Тёмный

ਮੈਚ ਫਸਿਆ ਦੇਖ ਕੇ ਹਰਜੀਤ ਬਾਜਾਖਾਨਾ ਲਗਾਉਣ ਲੱਗਾ ਜੱਫੇ | Harjit Bajakhana Match | Jagdev Brar Episode 22 

PunjabLive1.com
Подписаться 772 тыс.
Просмотров 805 тыс.
50% 1

ਮੈਚ ਫਸਿਆ ਦੇਖ ਕੇ ਹਰਜੀਤ ਬਾਜਾਖਾਨਾ ਲਗਾਉਣ ਲੱਗਾ ਜੱਫੇ | Harjit Bajakhana Match | Jagdev Brar Episode 22
25 Sal Purana Kabaddi Match
Es Match vich Khed Rahe ne: Harjit Bajakhana, Swarna Velly, Kala Gaziana, Jagtar Dhanola, Akhtar varge Khidari.
ਦੇਖੋ ਤੇ ਸ਼ੇਅਰ ਕਰੋ ਜੀ
Watch kabaddi live From Punjab
punjablive1.com
ਐਪ ਇੰਸਟਾਲ ਕਰਨ ਲਈ ਕਲਿੱਕ ਕਰੋ ! ਪੰਜਾਬਲਾਈਵ1 Watch Kabaddi Live
play.google.com/store/apps/de...
like us on Facebook
/ punjablivekabaddi
#kabaddilive #punjablive1 #kabaddimedia

Спорт

Опубликовано:

 

6 сен 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 368   
@user-hh7bf8cn9z
@user-hh7bf8cn9z Месяц назад
ਹਰਿ ਜੀਤ ਹਮੇਸ਼ਾ ਹੱਸਦਾ ਹੀ ਰਹਿੰਦਾ ਸੀ ਹਰਜੀਤ ਬਾਜਾਖਾਨਾ ਜਿੰਦਾਬਾਦ
@harinderpal6056
@harinderpal6056 2 года назад
ਮੈਚ ਦੇਖਣ ਦਾ ਮੌਕਾ ਮਿਲਿਆ ਦਿਲ ਖੁਸ਼ ਹੈ ਸ਼ਾਂਤੀ ਨਾਲ ਖੇਡ ਦੇ ਸਨ ਅੱਜ ਕੱਲ੍ਹ ਤਾਂ ਖੱਪ ਖਾਨਾਂ ਹੁੰਦਾਂ
@fakirsaida786
@fakirsaida786 14 дней назад
ਬਹੁਤ ਹੀ ਵਧੀਆ ਮੈਚ ਹੈ ਬਾਈ ਜੀ ਸੁਪਰ ਸਟਾਰ ਖਿਡਾਰੀ ਹਰਜੀਤ ਬਰਾੜ ਕਾਲਾ ਗਾਜੀਆਣਾ ਸਲੂਟ ਹੈ ਇਹਨਾਂ ਮਹਾਨ ਹਸਤੀਆਂ ਨੂੰ 🙏🙏
@satyakijeet1815
@satyakijeet1815 3 года назад
ਹਰਜੀਤ ਹਮੇਸ਼ਾਂ ਨੱਚ ਦਾ ਰੈਦਾ ਖੁਸ ਦਿਲ
@goltymoga8774
@goltymoga8774 2 года назад
Üù
@user-bx2gs8fk4e
@user-bx2gs8fk4e 3 года назад
ਬਹੁਤ ਵਧੀਆ ਉਪਰਾਲਾ ਬਾਈ ਜੀ ਪੁਰਾਣੇ ਮੈਚ ਦਖਾਉਣ ਦਾ। ਸਿੱਖਣ ਨੂੰ ਬਹੁਤ ਕੁੱਛ ਮਿਲਦਾ
@royalgill5442
@royalgill5442 2 года назад
ਬਹੁਤ ਹੀ ਖੁਸ਼ਦਿਲ ਇਨਸਾਨ ਸੀ ਹਰਜੀਤ ਬਰਾੜ 🙏
@JagroopSingh-fh9dp
@JagroopSingh-fh9dp 7 дней назад
