Тёмный
No video :(

"ਮੈਂ ਖੋਲ ਕੇ ਰੱਖ ਦਿਆਂਗਾ ਅੰਮ੍ਰਿਤਪਾਲ ਦੀ ਵਹੀਰ ਵਿੱਚ ਨਸ਼ੇ ਅਤੇ ਪੈਸਿਆਂ ਬਾਰੇ ਸਾਰਾ ਚਿੱਠਾ" Harpreet Singh Makhu 

Harpreet Singh Makhu
Подписаться 200 тыс.
Просмотров 89 тыс.
50% 1

Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe RU-vid : - / @harpreetsinghmakhu9752
Follow on Facebook : - / hsmakhu

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 417   
@gurpreetsinghgurpreetsingh2828
@gurpreetsinghgurpreetsingh2828 Месяц назад
ਬਹੁਤ ਬਹੁਤ ਧੰਨਵਾਦ ਵੀਰ ਜੀ ਸੱਚ ਬੋਲਣ ਲਈ ❤❤
@GurmukhSingh-hy8he
@GurmukhSingh-hy8he Месяц назад
ਵਾਹਿਗੁਰੂ ਮਿਹਰ ਦਾ ਹੱਥ ਤੇਰੇ ਤੇ ਹਮੇਸ਼ਾਂ ਰੱਖਣ ਪੁੱਤਰਾ। ਸੱਚ ਕਿਹਾ।
@KashmirSingh-ps7rd
@KashmirSingh-ps7rd Месяц назад
ਬਹੁਤ ਵਧੀਆ ਜਾਣਕਾਰੀ ਦਿੱਤੀ 100% ਸੱਚ-ਧੰਨਵਾਦ ਜੀ 🙏🪭🙏
@kiratsingh8044
@kiratsingh8044 Месяц назад
ਭਾਈ ਅੰਮ੍ਰਿਤਪਾਲ ਸਿੰਘ ਜੀ ਸੋਨਾ ਏ ਜਿਨਾ ਸੋਨੇ ਨੂੰ ਅੱਗ ਵਿੱਚ ਪਾਓ ਗੇ ਓਨਾ ਹੀ ਜਿਆਦਾ ਚਮਕੁ ❤❤
@ShamsherSingh-rc9lu
@ShamsherSingh-rc9lu Месяц назад
ਵਾਹਿਗੁਰੂ ਜੀ
@raniya-wl2gy
@raniya-wl2gy Месяц назад
ਵਾਹ ਪੁੱਤਰਾ ਸੱਚ ਬੋਲਣ ਵਾਸਤੇ
@jagmailsingh6660
@jagmailsingh6660 Месяц назад
ਬਿਰ ਜੀ ਜੇੜਾ ਬੱਦਾ ਕੈ ਰਹਿਆ ਬੀ ਨਸਾ ਕਰਦੇ ਸੇ ਓ ਬੱਦਾ ਸਰਕਾਰ ਨਾਲ ਰਲਿਆ ਹੋਈਆ ਸੀ ਹੋ ਸਕਦਾ ਬਹੀਰ ਚ ਬੱਦੇ ਛੱਡੇ ਹੋਨ ਓ ਬੱਦੇ ਨੇ ਬੀ ਤੂਸੀ ਨਸਾ ਕਰੀਓ ਬਦਨਾਮ ਕਰਨ ਖਾਤਰ
@jagsirbrar2523
@jagsirbrar2523 Месяц назад
ਵੀਰ ਬਹੁਤ ਸੱਚ ਬੋਲ ਰਿਹਾ ਹੈ
@SurjitSingh-ju9vp
@SurjitSingh-ju9vp Месяц назад
ਵਾਹ ਛੋਟੇ ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@rickyd5758
@rickyd5758 Месяц назад
ਉਸ ਨਿਹੰਗ ਦੀਆਂ ਗੱਲਾਂ ਤੋਂ ਮੈਨੂੰ ਉਹ ਬਿਲਕੁਲ ਅਗਿਆਨੀ ਬੂਟੇ ਦਾ ਹੀ ਡਬਲ ਰੋਲ ਲੱਗਦਾ
@jagrajsandhu8421
@jagrajsandhu8421 Месяц назад
ਮੱਖੂ ਵੀਰ, ਜੀ ਇਹ ਨੌਜਵਾਨ ਗੱਭਰੂਆਂ ਬਲਰਾਜ ਸਿੰਘ ਸਹੀ ਬੋਲਦੇ ਹਨ, ਬਾਕੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਮਾਂ ਕ਼ਰੀਬ ਹੈ ਸੱਚ ਸਾਹਮਣੇ ਆਉਂਦੇ ਜਾਂਦੇ ਹਨ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਦੀ ਚੱੜ੍ਹਦੀ ਕਲਾ ਵਾਲ਼ੀ ਖਾਲਸਾ ਵਹੀਰ ਦੀ,
@aagampreetsinghkhalsa1933
@aagampreetsinghkhalsa1933 Месяц назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਹੀ ਗੱਲ ਹੈ
@isharsingh3000
@isharsingh3000 Месяц назад
ਬਹੁਤ ਵਧੀਆ ਵਿਚਾਰ ਵੀਰ ਦੇ, ਇਹਤਾ ਤੁਸੀ ਸਾਫ਼ ਕਰਤਾ ਰਸਤਾ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ,ਅਪ g ਬਹੂਤ ਬਹੁਤ ਧੰਨਵਾਦ,ਕੁਲਜੀਤ ਪੱਕਾ ਆਰਐਸਐਸ ਦਾ ਦੱਲੇ ਹਨ
@jotikaur1210
@jotikaur1210 Месяц назад
