Тёмный

ਮੋਟਰਾਂ ਦੀਆਂ ਤਾਰਾਂ ਚੋ 

Alfaaz ਅਲਫਾਜ਼
Подписаться 6 тыс.
Просмотров 193 тыс.
50% 1

Развлечения

Опубликовано:

 

26 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 97   
@harvinderathwal7032
@harvinderathwal7032 Месяц назад
ਇਹ ਜਿਥੇ ਸਮਾਂਨ ਵੇਚਦੇਆ ਉਸ ਤੇ ਵੀ ਪਰਚਾ ਕਰਾਉ ਜੀ
@nanaksarkandila3056
@nanaksarkandila3056 6 дней назад
😊
@user-wc1sl7hn6y
@user-wc1sl7hn6y 19 дней назад
ਜੀਨ ਦਾ ਕੋਈ ਹੱਕ ਨਹੀਂ ਚੋਰੀ ਕਰਨੇ ਵਾਲੇ ਆ ਨੂੰ,
@ajitsinghharika5963
@ajitsinghharika5963 Месяц назад
ਚੋਰ ਖੁਦ ਮੰਨ ਰਹੇ ਹਨ ਕਿ ਅਸੀਂ ਚੋਰੀ ਕੀਤੀ ਹੈ ਪਰ ਇਹਨਾਂ ਦੇ ਚਿਹਰੇ ਧੁੰਦਲੇ ਕਿਉਂ ਕੀਤੇ ਜਾਂਦੇ ਹਨ।
@bawastenography
@bawastenography Месяц назад
ਇਨ੍ਹਾਂ ਦੇ ਮੂੰਹ ਕਿਉਂ ਬਲੱਰ ਕੀਤੇ ਹਨ? ਇਨ੍ਹਾਂ ਦੀ ਪਛਾਣ ਜਨਤਕ ਕੀਤੀ ਜਾਵੇ ਤਾਂ ਜੋ ਅਜਿਹੇ ਬੰਦਿਆਂ ਤੋਂ ਅੱਗੇ ਤੋਂ ਸਤਰਕ ਰਿਹਾ ਜਾਵੇ।
@balwindersinghdhindsa3306
@balwindersinghdhindsa3306 Месяц назад
ਯਾਰ ਇੰਨਾ ਨੇ ਬਹੁਤ ਤੰਗ ਕੀਤਾ ਹੈ ਸਾਡੀਆਂ ਹੀ ਸੱਤ ਅੱਠ ਵਾਰੀ ਤਾਰਾ ਵੱਡੀਆਂ ਹਨ ਇਹ ਸਿਰਫ ਸੋ ਪੰਜਾਹ ਦੀ ਬੇਚ ਦੇ ਹਨ ਪਰ ਸਾਨੂੰ ਇੱਕ ਟੋਟਾ ਚਾਰ ਪੰਜ ਹਜ਼ਾਰ ਵਿੱਚ ਨਵਾਂ ਮਿਲਦਾ ਹੈ ਇਹਦੇ ਨਾਲੋਂ ਤਾਂ ਮੰਗ ਕਿ ਪੈਸੇ ਲੈ ਲਿਆ ਕਰਨ ਪਰ ਸਾਨੂੰ ਕੰਮ ਦੇ ਟੈਮ ਕਿਉਂ ਤੰਗ ਕਰਦੇ ਹਨ
@gurpreetsidhu9983
@gurpreetsidhu9983 Месяц назад
ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤
@user-fq2no1tn7m
@user-fq2no1tn7m Месяц назад
ਬਾਈ ਜੀ ਇਨ੍ਹਾਂ ਦੇ ਮੁਹ ਦਿਖਾਉ
@farminglife2036
@farminglife2036 Месяц назад
ਫੋਟੋ ਧੁਧਲੀ ਕਿਉ ਕੀਤੀਅ
@gurdipgill1637
@gurdipgill1637 Месяц назад
ਇਹ ਪਤਾ ਕਰੋ ਕਿ ਇਹ ਸਾਰਾ ਸਮਾਨ ਕਿੱਥੇ ਵੇਚਦੇ ਹਨ, ਸਮਾਨ ਖ਼ਰੀਦਣ ਵਾਲਿਆਂ ਉੱਪਰ ਵੀ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ
@nitishkumarsharma5969
@nitishkumarsharma5969 Месяц назад
ਪੁਲਿਸ ਆਪ ਕਰਾ ਰਹੀ ਆ
@mangatkular5941
@mangatkular5941 Месяц назад
ਇਹ ਮੇਰੇ ਪਿੰਡ ਕੁਲਾਰਾ ਦਾ ਮਸ਼ਹੂਰ ਚੋਰ ਗਿਰੋਹ ਸਰਗਰਮ ਹੈ। ਇਹ ਦੋਵੇ ਜਿਸ ਦਾ ਨਾਮ ਲਿਆ ਬਹੁਤ ਤਕੜੇ ਚੋਰ ਨੇ ਪਹਿਲਾ ਬਹੁਤ ਕੁਝ ਬਰਾਮਦ ਹੋਈ ਇੰਨਾ ਦੇ ਘਰੋ ਖਾਸ ਤੌਰ ਸੇਬੀ ਦੇ ਪੁਲਿਸ ਕੁਝ ਨੀ ਕਰਦੀ ਇੰਨਾ ਦਾ ਸਾਡੇ ਪਿੰਡ ਟੋਭੇ ਦਾ ਕੰਮ ਚੱਲ ਰਹੀਆ ਉਸ ਜਦੋ ਸਰਦੀ ਚ ਗਾਰ ਕੱਢਿਆ ਤਾ ਟਰਾਲੀਆ ਭਰਦੇ ਸਮੇ JCB ਨਾਲ ਤਾ ਤਾਰਾ ਚੋਰੀ ਕੀਤੀਆ ਗਈਆ ਬਾਜਵਾ ਸਾਬ ਘੱਟੋ-ਘੱਟ 10 ਥੈਲੇ ਤਾਬਾ ਕੱਢ ਕੇ ਉਪਰਲੀ ਕਾਲੀ ਰਬੜ ਦੇ ਮਿਲੇ ਸਨ ਇਹ ਇਕੱਲਾ ਨੀ ਇਸ ਨਾਲ ਹੋਰ ਵੀ ਵਥੇਰੇ ਨੇ ਰਲਮਿਲ ਕੇ ਚੋਰੀਆ ਕਰਦੇ
