Тёмный

ਮੌਤ ਇਕ ਸੱਚ ਪਿੱਛੇ ਰਹਿ ਜਾਣ ਵਾਲੇ ਕਿਵੇਂ ਜਰਦੇ ਨੇ ਦੁਖਾਂਤ 

RED FM CANADA
Подписаться 266 тыс.
Просмотров 94 тыс.
50% 1

ਮੌਤ ਇਕ ਸੱਚ ਪਿੱਛੇ ਰਹਿ ਜਾਣ ਵਾਲੇ ਕਿਵੇਂ ਜਰਦੇ ਨੇ ਦੁਖਾਂਤ
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
RU-vid:
/ redfmcanada
#redfmcanada

Опубликовано:

 

26 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 226   
@parmindersinghparmindersin1318
@parmindersinghparmindersin1318 11 месяцев назад
ਮੈਡਮ ਬਰਾੜ ਬਹੁਤ ਵਧੀਆ ਗੱਲ ਕੀਤੀ ਹੈ ਕਿਸੇ ਦੇ ਦੁਖ ਵਿੱਚ ਆਪਣੇ ਦੁਖ ਵੀ ਰੋੲਏ ਜਾਂਦੇ ਹਨ
@paramjitkaur3761
@paramjitkaur3761 Год назад
ਬਿਲਕੁਲ ਠੀਕ ਕਿਹਾ ਆ ਮੈਡਮ ਬਰਾੜ ਜੀ ਨੇ ਕਿ ਦੂਸਰੇ ਦੇ ਦੁੱਖ ਵਿਚ ਆਪ ਦਾ ਦੁੱਖ ਯਾਦ ਆ ਜਾਦਾਂ 😢😢😢
@balbirkaur6806
@balbirkaur6806 11 месяцев назад
ਬਹੂਤ ਵਧੀਆ ਮੈਡਮ,ਮੇਰਾ ਤਾ ਥੋਡੇ ਕੋਲ ਬੈਠ ਕੇ ਗੱਲ ਕਰਨ ਨੂੰ ਦਿਲ ਕਰਦਾ ਹੈ,god bless you always
@viahvideo3314
@viahvideo3314 11 месяцев назад
ਇਸ ਗੱਲ ਨੂੰ ੳਹੀ ਸਮਝ ਸਕਦਾ ਜਿਹਦੇ ਸੀਨੇ ਚ ਦਿਲ ਹੋਵੇ ਮੈਂ ਸਭ ਕੁਝ ਨੇੜਿਉਂ ਦੇਖਿਆ 😢😢
@simarjeetkaur5251
@simarjeetkaur5251 3 месяца назад
ਵਾਹਗੁਰੂ ਜ਼ੀ ਮੈਨੂ ਅਾਪ ਜੀ ਦਾ ਪ੍ਗ਼ਾਰਾਮ ਵਧਨਿਯਾ ਲਗਦਾੲੇਜ਼ੀ❤
@bhupendersingh648
@bhupendersingh648 9 месяцев назад
ਜਿੰਦਗੀ ਜਿਉਣ ਦਾ ਢੰਗ ਸਿਖਾਉਂਦੀਆਂ ਸਤਿਕਾਰਯੋਗ dr ਬਰਾੜ ਜੀ ਦੀਆਂ ਦਿਲੋਂ ਕੀਤੀਆਂ ਗੱਲਾਂ ਧੰਨਵਾਦ ਬੀਬਾ ਜੀ 🌹👏👏👏
@bneetarani3923
@bneetarani3923 25 дней назад
ਬਹੁਤ ਸਹੀ ਕਿਹਾ ਮੈਡਮ, ਕੁਝ ਲੋਕ tragedy ਤੋਂ ਬਾਅਦ ਬਿਖਰ ਜਾਂਦੇ ਨੇ, ਤੇ ਜਿਸਨੇ ਕਿਸੇ apne ਨੂੰ ਸਿਵੇ ਚ ਬਲਦਾ ਵੇਖਿਆ....ਉਹ ਭੁਲਣਾ ਬੜਾ aukha, har ਇਕ ਪਲ ਲਈ ਸਾਡੇ ਅੰਦਰ ਵਸ ਜਾਂਦੇ ਨੇ ਉਹ ਪਲ। 🙃🙂
@sukhbirsandhu8052
@sukhbirsandhu8052 Год назад
ਬਾਕਮਾਲ ( ਆਪਣਾ ਦੁੱਖ ਉਸ ਨਾਲ ਸਾਂਝਾ ਕਰੋ ਜੋ ਤੁਹਾਡੇ ਪਲਕਾਂ ਦੇ ਹੰਝੂਆਂ ਦਾ ਤਰਜਮਾ ਕਰਨਾ ਜਾਣਦਾ ਹੋਵੇ)ਹੰਝੂਆਂ ਭਰੀਆਂ ਅੱਖਾਂ ਨਾਲ ਸਾਰਾ ਪ੍ਰੋਗਰਾਮ ਸੁਣਿਆ.