ਕੁਲਜੀਤ ਤੇ ਇੱਕ ਬੂਟਾ ਉਸਦੀਆਂ ਅੱਗੇ ਰੱਬ ਵੱਲੋਂ ਪੁਠੀਆਂ ਜਿਹੀਆਂ ਅੱਖਾਂ ਨੇ ਉਹ ਵੀ ਬੜਾ ਬਗਵਾਸ ਕੁਤਿਆਂ ਵਾਂਗ ਕਰਦਾ ਉਹੋ ਜਿਹੀ ਕੁਤੀ ਦੁਨੀਆਂ ਜਿਹੜੀ ਉਸਦੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੀ ਵਾਧੂ ਗੱਲਾਂ ਬਣਾ ਕੇ ਸ਼ਰਮ ਵੀ ਨਹੀਂ ਕਰਦਾ 🙏🏻
@jeetsingh654
@jeetsingh654 Месяц назад
Bhai amritpal singh khalsa ji jindabad ,❤
@Basra4458
@Basra4458 Месяц назад
ਹੋਵੇ ਖ਼ਾਲਸਾ ਤੇਰੀ ਦਿਨੋਂ ਦਿਨ ਚੜ੍ਹਦੀ ਕਲਾ 🙏
@satnamsandhu383
@satnamsandhu383 Месяц назад
ਜਿੰਨਾ ਨਸ਼ਾ ਨਕਲੀ ਨਿਹੰਗ ਕਰਦੇ ਹਨ ਉਨ੍ਹਾਂ ਪੂਰਾ ਪੰਜਾਬ ਨਹੀਂ ਕਰਦਾ
@VikramSingh-vf2ut
@VikramSingh-vf2ut Месяц назад
ਬਾਈ ਮੱਖੂ ਪੂਰਾ ਲੁੱਚਾ ਬੰਦਾ, ਝੂਠ ਬੋਲਣ ਤੇ ਕਿਹੜਾ ਟੈਕਸ ਲਗਦਾ। ਪਰਸੋਂ ਸਾਢੇ ਪਿੰਡ ਕੋਲ ਨਿਹੰਗ ਨੇ ਮੁੰਡਾ ਮਾਰਤਾ ਸਾਲਾ ਨਸ਼ੇ ਚ ਤੁੰਨ ਸੀ, ਗਰੀਬ ਮਾਰ ਕਰਤੀ,
@bikramgill5035
@bikramgill5035 Месяц назад
ਇਸ ਵੀਰ ਨੇ ਸੱਚ ਬੋਲਿਆ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੇ ਲੋਕਾਂ ਨੂੰ ਖਾਲਸਾ ਵਹੀਰ, ਵਿੱਚ ਨਸਾਂ ਛੁਡਾਇਆ ਨਸਾਂ ਲਾਇਆ ਨਹੀਂ, ਦਲਜੀਤ ਸਿੰਘ ਬਹੁਤ ਗਲਤ ਬੋਲਦਾ ਸਿੱਖਾਂ ਦਾ, ਵੈਰੀ
@iqbalsingh3624
@iqbalsingh3624 Месяц назад
Tuhadi socch nal mel jo Khave oh sacch hove kyu na😂😂😂😂😂
@RajeshwerUppal
@RajeshwerUppal Месяц назад
🎉​ @@iqbalsingh3624r.2🎉 2¹
@user-qj5yx8ew2q
@user-qj5yx8ew2q Месяц назад
Bhai Amritpal Singh Khalsa zindabad
@ramandeepkaur4711
@ramandeepkaur4711 Месяц назад
ਕੁਲਜੀਤ ਸਿੰਘ ਦੱਲਾ ਅੱਜ ਵੀ ਨਸ਼ੇ ਦਾ ਤਸਕਰ ਹੈ, ਅੱਜ ਵੇਚ ਰਿਹਾ ਹੈ
@lakhwindersingh6239
@lakhwindersingh6239 Месяц назад
ਸੱਚ ਦਸਣ ਵਾਸਤੇ ਧਨਵਾਦ
@GurparkarSingh-co9bk
@GurparkarSingh-co9bk Месяц назад
ਕੂੜ ਨਿਖੁੱਟੇ ਨਾਨਕਾ ❤ਓੜਕ ਸਾਚ ਰਹੀ
@LakhwinderSingh-px1td
@LakhwinderSingh-px1td Месяц назад
Amritpal zindabad
@davinderpalkaur9068
@davinderpalkaur9068 Месяц назад
ਵਾਹਿਗੁਰੂ ਸਾਡੀ ਕੌਮ ਉਪਰ ਕਿਰਪਾ ਕਰਨ
@harpinderbhullar5719
@harpinderbhullar5719 Месяц назад
ਬਿੱਲਕੁੱਲ ਸੱਚ ਬੋਲਿਆ ਵੀਰ ਨਕਲੀ ਨਹਿੰਗ ਕੁਲਜੀਤ ਸਿੰਘ ਦੇ ਜੁੱਤੀਆ ਮਾਰੋ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦਾ ਹੀਰੋ ਆ ਤੇ ਰਹੇਗਾ ਪੰਜਾਬ ਖਾਲਿਸਤਾਨ ਜਿੰਦਾਬਾਆਦ
@SushilKumar-bm9kj
@SushilKumar-bm9kj Месяц назад
Veer g bahut Nihang nakli miluge. Eh check krn di power kuchh Guru Ghar de vadia pardhana nu deo g. ho sakda koi Pakistani v niklega. 🙏
@manjeetsinghuppal5980
@manjeetsinghuppal5980 Месяц назад
ਬਿਲਕੁਲ ਠੀਕ ਦੱਸਿਆ ਭਾਈ ਨੇ ਖਾਲਸ਼ਾ ਜਿੰਦਾਬਾਦ
@JaswantSingh-uu5us
@JaswantSingh-uu5us Месяц назад
