Тёмный

ਮੰਡੀ 'ਚ ਨਹੀਂ ਵਿਕੇ ਆਲੂ ਤਾਂ ਕਿਸਾਨ ਖੜ ਗਿਆ ਸੜਕ ਕਿਨਾਰੇ - ਲੋਕਾਂ ਨੇ ਭਰ ਲਏ ਝੋਲੇ 

Prime Asia TV Shorts
Подписаться 391 тыс.
Просмотров 118 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 222   
@gurarpansingh3475
@gurarpansingh3475 2 месяца назад
ਬਹੁਤ ਵਧੀਆ ਕੀਤਾ ਪੁੱਤ ਆਪਣੀ ਫਸਲ ਜੇ ਆਪਾਂ ਸੜਕਾਂ ਤੇ ਖੜਕੇ ਆਪ ਵੇਚੀਏ ਫਿਰ ਭੲੀਆਂ ਨੂੰ ਸੁਰਤ ਆ ਜਾਵੇਗੀ ਜ੍ਹਿਨੇ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ ਸਬਜ਼ੀ ਦਾ ਰੇਟ ਪੁੱਛਣ ਤੇ ਪੁੱਤ ਭੲਈਆਂ ਨੇ ਪੱਕੀਆਂ ਦੁਕਾਨਾਂ ਬਣਾ ਲੲੀਆਂ ਸਬਜ਼ੀ ਵੇਚਣ ਦੀਆਂ ਜੇ ਆਪਾਂ ਆਪ ਵੇਚੀਏ ਆਪਾਂ ਵੀ ਘਰ ਦਾ ਬਹੁਥ ਕੁੱਛ ਬਣਾ ਸਕਦੇ ਆਂ ਬਾਹਰ ਦੇ ਮੁੱਲਕਾਂ ਵਿੱਚ ਇਹੀ ਕੁੱਝ ਕਰਦੇ ਨੇ ਸਾਡੇ ਬੱਚੇ ਜੇ ਆਪਾਂ ਆਪਣੇ ਪੰਜਾਬ ਵਿੱਚ ਹਿੰਮਤ ਕਰਕੇ ਆਪਣੀ ਫਸਲ ਵੇਚੀਏ ਬਹੁਤ ਠੀਕ ਰਹਿਗਾ
@GurdevSingh-vd5ie
@GurdevSingh-vd5ie 2 месяца назад
ਜਿੰਨਾ ਜਲਦੀ ਆਪਾਂ ਸਯਾਣੇ ਬਣਂ ਜਾਇਐ ਅਪਣੇ ਬੱਚੇ ਆਂ ਨੂੰ ਨਾਲ ਲੈਕੇ 😮ਔਨਾ ਹੀ ਸਾਡਾ ਸਮਾਂ ਚੰਗਾ ਆਉ ਗਾ 😮ਇਹ ਗੱਲ ਬਿਲਕੁੱਲ ਸਹੀ ਹੈ ਕਿ ਪ੍ਰਵਾਸੀ ਖਾਣ ਨੂੰ ਪੈਂਦੇ ਨੇ।।। ਬਹੁਤ ਖੋਰਾ ਬੋਲਦੇ ਨੇ 😮 ਲੜਾਈ ਕਰਨ ਨੂੰ ਪੈਂਦੇ ਨੇ 😮ਆਪ ਜੇ ਕਿਸਾਨੀ ਕਰਦੇ ਹੋ ਆਪ ਹੀ ਵੇਚਣ ਚ ਕੀ ਏਤਰਾਜ਼ ਹੈ।।ਇਹ ਹੀਣ ਭਾਵਨਾ ਕਿੰਨਾ ਨੇ ਪਾਈ ਸਮਝ ਤੋਂ ਬਾਹਰ ਹੈ।।। ਯਾਂ ਇਹ ਕੋਈ ਸਾਜ਼ਿਸ਼ ਤਹਿਤ ਏਦਾਂ ਕੀਤਾ।।ਅਖੇ ਫਸਲਾਂ ਪੈਦਾ ਕਰਨ ਚ ਫ਼ਕਰ ਮੈਹਿਸੂਸ ਕਰੋ 😮ਤੇ ਆਪ ਵੇਚਣ ਚ ਸ਼ਰਮ 😢 ਵਾਅ ਕਿਯਾ ਘਾੜਿਆ ਨੇ ਘੜਿਆ ਹੈ 😢ਦੁਜੀ ਗੱਲ ਜੋ ਹੋਰ ਵੀ ਲਾਹੇਵੰਦ ਹੈ 😮ਔਹੋ ਇਹ ਕਿ।।। ਜੱਟ ਸ਼ਬਦ ਯਾਂ ਤਾ ਜੋ ਭੀ ਖੇਤੀਬਾੜੀ ਕਰਦੇ ਨੇ ਸਾਰੇਆਂ ਨੂੰ ਹੀ ਇਸ ਲਕਬ ਨਾਲ ਬੁਲਾਉ 😮 ਯਾਂ ਫਿਰ ਏਦਾਂ ਨਹੀਂ ਕਰਦੇ ਤਾਂ 😮ਜਟ ਸ਼ਬਦ ਦੀ ਥਾਂ ਤੇ ਕਿਸਾਨ ਸ਼ਬਦ ਨੂੰ ਪੈਹਲ ਦਿਉ।।।।😮 ਵੇਖੋ ਕਿੰਨਾ ਫਾਇਦਾ ਹੋਣਾ ਵਾ 😮ਆ ਛੋਟੀ ਜਿਹੀ ਸਲਾਹ ਨੂੰ ਜੇ ਮੰਨ ਲਿਆ 🎉ਧਯਾਨ ਨਾਲ ਸੋਚੋਂ ਫਾਇਦੇ 😮ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਸਮਝਾਇਆ ਹੈ 🌱 ਜਾਤਾਂ ਪਾਤਾਂ ਤੋਂ ਦੂਰ ਰਹੋ।।।।।ਕੰਮ ਦੇ ਆਧਾਰ ਤੇ ਜੇ ਅਸੀਂ ਸਾਰੇ।। ਸਮਾਜ ਚ ਰਲ ਗੇ ਸਾਰਾ ਸਮਾਜ ਅਪਣਾ ਹੋ ਜਾਉ।। ਔਰ ਨਾਲੇ।। ਬ੍ਰਾਹਮਣ ਵਾਦ ਦੇ ਜਾਤ ਦੇ ਬਾਰੇ ਫੈਲਾਏ।।।ਭਰਮੱ ਜਾਲ ਤੋਂ ਅਸੀ ਸਾਰੇਆੰ ਜਾਤਾਂ ਪਾਤਾਂ ਨੂੰ ਇੱਕ ਕਰ ਸਕਦੇ ਹਾਂ।। ਬਿਨਾਂ ਕਿਸੀ ਰੋਲੇ ਰਪੇ ਤੋਂ।।।ਛੋਟੀ ਜਿਹੀ ਘਟਨਾ ਨੇ ਮੈਨੂੰ ਇਹ।। ਕਿਸੇ ਦੀ ਗੱਲ ਸਮਝ ਆਈ 🎉ਹੋਇਆ ਇਹ ਕਿ ਮੇਰੀ ਸ਼ਹਿਰ ਚ ਦੁਕਾਨ ਹੈ।। ਕਿਸੇ ਬਾਣਿਐ ਭਾਈਚਾਰੇ ਨਾਲ ਗੱਲ ਕਰਦੇ ਹੋਏ।।ਉਸਨੇ ਆਪ ਹੀ ਸੱਚ ਬੋਲਿਆ ਯਾਂ ਕੀ ਸੀ ਪਤਾ ਨਹੀਂ 🎉ਕਹਿੰਦਾ ਹੁੰਣ ਤੂੰ ਵੀ ਬਾਣੀਆਂ ਹੈ ਕਯੋਕਿ ਤੂੰ ਦੁਕਾਨ ਚਲਾ ਰੇਹਾ ਹੈ।।ਇਹ ਕੰਮ ਅਸੀਂ ਕਰਦੇ ਸੀ ਇਸ ਲਈ ਸਾਨੂੰ ਬਾਣੀਆਂ ਕੇਹਾ ਜਾਂਦਾ।।।ਕਿਸਾਨ ਜਟ ਜੇ ਤੂੰ ਖੇਤੀ ਕਰਦੇ ਹੁੰਦੇ।। ਗੱਲ ਹੈ ਛੋਟੀ ਜਿਹੀ ਪਰ। ਅਜੋਕੇ ਸੜਦੇ ਬਲਦੇ ਸਮਾਜ ਚ ਏਕੇ ਵਾਲੀ ਹੈ 🎉🎉🎉🎉
@GurdialSingh-g9n
@GurdialSingh-g9n 2 месяца назад
ਬਾਈ ਜੀ ਬਹੁਤ ਵਧੀਆ ਜੱਟ ਦੀ ਹਿੰਮਤ ਨੂੰ ਸਲਾਮ ਹੈ
@GurdevSingh-vd5ie
@GurdevSingh-vd5ie 2 месяца назад
