Тёмный
No video :(

ਮੈ ਕੌਣ ਹਾਂ, ਕਿੱਥੋਂ ਆਇਆਂ ? Mai kon ha, Kitho Ayea - Sant Baba Darshan Singh Ji Tapoban Dhakki Sahib 

Dhakki Sahib
Подписаться 208 тыс.
Просмотров 17 тыс.
50% 1

Who am I, where did I come from?
Sant Baba Darshan Singh Ji Tapoban Dhakki Sahib
For all latest updates, please visit the following page:
DhakkiSahib
Website Link:
www.dhakkisahib.tv​​​​
Facebook Information Updates: / dhakkisahib​​​​
RU-vid Media Clips: / dhakkisahibtv. .
FOR MORE VIDEOS CLICK ON LINK AND SUBSCRIBE : bit.ly/2uMbNIw...
Contact us - +91- 9872888550, +91-9915715600, +91-9872752208
#meditation #tapoban #peace #santbabadarshansinghji #dhakkisahib

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 123   
@mdsk6273
@mdsk6273 Год назад
ਮੇਰੇ ਵਾਹਿਗੁਰੂ ਤੇਰਾ ਅੰਤ ਨਾ ਜਾਣਾਂ ਮੇਰੇ ਸਤਿਗੁਰਾ ਤੇਰਾ ਅੰਤ ਨਾ ਜਾਣਾਂ 🙏🙏🙏🙏🙏।
@khalsa_dashmesh_da
@khalsa_dashmesh_da Год назад
ਸਾਨੂੰ ਭੁੱਲਿਆਂ ਨੂੰ ਸਹੀ ਰਸਤਾ ਦਿਖਾਉਣ ਲਈ ਹੀ ਅਜਿਹੀਆਂ ਰੱਬੀ ਰੂਹਾਂ ਇਸ ਸੰਸਾਰ ਵਿੱਚ ਆਉਂਦੀਆਂ ਹਨ 🙏🙏
@candyrose3971
@candyrose3971 Год назад
ਐਸਾ ਗਿਆਨ ਪੂਰੇ ਗੁਰਾਂ ਦੇ ਲੜ ਲਗ ਕੇ ਹੀ ਮਿਲ ਸਕਦਾ ਹੈ
@ramansidhu2092
@ramansidhu2092 Год назад
ਅਮੋਲਕ ਬਚਨ ਹਨ ਮਹਾਪੁਰਸ਼ਾਂ ਦੇ ਸਾਨੂੰ ਰੂਹਾਨੀਅਤ ਭਰਿਆ ਗਿਆਨ ਬਖਸ਼ਦੇ ਹਨ। ਸੱਚੀ ਸ਼ਾਤੀ ਸਾਨੂੰ ਮਹਾਪੁਰਸ਼ਾਂ ਦੀ ਸੰਗਤ ਕਰਕੇ ਹੀ ਮਿਲਦੀ ਹੈ। ਧੰਨ ਕਮਾਈ ਹੈ ਮਹਾਪੁਰਸ਼ਾਂ ਦੀ।
@rupindersingh1312
@rupindersingh1312 Год назад
ਧੰਨ ਹਨ ਸੰਤ ਮਹਾਰਾਜ ਜੋ ਗੁਰਮਤਿ ਅਤੇ ਰੂਹਾਨੀਅਤ ਦੇ ਗੋਝ ਭੇਤਾਂ ਨੂੰ ਇੰਨੇ ਸਰਲ ਸ਼ਬਦਾਂ ਵਿਚ ਦੱਸ ਰਹੇ ਹਨ ਤਾਂ ਕਿ ਸਾਡੇ ਵਰਗੇ ਕਲਯੁੱਗੀ ਜੀਵਾਂ ਦਾ ਉਧਾਰ ਹੋ ਸਕੇ ।
@rinkudhillon4573
@rinkudhillon4573 Год назад
ਅਸੀ ਕੋਣ ਆ ਕਿੱਥੋ ਆਏ ਆ ਸਾਨੂੰ ਕੁਝ ਨਹੀ ਪਤਾ ਪਰ ਉਸ ਪਰਮਾਤਮਾ ਦੇ ਭਗਤ ਸੰਤ ਸਭ ਜਾਣਦੇ ਨੇ ਅਸੀ ਕੋਣ ਆ🙏🏻🙏🏻ਸਾਡਾ ਬੇੜਾ ਇਹਨਾਂ ਸੰਤਾਂ ਨੇ ਹੀ ਪਾਰ ਕਰਨਾ 🙏🏻🙏🏻ਅਸੀ ਚਾਹੇ ਮਾੜੇ ਚੰਗੇ ਜੋ ਵੀ ਆ ਪਾਰ ਇਹ ਗੱਲ ਦਾ ਮਾਣ ਮਹਿਸੂਸ ਕਰਦੇ ਆ ਸਾਨੂੰ ਇਸ ਜੀਵਨ ਵਿੱਚ ਇਹਨਾਂ ਪੂਰਨ ਸੰਤਾਂ ਦੀ ਸੰਗਤ ਮਿਲ ਗਈ 🙏🏻
@kamalpreetsingh9120
@kamalpreetsingh9120 Год назад