Very nice match ਨਵੇਂ ਬੱਚਿਆਂ ਨੂੰ ਪੁਰਾਣੇ ਮੈਚ ਦੇਖਣ ਦਾ ਮੌਕਾ ਮਿਲਿਆ ਪੁਰਾਣੇ ਪਲੇਅਰ ਨਾਮ ਬਣਾਉਣ ਲਈ ਖੇਡਦੇ ਸਨ ਉਸ ਸਮੇਂ ਪੈਸੇ ਬਹੁਤੇ ਨਹੀਂ ਹੁੰਦੇ ਸਨ ਹਰਜੀਤ ਹੁਣਾਂ ਵੇਲੇ ਵੀ ਇਨਾਮ ਚੰਗਾ ਮਿਲ ਜਾਂਦਾ ਸੀ ਇਹਨਾਂ ਤੋਂ ਪਹਿਲਾਂ ਤਾਂ ਪਲੇਅਰਾ ਨੂੰ ਨਾਮ ਬਹੁਤ ਘੱਟ ਹੁੰਦੇ ਸਨ ਕਬੱਡੀ ਬਹੁਤ ਤਕੜੀ ਹੁੰਦੀ ਸੀ ਹਰੇਕ ਖਿਡਾਰੀ ਨੂੰ ਇੱਕ ਵਾਰ ਕਬੱਡੀ ਪਾਉਣੀ ਪੈਂਦੀ ਸੀ ਭਾਵੇਂ ਪੱਚੀ ਵਾਲਾ ਦਾਇਰਾ ਟੱਚ ਕਰਕੇ ਵਾਪਸ ਆ ਜਾਵੇ ਫਿਰ ਵੀ ਮੁਕਾਬਲੇ ਦੀਆਂ ਟੀਮਾਂ ਦੇ ਪਵੈਟ ਵੀਹ ਪੰਜ ਵੀਹ ਵਿੱਚ ਸੱਠ ਤੇ ਸੱਤਰ ਤਕ ਚਲੇ ਜਾਂਦੇ ਸਨ ਲਗਾਤਾਰ ਦੋ ਰੇਡਾ ਤੋਂ ਬਾਅਦ ਤੀਸਰੀ ਰੇਡ ਹੋਰ ਪਲੇਅਰ ਨੂੰ ਪਾਉਣੀ ਪੈਂਦੀ ਸੀ
@rajviraulakh2666
@rajviraulakh2666 2 года назад
ਬਹੁਤ ਬਹੁਤ ਧੰਨਵਾਦ ਬਾਈ ਜੀ ਮੈਚ ਦਿਖਾਉਣ ਲਈ ਹਰਜੀਤ ਦੀ ਅਵਾਜ ਦੇ ਦਰਸ਼ਨ ਹੋਗੇ 🙏🙏🙏🙏
@windersingh2887
@windersingh2887 2 года назад
ਬਹੁਤ ਬਹੁਤ ਧੰਨਵਾਦ ਬਾਈ ਅੱਜ ਹਰਜੀਤ ਬਾਈ ਦੀ ਆਵਾਜ਼ ਸੁਣਨ ਨੂੰ ਮਿਲੀ ਦਿਲੋਂ ਧੰਨਵਾਦ ਬਾਈ ਨਹੀਂ ਅੱਜ ਤੱਕ ਸਿਰਫ ਖੇਡਦਾ ਵੀ ਵੇਖਿਆ ਸੀ
@jagtargill641
@jagtargill641 3 года назад
.ਬਹੁਤ ਵਧੀਆ ਮੈਚ ਹਰਜੀਤ ਵਧੀਆ ਰੇਡਰ ਅੱਤ ਕਰਾਤੀ। ਸਵਰਨਾ ਹਰਬੰਸ ਪੁਰਾ ਦਾ ਮੈਚ ਵੀ ਦਿਖਾਓ ਬਰਾੜ ਬਾਈ ਜੀ
@vakilnumberdar483
@vakilnumberdar483 3 года назад
ਹਰਜੀਤ ਵਰਗਾ ਖਿਡਾਰੀ ਇਨਸਾਨ ਨਾ ਹੋਇਆ ਨਾ ਹੋਣਾ ਕੱਬਡੀ ਚ ਦੁਨੀਆ ਆਈ ਜਾਦੀ ਆ ਜਾਈ ਜਾਦੀ ਆ ਬਾਈ ਦੀ ਅਵਾਜ ਹੀ ਕਿਨੀ ਪਿਆਰੀ ਆ ਮਾਲਵੇ ਦੀ ਤੇ ਪੰਜਾਬ ਦੀ ਸ਼ਾਨ ਹਰਜੀਤ ਬਰਾੜ
@Anmol13132
@Anmol13132 3 года назад
ਸੁਖਮਨ ਚੋ੍ਹਲਾ
@gursimransandhu9631
@gursimransandhu9631 3 года назад
Anmol Anmol sukhman vdiya player see but harjit de level da nii
@balrajsingh8683
@balrajsingh8683 3 года назад
Sukhman chola
@lovedhindsa3528
@lovedhindsa3528 3 года назад
Sukhman chohla
@gursimransandhu9631
@gursimransandhu9631 3 года назад
@@lovedhindsa3528 sukhman insaan bhut chnga see. But player harjit de level da ni see
@HarjinderBhullar6076
@HarjinderBhullar6076 Год назад
ਹਰਜੀਤ ਬਰਾੜ ਬਾਜੇਖਾਨਾ ਵਾਲੇ ਹਮੇਸ਼ਾ ਯਾਦ ਰਹੇਗਾ ਦਿਲਾਂ ਦੇ ਵਿਚ
@MuhammadUsman-dr7ds
@MuhammadUsman-dr7ds 2 года назад
A legend... Respect from Pakistan side of Punjab
@sukhmanman8349
@sukhmanman8349 3 года назад
Harjit brar di body kini end aa match y siraa c
@jaspreetsangha8678
@jaspreetsangha8678 3 года назад
Saan jatta see harjeet brar love you bro and miss you
@HarpalSingh-uv9ko
@HarpalSingh-uv9ko 2 года назад
ਧੰਨਵਾਦ ਵੀਰ ਜੀ ਮੈਚ ਦਿਖਾਉਣ ਲਈ।
@shindersingh5708
@shindersingh5708 2 года назад
ਵੀਰ ਜੀ ਪੰਜਾਬ ਵਿੱਚ ਦੀਨਾ ਕਾਂਗੜ ਦੀ ਧਰਤੀ ਤੇ ਸੋ‌ ਮੈਚ ਹੋਇਆ ਵਾਈ ਹਰਜੀਤ ਬਾਜਾਖਾਨਾ ਤੇ ਕਾਲਾ ਗੋਰਾ ਗਾਜੀਆਣਾ ਇਨ੍ਹਾਂ ਦਾ ਮੈਚ ਦਿਖਾਉਣ ਦੀ❤️❤️👍👍
@butakhan3468
@butakhan3468 3 года назад
ਪੁਰਾਣਾ ਮੈਚ ਬਹੁਤ ਜਿਆਦਾ ਵਧੀਆ ਹੈ ਬਾਕੀ ਬਾਈ ਜੀ ਇਸ ਤੋਂ ਪੁਰਾਣਾ ਮੈਚ ਹੈ ਜਿਵੇਂ ਸੀਰਾ ਭਿੰਡਰਾਂ ਵਾਲਾ ਪੂਰਨ ਲੰਢਿਆ ਵਾਲਾ ਕੁਲਜੀਤ ਘੱਲਾ ਵਾਲਾ ਇਹਨਾਂ ਦੇ ਮੈਚ ਮਿਲ ਜਾਣਗੇ ਤਾਂ ਜਰੂਰ ਪਾਉ ਜੀ
@rajdeepsinghbrar427
@rajdeepsinghbrar427 3 года назад
Yr aj harjit bhai de awaj sunan nu mil ge dil khush ho gea
@kulwinderkaur5649
@kulwinderkaur5649 2 года назад
ਹਰਜੀਤ ਦੀ journey ਤੇ ਫਿਲਮ ਬਣਾਉਣੀ ਚਾਹੀਦੀ ਹੈ 👍🙏
@kamaldeepsingh1254
@kamaldeepsingh1254 2 года назад
Khaternak match Harjeet Brar Ustad Ji Miss U Veer 🌺🌺
@GurdeepSingh-cm2os
@GurdeepSingh-cm2os 3 года назад
ਸ਼ੁਕਰੀਆ ਵੀਰ ਜੀ, ਪੁਰਾਣੇ ਮੈਚ ਦਿਖਾਉਣ ਲਈ ।
@sukhwinderdhaliwal4191
@sukhwinderdhaliwal4191 2 года назад
ਬਹੁਤ ਵਧੀਆ ਲੱਗਿਆ ਹਰਜੀਤ ਦਾ ਪੁਰਾਣਾ ਮੈਚ
@harmeetsinghbrar285
@harmeetsinghbrar285 3 года назад
ਬਾਜੇਖਾਨੇ ਦਾ ਬਰਾੜ 👌👌👌👌
@SonyWaraichAgricultureFarmers
@SonyWaraichAgricultureFarmers 3 года назад
ਧੰਨਵਾਦ ਵੀਰੇ ਪੁਰਾਣੇ ਮੈਚਂ ਦਿਖਾਣ ਲਈ
@anmolmomi3221
@anmolmomi3221 Год назад
Harjeet brar ❤❤❤
@rinkubajarh494
@rinkubajarh494 3 года назад
Superstar of Kabaddi Harjeet Baajakhaana
@BalwinderSingh-ng6ff
