
@nabarbande
@nabarbande Месяц назад
ਬਿੱਟੂ ਜੀ ਬਹੁਤ ਖੂਬਸੂਰਤ ਤੁਹਾਡੀ ਕਾਰਗੁਜਾਰੀ। ਕੁਝ ਇਹੋ ਜਿਹੀਆਂ ਕੰਪਨੀਆਂ ਦੇ ਮਾਲਕਾਂ ਦੀ ਵੀ ਮੁਲਾਕਾਤ ਕਰੋ ਜੋ ਇਹੋ ਜਿਹੇ ਹੁਨਰਮੰਦ ਲੋਕਾਂ ਨੂੰ ਪਰੋਫੈਸ਼ਨਲ ਕਲਾਕਾਰ ਬਣਾ ਕੇ , ਲੋਕਾਂ ਦੇ ਰੂਬਰੂ ਕਰਨ ਦੀ ਹਾਮੀ ਭਰਦੇ ਹੋਣ।
@DavinderSingh-gf5sj
@DavinderSingh-gf5sj Месяц назад
ਬਿੱਟੂ ਚੱਕ ਵਾਲਾ ਬਹੁਤ ਚੰਗੀ ਸੋਚ ਵਾਲਾ ਇਨਸਾਂਨ ਹੈ। ਜਿਹੜਾ ਹਮੇਸਾ ਹੀ ਆਂਮ ਲੋਕਾਂ ਦੀ help ਕਰਦਾ ਹੈ। ਤਕੜੇ ਲੋਕਾਂ ਦੀ ਤਾਂ ਹਰ ਕੋਈ ਸੁਣਦਾ ਹੈ ਮਾਂੜੇ ਗਰੀਬ ਲੋਕਾਂ ਦੀ ਕੋਈ ਕੋਈ ਹੀ ਬਾਂਹ ਫੜਦਾ ਹੈ।
@daljitpal6990
@daljitpal6990 Месяц назад
ਭੈਣ ਜੀ ਬਿਲਕੁਲ ਸਪਸ਼ਟ ਨੇ। ਕੋਈ ਵਲ ਫਰੇਬ ਨਹੀਂ। ਤੁਹਾਡੀ ਅਵਾਜ਼ ਬਹੁਤ ਜ਼ਬਰਦਸਤ ਹੈ। ਤਰੱਕੀ ਦੇ ਰਾਹਾਂ ਤੇ ਤੁਰਦਿਆਂ ਕਦੇ ਵੀ ਇਦਾਂ ਦਾ ਕੁਝ ਨਾ ਗਾਇਓ ਕਿ ਕਿਸੇ ਇੰਟਰਵਿਊ ਵਿੱਚ ਤੁਹਾਨੂੰ ਖੁਦ ਕਹਿਣਾ ਪਵੇ ਕਿ ਮੈਨੂੰ ਇਹ ਨਹੀਂ ਸੀ ਗਾਉਣਾ ਚਾਹੀਦਾ। ਤੁਸੀਂ ਹਿੰਮਤ ਰੱਖੀ ਤੇ ਮੈਨੂੰ ਲੱਗ ਰਿਹਾ ਹੈ ਤੁਹਾਡੀ ਇਸ ਹਿੰਮਤ ਕਰਕੇ ਤੁਹਾਡੀ ਮਿਹਨਤ ਨੂੰ ਫਲ ਲੱਗਣ ਹੀ ਵਾਲਾ ਹੈ।
@rajwinderraunta8763
@rajwinderraunta8763 Месяц назад
ਬਿੱਟੂ ਜੀ ਤੁਹਡਾ ਬਹੁਤ ਧੰਨਵਾਦ ,ਤੁਸੀ ਪੁਰਾਣੇ ਅਤੇ ਗ਼ੁਰਬਤ ਵਾਲੇ ਗਾਇਕਾਂ ਨੂੰ ਅੱਗੇ ਲਿਆ ਰਹੇ ਹੋ
@KulwinderSingh-rk9gi
@KulwinderSingh-rk9gi Месяц назад
ਬਿਲਕੁਲ ਸਹੀ ਕਿਹਾ ਹਰਮਨ ਚੜਦੇ ਸੂਰਜ ਨੂੰ ਸਲਾਮਾ ਨੇ ਛਿਪਦੇ ਨੂੰ ਕੋਈ ਨੀ ਪੁਛਦਾ
@GurdeepSingh-su5ev
@GurdeepSingh-su5ev Месяц назад
ਜਿਂਉਦਾ ਰਹਿ ਬਿੱਟੂ ਵੀਰੇ ਇਸ ਕੁੜੀ ਦੀ ਮੱਦਦ ਜਰੂਰ ਹੋਣੀ ਚਾਹੀਦੀ
@farmer4456
@farmer4456 Месяц назад
ਵਾਹਿਗੁਰੂ ਤਰੱਕੀ ਦੇਵੇ ਭੈਂਣ ਨੂੰ ਸਾਰੇ ਸਪੋਰਟ ਕਰੋ ਕੁੜੀ ਦੀ
@gurdevsinghaulakh7810
@gurdevsinghaulakh7810 Месяц назад
