Тёмный
No video :(

ਮੈਂ ਨਹੀਂ ਮਰਵਾਇਆ Sandeep Nangal Ambian, ਇਲਜ਼ਾਮਾਂ ਤੋ ਬਾਅਦ ਸਾਹਮਣੇ ਆਏ Surjan Chattha ਦੇ ਵੱਡੇ ਖੁਲਾਸੇ 

Pro Punjab Tv
Подписаться 1,2 млн
Просмотров 115 тыс.
50% 1

ਇਲਜ਼ਾਮਾਂ ਤੋ ਬਾਅਦ ਸਾਹਮਣੇ ਆਏ Surjan Chattha ਦੇ ਵੱਡੇ ਖੁਲਾਸੇ
ਕੱਬਡੀ 'ਚ ਕਿਹੜੇ ਖਿਡਾਰੀ ਲਿਆਏ Drug ?
#SurjanChatha #Interview #SandeepNangalAmbia #MurderCase #KabaddiPlayers #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 303   
@pumanz7930
@pumanz7930 3 месяца назад
ਚੱਠਾ ਸਾਬ ਤੁਹਾਡਾ ਦੇਣ ਕੋਈ ਨਹੀਂ ਦੇ ਸਕਦਾ ਸਮਾ ਪੈਣ ਉੱਤੇ ਸਭ ਸਾਫ ਹੋ ਜਾਣਾ ਪਰ ਸੰਦੀਪ ਦੀ ਇਕ ਗਲਤੀ ਕੱਬਡੀ ਦਾ ਸਭ ਤੋ ਵੱਡਾ ਨੁਕਸਾਨ ਕਰ ਗਈ
@user-ir1rd9bl5w
@user-ir1rd9bl5w Год назад
ਕੋਈ ਗੱਲ ਨਹੀਂ ਜੋ ਹੋਈਆਂ ਵਾਹਿਗੁਰੂ ਜੀ ਦਾ ਭਾਣਾ ਮਿੱਠਾ ਲਾਗੇ,,ਪਰ ਸਨਦੀਪ ਵੀਰ ਦਾ ਲੇਖਾ ਤੇ ਤੁਹਾਨੂੰ ਦੇਣਾ ਹੀ ਪਵੇਗਾ ਰੱਬ ਨੂੰ, ਰੱਬ ਕਦੀ ਵੀ ਮੈਫ ਨੀ ਕਰੇਗਾ
@GksDriver-yu2un
@GksDriver-yu2un 3 месяца назад
ਜੇ ਕਿਤੇ "ਸੁਰਜਨ ਚੱਠਾ" ਸੱਚਾ ਹੋਇਆ ਤਾਂ ਤੈਨੂੰ ਆਪਣੀ ਕਹੀ ਇਸ ਗੱਲ ਦਾ ਰੱਬ ਨੂੰ ਹਿਸਾਬ ਦੇਣਾ ਪੈਣਾ..।। ਭਰਾ ਹੈ "ਸੰਦੀਪ ਨੰਗਲ-ਅੰਬੀਆ" ਆਪਣਾ, ਪਰ ਪੱਖ ਦੋਵਾਂ ਦੇ ਸੁਨਣੇ ਚਾਹੀਦੇ ਆ, "ਸੁਰਜਨ ਚੱਠਾ" ਨੇ ਵੀ ਬਹੁਤ ਕੁਝ ਕੀਤਾ ਕਬੱਡੀ ਲਈ, ਇਸ ਵਿੱਚ ਕੋਈ ਸ਼ੱਕ ਨਹੀਂ..।।
@jasvirsingh4405
@jasvirsingh4405 Год назад
ਏਨੂੰ ਸਜਾ ਮਿਲਣੀ ਚਾਹੀਦੀ ਆ,, ਛੋਟੇ ਛੋਟੇ ਬੱਚੇ ਰੋਂਦੇ ਦੇਖੇ ਨੀ ਜਾਂਦੇ 😭😭
@Manna-sidhu-mehraj
@Manna-sidhu-mehraj Год назад
ਰੱਬ ਕਰੂ ਨਬੇੜਾ ਸਭ ਦਾ ਜਿਸ ਨੇ v sandeep da aa Kam kita Justice for sandeep nagal ambia
@luckygill1126
@luckygill1126 Год назад
ਪ੍ਰਸਾਸਨ ਨੇ ਤੈਨੂੰ ਸਸਕਾਰ ਤੇ ਜਾਣ ਨਹੀ ਦਿੱਤਾ ਫੇਰ ਬੋਲਣ ਤੋ ਮਨਾਂ ਕੀਤਾ ਹੋਰ ਕਿਸੇ ਨੂੰ ਮਨਾਂ ਨਹੀ ਕੀਤਾ ਦਾਲ ਵਿੱਚ ਤਾਂ ਕੁਝ ਕਾਲਾ ਹੋਵੇਗਾ
@jotijoti1949
@jotijoti1949 Год назад
aaho tu aa james bond gadhe jinni akal hundi aa commenta ch jassos bnn jnde aa
@balwinderkaurbenipal6277
@balwinderkaurbenipal6277 Год назад
Ghar jaa auna c uncle afsos karn lai
@MandeepSingh-ye1pw
@MandeepSingh-ye1pw Год назад
@@balwinderkaurbenipal6277 right dear
@MandeepSingh-ye1pw
@MandeepSingh-ye1pw Год назад
@Dalbir Sarpanch dogle lok hamesha hi Ghatak hunde aa
@desraaj3560
@desraaj3560 Год назад
ਕਿਉਂ ਕ ਕੋਈ ਮਾੜਾ ਚੰਗਾ ਨਾ ਬੋਲਣ ਤਾਂ ਮਨਾਂ ਕੀਤਾ ਸੀ ਬਾਕੀ ਸੰਦੀਪ ਦੇ ਕਤਲ ਚ ਇਸ ਦਾ ਕੋਈ ਲੈਣਾ ਦੇਣਾ ਨਹੀਂ
@manveersinghchahal687
@manveersinghchahal687 Год назад
ਕਤਲ ਚ ਪਤਾ ਨੀ ਇਸਦਾ ਹੱਥ ਹੈ ਜਾ ਨਹੀਂ ਪਰ ਕਬੱਡੀ ਵਾਸਤੇ ਬਹੁਤ ਕੰਮ ਕੀਤਾ ਬਹੁਤ ਖਿਡਾਰੀਆਂ ਨੂੰ ਵਿਦੇਸ਼ਾਂ ਚ ਵਸਾਇਆ 👈👈👈
@nikkamaan1228
@nikkamaan1228 Год назад
ਸੋਨੂੰ ਲੇਖਾਂ ਦੇਣਾ ਪਵੇਗਾ ਛੋਟੇ ਜਿਹੇ ਬੱਚਿਆਂ ਤੇ ਤਰਸ ਨਹੀਂ ਆਇਆ ਰੱਬ ਡਰੋਂ ਸਿਵੀਆ ਵਿੱਚ ਲੱਤਾਂ ਤੇਰੀਆਂ ਤੂੰ ਕੀ ਕਰਨਾ ਕੱਬਡੀ ਲਈ ਸਨਦੀਪ ਬਹੁਤ ਵਧੀਆ ਖਿਡਾਰੀ ਸੀ
@bhupindersinghjathol8052
@bhupindersinghjathol8052 Год назад