ਧੰਨ ਪਵਿੱਤਰ ਰੱਬੀ ਰੂਹ ਜੋ ਸਾਨੂੰ ਅਸਲੀ ਆਪੇ ਦਾ ਗਿਆਨ ਪ੍ਰਦਾਨ ਕਰ ਰਹੀ ਹੈ ਕਰੋੜਾਂ ਵਾਰ ਨਮਸ਼ਕਾਰ ਹੈ ਜੀ, ਅੱਜ ਕੱਲ ਐਸਾ ਗਿਆਨ ਨਹੀਂ ਮਿਲਦਾ ਸਤਸੰਗਤ ਦੇ ਨਾਮ ਤੇ ਜਿਆਦਾਤਰ ਨਿੰਦਿਆ ਹੀ ਪਰੋਸੀ ਜਾ ਰਹੀ ਹੈ ਆਓ ਜੇ ਅਸੀਂ ਆਪਣੇ ਅਤੇ ਬੱਚਿਆਂ ਦੇ ਜੀਵਨ ਬਚਾਉਣਾ ਚਾਹੁੰਦੇ ਹਾਂ ਤਾਂ ਐਸੇ ਮਹਾਨ ਸਤਪੁਰਖਾਂ ਦੀ ਸੰਗਤ ਨਾਲ ਜੁੜੀਏ🙏
@sabreetsingh8573
@sabreetsingh8573 Год назад
ਰੱਬ ਸਰੂਪ ਮਹਾਂ ਪੁਰਸ਼, ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ।
@rajinderpanjeta6875
@rajinderpanjeta6875 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kamalpreetsingh9120
@kamalpreetsingh9120 Год назад
ਸੁੰਦਰ ਰਚਨਾ, ਤਪੋਬਣ ਮੀਡੀਆ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਾਨੂੰ ਤਪੋਬਣ ਅੰਦਰ ਮਹਾਂਪੁਰਖਾਂ ਦੁਆਰਾ ਰਚਿਤ ਐਸੀਆਂ ਸੁੰਦਰ ਰਚਨਾਵਾਂ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹਨ🌹🙏
@jaswinderkauraujla1056
@jaswinderkauraujla1056 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏🌹🌹🙏🌹
@jassgill3071
@jassgill3071 Год назад
Waheguru waheguru waheguru seen waheguru ji
@jasmailgrewal3612
@jasmailgrewal3612 Год назад
Waheguru ji Waheguru ji 🙏
@skaur5883
@skaur5883 Год назад
ਧੰਨ ਹਨ ਬਾਬਾ ਜੀ ਜਿਹੜੇ ਸਾਨੂੰ ਕਲਯੁਗੀ ਜੀਵਾਂ ਨੂੰ ਰੂਹਾਨੀਅਤ ਦੇ ਗੁੱਝੇ ਭੇਦਾਂ ਨੂੰ ਸਰਲਤਾ ਨਾਲ ਸਮਝਾਉਂਦੇ ਹਨ
@jasleenkauraraich8236
@jasleenkauraraich8236 Год назад
ਅਨਮੋਲ ਬੇਸ਼ਕੀਮਤੀ ਬਚਨ 🙏💐🌺
@satinderkaur8324
@satinderkaur8324 Год назад
ਬਹੁਤ ਗਹਿਰਾ ਗਿਆਨ ਬਖਸ਼ਿਆ ਹੈ ਮਹਾਂਪੁਰਖਾਂ ਨੇ ਬਹੁਤ ਸੁੰਦਰ ਬ੍ਰਹਮ ਵਿਚਾਰ ਹੈ ਸਰਵਨ ਕਰਕੇ ਬਹੁਤ ਅਨੰਦ ਪ੍ਰਾਪਤ ਹੋਇਆ ਸਾਨੂੰ ਹਰ ਵੇਲੇ ਮਹਾਂਪੁਰਖਾਂ ਦੀ ਬ੍ਰਹਮ ਵਿਚਾਰ ਦੀ ਭੁੱਖ ਲੱਗੀ ਰਹਿੰਦੀ ਹੈ ਜੀ,ਗਹਿਰੇ ਬ੍ਰਹਮ ਗਿਆਨ ਨਾਲ ਭਰਪੂਰ ਬਹੁਤ ਪਿਆਰੀ ਵੀਡੀਉ ਹੈ ਜੀ 🙏🌹🙏
@Harpreetkaur-he3hj
@Harpreetkaur-he3hj Год назад
ਧੰਨ ਪਰਉਪਕਾਰੀ ਮਹਾਂਪੁਰਸ਼ ਜੀ 🙏
@harfruitplantspunjab1RabbPyara
ਗਰੀਬੀ🤲🏻ਭਗਤੀ 🙏🏻ਧੰਨ ਆਂ ਤੂੰ ਸਾਹਿਬਾ ਧੰਨ ਤੇਰੇ
@harkiratsingh2627
@harkiratsingh2627 Год назад
ਧੰਨ ਹੋ ਆਪ ਜੀ ਜੋ ਸਾਨੂੰ ਭੁੱਲੇ ਭਟਕੇ ਜੀਵਾਂ ਨੂੰ ਗਿਆਨ ਬਖਸ਼ ਕੇ ਗੁਰੂ ਚਰਨਾ ਨਾਲ ਜੋੜ ਕੇ ਨਾਮ ਜਪਾ ਕੇ ਤਾਰ ਰਹੇ ਹੋ ...