ਬਾਈ ਜੀ ਇਸ ਵਖ਼ਤ ਜੋ ਜਾਤਾਂ ਪਾਤਾਂ ਦੇ ਆਧਾਰ ਤੇ ਸਮਾਜ ਨੂੰ ਤੋੜਿਆ ਜਾ ਰੇਹਾ ਹੈ ਲੀਡਰਾਂ ਵਲੋਂ।।। ਕੋਈ ਸਨਾਤਨੀਆਂ ਦਾ ਹਵਾਲਾ ਤੇ ਕੋਈ ਠਾਕੁਰ ਤੇ ਕੋਈ ਕੁੱਝ ਤੇ ਕੋਈ 😢😢😢😢ਇਹ ਗਿਣੀ ਮਿਥੀ ਸਾਜਸ਼ ਹੈ ਲੀਡਰਾਂ ਦੀ 😢 ਸਿਖਾਂ ਨੂੰ ਸਮਝ ਜਾਣਾਂ ਚਾਹੀਦਾ ਹੈ।। ਖਾਸਕਰਕੇ ਅਪਣੇ ਜਟ ਬਰਾਦਰੀ ਨੂੰ।।।ਇਸ ਲਈ ਜਟ ਦੀ ਥਾਂ ਤੇ ਕਿਸਾਨ ਕਹੋ।।। ਯਾਂ ਫਿਰ ਹਰ ਇੱਕ ਖੇਤੀ ਕਰਨ ਵਾਲੇ ਨੂੰ ਜਟ ਕਹੋ।।।।😮ਲੁੰਬੜ ਚਾਲਾਂ ਨੂੰ ਸਮਝੋਂ।।।।।😮 ਆਪ ਸਯਾਣੇ ਹੋ।।।ਵੇਖ ਲਓ ਪੰਜਾਬ ਪੰਜਾਬੀਆਂ ਦਾ ਕਿਸ ਹੱਦ ਤੱਕ ਘਾਣ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਹੈ।਼਼਼ਸਾਡੇ ਗੁਰੂ ਮਹਾਰਾਜ ਜੀ ਦਾ ਵੀ ਏਹੀ ਸੰਦੇਸ਼ ਹੈ 🎉🎉🎉🎉🎉
@GurdevSingh-vd5ie
@GurdevSingh-vd5ie 2 месяца назад
ਬਾਈ ਜੀ ਗਯਾਨੰ ਦੀ ਮਾਤਰਾ ਨੂੰ ਧੀਰੇ ਨਹੀਂ ਹੁਣੰ ਤੇਜ਼ੀ ਨਾਲ ਵਧਾਊ 🎉 ਨਹੀਂ ਤਾਂ ਸਾਰੇ ਮਾਰੇ ਜਾਵਾਂਗੇ 😢ਸਿਰੇ ਦਾ ਗਯਾਨੰ ਪ੍ਰਾਪਤ ਕੀਤਾ ਗਯਾ।।ਕਯੋਕਿ ਜਿੰਨੀਆਂ ਮੁਸ਼ਕਿਲਾਂ ਪ੍ਰੇਸ਼ਾਨੀਆਂ ਪਾਪੀਆਂ ਨੇ ਦੁਸ਼ਟਾ ਨਿੰਦਕਾਂ ਗਦਾਰਾਂ ਨੇ ਦਿੱਤੀਆ।।😢ਆਵਦੇਆਂ ਨੇ ਵੀ ਘੱਟ ਕੰਡੇ ਨਾ ਬੀਜੇ 😢ਸੋ ਜਿੰਨੀ ਮੁਸ਼ਕਿਲ ਜੀਵਨ ਤੋਂ ਬੰਦਾ ਨਿਕਲਦਾ ਔਨਾ ਹੀ ਉਸਨੂੰ ਸਬਕ ਯਾਨੀ ਸਿਖਾਵਾਂ ਮਿਲਦਿਆਂ ਹੈ।।। ਉਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਜ਼ਮੀਨੀ ਪੱਧਰ ਤੇ ਜੀਣ ਵਾਲਾ ਕਦ ਬਣ ਗਿਆ ਪਤਾ ਨਹੀਂ ਚੱਲਿਆ 🎉🎉🎉🎉🎉🎉🎉
@GurdevSingh-vd5ie
@GurdevSingh-vd5ie 2 месяца назад
ਥੋਡਾ ਕਮੇਂਟ ਜਟ ਦੀ ਹਿੰਮਤ ਨੂੰ ਸਲਾਮ।।। ਬਾਈ ਜੀ।। ਆਪਾਂ ਕੰਮ ਦੇ ਨਾਲ ਸਮਾਜ ਦੀ ਬੁਰਾਈਆਂ ਦਾ ਵੀ ਅੰਤ ਕਰਨਾਂ ਹੈ।।। ਬਿਨਾਂ ਕੋਈ ਰੋਲੇ ਰਪੇ ਦੇ ਮੇਰਾ ਇਹ ਕਮੈਟ ਦੋ ਤਿੰਨ ਵਾਰ ਪੜੇਉ ਔਰ ਆਸਾਂ ਹੈ ਅਮਲ ਵੀ ਕਰ ਲੈਣਾਂ।।।ਸਾਡਾ ਜੀਵਨ ਇੰਝ ਦਾ ਹੋਵੇ।।ਬੁਰਾਈ ਅਛਾਈ ਦੋਨੋਂ ਨੂੰ ਸਿਰ ਤੋਂ ਨਾ ਨਿਕਲਣ ਦਿਉ।। ਦੋਵੇਂ ਹੀ ਕੰਮ ਦੇ ਨੇ।।ਅਛਾਈ ਨੂੰ ਤੁਰੰਤ ਜੀਣਾ ਸ਼ੁਰੂ ਕਰੋ।। ਔਰ ਬੁਰਾਈ ਨੂੰ ।।ਉਸ ਵਖਤ ਸਬ ਦੇ ਸਾਹਮਣੇ ਭੰਡੋ ਜਦੋਂ ਚਾਰ ਛੈ ਸਰੋਤੇ ਸੁਨਣ ਵਾਲੇ ਹੋਣ ਇਹ ਵੀ ਕਹੋ ਇਸਤੋਂ ਅਪਣੇ ਅਤੇ ਆਪਣੇ ਸਮਾਜ ਪਰਿਵਾਰ ਨੂੰ ਬਚਾ ਕੇ ਰੱਖੋ।।। ਸਾਡੇ ਦਿਮਾਗ ਚ ਬ੍ਰਾਹਮਣ ਵਾਦ ਨੇ ਵੀ ਔਹੀ ਕੁੱਝ ਪਾ ਦਿੱਤਾ ਜਿਸਨੂੰ ਗੁਰੂ ਮਹਾਰਾਜ ਜੀ ਨੇ ਅਨੇਕਾਂ ਘਾਲਣਾਵਾਂ ਘਾਲ ਕੇ।।ਸਮਾਪਤ ਕੀਤਾ ਸੀ।।।। ਤੁਸੀਂ ਜੇ।।। ਸ਼ਬਦਾਂ ਨੂੰ ਇੱਸ ਤਰ੍ਹਾਂ ਵਰਤੋਂ ਜਿਉ।। ਬਹੁਤ ਵੱਡਾ ਬਦਲਾਅ ਔਰ ਬਚਾਅ ਹੋ ਸਕਦਾ ਹੈ।।।।।।।।।ਇਹ ਥੋਡੇ ਸਾਡੇ ਤੇ ਲਾਗੂ ਹੈ ਕਿ ਅਸੀਂ।ਕੀ ਚੁਣਿਏ।।। ਦੋਨੋਂ ਹੀ ਲਾਹੇਵੰਦ ਹੈ ਸਮਾਜ ਲਈ ਅਪਣੇ ਪੰਜਾਬ ਲਈ ਜਿੱਥੇ ਕਿਤੇ ਵੀ ਕੋਈ ਵਸਦਾ ਹੈ ਸਾਰੇਆਂ ਦੇ ਲਈ।।।। ਤੁਸੀਂ ਜਟ ਸ਼ਬਦ ਯੂਜ ਕੀਤਾ।।।।।। ਗੁਰੂ ਮਹਾਰਾਜ ਜੀ ਦੀ ਵਿਚਾਰਧਾਰਾ ਨਾਲ ਜੇ ਤੁਸੀਂ ਮੇਲ ਖਾਂਦਾ ਕਰਨਾ ਹੈ।। ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤਾਂ।।ਇਸ ਤਰ੍ਹਾਂ ਕਰੋ।।।ਜੋ ਭੀ ਖੇਤੀਬਾੜੀ ਕਰਦੇ ਨੇ।।ਚਾਹੇ ਔਹੋ ਹੋਰ ਧਰਮਾਂ ਦੇ ਵੀ ਹੋਣ।।।।ਔਨਾ ਨੂੰ ਜਟ ਕਹੋ।।ਕਯੋਕਿ ਖੇਤੀ ਕਿੱਤੇ ਨੂੰ ਜਟ ਸ਼ਬਦ ਨਾਲ ਜੋੜਿਆ ਹੈ ਗੁਰੂ ਮਹਾਰਾਜ ਜੀ ਨੇ।।।। ਠੀਕ ਹੈ।।ਦੁਜਾ ਨੁਸਖਾ।।।।।।।। ਯਾਂ ਫੇਰ ਖੇਤੀਬਾੜੀ ਕਰਦੇ ਨੂੰ ਕਿਸਾਨ।। ਸ਼ਬਦ ਨਾਲ ਬੁਲਾਉ।।ਇਸ ਚ ਵੀ ਸਾਰੇਆਂ ਚ ਸਮਾਨਤਾ ਆ ਜਾਣੀ ਹੈ 🌱 ਵਖਰੇਵਾਂ ਮੁਕ ਜਾਣਾਂ।।।ਜੋ ਜਟਾਂ ਨੂੰ ਬੁਰਾ ਭਲਾ ਕੇਹਿੰਦੇ ਨੇ।।।ਜਦ ਕਿ ਬੁਰਾ ਇੱਕ ਹੁੰਦਾ।।ਭੰਡੀ ਪ੍ਰਚਾਰ ਸਾਰੇਆਂ ਦਾ।।।।।।ਮੰਨ ਲਉ ਭੰਡੀ ਪ੍ਰਚਾਰ ਯਾਂ ਤਰੀਫ ਕੋਈ ਕਰ ਰੇਹਾ ਹੈ।।।ਜੀ ਜਟ ਨੇ ਝੰਡੇ ਗੱਡ ਤੇ।।।। ਸਾਰੀਆਂ ਕੋਮਾ ਦੇ ਲੋਕ ਜੋ ਖੇਤੀ ਕਰਦੇ ਨੇ।।ਸਾਰੇ ਇੰਝ ਸੋਚਣ ਗੇ ਸਾਡੀ ਤਰੀਫ ਹੋ ਰਹੀ ਹੈ।।।।।