Sandeep ਨੇ ਫੈਡਰੇਸ਼ਨ ਤਾਂ ਨਵੀਂ ਬਣਾ ਲਈ ਵਿਚ ਜੱਗੂ bhagwanpura ਦੀ ਟੀਮ v ਸ਼ਾਮਲ ਹੋ ਗਈ ਫਾਈਨਲ bhagwanpura ਟੀਮ ਖੇਡਦੀ ਸੀ taqriban Sandeep ਤੇ jaggu ਦੀ ਹੀ ਆਪਸ ਵਿਚ ਵਿਗਾੜੀ ਮੌਤ ਦਾ ਕਾਰਨ ਬਣ ਗਈ।
@ManpreetSingh-wg3mz
@ManpreetSingh-wg3mz Год назад
Sandeep nagal good sports man c
@desraaj3560
@desraaj3560 Год назад
ਸੁਰਜਨ ਸਿੰਘ ਜੀ ਤੁਸੀਂ ਕਬੱਡੀ ਲਈ ਬਹੁਤ ਕੁਝ ਕੀਤਾ ਤੁਸੀਂ ਪਹਿਲੇ ਬੰਦੇ ਹੋ ਜੋ 5 ਸਾਲ ਤੋਂ ਨਸ਼ੇ ਵਿਰੋਧ ਅਤੇ ਗੈਗਸਟਰਾ ਵਿਰੋਧ ਬੋਲਦੇ ਹੋ ਆਪਾ ਤੁਹਾਡੇ ਨਾਲ ਆ
@ramsinghramgarhsardaran
@ramsinghramgarhsardaran Год назад
ਇਹ ਉਮਰ ਵਿੱਚ ਬੰਦਾ ਇਹੋ ਜਿਹੀਆਂ ਬਦਲੇ ਵਾਲੀਆਂ ਭਾਵਨਾ ਨਹੀਂ ਰੱਖ ਦਾ ਸਨਦੀਪ ਵੀਰ ਦੀ ਵਾਇਫ ਨੂੰ ਮਿਲ ਕੇ ਉਨ੍ਹਾਂ ਨੂੰ ਅਪਣਾ ਪੱਖ ਰੱਖੋਂ ਅੰਕਲ ਜੀ ਰੁਪਿੰਦਰ ਭੈਣ ਜੀ ਸਿਆਣੇ ਨੇ ।
@Singh0044uk
@Singh0044uk Год назад
Tu kabaadi dekhi ta tenu pta hona chaida k eh keho jiha banda aa . J nai dekhi fr umar de hisab nal ohnu clr chit na deo . Sanu 20 saal ho gye kbaddi dekhya nu eh oh banda jehra plyer nu apne thale rakhda c . Jdo anandpur sahib jillya de match hunde same date north da cup rakh dinda c te plyera nu keh dinda c odr ni khedn jana jdo mrji puch leo es nu . Asi ous time othe match dekhn gye c jdo majhe de kyi plyer match kehdn lyi ground vich gye ta odro dujje passe toh chathe da phn as gya j tusi jillya de match khele banned kr dao ground cho kapde lahe hoye 1.2 pluer ous time ground cho vapis aye jd puchya asi ki gal hoi bai kehnda odro phn aa gya bande shade aa edr dekho north fedration de kehre plyer kehlde jillya de match kehnda odo e chatha phn kr dinda . Bai kehnda ahi time saada 4 paise kamon da kehln v ni dinda . Plyerw nu dra dinda c banned kr dao . Sandeep da agge ene time ds katal ni ho gya . Major legue bani krke katal hoya . Oh kon krwa sakda jehna nu nuksaan hoya major league da oh nuskaan chathe huna nu hoya . Jehna ne kabaddi da heera kho lya . Lakh di lahnt ehde tr tu keh riha . Es umare bande badale di bhavna ni rakh sakda .
@manindersingh7856
@manindersingh7856 Год назад
@@Singh0044uk । ਬਿਲਕੁੱਲ ਸਹੀ ਕਿਹਾ ਵੀਰੇ ਨੇ।। ਇਸੇ ਕਰਕੇ ਸਾਰੇ ਵਧੀਆ ਖਿਡਾਰੀ ਮੇਜਰ ਲੀਗ ਚ ਆ ਗਏ ਸੀ। ਇਸ ਬੰਦੇ ਤੋਂ ਇਹੀ ਨਹੀਂ ਦੇਖਿਆ ਗਿਆ।।। ਕੁੱਤਾ ਇਨਸਾਨ ਆ ਇਹ
@kulvinderkaur8406
@kulvinderkaur8406 Год назад
ਇਕ ਗਲ ਜਾਦ ਰੱਖੀ ਜੇ ਤੂੰ ਕਿਸੇ ਦੀ ਧੀ ਨੂੰਹ ਅਜ ਵਿਦਵਾ ਕਰਾਈ ਹੈ ਤੇ ਰਬ ਜਰੂਰ ਇਕ ਦਿਨ ਤੇਰੀ ਵੀ ਜਰੂਰ ਕਰੂੰਗਾ ਪਰਮਾਤਮਾ ਤੇਰੇ ਕਿਤੇ ਦੀ ਤੈਨੂੰ ਸਜਾ ਜਰੂਰ ਦੇਵੇਗਾ
@avtarsinghavtarsingh1943
@avtarsinghavtarsingh1943 Год назад
ਬਿਲਕੁੱਲ ਭੈਣ ਮੇਰੀਏ ਸਹੀ ਕਹਿ ਰਹੇ ਹੋ ਤੁਸੀਂ ਇਹ ਬੰਦੇ ਦਾ ਹੱਥ ਜਰੂਰ ਹੈਗਾ ਹੁਣ ਜਿੰਨੀਆਂ ਮਰਜ਼ੀ ਸਚਾਈ ਦਈ ਜਾਵੇ ਅੱਜ ਉਸ ਭੈਣ ਨੂੰ ਦੇਖਿਆ ਨੀ ਜਾਂਦਾ ਨੰਗਲ ਅੰਬੀਆਂ ਦੀ ਵਾਈਫ਼ ਜਦੋ ਉਹ ਸਪੀਡ ਕਰਦੇ