ਆਰ ਐਸ ਐਸ ਦੀਆ ਜੁੱਤੀਆ ਥੱਲੇ ਵਾਲੇ ਪਾਸਿਉ ਚੱਟਣ ਲਈ ਬਹੁਤਾਤ ਸਿੱਖਾ ਜੋਰ ਲੱਗਿਆ ਹੋਇਆ ਹੈ ਸਭ ਸੋਚਦੇ ਅਸੀ ਪਿੱਛੇ ਨਾ ਰਹਿ ਜਾਈਏ ਭਾਈ ਅਮ੍ਰਿਤਪਾਲ ਸਿੰਘ ਕਿਸੇ ਮੰਜਿਲ ਉਪਰ ਜਰੂਰ ਪਹੁੰਚੇਗਾ ਖਾਲਸਾ ਪੰਥ ਇਹਨਾ ਦੀਆ ਚਾਲਾ ਸਮਝ ਗਿਆ ਹੈ ਬਾਣਾ ਪਾ ਕੇ ਪੰਥਕ ਬੰਦਿਆ ਦੀ ਵਿਰੋਧਤਾ ਕਰਨਾ ਬਹੁਤ ਗਲਤ ਹੈ ਵਾਹਿਗੁਰੂ ਜੀ
@SatnamSingh-su3kq
@SatnamSingh-su3kq Месяц назад
Waheguru ji
@gurmelsinghchahal5654
@gurmelsinghchahal5654 Месяц назад
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਰਹੇਗਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@djgamer7606
@djgamer7606 Месяц назад
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ
@user-rv8gk7rp5j
@user-rv8gk7rp5j Месяц назад
100%❤❤❤❤❤
@MehtabSinghpubg
@MehtabSinghpubg Месяц назад
100%
@MehtabSinghpubg
@MehtabSinghpubg Месяц назад
❤❤❤
@GeetSingh-lc8jf
@GeetSingh-lc8jf Месяц назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤
@GeetSingh-lc8jf
@GeetSingh-lc8jf Месяц назад
❤❤❤❤❤❤ ਭਾਈ ਸਾਹਿਬ ❤❤❤❤ ਅੰਮ੍ਰਿਤਪਾਲ ਸਿੰਘ ❤❤❤
@kothaguru
@kothaguru Месяц назад
ਧੰਨਵਾਦ ਬਲਰਾਜ ਸਿੰਘ ਜੀ, ਤੁਸੀਂ ਬਹੁਤ ਵਧੀਆ ਕੀਤਾ interview ਦੇ ਕੇ
@user-wk9wg4vj2x
@user-wk9wg4vj2x Месяц назад
Bhai amrtpal pal jendabad
@kilanandgarh
@kilanandgarh Месяц назад
ਮਿਸਟਰ ਮੱਖੂ ਜੀ ਆਪਣੀ ਖਬਰ ਦਾ ਹੈਡਿੰਗ ਖ਼ਾਲਸਿਆਂ ਦੀ ਚੜ੍ਹਦੀ ਕਲਾ ਵਾਲਾ ਰੱਖਿਆ ਕਰੋ ਇਹ ਮਾਇਆ ਐਥੇ ਹੀ ਰਹਿ ਜਾਣੀ ਹੈ
@KuldeepSingh-p6e4v
@KuldeepSingh-p6e4v Месяц назад
Sahi gal mai v ehi sochda paise pichelgge lok kaum nal panth nal koi koi a sab apne nal matlab rakhde vich mai v ona veer
@bhupindersingh280
@bhupindersingh280 Месяц назад
Raiet 💯 👌 ​@@KuldeepSingh-p6e4v
@rajpalravinder4702
@rajpalravinder4702 Месяц назад
View kive aunge phir?😅😅😅
@isharsingh3000
@isharsingh3000 Месяц назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jottasangha4565
@jottasangha4565 Месяц назад
Bhut Vaidya veer ji 🙏🏼
@paramjitsinghrai2718
@paramjitsinghrai2718 Месяц назад
Very Good Veer Ji 👍
@Beant76
@Beant76 Месяц назад
Mai v 13 din khalsa vheer vich rhe aa ji koi aho jihi gl ni c je koi nsha krke vheer aounda c us nu fad k smjhayea jnda c naa k nshaa hunda c othe asi apne akhi sab dekhea ah jan k bhai saab da kirdar khrab krde ne jo k kdi nhi ho skda KHALESTAN ZINDABAD KHALESTAN ZINDABAD ❤❤❤❤
@iamranasinghpoliticspunjabtv
@iamranasinghpoliticspunjabtv Месяц назад
KHALISTAN ZINDABAD