@rinkudhillon4573
@rinkudhillon4573 Год назад
ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ 🙏🏻🙏🏻
@BaljeetKaur-ff7bg
@BaljeetKaur-ff7bg Год назад
❤❤❤🙏🙏
@pardeepkhattra1563
@pardeepkhattra1563 Год назад
ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਸੰਤ ਢੱਕੀ ਸਾਹਿਬ ਵਾਲਿਆਂ ਵਰਗਾ🙏🏻🙏🏻🙇‍♀️ ਸਾਡੇ ਭਾਗ ਜਾਗੇ ਹਨ ਜੋ ਸਾਨੂੰ ਇਸ ਜਨਮ ਵਿਚ ਪੂਰਨ ਬ੍ਰਹਮਗਿਆਨੀ ਮਿਲੇ ਹਨ। ਜਿਹਨਾਂ ਨੇ ਸਾਡੀ ਜਿੰਦਗੀ ਪੂਰੀ ਬਦਲ ਦਿੱਤੀ ਅਤੇ ਸਾਨੂੰ ਰੱਬ ਨਾਲ ਜੋੜ ਦਿੱਤਾ।🙏🏻
@nirmalgirn3151
@nirmalgirn3151 Год назад
Waheguru waheguru waheguru waheguru waheguru ji 🙏📿📿📿🙏🙇🙇🙇🙇🙏
@HarpreetKaur-tv5hc
@HarpreetKaur-tv5hc Год назад
ਬਹੁਤ ਬੇਸ਼ਕਿਮਤੀ (ਹੀਰਿਅਾਂ ਦਾ ਕੋੲੀ ਮੁੱਲ ਹੈ) ਪ੍ਰਵਚਨ ਨੇ ਪਿਅਾਰੇ ਸੰਤ ਖਾਲਸਾ ਜੀਅਾਂ ਦੇ ਜਿੰਨ੍ਹਾਂ ਦਾ ਕੋੲੀ ਮੁੱਲ ਨਹੀਂ ਜੀ। ਅੈਸੇ ਗੁਰਮਤਿ ਅਤੇ ਰੁਹਾਨੀਅਤ ਦੇ ਪ੍ਰਵਚਨ ਜੋ ਸਾਨੂੰ ਕਲਯੁਗੀ ਜੀਵਾਂ ਦਾ ਮਾਰਗ ਦਰਸ਼ਨ ਕਰਕੇ ਪ੍ਰਭੂ ਪ੍ਰਾਪਤੀ ਕਰਨ ਵਿੱਚ ਬਹੁਤ ਸਹਾੲੀ ਸਿੱਧ ਹੋਣਗੇ ਜੀ।
@flopjeevan6406
@flopjeevan6406 Год назад
Hey akaal purakh waheguru g tuci bade Beant ho tuci Mehar Karo g sache patshaah g
@paramjitkaur1028
@paramjitkaur1028 Год назад
ਐਨਾਂ ਡੂੰਗਾ ਗਿਆਨ ਕਮਾਈ ਵਾਲੇ ਮਹਾਂਪੁਰਸ਼ ਹੀ ਦੇ ਸਕਦੇ ਹਨ ।
@KulwantSingh-ge3cg
@KulwantSingh-ge3cg Год назад
ਧੰਨ ਹੈ ਤੁਸੀਂ ਸੰਤ ਮਹਾਂਪੁਰਸ਼ ਜੀ ਬਹੁਤ ਮਨ ਕਰਦਾ ਹੈ ਕਿ ਆਪ ਜੀ ਦੇ ਦਰਸ਼ਨ ਕਰਨ ਲਈ ਵਾਹਿਗੁਰੂ ਜੀ ਕਿਰਪਾ ਕਰਨ ਅਸੀਂ ਵੀ ਗੁਰੂ ਘਰ ਢੱਕੀ ਸਾਹਿਬ ਪਹੁੰਚੇ ਆਪ ਜੀ ਦੇ ਦਰਸ਼ਣ ਕਰ ਸਕੀਏ ਇਹ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਹੈ
@khalsa_dashmesh_da
@khalsa_dashmesh_da Год назад
ਮਹਾਂਪੁਰਖਾਂ ਦੇ ਬਚਨ ਹੀ ਸਾਨੂੰ ਆਪਣੀ ਸੱਚਾਈ ਤੋਂ ਜਾਣੂ ਕਰਵਾਉਂਦੇ ਹਨ। ਅਜਿਹੇ ਪੂਰਨ ਸੰਤਾਂ ਦੀ ਸੰਗਤ ਤਾਂ ਵੱਡਿਆਂ ਭਾਗਾਂ ਵਾਲੇ ਹੀ ਕਰਦੇ ਹਨ 🙏🙏🙏🙇🙇🙇
@ranjitkaur7223
@ranjitkaur7223 Год назад
Waheguru waheguru waheguru waheguru ji🌷🌷🌷🌷🌷🙏🙏🙏🙏🙏🌷🌷🌷🌷🌷
@Gurdeepsingh-wk3qw