@desraaj3560
@desraaj3560 Год назад
ਵੀਰ ਇਹ ਕਬੱਡੀ ਲਈ ਦਿਨ ਰਾਤ ਕੀਤਾ ਇਸ ਦਾ ਕਤਲ ਚ ਕੋਈ ਲੈਣਾ ਦੇਣਾ ਨੀ
@gurdialhothi5181
@gurdialhothi5181 3 месяца назад
Jine lok bakwas krde ne je ehna da hath na nikleya fir tuhanu ki sza mile sandip ne galti kiti aap galt bandeyaa na rall ke chalde c ehi cheej ne nuksaan kita ਸੁਰਜਨ ਸਿੰਘ ਵਾਰੇ ਜਾਣਦੇ ਕੀ ਹੋ ਤੁਸੀਂ ਚੰਗੇ ਬੰਦੇ ਨੂੰ ਬਦਨਾਮ ਕਰ ਰਹੇ ਹੋ ਸਮੇਂ ਨੇ ਸੱਭ ਸਾਫ ਕਰ ਦੇਣਾ
@AmandeepSingh-ze9cb
@AmandeepSingh-ze9cb Год назад
ਮੇਰਾ ਜਿੰਦਜਾਨ ਸੱਜਣ ਸੀ, ਮੈਂ ਅੱਜ ਵੀ ਯਾਦ ਕਰਦਾ
@reshamsidhu7397
@reshamsidhu7397 Год назад
ਜਿਵੇਂ ਸਿੱਧੂ ਬਾਈ ਕਹਿੰਦਾ ਹੁੰਦਾ ਸੀ ਕਿ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਰੱਬ ਦੇ ਘਰ ਦੇਰ ਆ ਅੰਧੇਰ ਨਹੀਂ
@manpreetsingh-to6re
@manpreetsingh-to6re Год назад
Sidhu v aape e mar gya ki kariye
@gindadhillon8214
@gindadhillon8214 Год назад
Sidhu bai tun phala guru nanak dev ji keha karde c🙏🏻
@harmanjeji9619
@harmanjeji9619 Год назад
Hatt salya besharma guru de bola nu oss hankari chibbu nu credit Dina sala o marda c jeunda rabb aape insaaf krda
@sahilgoyal4456
@sahilgoyal4456 Год назад
Waheguru ji
@jasvirsingh4405
@jasvirsingh4405 Год назад
ਅਜਿਹੇ ਦਲਾਲਾਂ ਕਰਕੇ ਹੀ ਕਬੱਡੀ ਬਦਨਾਮ ਹੋ ਰਹੀ ਆ 22 ਜੀ,,, ਇਹ ਪ੍ਰਪੋਟਰ ਸਾਲ਼ੇ ਆਪਣਾ ਬਿਜ਼ਨਸ ਚਲਾਉਂਦੇ ਆ ਕਬੱਡੀ ਦਾ,, ਏਨਾਂ ਨੇ ਖ਼ਿਡਾਰੀ ਬਹੁਤ ਖ਼ਰਾਬ ਕਰਤੇ ਨੇ,, ਆਪਣਾ ਨਾਮ ਉਪਰ ਰਖਦੇ ਆ,, ਖਿਡਾਰੀ ਵਿਚਾਰੇ ਏਨੀ ਮਿਹਨਤ ਕਰਕੇ ਵੀ ਪਿੱਛੇ ਰਹਿ ਜਾਂਦੇ ਆ,,ਮੈ ਤਾਂ ਵੀਰੇ ਪ੍ਰਮੋਟਰਾ ਨੂੰ ਚਗਾ ਨੀ ਸਮਜਦਾ ਯਾਰ,,, ਠਗ ਆ ਸਾਰੇ ਪੇਸੇ ਬਣਦੇ ਆ ਏਨਾ nu ਤਾਂ
@GurpalSingh-tu5jh
@GurpalSingh-tu5jh Год назад
Bai ji surjan Singh bahut vadhiya insahan ne vishwash kro
@GksDriver-yu2un
@GksDriver-yu2un 3 месяца назад
ਕਰਦੇ ਵਿਸ਼ਵਾਸ ਵੀਰ...
@harindersinghgarcha3287
@harindersinghgarcha3287 Год назад
Waheguru ji parmatma sab da bla kre ji 🙏🏼 Waheguru
@ranjodhsingh7687
@ranjodhsingh7687 Год назад
ਸਦੀਪ ਦੀ ਵਾਇਫ ਦਾ ਵੀ ਇੰਟਰਵਿਊ ਲਵੋ, ਜੇ ਦਾਲ ਵਿੱਚ ਕੁਝ ਕਾਲਾ ਤਾਂ ਹੀ ਇਲਜ਼ਾਮ ਲੱਗਾ,
@manindersingh7856
@manindersingh7856 Год назад
ਇਥੇ ਬੱਚ ਜਾਏਂਗਾ ਪਰ ਪਰਮਾਤਮਾ ਦੀ ਕਚਹਿਰੀ ਵਿੱਚ ਲੇਖਾ ਦੇਣਾ ਪੈਣਾ ਵਾਂ।।
@Randhawa007
@Randhawa007 Год назад
14:25 Kehnda ke main te hun buda ho gaya te hun koi nawa munda aawe te sab thik karde. Jehda nawa munda aaya si. Oh te tetho jarya nai si janda. Eve dogliya gallan na kar hun.. Tenu koi fikar ni kabbadi di. Bas paise aune chahide a tenu kabbadi toh..
@GksDriver-yu2un
@GksDriver-yu2un 3 месяца назад
Fuddu ਬੰਦਿਆ.. ਇਸਨੇ ਕੀ ਕੁਝ ਨਹੀਂ ਕੀਤਾ ਕਬੱਡੀ ਲਈ... ਪਹਿਲਾਂ ਜਾ-ਕੇ 'check' ਕਰ..
