Тёмный

ਮੰਜੀ ਸਾਹਿਬ ਤੋਂ ਕਥਾ ਕਰਦਾ ਪ੍ਰਚਾਰਕ ਆਹ ਕੀ ਬੋਲ ਗਿਆ, ਬੇਅਦਬੀ ਤਾਂ ਆਪੇ ਘੜ ਲਿਆ ਸ਼ਬਦ, ਸਿੰਘ ਹੋ ਗਿਆ ਗਰਮ 

Punjabi Lok Channel
Подписаться 2 млн
Просмотров 3,8 тыс.
50% 1

****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #Punjabilok_Channel

Опубликовано:

 

18 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 29   
@narinderpalsinghgill3437
@narinderpalsinghgill3437 День назад
ਇਸ ਪਰਚਾਕ ਨੇ ਬਹੁਤ ਗਲਤ ਕਿਹਾ, ਇਸ ਦੇ ਪਿੱਛੇ ਵੀ ਕੋਈ ਮਸੰਦਾਂ ਲਾਣੇ ਚਾਲ ਹੈ । ਬੜੀ ਮੂਰਖਾਂ ਵਾਲੀ ਗੱਲ ਕੀਤੀ ਇਸ ਪਰਚਾਕ ਨੇ , ਅਤਿ ਨਿੰਦਣਯੋਗ ਹੈ ।
@amarjitkaur3694
@amarjitkaur3694 23 часа назад
ਭਾਈ ਗੁਰਪ੍ਰੀਤ ਸਿੰਘ ਵੀਰ ਨੂੰ ਪ੍ਰਧਾਨ ਬਣਾਇਆ ਜਾਵੇ
@GianiSukhwinderSinghBhangala
@GianiSukhwinderSinghBhangala День назад
ਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੇ ਪ੍ਰਚਾਰਕ ਸਿੰਘਾਂ ਨੂੰ ਸੁਮਤ ਬਖਸ਼ਣ ਬਹੁਤ ਗਿਰਾਫ ਡਿੱਗ ਗਿਆ ਪ੍ਰਚਾਰਕ ਭਾਈ ਚਾਰੇ ਦਾ
@tehalsinghsherkhan901
@tehalsinghsherkhan901 33 минуты назад
ਗ਼ਲਤ ਪ੍ਰਚਾਰਕ ਬਿਲਕੁਲ ਗ਼ਲਤ ਬਾਦਲਾਂ ਦੇ ਇਸ਼ਾਰੇ ਤੇ
@SukhchanSingh-ng8kg
@SukhchanSingh-ng8kg 15 часов назад
ਇਹ,ਪ੍ਰਚਾਰਕ,ਬਾਦਲ,ਤੇ,ਸ੍ਰੋਮਣੀ,ਕਮੇਟੀ,ਦਾ,ਤਲਵੇ, ਚਟ,ਬੰਦਾ,ਹੈ।ਤਾਂ,ਕਿ,ਕਮੇਟੀ,ਮੈਨੂੰ,ਸਟੇਜ,ਸੈਕਟਰੀ, ਲਾਵੇ।
@Gursimran-Singh
@Gursimran-Singh 19 часов назад
ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਗਏ ਹਨ ਜਾ ਅੱਗ ਲਗਾ ਦਿੱਤੀ ਜਾਂਦੀ ਹੈ ਉਸ ਨੂੰ ਬੇਅਦਬੀ ਨਹੀ ਸਗੋ ਕਤਲ ਕਹਿਣਾ ਚਾਹੀਦਾ ਹੈ।
@SinghBh-mu8wv
@SinghBh-mu8wv 18 часов назад