@bavneetsingh9459
@bavneetsingh9459 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
@biljeetkaur3246
@biljeetkaur3246 Месяц назад
ਸੰਚ ਬੋਲਰ ਤੇ ਬਹੁਤ ਬਹੁਤ ਵਧਾਈ ਪੁੱਤਰ ਜੀ
@TejinderSingh-tr2hf
@TejinderSingh-tr2hf Месяц назад
Dudh dhota a
@G.S.Sandhu739
@G.S.Sandhu739 Месяц назад
ਪੰਜਾਬ ਚ ਨਾ ਖਾਸ ਕਰ ਸਿੱਖ ਧਰਮ ਚ ਇਕ ਬਹੁਤ ਹੀ ਗਲਤ ਰੀਤ ਚੱਲ ਗਈ ਹੈ ਕਿ ਹਰ ਬੰਦਾ ਸੋਚਦਾ ਕੀ ਮੈ ਕਿਸ ਤਰਾ ਲੋਕਾ ਦੀ ਚਰਚਾ ਚ ਆਵਾ। ਯਾਨੀ ਫੇਮ ਲੈਣ ਦੀ ਭੁੱਖ। ਹੁਣ ਚਰਚਾ ਚ ਆਉਣ ਲਈ ਕੁੱਝ ਤੇ ਕਰਨਾ ਹੀ ਪੈਣਾ ਹੈ ੳਰ ਕਰਨ ਲਈ ਪੱਲੇ ਕੋਈ ਕਰਤੂਤ ਤਾਂ ਹੈ ਨਹੀ ਪਿੰਡ ਦਾ ਕੁੱਤਾ ਵੀ ਏਹਨਾ ਨੂੰ ਪੁਛਦਾ ਨਹੀ। ਫੇਰ ਏਹਨਾ ਬਹੁਤ ਵਧਿਆ ਤੇ ਸਸਤਾ ਤੇ ਸੋਖਾ ਤਰੀਕਾ ਲੱਭ ਲਿਆ ਹੈ । ਮਤਲਬ ਕੀ ਜੇਹੜਾ ਬੰਦਾ ਕੋਈ ਚੰਗੇ ਕੰਮ ਕਰਕੇ ਚਰਚਾ ਚ ਹੈ ਬਸ ੳਸ ਦਾ ਵਿਰੋਧ ਕਰਨ ਲੱਗ ਜਾੳ ਆਪੇ ਤੁਸੀ ਵੀ ਚਰਚਾ ਚ ਆ ਜਾਵੋ ਗੇ ੳਹੀ ਕੰਮ ਇਸ ਨਕਲੀ ਨਿਹੰਗ ਨੇ ਕੀਤਾ ਹੈ। ਏਹਨੇ ਬਾਣਾ ਨਿਹੰਗਾ ਵਾਲਾ ਪਾਇਆ ਹੈ ਇਸ ਲਈ ਮੈ ਇਸ ਨੂੰ ਗਾਲਾ ਤੇ ਨਹੀ ਕੱਡ ਸਕਦਾ ਪਰ ਜੇਹੜੀ ਇਸ ਨੇ ਕਰਤੂਤ ਕੀਤੀ ਹੈ ੳਸ ਹਿਸਾਬ ਨਾਲ ਇਸ ਨੂੰ ਜਿਨੀਆ ਗਾਲਾ ਕੱਡ ਲਵੋ ੳਨੀਆ ਹੀ ਥੋੜੀਆ ਨੇ। ਦੁਜਾ ਯਾ ਫੇਰ ਇਸ ਚਵਲ ਨੂ ਕਿਸੇ ਨੇ ਬੁਰਕੀ ਪਾ ਦਿਤੀ ਹੈ ਇਸ ਲਈ ਇਹ ਬੁਰਕੀ ਖਾ ਕੇ ਭੋਕਣ ਲੱਗ ਗਿਆ ਹੈ। ਮਖੂ ਸਾਬ ਏਹ ਸਸਤੀ ਫੇਮ ਲੈਣ ਵਾਲੇ ਦੋ ਦੱਲੇ ਪਹਿਲਾ ਵੀ ਤੁਹਾਡੇ ਚੈਨਲ ਤੇ ਆ ਚੁੱਕੇ ਨੇ ੳਹ ਵੀ ਭਾਈ ਸਾਬ ਦਾ ਬੜਾ ਵਿਰੋਧ ਕਰਦੇ ਸੀ । ੳਹਨਾ ਚੋ ਇਕ ਤੇ ਖਡੂਰ ਸਾਹਿਬ ਤੋ Election ਲੜਨ ਵੀ ਆਇਆ ਸੀ😂😂 ਫੇਰ ਪਤਾ ਨਹੀ ਲੱਗਾ ਗਿਆ ਕਿੱਧਰ ਨੂੰ😂😂 ਦੋ ਕੁ ਦਿਨ ਤੇ ਬੜਿਆ ਪ੍ਰੈੱਸ ਕਾਨਫਰੰਸ ਵੀ ਕੀਤੀਆ ਸੀ ੳਦੋ ਤੇ ਲੱਗਦਾ ਸੀ ਕੇ ਹੁਣ ਏਹ ਕੁਛ ਨਾ ਕੁਛ ਕਰੂਗਾ ਪਰ ਬਾਦ ਚ ਤੇ ਪਤਾ ਨਹੀ ਕਿਥੇ ਗੁੰਮ ਹੋ ਗਿਆ। 😂😂😂😂
@parminderkaurgill9000
@parminderkaurgill9000 Месяц назад
ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਸੱਚ ਬੋਲਣ ਦੀ
@balwantsingh8069
@balwantsingh8069 Месяц назад
ਕੋਈ ਕਿਸੇ ਬਾਰੇ ਕੀ ਕਰ ਸਕਦਾ ਜੇ ਕੋਈ ਆਪਣੇ ਆਪ ਨੂੰ ਨਹੀਂ ਸੁਧਾਰ ਸਕਦਾ ਤਾਂ ਅੰਮਿ੍ਰਤਪਾਲ ਸਿੰਘ ਕੀ ਕਰ ਸਕਦਾ। ਸਾਰਿਆਂ ਨੂੰ ਤਾਂ ਕੋਈ ਸੁਧਾਰ ਨਹੀਂ ਸਕਦਾ ਜਿਸ ਕਿਸੇ ਨੇ ਸੁਧਰਨਾ ਉਹ ਬਿਨਾਂ ਕਿਸੇ ਡਰ ਤੋਂ ਵੀ ਛੱਡ ਸਕਦਾ ਹੈ। ਕੁੱਤੇ ਬਹੁਤ ਭੌਂਕਦੇ ਰਹਿੰਦੇ ਨੇ ਪਰ ਹਾਥੀ ਆਪਣੀ ਚਾਲ ਤੁਰਿਆ ਜਾਂਦਾ ਹੈ।
@jotikaur1210
@jotikaur1210 Месяц назад
ਜੋ ਵੀ ਤੁਸੀਂ ਹੋ ਵੀਰ ਜੀ, ਅੰਕਲ ਜੀ ਬਿਨਾ ਕਿਸੇ ਡਰ ਇਹ ਤਾਂ ਮੈਂ ਨਹੀਂ ਸਮਝੀ ਤੁਹਾਡੀ ਗੱਲ, ਪਰ ਅੰਮਿ੍ਤਪਾਲ ਸਿੰਘ ਜੀ ਗੁਰਮਤਿ ਦਿੰਦਾ ਤੇ ਕਥਾ ਕਰਕੇ ਉਹਨਾਂ ਦੇ ਅੰਦਰੋਂ ਜੋ ਕਲਰ ਹੁੰਦਾ ਸੀ ਉਸਨੂੰ ਉਤਾਰਦਾ ਹੁੰਦਾ ਸੀ ਤਾਂ ਜੋ ਸਦਾ ਵਾਹਿਗੁਰੂ ਜੀ ਦੇ ਲੜ ਲਗੇ ਰਹਿਣ🙏🏻
@balwantsingh8069
@balwantsingh8069 Месяц назад