@pappaklara-zo8zz
@pappaklara-zo8zz Год назад
ਬਹੁਤ ਵਧੀਆ ਖਿਡਾਰੀ ਸੀ ਸੰਦੀਪ ਵੀਰ ਕਿਸੇ ਨੂੰ ਛੱਡਣਾ ਨਹੀਂ ਵੀਰ ਇਨਸਾਫ਼ ਜ਼ਰੂਰੀ ਆ ਮਿਲਣਾ
@gurveersingh3127
@gurveersingh3127 Год назад
ਮੰਨ ਲਉ ਕਿ ਤੁਸੀਂ ਮਰਵਾਇਆ ਹੈ ਹੁਣ ਸੱਚੇ ਨਾ ਬਣੋ ਥੱਲੇ ਉਪਰ ਤੱਕ ਤੁਹਾਡੀ ਜਾਣ-ਪਛਾਣ ਤੁਸੀਂ ਕਿਹਾ ਮੇਰਾ ਨਾਮ ਨਹੀ ਆਉਣਾ ਚਾਹੀਦਾ ਜਿਵੇਂ ਮਰਜ਼ੀ ਕਰੋ ਸੰਦੀਪ ਨੂੰ ਗੱਡੀ ਚਾੜੂ ਤਾਂਹੀਂ ਤਾਂ ਤੁਸੀਂ ਚੁੱਪ ਤੁਹਾਡੀ ਪ੍ਰਦਰਸ਼ਨ ਦਾ ਕੰਮ ਠੱਪ ਹੋ ਗਿਆ ਸੀ
@Jassmann5459
@Jassmann5459 Год назад
ਜਨਾਬ ਜੀ ਸਨਦੀਪ ਵੀਰ ਦੀਆ ਆਡੀਉ ਤੇ ਵੀਡੀਉ ਵੇਖ ਲਵੋ ਵੀਰ 3 ਸਾਲ ਤੁਸੀ ਆਪੇ ਬਨੇ ਪਰਮੋਟਰਾ ਉਸ ਦਾ ਜੀਣਾ ਹਰਾਮ ਕੀਤਾ ਸੀ । ਰੋਅ ਕੇ ਸੱਚੇ ਨਹੀ ਹੋਇਆ ਜਾਣਾ ਅਜੇ ਰੱਬ ਦੀ ਕਚਿਹਰੀ ਬਾਕੀ ਹੇ ਜੇ ਲੋਕਾ ਦੀਆ ਅਰਦਾਸਾ ਰੱਬ ਨੇ ਸੁਣ ਲਾਈ ਤਾ ਤੁਸੀ ਲੋਕ ੜਿਗੋ ਗੇ
@karanvirk5574
@karanvirk5574 Год назад
Koi gal ni chattha saab waqt na sub saff kar dana ohde chotte chotte bache ohdi gharwali di baduaa lagagyi jrur koi ni subar bhut vaddi cheez a
@varindersohivarindersohi4342
miss you bro Sandeep y g Waheguru g Waheguru g 🙏🙏😭😭
@NIRMALSINGH-yb8hn
@NIRMALSINGH-yb8hn Год назад
ਬੁੜਿਆ ਜਿਸ ਦਾ ਪੁੱਤ ਮਰਿਆਂ ਹੋਵੇ ਉਹ ਪ੍ਰਸ਼ਾਸਨ ਦੇ ਕਹਿਣ ਘਰ ਨਹੀਂ ਬੈਠਦਾ ਤੂੰ ਜਾਂਦਾ ਤੇ ਸਹੀ ਜੇ ਤੂੰ ਸੱਚਾ ਹੁੰਦਾ ਤੇ ਉਥੇ ਗਏ ਨੂੰ ਤੈਨੂੰ ਕਿਸੇ ਉਏ ਨਹੀ ਸੀ ਕਹਿਣਾ
@harkiratsohi1432
@harkiratsohi1432 Год назад
Sandeep Bai wmk
@daljitsingh8832
@daljitsingh8832 Год назад
ਜਿਨ੍ਹਾਂ ਨੇ ਇਹ ਗੁਨਾਹ ਕੀਤਾ ਹੈ ਸਜ਼ਾ ਰੱਬ ਵੱਲੋਂ ਜਦੋਂ ਮਿਲਣੀ ਹੈ ਪਿੱਟਣਾ ਦੁਨੀਆ ਤਮਾਸ਼ਾ ਦੇਖਿਆ ਕਿ ਕੌਣ ਬੁਰਾ ਹਾਲ ਹੋ ਕੇ ਮਰ ਰਿਹਾ ਮਾਰਨ ਵਾਲੇ ਨੇ ਨਹੀਂ ਮੰਨਣਾ ਵੀ ਮੈਂ ਮਾਰਿਆ ਪਰ ਕੁਦਰਤ ਨੂੰ ਸਭ ਪਤਾ ਹੈ ਨਾ
@ravigrewal9369
@ravigrewal9369 Год назад
ਕਬੱਡੀ ਦਾ ਦੂਜਾ ਨਾਮ ਡਰੱਗ ਆ ਬਾਈ ਜੀ ॥
@sukhibinner6238
@sukhibinner6238 Год назад
ਸੁਰਜਨ ਚੱਠਾ ਦੀ ਗੱਲ ਜਮ੍ਹਾਂ ਠੀਕ ਆ ਹਰ ਪਿੰਡ ਵਿੱਚ ਨਸਾਂ ਆਮ ਮਿਲਦਾ
@pammabrar5171
@pammabrar5171 Год назад
ਮਰਵਾਇਆ ਈ ਤੁਸੀ ਐ ਤੁਹਾਡੀ ਆਵਾਜ ਦੱਸਦੀ ਐ ਅਗੇ ਪਰਮਾਤਮਾ ਹੈ ਉਸਦੇ ਘਰ ਦੇਰ ਆ ਹਨੇਰ ਨੀ ਆਪੇ ਪਤਾ ਚਲ ਜੇ ਗਾ ਕਿਸ ਨੇ ਮਾਰਿਆ ਐ
@brarbrar6884
@brarbrar6884 Год назад
ਪ੍ਰਸ਼ਾਸਨ ਨੇ ਕਿਓ ਰੋਕਿਆ
@lakhvircheema4426
@lakhvircheema4426 Год назад
ਬਹੁਤ ਦੁੱਖ ਦੀ ਗੱਲ ਆ
@gurmitgurmit8232
@gurmitgurmit8232 Год назад
Cm Channi sahib ji nu v mnna kita c police ne oh ta chal giaa sidhu musse wale de ghar afsos krn
@sartajsinghvirk
@sartajsinghvirk Год назад
ਇਹ ਬੰਦਾ ਸੱਚਾ ਆ | ਇਹਨੂੰ ਐਵੀ ਬਦਨਾਮ ਕਰੀ ਜਾਂਦੇ ਆ| ਜੇ ਇਹ ਵਿੱਚ ਹੁੰਦਾ ਤਾਂ ਪੁਲਿਸ ਨੇ ਹੁਣ ਤੱਕ ਇਹਨੂੰ ਚੱਕ ਕੇ ਜੇਲ੍ਹ ਅੰਦਰ ਸੁੱਟਣਾ ਸੀ| ਲੋਕਾਂ ਦਾ ਕੀ ਆ ਸਾਰੇ ਹੀ ਬਿਨਾਂ ਗੱਲੋਂ ਜੱਜ ਬਣ ਜਾਂਦੇ ਆ| ਇਹ ਕਿਹੜਾ ਕੀਤੇ ਭੱਜਿਆ ਆ | ਜਿੱਦਾਂ ਫੇਸਬੁੱਕ ਵਿਦਵਾਨ ਲੋਕਾਂ ਨੇ ਮੂਸੇਵਾਲੇ ਦੇ ਕਤਲ ਵਿੱਚ ਬੱਬੂ ਮਾਨ ਦਾ ਨਾਮ ਲੈਂਦੇ | ਉਵੇਂ ਇਹਨੂੰ ਕਹੀ ਜਾਂਦੇ ਆ |
@kulvinderkaur8406
@kulvinderkaur8406 Год назад
ਇਹਨਾ ਤੋਂ ਬਗੈਰ ਹੋਰ ਕੌਣ ਹੋ ਸਕਦਾ ਜਦੋਂ ਮਾਰਨ ਵਾਲੇ ਤੇਰਾ ਨਾ ਲੈਂਦੇ ਆ ਬਦਮਾਸ਼
@markgill7284
@markgill7284 Год назад
Marn wale ta arrest nahi hoye.