ਪਹਿਲਾਂ ਹਨੇਰਾ ਬਾਦਲ ਹੁਣ ਸੁੱਖਾ ਨਛੇੜੀ ਜਿਵੇਂ ਖੜਕਾਈ ਜਾਂਦਾ ਚਮਚੇ ਖੜਕੀ ਜਾਂਦੇ ਆ ਪੰਥਕ ਬੁੱਧੀਜੀਵੀ ਲੋਕੋ ਪਿਓ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੀਏ ਆਦਰ ਮਾਨ ਕਰੀਏ ਤਰਸ ਕਰੀਏ ਉਸ ਪਿਓ ਦੀਆਂ ਕੁਰਬਾਨੀਆਂ ਸ਼ਹਾਦਤਾਂ ਦਿਲ ਤੋਂ ਸਤਿਕਾਰੀਏ ਲਾਲਚ ਧੜੇਬਾਜ਼ੀ ਏ ਸਿਰ ਜੋੜੀਏ ਵਿਚਾਰੀਏ ਬਾਦਲ ਕੇ ਗੰਦ ਜੁੰਡਲੀ ਨੂੰ ਲਲਕਾਰੀਏ ਜਥੇਦਾਰ ਰਘਬੀਰ ਸਿੰਘ ਜੀ ਅਫਸੋਸ ਨਾਲ ਕਹਿਣਾ ਪੈ ਰਿਹਾ ਇਸ ਪਦਵੀ ਦਾ ਸਤਿਕਾਰ ਜੋ ਬਾਦਲ ਦਲ ਨੇ ਥਾਪੇ ਤੁਹਾਡੇ ਵਰਗੇ ਕਿਸੇ ਨੇ ਵੀ ਨਹੀਂ ਕੀਤਾ ਸਾਡੇ ਆਪਣੇ ਕੋਈ ਬਲੇਮ ਨਹੀਂ ਕਰ ਰਿਹਾ ਪਰ ਕਿਉਂ ਉਸ ਬਾਦਲ ਦੀ ਜਾਂ ਸੁਖਬੀਰ ਦੀ ਜੁੱਤੀ ਹੀ ਕਿਉਂ ਪੈਰਾਂ ਵਿੱਚ ਪੂਰੀ ਆਉਂਦੀ ਗੁਰੂ ਪਾਤਸ਼ਾਹ ਦੇ ਘਰ ਦੀਆਂ ਖੜਾਵਾਂ ਵੀ ਪਾ ਸਕਦੇ ਹੋ ਗੁਰੂ ਰਾਮਦਾਸ ਜੀ ਨੂੰ ਦਿਲ ਤੋਂ ਸਤਿਕਾਰ ਵੀ ਸਕਦੇ ਹੋ ਧਿਆਨ ਵੀ ਮਾਰ ਸਕਦੇ ਹੋ ਕਿੱਥੇ ਕੀ ਹੋ ਰਿਹਾ ਪਰ ਤੁਹਾਨੂੰ ਲੋੜ ਨਹੀਂ ਤੁਹਾਨੂੰ ਲੋੜ ਹੈ ਸਿਰਫ ਬਾਦਲ ਕੀ ਉਹਨਾਂ ਨੂੰ ਨਾ ਕੁਝ ਹੋ ਜੇ ਪੰਥ ਜਿਧਰ ਜਾਂਦਾ ਜਾਵੇ
@DeepSingh-g2m
@DeepSingh-g2m День назад
Waheguru g 👏
@SukhchanSingh-ng8kg
@SukhchanSingh-ng8kg 15 часов назад
ਇਸ,ਬੰਦੇ,ਦੀ,ਜ਼ਮੀਰ,ਗੁਲਾਮ,ਹੈ।ਗੁਲਾਮ,ਜ਼ਮੀਰ,ਵਾਲੇ,ਸਿਰਫ,ਗਰਜਦੇ,ਨੇ,ਵਰਸਦੇ,ਨਹੀਂ,ਹੁੰਦੇ
@amarjitkaur3694
@amarjitkaur3694 22 часа назад
328ਸਰੂਪਾਂ ਲਈ ਜੋ ਵੰਡਾਲਾ ਸਾਹਿਬ ਬੈਠੇ ਹਨ ੳਹਨਾਂ ਲੲਈ ਕੋਈ ਨਹੀ ਬੋਲਦਾ
@ManjitSingh-hq5wn
@ManjitSingh-hq5wn 22 часа назад
ਰਾਗੀ ਭਾਈ ਬਲਦੇਵ ਸਿੰਘ ਜੀ ਬਡਾਲਾ
@SukhchanSingh-ng8kg
@SukhchanSingh-ng8kg 15 часов назад
ਇਹ,ਮਿਸ਼ਨਰੀ,ਕਾਮਰੇਡ,ਲਾਨਾ,ਹੈ।
@ksdhaliwal3670
@ksdhaliwal3670 21 час назад
ਇਹ ਮਹਾਂ ਮੂੜ੍ਹ ਪ੍ਰਚਾਰਕ ਹੈ।
@amarjeetbains8519
@amarjeetbains8519 7 часов назад
ਇਹ ਨਾ ਬੇਅਦਬੀ ਹੈ ਨਾ ਕੁਝ ਹੋਰ ਇਹ ਹਮਲਾ ਹੈ ਇਸ ਤਰਾ ਹਮਲੇ ਦੀ ਸਜਾ ਤਾ ਗੁਰੂ ਸਾਹਿਬ ਆਪ ਕੌਤਕ ਰਚਵਾ ਕੇ ਨਿਰਧਾਰਤ ਕਰ ਗਏ ਹਨ ਅਤੇ ਇਸ ਲਈ ਇਸਦੀ ਸਜਾ ਇਕੋ ਹੀ ਹੋ ਸਕਦੀ ਹੈ...... ਸਮਝਦਾਰ ਲਈ ਇਸ਼ਾਰਾ ਹੀ ਕਾਫੀ ਹੈ
