Тёмный

ਮੈਂ BSNL ਦਾ wifi ਲਵਾ ਲਿਆ ਖ਼ਰਚ ਬਹੁਤ ਘੱਟ ਨੈਟ ਦੀ ਸਪੀਡ ਨਜਾਰੇ , ਪੂਰੀ ਜਾਣਕਾਰੀ ਵੀਡੀਓ ਚ ਕਿਵੇਂ ਲਗੂ 

sewak singh
Подписаться 689 тыс.
Просмотров 77 тыс.
50% 1

ਸਤਿ ਸ੍ਰੀ ਅਕਾਲ ਜੀ ਮੈਂ BSNL ਦਾ wifi ਲਵਾ ਲਿਆ ਖ਼ਰਚ ਬਹੁਤ ਘੱਟ ਨੈਟ ਦੀ ਸਪੀਡ ਨਜਾਰੇ , ਪੂਰੀ ਜਾਣਕਾਰੀ ਵੀਡੀਓ ਚ ਕਿਵੇਂ ਲਗੂ ,BSNL Broadband Services | Broadband Internet Connection
my website link:-
sunvoam.com/
www.mrsewak.net/
⚠️ Copyright Disclaimers
• We use images and content by the RU-vid Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Опубликовано:

 

17 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 463   
@farmarfarming3846
@farmarfarming3846 4 дня назад
BSNL ਦਾ ਬਾਈ ਫਾਈ ਬਹੁਤ ਵਧੀਆ ਹੈ ਅਤੇ ਸਸਤਾ ਹੈ ਹੁਣ ਸਰਵਿਸ ਬਹੁਤ ਵਧੀਆ ਹੈ
@LUCKYSINGH-h2s
@LUCKYSINGH-h2s День назад
ਵੀਰ ਨੇ BSNL ਦੀ ਜਾਣਕਾਰੀ ਬਹੁਤ ਹੀ ਵਧੀਆ ਤਰੀਕੇ ਨਾਲ ਦੱਸੀ।
@BALJIT_SINGH_CHAPRA
@BALJIT_SINGH_CHAPRA 4 дня назад
ਮੈਂ ਲੁਧਿਆਣੇ BSNL ਦਾ wifi ਲਗਵਾਇਆ ਹੋਇਆ ਸੀ। ਬਾਰ ਬਾਰ ਖਰਾਬ ਹੋ ਜਾਂਦਾ ਸੀ ਆਖਰੀ ਬਾਰ 3 ਮਹੀਨੇ ਠੀਕ ਕਰਨ ਨਹੀਂ ਆਏ, 34 ਬਾਰ ਅਪੀਲ ਕਰੀ, ਹਰ ਬਾਰ ਅਪੀਲ ਬੰਦ ਕਰ ਦਿੰਦੇ ਸੀ ਕਿ ਠੀਕ ਕਰ ਆਏ ਪਰ ਢੀਠ ਏਨੇ ਠੀਕ ਕਰਨ ਨਹੀਂ ਆਏ ਸਿਰਫ online ਅਪੀਲ ਬੰਦ ਕਰ dinde ਸੀ ਤਾਂ ਕਿ ਅਪਣਾ ਰਿਕਾਰਡ ਠੀਕ ਬੋਲੇ। ਆਖਿਰ ਥੱਕ ਕੇ ਬੰਦ ਕਰਵਾ ਕੇ ਏਅਰਟੈੱਲ ਦਾ ਲਗਵਾਇਆ ਕੋਈ ਦਿੱਕਤ ਨਹੀਂ ਆ। ਡੱਕਾ ਤੋੜ ਕੇ ਨ੍ਹੀ ਖੁਸ਼।
@sukhminderjhajj4694
@sukhminderjhajj4694 3 дня назад
Mein laga ke band kita service nahi de RAHE eh sab jhoot hai mein gm Ludhiana nu complaint karke thik kraonda reha ta thik karde c jhoot bolda
@itcareworld
@itcareworld 13 часов назад
Vr ji M khudh BSNL d service dy rehya. sb kuj thek a. System v top class lag rahy ny.. Airtel ..Jio nalo kai guna Fast and reliable. pr kuj purany employee Bhut he Galt ny. o km kr k khush e nai. ona ny kuj Galt Franchisee laga dety ny. ona kr k fir problem create ho rehyan ny. Baki BSNL Backend bhut thek ho chuka a. j koi complaint nai solve krda Then GM office ch complaint book karo. 4 hours ton v phela solve ho jau.
@sandeepmehra3903
@sandeepmehra3903 9 часов назад
Veer ji netplus broadband lagwa lo bot vadia service a 590 rupay ch 120mbps speed a prepaid ❤
@farmarfarming3846
@farmarfarming3846 4 дня назад
ਸਾਡੇ ਵੀ ਏਹਦੇ ਨਾਲ ਦਾ ਹੈ 584 ਰੁਪਏ ਮਹੀਨਾ ਬਿੱਲ ਆਉਂਦਾ ਹੈ ਬਹੁਤ ਵਧੀਆ ਸਰਵਿਸ ਹੈ ਸਪੀਡ ਬਹੁਤ ਹੈ ਘਰੋਂ ਹੀ ਗੂਗਲ ਪੇ ਤੇ ਬਿੱਲ ਤਾਰ ਸਕਦੇ ਹਾਂ
@LakhiKaur-h4c
@LakhiKaur-h4c 3 дня назад
Bro numbr sand kr do ina daa me lagvana
@sukhwantsingh8937
@sukhwantsingh8937 4 дня назад
ਵੀਰ ਦੋ ਸਾਲ ਹੋ ਗਏ ਨੇ ਅਸੀਂ ਲਵਾਈਆਂ ਬਹੁਤ ਵਧੀਆ ਸਪੀਡ ਹੈ 585 ਰੁਪਏ ਬਿਲ ਆਉਂਦਾ ਹੈ ਨੇੜੇ ਪਾਤੜਾਂ ਸ਼ਹਿਰ ਜਿਲਾਂ ਪਟਿਆਲਾ
@virk6592
@virk6592 4 дня назад
ਏਅਰਟੈੱਲ ੬੦੦੦ ਵਿੱਚ ਸਾਲ
@tajindersinghmaan8814
@tajindersinghmaan8814 4 дня назад
BSNL very good service very good speed of internet ❤❤
@ashukhokhar6104
@ashukhokhar6104 4 дня назад
Bai keda pind??
@amrindersingh8817
@amrindersingh8817 4 дня назад
ਲੈਡਲਾਇਨ ਫ੍ਰੀ ਆ ਕੇ ਅਲੱਗ ਬਿੱਲ ਆਉਂਦਾ ਆ ?