ਜੇ ਕਿਸਾਨ ਸ਼ਬਦ ਲੋਉਦੇ ਹਾਂ।।।। ਤਾਂ ਜਿੰਨੀਆਂ ਜਾਤੀਆਂ ਦੇ ਲੋਕ ਖੇਤੀ ਕਰਦੇ ਨੇ ਸਾਰੇ ਆਵਦੇ ਆਪ ਨੂੰ।।ਮੰਨਣ ਗੇ।।।। ਫਿਰ ਨਾ ਤਾਂ ਜਟਾਂ ਨੂੰ ਕੋਈ ਚੰਗਾ ਯਾਂ ਮਾੜਾ ਕਹੁ।।।। ਔਰ ਨਾ ਹੀ ਵਖਰੇਵੇਂ ਕਰਕੇ ਸਮਾਜ ਨਫ਼ਰਤਾਂ ਵਧਣ ਗੀਆ।।।।।ਇਹ ਫਾਰਮੂਲਾ ਸੋ ਪ੍ਰਸੈਂਟ ਕਾਮਯਾਬ ਹੈ।।। ਕਰਕੇ ਵੇਖ ਲਓ।।।।।। ਏਦਾਂ ਹੀ ਬ੍ਰਾਹਮਣ ਨੇ ਕੀਤਾ ਹੈ।।। ਸਾਰੇਆਂ ਨੂੰ ਆਪਣੇ ਗਲਵੇਂ ਚ ਲੈ ਲਿਆ ਹੈ।।। ਜਦੋਂ ਕੋਈ ਬੁਰਾ ਕਰਦਾ ਕੋਈ ਰੋਲਾ ਨਹੀਂ ਕਯੋਕਿ ਸਾਰੇ ਹੀ ਇਕੋਂ ਜਾਪਦੇ ਨੇ।।।। ਜਦੋਂ ਕੋਈ ਚੰਗਾ ਕਰਦਾ ਊਦੋ ਉਸ ਨੂੰ ਇਹ ਕੇਹਕੇ ਵਡਿਆਈ ਕੀਤੀ ਜਾਂਦੀ ਹੈ ਇਹ ਸਾਡੇ ਧਰਮੱ ਦੇ ਲੋਕਾਂ ਦੀ ਵਡਿਆਈ ਹੈ ਮਹਾਨ ਹਾਂ।।।।। ।ਕੰਮ ਦੇ ਆਧਾਰ ਤੇ ਜਾਤਿ ਪਾਤਿ।।।। ਵੇਖੋ ਫੇਰ ਬ੍ਰਾਹਮਣ ਦੇ ਤੀਰ ਨਾਲ ਬ੍ਰਾਹਮਣ ਦਾ ਹੀ ਮੁਕਾਬਲਾ।।।
@bindersingh5632
@bindersingh5632 2 месяца назад
Himat nahi sharam nu salam
@raghbirsinghdhindsa3164
@raghbirsinghdhindsa3164 2 месяца назад
ਸਰਦਾਰ ਜੀ ਜਦੋਂ ਕਿਸਾਨ ਕਿਸਾਨੀ ਦੇ ਨਾਲ ਆਪਣੀ ਫ਼ਸਲ ਆਪ ਵੇਚਣ ਲੱਗ ਪਏ,ਪੰਜਾਬ ਵਿੱਚ ਸੱਚਮੁੱਚ ਇਨਕਲਾਬ ਆ ਜਾਊ!
@jarnailsingh1731
@jarnailsingh1731 2 месяца назад
ਬਹੁਤ ਵਧੀਆ ਸੋਚ ਹੈ ਕਿਸਾਨ ਬੇਟਾ ਤੇਰੀ। ਸਾਰੇ ਕਿਸਾਨਾਂ ਨੂੰ ਇਸੇ ਤਰ੍ਹਾਂ ਆਪਣੀਆਂ ਫ਼ਸਲਾਂ ਵੇਚਣੀਆਂ ਚਾਹੀਦੀਆਂ ਹਨ ਜੀ।
@SurjitSingh-rd1ih
@SurjitSingh-rd1ih 2 месяца назад
ਆੜਤੀਆ ਦੀ ਲੁੱਟ ਤੋਂ ਬਚਣ ਲਈ ਇਹ ਕੰਮ ਬਹੁਤ ਵਧੀਆ ਹੈ ਜੀ
@GurdevSingh-vd5ie
@GurdevSingh-vd5ie 2 месяца назад
ਦਿੱਲੀ ਵਿਖੇ ਆਲੂ ਸਠ ਰੁਪਏ ਕਿਲੋ ਹੈ 😮ਹਰ ਸਬਝੀ ਸੋ ਰੁਪਏ ਤੋਂ ਡੇਢ ਸੌ ਰੁਪਏ ਕਿਲੋ ਵਿਕ ਰਹੀ ਹੈ।।।ਕਲ ਦੇ ਰੇਟ।।। ਟਮਾਟਰ ਸਠ ਰੁਪਏ 😮 ਸ਼ਿਮਲਾ ਮਿਰਚ ਇੱਕ ਸੋ ਵੀਹ ਰੁਪਏ 😮 ਬੈਂਗਣ ਸਠ ਰੁਪਏ 😮ਹਰੇ ਮਟਰ ਡੇਢ ਸੋ ਰੁਪਏ 😮ਪਯਾਜ ਸਠ ਰੁਪਏ 😮ਸੇਂਮ ਫਲੀ ਇੱਕ ਸੋ ਵੀਹ ਰੁਪਏ।। ਨਿੰਬੂ ਇੱਕ ਸੋ ਸਠ ਰੁਪਏ।।।ਤੋਰੀ ਸਠ ਤੋ ਅਸਸੀ ਰੁਪਏ 😮 ਭਿੰਡੀਆਂ ਸਠ ਰੁਪਏ।।ਇਹ ਮੁਲ ਹੈ।।।ਜੇ ਦਿੱਲੀ ਪਹੁੰਚ ਕਰ ਸਕਦੇ ਹੋ ਯਾਂ ਲੁਧਿਆਣੇ।।। ਆਵਦੀ ਗੱਡੀ ਤੇ ਚੱਲਦੀ ਫਿਰਦੀ ਦੁਕਾਨ ਤੇ ਵੇਚੋ ਆਪ ਬਹੁਤ ਫਾਇਦੇਮੰਦ ਰਹੋਗੇ।।। ਵੇਲੇ ਰੇਹਣ ਤੇ ਹੀ ਬੰਦਾ ਨਸ਼ੇ ਪੱਤੇ ਯਾਂ ਫਿਰ ਬੁਰਿਆਂ ਆਦਤਾਂ ਦਾ ਆਧੀ ਹੂੰਦਾ 😮
@AtulKumar-qo2cr
@AtulKumar-qo2cr 2 месяца назад
स्वाद आ गया भाई
@GurdevSingh-vd5ie
@GurdevSingh-vd5ie 2 месяца назад
ਜਿੰਨਾ ਕੋਲ ਆਵਦਾ ਖੇਤ ਖੇਤੀ ਹੋਉ ਔਹੀ।ਔਣ ਵਾਲੇ ਸਮੇਂ ਬਿਨਾਂ ਟੇਂਨਛਨ ਤੋਂ ਜੀਵਨ ਗੁਜਾਰੂ ਗਾ।।ਫੂਡ ਦੇ ਰੇਟ ਔਉਦੇ ਪੰਜ ਸਾਲ ਤੱਕ ਡਬਲ ਹੋ ਜਾਣੇ ਨੇ।।ਹਰ ਸਬਜ਼ੀ ਤਿੰਨ ਸੋ ਰੁਪਏ ਕਿਲੋ ਵਿਕੂ ਗੀ।।।।। ਕੈਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਤੋਂ ਮਸਾਂ।। ਜਾਨਾਂ ਬਚਾ ਕੇ ਪੰਜਾਬ ਵਾਪਸ ਪਰਤਣ ਗੇ।।। ਸਮਾਂ ਅਜ਼।ਬੜਾ ਗੰਭੀਰ ਹੁੰਦਾ ਜਾ ਰੇਹਾ ਹੈ।।।ਫੂਡ ਯਾਨੀ ਖਾਣੇ ਦੀ ਕਿਲਤ।।। ਦਿਨੋਂ ਦਿਨ ਵਧਣੀ ਹੈ।।।। ਕੈਨੇਡਾ ਚ ਖਾਣ ਪੀਣ ਦੀਆਂ ਵਸਤੂਆਂ।।ਦੀ ਭਾਰੀ ਛੋਟੇਜ ਹੋ ਗੀ ਹੈ।।।।। ਪੰਜਾਬੀ ਬੀਆ ਨੂੰ ਜਦੋਂ ਸਮਝ ਆ ਗਈ ਕੇ।।।।ਫੂਡ ਦੇ ਡੇਰ ਤੇ ਅਸੀਂ ਬੈਠੇ ਭੁੱਖੇ ਕਯੋ ਹੋ ਗੇ।।।।ਦੂਰ ਦੇ ਡੋਲ ਸੁਹਾਵਣੇ ਕਯੋਂ ਲੱਗੇ ਸੀ।।।ਕਾਲ ਯਾਨੀ ਸਮਾਂ ਇਹ ਜਦੋਂ ਚਲਾ ਜਾਂਦਾ ਉਦੋ ਪਤਾ ਲੱਗਦਾ।ਹੈ ਇਹ ਕੀ ਛੱਡ ਕੇ ਗਯਾ।।ਕੀ ਲੈ ਕੇ।।।।ਹੁਣੇ ਅਜ ਜੀਅ ਰਹੇ ਹਾਂ ਸਾਨੂੰ ਨਹੀਂ ਪਤਾ ਕੀ ਚੰਗਾ ਕਰ ਰਹੇ ਹਾਂ ਯਾਂ ਚੰਗਾ ਨਹੀਂ।।ਪਰ ਜਿਵੇਂ ਹੀ ਥੋੜ੍ਹਾ ਵਖਤ ਬੀਤ ਜਾਂਦਾ ਹੈ ਪਤਾ ਤਦ ਲੱਗਦਾ।।ਫੂਡ ਹਰ ਦਿਨ ਦੋ ਟਾਈਮ ਹਰ ਕਿਸੇ ਨੂੰ ਚਾਹੀਦਾ ਹੈ।।ਲਾ ਲਉ ਹਿਸਾਬ ਕਿੰਨਾ ਕੀਮਤੀ ਹੈ ਖੇਤੀ ਨੂੰ ਕਰਨਾ।।।​@@AtulKumar-qo2cr