@SandeepKumar-bj3ql
@SandeepKumar-bj3ql Месяц назад
Radhe Radhe Jay Shri Radhe 🤲👌❤
@nitishkumarsharma5969
@nitishkumarsharma5969 Месяц назад
ਬਾਈ ਸਭ ਪੁਲਿਸ ਦਾ ਖੇਡ ਆ
@DilbagSingh-qk6vh
@DilbagSingh-qk6vh Месяц назад
ਇਹਨਾਂ ਦੀ ਬੂਥੀ ਤਾਂ ਦਿਖਾ ਦੇਣੀ ਸੀ
@ravinderpourh564
@ravinderpourh564 Месяц назад
ਤੁਸੀਂ ਘੱਟ ਆ ਪੁਲਿਸ ਵਾਲਿਆਂ ਤੋਂ ਮੀਡੀਆ ਵਾਲੇ ਵੀਡੀਓ ਜਰੂਰ ਬਣਾਉਣੀ ਸੀ ਜਦੋਂ ਇਹਨਾਂ ਦੇ ਚੇਹਰੇ ਨੀ ਦਿਖਾਏ ਇਸਤੇ ਤਾਨੀ ਯੂਟਿਊਬ ਨੇ ਮਨਾਹੀ ਕੀਤੀ ਹੋਈ ਕਿਰਪਾ ਕਰਕੇ ਵੀਡੀਓ ਧੁੰਦਲੀ ਕਿਓਂ ਕੀਤੀ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@GurnamSingh-pj4pv
@GurnamSingh-pj4pv Месяц назад
ਮੂੰਹ ਦਿਖਾੳ ਜਰੂਰ ਕੰਜਰਾਂ ਦੇ। ਸਾਡੇ ਪਾਸੇ ਵੀ 12 ਮੋਟਰਾਂ ਦੀਆਂ ਤਾਰਾਂ ਕਟੀਆਂ ਗਈਆਂ। ।।
@alfaaz3500
@alfaaz3500 Месяц назад
Thada kehra ilaka hai
@satwinder5611
@satwinder5611 Месяц назад
ਸਾਡੇ ਬਾਗੇ ਪਰਾਣਾ ਏਰੀਏ ਚ ਬਹੁਤ ਬੁਰਾ ਹਾਲ ਆ
@kulvinderhappy8671
@kulvinderhappy8671 Месяц назад
ਪੱਤਰਕਾਰ ਵਧੀਆ ਬੰਦਾ
@alfaaz3500
@alfaaz3500 Месяц назад
Shukrane veer ji,,, bohat bohat dhanwad
@balwindermashi8044
@balwindermashi8044 13 дней назад
Ameitpal khalsa jindabad 2027 Balwinder Masih
@tarsemsinghtarsam1731
@tarsemsinghtarsam1731 19 дней назад
ਜੇ ਬਾਪੂ ਦਾ ਕੋਈ ਵੀ ਨੁਕਸਾਨ ਹੋਇਆ ਤਾ ਇਹ ਚੋਰ ਜਿਮੇਵਾਰ ਹੋਣਗੇ ਡਾਗ ਦਿਓ ਇਨਾ ਤੇ
@GotaSingh-gj7dq
@GotaSingh-gj7dq Месяц назад
ਇਨ੍ਹਾਂ ਦੀ ਬੁੰਡ ਵਿਚ ਉਹੀ ਤਾਰ ਦਿਉ
@GurmeetSingh-ud1dv
@GurmeetSingh-ud1dv Месяц назад
ਪੁਲਿਸ ਨਾਲ ਗਲਬਾਤ ਕੀਤੀ ਹੁੰਦੀ ਹੈ ਪੁਲਿਸ ਨੂੰ ਤਨਖਾਹ ਉਨੀਂ ਨਹੀਂ ਸਾਰੇ ਥਾਨੇ ਵਾਲੇ ਮਹੀਨੇ ਤੋਂ ਰੁਪਏ ਵੰਡਦੇ ਹਨ ਤਾ ਇਹ ਤਾਂ ਤਨਖਾਹ ਕਮਿਸ਼ਨ ਏ ਪੁਲਿਸ ਦਾ
@majorsinghsandhu2469
@majorsinghsandhu2469 Месяц назад
ਫੋਟੋ ਸਾਫ ਨਹੀ
@user-oy7gw9yb6s
@user-oy7gw9yb6s Месяц назад
ਇਹ ਕੰਮ ਠੀਕ ਆ ਬਹੁਤ ਤੰਗ ਕਰਦੇ ਨੇ ਇਹ
@BaljinderSingh-rq2fh
@BaljinderSingh-rq2fh Месяц назад
Very good 👍 👏 😮
@BaljinderSingh-rq2fh
@BaljinderSingh-rq2fh Месяц назад
Very good 😮😮😮
@kulbirkaur6594
