Тёмный

ਮੈਂ ਸਟਾਰ ਕਹਾਉਣ ਦੇ ਚੱਕਰ ‘ਚ ਆਪਣਾ ਸਰੀਰ ਖਰਾਬ ਕਰ ਲਿਆ Kaddi Jandu Singha Kabaddi Player Interview 

Mera Pind Punjab Official
Подписаться 66 тыс.
Просмотров 64 тыс.
50% 1

ਮੈਂ ਸਟਾਰ ਕਹਾਉਣ ਦੇ ਚੱਕਰ ‘ਚ ਆਪਣਾ ਸਰੀਰ ਖਰਾਬ ਕਰ ਲਿਆ Kaddi Jandu Singha Kabaddi Player Interview
#interview #kabaddi #player #life #story
#livekabaddi #trendingnow #kabaddiplayer
Hey friends, Deepak Sharma this side & thank alot for watching my videos. Please "LIKE" the video if you enjoyed watching or also "COMMENT" if you want to Suggest something or Appreciate.
Business Inquiries, Sponsors & Collaboration
📧 Email: deepmedia0181@gmail.com
Instagram - / merapindpunjab_official
Facebook - / merapindpunjabofficial

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 247   
@EkamdeepSingh-ci2pq
@EkamdeepSingh-ci2pq 29 дней назад
ਪਹਿਲਾਂ ਬੰਦਾ ਵੇਖਿਆ ਜੋ ਏਡੀ ਪਰੋਬਲਮ ਵਿਚ ਵੀ ਕੱਪ ਨਾਲ ਸਨਮਾਨਿਤ ਕੀਤਾ ਸਵਾਸ ਸਵਾਸ ਗੁਰੂ ਰਾਮਦਾਸ ਤੈਨੂੰ ਤੰਦਰੁਸਤੀ ਬਖ਼ਸ਼ੇ 🎉
@surkhabjohal
@surkhabjohal 28 дней назад
💎
@alltractorfanclub.1487
@alltractorfanclub.1487 18 дней назад
ਵਾਈ ਰੀਰਾ ਬੰਦਾ ਕਾਡੀ ਜੰਡੂਸਿੰਘੀਆ ❤❤👌👍🙏🏼🙏🏼🙏🏼🙏🏼
@Makhan-r1j
@Makhan-r1j 21 день назад
ਕਬੱਡੀ ਪਲੇਰਾ ਕਬੱਡੀ ਦੇ ਪ੍ਰਮੋਟਰਾ ਨੂੰ ਕਬੱਡੀ ਨੂੰ ਪਿਆਰ ਕਰਨ ਵਾਲੀਆਂ ਨੂੰ ਐਨ ਆਰ ਆਈ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀਰ ਜੀ ਦੀ ਵੱਧ ਤੋਂ ਵੱਧ ਮੱਦਦ ਕਰੋ ਜੀ ❤
@jattdaman8150
@jattdaman8150 22 дня назад
ਕਾਢਿ ਭਰਾ ਵਾਧਾ ਰਿਹਾ ਤੇਰੇ ਨਾਲ ਜਦੋਂ ਹੁਣ ਇੰਡੀਆ ਆਇਆ ਤੇਨੂੰ ਮਿਲ ਕੇ ਤੇ ਤੇਰਾ ਮਾਨ ਸਮਾਂਨ ਕਰਕੇ ਜਾਣਾ ਆ ਤੇ ਨਾਲੇ ਏਨੇ ਮਹਾਨ ਪਲੇਅਰ ਦੇ ਗੋਡੀਂ ਹੱਥ ਜਰੂਰ ਲਾਕੇ ਜਾਣਾ ਆ।ਜੋਂ ਵੀ ਬੋਲਿਆ ਕਾਢਿ ਨੇ ਸੱਚ ਬੋਲਿਆ ਇੰਨਾ ਕੂ ਸ਼ਾਰਪ ਰੇਡਰ ਸੀ ਮੈ ਦੱਸ ਨੀ ਸਕਦਾ ਇੰਨਾ ਕ ਤਰੀਕਾ ਸੀ ਜਾਫੀ ਨੂੰ ਕੱਢਣ ਦਾ ਕੇ ਅੱਜ ਦੇ ਟਾਈਮ ਚ ਦੁੱਲਾ ਵੀ ਇੰਨਾ ਵਧੀਆ ਬੰਦਾ ਨੀ ਕੱਢ ਦਾ ਜੈ ਜਾਫੀ ਮੋਹਰੇ ਆ ਵੀ ਜਾਵੇ ਇਹ ਬਿਨਾਂ ਹੱਥ ਲਾਏ ਜਾਫੀ ਨੂੰ ਡੌਂਜ ਮਾਰਕੇ ਹੀ ਢੇਰੀਆਂ ਚ ਆਕੇ ਖੜ ਜਾਂਦਾ ਸੀ ਬਹੁਤ ਜਾਦਾ ਮੈਚ ਅਸੀ ਗਰਾਊਂਡ ਚ ਖੜ ਕੇ ਦੇਖੇ ਆ ਤੇ ਨਾਲ ਵੀ ਖੇਲੇ ਆ