@kulwantkaur2157
@kulwantkaur2157 2 месяца назад
ਜਿਹੜੇ ਵੀਰ ਸਬਜ਼ੀਆਂ ਉਗਾਉਂਦੇ ਹਨ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਹਰੇਕ ਵੱਡੇ ਪਿੰਡ ਜਾਂ ਸ਼ਹਿਰ ਦੇ ਚੌਕਾਂ ਵਿਚ ਖੜਕੇ ਬੲਈਆ ਨਾਲੋਂ ਇੱਕ ਰੁਪਏ ਸਸਤੀ ਵੇਚੋ। ਹੱਥੋਂ ਹੱਥ ਵਿਕ ਜਾਵੇਗੀ ਨਾਲੇ ਲੋਕਾਂ ਨੂੰ ਤਾਜ਼ੀ ਸਬਜ਼ੀ ਮਿਲੇਗੀ
@ManniManni-bv3yb
@ManniManni-bv3yb 2 месяца назад
Same.mam
@SwaranSinghsoni
@SwaranSinghsoni 2 месяца назад
ਬਹੁਤ ਵਧੀਆ ਕੰਮ ਕੀਤਾ ਬਾਈ ਨੇ ਆਪਣੇ ਪੰਜਾਬ ਨੂੰ ਸੱਗ ਲੈ ਕੇ ਬਹੇ ਗਈ ਜੇਹੜਾ ਕਰੂੰ ਸ਼ਰਮ ਉਸ ਦੇ ਫੁੱਟੇ ਉਸ ਦੇ ਕਰਮ ਵਾਹਿਗੁਰੂ ਤਰੱਕੀਆਂ ਬਖ਼ਸ਼ੇ ਬਹੁਤ ਵਧੀਆ ਲੋਕਾਂ ਤੋਂ ਬਾਈ ਕੀ ਲੈਣਾ ਲੋਕ ਕਹੇੜਾ ਖਾਨ ਦਿੰਦੇ
@SurniderSingh-b6c
@SurniderSingh-b6c 2 месяца назад
ਸਰਕਾਰਾਂ ਅਤੇ ਆੜਤੀਆਂ ਦਾ ਇੱਕੋ ਹੀ ਹੱਲ,, ਕਿਸਾਨ ਖੁਦ ਰੋਡ ਤੇ ਜਾਵੇ ਸਬਜ਼ੀ ਲੈ ਕੇ,, ਕਿਉਂ ਨਾ ਆਪਣੀਆਂ ਚੀਜ਼ਾਂ ਦਾ ਅਸੀਂ ਮੁੱਲ ਖੁਦ ਲਾਈਏ ਤੇ ਲੋਕਾਂ ਨੂੰ ਵੀ ਸਮਾਨ ਸਸਤਾ ਖਵਾਈਏ,, ਸਾਡੇ ਸ਼ਹਿਰ ਵਿੱਚ 30 ਰੁਪਏ ਕਿੱਲੋ ਵਿਕ ਰਹੇ ਨੇ ਆਲੂ,, ਬਹੁਤ ਹੀ ਵਧੀਆ ਵੀਡੀਓ, ਬੜਾ ਹੀ ਦੁੱਖ ਹੁੰਦਾ ਹੈ ਜਦੋਂ ਫਸਲ ਸਾਡੀ ਹੋਵੇ ਤੇ ਰੇਟ ਸਾਲਾ ਦੂਜਾ ਤੈਅ ਕਰੇ, ਇਸ ਤਰ੍ਹਾਂ ਅਸੀਂ ਆਮ ਲੋਕਾਂ ਵਿੱਚ ਸਸਤੀ ਸਬਜ਼ੀ ਪਹੁੰਚਾ ਸਕਦੇ ਹੋ,
@harmansingh2464
@harmansingh2464 2 месяца назад
ਜੇ ਸਾਰੇ ਜਿਮੀਦਾਰਾ ਦੀ ਇਹੋ ਜੀ ਸੋਚ ਹੋਵੇ ਤਾਂ ਕੋਈ ਨੀ ਭੁੱਖਾ ਮਰਦਾ ਆਪਾ ਨੂੰ ਸੰਗ ਮਾਰ ਜਾਂਦੀ ਆ ਬਹੁਤ ਵਦੀਆ ਬਾਈ ਵਾਹਿਗੁਰੂ ਜੀ ਮਿਹਰ ਕਰਨ
@gillgill8690
@gillgill8690 2 месяца назад
ਮਿਹਨਤਤ ਆ ਵੀਰੇ ਜੇ ਆਪਾ ਜੱਟ ਭਾਈ ਸਬਜ਼ੀਆਂ ਆਲੂ ਪਿਆਜ਼ ਰੋਡ ਤੇ ਖੜਕੇ ਗੁਰਦੁਆਰੇ ਅਨਾਉਸਮੈਟ ਕਰਾ ਦਿਉ ਪਿੰਡ ਵਾਲੇ ਲੋਕ ਘਰੋ ਆਕੇ ਲੈ ਜਾਣ ਰੋਡ ਤੋਂ ਲੰਘਣ ਵਾਲੇ ਲੋਕਾਂ ਨੂੰ ਸਾਫ਼ ਸੁਥਰੀ ਤਾਜੀ ਸਬਜੀ ਮਿਲੇ ਅਸੀਂ ਵੀ ਜਦੋਂ ਕਿਤੇ ਰਿਸ਼ਤੇਦਾਰ ਦੇ ਜਾਦੇ ਆ ਤਾਂ ਰਸਤੇ ਵਿੱਚ ਖੇਤਾਂ ਦੇ ਬੰਨੇ ਵੀਰ ਸਬਜ਼ੀਆਂ ਵੇਚਦੇ ਨੇ ਤਾ ਅਸੀਂ ਸਬਜੀਆਂ ਜਰੂਰ ਲੈਕੇ ਆਉਂਦੇ ਹਾਂ ਤਾਜੀ ਸਬਜੀ ਖਰੀਦ ਕੇ ਬਹੁਤ ਖੁਸ਼ੀ ਹੁੰਦੀ ਆ ਐਤਕੀਂ ਅਸੀਂ ਫੱੱਲੇਵਾਲ ਪਿੰਡ ਕੋਲ ਖੇਤ ਵਿੱਚ ਆਲੂ ਦੀਆਂ ਬੋਰੀਆਂ ਭਰ ਰਹੇ ਸੀ ਅਸੀਂ ਪੰਜਾਹ ਕਿਲੋ ਦੀ ਬੋਰੀ ਸੱਤ ਸੌ ਰੁਪਏ ਦੀ ਲਿਆਦੀ ਆਲੂ ਬਹੁਤ ਵਧੀਆ ਨਿਕਲੇ ਸਬਜੀ ਬਹੁਤ ਸਬਾਦ ਬਣਦੀ ਸੀ ਹੁਣ ਮੁੱਕੇ ਆ ਆਲੂ ਸਹਿਰ ਵਿੱਚ ਟਰਾਲੀ ਤੇ ਆ ਕੇ ਕਲੋਨੀਆਂ ਵਿੱਚ ਇੱਕ ਜਗ਼੍ਹਾ ਖੜ ਕੇ ਗੁਰਦੁਆਰੇ ਅਨਾਉਸਮੈਟ ਕਰਾ ਦਿਉ ਦੋ ਤਿੰਨ ਘੰਟੇ ਦਾ ਪੱਕਾ ਟਾਈਮ ਤੇ ਦਿਨ ਦੱਸ ਦਿਉ ਲੋਕ ਆ ਕੇ ਆਪੇ ਸਬਜੀ ਆਲੂ ਪਿਆਜ਼ ਲੈਕੇ ਜਾਣ ਧੰਨਵਾਦ ਬਾਈ ਜੀ
@monojkumar9484
@monojkumar9484 2 месяца назад
ਚਲੇ ਬਾਹਰ ਜਾਣ ਨਾਲ ਲੋਕਾਂ ਦੀ ਸ਼ਰਮਤ ਤਾਂ ਲਥੀ ਬਹੁਤ ਖੁਸ਼ੀ ਹੋਈ ਬਾਈ
@AZAAD488
@AZAAD488 2 месяца назад
ਇਹੋ ਜਿਹੀਆਂ ਵੀਡੀਓ ਪਾ ਕੇ ਲੋਕਾਂ ਨੂੰ ਉਦਮ ਕਰਨ ਵਾਸਤੇ ਪ੍ਰੇਰਤ ਕਰਨ ਵਾਸਤੇ prime asia ਦਾ ਧੰਨਵਾਦ ਤੇ ਆਲੂ ਵੇਚਣ ਵਾਲੇ ਉਦਮੀ ਭਰਾ ਵਾਸਤੇ ਸ਼ੁਭ ਕਾਮਨਾਵਾਂ
@MandeepKaur-be2hh
@MandeepKaur-be2hh 2 месяца назад