@jagdevgill1406
@jagdevgill1406 4 месяца назад
Dusrian dey dukh bich hamesha sanu apney dukh sahmney ah jandey han😢. Madem ji tuhadian galan very heart touchi hundian han🙏 Waheguru ji always tuhanoo tandrustian bakhshan meri har bele eho ardass hai🙏
@renukaahuja664
@renukaahuja664 5 месяцев назад
ਬਹੁਤ ਸੁਲਝੇ ਹੋਏ ਵਿਚਾਰ ਸੁਣ ਕੇ ਮਨ ਨੂੰ ਬਹੁਤ ਤਸੱਲੀ ਹੋਈ, ਧੰਨਵਾਦ ਮੈਡਮ ਜੀ ਅਤੇ ਗੁਰਪ੍ਰੀਤ ਕੌਰ ਜੀ 🙏🙏
@kashmirthundi3166
@kashmirthundi3166 Год назад
ਗੱਲਾਂ ਵਿੱਚ ਭਾਵੇਂ ਦਰਦ ਭਰਿਆ ਸੀ| ਹੰਝੂਆਂ ਭਰੀ ਰੂਹ ਨਾਲ ਸਾਰਾ ਕੁੱਝ ਸੁਣਿਆਂ ਰੋਜ ਸੁਣਦੀ pta ਨਹੀਂ hor kini ਵਾਰ ਸੁਣਨਾ ਰੋ ਕੇ ਮਨ ਹਲਕਾ ਹੋ ਜਾਂਦਾ 😢😢
@daljitkaurkalsi4051
@daljitkaurkalsi4051 4 месяца назад
Same me 😢😢
@JasmeetKaur-uc5rt
@JasmeetKaur-uc5rt Год назад
ਬੁਹਤ ਹੀ ਸੋਹਣਾ ਪ੍ਰੋਗਰਾਮ ਜੀ ਮੈਂ ੩-੪ ਵਾਰ ਸੁਣ ਲਿਆ ਹੋਰ ਕਿੰਨੀ ਵਾਰ ਸੁਣਾਂਗੀ ਪਤਾ ਨਹੀ ਜੀ ਕੋਈ ਲਫ਼ਜ਼ ਨਹੀ ਸਿਫ਼ਤ ਕਰਨ ਲਈ🙏🏻
@khushdeepsingh7925
@khushdeepsingh7925 11 месяцев назад
❤❤❤
@SinghSukhvinder-z1i
@SinghSukhvinder-z1i 7 месяцев назад
ਬਿਲਕੁਲ ਠੀਕ ਮੈ ਵੀ
@gurcharanjitkaur7717
@gurcharanjitkaur7717 Год назад
ਬੱਚਿਆਂ ਨੂੰ ਜ਼ਰੂਰ ਆਪਣੇ ਮਾਂ ਬਾਪ ਲਾਗੇ ਬੈਠਣਾ ਚਾਹੀਦਾ ਹੈ
@shilpamehta2940
@shilpamehta2940 5 месяцев назад
Dr brar tuhadi ik ik gal dil nu chhun waali hai.very nice.