ਬਿੱਟੂ ਬਾਈ ਬਹੁਤ ਵਧੀਆ ਇਨਸਾਨ ਹੈ ਚੜਦੇ ਸੂਰਜ ਨੂੰ ਤਾਂ ਸਾਰੇ ਸਲਾਮ ਕਰਦੇ ਨੇ,ਪਰ ਬਿੱਟੂ u r very good,carry on,
@user-fl2sp2gr2v
@user-fl2sp2gr2v Месяц назад
ਬਹੁਤ ਬਹੁਤ ਧੰਨਵਾਦ ਬਿੱਟੂ ਵੀਰ ਜੀ, ਪਰਮਾਤਮਾ ਚੱੜ੍ਹਦੀ ਕਲਾ ਵਿੱਚ ਰੱਖਣ।
@user-ls2bq8iq4v
@user-ls2bq8iq4v Месяц назад
ਬਿੱਟੂ ਵੀਰ ਧੰਨਵਾਦ ਛੱਤੇ ਜੀ ਦੀ ਯਾਦ ਤਾਜਾ ਕੀਤੀ
@GrewalUK
@GrewalUK Месяц назад
Bhut kboob singer c nachattar ji. Mein ajj v ehna de gaane sunn da. Bittu veer nu benti aa ki j tusi ehda koi uprala karde o. Tan kirpa kr ehna sab di koi help da vasila banao. Jis lokan nu interview karde o. Oh apne jakham harre kar k apna dhuk dass de ne.
@SohanjeetSingh-bd4zl
@SohanjeetSingh-bd4zl Месяц назад
ਬਿੱਟੂ ਬਹੁਤ ਵਧੀਆ ਕੀਤਾ ਇੰਟਰਵਿਊ ਕਰਕੇ ਭੈਣ ਦੀ ਮੱਦਦ ਜ਼ਰੂਰ ਹੋਣੀ ਚਾਹੀਦੀ ਆ
@chahatveersingh1991
@chahatveersingh1991 Месяц назад
ਬਹੁਤ ਵਧੀਆ ਬਿੱਟੂ ਵੀਰ ਜੀ। ਧੰਨਵਾਦ।
@NirmalSingh-dv3bg
@NirmalSingh-dv3bg Месяц назад
ਜਿਉਂਦਾ ਰਹਿ ਛੋਟੇ ਵੀਰ ਬਿੱਟੂ ਤੈਨੂੰ ਵਾਹਿਗੁਰੂ ਹਮੇਸ਼ਾ ਖੁਸ਼ੀਆਂ ਬਖਸ਼ੇ ਲੰਮੀਆਂ ਉਮਰਾਂ ਕਰੇਂ ਜਿਹੜਾ ਤੂੰ ਇਸ ਨਿਮਾਣੀ ਭੈਣ ਦੀ ਦੁਵਾਰੇ ਇੰਟਰਵਿਯੂ ਕੀਤੀ ਏ ਬਹੁਤ ਹੀ ਖੂਬਸੂਰਤ ਅਵਾਜ਼ ਦੀ ਮਾਲਕ ਏ ਭੈਣ ਵਾਹਿਗੁਰੂ ਇਸ ਨੂੰ ਹਮੇਸ਼ਾਂ ਖੁਸ਼ੀਆਂ ਬਖਸ਼ੇ ਲੰਮੀਆਂ ਉਮਰਾਂ ਕਰੇਂ ਪ੍ਰਮਾਤਮਾ ਸਦਾ ਹੱਸਦੀ ਵੱਸਦੀ ਰੱਖੇਂ ਦਿਲੋਂ ਪਿਆਰ ਕਰਦੇ ਹਾਂ ਜਿੰਨੀਂ ਇਸ ਭੈਣ ਦੀ ਮੱਦਦ ਹੋ ਸਕਦੀ ਏ ਸਾਰੇ ਵੱਧ ਤੋਂ ਵੱਧ ਕਰੋਂ ❤
@jaspreetsinghjatana
@jaspreetsinghjatana Месяц назад
Waheguru jiੴ🙏
@bhagatsingh7004