@@jotikaur1210 ਅਸੀਂ ਪੁੱਤਰ ਜੀ ਇਹ ਨਹੀਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਗ਼ਲਤ ਕੰਮ ਕਰਦੇ ਸੀ ਉਹ ਸਹੀ ਸੇਧ ਨਾਲ ਨਸ਼ਿਆਂ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆਇਆ ਸੀ ਪਰ ਇਨ੍ਹਾਂ ਸਰਕਾਰਾਂ ਨੂੰ ਚੰਗ਼ਾ ਨਹੀਂ ਲੱਗਿਆ ਤੇ ਜੋ ਕੁਤੇ ਭੌਂਕਦੇ ਨੇ ਕਿ ਉਹ ਪੈਸੇ ਵੰਡ ਲੈਂਦੇ ਸੀ ਜਾਂ ਜੋ ਵੀ ਉਸ ਬੰਦੇ ਨੇ ਭਾਈ ਸਾਹਿਬ ਵਾਰੇ ਕਿਹਾ ਉਹ ਸੁਣ ਕੇ ਦੁੱਖ ਲੱਗਿਆ। ਹੁਣ ਆਹ ਵੀਡੀਓ ਵਿੱਚ ਇਸ ਬੱਚੇ ਨੇ ਉਸ ਨੂੰ ਵਧੀਆ ਜਵਾਬ ਦਿੱਤਾ।
@jotikaur1210
@jotikaur1210 Месяц назад
@@balwantsingh8069 ਠੀਕ ਹੈ ਅੰਕਲ ਜੀ☺ 🙏🏻
@balwantsingh8069
@balwantsingh8069 Месяц назад
@@jotikaur1210 ਠੀਕ ਹੈ ਧੀ ਮੇਰੀਏ ਪੁੱਤਰ ਜੀ ਗੱਲ ਤਾਂ ਸਮਝਣ ਦੀ ਸੀ ਪੁੱਤਰ ਜੀ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇਖਿਆਂ ਤੱਕ ਨਹੀਂ ਪਰ ਉਸ ਦੀ ਕੋਸ਼ਿਸ਼ ਕੀਤੀ ਗਈ ਨੂੰ ਸਲੂਟ ਕਰਦੇ ਹਾਂ ਇੱਕ ਗੁਰੂ ਸਾਹਿਬ ਜੀ ਦੇ ਸਿੱਖ ਪੁੱਤਰ ਹੋਣ ਕਰਕੇ। ਧੰਨਵਾਦ ਹੈ ਜੀ
@jagsirbrar2523
@jagsirbrar2523 Месяц назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
@user-hz3wp3kd6c
@user-hz3wp3kd6c Месяц назад
Bhai amritpal singh zindabad
@HarnishKaurKandhola
@HarnishKaurKandhola Месяц назад
Right
@sabi-mansa
@sabi-mansa Месяц назад
🪯 ਭਾਈ ਅੰਮ੍ਰਿਤਪਾਲ ਸਿੰਘ 🚩 ਭੰਡ 🦮ਬੁੱਚੜ ਭਜਾਓ ਪੰਜਾਬ ਬਚਾਓ
@MehakPreet-tc8qe
@MehakPreet-tc8qe Месяц назад
Bhai Amritpal Singh Khalsa jindabad 🙏🙏
@bhullarsaab7630
@bhullarsaab7630 Месяц назад
ਜਾਣਕਾਰੀ ਦੇਣ ਲਈ ਵੀਰ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ❤❤❤❤
@Lakha-ov5mr
@Lakha-ov5mr Месяц назад
ਮਖੂ ਸਾਹਿਬ ਜੀ ਕੁੱਤੇ ਬਿੱਲੇ ਬਹੁਤ ਭੌਂਕਦੇ ਆ ਕਿਉਂਕਿ ਹੁਣ ਸ਼ੇਰ ਪਿੰਜਰੇ ਵਿੱਚ ਤੜਿਆ ਹੋਇਆ ਵਾ
@bikarjitsingh34bikarjitsin10
@bikarjitsingh34bikarjitsin10 Месяц назад
ਭਕਾਈ ਮਾਰਦਾ ਨਕਲੀ ਨਿਹੰਗ ਕੁਲਜੀਤ ਗਦਾਰ
@talwindersingh463
@talwindersingh463 Месяц назад
Bakwas. 🙉Marada. Londa
@Kuljeet2001
@Kuljeet2001 Месяц назад
ਹੁਣ. ਦੇਣ. ਉਹ ਲੋਕ. ਇਹ ਮੁੰਡੇ ਨੂੰ ਸਬੂਤ. ਵੇ. ਕਾਰ. ਲੋਕ. ਸ਼ਰਮ ਨੀ ਮੰਨਦੇ ਵੀ. ਆਪਣੇਆ ਦੀਆਂ ਹੀ ਜੜ੍ਹਾਂ ਵੱਡੀ ਜਾਦੇ. ਨੇ. ਵੇ ਸ਼ਰਮ ਲੋਕੋ
@chanchalsingh9938
@chanchalsingh9938 Месяц назад
ਜੇ ਤਾ ਨਸਾ ਕਰਦਾ ਸੀ ਪਹਿੰਲੇ ਪਿੰਡ ਪਤਾ ਹੋਏ ਗਾ ਜਾ ਕੌਈ ਹੌਰ ਨਾਲ ਹੋਏ ਗਾ ਤਾ ਏ ਚੀਜ ਕੌਈ ਲਕੌਏ ਨਹੀ ਸਕਦਾ ਨਾ ਨਸਾ ਛੁਪਿਆ ਰਹਿੰਦਾ
@bahadursingh9718
@bahadursingh9718 Месяц назад
ਵੀਰ ਜੀ ਤੁਸੀਂ ਬਿੰਨ੍ਹਾ ਦਵਾਈ ਤੋਂ ਨਸ਼ਾ ਕਿਵੇਂ ਛੱਡਿਆ ਇਹ ਨਸ਼ਾ ਤੁਸੀਂ ਕਿਹੜਾਂ ਕਰਦੇ ਸੀ। ਬਿਨਾਂ ਡਾਕਟਰ ਦੀ ਸਹਾਇਤਾ ਤੋਂ ਨਸ਼ਾ ਕਿਵੇਂ ਛੱਡ ਦਿੱਤਾ। ਕਮਾਲ ਕਰਤੀ ਇਹ ਗੱਲ ਝੂਠ ਤਾਂ ਨਹੀਂ ਹੈ ਜੇਕਰ ਸੱਚ ਹੈ ਤਾਂ ਬਹੁਤ ਵਧੀਆ
@babblysidhu5273
@babblysidhu5273 Месяц назад
ਬਿਨਾਂ ਦਵਾਈਆਂ ਤੋਂ ਨਸਾ ਸੁੱਟ ਸਕਦਾ ਜਦੋਂ ਮਨ ਬਣ ਜਾਵੇ ਨਸਾਂ ਸੁੱਟ ਜਾਦਾ
@gagandeepsidhu6633