@dildiyasadran2582
@dildiyasadran2582 Год назад
ਸਤਿ ਸ੍ਰੀ ਆਕਾਲ ਜੀ ਵਾਕਿਆ ਹੀ ਦੁਖੜੇ ਤਾਂ ਆਪਣੇ ਹੀ ਰੋਏ ਜਾਂਦੇ ਹਨ ਕਿਸੇ ਦੇ ਨਹੀਂ ਹਾਂ ਕਿਸੇ ਦੇ ਦੁਖ ਵਿੱਚ ਆਪਣੇਆ ਨੂੰ ਵੀ ਯਾਦ ਕੀਤਾ ਜਾਂਦਾ ਹੈ ਹੁਣ ਦੁਖ ਵੀ ਲੋਕਾਂ ਨੂੰ ਆ ਰਹੇਂ ਹਨ ਜੀ ❤️ ਤੋਂ ਹੀ ਪਿਆਰ ਤੇ ਦੁਖ ਦੋਨੋਂ ਹੀ ਖਤਮ ਹੋ ਗਿਐ ਹਨ ਦੁਨੀਆਂ ਦਾ ਐਂਡ ਹੋ ਰਿਹਾ ਹੈ ਅਸੀਂ ਪੁਰਾਣੇ ਸਮੇਂ ਨੂੰ ਯਾਦ ਕਰੀਏ ਤਾਂ ਡਾਕਟਰ ਦੀ ਜ਼ਰੂਰਤ ਹੀ ਨਹੀਂ ਪਵੇਗੀ ਜੀ ਧੰਨਵਾਦ ਜੀ ❤️👋👋
@rashifal0352
@rashifal0352 4 месяца назад
ਆਂਟੀ ਜੀ ਬਿਲਕੁਲ ਸੱਚੀਆਂ ਗੱਲ ਹੈ ।😢😢😢
@parmjeetkaur5256
@parmjeetkaur5256 5 месяцев назад
ਮੈਡਮ ਤੁਸੀ ਇੱਕ ਰੱਬੀ ਰੂਹ ਹੋ ਇਸ ਵਿਸੇ ਤੇ ਬੋਲ ਕੇ ਤੁਸੀ ਬਹੁਤ ਵੀਰ ਭੈਣਾਂ ਨੂੰ ਦੁੱਖ ਵਿੱਚੋ ਕੱਢਿਆ ਮੈਨੂੰ ਮੈਡਮ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਹਨ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ ਬੇਟਾ ਗੁਰਪ੍ਰੀਤ ਤੁਹਾਡਾ ਵੀ ਧੰਨਵਾਦ ❤🎉
@kamalmann6137
@kamalmann6137 5 месяцев назад
ਮੈਡਮ ਮੈਨੂੰ ਬਹੁਤ ਵਧੀਆ ਲੱਗਾ ਸੁੱਣ ਕਿ ਮੇਰੇ ਪੇਕਿਆਂ ਵਿੱਚ ਵੀ ਕੋਈ ਨਹੀਂ ਘਰ ਵਾਲਾ ਵੀ ਪੱਚੀ ਸਾਲ ਹੋ ਗਏ ਦੋ ਸਾਲ ਹੋ ਗਏ ਜਵਾਨ ਪੁੱਤਰ 28 ਸਾਲ ਦ ਮੇਰੀਆਂ ਦਰਦਾਂ ਲਈ ਦਵਾਈ ਵਾਂਗ ਹਨ ਤੁਹਾਡੀਆਂ ਗੱਲਾਂ
@HarmansinghBadesha
@HarmansinghBadesha 5 месяцев назад
😢😢😢😢
@kk-ql5xt
@kk-ql5xt 3 месяца назад
Mera vi koi nhi ek bhra oh nshe da addi aa bhut mushkil hai time kadhna
@kalakaler9078
@kalakaler9078 11 месяцев назад
ਅੱਜ ਮੇਰਾ ਛੋਟਾ ਵੀਰ ਨਸ਼ੇ ਦੀ ਦਲਦਲ ਵਿੱਚ ਫਸਿਆਂ ਬਹੁਤ। ਜਦ ਮੈ ਕਿਸੇ ਵੀ ਮੁੰਡੇ ਨੂੰ ਨਸ਼ਿਆ ਵਿੱਚ ਮੌਤ ਹੋਈ ਦੇਖਦੀ ਹਾਂ ਤਾਂ ਆਪਣੇ ਵੀਰ ਬਾਰੇ ਚੇਤਾ ਆ ਜਾਂਦਾ। ਉਸ ਸਮੇਂ ਬਹੁਤ ਔਖਾ ਲੱਗਦਾ। ਕਿਸੇ ਦਾ ਦੁੱਖ ਵੀ ਆਪਣਾ ਲੱਗਦਾ
@satkar204
@satkar204 11 месяцев назад
😢 Bohot dukh hunda jdo kise di nshe nal mout hundi ya, because my husband nsha karde ya ,te har mere mnn ch dar te tenshn bni rendi ya ,
@HarmansinghBadesha
@HarmansinghBadesha 5 месяцев назад
😢😢Marra putt d Nasha nal dath😢
@manjinderdhillon728
@manjinderdhillon728 5 месяцев назад
Book da nam Ki ji
@sukhrajkaur7545
@sukhrajkaur7545 4 месяца назад
Waheguru ji meher karan veer ji te 🙏
@U-ser-0701
@U-ser-0701 3 месяца назад
Mera beta v Nasha karda Har vele dimag tenshion ch renda bas koi bas nhi chalda
@saravinay0406