@BalwinderSingh-ng6ff 3 года назад
Lion of punjab abbado Harjit Bazakhanna God peaceful Blessed him.
@mohindersinghsidhu3345
@mohindersinghsidhu3345 3 года назад
ਬਹੁਤ ਬਹੁਤ ਧੰਨਵਾਦ
@lakhvindersinghmaan6141
@lakhvindersinghmaan6141 3 года назад
ਬਹੁਤ ਵਧੀਆ ਜੀ 🙏
@jagjeetsingh-kd3yv
@jagjeetsingh-kd3yv 3 года назад
Miss uuu 22 bajakhana 😭😭
@jagsirsingh4300
@jagsirsingh4300 3 года назад
ਬਹੁਤ ਬਹੁਤ ਧੰਨਵਾਦ ਪੁਰਾਣੇ ਮੈਚ ਦਿਖਾਉਣ ਵਾਸਤੇ
@GurdeepSingh-nc3wy
@GurdeepSingh-nc3wy 2 года назад
Hamesha kush Rehan Wala c Harjeet
@NavtejsinghgmailcomDhillion
@NavtejsinghgmailcomDhillion 3 года назад
ਵੀਰ ਜੀ ਹਰਜੀਤ ਬਰਾੜ ਤਾ ੲਿੱਕ ਹੀਰਾ💎💎 ਸੀ ਕਬੱਡੀ ਦਾ
@daljindersumra3473
@daljindersumra3473 3 года назад
Waheguru g
@daljindersumra3473
@daljindersumra3473 3 года назад
Very good job g
@pb03bti64
@pb03bti64 3 года назад
ਬਹੁਤ ਵਧੀਆ ਰੇਡਾਂ ਹਰਜੀਤ ਬਰਾੜ ਤੇ ਸਵਰਨ ਵੈਲੀ ਦੀਆਂ,,ਜਦੋਂ ਵੀਰ ਦੀ ਆਵਾਜ਼ ਆਉਂਦੀ ਹੈ ਸਵਰਨੇ ਨੂੰ ਕਹਿੰਦਾ ਹੈ ਜਾਹ ਉਏ ਭੱਜਕੇ ਰੇਡ ਪਾ ਤੇ ਆਪ ਢੇਰੀਆਂ ਤੇ ਖੜ ਜਾਂਦਾ ਹੈ ਅਗਲੀ ਰੇਡ ਪਾਉਣ ਲਈ, ਤਾਂ ਇੰਝ ਲੱਗਦਾ ਹੈ ਜਿਵੇਂ ਹਰਜੀਤ ਦੁਨੀਆਂ ਤੇ ਆ ਗਿਆ ਹੁੰਦਾ ਹੈ
@gurpreet12334
@gurpreet12334 2 года назад
ਬੋਹਤ ਵਧੀਆ ਸੀ 👍
@singharya770
@singharya770 3 года назад
हरजीत बराड़ हिंदुस्तान की शान था। आज तक कोई भी पहलवान हरजीत से ताक़तवर नहीं हुआ। नमन है ऐसे धुरंदर पहलवान को।
@dilrajgill2065
@dilrajgill2065 3 года назад
Dara Singh varga koi pehlwan ni hoya ajj tak 👍
@gonysharma
@gonysharma 2 года назад
Harjeet kabaddi player tha punjab ka aap to pure hindustan ki baat kar rahe ho.. India ki baat karo ge to dara singh ji ka naam mujhe lagta hai pehle aaye ga or b buhat honge shyad..
@gurtejsingh3547
@gurtejsingh3547 3 года назад
Miss u harjit brar