@bhagatsingh7004 Месяц назад
ਬਹੁਤ ਵਧੀਆ ਲੱਗਾ ਜੀ ਵਹਿਗੂਰੂ ਤਰੱਕੀਆਂ ਬਖਸ਼ੇ ਜੀ
@rajwinderraunta8763
@rajwinderraunta8763 Месяц назад
ਬਿੱਟੂ ਜੀ great ਆ
@taranabhi558
@taranabhi558 Месяц назад
ਭਾਵੇਂ ਇਹ ਕੁੜੀ ਗੁੱਸਾ ਕਰਲੇ ਮੇਰੀ ਗੱਲ ਦਾ ਛੋਟੀ ਭੈਣ ਸਮਝ ਰਿਹਾ,,, ਇਹ ਕੁੜੀ ਅੱਜ ਤੋਂ ਦਸ ਸਾਲ ਪਹਿਲਾਂ ਸਟਾਰ ਬਣ ਸਕਦੀ ਸੀ ,,ਪਰ ਇਹਦੇ ਪੈਰ ਵਿਚਾਰੀ ਦੇ ਇਸਦੇ ਸਕੇ ਚਾਚੇ ਹਰਬੰਸ ਛੱਤੇ ਨੇ ਨਹੀਂ ਲੱਗਣ ਦਿੱਤੇ,, ਉਹ ਕਿਵੇਂ,, ਇਹ ਕੁੜੀ ਅੱਜ ਤੋਂ 12 ,, 13 ਸਾਲ ਪਹਿਲਾਂ ਅਲਬੇਲਾ ਸਾਹਬ ਦੇ ਘਰ ਗਈ ਸੀ ਅਲਬੇਲੇ ਨੂੰ ਕਹਿੰਦੀ ਤਾਇਆ ਮੈਨੂੰ ਗਾਉਣਾ ਸਿਖਾ ਦਿਓ, ਅਲਬੇਲਾ ਤਾਂ ਮੰਨ ਗਿਆ ਸੀ ਪਰ ਉਸ ਸਮੇਂ ਉਹ ਖੁਦ ਤੰਦਰੁਸਤ ਨਹੀਂ ਸੀ,,, ਉਸ ਕੋਲ ਇੱਕ ਬਜੁਰਗ ਰਹਿੰਦਾ ,,,ਜਿਸ ਦਾ ਨਾਮ ਦਿਲਬਰ ਸਿੱਧੂ ,,ਪਿੰਡ ਕੁੱਬਾ ਰਾਜਗੜ੍ਹ ਬਠਿੰਡਾ ਦਾ ਵਸਨੀਕ ਹੈ,, ਅੱਜ ਵੀ ਅਲਬੇਲਾ ਦੇ ਘਰੇ ਰਹਿੰਦਾ,, ਉਸ ਨੂੰ ਗਾਇਕੀ ਬਾਰੇ ਬਹੁਤ ਨੌਲਜ ਹੈ,, ਪਰ ਉਹ ਛੱਤੇ ਦਾ ਪੁਰਾਣਾ ਸਾਥੀ ਹੈ,, ਇੱਕਠੇ ਡਰਾਮੇ ਕਰਦੇ ਰਹੇ ਆ,,, ਅਲਬੇਲਾ ਕਹਿੰਦਾ, ਦਿਲਬਰ ਨੂੰ ਆਪਾਂ ਛੱਤੇ ਦੀ ਕੁੜੀ ਨੂੰ ਸਿੰਗਰ ਬਣਾਉਣਾ,, ਕੁੜੀ ਨੇ ਟਾਇਮ ਨਾਲ ਆਉਣਾ ਵੀ ਸ਼ੁਰੂ ਕਰ ਦਿੱਤਾ,, ਪਰ ਕੁਝ ਕ ਦਿਨਾਂ ਬਾਅਦ ਇਸਦੇ ਚਾਚੇ ਹਰਬੰਸ ਨੂੰ ਪਤਾ ਲੱਗ ਗਿਆ,,,ਉਹਨੇ ਅਲਬੇਲੇ ਦੇ ਘਰ ਜਾ ਕੇ ਪੂਰਾ ਇਤਰਾਜ਼ ਜਿਤਿਆ,,, ਕਹਿੰਦਾ ਆਪਾਂ ਆਪਣੇ ਮੁੰਡੇ ਨੂੰ ਤਿਆਰ ਕਰਨਾ ,,ਇਹ ਤਾਂ ਐਵੈਂ ਕਮਲੀ ਆ,,, ਕੁੜੀ ਦਾ ਆਉਣਾ ਬੰਦ ਕਰ ਦਿੱਤਾ ਆਪਣੇ ਮੁੰਡੇ ਨੂੰ ਛੱਡ ਗਿਆ,,, ਪਰ ਮਾਲਕ ਦੇ ਰੰਗ ਵੇਖੋ, ਕੁੜੀ ਨੇ ਹਿੰਮਤ ਨਹੀਂ ਹਾਰੀ ਸੰਘਰਸ਼ ਦਾ ਨਾਮ ਜਿੰਦਗੀ ਹੈ,, ਇੱਕ ਦਿਨ ਜਰੂਰ ਸੁਪਰ ਸਟਾਰ ਬਣ ਜਾਣਾ ਇਸ ਨੇ ਕਮੈਂਟ ਸਕਰੀਨ ਸਾਂਟ ਕਰ ਲਵੋ,,, ਪਰ ਹਰਬੰਸ ਦਾ ਮੁੰਡਾ ਹਰ ਰੋਜ਼ ਨਸ਼ੇ ਪੱਤੇ ਨਾਲ ਰੱਜਿਆ ਵਾ ਹੁੰਦਾ ਨਹੀਂ ਯਕੀਨ ਤਾਂ ਆਦਮਪੁਰ ਪਿੰਡ ਵਿੱਚ ਪਤਾ ਕਰ ਸਕਦੇ ਹੋ,,, , ,ਹਰਬੰਸ ਛੱਤਾ ਆਪ ਵੀ ਸ਼ਰਾਬ ਦਾ ਆਦੀ ਆ,, ਪਰ ਬੇਈਮਾਨ ਨੇ ਕੁੜੀ ਦੀ ਕਲਾ ਰੋਲ ਦਿੱਤੀ,, , ਹੁਣ ਹਰਮਨ ਛੱਤਾ ਦੇ ਤਰਲੇ ਕੱਢਦੇ ਫਿਰਦੇ ਆ ਵਾਹਿਗੁਰੂ ਸੱਚੀ ਮਿਹਨਤ ਨੂੰ ਇੱਕ ਦਿਨ ਜਰੂਰ ਰੰਗ ਭਾਗ ਲਾਉਦਾ,,, ਤੁਸੀਂ ਆਪਣੇ ਵਿਚਾਰ ਵੀ ਸ਼ਾਝੇ ਕਰ ਸਕਦੇ ਹੋ
@farmer4456
@farmer4456 Месяц назад
ਕਿਥੇ ਇਸ ਪਰਿਵਾਰ ਨੇ ਕਰੋੜਪਤੀ ਹੋਣਾ ਸੀ ਕਿਥੇ ਰੁਲ ਕੇ ਰਹਿ ਗਏ ਰੱਬ ਦੇ ਰੰਗ ਹੈ ਯਾਰ ਸੋਨੂੰ ਸੀਤੋ ਨੂੰ ਸਪੋਰਟ ਕਰਦੇ ਹੋ ਇਸ ਕੁੜੀ ਨੂੰ ਸਪੋਰਟ ਕਰੋ ਬਣਾ ਦਿਓ ਸਟਾਰ
@Paliwala
@Paliwala Месяц назад
Bittu Veer bohot bohot Dhanwad tusi Harman chhata g nu mehfil vich lai k ayo o sare Veer spot zarur kro g
@RAKESHKUMAR-qh2ot
@RAKESHKUMAR-qh2ot Месяц назад
ਵਧੀਆ ਆਵਾਜ ਪਰਮਾਤਮਾ ਤਰੱਕੀ ਬਖਸੇ
@moneysharma4558
@moneysharma4558 Месяц назад
Very nice ❤❤
@SantoshiSharma-ps5mt
@SantoshiSharma-ps5mt Месяц назад
❤bhut sohni awaaj aa bhain diii ❤ Pr afsos k ena de dad to baad kise ne 😢dhyn nhi rkhea family da❤
@swaransingh9981
@swaransingh9981 Месяц назад
ਬਹੁਤ ਵਧੀਆ
@maninder5817
@maninder5817 Месяц назад
Harman chatta 💯
@HarmanSingh-vn8qr
@HarmanSingh-vn8qr Месяц назад
ਭੈਣ ਨੂੰ ਮੌਤ ਦਾ ਪੂਰਾ ਸੱਚ ਪੱਤਾ ਏ। ਪਰ ਹੁਣ ਤਾ ਭੈਣ ਨੂੰ ਖੁਲਕੇ ਦਸ ਦੇਣਾ ਚਹੀਦਾ ਹੈ। ਉਚੀ ਸੁਰ ਦਾ ਮਾਲਕ ਸੀ ਨਛੱਤਰ ਛੱਤਾ । ਇਨਾਮ ਮਿਲਣਾ ਹੀ ਸਈਦ।
@user-gf5rn6te1l
@user-gf5rn6te1l Месяц назад
Very nice love you bro from Amandeep Singh Zira
@NirmalSingh-bz3si
@NirmalSingh-bz3si Месяц назад
ਬਿੱਟੂ ਜੀ ਸਸਅ??ਆਜੋ ਕਦੇ ਬੈਠੀਏ ਹੁਣ??