ਵੀਰੇ ਨਾਲੇ ਪੁੰਨ ਨਾਲੇ ਫ਼ਲੀਆਂ ❤ਰੁਹ ਖੁਸ਼ ਕਰਤੀ❤
@JassKaur-e7u
@JassKaur-e7u 2 месяца назад
❤ bahut badhiya🎉 jamidar veer ji Nu salute hai😊
@BhupinderSingh-dj1em
@BhupinderSingh-dj1em 2 месяца назад
ਬਾਈ ਕੰਮ ਕੋਈ ਛੋਟਾ ਜਾਂ ਵੱਡਾ ਨੀ ਹੁੰਦਾ, ਜਿਹੜੇ ਸੋਚ ਦੇ ਕਮਜ਼ੋਰ ਹੁੰਦੇ ਨੇ ਓਹ ਹਰ ਤਰਾਂ ਦੇ ਬਹਾਨੇ ਘੜ ਦੇ ਨੇ ਤੇ ਨਾ ਆਪ ਤਰੱਕੀ ਕਰਦੇ ਨਾ ਕਰਨ ਦਿੰਦੇ। ਤੁਸੀਂ ਚੰਗਾ ਉੱਦਮ ਕੀਤਾ ਬਦੀਆ।
@khalistan7716
@khalistan7716 2 месяца назад
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਵੀਰ ਸਲੂਟ ਆ ਵੀਰ ਇਹ ਬਹੁਤ ਚੰਗੀ ਸੋਚ ਰੱਖਣ ਵਾਲਾ ਕੰਮ ਸ਼ੁਰੂ ਕੀਤਾ
@BALWINDERSINGH-sb7cv
@BALWINDERSINGH-sb7cv 2 месяца назад
ਵੀਰ ਜੀ ਵਧਾਈ ਹੈ । ਇਹ ਖੇਤੀ ਦਾ ਮਿੱਠਾ ਫਲ ਹੈ । ਇਹ ਉਤੱਮ ਖੇਤੀ ਹੈ ।
@ManpreetSingh-xm4vv
@ManpreetSingh-xm4vv 2 месяца назад
ਬਹੁਤ ਵਧੀਆ ਗੱਲ ਏ ਬਾਈ ਜੀ ਼਼਼ ਮੂੰਹ ਕਾਲਾ ਓਨਾ ਦਾ ਜੋ ਇਹੋ ਜਿਹੇ ਲੋਕਾਂ ਦਾ ਜੋ ਹੋਸਲੇ ਢਾਹੁੰਦੇ ਨੇ
@PBwalegs
@PBwalegs 2 месяца назад
ਬਹਿਤ ਬਹੂਤ ਵਡਿਆ ਵੀਰ
@theunidentified01
@theunidentified01 2 месяца назад
ਸ਼ਹਿਰ ਦੇ ਲੋਕਾਂ ਨੂੰ ਸਬਜੀਆਂ ਬਹੁਤ ਮਹਿਗੀਆਂ ਮਿਲਦੀਆਂ, ਇਹੋ ਜਹੇ ਉਪਰਾਲੇ ਨਾਲ ਨਿਸ਼ਚਿਤ ਤੌਰ ਤੇ ਭਾਅ ਵਿਚ ਕਮੀ ਆਵੇਗੀ। ਯਕੀਨ ਮੰਨੋ ਪੰਜਾਬ ਦੇ ਸ਼ਹਿਰੀ ਮੂਲ ਨਿਵਾਸੀ (ਖੱਤਰੀ) ਪਰਿਵਾਰ ਮਹਿੰਗਾਈ ਨੇ ਤੰਗ ਕੀਤੇ ਪਏ ਆ। ਬਾਹਰੀ ਲੋਕ ਆਕੇ ਓਹਨਾ ਦੇ ਵਪਾਰ ਤੇ ਹਾਵੀ ਹੋ ਰਹੇ ਆ।
@jattdhaliwal9379
@jattdhaliwal9379 2 месяца назад
ਬਹੁਤ ਹਿ ਵਧੀਆ ਕੰਮ ਹੈ ਲੋਕ ਸੌਦਾ ਸਾਧ ਦੀਆਂ ਫ਼ਸਲਾਂ ਬੇਚਦੇ ਸੀ ਆਪਣੀਆਂ ਨਹੀਂ
@jasvirkaur7981
@jasvirkaur7981 2 месяца назад
ਬਹੁਤ ਵਧੀਆ ਗੱਲ ਹੈ ਬਾਈ ਜੀ ਆਹੀ ਹੋਣਾ ਚਾਹੀਦਾ ਹੈ ਤਹੀ ਬੲਈਆ ਪੰਜਾਬ ਤੋਂ ਬਾਹਰ ਜਾਣ ਗੇ ਸੁਪਰ
@lakhwinderpaul4445
@lakhwinderpaul4445 2 месяца назад
ਮੈਂ 1995 ਵਿੱਚ ਜੀ਼ਰਾ ਮੰਡੀ ਰੋਜ਼ਾਨਾ 1,2 ਬੋਰੀ ਆਪ ਹੋਕੇ ਮਾਰ ਮਾਰ ਕੇ ਵੇਚਿਆ ਕਰਦਾ ਸੀ, ਫਿਰ ਟਾਈਮ ਸਿਰ ਸਕੂਲ ਜਾ ਕੇ ਮਿਹਨਤ ਨਾਲ ਪੜ੍ਹਾਇਆ। ਅਪਣਾ ਕੰਮ ਕਰਨ ਵਿੱਚ ਸ਼ਰਮ ਨਾ ਕਰੋ। ਪੰਜਾਬ ਨੂੰ ਮੁੜ ਸੁਰਜੀਤ ਕਰਨ ਲਈ ਆਪਣੇ ਘਰੇਲੂ ਮੈਂਬਰਾਂ ਨੂੰ ਹੱਥੀਂ ਕੰਮ ਕਰਨ ਦੀ ਪਿਰਤ ਪਾਓ। ਧੰਨਵਾਦ
@gurpreetsingh-we1ss
@gurpreetsingh-we1ss 2 месяца назад
Kehra pind a bai ji
@GurdevSingh-vd5ie
@GurdevSingh-vd5ie 2 месяца назад
ਜਿੰਨਾ ਜਲਦੀ ਸਯਾਣੇ ਬਣਂ ਕੇ ਸਯਾਣੇ ਕੰਮ ਕਰਾਂ ਗੇ ਨਸਲਾਂ ਫਸਲਾਂ ਬਚਾਉਣ ਚ ਕਾਮਯਾਬ ਰਹਾਂ ਗੇ 🎉
@HarpreetSingh-ux1ex
@HarpreetSingh-ux1ex 2 месяца назад
❤ ਕਿਸਾਨੀ ਦੇ ਨਾਲ ਨਾਲ ਦੁਕਾਨਦਾਰੀ ਕਰਨੀ ਵੀ ਜ਼ਰੂਰੀ ਹੈ ਵੀਰ ਦੀਆਂ ਗੱਲਾਂ ਤੋ ਪਤਾ ਲੱਗਦਾ ਹਰ੍ਰਦਿਨ ਆਮਦਨ ਤੁਹਾਡੇ ਸਾਰੇ ਖਰਚੇ ਚਲਾਉਂਦੇ ਤੇ ਹਾੜੀ ਸਾਉਣੀ ਦੀਆਂ ਫਸਲਾ ਦੀਆਂ ਕਮਾਈਆਂ ਤੁਹਾਡੀ ਪੂਰੀ ਬੱਚਤ ਹੋਵੇਗੀ ਜ਼ਰੂਰੀ ਹੈ ਮੇਰੇ ਕਈ ਖੇਤੀਬਾੜੀ ਦੇ ਇੰਝ ਹੀ ਦੁਕਾਨਦਾਰੀ ਕਰਦੇ ਹਨ ਵਾਹਿਗੁਰੂ ਜੀ ਹੋਰ ਬਰਕਤਾਂ ਕਮਾਉਣ ਤੁਹਾਡੀਆਂ ਕਮਾਈਆਂ ਨੂੰ
@Officialsgurjeetsingh
@Officialsgurjeetsingh 2 месяца назад