@pardeep907
@pardeep907 Год назад
@@markgill7284 ik ho gya dekho ja k
@BaljinderSingh-bf8yp
@BaljinderSingh-bf8yp 3 месяца назад
True uncle
@brarbrar6884
@brarbrar6884 Год назад
ਚੱਠੇ ਹੋਰਾਂ ਜੜ ਪੱਟਤੀ ਖੇਡ ਦੀ
@harinsdersingh7137
@harinsdersingh7137 Год назад
ਤੈਨੂੰ ਪਤਾ ਹੈ ਇਹ ਬੰਦੇ ਬਾਰੇ ਇਵੇਂ ਹੀ ਬੋਲ ਦਿੰਦੇ ਹੋ ਤੁਸੀ ਕੁਝ ਵੀ
@balvirdhaliwal1041
@balvirdhaliwal1041 Год назад
@@harinsdersingh7137 ਬਾਈ ਤੁਸੀਂ ਦਿਓ ਇਸ ਵਾਰੇ।
@varindersingh5519
@varindersingh5519 Год назад
@@harinsdersingh7137 katal ne
@brarbrar6884
@brarbrar6884 Год назад
ਕੌਣ ਭੁੱਲਿਆ ਇਨਾਂ ਕਬੂਤਰਬਾਜਾਂ ਨੂੰ
@Manna-sidhu-mehraj
@Manna-sidhu-mehraj Год назад
ਐਵੇਂ ਨੀ ਕਿਸੇ ਦਾ ਨਾਮ ਲਿਆ ਜਾਂਦਾ ਕੁੱਝ ਨਾ ਕੁਝ ਤਾਂ ਜ਼ਰੂਰ ਨਿਕਲਣਾ ਤੇਰੇ ਚੋ ਚੱਠਾ ਜੀ
@MandeepSingh-cq7ej
@MandeepSingh-cq7ej Год назад
ਬਾਈ ਜੀ ਇਹ ਬੰਦਾ ਤਾ ਜੀਦਾ ਆ ਮਰ ਗਿਆ ਸੰਦੀਪ ਨੰਗਲ ਅੰਬੀਆਂ ਵੀਰ ਮਰ ਕੇ ਵੀ ਅਮਰ ਹੋ ਗਿਆ
@kuljindersoomal9383
@kuljindersoomal9383 Год назад
Jekar real Kabaddi lover aa, Chatha Sab Phir eh Chad Kabaddi team tyar Kar PRO KABADDI vich . Punjab Di team inter krao ...
@yilts9748
@yilts9748 Год назад
Nangal Ambian was not a gangster, he was wrongfully murdered. Nangal Ambian was head of criminal Jaggu Bhagwanpuria's Kabaddi tournament. It was made for gambling. Check track records, 2019, 2020, 2021... every single final was won by criminal Jaggu's team Bhagwanpur, it's not possible under any honest atmosphere.
@amank.7052
@amank.7052 Год назад
And also that Sandeep wanted to stop drugs in kabaddi. Others did not want that.
@jagjitsingh2908
@jagjitsingh2908 Год назад
Media v fake a sla. Ehne dhlle ne paisa de ke hun interview krwata. Te media wle wick gye point ni chk krde bnda ki keh reha
@somdasbawa
@somdasbawa 5 месяцев назад
ਇਸ ਦੀ ਨੌਰਥ ਇੰਡੀਆ ਫਰਡੈਸਨ ਖਤਮ ਕਰ ਦਿੱਤੀ ਸੀ ਸੰਦੀਪ ਨੰਗਲ ਅੰਬੀਆ ਦੀ ਮੇਜਰ ਲੀਗ ਫਰਡੈਸਨ ਜਿੰਦਾਬਾਦ ਨੇ
@hardeepkang3772
@hardeepkang3772 Год назад
ਪ੍ਰਸ਼ਾਸਨ ਨੇ ਤੈਨੂੰ ਕਿਉ ਰੋਕਿਆ ਏਹ ਦਸੋ ਓਨਾ ਨੂੰ ਕੀ ਪਤਾ ਸੀ ਤੇਰਾ ਨਾਮ ਓਣਾ ਪ੍ਰਸ਼ਾਸ਼ਨ ਨੂੰ ਪਹਿਲਾ ਹੀ ਪਤਾ ਹੋਣਾ ਕਤਲ ਹੋਣਾ ਬੱਲੇ ਓਹ ਤੇਰੇ
@DeepSingh-id1yw
@DeepSingh-id1yw Год назад
🙏Justice for ⚖️⚖️ sandeep 🏋️🏋️ nagal Ambia 🙏❤️ te sidhu moosawala 🎹🎵🎶🎤....✍️🙏
@chamkaursarao601
@chamkaursarao601 Год назад
Sandeep da qatil mainu first day to hi shak c aaj yakin ho gya pakhand vekh ke....
@jotijoti1949
@jotijoti1949 Год назад
james bond aa tu bondi saala
@parminderjhajj11931
@parminderjhajj11931 Год назад
Bharava asi v chathai nu jaan de a eh banda sandeep da katal ne kara sakda sanu pata sandeep nu eh apdai putt to v jyada pyaar c te hun v hai
@playercamhd
@playercamhd Год назад
If he was guilty he would of ran off to a different country
@bahadursingh5896
@bahadursingh5896 Год назад
ਕਈ ਕੁੱਤੇ ਐਵੇਂ ਚੱਠੇ ਦਾ ਨਾਂ ਲਈ ਜਾਂਦੇ ਨੇ ਚੱਠਾ ਸਾਹਿਬ ਬਿਲਕੁਲ ਸਹੀ ਹੈ ਸਬੂਤਾਂ ਤੋਂ ਬਿਨਾ ਕਿਸੇ ਦਾ ਨਾ ਲੈਣਾ ਨਹੀਂ ਚਾਹੀਦਾ ਗਲਤ ਹੈ
@gurveersingh3127
@gurveersingh3127 Год назад
ਇਹਨਾਂ ਦਾ ਪਲੈਨ ਸੀ ਕਿ ਕੈਨੇਡਾ ਤੋਂ ਕੰਮ ਕੀਤਾ ਜਾਵੇ ਸੰਦੀਪ ਦਾ
@kuldeepsabharwal4417
@kuldeepsabharwal4417 Год назад
29:50 gall vadia keeti
@KuldeepSingh-ep6mf
@KuldeepSingh-ep6mf Год назад
ਸੁਰਜਨ ਚੱਠਾ ਦੀ ਬੁਹਤ ਵਡੀ ਦੇਣ ਆ ਕਬੱਡੀ ਨੂੰ, ਪਰ ਸੰਦੀਪ ਦੀ ਕਾਤਿਲ ਨੂੰ ਫ਼ਾਂਸੀ ਦਿੱਤੀ ਜਾਵੇ
@sukhibinner6238
@sukhibinner6238 Год назад
ਕਬੱਡੀ ਵਿੱਚ ਨਸਾ ਬਹੁਤ ਜ਼ਿਆਦਾ ਹੌ ਗਿਆ ਜੈ ਨਾ ਕੂਸ ਕੀਤਾ ਤਾ ਇਹ ਖਤਮ ਹੌਜੌ
@kawaljeetmahlakawaljeetmah1016
ਕਬੱਡੀ ਨੂੰ ਉੱਚਾ ਇਸ ਬੰਦੇ ਨੇ ਚੁੱਕਿਆ
@GksDriver-yu2un
@GksDriver-yu2un 3 месяца назад
"ਸੁਰਜਨ ਚੱਠਾ" ਨੇ ਵੀ ਬਹੁਤ ਕੁਝ ਕੀਤਾ ਕਬੱਡੀ ਲਈ, ਇਸ ਵਿੱਚ ਕੋਈ ਸ਼ੱਕ ਨਹੀਂ..।।
@kuljindersoomal9383
@kuljindersoomal9383 Год назад
Jekar Changa Kita Phir Changa hi results Onda jekar Kuch Galat Kita results oda vi Onda , ..jekar court police 🚨 sarkara insaf na Kar pon , Rab waheguru ne insaf Kar dena ...