@benipalsaab2839
@benipalsaab2839 18 дней назад
Vadiya gal aa bai ji veere di help v karni ban di aa hun veere marra time aya a ta nal kharna chahida a
@jattdaman8150
@jattdaman8150 11 дней назад
@@benipalsaab2839 ji bilkul jinne joge vi hoe jaroor maan samaan karange bhra Apne da apna fan si bhra kaadhi de. Bahut Jada Sharp raider si
@KulwinderSingh-ml7zn
@KulwinderSingh-ml7zn 29 дней назад
ਚੈਨਲ ਵਾਲੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ,, ਜੋ ਪੁਰਾਣੇ ਪਲੇਰਾ ਨੂੰ ਲਭ ਕੇ ਇੰਟਰਵਿਊ ਕਰਦਾ
@KulwinderSingh-ml7zn
@KulwinderSingh-ml7zn 29 дней назад
ਪਲੇਰ ਬਹੁਤ ਵਧੀਆ ਸੀ,,, ਸਾਡੇ ਪਿੰਡ ਨਾਨਕੇ ਆ ਇਹਦੇ,, ਬਹੁਤ ਵਧੀਆ ਇਨਸਾਨ ਆ,,, ਜਿਉਂਦਾ ਰੈਹ ਵੀਰਾ
@guraya4093
@guraya4093 28 дней назад
Veer number send krdo Apna ja bai da
@premlal5402
@premlal5402 29 дней назад
ਵੀਰ ਦੀ ਯਾਦਾਸ਼ਤ ਵਾ ਕਮਾਲ ਆ ਯਾਰ
@user-rn8by8dz3v
@user-rn8by8dz3v 18 дней назад
ਅੱਜ ਤੱਕ ਕਿਸੇ ਵੀ ਇੰਟਰਵਿਊ ਚੋਂ ਇੰਨ੍ਹੇ ਪਲੇਅਰਾ ਦੇ ਨਾਮ ਨਹੀਂ ਸੁਣੇ ਹੋਣੇ ਕਿਸੇ ਨੇ, ਵਾਹਿਗੁਰੂ ਮੇਹਰ ਕਰੇ ਭਰਾ ਉੱਪਰ 🙏🙏🙏
@baljit8759
@baljit8759 24 дня назад
ਬੜੀ ਦੇਰਵਾਦ ਇਸ ਵੀਰ ਨੂੰ ਦੇਖਿਆ ਕਬੱਡੀ ਪਲੇਅਰ ਕਾਡੀ ਜੰਡੂ ਸਿੰਘਾਂ ਰੁੜਕੀ ਸਾਡੇ ਪਿੰਡ ਬਹੁਤ ਵਾਰ ਖੇਡਣ ਆਇਆ ਵਧੀਆ ਰੇਡਰ ਸੀ ..
@HdbdbbdHdhhdhd
@HdbdbbdHdhhdhd 19 дней назад
ਉਸਤਾਦ ਕਾਡੀ ਬਹੁਤ ਸਮਝਦਾਰ ਤੇ ਸ਼ੌਕੀ ਬੰਦਾ ਆ ਕਬੱਡੀ ਖੇਡੀ ! ਦੌੜਾ ਵਿੱਚ ਕੁੱਤੇ ਤੇ ਬਲਦ ਭਜਾਏ! ਕਬੂਤਰਾਂ ਦੇ ਟੂਰਨਾਮੈਂਟ ਬਹੁਤ ਜਿੱਤੇ! ਅਸੀਲ ਮੁਰਗੇ ਬਹੁਤ ਪੁਰਾਣੇ ਨਸਲ ਦੇ ਰੱਖੇ ! ਜਿਹੜਾ ਵੀ ਸੌਕ ਕੀਤਾ ਉਸ ਵਿੱਚ ਸਿਰਾ ਕੀਤਾ ਨਾਮ ਬਨਾਇਆ ਪਰਮਾਤਮਾ ਉਸਤਾਦ ਨੂੰ ਚੰਗੀ ਸਿਹਤ ਬਖਸ਼ਣ
@lalisidhu9986
@lalisidhu9986 29 дней назад
ਬਹੁਤ ਸਿਰਾ ਬੰਦਾ ਸਾਡਾ ਭਰਾ ਕਾਡੀ , ਏਸ ਬੰਦੇ ਦੀ ਬਦੌਲਤ ਕਬੱਡੀ ਵੱਲ ਆਏ ਆ, ਪਰਮਾਤਮਾ ਚੜਦੀ ਕਲਾ ਚ ਰੱਖੇ ਭਰਾ ਨੂੰ