ਜਟ/ਵੀਰਾ ਅੰਮ੍ਰਿਤਸਰ ਞਿਚ ਞੀ ਆ ਤਾਂ ਜੋ ਆੜ੍ਹਤੀਆਂ ਦੀਆਂ ਬੇੜੀਆਂ ਞਿਚ ਞਟੇ/ਪਾ ਇਹਨਾਂ ਆੜ੍ਹਤੀਆਂ ਨੇ ਬੜੀ ਅਤ/ਚੁੱਕੀ ਹੋਈਏ ਇਲਾਕਾ ਸੁਲਤਾਨਵਿੰਡ ਰੋਡ ਨਹਿਰ ਤੇ/ਪਰ/ਭੲਇਆ/ਨੂੰ ਸਬਜੀ/ਨਾਂ ਵੇਚੋ
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 2 месяца назад
ਹਰ ਕਿਸਾਨ ਉਦਮ ਕਰੇ ਜੀ ਗੁਡ ਵੀਰ ਜੀ
@Abshop2000
@Abshop2000 2 месяца назад
ਬਹੁਤ ਵਧੀਆ ਬਾਈ ਹਰੇਕ ਕਿਸਾਨ ਨੂੰ ਕਰਨਾ ਚਾਹੀਦਾ ਹੈ।
@JagjeetSingh-k2t
@JagjeetSingh-k2t 2 месяца назад
ਬੱਲੂਆਣੇ ਵਾਲੇ ਵੀਰ ਜ਼ਿੰਦਾਬਾਦ
@singh2251
@singh2251 2 месяца назад
ਵੀਰ ਏ ਹ ਕਿਹੜੇ ਜਿਲੇ ਤੋ ਵੀਰ
@JagjeetSingh-k2t
@JagjeetSingh-k2t 2 месяца назад
@@singh2251 Bathinda
@AmanSingh-v9q
@AmanSingh-v9q 2 месяца назад
ਬਹੁਤ ਹੀ ਵਧੀਆ ਫੈਸਲਾ ਇਕ ਤਾ ਕਿਸਾਨ ਆਤਮਹੱਤਿਆ ਕਰਨ ਹਟੇ ਗਾ ਜਦ ਕਮਾਈ ਸਿੱਦੀ ਜੇਬ ਵਿੱਚ ਤੇ ਦੂਜਾ ਭਈਆ ਨੇ ਪੰਜਾਬ ਖਾਲਿਆ ਹਰ ਬਾਤ ਕਬਜੇ ਹੋਈ ਜਾਦੇ ਫਰਕ ਪੈਸੇ ਗਾ ,,,ਜੱਟਾ ਜਾਗ ਪਈ ਹੁਣ ਜਾਗੋ ਆਈ ਆ👍👍👍👍
@SK-io4gd
@SK-io4gd 2 месяца назад
ਬਹੁਤ ਵਧੀਆ ਉਪਰਾਲਾ ਜੀ
@gurmeetsinghbrar2669
@gurmeetsinghbrar2669 2 месяца назад
ਬਹੁਤ ਵਧੀਆ ਕੰਮ ਕੀਤਾ ਇਸ ਬਾਈ ਨੇ।
@kamal3471
@kamal3471 2 месяца назад
ਅਕਲ ਆ ਜਾਵੇ ਸਭ ਕੁਝ ਠੀਕ ਹੋ ਜਾਂਦਾ
@GurdevSingh-vd5ie
@GurdevSingh-vd5ie 2 месяца назад
ਅਖੇ ਤੂੰ ਕਿਸਾਨ ਨਾ ਕੇਹ ਜਟ ਕੇਹਾ ਕਰ 😅ਦੁਜੀ ਆਦਤ।।।ਤੁੰ ਫਸਲ ਉਗੋਣ ਲਈ ਖੇਤ ਚ ਮਿੱਟੀ ਨਾਲ ਮਿੱਟੀ ਹੋ।।।ਇਸ ਚ ਮਾਣ ਮਤਾ ਮੈਹਿਸੂਸ ਕਰ 😅ਪਰ ਨਹਾਅ ਕੇ ਸਾਫ ਸੁਥਰੇ ਕਪੜੇ ਪਾ ਕੇ।ਆਵਦੀ ਫਸਲ ਨੂੰ ਖੁਦ ਵੇਚਣ ਚ ਸ਼ਰਮ ਮਹਿਸੂਸ ਕਰੀ।।।😅ਇਹ ਦੋ ਆਦਤਾਂ ਲੈ ਡੁੱਬਿਆ ਪੰਜਾਬ ਨੂੰ 😮 ਬ੍ਰਾਹਮਣ ਵਾਦ ਏਹੀ ਚੋਉਦਾ ਹੈ ਕਿ।। ਅਸੀਂ ਜਾਤਾਂ ਪਾਤਾਂ ਦੇ ਜੋ ਵਖਰੇਵਾਂ ਪਾਇਆ ਹੈ।।ਇਹ ਸਿੱਖ ਵੀ ਅਪਣੇ ਗੁਰੂ ਪਿਤਾ ਤੋਂ ਉਲਟ ਚੱਲਦੈ ਹੋਏ ਗਰਕੇ ਜਾਣੰ।।।।।ਕੰਮ ਕਿੱਤੇ ਨਾਲ ਜੇ।।ਨਾਮ ਜੋੜਦੇ ਸਾਰਾ ਦੇਸ਼ ਹੀ ਸਾਡੀ ਇਸ ਸੋਚ ਤੇ ਚੱਲਦੇ ਹੋਏ ਇਹ ਜਾਤੀ ਪ੍ਰਥਾ ਦੇ ਕੋੜ ਤੋਂ ਮੁਕਤ ਹੋ ਜਾਂਦਾ।। ਲਖਾਂ ਜਾਨਾਂ ਬਚ ਜਾਂਦਿਆਂ ਜੋ ਜਾਤ ਦੇ ਭੇਟਾ ਚੜ੍ਹ ਗਿਆ 😢😢😢😢 ਵਿਸਥਾਰ ਨਾਲ 😮ਜਿੰਨੇ ਵੀ ਜੋ ਭੀ ਜਾਤ ਗੋਤ ਦੇ ਨੇ।।ਜੇ ਔਨਾ ਨੂੰ ਕਿੱਤੇ ਜਾਤ ਨਾਲ ਜੋੜਿਆ ਜਾਂਦਾ ਇਹ ਹੋਣਾ ਸੀ।।।ਖੇਤੀ ਕਰਦੇ ਨੂੰ ਜਟ ਕਹੋ ਹਰ ਕਿਸੇ ਨੂੰ।।ਕਯੋਕਿ ਖੇਤੀ ਕਾਰਨ ਜਟ ਸ਼ਬਦ ਹੈ।,।ਜੇ ਏਦਾਂ ਨਹੀਂ ਫਿਰ ਜਟ ਨੂੰ ਕਿਸਾਨ ਕਹੋ।।।😮ਸਚ ਪੁੱਛੋ ਕੋੜ ਦੂਰ ਹੋ ਜਾਉ।।।😮ਇਹ ਕਿਸਾਨ ਦੀ ਸੇਲ ਚਾਰ ਗੁਣਾ ਵੱਧ ਹੋਉ।।😮 ਕਿਵੇਂ ਭਲਾ।।ਕਿਸਾਨ ਫਲਾਣਾਂ ਸਿਹਾਂ।।ਜਾਤ ਗੋਤ ਛੁਪ ਗਈ ਜੋ ਅਖੋਤੀ ਹੈ 😢ਹੁੰਣ ਹਰ ਅਖੋਤੀ ਜਾਤ ਗੋਤ ਦਾ ਬੰਦਾ ਏਨਾਂ ਕੋਲ ਮਲੋ ਮਲੀ ਸੋਧਾ ਖਰੀਦੂ 😅ਜੇ ਸਾਰੇ ਖੇਤੀ ਕਰਨ ਵਾਲੇ ਨੂੰ ਜਟ ਕੇਹਾ ਜਾਂਦਾ।। ਫਿਰ ਵੀ ਏਨਾਂ ਦੀ ਜਾਤ ਗੋਤ ਦਾ ਪਤਾ ਨਾ ਚੱਲਦਾ ਹਰ ਬੰਦੇ ਨੇ ਸੋਧਾ ਖ਼ਰੀਦਣਾ ਲਾਜ਼ਮੀ ਹੈ ਫਿਰ 😮😮😮😮😮
@graniteworld9116
@graniteworld9116 2 месяца назад
Good job punjabio saath devo
@ranjeetsingh5886
@ranjeetsingh5886 2 месяца назад
Congratulations brother ❤❤❤❤❤
@rajeshkumar-lc3vp
@rajeshkumar-lc3vp 2 месяца назад
Eh bahut vadiya uprala hai Kisan veer da aisne baki kisana nu rasta dikha dita hai es naal kisan vi khush hongey ta janta vi khush.