@kapildhawan6661
@kapildhawan6661 4 дня назад
Landline free aa
@happybrar4250
@happybrar4250 4 дня назад
ਬਹੁਤ ਵਧੀਆ ਜਾਣਕਾਰੀ ਮਿਲੀ ਜੀ
@SinghGill7878
@SinghGill7878 2 дня назад
ਮੈਂ 20 ਕੁ ਦਿਨ ਪਹਿਲਾ ਲਗਵਾਇਆ ਪ੍ਰਾਈਵੇਟ ਕੰਪਨੀ ਦਾ 600 ਰੁਪਏ ਮਹੀਨਾ ਬਿੱਲ ਆਉਣਾ2000 ਸਕਿਓਰਟੀ ਵਧੀਆ ਚੱਲ ਰਿਹਾ B.S.N.L ਦਾ 550 ਰੁਪਏ ਬਿੱਲ ਆਉਣਾ ਸੀ 1500 ਸਕਿਓਰਟੀ ਹੈ ਬਿੱਲ ਘਟ ਵੱਧ ਵੀ ਸਕਦਾ ਪ੍ਰਾਈਵੇਟ ਦਾ 600 ਹੀ ਆਉਣਾ
@bhuppisidhu1763
@bhuppisidhu1763 4 дня назад
ਬਾਈ ਜੀ ਸਾਡੇ ਦੋ ਸਾਲ, ਹੋ ਗਏ ਬੁਹਤ ਵਧੀਆ ਸਰਵਿਸ
@BalwinderSingh-ug2mf
@BalwinderSingh-ug2mf 4 дня назад
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ
@Gursewak.Singh.Dhaula
@Gursewak.Singh.Dhaula 4 дня назад
ਮੈਂ ਇਕ ਸਾਲ BSNL ਦਾ ਫਾਈਬਰ ਇਕ ਸਾਲ ਚਲਾਇਆ। ਨਿਕੰਮਾ ਹੀ ਹੈ। ਮਸਾਂ ਚਲਦਾ ਸੀ। ਵਿਚਦੀ ਰੁਕ ਜਾਂਦਾ ਸੀ। ਹੁਣ ਨੈੱਟ+ ਵਧੀਆ ਚਲਦਾ।
@bajinderpal9440
@bajinderpal9440 4 дня назад
ਬਹੁਤ ਵਧੀਆ ਨੈੱਟ ਚਲਦਾ ਹੈ ਅਤੇ ਵਧੀਆ service hai
@sidhugaming334
@sidhugaming334 4 дня назад
@@bajinderpal9440 eh iptv de gall karda iptv Hun v chal sakda
@jagtarmaan2653
@jagtarmaan2653 4 дня назад
ਬਹੁਤ ਵਧੀਆ ਜਾਣਕਾਰੀ ਜੀ ਲਈ ਸੁਕਰੀਆ ਜੀ 🙏
@gurliakatsinghmalhi2909
@gurliakatsinghmalhi2909 4 дня назад
ਬਹੁਤ ਵਧੀਆ ਬਾਈ BSNL wifi
@JaspalSingh-sx1pp
@JaspalSingh-sx1pp День назад
BSNL ਦੀ ਸਾਰੀ ਅਫ਼ਸਰਸ਼ਾਹੀ ਨੂੰ ਬਰਖ਼ਾਸਤ ਕਰਕੇ ਸਰਕਾਰ ਨਵੀਂ ਭਰਤੀ ਸਖ਼ਤ ਨਿਯਮਾਂ ਨਾਲ ਕਰੇ, ਇਹ ਫੇਰ ਈ ਕਾਮਯਾਬ ਹੋਵੇਗੀ।
@JasbirSingh-nm4fm
@JasbirSingh-nm4fm 4 дня назад
ਜਿਹੜੇ ਵੀਰ ਕਮੇਂਟ ਕਰ ਰਹੇ ਹਨ service ਬਹੁਤ ਵਧੀਆ,ਭਰਾਵੋ ਕੁਛ ਨਹੀਂ ਵਧੀਆ ,ਇਹ ਤਾਂ ਕਨੈਕਸ਼ਨ ਲਾ ਹੀ ਨਹੀਂ ਰਹੇ, ਪਹਿਲਾਂ ਏਅਰ ਫਾਈਬਰ ਲਈ ਕਿਹਾ ਤਾਂ 15 ਦਿਨ ਇਹਨਾ ਨੇ ਜਵਾਬ ਨਹੀਂ ਦਿੱਤਾ ਫਿਰ ਮੇਲ ਕੀਤੀ ਤਾਂ ਜਵਾਬ ਆਇਆ ਤੁਹਾਡੀ ਲੋਕੇਸ਼ਨ ਤੇ ਇਹ ਸਰਵਿਸ ਨਹੀਂ ,ਹੁਣ ਦੂਜਾ ਫਾਈਬਰ ਚਾਰ ਵਾਰ ਅਪਲਾਈ ਕਰ ਚੁੱਕਾ ,ਇਕ ਵਾਰੀ ਮੇਰਾ ਐਡਰੈੱਸ ਵੈਰੀ ਫ਼ਾਈ ਕਰ ਕੇ ਕਹਿੰਦੇ ਸਾਡਾ ਟੈਕਨੀਸ਼ੀਅਨ ਆਵੇਗਾ ਓਹ cable ਦੇਖੇਗਾ ਕਿੰਨੀ ਪੈਣੀ ,ਅੱਜ ਮਹੀਨਾ ਹੋ ਗਿਆ ਕੋਈ ਨਹੀਂ ਬਹੁੜਿਆ ,ਮੇਰਾ ਪਿੰਡ ਬੰਗਾ ਦੇ ਬਿਲਕੁਲ ਨਾਲ ਲਗਦਾ ,ਸ਼ਹਿਰ ਤੇ ਪਿੰਡ ਵਿੱਚ ਕੋਈ ਫਰਕ ਨਹੀਂ ,ਸ਼ਹਿਰ ਦੇ ਨਾਲ ਹੀ ਜੁੜਿਆ ਹੋਇਆ ਹੈ ,ਇਸ ਮਹਿਕਮੇ ਨੂੰ ਅਕਲ ਪਤਾ ਨਹੀਂ ਕਦੋਂ ਆਵੇਗੀ
@amolakhundal2944
@amolakhundal2944 4 дня назад
ਵੀਰ ਪਤਾ ਨਹੀਂ ਸਾਡੇ ਤਾਂ ਬਹੁਤ ਵਧੀਆ ਚੱਲ ਰਿਹਾ ਸਾਰੇ ਏਰੀਏ ਵਿੱਚ
@Amansingh-vt9zk
@Amansingh-vt9zk 3 дня назад
Kehda area veer ji tohada
@khushisekhon7991
@khushisekhon7991 4 дня назад
ਸਾਡੇ ਵੀ ਏਹੀ ਲੱਗੀਆਂ ਬਹੁਤ ਵਧੀਆ ਸਪੀਡ ਵੀ ਤੇ ਸਰਵਿਸ ਵੀ
@jaswindersingh-po7hh
@jaswindersingh-po7hh 3 дня назад