@karanchahal1841
@karanchahal1841 22 дня назад
ਬਾਈ ਤੇਰੀਆਂ ਗੱਲਾਂ ਸੁਣਕੇ ਖਤਮ ਹੋਈ ਜ਼ਿੰਦਗੀ ਨੂੰ ਦੁਬਾਰਾ ਜਿਓਣ ਨੂੰ ਜੀ ਕਰਿਆ ਅੱਜ
@balwindersinghdhindsa3306
@balwindersinghdhindsa3306 23 дня назад
ਕੰਡੇ ਬਾਈ ਦਾ ਜੰਪ ਬਹੁਤ ਸੀ ਹਵਾ ਵਿੱਚ ਉੱਡ ਜਾਂਦਾ ਸੀ
@jaspreetsinghsinghjaspreet8481
@jaspreetsinghsinghjaspreet8481 29 дней назад
ਅੱਜ ਤੱਕ ਦੀ ਸੱਭ ਤੋਂ ਵਧੀਆ ਇੰਟਰਵਿਊ ਆ ਬਾਕੀ ਵੀਰ ਬਹੁਤ ਵਧੀਆ ਪਲੇਅਰ ਸੀ ਵੀਰ ਨੇ ਆਪਣੀ ਗੇਮ ਭਾਰ ਵਰਗ ਜਿਆਦਾ ਖੇਡਣ ਕਰਕੇ ਖਰਾਬ ਕਰ ਲਈ ੳਪਨ ਚ ਲੇਟ ਐਂਟਰੀ ਕੀਤੀ ਪਰ ਫਿਰ ਵੀ ਬਹੁਤ ਵਧੀਆ ਰੇਡਰ ਸੀ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ 🙏🙏
@deeprataindia1170
@deeprataindia1170 29 дней назад
ਸੱਚੇ ਪਾਤਸ਼ਾਹ ਜੀ ਇਸ ਵੀਰ ਸਟਾਰ ਪਲੇਅਰ ਤੇ ਮੇਹਰ ਭਰਿਆ ਹੱਥ ਰੱਖਣਾ ਔਖੇ ਸਮੇਂ ਤੋਂ ਬਾਹਰ ਕੱਢਣਾ ਵਾਹਿਗੁਰੂ ਜੀ ਸੱਚੇ ਬੰਦਾ। ,,ballu ਰਟੈਂਡਾ,,
@user-vu8zz7gi3p
@user-vu8zz7gi3p 22 дня назад
ਵਾਹਿਗੁਰੂ ਜੀ.ਬਹੁਤ ਦੁੱਖ ਹੋੋਈਆ ਸੁਣਕੇ ਭਰਾ ਮਰ ਗਿਆ ਭਰਾ ਦੇ ਜੁਆਕ ਵੀ ਮਰ ਗਏ.ਰੋਣਾ ਹੀ ਨਿਕਲ ਗਿਆ ਸੁਣਕੇ
@gursewaksingh5352
@gursewaksingh5352 29 дней назад
22 ਕਾਲੇ ਬਾਗੜੀਆ ਬਹੁਤ ਵਧੀਆ ਇਨਸਾਨ ਆ ਭਰਾ ਦੀ ਮੱਦਤ ਕਰੇ
@dilpreet1233
@dilpreet1233 28 дней назад
ਬਾਈ ਜੀ ਦੀ ਇੱਕ ਕਲਿੱਪ ਦੇਖਕੇ ਇੰਟਰਵਿਊ ਸਰਚ ਕੀਤੀ ਸਾਰੀ।। ਸਾਰੀ ਇੰਟਰਵਿਊ ਵੀ ਦੇਖੀ ਦੁੱਖ ਵੀ ਹੋਇਆ ਸੰਘਰਸ ਦੇਖਕੇ।। ਮਨ ਨੂੰ ਖੁਸ਼ੀ ਵੀ ਕਿ ਇੰਨਾਂ ਦੁੱਖ ਝੱਲ ਕਿ ਵੀ ਬੰਦਾ ਸਥਿਰ ਖੜਾ ਵਾ❤
@Antertv982
@Antertv982 28 дней назад
ਪਰਮਾਤਮਾ ਤੰਦਰੁਸਤੀ ਬਖ਼ਸ਼ੇ ਬਹੁਤ ਵਧੀਆ ਉਚ ਪਾਏ ਦਾ ਪਲੇਅਰ ਹੋਇਆ ਕਾਢੀ ਜੰਡੂ ਸਿੰਘਾ ‌ਵੀਰ ਦੀ ਤੇ ਪੂਰੇ ਪਰਿਵਾਰ ਦੀ ਚੜਦੀ ਕਲਾ ਦੀ ਅਰਦਾਸ ਹੈ ਦਾਸ ਸੁਖਵੀਰ ਸਿੰਘ ਚੌਹਾਨ
@rkinfortainer1294
@rkinfortainer1294 24 дня назад
ਬਹੁਤ ਤਕੜਾ ਖਿਡਾਰੀ ਹੈ ਕਾਡੀ ਭਾਜੀ , ਮੈਂ ਜੰਪ ਦੇਖਿਆ ਉਸਤਾਦ ਦਾ
@jattdaman8150
@jattdaman8150 22 дня назад
ਮੰਨਦੇ ਆ ਦੁੱਲੇ ਦੀ game ਸਾਫ਼ ਆ ਏਸ ਟਾਈਮ ਦਾ ਮੇਰਾ fav player ਵੀ ਆ ਦੁਨੀਆ fan ਆ ਦੁੱਲੇ ਦੀ ਪਰ ਕਾਢਿ ਸਿਰਾ ਸੀ ਜਿਸ ਜਿਸ ਬੰਦੇ ਨੇ ਕਾਢਿ ਦੀ game ਦੇਖੀ ਆ ਓਨਾ ਨੂੰ ਸਭ ਪਤਾ ਆ
@PB08wala-pq4eb