@kulbirkaur6594 Месяц назад
police da kam pind aaleyaan nu krna pai reya, hadh hi hoyi pyi aa
@AmanKapson0001
@AmanKapson0001 Месяц назад
Maata pao pind waale parcha karwao nashila powder da inha teh jehda inha Di jamaanat dau ohda pind baikaat hove
@SatnamSingh-xs5rf
@SatnamSingh-xs5rf Месяц назад
Bajwa sahb sat sri akal g
@justlaugh9256
@justlaugh9256 Месяц назад
Blur kuyo kitey
@JagroopDhindsa-t
@JagroopDhindsa-t Месяц назад
ਲਾਤੋਕੇ਼਼ਭੂਤਬਾਤੋਸੇਨਹੀਮੰਨਦੇ
@kahlonchakrala
@kahlonchakrala 29 дней назад
ਯਾਰ ਇਨਾ ਦਾ ਮੂੰਹ ਦੇਖਣ ਦੇਆ ਕਰੋ
@Teraohi-bathinde_wala
@Teraohi-bathinde_wala 15 дней назад
Chitta bnd krao ,,,sb kuj bnd hoju,,nahi ta hale boht kuj houga😢😢😢😢
@AmarjitSingh-vd5xg
@AmarjitSingh-vd5xg Месяц назад
Ehna dia Latan torho salea dis Esdi maa te v parcha karao
@GurmeetSingh-ud1dv
@GurmeetSingh-ud1dv Месяц назад
ਫੜਾਉਣ ਤੇ ਟਾਇਮ ਲੱਗੂ ਪੰਚਾਇਤ ਤਾ ਪਿੰਡ ਵਿੱਚ ਬਾਅਦ ਵਿੱਚ ਆਉ ਏ ਪਹਿਲਾਂ ਆ ਜਾਣਗੇ ਨਾਲੇ ਆਉਣ ਸਾਰ ਏਨਾ ਨੂੰ ਧਮਕੀ ਦੇਣ ਗੇ ਮਾਰਾ ਗੇ
@balwindermashi8044
@balwindermashi8044 13 дней назад
Amritpal Singh ji Khalsa
@MalkitSingh-gq4uc
@MalkitSingh-gq4uc 11 дней назад
ਸਾਡੇ ਲੋਕਾਂ ਦੀ ਗਲਤੀ ਹੈ ਜਿਹੜੇ ਇਨਾਂ ਦੀ ਜ਼ਮਾਨਤ ਕਰਵਿਉਦੇ ਨੇ ਜੇਕਰ ਕੋਈ ਜ਼ਮਾਨਤ ਨਾ ਕਰਵਾਵੇ ਤਾਂ ਅੰਦਰ ਹੀ ਰਹਿਣਗੇ।
@malkeetpannu1447
@malkeetpannu1447 24 дня назад
Good viky bro
@jassugill1262
@jassugill1262 Месяц назад
ਚੈਨਲ ਵਾਲਿਆ ਦੇ ਜਮਾਈ ਆ ਤਾਹੀ ਚੇਹਰੇ ਧੁੰਦਲੇ ਕੀਤੇ ਆ
@BalvinderSingh-zq2lr
@BalvinderSingh-zq2lr 3 дня назад
Handover to Policeman With FIR Regd
@user-oy7gw9yb6s
@user-oy7gw9yb6s Месяц назад
ਭਰਾ ਜਿਸ ਨੂੰ ਵੇਚਦੇ ਉਹ ਵੀ ਪਤਾ ਕਰੋ ਉਸ ਦਾ ਵੀ ਜਲੂਸ ਕਢੋ
@sikandersingh7611
@sikandersingh7611 Месяц назад
ਇਹਨਾ ਦੇ ਡੰਡਾ ਫੇਰੋ ਤਸੱਲੀ ਨਾਲ ਸਾਰੀ ਵੀਡਿਓ ਬਣਾਉ ਪੁਲਿਸ਼ ਨੇ ਕੁੱਝ ਨਹੀ ਕਰਨਾ ਹਿੱਸਾ ਲੈ ਕਿ ਛੱਡ ਦੇਣਾ ਹੈ
@user-bo5rs8lx7y
@user-bo5rs8lx7y Месяц назад
Good job
@jagdishraj7565
@jagdishraj7565 Месяц назад
👍👍
@gopibains1982
@gopibains1982 Месяц назад
Patrakar ji sanu kive pta lgu kon a mooh sikhayo