ਬਹੁਤ ਵਧੀਆ ਮੈਂ ਕਈ ਮਹੀਨੇ ਪਹਿਲਾਂ ਲਵਾਇਆ ਸੀ ਠੀਕ ਚੱਲ ਰਿਹਾ ਹੈ
@rajuarora3163
@rajuarora3163 4 дня назад
Bsnl ਬਹੁਤ ਸਸਤਾ ਤੇ ਚੰਗੀ ਸਰਵਿਸ ਦੇ ਰਿਹਾ
@kaushiktvofficial
@kaushiktvofficial День назад
ਮੇਰੇ BSNL ਸਾਲ 2000 ਦਾ ਲੱਗਾ ਹੋਇਆ 2004 ਵਿੱਚ ਇੰਟਰਨੈੱਟ ਸ਼ੁਰੂ ਹੋਇਆ ਅਤੇ 2021 ਤੱਕ Copper Wire ਵਾਲਾ ਇੰਟਰਨੈੱਟ ਚਲਦਾਕ ਰਿਹਾ speed 2 MBPS ਸੀ ਹੁਣ ਓਹੀ ਕੁਨੈਕਸ਼ਨ ਤੇ ਨੰਬਰ Fiber ਵਿੱਚ convert ਕਰਵਾਇਆ ਤੇ ਹੁਣ ਫਾਈਬਰ ਕਦੇ ਵੀ ਬੰਦ ਨਹੀਂ ਹੋਇਆ ਜੇ ਕਿਧਰੇ ਬੰਦ ਹੋਵੇ ਵੀ 30 mint ਵਿੱਚ ਸਰਵਿਸ ਮਿਲਦੀ ਹਮੇਸ਼ਾ BSNL ਸਹੀ ਹੈ ਸਰਕਾਰੀ ਹੈ ਕਦੇ ਬੰਦ ਨਹੀਂ ਹੁੰਦਾ ਬਸ OTT ਵਾਲਾ plan ਗਲਤੀ ਨਾਲ ਵੀ activate ਨਾ ਕਰਵਾਇਓ
@talwindersokhal
@talwindersokhal 4 дня назад
ਪਿਛਲੇ 5 ਸਾਲ ਤੋਂ BSNL ਦਾ ਕੁਨੈਕਸ਼ਨ ਵਰਤ ਰਹੇ ਆ ਬਹੁਤ ਹੀ ਮਾੜੀ ਸਰਵਿਸ ਹੈ। ਫੋਨ ਤਾਂ ਕਦੇ ਮਿਲਦਾ ਹੀ ਨਹੀਂ। ਸਿਰਫ ਇਕ ਸਰਕਾਰੀ ਅਦਾਰੇ ਨੂੰ ਸਪੋਰਟ ਕਰਨ ਲਈ ਹਾਲੇ ਤੱਕ ਵਰਤ ਰਹੇ ਹਾਂ। ਪਰ ਮਹਿਕਮੇ ਨੂੰ ਆਪਣੀ ਸਰਵਿਸ ਲਈ ਰੱਖੇ ਪ੍ਰਾਈਵੇਟ vendors ਤੇ ਨਕੇਲ ਕਸਣੀ ਚਾਹੀਦੀ ਹੈ।
@sanjeevgrover109
@sanjeevgrover109 4 дня назад
Visit near exchange and convert your landline to Fiber connection
@gurpalsingh3720
@gurpalsingh3720 4 дня назад
ਹੁਣ ਚੱਲ ਪਏਗਾ ਐਕਸਚੇਂਜ ਨਾਲ ਸੰਪਰਕ ਕਰੋ ਨਾਲ ਵਾਈ ਫਾਈ ਫਰੀ ਲਾਉਣਗੇ ਐਕਸਚੇਂਜ ਦੀਆਂ ਬੈਟਰੀਆਂ ਡੈਡ ਹੋ ਗਈਆਂ ।
@spgotra
@spgotra 4 дня назад
1997 da lagiya hoya hai landline 2016 tak fir 2019 vich cable kaati gyi 1 saal theek nahi hiya saade kol Wire nahi hoon 2021 wifi broadband laya fir modum da 1500 liya hoon mahine vich 2 baar net kharaab hona hi hona plan sasta service bahoot maadi
@AvtarSingh-pw7fv
@AvtarSingh-pw7fv 4 дня назад
ਸਾਡੇ ਤਾਂ BSNL ਦੀ ਪੂਰੀ ਰੇਂਜ ਹੈ ਤੇ ਪੈਸੇ ਘੱਟ ਨਜਾਰਾ ਫੁੱਲ
@talwindersokhal
@talwindersokhal 4 дня назад
@@sanjeevgrover109 it's a fiber connection bro from day one
@GurjantSingh-ps9mm
@GurjantSingh-ps9mm 4 дня назад
Very good information sir 👍
@sukhwinderkumar6365
@sukhwinderkumar6365 4 дня назад
ਸੇਵਕ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਬਹੁਤ ਜਾਨਕਾਰੀ ਹੈ। ਪਰ ਹੁਣ ਤੁਸੀਂ ਗਲਤੀ ਕਰ ਦਿੱਤੀ।
@sunnysandhu6668
@sunnysandhu6668 4 дня назад
Oh kive ji plz explain bro
@kdcingh
@kdcingh 4 дня назад
Bsnl di service bahut vadhiya hai.
@kapildhawan6661
@kapildhawan6661 4 дня назад
BSNL FIBRE de naal landline voice free de reha. Amazon toh vintage designer telephone set mangwao te Ghare aaya Banda vi dekho ,.Kamal do cheez hai..