@PB08wala-pq4eb 24 дня назад
ਰੱਬ ਚੜਦੀ ਕੱਲਾ ਵਿਚ ਰੱਖੇ ਉਸਤਾਦ ਜੀ ਨੂੰ ❤
@jellysinghgarcha
@jellysinghgarcha 24 дня назад
ਬਾਈ ਨੇ ਬਿਲਕੁਲ ਸਹੀ ਕਿਹਾ ਧੱਕੇ ਨਾਲ ਅੱਜ ਕੱਲ ਬਹੁਤ ਬੰਦੇ ਕਬੱਡੀ ਖੇਡਦੇ ਵਜਨ ਵਧਾ ਕੇ ਇਹ ਬੰਦੇ ਬਹੁਤ ਘੱਟ ਵਜਨ ਚ ਦਿਮਾਗ ਦੀ ਕਬੱਡੀ ਬਹੁਤ ਖੇਡੀ ਇਹਨਾਂ ਨੂੰ ਟੱਚ ਮਾਰਨ ਦਾ ਪਤਾ ਸੀ ਕਿੱਥੇ ਟੱਚ ਮਾਰਨਾ ਕਿੱਥੇ ਪਲੇਅਰ ਕੱਢਣਾ ਕਿੱਥੇ ਡੋਜ ਮਾਰਨੀ ਇਹ ਕਬੱਡੀ ਹੁਣ ਬਹੁਤ ਘੱਟ ਪਲੇਅਰਾਂ ਚ ਹੈ । ਇਹ ਦਿਮਾਗ ਵਾਲੀ ਕਬੱਡੀ ਬਹੁਤ ਖੇਡਿਆ ਬਾਈ। ਜਿੱਦਾਂ ਦੋਦੇ ਵਾਲਾ ਸੰਦੀਪ ਉਹ ਸਾਰੀ ਦਿਮਾਗ ਦੀ ਕਬੱਡੀ ਖੇਡਦਾ
@jattdaman8150
@jattdaman8150 22 дня назад
ਵੀਰ ਜੀ ਸੰਦੀਪ ਦੋਦੇ ਦੇ game ਬਹੁਤ ਵਧੀਆ ਆ ਦੁੱਲੇ ਬੱਗੇ ਦੇ game ਬਹੁਤ ਵਧੀਆ ਆ ਰੁਪਿੰਦਰ ਡੋਡੇ ਦੀ ਜੀਵਨ ਦੀ ਪਰ ਭਰਾ ਸੱਚੀ ਦੱਸ ਕਾਢਿ ਨੀ ਕਿਸੇ ਨੇ ਬਣ ਜਾਣਾ ਜਿੱਦਾਂ ਇਹ ਭਰਾ ਜਾਫੀ ਨੂੰ ਕਢਦਾ ਸੀ ਤੇ ਜਿੱਡਾ ਡੋਜ਼ ਮਾਰਕੇ ਜਾਫੀ ਖੜੇ ਨੂੰ ਛੱਡ ਆਉਂਦਾ ਸੀ ਓਹ ਕੰਮ ਮੈ ਕਿਸੇ ਕੋਲੋ ਨੀ ਦੇਖਿਆ ਜੀਵਨ ਪੂਰਾ ਫੁਰਤੀਲਾ ਆ ਕਾਢਿ ਨਾਲੋ ਵੀ ਜਾਦਾ ਪਰ ਜਿੰਨੀ ਸਫ਼ਾਈ ਇਸ ਬੰਦੇ ਕੋਲ ਸੀ ਖੇਡਾਂ ਦੀ ਬਕਮਾਲ ਸੀ ਇਹ ਜਾਫੀ ਨਾਲੋ ਜਾਦਾ ਦੂਰ ਵੀ ਨਈ ਸੀ ਜਾਂਦਾ ਜੈ ਏਹਦੇ ਜਾਫੀ ਮਗਰ ਭੱਜ ਪਿਆ ਆ ਏਹੇ ਚਾਰ ਕੂ ਉਂਗਲਾਂ ਦਾ ਫ਼ਾਸਲਾ ਰੱਖਣਾ ਜਾਫੀ ਨਾਲੋ ਬੱਸ ਮਗਰ ਜਿੰਨਾ ਜਾਫੀ ਤੇਜ ਹੋਈ ਗਿਆ ਏਨੇ ਓਨਾ ਹੀ ਤੇਜ ਹੋਈ ਜਾਣਾ ਜੈ ਜਾਫੀ ਹੌਲੀ ਹੋ ਗਿਆ ਏਨੇ ਵੀ ਹੌਲੀ ਹੋ ਜਾਣਾ ਆ ਫ਼ਾਸਲਾ ਬੱਸ ਚਾਰ ਕ ਉਂਗਲਾਂ ਦਾ ਹੀ ਰੱਖਣਾ ਆ ਜੈ ਜਾਫੀ ਮਗਰ ਆ ਏਨੇ ਜਾਫੀ ਵੱਲ ਪਿੱਛੇ ਨਹੀਂ ਦੇਖਣਾ ਏਨੇ ਜਮੀਨ ਵੱਲ ਦੇਖਣਾ a ਅੱਗੇ ਨੂੰ ਤੇ ਧਿਆਨ ਸਾਰਾ ਪਿੱਛੇ ਰੱਖਣਾ ਆ । ਯਾਰ ਮੈ ਵੀ ਕਾਫੀ ਟਾਈਮ ਕਬੱਡੀ ਖੇਡੀ ਆ ਮੈ ਕਾਢਿ ਨਾਲ ਦਾ ਕੋਈ ਰੇਡਰ ਨੀ ਦੇਖਿਆ ਸ਼ਾਲ ਵੀ ਬਾਈ ਬਹੁਤ ਉੱਚੀ ਮਾਰ ਲੈਂਦਾ ਸੀ ਚਲੋ ਓਹ ਕਾਫੀ ਜਾਣੇ ਮਾਰ ਲੈਂਦੇ ਆ ਪਰ ਇੰਨੀ ਸਾਫ਼ game ਨਈ ਮੈ ਕਿਸੇ ਦੀ ਦੇਖੀ ਨਾ ਹੀ ਕਦੀ ਵੀ ਟੂਰਨਾਮੈਂਟ ਚ ਇੱਕ ਜਾ ਦੋ ਤੋ ਵੱਧ ਜੱਫੇ ਲਗਦੇ ਦੇਖੇ ਆ ਨਾਲੇ ਅਪਾ ਜਦੋਂ ਦੀ ਸੁਰਤ ਸੰਭਾਲੀ ਆ ਅੱਜ 40 ਸਾਲ ਦੀ ਉਮਰ ਹੋ ਗਈ ਆ ਕਦੀ ਕੋਈ ਮੈਚ ਨਈ ਛੱਡਿਆ ਨਾ ਬਾਹਰਲਾ ਨਾ ਪੰਜਾਬ ਦਾ । ਹੁਣਾ ਜਦੋਂ ਵੀ ਪੰਜਾਬ ਗਿਆ ਤਾਂ ਕਾਢਿ ਸਿਹਾ ਸੱਚੀ ਕੇਹਂਦਾ ਜਿੰਨੇ ਜੋਗੇ ਵੀ ਰੱਬ ਨੇ ਕੀਤੇ ਕੁਝ ਕਰਕੇ ਜਰੂਰ ਜਾਵਾਂਗੇ ਤੁਹਾਡੇ ਲਈ।ਸਤ ਸ਼੍ਰੀ ਅਕਾਲ
@user-cc1hc1wd5v
