Тёмный

ਮੋਟਰ ਸੜਨ ਦਾ ਸਭ ਤੋਂ ਵੱਡਾ ਕਾਰਨ ਆਹ ਹੁੰਦਾ,ਕਿਸਾਨ ਦਾ ਮੋਟਾ ਨੁਕਸਾਨ ਕਰ ਦਿੰਦਾ || reason for motor winding burn 

sewak singh
Подписаться 684 тыс.
Просмотров 41 тыс.
50% 1

ਸਤਿ ਸ੍ਰੀ ਅਕਾਲ ਜੀ
my website link:-
sunvoam.com/
www.mrsewak.net/
#sewakmechanical
Your queries:-
what is the most common cause of motor failure
electric motor failure analysis pdf
motor winding failure causes
reason for motor winding burn pdf
what causes a 3 phase motor to burn out
motor winding burnt
motor winding failure symptoms
reason for motor winding resistance unbalance
kitkat fuse rating pdf
kitkat fuse rating in india
kitkat fuse rating chart pdf
kitkat fuse rating chart
kit kat fuse application
kitkat fuse price

Наука

Опубликовано:

 

1 окт 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 28   
@harinderbilling2643
@harinderbilling2643 10 месяцев назад
ਨਟ ਤਾ ਹੀਟ ਹੋ ਕੇ ਖੁਲਦੇ ਨੀ।
@kalaramgurjar5212
@kalaramgurjar5212 10 месяцев назад
ਬਾਈ ਜੀ ਸਾਡੇ ਅਰਿਏ ਚ ਆਂ ਗ੍ਰੀਪ ਚੱਲਦੇ 50- 60 hp ਦੀ ਮੋਟਰਾਂ ਤੇ ਸਿੰਗਲ ਫ਼ੁਜ ਲਾਈਦਾ ਆਰਾਮ ਨਾਲ ਚੱਲਦੀ ਹੈ ਕੋਈ ਓਵਰ ਹੀਟਿੰਗ ਨਹੀਂ ਤੁਸੀਂ 10 hp ਤੇ ਐਨਾ ਮੋਟਾ ਫੁਜ ਲਾਈ ਬੈਠੇ ਹੋਂ
@sabhimultani5996
@sabhimultani5996 10 месяцев назад
Good information veer ji God bless you
@guribhullar2142
@guribhullar2142 10 месяцев назад
ਬਹੁਤ ਵਧੀਆ ਜਾਣਕਾਰੀ ਜੀ 😊
@gursharnsingh1180
@gursharnsingh1180 10 месяцев назад
ਅਸੀਂ ਤਾਂ millborn ਦੇ ਗਰਿਪ ਲਗਾਏ 10 ਸਾਲ ਹੋ ਗਏ ਵਧੀਆ ਚੱਲ ਰਹੇ ਹਨ
@HappySingh-bx2jh
@HappySingh-bx2jh 10 месяцев назад
🙏ਧੰਨਵਾਦੀ ਵੀਰ ਜੀ
@harwinderlotta718
@harwinderlotta718 10 месяцев назад
ਅਾਪਣੀ ਅਾਟਾ ਚੱਕੀ ਦੀ ਸੇਵਕ ਜੀ ਵਡੀੳੁ ਬਣਾੳੁ ਜੀ
@jotgill3005
@jotgill3005 10 месяцев назад
ਬੋਪਾਰਾਏ ਦਾ ਗਰਿੱਪ ਲਗਾਓ ਜੀ , ਨਾ ਟੁੱਟੇ ਨਾ ਸੜੇ ।
@Raman-fd4vc
@Raman-fd4vc 10 месяцев назад
ਬਾਈ ਕਹਿੰਦਾ ਗਰੀਸ ਨਾ ਲਾਉ ਸਾਡੇ ਤਾਂ ਜਦੋਂ ਦੇ ਗਰਿਪਾ ਤੇ ਤਾਂਬੇ ਸਿਲਵਰ ਦੇ ਜੋੜਾਂ ਤੇ ਗਰੀਸ ਲਾਉਣ ਲੱਗ ਪੇ ਜਾਣ ਸੌਖੀ ਹੋਗੀ ਮੋਟਰਾਂ ਵੀ ਵਧੀਆ ਜੋੜ ਵੀ ਵਧੀਆ 10 ਸਾਲ ਤੋਂ ਜਿਆਦਾ ਹੋਗੇ
@Gopy_Pannu_Turh
@Gopy_Pannu_Turh 9 месяцев назад
ਬਹੁਤ ਵਧੀਆ ਜੀ
@kuldeepsidhu1149
@kuldeepsidhu1149 10 месяцев назад
Very nice 🙏