@saravinay0406 2 месяца назад
Very good 👍 message g waheguru g 🙏 g
@PreetKaur-h8m
@PreetKaur-h8m Месяц назад
Madam ji you are a great person God bless you👏
@pushpasharma9611
@pushpasharma9611 Год назад
ਹਰ ਵਿਅਕਤੀ ਅਪਣੇ ਦੁੱਖ ਨੂੰ ਰੋ ਲੈਂਦੇ ਬਿਲਕੁਲ ਸਹੀ ਅਰਥਾਂ ਵਿੱਚ ਤੁਸੀਂ ਇਸ ਦੁੱਖ ਦਾ ਵਰਣਨ ਕੀਤਾ ਹੈ
@gurleennatt0001
@gurleennatt0001 10 месяцев назад
My dad passed away 2 years ago.. and i feel so helpless for my whole life.. i was here in canada and he was in india.. i have no words to explain my feeling..
@khushdeepgill6423
@khushdeepgill6423 Год назад
ਬਹੁਤ ਵਧੀਆ ਗੱਲ ਬਾਤ. ਸਮੇਂ ਦੀ ਵੱਡੀ ਲੋੜ
@ajitsondhi6881
@ajitsondhi6881 Год назад
Bahut emotional discussion h ji. Zakham hare ho gaye 😢
@saravinay0406
@saravinay0406 2 месяца назад
Welkul such g waheguru g 🙏 😭
@jjtv6427
@jjtv6427 6 месяцев назад
ਮੈਂ ਹਰ ਰੋਜ਼ ਆਪਣੇ ਵਿਛੜੇ ਪੁੱਤ ਨੂੰ ਯਾਦ ਕਰਦੀ ਹਾਂ।
@HarmansinghBadesha
@HarmansinghBadesha 5 месяцев назад
😢😢
@rajpalkaur6770
@rajpalkaur6770 5 месяцев назад
Mea mere bhra nu yad karke roni aa g 4 mhine ho gye 😢
@gurpreetsingh680
@gurpreetsingh680 4 месяца назад
Mai v apni maa nu yaad karke har roj rondi aa. Mere tu bhuli nhi jandi
@kk-ql5xt
@kk-ql5xt 3 месяца назад
Meri vi Mata di death hogi 8 mhine ho gae har roj roni aa ek bhra oh nshedi aa bhut mushkil aa time kadhna
@charanjitkaur7098
@charanjitkaur7098 5 месяцев назад
ਮੈਡਮ ਜੀ ਇਹ ਸਾਰੀਆਂ ਗੱਲਾਂ ਸੱਚੀਆਂ ਨੇ
@Kuldeep-yc7ob
@Kuldeep-yc7ob Месяц назад
Tusi Brar bhain ji buht motivate karde o
@preetsandy4495
@preetsandy4495 5 месяцев назад
ਮਰ ਥਾਅ ਨਾ ਐਵ ਵਾਹਗੁਰ ਜੀ ਥਾਅ ਗੁਰਘਰ ਹੌਵਾ ਕੋਈ ਨਾ ਪੁੱਸ਼ਾ ਕੋਨ ਹੀ ਵਾਹਿਗੁਰ ਜਣਾਂ
@tarasinghbamrah7050
@tarasinghbamrah7050 5 месяцев назад
ਮਾਂ ਤੇ ਪਤੀ ਤੋਂ ਬਾਅਦ ਔਰਤ ਕੋਲ ਗੱਲ ਸਾਂਝੀ ਕਰਨ ਵਾਲਾ ਕੋਈ ਨਹੀਂ ਬਚਦਾ, ਆਦਮੀ ਦੇ ਮਾਤਾ ਤੇ ਪਤਨੀ ਦੀ ਮੌਤ ਬਾਅਦ ਕੌਣ ਬੱਚਦਾ ਹੈ ਗੱਲ ਸਾਂਝੀ ਕਰਨ ਵਾਲਾ?
@pokemonclubsingh6387
@pokemonclubsingh6387 4 месяца назад
ਬੱਚਿਆਂ ਨਾਲ ਗੱਲ ਸਾਂਝੀ ਕਰ ਸਕਦੇ ਹਨ
@sukhrajkaur7545
@sukhrajkaur7545 4 месяца назад