@didarbatth7843
@didarbatth7843 2 месяца назад
ਬਹੁਤ ਵਧੀਆ ਵੀਰੇ💝💝👍👍👍
@parmindersingh522
@parmindersingh522 2 месяца назад
ਬਹੁਤ ਬਹੁਤ ਵਧੀਆ ਸ਼ਾਬਾਸ਼
@GurmeetKaur-iz1sk
@GurmeetKaur-iz1sk 2 месяца назад
❤ ਵਾਹਿਗੁਰੂ ਜੀ ਵੀਰੇ ਬਹੁਤ ਵਧੀਆ ਗੱਲ ਆ ਕੋਈ ਸ਼ਰਮ ਵਾਲੀ ਗੱਲ ਨਹੀਂ ਇਨਾ ਕੰਮਾਂ ਤੋਂ ਹੀ ਤਾਂ ਕਿਸਾਨ ਐਮਐਸਪੀ ਮੰਗ ਰਹੇ ਸਰਕਾਰ ਨੂੰ ਲਾਹਣਤ ਹੈ ਜਿਹੜੀ ਐਮਐਸਪੀ ਨਹੀਂ ਦੇ ਰਹੀ ਜਿਮੀਦਾਰਾਂ ਨੂੰ ਰੋਲ ਦਿੱਤਾ ਇਹਨਾਂ ਨੇ ਸੜਕਾਂ ਤੇ,ਫਸਲ ਨੂੰ ਆਪ ਹੱਥੀ ਪਾਲ ਕੇ ਵੇਚਣ ਵਿੱਚ ਕਾਹਦੀ ਸ਼ਰਮ ਮੈਨੂੰ ਤਾਂ ਇਹ ਉਪਰਾਲਾ ਬਹੁਤ ਵਧੀਆ ਲੱਗਾ ਇਸ ਤਰਾਂ ਭਈਏ ਵੀ ਪੰਜਾਬ ਵਿੱਚੋਂ ਨਿਕਲਣਗੇ ਜਿਹੜੇ ਦੁਗਣਾ ਰੇਟ ਦੱਸ ਰਹੇ ਸਬਜੀ ਦਾ ਇੱਕ ਵਾਰੀ ਅੱਗੇ ਵੀ ਇੱਕ ਵੀਡੀਓ ਆਈ ਸੀ ਕਿਸਾਨ ਸ਼ਿਮਲਾ ਮਿਰਚਾਂ ਲੈ ਕੇ ਮੰਡੀ ਗਿਆ ਉਸ ਦਾ ਰੇਟ ਲੱਗਾ ਤਿੰਨ ਰੁਪਈਏ ਕਿਲੋ ਜਦ,ਕੇ ਬਾਜ਼ਾਰ ਵਿੱਚ 60 ਰੁਪਏ ਕਿਲੋ ਸੀ ਉਹ ਅੱਕਿਆ ਹੋਇਆ ਪਾਣੀ ਵਿੱਚ ਹੀ ਵਹਾ ਆਇਆ ਤਿੰਨ ਰੁਪਏ ਕਿਲੋ ਤਾਂ ਲੇਬਰ ਵੀ ਨਹੀਂ ਨਿਕਲਦੀ ਸੋ ਬਹੁਤ ਵਧੀਆ ਇਸ ਤਰ੍ਹਾਂ ਜਿੰਮੀਦਾਰਾਂ ਨੂੰ ਹਿੰਮਤ ਕਰਨੀ ਪੈਣੀ ਆ ਫਿਰ ਹੀ ਕੁਛ ਫਾਇਦਾ ਹੈ
@productrview4279
@productrview4279 2 месяца назад
ਬਹੁਤ ਵਧੀਆ ਬਾਈ ਜੀ 👍
@BalwinderSingh-dk9dh
@BalwinderSingh-dk9dh 2 месяца назад
Very good.keep it up
@JasbirSingh-y8p
@JasbirSingh-y8p 2 месяца назад
ਬਹੁਤ ਵਧੀਆ ਉਪਰਾਲਾ ਬਾਈ ਜੀ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ😀❤🙏
@gurchetansingh710
@gurchetansingh710 2 месяца назад
Well done 👍👍
@Buddadal96crori
@Buddadal96crori 2 месяца назад
ਬਾਈ ਤੁਸੀਂ ਵਧਾਈ ਦੇ ਪਾਤਰ ਹੋ। ਬਾਹਰਲੇ ਮੁਲਕਾਂ ਵਿੱਚ 25/30 ਲਖ ਲਾ ਕੇ ਜਾਂਦੇ ਹਾਂ। ਫਿਰ ਜਾ ਕੇ ਕੰਮ ਨਹੀਂ ਮਿਲਦਾ ਕੰਮ ਲਈ ਵੀ ਮਿੰਨਤਾਂ ਕਰਨੀਆਂ ਪੈਂਦੀਆਂ ਹਨ। ਬਾਈ ਤੁਹਾਡੇ ਤੇ ਮਾਣ ਹੈ। ਵਾਹਿਗੁਰੂ ਤਰੱਕੀਆਂ ਬਖਸਣ। ਆਓ ਪੰਜਾਬੀਓ ਆਪਾਂ ਵੀ ਬਾਈ ਵਾਂਗ ਆਪਣੀ ਫਸਲ ਆਪ ਵੇਚੀਏ ਵਿਚੋਲਿਆਂ ਨੂੰ ਨਾ ਲੁਟਾਏ ....
@swaransingh483
@swaransingh483 2 месяца назад
ਬਾਈ ਜੀ ਬਹੁਤ ਵਧੀਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਜੀ
@Amrik-x5k
@Amrik-x5k 2 месяца назад
ਵੈਰੀ ਗੁਡ ਵੀਰ ਜੀ 🙏🙏🙏🙏
@americanandpunjabilifevlog3951
@americanandpunjabilifevlog3951 2 месяца назад
Very good 👍
@KamaljeetSingh-t4n
@KamaljeetSingh-t4n 2 месяца назад
ਕੰਮਵਿੱਚਕੋਈਸਰਮਨਹੀਕਰਨੀਚਾਹੀਦੀ
@hardeepsingh4326
@hardeepsingh4326 2 месяца назад
ਜਿਸ ਨੇ ਕਰ ਲਈ ਸ਼ਰਮ ਉਹਦੇ ਫੁੱਟ ਗਏ ਕਰਮ ਬਾਹਰ ਵੀ ਲੋਕ ਇਹੀ ਕੁਝ ਕਰਦੇ ਹਨ ਬਹੁਤ ਹੀ ਵਧਿਆ ਤਰੀਕਾ ਹੈ ਮੰਡੀ ਨਾਲੋ ਵਧੀਆ
@GurdialSingh-g9n
@GurdialSingh-g9n 2 месяца назад
ਸੱਗ ਕਿਸਾਨਾਂ ਕੋ ਮਾਰੈ ਇਹ ਹੈ ਮਾਨ ਕਿਸਾਨਾਂ ਨੂੰ
@GurdialSingh-g9n
@GurdialSingh-g9n 2 месяца назад
ਮਾਨ ਹੈ
@amarjitsunner8925
@amarjitsunner8925 2 месяца назад
I wish everyone do like this good luck sir
@AvtarSingh-l9k
@AvtarSingh-l9k 2 месяца назад
Good work.