@lovedeep8970
@lovedeep8970 4 дня назад
bhaji number hai koi
@kapildhawan6661
@kapildhawan6661 4 дня назад
Bai ji AMAZON te vintage telephone set te search maro
@sandeepmehra3903
@sandeepmehra3903 9 часов назад
Veer ji netplus broadband da wifi 120mbps 500 rupay de speed nall chal da te 10 minute ch service a jade a netplus de service bot vadia a I love you my netplus broadband ❤❤
@happybrar4250
@happybrar4250 4 дня назад
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।
@urmilaranarana1046
@urmilaranarana1046 4 дня назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 ਵੀਰ ਜੀ ਛੇ ਕੁ ਮਹੀਨੇ ਬਾਅਦ ਜਰੂਰ ਦਸਿਓ ਕੇ ਸਰਵਿਸ ਕਿਵੇਂ ਦੀ ਹੈ।
@tajindersinghmaan8814
@tajindersinghmaan8814 4 дня назад
3 sal to BSNL da WiFi use kar reha service boht good a ji
@sorvepunj7982
@sorvepunj7982 4 дня назад
Vadia a bro
@SukhdevSingh-eg6zf
@SukhdevSingh-eg6zf 4 дня назад
Bahut badhiya hai BSNL wifi 6 month da 3500 rs bill aunda .8 month ho gaye.2 baar problem aai.jaldi solve gayi.installation da 1600 rs liya c 120 mtr cable payi c.
@gurpyarsingh2157
@gurpyarsingh2157 4 дня назад
Modem da krcha alag toh?
@jaskiratsingh1957
@jaskiratsingh1957 4 дня назад
Netplus da 6 month da 2900 te bsnl nlo kite vdia service
@manbeersingh3421
@manbeersingh3421 3 дня назад
@@jaskiratsingh1957 bilkul netplus 6 month da 2945rs a ,naley speed 120mbps ,bsnl same plan wich speed 40mbps a,bsnl di limit a,netplus di koi limit nhi,sadey pind bsnl dey connection v haigey ta netplus dey v,hun sarey bsnl katwa k netplus lwai jandey han,
@JaspreetSingh-jm1tq
@JaspreetSingh-jm1tq День назад
ਬਹੁਤ ਸੋਹਣਾ ਕੰਮ ਕਰ ਰਹੇ ਹੋ ਜੀ
@Hayerfarming
@Hayerfarming 4 дня назад
Good a ji mere kol vi chall riha good service
@ravinderjitsingh8383
@ravinderjitsingh8383 4 дня назад
Very good service and plans
@loveuniverseLove
@loveuniverseLove 4 дня назад
Sevk verr ji dhnwad ji buht hi jankari bhrpoor vedio ne app ji diya di🙏
@JagsirSingh-sn1pe
@JagsirSingh-sn1pe 4 дня назад
ਵੀਰ BSNL ਵਾਲੇ ਇਕ ਵਾਰ ਲਗੋਣ ਆਉਣ ਗੇ ਫਿਰ ਠੀਕ ਕਰਨ ਨਹੀਂ ਆਉਂਦੇ
@sukhashokar70
@sukhashokar70 4 дня назад
@@JagsirSingh-sn1pe hun sarves vadiya aa
@kapildhawan6661
@kapildhawan6661 4 дня назад
The things have changed drastically now. BSNL Wale hun subah 5 vaje uth ke tower theek kar dende ne. Te sevice vi nazara hai
@farmarfarming3846
@farmarfarming3846 4 дня назад
ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੁਣ ਬਹੁਤ ਵਧੀਆ ਸਰਵਿਸ ਹੈ
@Jaskaran_gill1322
@Jaskaran_gill1322 4 дня назад
Nahi veer ma lawaya bsnl speed bhi vdia wa te service bhi vdia wa ik call kri te thiek krke jande a
@hardip1508
@hardip1508 4 дня назад
Sahi keha 😂, ਸਾਡੀ MADAM ਨੇ ਲਗਵਾਇਆ ਜਦੋਂ PROBLEM ਆਉਂਦੀ ਆ 2-3 ਦਿਨ ਨੀ ਆਉਂਦੇ, ਨਾਲ਼ੇ ਸਾਡੇ ਤਾਂ ਪਿੰਡ ਵਿਚ ਆ BSNL ਦਫ਼ਤਰ 😂
@DaljitSingh-il7kz
@DaljitSingh-il7kz 4 дня назад
ਬਹੁਤ ਵਾਧੀਆ ਹੈ ਜੀ ਸਪੀਡ ਬਹੁਤ ਹੈ ਜੀ
@jaspalsingh5792
@jaspalsingh5792 4 дня назад
BSNL da fiber net bahut good speed and Land line number with unlimited voice calling..