ਤੁਸੀਂ ਸਹੀ ਹੋ ਮਾਂ ਤੇ ਪਤੀ ਉਹ ਤੁਹਾਡੀ ਗੱਲ ਸੁਣਦੇ ਹਨ
@sukhrajkaur7545
@sukhrajkaur7545 4 месяца назад
ਅੱਜ ਕੱਲ ਦੇ ਬੱਚੇ ਦੁਖ ਨਹੀਂ ਸੁਣਦੇ😢😢
@dilbagsingh4857
@dilbagsingh4857 11 месяцев назад
ਬੇਟਾ ਗੁਰਪ੍ਰੀਤ and Dr ਬਰਾੜ ਬਹੁਤ ਵਧੀਆ विचार है
@balpreetsingh7416
@balpreetsingh7416 4 месяца назад
Waheguru Waheguru Waheguru ji
@nirmal890
@nirmal890 3 месяца назад
Amazing discussion with excellent insights and made me so emotional. Dr Brar is so good. Shares her on sorrow and she chokes quite frequently as it is difficult to express. She is amazing
@astiwana6629
@astiwana6629 Год назад
ਬਹੁਤ ਵਧੀਆ ਬਰਾਡਕਾਸਟਿੰਗ ਜੀ 🙏
@ravindervirk7620
@ravindervirk7620 3 месяца назад
From Calgary Canada Thank you Dr Balwinder kaur ji 🙏 I’m listening you every day. I am so proud of you and grateful even we don’t know each other. After listening you feeling relaxed and confident❤️ I’m glad Ms. Gurpreet you’re doing great work. Thank you so much again.🙏
@MANJITKAUR-uh4vq
@MANJITKAUR-uh4vq 8 месяцев назад
Mrs Brar ji hats off to you I listen to you such motivational ideas and today my close friend passed away so get so much relief to listen to you please keep it up .Waheguru ji app ji nuu chardi Kalan which rakhan yeh meri dil TOE ardas hai
@avtarsingh4956
@avtarsingh4956 5 месяцев назад
Very heart touching speech
@gursohamkaur
@gursohamkaur Год назад
Bhut hi emotional gallah se mam, kuch nhi keh sakde tusi dil diya sab gallah krditiya, ihi sab mn vich anda,,, , jis de ghar hadsa hunda ohi janda,,,, salute hai mram👏👏👏👏👏👏👏👏rona a gya
@kuldeepsingh-hv1rs
@kuldeepsingh-hv1rs 3 месяца назад
Dr Bara ji you're all videos very True and Heart tech.God bless you
@HarpreetSingh-18
@HarpreetSingh-18 2 месяца назад
bhutttt vadyia
@gurpreetsran1420
@gurpreetsran1420 4 месяца назад
ਬਹੁਤ ਵਧੀਆ
@tejinderbal3426
@tejinderbal3426 Год назад
bauht vadhiya treeke naal keeti gai galbaat.................................salute.