@GurdeepSingh-oz7ei
@GurdeepSingh-oz7ei 2 месяца назад
Very nice 👌 👍
@PradipKumar-hbkurb
@PradipKumar-hbkurb 2 месяца назад
ਸਾਰੇ ਕਿਸਾਨਾਂ ਨੂੰ ਸਿੱਧਾ ਹੀ ਲੋਕਾਂ ਵਿਚ ਸਬਜ਼ੀ ਵੇਚਣੀ ਚਾਹੀਦੀ ਹੈ। ਆਹੜਤੀਆਂ ਦਾ ਢੁਆ ਤੋੜਨਾ ਚਾਹੀਦਾ।
@subhashchoudhary8838
@subhashchoudhary8838 2 месяца назад
ਬਹੁਤ ਵਧੀਆ ਸਰਦਾਰ ਜੀ ❤🙏👌
@simarjitsingh183
@simarjitsingh183 2 месяца назад
Good 👍 👍 👍 👍 👍 👍 👍
@JodhaSingh-mc1mu
@JodhaSingh-mc1mu 2 месяца назад
ਤੇਰੇ ਕੰਮ ਨੂੰ ਸਲਾਮਾ
@singh2251
@singh2251 2 месяца назад
ਵੀਰ ਬਹੁਤ ਵਧੀਆ ਕੰਮ ਵੀਰ ਜੀ ਕਿਹੜੇ ਜਿਲੇ ਪਿੰਡ ਤੋ
@DevaGuha
@DevaGuha 2 месяца назад
Hardwork always give you respect. Great job veer ji.
@Harrypanjabvlogs
@Harrypanjabvlogs 2 месяца назад
ਵੀਰ ਬਹੁਤ ਵਧੀਆ ਕੰਮ ਹ ਆਪ ਦਾ ਕੰਮ ਆਪ ਕਰੋ ਆਪ ਦੀ ਫਸਲ ਖੁਦ ਵੇਚੋ ਬਾਰ ਹਾਲਾਤ ਮਾੜੇ ਆ ਕੁਝ ਨਹੀਂ ਹੈਗਾ ਬਾਹਰ
@Gurmeetkaurarhi-jq2pm
@Gurmeetkaurarhi-jq2pm 2 месяца назад
Bhut acha kam kita sardar ji ne❤❤❤❤❤❤❤❤❤
@abbiabbi3089
@abbiabbi3089 2 месяца назад
Bhut vadya bro
@GSSS-l8l
@GSSS-l8l 2 месяца назад
ਜੱਟੋ ਹਿੰਮਤ ਕਰੋ, ਲਾਹੋ ਸੰਗ,ਆਪਣਾਂ ਸਮਾਨ ਆਪ ਵੇਚੋ,ਬਣਾਓ ਨੋਟ ਕੰਮ ਕਰੋ ਲੋਟ❤ ਸਤਿ ਸ੍ਰੀ ਆਕਾਲ ਜੀ ,,ਜਿਉਂਦੇ ਵਸਦੇ ਹਸਦੇ ਰਹੋ❤
@gurcharanbrar3029
@gurcharanbrar3029 2 месяца назад
Good 👍
@santokhaulakh6456
@santokhaulakh6456 2 месяца назад
Bahut vadhia
@RajinderSingh-to9mu
@RajinderSingh-to9mu 2 месяца назад
Good Vera very nic
@paramjitsinghgill4034
@paramjitsinghgill4034 2 месяца назад
Bahut wadhia. Je sare kissan udhmi ho Jan tan mojan he mojan.
@GursharanSingh-iu2zm
@GursharanSingh-iu2zm 2 месяца назад
ਸਲੂਟ ਹੈ ਵੀਰ ਨੂੰ
@BalwinderSingh-dk9dh
@BalwinderSingh-dk9dh 2 месяца назад
Very good.
@rajkirankiran1211
@rajkirankiran1211 2 месяца назад
Good job. In this way farmers can increase their income. Waheguru ji kirpa Karan veer ji te.
@KarnailSingh-e3u
@KarnailSingh-e3u 2 месяца назад
Very nice good thinking
@JaspreetSingh-it3qh
@JaspreetSingh-it3qh 2 месяца назад
Buhat vadiya bai
@kulwinderkaur5428
@kulwinderkaur5428 2 месяца назад
Very nice.
@pritpalsingh2789
@pritpalsingh2789 2 месяца назад
ਬਹੁਤ ਵਧੀਆ ਆਪ ਮਿਹਨਤ ਕਰੋ ਭਈਆਂ ਤੋਂ ਬਚੋ
@balwinderkaur1136
@balwinderkaur1136 2 месяца назад
👌🏻👌🏻👌🏻👌🏻👌🏻good job veere
@DalipSingh-ey9jd
@DalipSingh-ey9jd 2 месяца назад
You are doing good work
@jugrajsingh7325
@jugrajsingh7325 2 месяца назад
Very good
@RanjeetSingh-qi1gh
@RanjeetSingh-qi1gh 2 месяца назад
💯 🔥
@darshansinghsidhu1179
@darshansinghsidhu1179 2 месяца назад
Good work
@bittusarpach8629
@bittusarpach8629 2 месяца назад
Boht sohna uadm
@iqbalsingh1751
@iqbalsingh1751 2 месяца назад
Bahut vadia veer ji mehnat karn da koi Darr nahi
@karamjitsingh3905
@karamjitsingh3905 2 месяца назад
ਘਰਾਂ ਚ ਆਲੂ 40 ਰੁਪਏ ਕਿਲੋ ਵਿਕ ਰਹੇ ਹਨ ਜੇ ਕਰ ਕਿਸਾਨ ਹਿੰਮਤ ਕਰਕੇ ਸ਼ਹਿਰਾਂ ਦੇ ਕਿਸੇ ਇੱਕ ਪਾਸੇ ਖੜ ਜਾਣ ਤਾਂ ਉਹਨਾਂ ਨੂੰ ਪੂਰੀ ਕਮਾਈ ਹੋ ਸਕਦੀ ਹੈ
@indarjitsingh5417
@indarjitsingh5417 2 месяца назад
Good work 👏
@gpguron9068
@gpguron9068 2 месяца назад
GOOD
@harindersinghsandhu905
@harindersinghsandhu905 2 месяца назад
Vadia soch hai bai
@Sukhchainladdi66
@Sukhchainladdi66 2 месяца назад
Good ji
@Harjinderpandit2085
@Harjinderpandit2085 2 месяца назад
Bhut bhut vdhia
@KuldeepSingh-xm9pp
@KuldeepSingh-xm9pp 2 месяца назад
ਫੁਕਰਿਆ ਪਤਰਕਾਰਾਂ ਇਸ ਕਿਸਾਨ ਨੂੰ ਪੂਰੀ ਗਲ ਦੱਸਣ ਦਿਆ ਕਰੋ ਲੇਕਿਨ ਇਸਦੀ ਗਲ ਪੂਰੀ ਹੋਣ ਤੋਂ ਪਹਿਲਾਂ ਹੀ ਤੂੰ ਖੁਦ ਬਕਵਾਸ ਜਿਆਦਾ ਕਰ ਰਿਹਾ ਹੈ।
@Kulwinderkour-vy6qf
@Kulwinderkour-vy6qf 2 месяца назад
Yes yes
@kamaljitsingh7393
@kamaljitsingh7393 2 месяца назад
🎉🎉
@manjitkaurpelia3506
@manjitkaurpelia3506 2 месяца назад
Werynice werygood 🎉🎉
@SandeepKaur-bq2rd
@SandeepKaur-bq2rd 2 месяца назад
Bhut vadia uprala h g so proud 👏
@HARJITKAUR32
@HARJITKAUR32 2 месяца назад
@sherabath1264
@sherabath1264 2 месяца назад
good job ea ਜਿਹੜੇ ਵਪਾਰੀ ਠਗੀਂ ਮਾਰਦੇ ਉਹਨਾ ਕੋਲੋ ਲੋਕ ਬਚ ਜਾਣਗੇ । ਮੇਰੇ ਖ਼ਿਆਲ ਫਸਲਾ ਦੀ ਬੇ ਕਦਰੀ ਵੀ ਹੋਣੋਂ ਵੀ ਬਚ ਜਾਵੇਗੀ ।
@Dhadwarsaabyoutubechinnel2171
@Dhadwarsaabyoutubechinnel2171 2 месяца назад
Verey nice khud de yobe he veera sara kisan asa tara karan ta kisana nu full rate millu dhanwad veera bhut bàhia 🙏🙏🙏🙏🙏🙏🙏
@Deepaksoni-zx5px
@Deepaksoni-zx5px 2 месяца назад
❤ paaji tuhanu 🫡 aa tuhanu waheguru ji tuhanu chardhi klaa ch rakhn❤️
@samsingh9592
@samsingh9592 2 месяца назад
All punjabi should learn from this.
@kulwantsingh-zk8vf
@kulwantsingh-zk8vf 2 месяца назад
ਅੱਜ ਮੰਡੀ ਵਿੱਚ ਪਿਆਜ ਲੈਕੇ ਬਾਹਰ ਵੇਚੇ ਭੇਈਏ ਘੱਟ ਰੇਟ ਨਹੀਂ ਵੇਚਦੇ
@sahilinsearch
@sahilinsearch Месяц назад
well done
@sukhdevsingh-je6hp
@sukhdevsingh-je6hp 2 месяца назад
Very nice ji 🙏
@neenanarula2777
@neenanarula2777 2 месяца назад
Nice effort, keep it up
Далее
Random Emoji Beatbox Challenge #beatbox #tiktok
00:47
Random Emoji Beatbox Challenge #beatbox #tiktok
00:47