@prabhjitsingh6716
@prabhjitsingh6716 Год назад
Love u bro
@AekamDhaliwal
@AekamDhaliwal Год назад
Surjan singh chatha di kabaddi nu bahut vaddi dean aa
@gurdeepdhaliwal223
@gurdeepdhaliwal223 Год назад
ਤੁਸੀ ਕੀਤਾ ਕੰਮ
@joegrewal9391
@joegrewal9391 Год назад
Kulwinder kaur have best comment 👌
@Komalsingh-xu8ir
@Komalsingh-xu8ir Год назад
Chatha is double standard man He is totally involved in the murder of Sandeep
@jagjitsingh2908
@jagjitsingh2908 Год назад
North band krati c nangala wale Galadiatyor ne hun eh drame krda. Sab paise di khed a. Ohnu mar ke v eh har gye oh ajj v amar a.
@pritpalsingh4044
@pritpalsingh4044 Год назад
Y lagda tan ha ni ki eh Banda Kam kra sakda hai
@avneetbrar9298
@avneetbrar9298 Год назад
ਸੁੱਖੀ ਕੈਟ ਨੂੰ ਕਾਰਜਕਾਰੀ ਪ੍ਰਧਾਨ ਲਾਉਣ ਦੀ ਕੀ ਲੋੜ ਪੈ ਗਈ ਸੀ ,ਚੱਠਾ ਸਾਹਿਬ ਔਰ ਇਸ ਵਾਰ ਕਿਉਂ ਨਹੀਂ ਪ੍ਰਧਾਨ ਲਾਇਆ ਸੁੱਖੀ ਕੈਟ
@makhankalas660
@makhankalas660 Год назад
ਤੁਸੀ ਹੀ ਮਰਾਵਾਇਆ ਸੰਦੀਪ ਨੰਗਲ ਅੰਬੀਆ ਨੂੰ
@jotijoti1949
@jotijoti1949 Год назад
acha tu v kisse hor d aulad aa buri ton puch aapdi
@BHULLAR1.
@BHULLAR1. Год назад
ਠੀਕ ਆ ਜੱਜ ਸਾਹਿਬ 🙏🏻
@ravigrewal9369
@ravigrewal9369 Год назад
No that’s not true.
@Punjabitadka-y1e
@Punjabitadka-y1e Год назад
ਸਾਲ਼ੇ ਆਪ ਹੀ ਵਕੀਲ ਆਪ ਹੀ ਜੱਜ,, ਕੀ ਪਰੂਫ ਆ ਤੇਰੇ ਕੋਲ
@sartajsinghvirk
@sartajsinghvirk Год назад
ਵੀਰ ਸਬੂਤ ਹੈ ਕੋਈ | ਬਾਕੀ ਤੇਰੇ ਵਰਗੇ ਵਿਦਵਾਨਾਂ ਕਰਕੇ ਹੀ ਫੇਸਬੁੱਕ ਚੱਲਦੀ ਆ |
@MSIPLAYERS
@MSIPLAYERS Год назад
You are true. I know about you.
@MANPREETMOHIE71
@MANPREETMOHIE71 Год назад
ਇਹ ਸੱਚ ਨੀ ਬੋਲ੍ਦਾ ਧਿਆਨ ਨਾਲ ਗੱਲਾ ਸੁਣੋ ??😶😶😶
@gurmeetaulakh1035
@gurmeetaulakh1035 Год назад
ਜੇ ਤੂੰ ਸੰਦੀਪ ਨੂੰ ਪੁੱਤ ਮੰਨਦਾ ਸੀ ਫਿਰ ਸੰਦੀਪ ਤੇ ਸੰਦੀਪ ਦੀ ਮੇਜਰ ਲੀਗ ਫੈਡਰੇਸਨ ਦੇ ਖਿਲਾਫ ਐਸ ਐਸ ਪੀ ਦੇ ਰਿਪੋਟ ਦਿੱਤੀ ਸੀ ਕਿ ਇਹ ਫੈਡੇਰਸਨ ਗਲਤ ਹੈ ਪਰ ਸੰਦੀਪ ਦਬਿਆ ਨਹੀ ਤੇ ਆਵਦੀ ਫੈਡੇਰਸਨ ਦੇ ਟੋਪ ਦੇ ਮੈਚ ਖਿਡਾਏ
@somdasbawa
@somdasbawa 5 месяцев назад
ਹੁਣ ਰੋ-ਪਿੱਟ ਕੁਝ ਵੀ ਕਰ ਪਰ ਸੰਦੀਪ ਨੰਗਲ ਅੰਬੀਆ ਦਾ ਕਾਤਲ ਕਰਵਾ ਕੇ ਤੁਸੀ ਅਪਣੀ ਖਤਮ ਫਰਡੈਸਨ ਨੂੰ ਚਲਾਉਣਾ ਚਲਾਉਂਦੇ ਸੀ
@NIRMALSINGH-yb8hn
@NIRMALSINGH-yb8hn Год назад
ਕਹਿੰਦਾ ਕੋਈ ਨੌਜਵਾਨ ਆਵੇ ਕਬੱਡੀ ਨੂੰ ਮੂਹਰੇ ਲੈ ਕੇ ਜਾਵੇ ਸਨਦੀਪ ਤੇਰਾਂ ਜੀਜਾ ਵੀ ਤਾਂ ਨੌਜਵਾਨ ਹੀ ਸੀ
@guriotal7085
@guriotal7085 Год назад
Ik gall dso yr jis din he Sandeep bai nal eda hoia os din he kyu police ne chatha nu phn kr dita una nu os din he kive ptta lg gya c v es da nam ava ga a
@DesiLifestylejatt5911
@DesiLifestylejatt5911 Год назад
Ph es lai keta ki apna Dyan rakho es lai nhi ki tere katal ch name a
@gurmeetaulakh1035
@gurmeetaulakh1035 Год назад
ਹੁਣ ਚੱਠਾ ਮੁੱਕਰੀ ਜਾਦਾ ਕਿ ਮੈ ਸੰਦੀਪ ਖਿਲਾਫ ਰਿਪੋਟ ਨਹੀ ਦਿੱਤੀ ਚੱਠਿਆ ਤੂੰ ਹੀ ਕਹਿੰਦਾ ਸੀ ਕਿ ਮੇਜਰ ਲੀਗ ਗੈਗਸਟਾਰਰਾ ਦੀ ਫੈਡੇਰਸਨ ਹੈ ਤੇਰੇ ਤੋ ਮੇਜਰ ਲੀਗ ਦੀ ਚੜਾਈ ਜਰੀ ਨਹੀ ਗਈ
@desraaj3560
@desraaj3560 Год назад
ਸੰਦੀਪ ਦੀ MLK ਚ ਭਗਵਾਨਪੁਰ ਦੀ ਟੀਮ ਕਿਸ ਦੀ ਆ ਦੱਸੋ ਸੰਦੀਪ ਦੇ ਸਪੋਟਰੋ ਸੁਰਜਨ ਜੀ ਨੂੰ ਗਾਲੀ ਨਾ ਕੱਢੋ ਕਬੱਡੀ ਗੈਗਸਟਰਾ ਨੇ ਖਾ ਲੀ