@simarkaur9486
@simarkaur9486 Год назад
Bahut wadiya apa nu khul ke gal karni chahidi eh sab galla te
@gurvinderkaur9129
@gurvinderkaur9129 Год назад
Motivating talks
@gurucharansinghghuman9635
@gurucharansinghghuman9635 3 месяца назад
ਬਰਾੜ ਮੈਡਮ ਜੀ ਸਾਰੀਆ ਗੱਲਾ ਸਚਿਆ ਹਾਨ
@ravinderkaur4713
@ravinderkaur4713 4 месяца назад
true talks good😢😢
@navikaur7145
@navikaur7145 9 месяцев назад
Res Mam Sat Shiri akal ji We proud of you,you teaching us values of life 🎉🎉🎉🎉🎉
@chamanpreetsingh4713
@chamanpreetsingh4713 3 месяца назад
God bless you didiji
@charanjitkaur5225
@charanjitkaur5225 11 месяцев назад
ਬਹੁਤ ਵਧੀਆ ਕਿਹਾ ਬਰਾੜ ਭੈਣ ਜੀ ਨੇ
@ParamjitSandhu-y9y
@ParamjitSandhu-y9y 11 месяцев назад
ਭੈਣ ਜੀ ਤੁਸੀਂ ਬਹਤ ਗੱਲ ਕੀਤੀ ਧੰਨਵਾਦ🙏🏼
@mohindersinghdhaliwal6203
@mohindersinghdhaliwal6203 8 месяцев назад
Nice talk. Gurpreet. And. Dr balwinder brar. Mam. Ji. So. Nice
@chamanpreetsingh4713
@chamanpreetsingh4713 3 месяца назад
Didi ji aapji ne mere dil ki baat kar rahe ho
@jasdeepgill8550
@jasdeepgill8550 Год назад
Salute aa madam Brar ji di soch te honsle nu🙏🙏
@harjotbrar1995
@harjotbrar1995 4 месяца назад
ਅੰਦਰਲੀ ਦੁਨੀਆਂ 💯
@JaswantSingh-kb7vg
@JaswantSingh-kb7vg Год назад
Docter sahib a great 👍 👌 👏
@jaswantgrewal7419
@jaswantgrewal7419 11 месяцев назад
I really enjoy listening to dr Brar ji. Very thoughtful views I appreciate her and always look forward to listen her very powerful thoughts. 🙏🏾
@harinderdhaliwal4297
@harinderdhaliwal4297 11 месяцев назад
Very emotional discussion after listening mrs brar hor sunnann nu dil nahin karda
@Manjitkaur-bc9bv
@Manjitkaur-bc9bv 4 месяца назад
Very heart touching vichar ne rabta banana jarrori a Brar mam mere halat v same ne tuhadi life varge
@poojabhanot7116
@poojabhanot7116 4 месяца назад
Every word is true ji very good explanation
@parmjitkaur1313
@parmjitkaur1313 4 месяца назад
Very nice about medical help
@parmindersingh1571
@parmindersingh1571 11 месяцев назад
Very good Thinking weldon your Minds Thought iam salute🙏🙏🙏🙏🙏🙏🙏🙏 your Think Maem
@SukhwinderKaur-h3d
@SukhwinderKaur-h3d 11 месяцев назад