@Thabal__saab
@Thabal__saab 20 часов назад
ਕੈਦ।ਨਹੀਂ।ਕਰ।ਸਕਦਾ
@GurmeetSingh-ud1dv
@GurmeetSingh-ud1dv 21 час назад
ਸਾਡੀ ਕੌਮ ਦੀ ਤ੍ਰਾਸਦੀ ਹੈ ਬਹਿ ਕੇ ਮਸਲਾ ਹੱਲ ਹੋਣ ਦੀ ਬਜਾਏ ਲੜਾਈ ਸ਼ੁਰੂ ਕਰ ਦਿੰਦੇ ਹਾਂ ਦੋਨਾਂ ਤਰਫ ਤੋਂ ਗਲਬਾਤ ਸੁਣੀ ਜਾਵੇ ਕੋਈ ਸਮਝ ਨਹੀਂ ਆਉਂਦੀ ਕੀ ਮੁੱਦਾ ਬਣਿਆ ਪੂਰੀ ਵੀਡੀਉ ਨਹੀਂ
@jogi8914
@jogi8914 4 часа назад
ਇਕ ਹਰਪਾਲ ਸਿੰਘ ਸੁਨਾਮ ਜੀ ਨੂੰ ਬੇਨਤੀ ਹੈ ਆਪਣੇ ਚੈਨਲ ਰਾਹੀਂ ਬੁੱਧੀਜੀਵੀ ਸਿੱਖ ਸੰਗਤਾਂ ਨਾਲ਼ ਵੀਚਾਰ ਸਾਂਝੇ ਕਰੋ ਕੇ ਸਾਨੂੰ ਬੇਅਦਬੀ ਇਕ ਛੋਟਾ ਸਬਦ ਹੈ। ਜਿਥੇ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਛੇੜ ਛਾੜ ਜਾ ਅੰਗ ਪਾੜ੍ਹੇ ਜਾਂਦੇ ਹਨ ਉਸ ਨੂੰ ਬੇਅਦਬੀ ਨਹੀਂ ਕਤਲ ਦਾਂ ਨਾਂਮ ਦਿੱਤਾ ਜਾਵੇ ਜਿਸ ਤੇ ਕੋਈ ਸਜਾ ਵੀ ਬਣ ਸਕੇ ਬੇਅਦਬੀ ਤੇ 295 ਧਾਰਾ ਲੱਗਦੀ ਹੈ ਤੇ ਕੁੱਝ ਮਹੀਨੇ ਦਿਨਾਂ ਵਿੱਚ ਜਮਾਨਤ ਹੋ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਦੇਹ ਗੁਰੂ ਹਨ ਅੰਗ ਫਾੜਨ ਤੇ ਕਤਲ ਦਾਂ ਕੇਸ ਪਾਇਆ ਜਾਵੇ। ਮੰਜੀ ਸਾਹਿਬ ਤੋਂ ਆਰਐਸਐਸ ਦੇ ਇਸ਼ਾਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਕਤਲ ਨੂੰ ਬੇਅਦਬੀ ਤੋ ਵੀ ਛੋਟਾ ਕੇਸ ਛੇੜ ਛਾੜ ਦਾਂ ਸਿੱਖਾ ਦੇ ਮੂੰਹ ਤੇ ਦਿਮਾਗ਼ ਵਿਚ ਪਾਇਆ ਜਾ ਰਿਹਾ ਹੈ ਕੇ ਪਾਪੀਆ ਦਾਂ ਬਚਣਾ ਹੋਰ ਸੋਖਾ ਹੋ ਜਾਵੇਂ ਬੇਅਦਬੀ ਕੇਸ ਛਡ ਕਤਲ ਦਾਂ ਕੇਸ ਬਣੇ ਜਿਸ ਨਾਲ਼ ਸਜਾ ਲੰਬੀ ਹੋ ਸੱਕੇ 🙏🙏🙏
@AmanSinghKhalsa315
@AmanSinghKhalsa315 7 часов назад
ਮਸੰਦਾਂ ਨੇ ਸਾਡੇ ਗੁਰੂ ਘਰਾਂ ਵਿੱਚ ਗੁਰੂ ਸਾਹਿਬ ਜੀ ਦੀ ਤਬਿਆਂ ਵਿਚ ਮਸੰਦ ਤੇ ਤਖਤਾਂ ਤੇ RSS ਦੇ ਜਥੇਦਾਰ ਬੈਠਾਏ ਹੋਏ ਨੇ , ਇਹਨਾਂ ਟੁੱਕੜਬੋਚ ਤੇ ਗ਼ਦਾਰ ਲੋਕਾਂ ਤੋਂ ਪੰਥ ਪੰਜਾਬ ਤੇ ਨੌਜ਼ਵਾਨੀ ਨੂੰ ਬਚਾਉ..... ਭਾਈਏ ਤੇ ਦੱਲੇ ਲੀਡਰਾਂ ਨੂੰ ਭਜਾਉ ਤੇ ਪੰਜਾਬ ਬਚਾਓ
@harpreertmangli
@harpreertmangli 8 часов назад