@THAKUR__JI435
@THAKUR__JI435 4 дня назад
V nice veer ji❤❤
@SukhwinderSingh-wq5ip
@SukhwinderSingh-wq5ip 4 дня назад
ਬਹੁਤ ਵਧੀਆ ਬਾਈ ਜੀ ❤
@factspk373
@factspk373 4 дня назад
Netplus ਇਹਦੇ ਨਾਲੋ ਵਧੀਆ
@MakhanSingh-wv6si
@MakhanSingh-wv6si 4 дня назад
ਮੈਂ ਨੈਟ ਪਲੱਸ ਦਾ ਬੰਦ ਕਰਵਾ ਕੇ ਜੀਓ ਦਾ ਲਗਵਾਇਆ ਕੋਈ ਤਾਰ ਨਹੀਂ ਸਿਧਾ ਸੈਟੇਲਾਈਟ ਨਾਲ ਕੁਨੈਕਟਡ ਹੈ ਸਪੀਡ ਬਹੁਤ ਜ਼ਿਆਦਾ ਹੈ ਨੈਟ ਪਲੱਸ ਦੀ ਤਾਰ ਹੀ ਹਰ ਤੀਜੇ ਦਿਨ ਟੁੱਟੀ ਰਹਿੰਦੀ ਸੀ ਕੋਈ ਠੀਕ ਕਰਨ ਨਹੀਂ ਸੀ ਆਉਂਦਾ ਦੋ ਤਿੰਨ ਦਿਨ
@vinylRECORDS0522
@vinylRECORDS0522 2 дня назад
ਮੈਂ ਵੀ ਬੀ ਐਸ ਐਨ ਐਲ ਲਗਵਾਇਆ ਹੋਇਆ, ਬਹੁਤ ਵਧੀਆ ਰੇਂਜ ਹੈ, ਇੱਕ ਅੱਧੀ ਵਾਰ ਰੁਕਿਆ, ਫੋਨ ਕਰਨ ਤੇ ਝੱਟ ਆ ਕੇ ਠੀਕ ਕਰਗੇ ਸੀ।
@JAGMOHANsandhwan
@JAGMOHANsandhwan 4 дня назад
ਬਾਈ bsnl ਦੇ ਰੱਖੇ ਠੇਕੇਦਾਰ ਕਨੈਕਸ਼ਨ ਲਾਉਣ ਦੇ ਨਾਂ ਤੇ 3000 ਰੁ. ਤੱਕ ਲੈਂਦੇ ਹਨ। ਬਿਲਕੁਲ ਪਿੰਡ ਵਿੱਚ ਕਨੈਕਸ਼ਨ ਲੈਣ ਲਈ ਮੈ ਆਪ ਦਿੱਤੇ ਹਨ ਜੀ
@rakeshbansal8949
@rakeshbansal8949 4 дня назад
Very good
@rbrar3859
@rbrar3859 4 дня назад
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@sukhsingh8540
@sukhsingh8540 4 дня назад
ਵੀਰ ਜੀ ਤੁਸੀਂ ਕਹਿ ਰਹੇ ਹੋ ਫ੍ਰੀ ਆਫ ਕੋਸਟ ਆ ਜਦੋਂ ਪਤਾ ਕੀਤਾ ਤਾਂ ਉਨ੍ਹਾਂ ਨੇ ਕਿਹਾ 5000ਤੋਂ 6000 ਲਗਨਾ 1 ਮਹੀਨਾ ਚਲਨਾ ਤਾਰ ਵੀ 50ਕ ਮੀਟਰ ਪੈ ਰਹੀ
@user-zt3yr2lj3n
@user-zt3yr2lj3n 4 дня назад
Nice information
@BaltejSekhon
@BaltejSekhon 4 дня назад
Netplus ਇਹਦੇ ਤੋ ਜਿਆਦਾ ਸਸਤਾ ਪੈਦਾ । ਜੇ ਤੁਸੀ 499 ਰੁਪਏ ਵਾਲਾ ਪਲੈਨ ਦਾ 5 ਮਹੀਨੇ ਇਕਠਾ ਬਿੱਲ ਭਰਦੇ ਹੋ ਤਾ ਸਪੀਡ 200 MBPS ਦੀ ਮਿਲੁਗੀ ਤੇ ਇਕ ਮਹੀਨਾ ਅਲੱਗ ਤੋ ਫਰੀ ਮਿਲੁਗਾ। ਉਹਨਾ ਦੀ ਸਰਵਸ ਵੀ ਵਧੀਆ । BSNL ਦੀ ਗਰੰਟੀ ਕੋਈ ਨੀ।
@kuldeepsandhu9492
@kuldeepsandhu9492 4 дня назад
Pind ch ni chlda netplus
@sadapind8490
@sadapind8490 4 дня назад
Pind vich nahi aa netplus
@manbeersingh3421
@manbeersingh3421 4 дня назад
Pind wich hi chlda a veer netplus,ik waar 10 ku connection kar lao aapey laa jandey han,edey nalo kitey wadia,sadey 2 saal toh laga hoya​@@kuldeepsandhu9492
@sidhugaming334
@sidhugaming334 4 дня назад
Netplus pind ch v chalda with iptv
@kuldeepsandhu9492
@kuldeepsandhu9492 4 дня назад
@@sidhugaming334 pta kive lagu apne pind da v chlda
@balwindersinghrangi6787
@balwindersinghrangi6787 4 дня назад
22 mere to 3500 legal see laguna da te bill 584 rs aunda ਬਹੁਤ ਵਧੀਆ ਚੱਲ ਰਿਹਾ ਜੀ 2 ਸਾਲ ਹੋਗੇ ਜੀ 584 ਹੀ ਬਿਲ ਆਉਂਦਾ ਤੇ ਸਰਵਿਸ ਵੀ ਬਹੁਤ ਵਧੀਆ ਜੀ ਇਕ ਦੋ ਘੰਟਿਆ ਵਿੱਚ ਹੀ ਚੱਲਿਆ ਜਾਦੇ ਜੀ no.1 ਸਰਵਿਸ ਜੀ
@parvinderpuri900
@parvinderpuri900 4 дня назад
mera to vi same 3500 installation da sabh da pehli vaar leta c vadiya chal rhay
@RanjitSingh-gn5gf
@RanjitSingh-gn5gf 4 дня назад
ਮੁਬਾਇਲ ਦੇ ਕਸਟਮਰ ਕੇਅਰ ਵਾਲੇ ਤਾਂ ਪੰਜ ਮਿੰਟ ਤੋਂ ਪਹਿਲਾਂ ਫੋਨ ਨਹੀਂ ਚੱਕਦੇ
@gagnawalia5000
@gagnawalia5000 3 дня назад
ਮੇਰੇ ਪਿੰਡ ਨੇੜੇ ਗਿੱਦੜਬਾਹਾ ਜਿਸ ਬੰਦੇ ਕੋਲ ਟੈਂਡਰ ਆ ਉਹ bsnl ਦਾ ਵਾਈ ਫਾਈ ਲਵਾਉਣ ਤੇ 4000 ਰੁਪਏ ਵਸੂਲਦਾ। ਜੇਕਰ ਉਸਨੂੰ ਪੁੱਛਿਆ ਵੀ ਬਾਕੀ ਨੇੜੇ ਦੇ ਪਿੰਡਾਂ ਵਿੱਚ ਤਾਂ ਫ੍ਰੀ ਮੌਡਮ ਵਗੈਰਾ ਲਾਉਂਦੇ ਆ।ਤਾ ਉਹ ਗਲਤ ਬੋਲਦਾ।
@bhuppisidhu1763
@bhuppisidhu1763 4 дня назад
ਮੈ ਪਹਿਲਾ 720 ਵਾਲਾ ਪਲੈਨ ਸੀ ਹੁਣ 584 ਦਾ ਚਾਰ ਤੋ ਪੰਜ ਫੋਨ ਰਾਤ ਦਿਨ ਚੱਲਦੇ ਦੋ ਤਿੰਨ ਟੀ ਵੀ ਚੱਲਦੇ
@sukhbrar818
@sukhbrar818 4 дня назад
Hun BSNL di sarvice bhut vadiyaa ho gai a