@manpreetgrewal5633
@manpreetgrewal5633 10 месяцев назад
Nice video
@RanaSingh-yg5zy
@RanaSingh-yg5zy 10 месяцев назад
Ok
@a.kelectrical9374
@a.kelectrical9374 10 месяцев назад
Veer ji mcb . b la do
@mavikalanmavikalan3835
@mavikalanmavikalan3835 10 месяцев назад
ਗ੍ਰੀਸ ਲਾਉਣ ਨਾਲ ਖਰਾਬ ਨਹੀ ਹੁੰਦੇ
@ManjitSingh-yi2hm
@ManjitSingh-yi2hm 17 дней назад
🚜
@gurbaxsingh6849
@gurbaxsingh6849 10 месяцев назад
Veer g a taar v copper di hundi nicrome di hundi a
@user-lx2gw3fo5w
@user-lx2gw3fo5w 10 месяцев назад
100 .150 motor pind vich kethe verr Mera pind di 1200 vote aa Motor aa 726 aa Mera pind vich Khoru penda aa dharti heth jdo light aa jandi aa Bijli wale v kehda aa je dharna dena ona de pind jao asi ki kreya Yar je kesa kol 6 kila jmin aa 2 motor aa Ena thaka krde aa lok aapne Pani v Fer Thora time he aa sade pind Jehda hisab nal.motor aa sade pind o v machi motor aa
@darshanbhangu6005
@darshanbhangu6005 10 месяцев назад
ਬਾਈ ਜੀ20ਦੀਮੋਟਰ। ਹੈਫੁਜ ਗਰਮ ਹੁਦੇਹੈ। ਕੀ। ਕਰੀਏ ਦਸੋ ਜ਼ਰੂਰੀ
@sewakmechanical
@sewakmechanical 10 месяцев назад
ਇਸ ਦੇ ਕਈ ਕਾਰਨ ਹੋ ਸਕਦੇ ਜਿਵੇ ਕੇ ਤਾਰ ਢਿੱਲੀ , ਜਿਥੇ ਤਾਰ ਕੱਸੀ ਹੈ ਉਥੇ ਕਾਰਬਨ ,ਗਰਿਪ ਢਿੱਲੇ, ਗਰਿਪ ਦੀਆਂ ਪੱਤੀਆਂ ਚ ਕਾਰਬਨ ,fuse ਪਤਲਾ, ਥਿਬਲ ਐਲੂਮੀਨੀਅਮ ਤੇ ਤਾਂਬੇ ਦੀ ਦਾ ਕੋਈ ਮੇਲ ਨਹੀਂ
@ravinderkumar4648
@ravinderkumar4648 10 месяцев назад
Mpcb lago
@gurdarshansingh4627
@gurdarshansingh4627 10 месяцев назад
Jan vesleen lagao
@BrarInfotainment
@BrarInfotainment 10 месяцев назад
ਤੁਸੀਂ ਇਕ ਵੀਡੀਓ ਬਣਾਈ ਸੀ ਜੈ ਸਿੰਘ ਹੋਣਾ ਨਾਲ ਉਸ ਦਸਿਆ ਗਿਆ ਸੀ ਕੇ ਗਰਿਪ ਉਤਾਰ ਦਿਓ, ਐਥੇ ਗਰਿਪ ਵਾਰੇ ਜਾਣਕਾਰੀ ਦਿਤੀ ਜਾ ਰਹੀ ਹੈ, ਤੁਹਾਡੀ ਕਿਸ ਵੀਡੀਓ ਨੂੰ ਸਹੀ ਮੰਨੀਏ ??
@sewakmechanical
@sewakmechanical 10 месяцев назад
ਖੇਤਾਂ ਵਿੱਚ ਗਰਿਪ ਹੀ ਚੱਲਦੇ ਹਨ
@BrarInfotainment
@BrarInfotainment 10 месяцев назад
@@sewakmechanical ਸ਼ੁਕਰੀਆ ਜੀ ਤੁਸੀਂ ਜਾਣਕਾਰੀ ਦਿੱਤੀ ।
@narindersandhar6746
@narindersandhar6746 10 месяцев назад
ਕੁਝ ਦਿਨਾਂ ਤੋਂ ਮੇਰਾ ਟੂਲੂ ਪੰਪ ਅਵਾਜ਼ ਬਹੁਤ ਕਰਦਾ।ਕੋਈ ਡਰ ਵਾਲੀ ਗੱਲ ਤਾਂ ਨਹੀਂ? ਜਾਂ ਠੀਕ ਕਰਾਨਾ ਪੳ । ਮਿਸਤਰੀ ਕਹਿੰਦਾ ਚਲਨ ਦਿੳ ਕੋਈ ਨਾ।ਤੂਸੀਂ ਦੱਸੋ ।
Далее
Склеил девушку-курьера ❤️
01:00