@NIRMALSINGH-yb8hn
@NIRMALSINGH-yb8hn Год назад
ਦੂਜੀ ਗੱਲ ਚੜਿੱਕ ਹੁਣਾਂ ਨੂੰ ਪੁਲਿਸ ਨਹੀਂ ਸੀ ਜਾਣਦੀ ਕੀਤਾ ਤੈ ਸਭਕੁਝ ਤੂੰ ਹੀ ਸੀ ਜਦੋਂ ਐਫ ਆਈ ਆਰ ਦਰਜ ਕੀਤੀ ਸੀ ਉਸ ਤੇ ਕਿਸੇ ਦਾ ਨਾਮ ਤੇ ਹੁੰਦਾ ਆ
@canttcountypawan2926
@canttcountypawan2926 Год назад
bol jhooth
@mandeepkhatkar2786
@mandeepkhatkar2786 Год назад
Sandeep veer nu insaf milna chiya
@gurinderjeet2090
@gurinderjeet2090 Год назад
Is Di jubaan ladkhara Rahi hai.. he is 100% involved.,
@daljitsingh1686
@daljitsingh1686 Год назад
Why’s he so nervous and scared something is suspicious
@rampreetsidhu
@rampreetsidhu Год назад
Juth bolda ehh hun sacha bannda
@navdeepchahalaustralia9919
@navdeepchahalaustralia9919 Год назад
ਕਬੱਡੀ ਨੂੰ ਇਹਨਾ ਦੀ ਕੀ ਦੇਣ ਆ ਕਬੱਡੀ ਨੇ ਇਹਨਾ ਨੂੰ ਬਣਾਇਆ ਘਰ ਭਰ ਲਏ ਇਹਨਾ ਨੇ ਕਬੱਡੀ ਸਿਰ ਤੋਂ ।ਪੁੱਤ ਬਣਾਇਆ ਹੋਵੇ ਕਤਲ ਹੋਜੇ ਪੁੱਤ ਦਾ , ਖੂਨ ਵੀ ਨਾ ਖੋਲੇ ਯਾਰ ਜੇ ਕੁੱਤਾ ਬਿੱਲਾ ਪਾਲ ਲਈਏ ਦੁੱਖ ਤਾ ਉਸ ਦਾ ਨੀ ਜਰਿਆ ਜਾਂਦਾ । ਇਹ ਤਾ ਫਿਰ ਇਨਸਾਨ ਸੀ ।ਪਹਿਲਾ ਕਬੱਡੀ ਪੈਸੇ ਕਰਕੇ ਪਿੱਛੇ ਰਹਿ ਗਈ ਹੁਣ ਪੈਸੇ ਆ ਗਏ ਪੈਸਾ ਭਾਰੀ ਪੈ ਗਿਆ ਕਬੱਡੀ ਤੇ
@sukhsarai8248
@sukhsarai8248 Год назад
ਰੋਜ ਕੱਪ ਬੁੱਕ ਵੀ ਅੰਕਲ ਜੀ ਤੁਸੀਂ ਕਰਦੇ ਸੀ ਫਿਰ ਖਿਡਾਰੀ ਕੀ ਕਰਨ
@gurdeepsingh4104
@gurdeepsingh4104 Год назад
Ro k sacha ho riha
@ManpreetSingh-dc8rk
@ManpreetSingh-dc8rk Год назад
Kai bar banda sacha hunda par sabit ni kar sakda
@shivbrar9507
@shivbrar9507 Год назад
Surjan Chatha is very emotional and honest about Kabbadi. He has been against drugs ever since. He is a victim of dirty politics in Kabkadi and drug lords don't like him.
@Simar0700
@Simar0700 Год назад
Kina pasia bnyea kabaadi too ohh ve dekhlo
@baldevsidhu7719
@baldevsidhu7719 Год назад
@@Simar0700 ਪੈਸਾ ਕਿਸ field ਵਿਚ ਨਹੀ ਮੋਦੀ ਝੋਲੇ ਵਾਲਾ ਕਰੋੜਪਤੀ middle class cloth merchant adani billionaire!
@Simar0700
@Simar0700 Год назад
Fir ehh idda keo bolda ve ma sewa kite aa
@vinylRECORDS0522
@vinylRECORDS0522 Год назад
ਇਹ ਘੜੰਮ ਚੌਧਰੀ ਸਭ ਨੂੰ ਆਪਣੇ ਤੋ ਨੀਵਾਂ ਰੱਖਣਾ ਚਾਹੁੰਦਾ ਹੈ,ਹੁਣ ਮੱਗਰਮੱਛ ਵਾਲੇ ਹੰਝੂ ਦਿਖਾ ਰਿਹਾ।ਕਬੱਡੀ ਦੀ ਸੇਵਾ ਨਹੀ ਜੇਬ ਦੀ ਸੇਵਾ ਕੀਤੀ ਹੈ।
@Singh0044uk
@Singh0044uk Год назад
Sirre da hanakri banda surjan chatha . Jado anandpur sahib jillya de match hunde c holle mohalle te jehre kafi lambe time toh ho rahe c . Eh fedration de match ohna date te jan k rakhda . Jdo plyer odar khedan janda c keh dinda c banned kr dao jehra jillya de match khelo ena fukra eh kahdi sewa etho pta lgda c eh plyera nu apne under rakhda c j koi vhra hunda ehna koi bardashat nai hunda c surjan chatha hi kaataal hona sandeep veer da 100% shak aa es te .sandeep di wife de kehn toh phla v ehde uper shak c kyu sandeep da katal ho jana major legue fedration da khade hona jo thode same vichbadde level te paunch gyi c . North fedration de cup ght ho rahe c besti ho rahi chathe di . Es krke shak aa eh katal krwa sakda .