ਇਹ ਪ੍ਰਚਾਰਕ ਬੰਦਾ ਚਾਪਲੂਸ ਆ ਇਹ ਬੁਹਤ ਜਗ੍ਹਾ ਗਲਤ ਕਮ ਕਰਵਾਉਂਦਾ ਪੈਸੇ ਲੈਅ ਕੇ,,,ਕਿਤੇ ਵੀ ਜਦੋਂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਘਾਟ ਹੋਵੇ ਇਹ ਬੰਦਾ ਓਥੇ ਜਾ ਕੇ ਪਰਬੰਧਕਾਂ ਨਾਲ ਸਹਿਮਤ ਹੋ ਕੇ ਸ਼੍ਰੋਮਣੀ ਕਮੇਟੀ ਨੂੰ ਇਹ ਰਿਪੋਰਟ ਦਿੰਦਾ ਬੀ ਸਭ ਕੁਜ਼ ਠੀਕ ਆ ਤੇ ਸ਼ਿਕਾਇਤ ਕਰਨ ਵਾਲਿਆ ਨੂੰ ਇਹ ਦਬਕੇ ਮਾਰਦਾ,,,ਮੇਰੇ ਕੋਲ ਸਬੂਤ ਆ ਕਿਸੇ ਨੂੰ ਲੋੜ ਹੋਵੇ ਸੰਪਰਕ ਕਰ ਸਕਦਾ
@ragipartapsinghji
@ragipartapsinghji 4 часа назад
ਇਸ ਨੂੰ ਗੁਰੂ ਸਾਹਿਬ ਤੇ ਹਮਲਾ ਕਹਿਣਾ ਚਾਹੀਦਾ ਹੈ। ਗੁਰੂ ਸਾਹਿਬ ਤੇ ਹਮਲੇ ਹੋ ਰਹੇ ਹਨ ਇਹ ਚੈੱਕ ਕਰਨ ਲਈ ਕਿ ਸਿੱਖ ਕੀ ਕਰਦੇ ਹਨ
@RajinderSingh-xu6bp
@RajinderSingh-xu6bp 6 часов назад
Es Parcharak Nu Guru Sahib Prati Dard Nahi Ha Eh Sacha Guru Da Sikh Nahi Ha
@Thabal__saab
@Thabal__saab 20 часов назад
ਨਹੀਂ।ਕੈਦ।ਕਰ।ਸਕਦਾ
@harcharansingh1737
@harcharansingh1737 18 часов назад
ਗੁਰਮਤਿ ਦੁਆਰਾ ਕਥਾ ਵਾਚਕ ਦੀ ਗਲ ਬਿਲਕੁਲ ਠੀਕ ਹੈ
@pargatsinghsaggu4916
@pargatsinghsaggu4916 7 часов назад
Eh parcharak badla da banda lagda ta e ene pure jor naal keha beadbi ho ni sakdi
@ShonkiSardar-x6y
@ShonkiSardar-x6y 14 часов назад
Hamla keha karo
@GurmeetSingh-kk6mb
@GurmeetSingh-kk6mb 2 часа назад
Lifafa Wada Chota ho sakda ehna Akhouty parchatkan da. Guru sahib ji nu ghar le k jande han kine satkar te maryada nal eh sari Aa ADAB DI GAL Jado GuruGranth Sahib ji de Ang padne te hor Maryada da Ghan karna eh sabh BE. ADABI. AA MASAAND FER TO AA RAHE AA PARCHARKAN DE ROOP VICH
Далее
ХИТРАЯ БАБУЛЯ #shorts
00:20
Просмотров 1,3 млн
Bike Vs Tricycle Fast Challenge
00:43
Просмотров 16 млн