Family and friend circle ch good relationship honi jarrori ah ehhi sab supporter Ben k appa nu strong bene dy ah kammi ta life patner di hamesha hi rahu but Rab dukh nu sahen di himmat and saber baxh da kisy na kisy roop vich 🙏🙏🙏🙏
@deepsingh2085
@deepsingh2085 Год назад
Right Dr sahiba
@mannysingh4217
@mannysingh4217 Год назад
Thanks so much 🙏🏻
@Ajuni-z5r
@Ajuni-z5r 10 месяцев назад
Very thoughtful views of Dr Brar
@MilappreetMilap
@MilappreetMilap 3 месяца назад
Too great mam g
@surindersinghmavi2380
@surindersinghmavi2380 9 месяцев назад
Very nice mata ji
@rajbhandal8592
@rajbhandal8592 Год назад
Bhut wadiya program
@KulwinderKaur-rq1qv
@KulwinderKaur-rq1qv 10 месяцев назад
Thanku Dr. Brar 🙏🙏❤
@harbhajankaur2144
@harbhajankaur2144 6 месяцев назад
I have lost my husband but other relatives public could not feel it how a wife feels alone her wounds always open and that’s giving her mental pain
@avtarsingh-wf8yw
@avtarsingh-wf8yw 11 месяцев назад
Love you Mata JI
@baljeetkaur8527
@baljeetkaur8527 4 месяца назад
ਹਾਂਜੀ ਮੈ ਮੇਰੇ ਹਸਬੈਂਡ ਦੀ 24 ਫਰਵਰੀ 2024 ਨੂੰ ਡੈਥ ਹੋਈ ਸੀ ਤੇ ਬੱਚਿਆਂ ਦੇ ਸਾਹਮਣੇ ਮੈਂ ਵੀ ਨਹੀਂ ਰੋਂਦੀ ਐ ਸੋਚਦੀ ਹੁੰਦੀ ਆਂ ਵੀ ਬੱਚਿਆਂ ਦੇ ਸਾਹਮਣੇ ਥੋੜਾ ਸਟਰਾਂਗ ਰਵਾਂ ਬਟ ਇਹ ਇੰਟਰਵਿਊ ਦੇਖ ਕੇ ਮੈਂ ਵੀ ਬਹੁਤ ਰੋਈ ਆ
@HarjitSingh-mb1ej
@HarjitSingh-mb1ej 5 дней назад
ਸਹੀ ਕਿਹਾ ਜੀ 🙏
@paramjeetkaur5570
@paramjeetkaur5570 3 месяца назад
Mam y r very great
@kamlesh7941
@kamlesh7941 10 месяцев назад
Dr balwinder kaur ji u r my ideal for my life u r like my mother m v hune jhie apni maa nu toriya h tusi kehnde ho apna dukh samjha karna chida h but m j kise kol apni maa da naam v le lanni ha ta mere rishtedaar mainu ignore kr jande ne je apne dukha nu khorn waste kise naal gal karni jaruri h ta log gussa kiu kr rhe ne I dnt know
@RajendraSingh-pk7pj
@RajendraSingh-pk7pj 10 месяцев назад
Great
@parmjitdhanju5583
@parmjitdhanju5583 11 месяцев назад
Very good vichaar
@kirandeepkaur5182
@kirandeepkaur5182 Год назад
Awesome talk lovely lady.
@VeerpalKaur-dz8ju
@VeerpalKaur-dz8ju 3 месяца назад
Very nice taking
@parveenkumari8859
@parveenkumari8859 Год назад
Great talk ma'am Brar.hats off to u.