@hoshiarpur4
@hoshiarpur4 3 месяца назад
Kabadi ajj sirf ik businesss ban gya a
@harbhajanaulakh777
@harbhajanaulakh777 Год назад
Je tu Ena ਹੀ ਸੱਚਾ c fer ਹਰਪਾਲ ਚੀਮਾ ਖਜ਼ਾਨੇ ਮੰਤਰੀ nu kyo Milne ਗਿਆ c hun kyo firda pajeya
@gurugill5893
@gurugill5893 Год назад
Surjan saab kabbadi de king ne
@gurcharnsingh1389
@gurcharnsingh1389 Год назад
Chattha Sandeep da Katel a
@DesiLifestylejatt5911
@DesiLifestylejatt5911 Год назад
Lagda nhi bro a banda a Kam kar sakda
@simarjeetsingh6157
@simarjeetsingh6157 Год назад
Ehna di interview ee Kyn krde o .. views Len lyi
@gurinderbains4013
@gurinderbains4013 Год назад
Miss you forever Sandeep veer parmatma sab katla nu sja devega
@deepsidhu551
@deepsidhu551 3 месяца назад
Bai ji police nu sab kujh ptaa c iselyi ehnu rokeyaa,, kyu ki police nhi chahundi c v othe raula pwe koi
@KarnailSingh-sq9gh
@KarnailSingh-sq9gh Год назад
Bilkul tusi ta thoudi jundli nay katal karvaya. Sandeep de patnee boliya wah thouday apnya nu marday ho mutay dolay wala thouda ta es tou be bura hal hona. Jis tara una da parvar ajj ronda. Os tara oh katala da parvar be rovega. Tusi apny beti na bolo na potay bolo. Waheguru ji jaldi tou jaldi insaf karoga.
@mscharik52
@mscharik52 Год назад
Don’t put your blame on Punjab federation Punjab federation will answer your interview soon
@kabaddi-kt1if
@kabaddi-kt1if Год назад
ਤੁਸੀ ਕਿਸੇ ਨੇ ਇਨਸਾਫ਼ ਲਈ ਕੋਈ ਕਦਮ ਚੁਕਿਆ ਨੀ ਮਾਂ ਦਾ ਪੁੱਤ ਚਲੇ ਗਿਆ ਥੋਨੂੰ ਕੋਈ ਮਤਲਬ ਨੀ ਅਗਰ ਫੈਡਰੇਸ਼ਨਾਂ ਚੋਦੀ ਅ ਸਭ ਕੁਝ ਹੋ ਜਾਣਾ ਸੀ ਥੋਨੂੰ ਬੱਸ ਪੈਸੇ ਤਕ ਮਤਲਬ ਅ ਕੋਈ ਗੱਲ ਨੀ ਬਾਕੀ ਰੱਬ ਦੇਖਦਾ
@RamanSingh-zt8go
@RamanSingh-zt8go Год назад
Koi ni Jis ne eh Kam kita Waheguru Kirpa kare ga ohde ghr da diva khtm ho jna g sandeep paji is best player I meet him this person bs waheguru age ardas ha k paji di flmy nu chardi Kala vich rakhe os de puter apna nam bnna k sandeep da nam sari duniya vich history tak rahe ga Bki eh paji 2,3ki jina di apni awaj boln lge kamb di ha …. Sade repoter paji Punjabi wale all pta Ina nu sab kuj hnda but eh oh sawal nai puch de jo puchne chaihde ina nu koi ni but Sandeep de puter apna nam bnna k roshan krn gye … but Ina de putt zashi mar k 2 number di kammmie kah k khtm ho jan gye sare ………. But ho Sandeep c oh Sandeep hi rehna g paji gala bhut ne but ik gal end vich meri waheguru age ardas ha g kirpa rakhni apne parwar te Sarbat da pla krna Waheguru g ❤🙏🏻
@jarnilsinghjarnilsingh8128
@jarnilsinghjarnilsingh8128 Год назад
Bapu ji kuchh samajh ke bolo
@brarusa2181
@brarusa2181 Год назад
Rip surjan chatha Advance miss sandeep paji
@freemason5308
@freemason5308 Год назад
Brar USA , reveal where you are , we want to talk with you ASAP. DO NOT EVER Make THREATS TO SURJAN EVER
@amandhindsa9289
@amandhindsa9289 Год назад
Waheguru tu he tu
@desraaj3560
@desraaj3560 Год назад
ਜਿਹੜੇ ਸੁਰਜਨ ਚੱਠਾ ਨੂੰ ਮਾੜਾ ਬੋਲਦੇ ਉਹ 28:24 ਤੋਂ 30:24 ਤੱਕ ਦੇਖਣ
@diipabuttar3465
@diipabuttar3465 Год назад
ਸੱਚਾ ਬੰਦਾ ਨਾ ਹੀ ਰੁਕਦਾ ਹੁੰਦਾ ਨਾ ਹੀ ਝੁੱਕਦਾ ਹੁੰਦਾ, ਤੇ ਏ ਸ਼ਰੇਆਮ ਰੁਕ ਰੁਕ ਕੇ ਕਿਉ ਬੋਲ ਰਿਹਾ ਹੈ ਜੀ, ਹੇ ਯਾਰ ਏਹ ਬੰਦਾ ਚਲਾਕ ਜਿੰਨਾ ਮਰਜੀ ਬਣਜੇ ਏਹ,ਰਹੀ ਗੱਲ ਘਰ ਜਾਣ ਦੀ ਇਹ ਬੋਲ ਕੇ ਵੀ ਨੈਟ ਤੇ ਕਹਿ ਸਕਦਾ ਸੀ ਵੀ ਮੈਨੂੰ ਜਨਤਾ ਨੇ ਨਹੀ ਜਾਣ ਦਿੱਤਾ, ਸਾਫ ਹੱਥ ਇਹਦਾ ਦੋਗਲਾ ਯਾਰ ਇਕ ਪਾਸੇ ਤੁਸੀ ਦੂਜਾ ਕੋਈ ਵੀ ਬੰਦਾ ਬਿਠਾ ਲਵੋ ਤੇ ਉਹਦੀ ਇੰਟਰਵਿਊ ਲੳ, ਤੁਸੀ ਆਪ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਦੇਖਲਵੋਗੇ, ਵੀ ਉਹ ਬੰਦਾ ਕਿਵੇ ਸਵਾਲ ਦਾ ਜਵਾਬ ਦਿੰਦਾ ਤੇ ਇਹ ਕਿਵੇ 💯
Далее
skibidi toilet zombie universe 40 ( New Virus)
03:06
Просмотров 1,8 млн