@BaljinderSingh-ti4fz
@BaljinderSingh-ti4fz 4 дня назад
ਸਾਰੇ ਵੀਰਾਂ ਨੂੰ ਬੇਨਤੀ ਆ ਕੇ ਕਮੈਂਟ ਜ਼ਰੂਰ ਪੜ੍ਹਿਆ ਕਰੋ ੳਥੋ ਹੀ ਪਤਾ ਲਗਣਾ ਕਿ ਠੀਕ ਆ ਕੇ ਨਹੀਂ
@GurjantsinghChahal-zq3il
@GurjantsinghChahal-zq3il 4 дня назад
ਅਸੀਂ, ਵੀ, ਲਗਾਇਆ, ਹੋਇਆ ਹੈ, ਬਹੁਤ, ਵਧੀਆ, ਚੱਲਦਾ,
@kanwarjeetsingh3495
@kanwarjeetsingh3495 4 дня назад
ਜਾਣਕਾਰੀ ਬਹੁਤ ਹੀ ਵਧੀਆ ਲੱਗੀ ।
@Hayerfarming
@Hayerfarming 4 дня назад
Sade pind chalda purra sira
@officialvermarohit
@officialvermarohit 3 дня назад
Netplus ਦੀ ਸਾਰਿਆਂ ਨਾਲੋਂ ਵਧੀਆ ਸਰਵਿਸ ਆ
@ItsRohit4131
@ItsRohit4131 2 дня назад
Hmm mera v netplus da
@harjindersinghbamrah4130
@harjindersinghbamrah4130 4 дня назад
Good very ji
@KU77AR
@KU77AR 4 дня назад
Jio air fiber vich internet de nal tv channel te calling v , Netflix , Amazon prime sare app milde aa es nal Fastway da net plus bohot wadia os vich v net de nal channel de nal calling v Netflix Amazon prime sare app free aa, BSNL di service wadia nahi eh sade pind v lagge aa koi theek karan nahi aunda na hi sahi speed aoundi
@sngaming4346
@sngaming4346 4 дня назад
8-9 saal pehla lgvaya c odo 60-70kbps download aundi hundi c
@bhuppisidhu1763
@bhuppisidhu1763 4 дня назад
ਬਾਈ ਬੁਹਤ ਸਪੀਡ ਐ 450 ਵਾਲੇ ਦੀ
@sonusandhu5989
@sonusandhu5989 4 дня назад
BSNL BOHAT VADIYA WIFI A, khrcha ghat a,, mere kol 18 saal ton ikko sim a BSNL di
@bobbysingh3072
@bobbysingh3072 4 дня назад
Good service
@funtoenjoy
@funtoenjoy 4 дня назад
ਬਾਈ ਜੀ, connect broadband wifi ਵੀ ਬਹੁਤ ਵਧੀਆ ਹੈ, ਇਸਦਾ ਕਸਟਮਰ ਕੇਅਰ ਵੀ ਬਹੁਤ ਛੇਤੀ ਕੰਮ ਕਰਦਾ ਹੈ।
@hatttereki
@hatttereki 2 дня назад
ਅੱਧਾ ਖ਼ਰਚ ਆਊ ਤੇ ਫ਼ਿਰ ਵਾਈ ਫ਼ਾਈ ਵੀ ਅੱਧਾ ਈ ਆਊ।
@ppssoni7780
@ppssoni7780 День назад
ਇਸੇ ਰੇਟ ਤੇ net+ 100 mbps speed ਤੇ ਆ 30 ਦੀ ਦੇ ਰਹੇ ਨੇ
@sukhpreet70406
@sukhpreet70406 2 дня назад
Bht vadiya veer ji🙏🙏🙏
@suthar8677
@suthar8677 4 дня назад
Mere kol v a bhut vadia
@LAYERFARMING
@LAYERFARMING 4 дня назад
Netplus da lwaea 590 rs bill 112 to 120 de vich speed rehndi
@8dheaven
@8dheaven 4 дня назад
Jehde kehnde a service madi a bai o hrek ilake de saab nal vary krda overall BSNL da kasoor ni hunda te jehde kehnde knowledge heni latency bare ni pata o a ke ik var check kro ehna kol fer dsange ki hunda
@farmarfarming3846
@farmarfarming3846 4 дня назад
BSNL ਹੁਣ ਨੰਬਰ ਵੰਨ ਹੈ 👌👌
@Zee_Sandhu
@Zee_Sandhu 4 дня назад
Zira exchange Wale tender lya ohda number haiga,Raja nam ohda. Mere ohne laya 40MB wala plan dyi 46,50,65mb takk v janda
@gagandhaliwal1996
@gagandhaliwal1996 4 дня назад
ਖਰਾਬ ਹੋਣ ਤੇ ਦੋ ਤਿੰਨ ਦਿਨਾਂ ਤੱਕ ਕੋਈ ਸੁਣਵਾਈ ਨਹੀ ਇਸ ਕਾਰਨ ਕਰਕੇ ਬੰਦ ਕਰਵਾਤਾ ਅਸੀ ਤਾ
@rajsingh6212
@rajsingh6212 4 дня назад
ਮੈਂ ਵੀ ਲਗਵਾਯਾ ਸੀ ਤਾਰ ਜਿਆਦਾ ਡੂੰਘੀ ਨੀ ਇਸ ਕਰਕੇ ਤੀਜੇ ਦਿਨ ਕੱਟ ਲੱਗਿਆ ਰਹਿਦਾ ਸੀ ਹੁਣ ਅੱਕ ਕੇ ਕੁਨੈਕਸ਼ਨ ਕਟਵਾ ਦਿੱਤਾ ਹੈ
@romeyromey007
@romeyromey007 2 дня назад
NET PLUS ਦੀ ਸਰਵਿਸ ਸੱਭ ਤੋਂ ਵਧੀਆ ਹੈ 2100 ਰੁਪੀਏ ਵਿੱਚ 6 ਮਹੀਨੇ unlimited data ਆ 30 mbps ਦੀ ਸਪੀਡ ਹੈ ਸੱਭ ਕੁੱਛ ਵਧੀਆ ਚੱਲਦਾ ਹੈ 😊😊😊😊😊😊
@prince51181
@prince51181 2 дня назад