@Gurdeepsingh-wk3qw Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️🙏🙏❤️❤️🙏🙏❤️❤️🙏🙏❤️❤️🙏🙏❤️🙏
@rangrej_R.D
@rangrej_R.D Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏
@TapobanAustrlia0515
@TapobanAustrlia0515 Год назад
ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪੁ ਬੀਠੁਲਾ ਹੇ ਵਾਹਿਗੁਰੂ ਜੀ ਸਾਡੇ ਵੱਸ ਦੀ ਗੱਲ ਨੀ ਇਹ ਸੰਸਾਰ ਰੂਪੀ ਭਵਜਲ ਸਾਗਰ ਪਾਰ ਕਰਨਾ ਤੁਸੀਓ ਸਾਡੇ ਹੱਥ ਫੜਕੇ ਕੱਢ ਲਿਓ ਜੀ
@pardeepkhattra1563
@pardeepkhattra1563 Год назад
ਬਹੁਤ ਹੀ ਸ਼ੁਕਰਗੁਜ਼ਾਰ ਕਰਦੇ ਹਾਂ ਮਹਾਂਪੁਰਸ਼ਾਂ ਦਾ ਜੋ ਸਾਨੂੰ ਸਾਡੀ ਜਿੰਦਗੀ ਦੀ ਅਸਲ ਸਚਾਈ ਵਾਰੇ ਦਸਦੇ ਹਨ ਅਤੇ ਸਮਝਾਉਂਦੇ ਹਨ ਕਿ ਦੁਨੀਆ ਨੇ ਕਿਸੇ ਕੰਮ ਨਹੀਂ ਆਉਣਾ ਸਿਰਫ ਪ੍ਰਭੂ ਦਾ ਨਾਮ ਹੀ ਸਾਨੂੰ ਪ੍ਰਭੂ ਨਾਲ ਮਿਲਾ ਸਕਦਾ ਹੈ। ਸੋ ਇਸ ਕਰਕੇ ਸਾਨੂੰ ਸਤਿਸੰਗਤ ਕਰਨੀ ਕਿੰਨੀ ਜਰੂਰੀ ਹੈ ਕਿਉਂਕਿ ਸਾਧੂ ਸੰਤ ਹੀ ਸਾਨੂੰ ਸਾਡੇ ਜੀਵਨ ਦਾ ਅਸਲ ਆਇਨਾ ਦਿਖਾ ਕੇ ਪ੍ਰਭੂ ਦਾ ਨਾਮ ਜਪਾ ਸਕਦੇ ਹਨ 🙏🏻🙇‍♀️
@TapobanAustrlia0515
@TapobanAustrlia0515 Год назад
ਬਹੂਤ ਹੀ ਸੋਹਣੀ ਕਲਿੱਪ ਹੈ ਜੀ ਦਿਲ ਕਰਦਾ ਬਾਰ ਬਾਰ ਪਰਮ ਪਿਆਰੇ ਬਾਬਾ ਜੀ ਵੱਲੋਂ ਦਿੱਤਾ ਗਿਆਨ ਸੁਣੀ ਜਾਏੀਏ ਕਿਓਕਿ ਸੰਤਾ ਦੇ ਬਚਨਾਂ ਦਾ ਕੋਈ ਮੁੱਲ ਨੀ ਦੇ ਸਕਦਾ ।ਇਹ ਬਚਨ ਹੀਰੇ ਜਵਾਹਰਾਤਾ ਨਾਲ਼ੋਂ ਭੀ ਵੱਧ ਮਹਿੰਗੇ ਹੁੰਦੇ ਹਨ ਜਿਨਾ ਨੂ ਕਮਾ ਕੇ ਇਹ ਸੰਸਾਰ ਚੋ ਪਾਰ ਹੋਇਆ ਜਾ ਸਕਦਾ ਅਤੇ ਆਪਣੇ ਵਾਹਿਗੁਰੂ ਜੀ ਚ ਲੀਨਤਾ ਪ੍ਰਾਪਤ ਹੋ ਜਾਂਦੀ ੇਆ ਜੀ
@nawabceify
@nawabceify Год назад
ਵਾਹਿਗੁਰੂ ਜੀ ਵਾਹਿਗੁਰੂ ਜੀ, 🌹🌹🌹🌹🙏🙏🙏🙏
@ginasadana780
@ginasadana780 Год назад
Harjot: Waheguruji Babaji 🙏🙏🌹🌹
@ajanpreetsinghnm4999
@ajanpreetsinghnm4999 Год назад
ਵਾਹਿਗੁਰੂ ਜੀ ਕਿਰਪਾ ਕਰੇ
@jaswinderkauraujla1056
@jaswinderkauraujla1056 Год назад
ਧਨ ਧਨ ਸੰਤ ਖਾਲਸਾ ਜੀ 🌹🙏🙏🌹❤️❤️🙏🌹
@RamanKumar-xp6jx
@RamanKumar-xp6jx Год назад
A hai sache guru d sikh 🙏🙏🙏🙏🙏
@TapobanAustrlia0515
@TapobanAustrlia0515 Год назад