@chamkaursingh5445
@chamkaursingh5445 3 года назад
ਬਹੁਤ ਵਧੀਆ ਵੀਰ ਜੀ
@manjitnirman1586
@manjitnirman1586 3 года назад
Thanks 🙏 Bai ji Harjit nu dekh vadhia lagya bai ji
@harmansidhu7526
@harmansidhu7526 3 года назад
ਵੀਰ ਜੀ 1997 ਦੇ ਵਿਚ ਬਠਿੰਡੇ ਮੈਂ ਚ ਹੋਇਆ ਸੀ ਸਾਰੇ ਪਰੇਅਰ ਸੀ ਇਹ ਬਹੁਤ ਹੀ ਤਕੜਾ ਸੀ ਜ਼ਰੂਰ ਦਿਖਾਓ
@amarjitsingh1946
@amarjitsingh1946 4 месяца назад
ਬਹੁਤ ਵਧੀਆ ਇਨਸਾਨ ਸੀ ਹਰਜੀਤ ਬਰਾੜ
@shamshersandhu9026
@shamshersandhu9026 3 года назад
Kamaaaal . Historical document .
@jagdevbrar7358
@jagdevbrar7358 3 года назад
SSA sir ji plz number send krna thnx
@BaljinderSingh-yr3ed
@BaljinderSingh-yr3ed 3 года назад
tuci v ta lagend e o sir
@ranjeetsingh7253
@ranjeetsingh7253 3 года назад
Hanji
@sunil143av5
@sunil143av5 3 года назад
Lvere you harjit brar jii
@maunder.parkshkaur3368
@maunder.parkshkaur3368 2 года назад
ਹਰਜੀਤ ਬਾਜਾਖਾਨਾ ਦਾ ਵੱਖਰਾ ਹੀ ਤਰੀਕਾ ਹੈ ਪਰ ਦੇਖ ਕੇ ਮਨ ਉਦਾਸ ਹੋਜਾਦਾ ਇਸੇਤਰਾ ਸੱਦੀਪ ਵੀ ਦਿਲਾ ਵਿੱਚ ਮੈਚ ਵੇਖ ਉਦਾਸ ਕਰਦਾ ਰਹੇਗਾ
@user-yr6dl7kz8l
@user-yr6dl7kz8l 3 года назад
ਅਁਤ ਆ ਬਾਈ ਜੀ
@sumervlogs111
@sumervlogs111 3 года назад
ਬਹੁਤ ਵਧੀਅਾ ਜੀ
@jassbajwa6826
@jassbajwa6826 2 года назад
Harjeet brar❤️❤️❤️jatta rehndi dunia takk naam rahu
@Rajujand
@Rajujand 3 года назад
22 ji harjit de oahi porane match dekhan nu milde c pur eh 1 nva match dekhea aaj Bahot bahot dhanvaad🙏🙏🙏
@GurdeepSingh-nc3wy
@GurdeepSingh-nc3wy 2 года назад
Bohat sahi Pyar nal kehdda c Harjeet y
@sukhjindersingh128
@sukhjindersingh128 3 года назад
Bahut vadia ji harjit bai g da 🙏🙏
@dilbagbrar8205
@dilbagbrar8205 3 года назад
Thanks jagdeev Brar. G but mach pura pya Karo. Harji Brar God gift see miss you.