@user-cc1hc1wd5v 29 дней назад
Kaddi top rider pind jandu Sangha 👍God bless you all family 🙏
@nikkukocher2595
@nikkukocher2595 27 дней назад
ਇੰਟਰਵਿਊ ਵਾਲੇ ਵੀਰ ਬਾਜਾ ਮੱਲਣ ਮੁਕਤਸਰ ਜਿਲੇ ਦਾ ਪਲੇਅਰ ਸੀ ਇਸ ਟਾਈਮ ਪੰਜਗਰਾਈਂ ਰਹਿਦਾ
@RamjeetSingh-mr8ys
@RamjeetSingh-mr8ys 14 дней назад
ਵਾਹਿਗੁਰੂ ਜੀ। ਵਾਈ ਨੂੰ ਚੜਦੀ ਕਲਾ ਵਿੱਚ ਰੱਖੇ।।।🙏🙏🙏🙏🙏🙏🙏🙏
@harjitsingh5683
@harjitsingh5683 28 дней назад
Es Bande Nall Mein khud Match khedean ha Bohat Sirra Game C Esdi Manna Janddu Singha Te Kaddi Jandu Singha Dono Raider Hunde C
@user-sc2qo4qb2l
@user-sc2qo4qb2l 28 дней назад
ਵੀਰ ਕਾਹਡੀ ਇਕ ਵਧੀਆ ਇਨਸਾਨ ਹੈ
@jugrajsinghsidhu1551
@jugrajsinghsidhu1551 17 дней назад
ਛੋਟੇ ਵੀਰ ਇਹ ਖਿਡਾਰੀ ਸੱਚਾ ਸੁੱਚਾ ਬੰਦਾ ਹੈ ਦੂਜੀ ਗੱਲ ਇਹ ਖਿਡਾਰੀ ਦੇ ਦੱਸਣ ਮੁਤਾਬਿਕ ਇਹ ਖਿਡਾਰੀ ਚੰਗੇ ਵਿਤਕਵ ਦਾ ਮਾਲਕ ਹੈ ਰਹੀ ਗੱਲ ਇਸ ਦੇ ਖੇਡ ਕਾਲ ਦੀ ਬਾਈ ਵਧੀਆ ਖਿਡਾਰੀਆ ਵਿੱਚੋ ਇੱਕ ਸੀ ਪਰ ਬਾਈ ਤੇਰੇ ਭਾਰ ਕੱਬਡੀ ਵਿੱਚ ਲੱਖਾ ਰੱਲਾ ਵੀ ਇੱਕ ਖਿਡਾਰੀ ਸੀ ਪਰ ਤੁਸੀ ਉਸ ਮੁੰਡੇ ਦਾ ਨਾਮ ਨਹੀ ਲਿਆ ਹੈ
@jaspreetsinghjassbrar315
@jaspreetsinghjassbrar315 18 дней назад
ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਭਰਾ ਤੰਊ ਛੇਤੀ ਠੀਕ ਹੋ ਜਾਵੇ
@prabhjotkhalsa5318
@prabhjotkhalsa5318 29 дней назад
ਵਾਹਿਗੁਰੂ ਕੱਦੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
@amritkabaddifitnessboy9363
@amritkabaddifitnessboy9363 29 дней назад
Kadi ustad sirre da rider se rudki di teem vich bhut takda khedya jamp bhut takda marrda see ਵਹਿਗੁਰੂ ਜੀ ਤੰਦਰੁਸਤੀ ਬਖਸ਼ਣ 🙏🙏
@jagdeepnatt9425
@jagdeepnatt9425 27 дней назад
ਵਾਹਿਗੁਰੂ ਕਿਰਪਾ ਕਰੇਂਗਾ ਇਹ ਨੌਜਵਾਨ ਤੰਦਰੁਸਤ ਹੋਵੇਗਾ
@kulwindersingh-wc3lm
@kulwindersingh-wc3lm 23 дня назад
ਸਾਡੇ ਪਿੰਡ ਦੀ ਪਾਰਟੀ ਬਾਜ਼ੀ ਕਰਕੇ, ਸੁਪਰਸਟਾਰ ਪਲੇਅਰ ਵੀ ਜ਼ੀਰੋ ਹੋਗੇ
@jellysinghgarcha
@jellysinghgarcha 24 дня назад