ਦੂਰ ਤੇ ਆਈ ਦੂਰ ਤੇ ਆਈ ਮੋਹਿ ਪਰਦੇਸਨ ਦੂਰ ਤੇ ਆਈ ਅਸੀਂ ਪਤਾ ਨੀ ਕਿਹੜੀਆਂ ਕਿਹੜੀਆਂ ਜੂਨਾਂ ਭੁਗਤ ਕੇ ਹੁਣ ਮਨੁੱਖਾਂ ਜਨਮ ਚ ਆਏ ਹਾ ।ਅਸੀਂ ਪਤਾ ਨੀ ਕਿੰਨੀ ਬਾਰ ਜੰਮੇ ਹਾ ਕਿੰਨੀ ਬਾਰ ਮਰੇ ਹਾ ਪਰ ਹੁਣ ਸੰਤਾ ਦੀ ਸੰਗਤ ਕਰਕੇ ਇਹ ਸੁਮੱਤ ਮਿਲੀ ਹੈ ਕਿ ਅਸੀਂ ਪਰਮਾਤਮਾ ਦੀ ਅੰਸ਼ ਹਾ ਅਤੇ ਬਾਦ ਚ ਭੀ ਪਰਮਾਤਮਾ ਚ ਹੀ ਲੀਨਤਾ ਮੰਗਦੇ ਹਾ ਜੀ ਜਦ ਤੱਕ ਅਸੀਂ ਆਪਣੇ ਧੁਰੇ ਚ ਨਹੀਂ ਮਿਲ ਜਾਂਦੇ ਓਦੋਂ ਤੱਕ ਸ਼ਾਂਤੀ ਕਿੱਥੇ ਮਿਲਣੀ ਹੈ ਜੀ ਪਰਮ ਪਿਆਰੇ ਬਾਬਾ ਜੀ ਨੇ ਕਲਿੱਪ ਰਾਹੀ ਬਹੂਤ ਡੂੰਘੇ ਵੀਚਾਰ ਸਰਵਨ ਕਰਵਾਏ ਹਨ ।ਅਸੀਂ ਸਾਰੇ ਪਰਮਾਤਮਾ ਦੀ ਅੰਸ਼ ਹਾ ਪਰ ਪਰਮੇਸ਼ਰ ਦੀ ਪਾਈ ਮਾਇਆ ਕਰਕੇ ਅਸੀਂ ਸਾਰੇ ਭੁੱਲ ਗਏ ਹਾ ਕਿ ਅਸੀਂ ਕੀ ਆ ,ਕਿੱਥੋਂ ਆਏ ਹਾ ਅਤੇ ਕਿੱਥੇ ਜਾਣਾ 😢ਪਰ ਇਹ ਸੋਝੀ ਪੂਰਨ ਸਾਧੂਆਂ ਦੀ ਸੰਗਤ ਕਰਕੇ ਹੀ ਮਿਲਦੀ ਹੈ ਜੀ ।ਅਗਿਆਨ ਵੱਸ ਹੋ ਸਾਰੇ ਆਪਣੇ ਅਮੋਲਕ ਸੁਆਸਾ ਨੂ ਬਿਰਥਾ ਗਵਾ ਲੈੰਦੇ ਹਾ ਪਰ ਇਸ ਅਮੋਲਕ ਸੁਆਸਾ ਦੀ ਕੀਮਤ ਤਾ ਪੂਰਨ ਸਾਧੂਆਂ ਦੀ ਸੰਗਤ ਕਰਕੇ ਹੀ ਸੋਝੀ ਪ੍ਰਾਪਤ ਹੁੰਦੀ ਹੈ ਜੀ ਹੇ ਵਾਹਿਗੁਰੂ ਜੀ ਸਾਨੂ ਸਦਾ ਲਈ ਆਪਣੀ ਚਰਣ ਸ਼ਰਣ ਚ ਰੱਖਿਓ ਜੀ
@karanvirkullar110
@karanvirkullar110 Год назад
🌹🌹🙏🏻🙏🏻ਵਾਹਿਗੁਰੂ ਜੀ🙏🏻🙏🏻🌹🌹
@singhsaab6631
@singhsaab6631 Год назад
ਮੈ ਅਤ ਦੀਨ ਮਲੀਨ ਬਿਨਾ ਗਤ ॥ ਰਾਖ ਲੈ ਰਾਜ ਬਿਖੈ ਚਰਨਾਮਤ ॥੨੮੭॥
@JaswantSingh-jz5ic
@JaswantSingh-jz5ic Год назад
Satnam Ji Sri waheguru ji
@jaswinderkauraujla1056
@jaswinderkauraujla1056 Год назад
ਵਾਹਿਗੁਰੂ ਵਾਹਿਗੁਰੂ w🙏ਵਾਹਿਗੁਰੂ 🌹🙏🌹🌹
@ajit2227
@ajit2227 Год назад
Waheguru waheguru waheguru ji 💐🙏💐
@karmjeetkaur4940
@karmjeetkaur4940 Год назад
ਅਤੀ ਸੁੰਦਰ ਨਜ਼ਾਰਾ ਤਪੋਬਣ ਦਾ
@jugrajbenipal3279
@jugrajbenipal3279 Год назад
ਬੇਸ਼ਕੀਮਤੀ ਵਚਨ ਜੀ🙏🏻🙏🏻
@waheguru9224
@waheguru9224 Год назад
Waheguru ji 🙏
@ManjeetKaur-eb6os
@ManjeetKaur-eb6os Год назад
Waheguru ji ka khalsa waheguru ji ki Fateh Bhai sahab ji 🙏🏻🙏🏻🌹🌹
@gurlalsinghboparai4595
@gurlalsinghboparai4595 Год назад
ਵਾਹਿਗੁਰੂ ਜੀ 🌹🌹
@gurliveleen_deol
@gurliveleen_deol Год назад
ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਜੋ ਬੜੀ ਸਹਿਜਤਾ ਦੇ ਨਾਲ ਗੁਰਮਤ ਨੂੰ ਵਿਚਾਰਦੇ ਹਨ ।
@baljinderkaur735
@baljinderkaur735 Год назад