@parmtiwana5507
@parmtiwana5507 3 года назад
ਬਹੁਤ ਵਧੀਆ ਲੱਗਿਆ ਹੋਰ ਮੈਚ ਦਿਖਾਉ
@sukhdeepnarwal492
@sukhdeepnarwal492 3 года назад
2
@UsmanUsman-jb9kc
@UsmanUsman-jb9kc 3 года назад
pata nahin
@tejindeesingh1386
@tejindeesingh1386 2 года назад
Harjeet di awaz suni ,, Kya baat aa
@billagujjar295
@billagujjar295 3 года назад
Miss you bai harjit barar
@gurmeetsilwala7291
@gurmeetsilwala7291 2 года назад
Sirra ha bhai ji
@sikandersidhu.2225
@sikandersidhu.2225 3 года назад
Sira 👌
@SatnamSingh-sk1tm
@SatnamSingh-sk1tm 2 года назад
Harjeet Brar
@GurpreetSingh-bm9jt
@GurpreetSingh-bm9jt 3 года назад
Siraaaaaaa 22 ji
@jagjitgill5094
@jagjitgill5094 3 года назад
Valley best player thanks for Loading this match👍👍🙏🙏
@gamer_king4523
@gamer_king4523 2 года назад
Bhut vadian ji
@amritbb1413
@amritbb1413 3 года назад
Sirra end ji
@darkdevil5116
@darkdevil5116 3 года назад
Harjeet brar very nice player kabbadi da hira punjab de san.
@manjitnirman1586
@manjitnirman1586 3 года назад
Thanks bai 🙏 Harjit nu dekh bahot vadhia lagya bai
@jaspalaulakh2001
@jaspalaulakh2001 3 года назад
Harjit brar miss u 22
@BaldevSingh-jg9jf
@BaldevSingh-jg9jf 3 года назад
Harjeet Brar great Player
@AmarjitSingh-sz9lj
@AmarjitSingh-sz9lj 2 года назад
Wha wha vai wha main harjeet noo akhin nhi dekhya per min ess video vich harjeet di kbbudi v dekhi herjèet di awaz v suni
@harmanjeetsingh5369
@harmanjeetsingh5369 3 года назад
Bhut vadiya veer
@swarangill5017
@swarangill5017 3 года назад
Wahwahwahwah eh hunde see mach bahut Bahut dhanwad veer ji
@harpreetsingh3690
@harpreetsingh3690 3 года назад
Thku bai yr match dakhon lai sare bajekhane walon ❤️❤️❤️🙏🏻🙏🏻🙏🏻
@baaj.0740
@baaj.0740 2 года назад
Bahut vadia
@harwindersinghkooner3286
@harwindersinghkooner3286 5 месяцев назад
Very good vir g 👍
@harjindersinghthabrkay5719
@harjindersinghthabrkay5719 2 года назад
One of the best player
@gursewak2990
@gursewak2990 Месяц назад
ਹਰਜੀਤ ਪੁੱਤ ਬਰਾੜਾਂ ਦਾ ਜਿਹ ਦਾ ਪਿੰਡ ਸੀ ਬਾਜਾਖਾਨਾ ❤
@Ak.brastmod
@Ak.brastmod 2 года назад
Siraaa see
@KotlaTv13
@KotlaTv13 2 года назад
Miss you Harjeet Bai
@Swagcriket20
@Swagcriket20 3 года назад
Bai thanks yar aaina sirra old match paun lyi 🙏🙏🙏🙏🙏
@kabaddioldisgold4460
@kabaddioldisgold4460 3 года назад