@amarjiitsingh4999
@amarjiitsingh4999 Месяц назад
Bhaji.d.gp.punjab.noo.dasdio
@prolove3465
@prolove3465 Месяц назад
Ena de joot fero pulice kus ni kardi ena nu asi vi smaan bramed kar ke chor fare si kush ni Bania
@harpinderkaur4700
@harpinderkaur4700 Месяц назад
Ptrkar da hasa hai muh ni vkhoda ni
@pindawale-bi5vi
@pindawale-bi5vi Месяц назад
Veer chehra kyu blur kr rhe oo.. Lokan NU dikhao ehna di pehchaan rkhan
@GurmeetSingh-pb9ff
@GurmeetSingh-pb9ff Месяц назад
❤❤❤❤❤❤ I am Bajwa❤❤❤❤❤
@luckysidhu1952
@luckysidhu1952 Месяц назад
POLICE. WALE JEHRE AH TARA DE PAICE APNE BACHEA NU KHAWA RAHE NE 😮OHNA DE BACHEY khat\m smjo
@ChahalCom
@ChahalCom Месяц назад
bai meri moter khol ke le gia
@ChahalCom
@ChahalCom Месяц назад
ana tha chira kio shpa chor saf disna chida
@ManpreetSingh-dc8rk
@ManpreetSingh-dc8rk 8 дней назад
1 din ch band ho jao j I'd photo pone lain to bad hi kabaar vech sale sake koi v howe
@sukhjitsingh1079
@sukhjitsingh1079 Месяц назад
Eh dovy cor hn
@TarveenThakur
@TarveenThakur Месяц назад
Police bahut nikmmi
@AmarjitSingh-vd5xg
@AmarjitSingh-vd5xg Месяц назад
Jithe wechdea us kabarhie nu v frho
@user-un7qn1bn1i
@user-un7qn1bn1i Месяц назад
Eh nashe wale ne so pb, ch nasha bnd hona chahida ae
@gopibains1982
@gopibains1982 Месяц назад
Je shakl nhi dikhauni fer news da ki faiyda 😮
@MalkitSingh-gq4uc
@MalkitSingh-gq4uc 11 дней назад
ਇਨਾਂ ਦਿ ਮੁਹ ਨੰਗਾ ਕਰ ਦਿਉ
@user-kc5ze4mw3d
@user-kc5ze4mw3d Месяц назад
ਪ੍ਰੇਮ ਸਿੰਘ ਵਾਲਾ ਪਿੰਡ ਕਿਹੜੇ ਜ਼ਿਲ੍ਹਾ ਤੇ ਪੈਦਾ ਦੱਸਣਾ ਕਰਨਾ
@alfaaz3500
@alfaaz3500 Месяц назад
Patiala Dist ch Painda hai veere
@navisleegaming7453
@navisleegaming7453 27 дней назад
​@@alfaaz3500 hun ta sc aala case pava ta ehna chora ne 😂😂
@user-vs4ke3vo2d
@user-vs4ke3vo2d Месяц назад
Enha deya lattain torro do havlatt chu deyo
@GurcharanSekhon-rz8ep
@GurcharanSekhon-rz8ep 27 дней назад