@sinderjitsinghjassowal5800
@sinderjitsinghjassowal5800 Месяц назад
🙏🙏🙏🙏
@MajorSingh-ch9yy
@MajorSingh-ch9yy Месяц назад
Very good 🎉🎉
@luckygrewal4994
@luckygrewal4994 Месяц назад
Sat Shri akal ji
@sahib9037
@sahib9037 Месяц назад
ਮੇਰੇ ਨਾਲ਼ ਦੇ ਪਿੰਡ ਦੀ ਆ ਇਹ ਕੁੜੀ ਕਿਸਮਤ ਮਾੜੀ ਐਨਾ ਦੀ ਹੁਣ ਸਿੱਧੂ ਮੋਸੇਵਾਲਾ ਨੇ ਬਾਹ ਫੜਨੀ ਸੀ ਇਸ ਪ੍ਰਵਾਰ ਦੀ ਅਫਸੋਸ ਸਿੱਧੂ ਆਪ ਹੀ ਤੂਰ geha ਦੁਨੀਆ ਤੂੰ ਅਸੀਂ sote ਸੋਟੇ ਹੁੰਦੇ ਸੀ ਜਿਸ ਟਾਈਮ ਛੱਤਾ ਸਾਡੇ ਪਿੰਡ ਵਿੱਚ ਦੀ ਭਦੌੜ ਜਾਂਦਾ ਹੁੰਦਾ ਸੀ ਅਸੀਂ ਦੇਖਿਆ ਆਪ
@BalkarSingh-rq1rb
@BalkarSingh-rq1rb Месяц назад
Good bai ji ❤
@charanjitbasra4543
@charanjitbasra4543 Месяц назад
ਇਹ India ਜਦੋਂ ਮਰਜ਼ੀ ਕੰਮ ਤੇ ਗੀ ਲ਼ਓ ਪਰ ਬਾਹਰਲੇ ਦੇਸ਼ਾਂ ਞਿਚ ਕੰਮ ਪਹਿਲਾ
@pinderpalsingh2110
@pinderpalsingh2110 Месяц назад
🎉🎉🎉🎉
@sharanjitsingh4911
@sharanjitsingh4911 Месяц назад
ਬਹੁਤ ਨੇਕ ਸੁਭਾਅ ਹਰਮਨ ਭੈਣ ਦਾ ਸਪੋਟ ਕਰੋ ਮਹਿਰੂਮ ਗਾਇਕ ਨਛੱਤਰ ਸੱਤੇ ਦੀ ਬੇਟੀ ਬਿਲਕੁਲ ਆਪਣੇ ਪਿਤਾ ਵਰਗੀ ਅਵਾਜ ਦੀ ਮਾਲਕ ਆ❤
@francisfrancis3503
@francisfrancis3503 Месяц назад
Life is name of obstacles
@luckygrewal4994
@luckygrewal4994 Месяц назад
❤❤❤❤❤❤❤❤❤❤❤❤❤❤❤ God bless you sister ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@BalwantSingh-nl7jd
@BalwantSingh-nl7jd Месяц назад
ਭੈਣ,ਰਥ,ਤਰੱਕੀ,ਬਖਸ਼ੇ
@SantoshiSharma-ps5mt
@SantoshiSharma-ps5mt Месяц назад
Mai shart lona gurlej akhtar to sohni awajj aa bhain di lo knda khada hogea awaj sun k❤❤❤
@avtarpahal2311
@avtarpahal2311 Месяц назад
Ball khan gia
@user-xn4by2gr3l
@user-xn4by2gr3l Месяц назад
God bless you all teem sister ji
Далее
女孩妒忌小丑女? #小丑#shorts
00:34
Просмотров 27 млн
女孩妒忌小丑女? #小丑#shorts
00:34
Просмотров 27 млн