@hema7062
@hema7062 7 месяцев назад
Very good work
@daljitrahal5200
@daljitrahal5200 5 месяцев назад
Tussi great ho
@amanbrar273
@amanbrar273 11 месяцев назад
ਮੈ ਜਗਦੀਸ਼ ਪਹਿਲਾ ਮਾਪੇ ਇਕਠੇ ਤੁਰ ਗਏ 84 ਵਿਚ ਫਿਰ ਵਡਾ ਭਰਾ 89 ਵਿਚ ਚਲਿਆ ਗਿਆ ਫਿਰ ਦਾਦਾ ਜੀ ਦਾਦੀ ਦੋ ਚਾਚਾ ਜੀ ਫਿਰ ਸਿਰ ਦਾ ਸਾਈ ਚਲਾ ਗਿਆ ਮੇਰੇ ਇਕ ਬੇਟਾ ਪਰ ਭੈਣ ਜੀ ਜਾਣ ਵਾਲੇ ਵਾਪਸ ਨਹੀ ਆਉਦੇ
@SinghSukhvinder-z1i
@SinghSukhvinder-z1i 7 месяцев назад
ਬਹੁਤ ਮੁਸ਼ਕਿਲ ਭਰੀ ਜਿੰਦਗੀ ਜਿਉਣੀ ਪੈਂਦੀ ਐ ਜੀ ਇਕੱਲੇ ਨੂ
@HarinderSidhu-l8o
@HarinderSidhu-l8o 4 месяца назад
Dr brar Tuhadi ik ik gal Diljit nu chhun wali hai verry nice 🙏🙏🙏🙏
@paramjeetbhangu1800
@paramjeetbhangu1800 10 месяцев назад
Sat Sri akal ji
@birwantkaur9371
@birwantkaur9371 11 месяцев назад
Madam sahi gal aa g lagda dard ta maaa. Bai kol hi dasia janda
@amansidhu7614
@amansidhu7614 Год назад
Bhut hi vdiya gal bat
@SamsungSamsung-x2d8c
@SamsungSamsung-x2d8c 5 месяцев назад
Thank u mam
@daljeetsaroya536
@daljeetsaroya536 Год назад
Very good conversation 👍💯💯🌟❤️
@bhupinderkaurgarcha9641
@bhupinderkaurgarcha9641 Год назад
Very nice conversation
@jasbirkaur7481
@jasbirkaur7481 3 месяца назад
Madam Brar very good and cute
@AjitKaur-u6c
@AjitKaur-u6c 4 месяца назад
Same here auntie ji
@Kuldeep-yc7ob
@Kuldeep-yc7ob Месяц назад
Me Tahanoo daily watch kardi a
@jattlife2548
@jattlife2548 4 месяца назад
❤❤
@gurkirat1845
@gurkirat1845 Год назад
Ehda ek hor part aana chahida hai
@tripancheema2544
@tripancheema2544 5 месяцев назад
Very nice mam
@Bajwa_91
@Bajwa_91 Год назад
ਏਦਾਂ ਦੀਆਂ ਗੱਲਾ ਦੁਨੀਆ ਤੇ ਕੋਈ ਵਿਰਲਾ ਵਿਰਲਾ ਹੀ ਕਰ ਸਕਦਾ😮😊
@jaggikhanpuria8321
@jaggikhanpuria8321 Год назад
Mata jii sodiaa glla ohni sach ne jini ke mout sachi hundi aaa
@gurpreetsidhu4973
@gurpreetsidhu4973 Год назад
ਪਿਹਲਾ ਮਰਾਸਣ ਸਿਆਪਾ ਕਰਾਉਦੀ ਸੀ ਕਈ ਕਈ ਦਿਨ , ਉਹਦੇ ਨਾਲ ਵੀ ਗੁਭ ਗੁਭਾਟ ਨਿੱਕਲ ਜਾਂਦਾ ਸੀ ।
@simmikaur8529
@simmikaur8529 9 месяцев назад
Lady professor spoke well
Далее
Как он понял?
00:13
Просмотров 108 тыс.
Самая сложная маска…
00:32
Просмотров 747 тыс.
Как он понял?
00:13
Просмотров 108 тыс.