@gagandeepsidhu6633 Месяц назад
Bhai amitpal zindabad
@HarwindarSingh-ls7vx
@HarwindarSingh-ls7vx Месяц назад
Good jii
@user-rw7pv9ej5t
@user-rw7pv9ej5t Месяц назад
ਅਖੌਤੀ ਨਿਹੰਗ ਕੁਲਜੀਤੇ ਨੂੰ ਛਿੱਤਰ ਮਾਰੋ ਜੀ। ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@judgerandhawa1361
@judgerandhawa1361 Месяц назад
ਗੱਲ ਕੁਝ ਨਹੀਂ ਕੁਲਜੀਤ ਨਿਹੰਗ ਦੀ ਮਾਂ ਕਿਸੇ ਨਾਲ ਫੜੀ ਗਈ ਨੰਗੀ!ਉਸ ਗੱਲ ਨੂੰ ਲਕੋਣ ਲਈ ਭਾਈ ਸਾਬ੍ਹ ਤੇ ਇਲਜ਼ਾਮ ਲਾਏ ਨੇ!😂
@varindersingh-se5qk
@varindersingh-se5qk Месяц назад
Bhai sab kuljeet nakli nihang aa no doubt but Kise di maa nu Galt bolna Galt gall aa g
@JassDhillon-vg8xc
@JassDhillon-vg8xc Месяц назад
Brother I know Kuljeet Singh is wrong please brother i request you please don’t abuse anybody mother please
@kaursukh6634
@kaursukh6634 Месяц назад
Sahi gal aa.apne punjabi duje di dhee bhain nu nanga krn ch second ni launde.je avdi maa bhain di gal hove fer khoon sukk janda ehna da. Gurbani ch likhea mawa bhaina sab dian sanjhia hundian.
@Sidhusaab4824
@Sidhusaab4824 Месяц назад
😅😅😅😂😂😂😂😂
@baljeetsinghbhullar8589
@baljeetsinghbhullar8589 Месяц назад
Waheguru chardikla Rakhe sab di
@gurmejsinghjohal1478
@gurmejsinghjohal1478 Месяц назад
Makhu Sahib asi Amritpal nu Milan gae asi ohna nu ta nhi mil sake asi Guru Ghar ja ke Singhan nu mil k aae c bahut hi good program set kita hoia c, sare Singhan nu good khurak te Guru Ghar ch hi boliball di ground bnai hoi c her roj sare Singh ground ch khad de hunde c te Gurbani pad de hunde c.
@BahadurSinghBareta
@BahadurSinghBareta Месяц назад
Very good ji 🙏❤️🙏
@LakhwinderSingh-px1td
@LakhwinderSingh-px1td Месяц назад
Very good
@sukhdeepkaur2780
@sukhdeepkaur2780 Месяц назад
❤❤ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@jasvindersingh9773
@jasvindersingh9773 Месяц назад
Bahut bahut dhanyawad veere sach boln waste Bhai amritpal singh khalsa zindabad zindabad
@chamkaursinghmaanmaan6598
@chamkaursinghmaanmaan6598 Месяц назад
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@nanaksarsahibjandialaguru6441