Wahegureji wahegureji wahegureji wahegureji wahegureji 🙏❤🙏
@jagatgururavidassji7
@jagatgururavidassji7 Год назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ
@beersandhu3831
@beersandhu3831 Год назад
ਵਾਹਿਗੁਰੂ ਜੀ
@LovelySingh-vy6kc
@LovelySingh-vy6kc Год назад
ਧੰਨਵਾਦ ਹੈ ਮਹਾਂਪੁਰਸ਼ਾਂ ਦਾ ਜੋ ਸਾਨੂੰ ਸੱਚ ਵਾਲਾ ਰਾਹ ਦਿਖਾ ਰਹੇ ਹਨ 🙏🙏🙏
@rajpreetkaur17kaur85
@rajpreetkaur17kaur85 10 месяцев назад
Waheguru Ji waheguru Ji waheguru Ji waheguru Ji 🙏🌹🙏🙏🌹🙏🙏🙏🌹
@khalsa.tejbirr5223
@khalsa.tejbirr5223 Год назад
ਤਪੋਬਣ ਮੀਡੀਆ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਜੋ ਆਪ ਜੀ ਇਹਨਾਂ ਅਨੰਦਮਈ clips ਨੂੰ ਬਾਬਾ ਜੀਆਂ ਦੇ ਮਿੱਠੇ ਅਮੋਲਕ ਪਰਵਚਨਾਂ ਨੂੰ ਸਾਡੇ ਤੱਕ ਪਹੁੰਚਾਉਂਦੇ ਹੋ। ਨਿਮਰਤਾ ਸਹਿਤ ਤਹਿ ਦਿਲੋਂ ਬੇਨਤੀ ਹੈ ਜੀ ਪਰਵਾਨ ਕਰਨਾ ਜੀ ਅੱਗੇ ਤੋਂ ਵੀ ਇਸੇ ਤਰ੍ਹਾਂ ਤਪੋਬਣ ਦੇ ਬਾਬਾ ਜੀਆਂ ਦੇ clips ਸਾਡੇ ਸੰਗਤਾਂ ਨਾਲ ਸਾਂਝੇ ਕਰਦੇ ਰਹਿਣਾ ਜੀ ਤਾਂ ਜੋ ਅਸੀਂ ਦੇਸ਼ ਵਿਦੇਸ਼ ਚ ਸੰਗਤਾਂ ਲਾਹੇ ਲੈ ਸਕੀਏ। ਸਾਡਾ ਮਨ ਤਰਸ ਜਾਂਦਾ ਹੈ ਤਪੋਬਣ ਦੇ, ਬਾਬਾ ਜੀਆਂ ਦੇ ਦੀਦਾਰਿਆਂ ਨੂੰ।
@jaismeenkaur192
@jaismeenkaur192 Год назад
ਆਪ ਨਿਰੰਕਾਰ ਤਪੋਬਨ ਦੀ ਧਰਤੀ ਤੇ ਭੂਲੇ ਭਟਕਿਆ ਨੂੰ ਗੁਰੂ ਨਾਲ ਮਿਲੋਉਣ ਲਈ ਆਇਆ ਹੋਇਆ ਹੈ।ਸਾਨੂੰ ਇਸ ਸਮੇ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।ਇਹ ਸਮਾਂ ਸਾਨੂੰ ਫੇਰ ਨਹੀਂ ਮਿਲਣਾ।ਸਾਨੂੰ ਇਹ ਜੰਨਮ ਪਰਮਾਤਮਾ ਦੀ ਭਗਤੀ ਕਰਨ ਲਯੀ ਹੀ ਮਿਲਿਆ ਹੈ।
@SatnamSingh-bs4jj
@SatnamSingh-bs4jj Год назад
waheguru g❤
@parmeetkaur6561
@parmeetkaur6561 Год назад
Waheguru ji
@Sukhan_Virk
@Sukhan_Virk Год назад
Bhaksh lo Maharaj jio hum apradi hum apradi 🙏🏻🙏🏻
@gurbanssingh2732
@gurbanssingh2732 Год назад
Waheguru Waheguru Waheguru Waheguru Waheguru ji
@ramandeepsidhu7960
@ramandeepsidhu7960 Год назад
Wahaguru ji wahaguru ji
@sunnysunny-ed3sj
@sunnysunny-ed3sj Год назад
SATNAM WAHEGURU JI🙏🙏🙏🙏🙏
@Jot68
@Jot68 Год назад