ਇੰਟਰਵਿਊ ਤੁਸੀਂ ਬਹੁਤ ਕੀਤੀਆਂ ਵੀਰੇ ਕਾਡੀ ਭਾਜੀ ਨੇ ਜਿੰਨੇ ਬੰਦਿਆਂ ਦੇ ਨਾਮ ਲਏ ਸਾਰੇ ਉਸ ਟਾਈਮ ਤਕੜਾ ਖੇਡੇ ਵਧੀਆ ਖੇਡੇ ਪਰ ਇਹਨਾਂ ਵਿੱਚੋਂ ਬਹੁਤੇ ਪਲੇਅਰ ਬਾਹਰ ਸੈੱਟ ਹੋ ਗਏ ਜਿਨਾਂ ਦਾ ਅੱਜ ਦੇ ਬੰਦਿਆਂ ਨੂੰ ਪਤਾ ਨਹੀਂ ਬੜੇ ਲੰਬੇ ਟਾਈਮ ਬਾਅਦ ਪੱਪੂ ਉਸਤਾਦ ਸਰਾਲੀ ਵਾਲੇ ਦਾ ਨਾਂ ਸੁਣਿਆ ਜਿਹਦੇ ਤਿਆਰ ਕੀਤੇ ਚੇਲੇ ਵੀ ਸੁਪਰ ਸਟਾਰ ਬਣੇ ਆ । ਪੱਪੂ ਉਸਤਾਦ ਦੀ ਮਿਹਨਤ ਵੀ ਬਹੁਤ ਬਾਕਮਾਲ ਸੀ ਗੋਗੋ ਹੋਣੀ ਹੋਰ ਕਈ ਪਲੇਅਰ ਉਹਨਾਂ ਕੋਲੋਂ ਮਿਹਨਤ ਲਾ ਚੁੱਕੇ ਆ । ਪੱਪੂ ਉਸਤਾਦ ਨੂੰ ਤਾਂ ਕਈ ਸਾਲ ਹੋ ਗਏ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ
@jattdaman8150
@jattdaman8150 22 дня назад
ਬਿਲਕੁੱਲ ਭਾਜੀ ਤੁਸੀ ਮੇਰੇ ਉਸਤਾਦ ਦਾ ਨਾਮ ਲਿਆ ਮੈਨੂੰ ਤਾਂ ਏਹੇ ਬਹੁਤ ਖੁਸ਼ੀ ਹੋਈ ਆ ਸਾਡੀ ਜਾਨ ਸੀ ਸਾਡੇ ਕੋਚ ਮਾੜੀ ਕਿਸਮਤ ਕੇ ਮੈ ਅਪਣੇ ਵਿਆਹ ਦਾ ਕਾਡ ਦੇਣ ਗਿਆ ਉਸਤਾਦ ਨੂੰ ਤੇ ਉਸਤਾਦ ਅੱਗੇ ਪੂਰਾ ਹੋਇਆ ਪਿਆ ਸੀ ਦਸੰਬਰ 2011 ਚ ਬਹੁਤ ਦੁੱਖ ਹੋਇਆ ਸੀ 2 ਸਾਲ ਬਾਅਦ ਮਿਲਣਾ ਸੀ ਉਸਤਾਦ ਨੂੰ ਖਰੇ ਕਿੰਨੀਆਂ ਕੂ ਗੱਲਾਂ ਕੱਢਣੀਆਂ ਸੀ ਉਸਤਾਦ ਨੇ ਇਹ ਤਾਂ ਮੈਨੂੰ ਹੀ ਪਤਾ ਆ
@jellysinghgarcha
@jellysinghgarcha 9 дней назад
@@jattdaman8150 bai apna facebook account dseoo
@sodhisaab9579
@sodhisaab9579 13 дней назад
ਕਾਡੀ ਦੀ ਆਪਣੇ ਭਰਾ ਗਿੰਦਰ ਭਾਮਣੀ ਨਾਲ ਏਨਾਂ ਪਿਆਰ ਸੀ ਕੇ ਦੱਸ ਨੀ ਸਕਦਾ ਗਿੰਦਰ ਹੁਣ ਇਸ ਦੁਨੀਆਂ ਤੇ ਨਹੀਂ ਰਿਆ ਬੜਾ ਜਾਂਦੇ ਰਹੇ ਕਾਡੀ ਕੋਲ ਜਾ ਕੇ ਰਹਿੰਦੇ ਰਹੇ
@JaspalSingh-br6cl
@JaspalSingh-br6cl 2 дня назад
Salute kaddi paji God bless you deppa paji the great man so nice interview 🌹🌹🙏🙏👌👌🕺🕺🕺🕺🕺💎🎉🎊💎💎
@jograj8168
@jograj8168 27 дней назад
ਪਰਮਾਤਮਾ ਵੀਰ ਨੂੰ ਤੰਦਰੁਸਤੀ ਬਖਸ਼ੇ ਬਹੁਤ ਵਧੀਆ ਇਨਸਾਨ ਕਾਢੀ ਵੀਰ
@mandeepaujlamandeepaujla8118
@mandeepaujlamandeepaujla8118 17 дней назад
ਵੀਰ ਜੀ ਮੈ ਅਰਦਾਸ ਕਰਦਾ ਪਰਮਾਤਮਾ ਤੁਹਾਨੂੰ ਜਲਦੀ ਤੋ ਜਲਦੀ ਠੀਕ ਕਰਨ
@gurkaransingh6699
@gurkaransingh6699 16 дней назад
ਬਹੁਤ ਵਧੀਆ ਵੀਰ ਪਰਮਾਤਮਾ ਤੈਨੂੰ ਤੰਦਰੁਸਤੀ ਬਖ਼ਸ਼ੇ.ਪਰ ਪਲੇਅਰ ਦਾ ਅੰਤ ਜਾ ਤਾਂ ਨਸਿਆ ਨਾਲ ਹੁੰਦਾ ਜਾ ਬਿਮਾਰੀ ਨਾਲ. ਵੀਰ ਨੇ ਵਧੀਆ ਕਿਹਾ ਕੇ ਥੋੜੇ ਪੈਸਿਆਂ ਪਿੱਛੇ ਸਰੀਰ ਨਸਿਆ ਨਾਲ ਨਾ ਗਾਲੋ.