@nanaksarsahibjandialaguru6441 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪਹਿਲੀ ਵਾਰ ਅਕਾਲ ਤਖਤ ਸਾਹਿਬ ਜੀ ਤੋਂ ਖਾਲਸਾ ਵਹੀਰ ਚੱਲੀ ਹੈ ਗੁਰਦੁਆਰਾ ਨਾਨਕਸਰ ਸਾਹਿਬ ਜੰਡਿਆਲਾ ਗੁਰੂ ਵਿਖੇ ਰਾਤ ਦਾ ਦੀਵਾਨ ਸਜਾਇਆ ਗਿਆ ਦੂਜੇ ਦਿਨ ਅੰਮ੍ਰਿਤ ਸੰਚਾਰ ਤੋਂ ਉਪਰੰਤ ਖਾਲਸਾ ਵਹੀਰ ਦੂਜੇ ਪੜਾ ਵਾਸਤੇ ਚਾਲੇ ਪਾ ਦਿੱਤੇ ਗਏ ਜੋ ਖਾਲਸਾ ਵਹੀਰ ਦੇ ਵਿੱਚ ਜਿੰਨੀ ਵੀ ਮਾਇਆ ਦੀ ਸੇਵਾ ਦੋ ਦਿਨ ਵਿੱਚ ਹੋਈ ਉਹ ਗੁਰਦੁਆਰਾ ਨਾਨਕਸਰ ਸਾਹਿਬ ਨੂੰ ਸਾਰੀ ਸੇਵਾ ਦੇ ਦਿੱਤੀ ਗਈ
@rickyd5758
@rickyd5758 Месяц назад
ਅੱਜਕਲ੍ਹ ਹਰ ਹੱਥ ਚ ਕੈਮਰਾ ਹੁੰਦਾ ਏਦਾਂ ਦਾ ਕੁਝ ਵੀ ਹੋਵੇ ਤਾਂ ਨਾਲ ਦੀ ਨਾਲ ਹੀ ਰੌਲਾ ਪੈ ਜਾਂਦਾ ਵੀਡੀਓ ਬਣਕੇ ਵਾਇਰਲ ਹੋ ਜਾਂਦੀਆਂ, ਏਨਾ ਸਮਾਂ ਨਹੀਂ ਲੱਗਦਾ ਗੱਲਾਂ ਨਿਕਲਣ ਚ
@dharambirbhinder66
@dharambirbhinder66 Месяц назад
Makku Sahab waheguru ji bhai sahab ne bilkul sahi Kiya sacchai ki awaaz duplicate nihang Kuljeet Gaddar punjab
@user-qe7sn1mx3u
@user-qe7sn1mx3u Месяц назад
Veer Nice tere tu Sach keha
@daljitkaur5053
@daljitkaur5053 Месяц назад
Waheguru ji bless all team
@baldevsinghriar4830
@baldevsinghriar4830 Месяц назад
ਭਾਈ ਅਮਿ੍ੰਤਪਾਲ ਸਿੰਘ ਜੀ ਖਾਲਸਾ ਜੀ ਜ਼ਿੰਦਾਬਾਦ ਇਨ੍ਹਾਂ ਦੁਸ਼ਟਾ ਨੂੰ ਸਿੱਖ ਤੇ ਸਿੱਖੀ ਚੰਗੀ ਨਹੀ ਲੱਗਦੀ ਸਿੱਖ ਚੁੱਭਦੇ ਹਨ ਕਿਉਂਕਿ ਸਿੱਖ ਨੂੰ ਗੁਲਾਮੀ ਮਨਜ਼ੂਰ ਨਹੀਂ ਇਸ ਲਈ ਸਿੱਖਾਂ ਸਿਰ ਨਹੀ ਚੁੱਕਣ ਨਹੀ ਦੇਣਾ ਚਾਹੁੰਦੇ ਹਨ ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਖਾਲਸਾ ਜੀ ਸੱਚ ਨੂੰ ਦਬਾਉਣ ਲਈ ਸਭ ਕੁਝ ਕਰ ਰਹੀ ਸਰਕਾਰ
@kulwantkaur482
@kulwantkaur482 Месяц назад
Bohat vadiya gl kiti beta ji bhai Amiratpal singh jindabad
@ekambura9261
@ekambura9261 Месяц назад
ਉਹ ਨਿਹੰਗ ਵਕਾਓ ਮਾਲ ਹੁਣਾ ਖਰੀਦੀਆ ਬੰਦਾ ਸੀ ਨਿਹੰਗ ਬਾਣੇ ਵਿਚ ਮਖੂ ਸਾਹਬ
@gurdeepsingh1126
@gurdeepsingh1126 Месяц назад
ਉਹਦੀਆਂ ਫੋਟੋਆਂ ਬੀਜੇਪੀ ਆਫ਼ਿਸ ਦੀਆਂ ਬਹੁਤ ਨੇ ਉਹ ਬੀਜੇਪੀ ਦਾ ਦੱਲਾ ਏ
@Kalsian610
@Kalsian610 Месяц назад
ਬਹਤ ਧੰਨਬਾਦ ਵੀਰਾ ਸੱਚ ਬੋਲਣ ਲਈ 🙏🏻🙏🏻🙏🏻🙏🏻
@user-cf3vx3uc9k
@user-cf3vx3uc9k Месяц назад
Wah right
@Wahegurusathai
@Wahegurusathai Месяц назад
ਮਖੂ ਭਾਈ ਸਾਹਿਬ ਜੀ ਕੁਲਜੀਤ ਸਿੰਘ ਨਹਿੰਗ ਨੂੰ ਨਾਲ ਲਾਈਨ ਵਿਚ ਲੋ ਲਾਉਣ ਜੀ
@Pangli2897
@Pangli2897 Месяц назад
ਜਿਗਰਾ ਵੀਰ ਤੇਰਾ ਸੱਚ ਬੋਲਣ ਦਾ,,, ਧੰਨਵਾਦ ਸਾਰੀ ਭਾਈ ਸਾਬ ਦਾ ਭਲਾ ਚਾਹੁਣ ਵਾਲਿਆ ਵਲੋਂ,,, ਜ਼ਿੰਦਾਬਾਦ
@sunjanjua
@sunjanjua Месяц назад
ਜਦ ਸ਼ੇਰ ਪਿੰਜਰੇ ਵਿਚ ਹੁੰਦਾ ਉਦੋਂ ਤੇ ਬੱਚੇ ਵੀ ਵੱਟੇ ਮਾਰ ਲੈਂਦੇ ਨੇ, ਸੂਰਮਾ ਤੇ ਓਹ ਹੁੰਦਾ ਜੋਂ ਅਜ਼ਾਦ ਸ਼ੇਰ ਦੇ ਸਾਹਮਣੇ ਖੜ੍ਹ ਕੇ ਉਸ ਦੀ ਅੱਖ ਵਿਚ ਅੱਖ ਹੀ ਪਾ ਲਵੇ।
@sabi-mansa
@sabi-mansa Месяц назад
🪯 ਭਾਈ ਅੰਮ੍ਰਿਤਪਾਲ ਖਾਲਸਾ 🚩 ਭੰਡ 🦮ਬੁੱਚੜ ਭਜਾਓ ਪੰਜਾਬ ਬਚਾਓ
@singhbindi9806
@singhbindi9806 Месяц назад
AMRITPAL SINGH ji ❤🙏🙏🙏🙏🙏
@onkarsinghpurewal990
@onkarsinghpurewal990 Месяц назад
ਭਾਈ ਆਮਿਤਪਾਲ ਸਿੰਘ ਖਾਲਸਾ ਜਿੰਦਾਬਾਦ