All legend
@LAKHVEERSingh-ru6js
@LAKHVEERSingh-ru6js 3 года назад
Bhot vadia match harjeet reader
@narinderkumar1098
@narinderkumar1098 2 года назад
Thanks brother
@Sonasandhu-gx7vo
@Sonasandhu-gx7vo 2 года назад
ਇਕ ਚੀਜ ਦੇਖੀ ਉਸ ਸਮੇ ਪਲੇਅਰਾ ਵਿੱਚ ਕਿੰਨਾ ਪਿਆਰ ਸੀ
@harpreetsivia4250
@harpreetsivia4250 3 года назад
Bhut vadia pra hor match vkayo
@RajveerSingh-ge8rz
@RajveerSingh-ge8rz 3 года назад
Very nice mach.. Thanks bro
@sarabjitsidhu1060
@sarabjitsidhu1060 3 года назад
V.nyc.veer.g
@user-qr5tq8vx7p
@user-qr5tq8vx7p 3 года назад
ਏਨਾ ਦਲੇਰ ਰੇਡਰ ਮੈਂ ਨੀ ਦੇਖਿਆਂ ਲਵ ਯੂ ਹਰਜੀਤ ਬਾਈ ਜੀਅ ਓ ਬਾਈ....
@jitsingh693
@jitsingh693 3 года назад
Harjeet brar❤
@Amugamer-
@Amugamer- 3 года назад
Foji Raunta da match show
@HammyBains
@HammyBains 2 года назад
6:34 6:55 Harjeet di awaaz sun lao ♥️♥️💙💙
@tarsemsingh8677
@tarsemsingh8677 3 года назад
Harjeet sirra y...
@karandhillon1381
@karandhillon1381 3 года назад
Harjit brar da jussa hi barha si laah laah maarda jaafiyan nu ta Most smartest player ever , his smile and way of playing is what people can never forget
@randeepmadahar2288
@randeepmadahar2288 2 года назад
Bhut sohna player c harjeet
@skvirk2669
@skvirk2669 2 года назад
He had tremendous strength, unparalleled.
@Kabaddi-fv7wl
@Kabaddi-fv7wl 3 года назад
ਜਿਉਦਾਂ ਰਹਿ ਜਗਦੇਵ ਬਾਈ .ਹਰਜੀਤ ਰੱਬ ਨੇ ਕਰਿਸ਼ਮਾ ਭੇਜਿਆ ਸੀ ਨਹੀਂ ਜੰਮਣਾ ਉਦੇ ਵਰਗਾ ਬਾਈ ਕੋਈ
@HarpalSingh-zx1gv
@HarpalSingh-zx1gv 3 года назад
Sira
@inderjit1342
@inderjit1342 2 года назад
Harjit Brar nice
@pardeepdeep2530
@pardeepdeep2530 3 года назад
Harjeet. Best.playar.all.time.kabaddi
@kakabrar4612
@kakabrar4612 3 года назад
Sira harjeet bai
@phuspindersingh8857
@phuspindersingh8857 4 месяца назад
Sirra
@ManjinderSingh-ee8gs
@ManjinderSingh-ee8gs 2 года назад
Very nice bro
@GurpalSingh-ep1uy
@GurpalSingh-ep1uy 3 года назад
Harjit bai , only one man Army
@Swagcriket20
@Swagcriket20 3 года назад
Ruh khush hogi match dekh ke bro Harjeet miss you bro🙏🙏🙏🙏🙏🙏
@balpreetsingh8504
@balpreetsingh8504 3 года назад
Best in ਹਰਜੀਤ
@mohanjitsinghbhatti4801
@mohanjitsinghbhatti4801 2 года назад
Very nice
Далее
🤯 #funny
00:20
Просмотров 2,4 млн
УНИТАЗ В ЛЕСУ?? #shorts
00:24
Просмотров 537 тыс.
DO NOT Dunk Here ❌🏀
0:20
Просмотров 9 млн