Pl on on on
@SukhdevBhullar-xf5sb
@SukhdevBhullar-xf5sb Месяц назад
Bai g as admi nu ag la do jsodu nu
@spiderman8890
@spiderman8890 Месяц назад
ਮੂੰਹ ਕਿਉ ਨਹੀ ਦਿਖੋਦੇ
@BalkarSingh-dc1oq
@BalkarSingh-dc1oq Месяц назад
ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ
@JagroopDhindsa-t
@JagroopDhindsa-t Месяц назад
ਛਿਤਰਫੇਰੋ
@RanjeetSandhu-ne4wr
@RanjeetSandhu-ne4wr Месяц назад
ਮੁਹ ਤੇ ਦਿਖਾਓ
@dilbagbassi5952
@dilbagbassi5952 16 дней назад
ਇਹਨਾਂ ਦੇ ਮੂੰਹ ਨੰਗੇ ਕਰੋ ਲੋਕਾਂ ਨੂੰ ਪਤਾ ਲੱਗੇ ਕਿ ਇਹ ਆਹ ਕੰਮ ਕਰਦੇ ਹਨ ਮਾਂ ਕਹਿੰਦੀ ਮੇਰਾ ਪੁੱਤ ਨਹੀਂ ਇਹੋ ਜਿਹਾ ਕੰਮ ਕਰਦਾ
@gopibains1982
@gopibains1982 Месяц назад
Shakl dikhaya kro blar kiyo krde
@HardipSingh-ph6eb
@HardipSingh-ph6eb 12 дней назад
Sada transfer la ke le gye ten char chori ho gye police kush ne karde
@user-ft4ut1nt6v
@user-ft4ut1nt6v Месяц назад
Koina fer ki a bande hi karde a har koi ni kar sakda
@PalwinderSingh-fc9lo
@PalwinderSingh-fc9lo Месяц назад
Sarkar de mla Punjab police chor nashe de sodagar sabh ral mel ke Punjab nu barbaad kar rahe ne . je sarkar te Punjab police imandari naal kam karn ta sab kuj band keta ja sakda chori cheta par............... . .. .
@RanjeetSingh-rl3tk
@RanjeetSingh-rl3tk Месяц назад
Ih a.nu.holi.msso.kuttrs.nu.
@parmvirsingh3261
@parmvirsingh3261 Месяц назад
Muhh ta changi tarran dikhaoo tusin quien lakoo rakh rahe ho ke natak karr rahe ho
@KuldeepSingh-yt2fi
@KuldeepSingh-yt2fi 18 дней назад
ਜ਼ਿਮੀਂਦਾਰ ਦਾ ਨੁਕਸਾਨ ਕਰਨਾ ਬਹੁਤ ਗਲਤ ਗੱਲ ਹੈ, ਜਿਮੀਦਾਰ ਨਾ ਬੀਜੂ ਤੇ ਕਿੱਥੋਂ ਖਾਓਗੇ
@gopibains1982
@gopibains1982 Месяц назад
Je shakl nhi dikhauni fer news da ki faiyda 😮
Далее
ПОДВОДНЫЙ ГЕЙМИНГ #shorts
00:22
Просмотров 1,3 млн
Wait for the BOWLING BALL! 👀
00:38
Просмотров 11 млн
Лепим из пластилина🐍
00:59
Просмотров 178 тыс.
НРАВИТСЯ ЭТОТ ФОРМАТ??
0:37
Просмотров 5 млн
🍁 Экскурсия года
0:19
Просмотров 1,7 млн
Stay on your way 🛤️✨
0:34
Просмотров 9 млн