Waheguru waheguru waheguru ji
@jasleenkauraraich8236
@jasleenkauraraich8236 Год назад
Dhan Baba Ji 🙏💐
@gurdarshansingh2094
@gurdarshansingh2094 Год назад
Waheigurr ji🙏🙏🙏🌹♥️♥️🇬🇷🇬🇷
@jagdevsinghkhattra4621
@jagdevsinghkhattra4621 Год назад
Verygood
@HardeepSingh-wp9mm
@HardeepSingh-wp9mm Год назад
Wahe guru ji wahe guru ji
@Sukhan_Virk
@Sukhan_Virk Год назад
Sat bachan maharaj jio🙏🏻🙏🏻
@harsimranjitsinghrandhawa3671
we are thankful to Baba ji for explaining us, Wahe Guru ji
@jagdishkaursodhi9218
@jagdishkaursodhi9218 Год назад
DHAN DHAN BABA JI 🙌 🙏 ❤️ WAHEGURU JI ⚘️🙏⚘️🙏⚘️🙏⚘️🙏⚘️🙏⚘️🙏⚘️🙏⚘️🙏⚘️🙏⚘️🙏⚘️🙏⚘️🙏⚘️🙏⚘️🙏⚘️🙏⚘️🚩🚩🙏
@amanpreetsingh7339
@amanpreetsingh7339 Год назад
🙏🌹🙏🌹🙏
@pssingh1364
@pssingh1364 Год назад
Waheguru sahib ji 🙏
@TapobanAustrlia0515
@TapobanAustrlia0515 Год назад
Nice clip
@harichandkamboj4293
@harichandkamboj4293 Год назад
WAHEGURU ji
@gursewaksingh3800
@gursewaksingh3800 Год назад
Sant avtaar baba ji
@HarwinderSingh-dc8us
@HarwinderSingh-dc8us Год назад
WAHEGURU JI 🙏🏻 🙏🏻
@surinderkaur4955
@surinderkaur4955 Год назад
waheguru g Satnam g
@parvindarsingh5321
@parvindarsingh5321 Год назад
Wahuguru ji
@khalsa.tejbirr5223
@khalsa.tejbirr5223 Год назад
ਦਰਸ਼ਨ ਕਰ ਕਰ ਸਾਡੇ ਰੱਜ਼ਦੇ ਨੈਣ ਨਾ। ਬਹੁਤ ਮਿੱਠੀ ਆਵਾਜ਼ ਹੈ ਮਹਾਂਪੁਰਸ਼ਾਂ ਦੀ ਜਿਵੇਂ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੇ। ਸਰਵਣ ਕਰਦਿਆਂ ਮਨ ਮਸਤ ਹੋ ਜਾਂਦਾ ਹੈ ਦੁਨੀਆਂ ਦੀਆਂ ਚਿੰਤਾਵਾਂ ਕਿਧਰੇ ਹੀ ਜਾਂਦੀਆਂ ਹਨ ਮਨ ਪਰਮੇਸ਼ਰ ਦੀ ਯਾਦ ਵਿੱਚ ਰੰਗਿਆ ਜਾਂਦਾ ਹੈ🙏🏻🥹 ਬਹੁਤਤਤਤ ਹੀ ਪਿਆਰੇ ਬਚਨ ਹਨ। ਮਹਾਂਪੁਰਸ਼ਾਂ ਦੇ ਬਚਨ ਮਨ ਤੋਂ ਭਰਮ ਦੀ ਪੱਟੀ ਖੋਲਕੇ ਸਤਿ ਦਾ ਗਿਆਨ ਕਰਵਾ ਰਹੇ ਹਨ। ਇੱਕ ਇੱਕ ਬਚਨ ਬਾਣ ਦੇ ਵਾਂਗ ਸਾਡੇ ਕਲੇਜੇ ਚ ਛੇਕ ਕਰ ਰਿਹਾ ਹੈ, ਮਨ ਭਰ ਆਇਆ ਹੈ🥺🙏🏻
@parmindersingh6702