Galat ….30mbps netplus rs 2355 6month da..BSNL 30mbps rs 2359 6month da
@romeyromey007
@romeyromey007 2 дня назад
@@prince51181 ਵੀਰ ਮੈਂ 7 ਤਰੀਕ ਨੂੰ ਬਿੱਲ ਭਰ ਕੇ ਆਇਆ ਹਾਂ 350 ਰੁਪਈਏ ਇੱਕ ਮਹੀਨੇ ਦੀ ਫੀਸ ਆ ਤੁਸੀ ਆਪਣੇ net plus ਵਾਲੀਆ ਨਾਲ ਗੱਲ ਕਰੋ
@farmarfarming3846
@farmarfarming3846 4 дня назад
ਬਿਲਕੁੱਲ ਫ੍ਰੀ ਲੱਗਦਾ ਹੈ ਕੋਈ ਪੈਸਾ ਨਹੀਂ ਲੈਂਦੇ
@Zee_Sandhu
@Zee_Sandhu 4 дня назад
Nahi ji tottal free. First time sab free Month baad bill recharge ho v ah 700,1000 wakh wakh,bahut wadiya cheez
@sukhashokar70
@sukhashokar70 4 дня назад
22 mere too 3500 leya see lagun tee te bill 685 aunda
@Zaildar.22
@Zaildar.22 2 дня назад
2007 ਤੋਂ 13 ਤੱਕ ਐਨੇ ਕੁ ਖੱਜਲ ਕਰੇਂ ਆਂ ਬਾਬਾ Bsnl Broadband ਜੀ ਨੇ । ਸਾਡੇ ਮਾਨਸਾ ਤਾਂ ਦਫਤਰ ਵੀ ਪੰਜ ਮੰਜਲਾ ਤੇ ਪੌੜੀਆਂ ਚੜਕੇ ਪੰਜਵੀ ਮੰਜਿਲ ਤੇ ਹੀ ਕੰਮ ਹੁੰਦਾ ਸੀ 😂 । ਮਾਂ ਦਾ ਪੁੱਤ ਹਫਤੇ ਚ ਛੇ ਦਿਨ ਖਰਾਬ ਰਹਿੰਦਾ ਸੀ ਤੇ ਫੇਰ ਠੀਕ ਕਰਨ ਆਲੇ ਕੋਲ ਬਹਾਨਾ ਸੁਕਰਵਾਰ ਤੋਂ ਸਨੀਵਾਰ ਛੁੱਟੀਆਂ , ਤੇ ਬਿਲ ਦੇਣ ਭੈਣਦਣੇ ਐਤਵਾਰ ਨੂੰ ਵੀ ਆ ਜਾਂਦੇ ਸੀ 😂😂 ਮਤਲਵ ਅਸੀ ਮਹੀਨੇ ਦਾ ਬਿੱਲ 8-10 ਦਿਨ ਦੇ ਨੈਟ ਖਾਤਰ ਈ ਭਰਦੇ ਸੀ 😂😂 । ਪਰ ਹੁਣ ਕਹਿੰਦੇ ਫਰਕ ਐ ਆਲ ਉਵਰ , ਜੀਉ Bsnl saab
@nishanbhullar2994
@nishanbhullar2994 4 дня назад
ਇਹ ਤਾਰ ਵਾਲਾ ਜਾਂ ਬਿਨਾ ਤਾਰ ਤੋ ਸਾਡੇ ਪਿੰਡ ਤਾਂ ਤਾਰ ਵਛਾਈ ਸਾਰੇ ਪਿੰਡ ਚ ਸ਼ਹਿਰ ਤੋ ਲਿਆ ਕੇ
@GaganDeep-jm6br
@GaganDeep-jm6br День назад
BSNL de Wi_ fi bohot vadia speed v bohot ah
@juventussingh
@juventussingh 4 дня назад
4700 ch 1 saal with 100 Mbps speed, FiveNet Company, vadiya chalda ji ✅
@JohndeereSwarajlover
@JohndeereSwarajlover 4 дня назад
ਮੈਂ bsnl ਦਾ ਲਹਾ ਕੇ ਪੀਹਲਾ ਨੈਟਪਲਸ ਦਾ ਲਵਾਈਆ ਹੁਣ ਜਿਉ ਦਾ bsnl ਤਾ ਬੁਹਤ ਮੀਹੰਗਾ ਸੀ 725 ਰੈੰਟ ਨੈਟਪਲਸ 590 ਦਾ ਹੁਣ ਜਿਉ 699 ਨਾਲੇ ਸਾਰੇ ਟੀਵੀ ਚੈਨਲ ਨਾਲੇ ਐਪਾ ਫ੍ਰੀ
@AnmolSingh-sf6ts
@AnmolSingh-sf6ts 4 дня назад
Net plus ਨਾਲ ਦੀ ਤਾਂ ਬਾਈ ਰੀਸ ਨਹੀਂ
@JohndeereSwarajlover
@JohndeereSwarajlover 4 дня назад
@@AnmolSingh-sf6ts ਨਹੀ ਬਾਈ ਸਪੀਡ ਜਿਉ ਦੀ ਵੱਧ ਆ
@AnmolSingh-sf6ts
@AnmolSingh-sf6ts 4 дня назад
@@JohndeereSwarajlover ਪਰ ਬਾਈ ਏਅਰ ਫਾਈਬਰ ਦੀ ਨਹੀਂ।‌ ਬਿਲਕੁਲ ਵੀ ਨਹੀਂ। 3g ਜਿੰਨੀ ਵੀ ਨਹੀਂ ਮੈਂ ਲਵਾਇਆ ਰੋਈ ਜਾਨਾਂ ਬਸ ਇੱਕ ਮਹੀਨਾ ਰਹਿ ਗਿਆ ਲੁਹਾ ਹੀ ਦੇਣਾ।
@JohndeereSwarajlover
@JohndeereSwarajlover 3 дня назад
@@AnmolSingh-sf6ts ਆਪਣੇ ਤਾਂ ਬੁਹਤ ਵਧੀਆ
@ItsRohit4131
@ItsRohit4131 2 дня назад
​@@AnmolSingh-sf6tssahi gal aa
@darbarasingh1457
@darbarasingh1457 4 дня назад
ਵੀਰ ਜੀ ਪ੍ਰਾਈਵੇਟ ਵਾਲੇ 399/- ਹੀ ਲੈਂਦੇ ਹਨ। ਪਰ ਸਰਕਾਰੀ ਟੈਕਸ ਜੋੜ ਲੈਂਦੇ ਹਨ। ਸਾਡੇ ਪ੍ਰਾਈਵੇਟ ਕੋਈ ਟੈਕਸ ਨਹੀਂ ਵਿਦ ਜੀ ਏਸ ਟੀ ਹੀ ਬਿੱਲ ਆਉਂਦਾ ਹੈ। ਸਰਕਾਰੀ ਪਿੰਗ ਟੁੱਟ ਜਾਂਦਾ ਹੈ ਹਰ ਇਕ 10 ਸੈਕੰਡ ਦੇ ਵਿੱਚ ਪ੍ਰਾਈਵੇਟ ਦਾ 1000 ਸੈਕੰਡ ਦੇ ਵਿੱਚ ਬਿਲਕੁੱਲ ਵੀ ਟੁੱਟਦਾ ਨਹੀਂ ਹੈ। ਸਾਡੇ ਘਰ ਦੇ ਵਿੱਚ ਦੋ ਲੱਗੇ ਹਨ। ਨਾਲ ਹੀ ਏਹ 4g ਚੱਲਦਾ ਹੈ ਨਾ ਕਿ 5g
@mukhtarsingh9127
@mukhtarsingh9127 День назад
Sade v lga 2 sal ho gye 584 bill aunda bhut vadia speed aa net di
@BILLA.960
@BILLA.960 2 дня назад
Sewak Singh tu lava leya tan hun bsnl vdiya ho gyea asi tan vdiya jdo da bsnl da connection katayea
@anilkumar-sh5bh
@anilkumar-sh5bh 4 дня назад
Sadde ghar v chal reha pichle 3 saal toh bhut vadia h
@vijaykumarkhote
@vijaykumarkhote 3 дня назад
Hanji ❤
@prince51181
@prince51181 2 дня назад
Hun BSNL di vadai hai
@Kamaldeep.