@sarupsingh4790
@sarupsingh4790 Месяц назад
ਸੱਚ ਸਬਣਾ ਹੋਇ ਦਾਰੂ ਪਾਪ ਕਢੇ ਧੋਇ
@HarmeetSingh-hk3fk
@HarmeetSingh-hk3fk Месяц назад
Waheguru ji mehar kro apni koum teh bs tahuda he sahara ha 🙏🙏🙏🙏🙏🙏
@balkarchauhan
@balkarchauhan Месяц назад
❤❤
@ArshkaurDhanoa
@ArshkaurDhanoa Месяц назад
Waheguru tuhanu hor trrakki bakhshn sach da saath den walya nu
@baljeetbajwa4574
@baljeetbajwa4574 Месяц назад
Bhut bhut dhanwad bai ji
@user-mf9jh3zr2m
@user-mf9jh3zr2m Месяц назад
ਮਖੁ ਸਾਹਿਬ ਹੁਣ ਜਿਨਾ ਮਰਜੀ ਜੋਰ ਲਈ ਚਲੋ ਸੱਚ ਸਾਹਮਣੇ ਆ ਹੀ ਜਾਣਾ ਥੋੜਾ ਇੰਤਜ਼ਾਰ ਕਰੋ
@kahlonsingh6971
@kahlonsingh6971 Месяц назад
@Kuljeet2001
@Kuljeet2001 Месяц назад
ਬਾਈ ਇਹ ਲੋਕ ਤਾ. ਫੇਰ ਲੋਟ. ਆਉਗੇ ਜਦੋ. ਇਹਨਾ ਦੀ. ਲਾਦ. ਨੇ. ਚਿੱਟਾ ਖਾ. ਖਾ. ਕੇ. ਚੋਰੀਆਂ ਕੀਤੀਆ. ਜਨੇਊ. ਪਾਲੋ. ਵੇ. ਸ਼ਰਮ ਲੋਕੋ. ਆਪਣੇਆ ਦੀਆਂ ਹੀ ਜੜ੍ਹਾਂ ਵੱਡੀ ਜਾਦੇ ਹੋ. ਸਿਆਣੇ ਕਹਿੰਦੇ ਨੇ ਆਪਣਾ ਮਾਰੂ ਛਾਮੇ ਸਿੱਟੂ. ਇੱਕ ਪਾਸੇ ਤੁਸੀਂ ਲੋਕ.
@balwinderkaur2
@balwinderkaur2 Месяц назад
Bhai. Amritpall. singh Khalsa jindabad 🎉🎉🎉🎉
@balkarchauhan
@balkarchauhan Месяц назад
ਆ ਦੇਣ ਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਬਦਨਾਮ ਕਰਨ ਲਈ ਗਿਦੜਾਂ ਬਹੁਤ ਫਿਰਦੇ ਨੇ
@waheguruji55
@waheguruji55 Месяц назад
ਵਧੀਆ ਹੈ ਇਸ ਤਰਾਂ ਅਗਵਾਈ ਦਿਉ ਕਰੋ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵਾਰੇ ❤
@kuldeepsingh-cy8jt
@kuldeepsingh-cy8jt Месяц назад
ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ
@AmandeepSingh-bu4wn
@AmandeepSingh-bu4wn Месяц назад
ਕੁਲਜੀਤ ਚਵਲ ਏ
@nagraify
@nagraify Месяц назад
Chardikala bhai amritpal Singh ❤
@sukhdevkaur7845
@sukhdevkaur7845 Месяц назад
ਬਾਈ ਜੀ ਅੱਜ ਦੇ ਨਹਿੰਗ ਸਿੰਘਾਂ ਦਾ ਬਹੁਤਾ ਯਕੀਨ ਨਹੀ ਵਿਕ ਵੀ ਸਕਦਾ
@gurpreetsidhu9983
@gurpreetsidhu9983 Месяц назад
ਵਾਹਿਗੁਰੂ ਜੀੴ ਗੁਰਪ੍ੀਤ ਸਿੰਘAK47ਜੀ❤
@GursewaksinghDhillon-yq1jl
@GursewaksinghDhillon-yq1jl Месяц назад
ਆਕਾਲ ਹੀ ਆਕਾਲ ਹੈ ਤੂੰ ਹੀ ਤੂੰ।
@SmilingBambooForest-qu8ys
@SmilingBambooForest-qu8ys Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਖੂ ਵੀਰ ਜੀ
@SukhdevSingh-kc7yp
@SukhdevSingh-kc7yp Месяц назад
ਮਖੂ ਨੂੰ ਚੰਗਾ ਭਲਾ ਪਤਾ ਹੈ ਕਿ ਖਾਲਸਾ ਵਹੀਰ ਵਿੱਛ ਨਿਸ਼ੇੜੀ ਪੁੰਤਾਂ ਨੂੰ ਉਹਨਾੱ ਦੇ ਮਾਂ ਬਾਪ ਆਪ ਛੱਡਕੇ ਜਾਂਦੇ ਸਨ ਫੇਰ ਇਹ ਦੱਸੇ ਕਿ ਘਟੀਆ ਲੋਕਾਂ ਨਾਲ ਗੱਲਬਾਤ ਵਿੱਚਓਂ ਇਸਨੂ ਕੀ ਲਾਹਾ ਮਿਲਦਾ ਹੇ ?!
@SubhdeepSingh-cr3ix
@SubhdeepSingh-cr3ix Месяц назад
ਵਾਹਿਗੁਰੂ ਚੜ੍ਹਦੀ ਕਲਾ ਕਰਨ
Далее