@parmindersingh6702 Год назад
Whaeguru g mhear kareo sab te
@jasleenkauraraich8236
@jasleenkauraraich8236 Год назад
🙏🙏🙏🙏💐💐💐💐
@user-et3ck8uz2l
@user-et3ck8uz2l Год назад
💐💐👌👌😇😇❤️❤️🙏🙏
@Karamjitkaur62532
@Karamjitkaur62532 Месяц назад
@yodhbenipal
@yodhbenipal Год назад
🙏🙏🙏🙏🙏🙏
@theworldofeverything7010
@theworldofeverything7010 Год назад
🙏🙏
@BalSingh6546
@BalSingh6546 Год назад
🙏🏾
@karanbaraich2300
@karanbaraich2300 Год назад
🙏
@HARPREETSINGH-ye3yv
@HARPREETSINGH-ye3yv Год назад
W̤a̤h̤e̤g̤ṳr̤ṳ j̤i̤ w̤a̤h̤e̤g̤ṳr̤ṳ j̤i̤
@gianibaljindersinghkhalsa6725
ਪਖੰਡ ਦੀ ਵੀ ਹੱਦ ਹੁੰਦੀ ਇਹ ਬੇਸ਼ਰਮ ਪਖੰਡੀ ਨਵੇਂ ਨਵੇਂ ਢਕਵੰਜ ਰਚਦੇ। ਹੁਣ ਦੀਵਾਨ ਏਦਾਂ ਦੇ ਖੇਡਣ ਰਚ ਰਚ ਲਾਉਂਦੇ ਬਸ ਦੇਹ ਦੀ ਪੂਜਾ ਕਰਾਉਣ ਦੀ ਚਾਹਨਾ ਹੀ ਇਹਨਾ ਕੁਕਰਮੀਆਂ ਦੀ ਨਹੀਂ ਮੁੱਕਦੀ। ਜੋ ਗਿਆਨ ਹਾਥੀ ਤੇ ਬਹਿ ਵੰਡ ਰਿਹਾ ਹੇਠਾਂ ਬਹਿ ਜਿਨ੍ਹਾਂ ਨੂੰ ਸੰਗਤ ਦਸਦਾ ਉਹਨਾਂ ਵਿੱਚ ਬਹਿ ਨਹੀਂ ਵੰਡ ਸਕਦਾ।
@ksmaan5174
@ksmaan5174 Год назад
👍👍👍👍👍👍👍👍🇺🇲🇨🇦🇨🇦🇬🇧💐🙏🙏🙏🙏🙏🙏🎉😍🦅🦅🦅🦅🦅🦅🦅🦅🦅🎂🎂🎂🎂
@user-im8lq9kb1e
@user-im8lq9kb1e Год назад
ਅਣਮੋਲ ਬਚਨ
@user-im8lq9kb1e
@user-im8lq9kb1e Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@balwinderkaur4881
@balwinderkaur4881 Год назад
ਵਾਹਿਗੁਰੂ ਜੀ 🙏🙏
@kulwindersingh2239
@kulwindersingh2239 Год назад
ਵਾਹਿਗੁਰੂ ਜੀ
@jugrajbenipal3279
@jugrajbenipal3279 Год назад
Waheguru ji🙏🏻🙏🏻
@sukhcharansingh981
@sukhcharansingh981 Год назад
Waheguru ji 🙏🙏🙏🙏🙏
@pssingh1364
@pssingh1364 Год назад
Waheguru sahib ji 🙏
@evenjitkaur2169
@evenjitkaur2169 Год назад
Waheguru ji
@SukhdevSinghSandhuKaunke
@SukhdevSinghSandhuKaunke Год назад
🙏🙏
@HarwinderSingh-dc8us
@HarwinderSingh-dc8us Год назад
Waheguru ji 🙏🏻
@sukhchainrehal6060
@sukhchainrehal6060 Год назад
Waheguru ji 🙏🙏
Далее
Как дела перцы?
00:25
Просмотров 84 тыс.