@Kamaldeep. 4 дня назад
ਸਾਡੇ 1.5 ਸਾਲ ਹੋ ਗਿਆ ਲੱਗੇ ਨੂੰ BSNL ਫਾਈਬਰ ਪੂਰੀ ਘੈਂਟ ਗੱਲਬਾਤ ਆ , ਲਾ ਕੇ ਵੀ ਫਰੀ ਗਏ ਸੀ ਸਮੇਤ ਮੌਡਮ 👌🏼👌🏼 ਪੈਕ ਸਾਡੇ 388/ ਵਾਲਾ ।
@mygardenmypride2860
@mygardenmypride2860 4 дня назад
1ਸਾਲ ਤੋਂ ਵਰਤ ਰਹੇ ਆ ਬਹੁਤ ਵਧੀਆ ਸਰਵਿਸ ਆ ਬਸ ਜਦ ਕਿਤੇ cable ਕੱਟ ਹੋ ਜਾਵੇ ਓਦੋ ਮੁਸ਼ਕਿਲ ਆਉਂਦੀ ਏ
@jinderpoohla
@jinderpoohla 4 дня назад
ਮੇਰੇ ਕੋਲ ਨੈਟ ਪਲੱਸ ਦਾ ਚੱਲਦਾ 590 ਰੁਪਏ ਮਹੀਨਾ 110 Mbps ਸਪੀਡ ਆਉਦੀ ਜਿੱਦੇ ਦਾ ਲਵਾਏਆਂ ਕਦੇ ਖਰਾਬ ਨਹੀ ਹੋਏਆ 3 ਸਾਲ ਹੋ ਗਏ ਲੱਗੇ ਨੂੰ ਸਾਡੇ ਘਰ
@jatindersinghaujla
@jatindersinghaujla 4 дня назад
Mai BSNL da hi lwaya hoya chalda ta vadiyaa. Fr charges bahut laiye c 4500rs la gye. ROUTER v single band hi dita. Mera current plan 100mbps da hega
@malkitmannmann
@malkitmannmann 3 дня назад
ਵੀਰ ਜੀ ਅਸੀਂ BSNL ਦਫ਼ਤਰ ਸਰਦੂਲਗੜ੍ਹ ਵਿਚ ਗੲਏ ਸੀ ਇਕ ਘੰਟਾਂ ਬੈਠੇ ਰਹੇ ਸਾਡੀ ਗੱਲ ਨਹੀਂ ਸੁਣੀ ਹਾਰ ਕੇ ਨੈਟ ਪਲੱਸ ਲਵਾਂ ਲੲਈ 9ਮਹੀਨੇ ਹੋ ਗੲਏ ਪਰ ਲੈਂਡ ਲਾਈਨ ਫੋਨ ਨਹੀਂ ਚਲਾਇਆ ਸ਼ਕਾਇਤਾਂ ਕਰ ਕੇ ਥੱਕ ਗੲਏ
@HarjitBala-pt7ks
@HarjitBala-pt7ks 4 дня назад
22 g Mai bsnl da sim use kar reha Jadon light gone nett zero nale mere pind Is da tower laga Sarkar hi isnu fail kar Rahi hai
@GurpreetSingh-jl1eg
@GurpreetSingh-jl1eg 4 дня назад
Veer g bsnl air fiber bare vi daso g ?
@preetkherha
@preetkherha 4 дня назад
ਜਦੋਂ ਇਕ ਵਾਰ ਬੰਦ ਹੋ ਜਾਂਦਾ ਨੈੱਟ ਤਾਂ ਇਹ ਠੀਕ ਨੀ ਕਰਨ ਆਉਂਦੇ ਸੇਵਕ ਬਾਈ। 3-4 ਦਿਨ ਲਗਾ ਦਿੰਦੇ ਨੇ ਠੀਕ ਕਰਨ ਲਈ।
@avtarvlogs351
@avtarvlogs351 4 дня назад
Bsnl speed boht down maar da fr ma patwa dtta te netplus lwa lya 1 saal to uppr ho gya netplus nu ek dam vdia chlda netplus mere kol 471 wala plan a 30mbps da and agr kise nu 100 wala plan chida ona nu with gst 590 rs month ayu netplus da nale speed netplus de iss to vdia unlimited data and calling
@amrikbenipal7587
@amrikbenipal7587 4 дня назад
2 ਸਾਲ ਤੋ ਬੀਐਸਐਨਐਲ ਫਾਈਬਰ ਵਰਤ ਰਿਹਾ ਬਹੁਤ ਸਿਰਾ ਸਪੀਡ ਆ ਕਦੇ ਕੋਈ ਪ੍ਰੋਬਲਮ ਨਹੀ ਆਈ
@sahotastudio898
@sahotastudio898 4 дня назад
Sade 2 connection bsnl de lge a plan 499 wla speed 30 di a
@gurpalsingh3720
@gurpalsingh3720 4 дня назад
ਸਾਡੇ ਫਾਇਰ ਬ੍ਰਿਗੇਡ ਦਫ਼ਤਰ ਦੋ ਸੈੱਟ ਲੱਗੇ ਹਨ ਸਪੀਡ ਬਹੁਤ ਘੱਟ ਹੈ ਨਹੀ ਚਲਦੇ।
@Dj4Beats
@Dj4Beats 4 дня назад
400 ਵਾਲਾ ਪੈਕ ਹੁਣਾ ਭਾਜੀ, ਸਪੀਡ ਘੱਟ ਹੁੰਦੀ ਉਹਦੀ
@amriksingh-dz4uw
@amriksingh-dz4uw 4 дня назад
BSNL ਬਹੁਤ ਵਧੀਆ ਹੈ ਜੀ
@farmarfarming3846
@farmarfarming3846 4 дня назад
ਜੇ ਕਿਤੇ ਖਰਾਬ ਹੁੰਦਾ ਤਾਂ ਇੱਕ ਦੋ ਘੰਟੇ ਵਿਚ ਠੀਕ ਕਰ ਦਿੰਦੇ ਹਨ
@M.M5252
@M.M5252 4 дня назад
Main 1:50 saal to use kar reha bohat vadiya hai but modem Syrotech dual band use karo
@prince51181
@prince51181 4 дня назад
Main v bsnl de fiber connection lgaunda han ..pind vich 70 meter di 700 meter wire pe j ..apa koi charges nhi Ilya wire da..na modem da ..bilkul free connection lai da hai
@hardeepsinghnandra-bj2no
@hardeepsinghnandra-bj2no 4 дня назад
Satshriakal ji Sweet virji
Далее
ХИТРАЯ БАБУЛЯ #shorts
00:20
Просмотров 678 тыс.