@nareshhahahahakumar2613
@nareshhahahahakumar2613 27 дней назад
Main es veer nu ekle nu sikhir duphre jandu singha drain te mehant laounde nu dekhyea us time main 18 sal da c ..kaddi sira Banda hai
@JattJames-l9z
@JattJames-l9z 24 дня назад
ਮਿੰਟੂ ਪਤਾਰੇ ਵਾਲਾ ਵੀ ਬਹੁਤ vadia ਰੇਡਰ ਸੀ ਉਨ੍ਹਾਂ ਦੀ ਇੰਟਰਵਿਊ ਜਰੂਰ ਕਰੋ ਵੀਰ
@gurwindersinghsaran2501
@gurwindersinghsaran2501 19 дней назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵੀਰ ਨੂੰ ਤੰਦਰੁਸਤੀ ਬਖ਼ਸ਼ਣ ਜੀ ਵਾਹਿਗੁਰੂ ਜੀ ਖੁਸ਼ੀਆਂ ਬਖਸਣ ਜੀ
@amritkabaddifitnessboy9363
@amritkabaddifitnessboy9363 29 дней назад
ਦੀਪੇ ਭਰਾ ਸੋਖੂ ਨਾਰੰਗਪੁਰ ਹਾਸੀ ਵਾਲੇ ਦੀ interview ਕਰ yaar pura top da rider see vate da💪💪plz
@KulwinderSingh-tr4sb
@KulwinderSingh-tr4sb 19 дней назад
Bhut vdiya insaan va ji sade nal shonk krde aa aseel kukdaan da sadi party da main bnda ji
@amandeep9948
@amandeep9948 11 дней назад
Wala wadda jigra yr bai tera,,,,Baba tuhanu raji Kushi rakhe cheti cheti thik kre baba tuhanu🙏🙏
@professionalstudiokartar
@professionalstudiokartar 25 дней назад
Vadhiya Laga Sachiyan Galan Sunke Main Dhaddeya To Ha Match Dekhiye Veer Da Kamaal C Udo
@DilbagSingh-qv8fs
@DilbagSingh-qv8fs 19 дней назад
ਵਾਹਿਗੂਰ ਤੰਦਰੁਸਤੀ ਦੇਣ ਵੀਰੇ ਨੂੰ ❤❤❤
@mainkakirat8833
@mainkakirat8833 24 дня назад
Punjab da ek number play raha hai Kadi Jhandu singer Dilawar Haripur Laadi Haripur top they player aadampur area
@GurmandeepSingh-wr5qn
@GurmandeepSingh-wr5qn 14 дней назад
Buht interview sunea ne y par ehe interview top a player da jigra buht a koina ve waheguru mehr karu tere te
@Gurmannat14198
@Gurmannat14198 26 дней назад
ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆਂ ਤੇ ❤❤
@MrRuddy-g7h
@MrRuddy-g7h 27 дней назад
Kaddi praaa sada love you kaddi veere
@harjinderkumar8367
@harjinderkumar8367 28 дней назад
Heera bnda aa. phli vaar ini vdiya interview lgi. waheguru mehar kre veer te jldi thik hove veer 🙏🙏
@parkashsandhu8410
@parkashsandhu8410 20 дней назад
ਸਲੂਟ ਆ ਬਾਈ ਜੀ ਵਾਹਿਗੁਰੂ ਤੰਦਰੁਸਤੀਆਂ ਬਖਸਣ
@daljitkalsi5082
@daljitkalsi5082 26 дней назад
Kaddi Apne time da sirra da raider ciga bot vadia game c paji de
@balrajsinghgill2412
@balrajsinghgill2412 24 дня назад
ਬਾਈ ਜੀ ਜਿੰਨਾ ਚਿਰ ਡੌਲਿਆਂ ਵਿੱਚ ਦਮ ਨਹੀਂ ਨਾਮ ਨਹੀਂ ਚੱਲਦੇ ਨਾਮ ਉਸੇ ਬੰਦੇ ਦਾ ਹੀ ਚਲੂਗਾ ਜਿਹਦੇ ਸਰੀਰ ਵਿੱਚ ਤਾਕਤ ਆ ਤੇ ਡੌਲਿਆਂ ਵਿੱਚ ਦਾਮਿ ਆ ਤਕੜੇ ਨੂੰ ਵੇਖ ਕੇ ਤਾਂ ਕਬੱਡੀ ਪਾਉਣ ਵਾਲਿਆਂ ਦਾ ਸਾਹ ਕੁਝ ਹੋ ਜਾਂਦਾ ਵੀ ਅੱਜ ਅੱਗੇ ਪੱਪੂ ਚੂੜਚੱਕ ਖੜਾ ਅੱਗੇ ਪਾਲਾ ਖੜਾ
@HarpalSingh-uv9ko
@HarpalSingh-uv9ko 21 день назад
ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ
@AzaadSidhu
@AzaadSidhu 26 дней назад
Mera pind bai de nal da pind asi v dekhde c bai hona nall match lgde c patare walo Kadi bai di ਰੇਡ craa hundi c nall jaffi sethi hunda c 🔥🔥
@manmindejitsingh245singh
@manmindejitsingh245singh 28 дней назад
Kaddi bhaji bhut vadia insan ne te bhut vadia player v ne waheguru kaddi veer te mehar karan
@amritkabaddifitnessboy9363
@amritkabaddifitnessboy9363 29 дней назад
Kaddi ustad nu mai Pauli vaar Sade pind hardo farale aya see 62kg khedan 3 Jane see 1 se 💪💪🦜
@manindersingh352
@manindersingh352 21 день назад
ਪ੍ਰਮਾਤਮਾ ਤੰਦਰੁਸਤੀ ਬਖਸ਼ੇ
@AmarjeetDhillon-ok1sb
@AmarjeetDhillon-ok1sb 16 дней назад
Waheguru ji
@bangersham8410
@bangersham8410 28 дней назад
ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ 🙏🙏
@atmasingh2284
@atmasingh2284 16 дней назад
ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਬਾਈ ਤੈਨੂੰ 🙏🙏
@Makhan-r1j
@Makhan-r1j 21 день назад
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਦੀ ਇੰਟਰਵਿਊ ਕੀਤੀ ❤
@RanjitMann-g1g
@RanjitMann-g1g 28 дней назад
ਬਹੁਤ ਵਧੀਆ ਰੇਡਰ ਸੀ
@vivekdhammi3418
@vivekdhammi3418 24 дня назад
Mera Pind parasrampur a ,kaddi paji da Pind sade Pind de kol a ,main v paji nu khedda Vekhya c te main v khedeya paji nal bahut tej raider c te dimagi v and bahut vdiya interview lgi
@pushpindergoldy4298
@pushpindergoldy4298 21 день назад
ਮੋਨੂੰ ਕਿੱਦਾਂ?
@Makhan-r1j
@Makhan-r1j 21 день назад
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ ਨੇ ❤
@hafeezhayat2744
@hafeezhayat2744 16 дней назад
ਸਲਾਮ ਹੈ ਪਰਨਾਮ ਹੈ ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦਵੇ
@ManinderjitSingh-hq6ik
@ManinderjitSingh-hq6ik 25 дней назад
Balle bhaji ruh khush krti ❤❤❤🎉🎉
@WonderfulOutdoors-qi7rl
@WonderfulOutdoors-qi7rl 15 дней назад
ਬਾੲਈ ਜੰਗ ਗੌਰਸੀਆ ਪੀਰਾ ਦੀ introduction
@jujharsidhu7239
@jujharsidhu7239 21 день назад
Bai ji kaddi veer mohali vich mere pind ਖੇਡਣ ਆਇਆ ਸੀ
@SrajuDeen-tc2oo
@SrajuDeen-tc2oo 27 дней назад
Ustad g rabb da Roop a ❤❤❤
@kulvirkabaddi7862
@kulvirkabaddi7862 29 дней назад
Deepe bhara jo chak kal de match di gll karda kadi bhaji oh match te main v gya c bahut takdi khedi c ina di teem ina ne hariya rudki nu fr ohna ne sheti te kadi nll raliya
@Makhan-r1j
@Makhan-r1j 21 день назад
ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ
@sumitsingh4005
@sumitsingh4005 27 дней назад
Sade Pind Haripur naal bahut Saanj rahii Veer dii.. assii taan Nikke hunde dekhde aiyee Sadi Pind di ground wich...
@parmtiwana5507
@parmtiwana5507 25 дней назад
ਬੁਹਤ ਵਧੀਆ ਯਾਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ❤
@JattJames-l9z
@JattJames-l9z 24 дня назад
ਪਲੇਅਰ ਵੀ vadia ਤੇ ਇਨਸਾਨ ਵੀ 👍🏼👍🏼
@AishSingh-rd7vl
@AishSingh-rd7vl 15 дней назад
Kadi veer ji waheguru ji tuhanu Chardin kla vich rakhe
@FarookMuhammad-pf5np
@FarookMuhammad-pf5np 26 дней назад
बाई दी गल सुण के बहुत दुख हुदा है गल कोडी पर सच है
@jagdevsinghbrar8347
@jagdevsinghbrar8347 16 дней назад
ਸਹੀ ਗੱਲ ਵੀਰ ਖੇਡ ਵੀ ਦਿਲ ਵਾਲੇ ਦੀ ਹੈ
@user-zh6qm7mv2i
@user-zh6qm7mv2i 29 дней назад
Video paa deo bhaji match dian❤
@BaldeepSingh-mi6ff
@BaldeepSingh-mi6ff 29 дней назад
❤ਉਸਤਾਦ 💎ਆ❤
@Itsbeginner
@Itsbeginner 13 дней назад
Treasure of kabbadi
@Baghigujjar118
@Baghigujjar118 26 дней назад
Superstar my ustaad ❤️
@Sukhman123-q3p
@Sukhman123-q3p 21 день назад
2002 de time de gal aa kaddi dilawar jasveer arjnwal sukha tundda jndu singa eh adampur ereaa de att raider c eh sarre ghajji pur school de student aa
@RoopSingh-jw9bb
@RoopSingh-jw9bb 22 дня назад
ਭਰਾ ਜੀ ਆ ਭਰਾ ਦਾ ਨੰਬਰ ਭੇਜੀ ਭਰਾ ਹੈਲਫ ਕਰਾ ਗੇ ਬਹੁਤ ਵਧੀਆ ਭਰਾ ਰੱਬ ਲੰਬੀ ਉਮਰ ਕਰੇ ਸਾਰੇ ਪਰਿਵਾਰ ਦੀ ਤੇ ਤੇਰੀ ਪਹਿਲੇ ਨੰਬਰ ਤੇ ਦੂਜੀ ਹੈਲਫਰਾ ਦੀ ਲੰਬੀ ਉਮਰ ਕਰੇ
@Ramanbhokhraid9mp
@Ramanbhokhraid9mp 29 дней назад
Waheguru ji Mehar karo Bai te
@DharminderGill-di6xo
@DharminderGill-di6xo 26 дней назад
Jassa chore madhrey aje v khed daa bhot vadia veer
@user-ql2il3ct3d
@user-ql2il3ct3d 18 дней назад
Love you vire waheguru ji Maher kario vir te ji
@amandeep1908
@amandeep1908 21 день назад
Waheguruji🙏🙏
@sonumehmi4746
@sonumehmi4746 22 дня назад
Good interview
@IPS_JAGRAON
@IPS_JAGRAON 28 дней назад
ਵਾਹਿਗੁਰੂ ਜੀ 🙏🏻
@user-jf3gn3ur6f
@user-jf3gn3ur6f 25 дней назад
Kadi da main big fan se
@ghulammustafa4063
@ghulammustafa4063 29 дней назад
Zabardast ♥️ g
@AmanaTiwana
@AmanaTiwana 25 дней назад
ਵਾਹਿਗੁਰੂ ਜੀ ਸਾਡੇ ਕੱਢੀ ਵੀਰ ਨੂੰ ਚੜ੍ਹਦੀਕਲਾ ਵਿਚ ਰੱਖੀ 🙏
@VarinderSingh-xe6kr
@VarinderSingh-xe6kr 27 дней назад
Kya baat hai ustaad ❤❤
@tejindersingh2977
@tejindersingh2977 28 дней назад
Bhut top da player se kadi
@Sukhman123-q3p
@Sukhman123-q3p 21 день назад
Kaddi veer aat sukha tundda v att c jandu singe da
@user-sc2qo4qb2l
@user-sc2qo4qb2l 28 дней назад
ਵਾਹਿਗੁਰੂ ਰਾਮਦਾਸ ਜੀ
@user-fx2xf5fi1y
@user-fx2xf5fi1y 27 дней назад
Sare players de name yad aa bai nu
@jhattudairyfarming7388
@jhattudairyfarming7388 21 день назад
ਸਿਰਾ ਰੇਡਰ ਆ ਛਾਲ ਬਹੁਤ ਸੀ
@sandeepsandhu8099
@sandeepsandhu8099 28 дней назад
Waheguru jaldi kaddi veer nu theek kare.🙏🙏
Далее
Decompress small game, have time to play it!
00:35
Decompress small game, have time to play it!
00:35