Тёмный

ਮੱਘਰ ਮਿੱਠੀ | Maghar Mithi | Short Movie 2023| Theater Junction(Tj) | 

Theater Junction
Подписаться 396 тыс.
Просмотров 1,7 млн
50% 1

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 524   
@BabuChandigarhiaPunjabFans
@BabuChandigarhiaPunjabFans Год назад
ਬਹੁਤ ਵਧੀਆ ਸੁਨੇਹਾ ਕਈ ਲੋਕ ਇਹੋ ਜਿਹੀਆਂ ਕੰਪਨੀਆਂ ਪਿੱਛੇ ਸੱਚੀਂ ਆਪਣਾ ਘਰ ਬਾਰ ਲੁਟਾ ਕੇ ਬੈਠੇ ਨੇ ਬਹੁਤ ਵਧੀਆ ਐਕਟਿੰਗ ਕੀਤੀ ਸਭ ਨੇ ਬਹੁਤ ਬਹੁਤ ਵਧਾਈ
@gurbindersooch7750
@gurbindersooch7750 Год назад
ਜਮਾ ਸਹੀ ਗੱਲ ਆ ਬਈ ਇੱਕ ਵਾਰ ਸਾਡੇ ਕੋਲ ਵੀ ਆਇਆ ਸੀ ਇੱਕ ਐਵੇਂ ਦਾ ਕੱਲਾ ਕੱਲਾ word same ਸੀ ਉਹਦਾ 😂😂 ਪਤੰਦਰ ਨੇ ਹਫਤੇ ਚ ਵਰਨਾ ਗੱਡੀ ਦਵਾ ਦੇਣੀ si 😂😂
@jassugameryt1311
@jassugameryt1311 11 месяцев назад
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂
@Gymboy_mani
@Gymboy_mani 10 месяцев назад
😂😂
@kamaluaale
@kamaluaale 10 месяцев назад
Sanu spot di lod a ji❤
@Kuljeetbhullarfilmz
@Kuljeetbhullarfilmz 10 месяцев назад
6 ਮਹੀਨੇ ਰੁਕਦੇ ਤੇਨੂੰ BMW ਦਵਾ ਦੇਣੀ ਸੀ
@KuldeepSingh-cx2iq
@KuldeepSingh-cx2iq Год назад
ਬਹੁਤ ਵਧੀਆ ਵੀਡੀਓ ਬਹੁਤ ਸੋਹਣਾਂ ਮੈਸੇਜ ਐਕਟਿੰਗ ਸਾਰੀ ਟੀਮ ਦੀ ਘੈਂਟ ਪਰ ਪੈਸੇ ਕਿਸੇ ਨੂੰ ਨਾ ਦਿਓ ਇਸ ਤਰਾਂ ਨੌਕਰਿਆਂ ਨਹੀ ਮਿਲਦਿਆਂ ਠੱਗੀਆਂ ਤੋ ਬਚੋ ਧੰਨਵਾਦ ਸਾਰੀ ਟੀਮ ਦਾ ਪਿੰਡ ਦੋਸਾਂਝ ( ਮੋਗਾ )
@malhimalhi2983
@malhimalhi2983 Месяц назад
ਧੂਤਾ ਦਾ ਐਕਟਿੰਗ ਕਰਦਾ ਜਿਵੇਂ ਹੁਣ ਪੰਜਾਬ ਨਾਲ ਭਗਵੰਤ ਮਾਨ ਕਰਦਾ।।।😂
@prabhdhiman2455
@prabhdhiman2455 10 месяцев назад
ਜੱਸੇ ਨੇ ਐਕਟਿੰਗ ਅੱਤ ਕਰੀ ਆ Yr ਹਾਸਾ ਹੀ ਆਈ ਜਾਂਦਾ ਜੱਸੇ ਦੀ ਐਕਟਿੰਗ ਤੋਂ 🤣🤣🤣🤣🤣🤣🤣🤣🤣🤣🤣🤣🤣🤣
@thisisbaidwan
@thisisbaidwan Год назад
Pure Punjab ch Dubai ch Dhota Dhota hoye payi❤
@PrinceGamer_47
@PrinceGamer_47 4 месяца назад
ਮੱਘਰ ਮਿੱਠੀ ❤😂
@jagseersingh4506
@jagseersingh4506 Год назад
SIRRRRA ACTING BAI JASSA AND PINDI WALA END BABBAL BHABBI JI AND ALL'TEAM GOOD
@HarsimranKaur-q3f
@HarsimranKaur-q3f 6 месяцев назад
Jasse da end kaint c 🤣🤣🤣😂😂
@dk778
@dk778 Год назад
ਬਹੁਤ ਵਧੀਆ ਜੱਸੇ ਵੀਰ
@bathinda.junction
@bathinda.junction 2 месяца назад
Hahahahahahahaaa Siraa
@Sidhusaab4824
@Sidhusaab4824 8 месяцев назад
ਪਰੇ ਨੂੰ ਹੋਕੇ ਰਹਿ ਮੈਨੂੰ ਗ਼ਲਤ ਜਿਆ. ਲੱਗਦਾ ਤੂੰ 😂😂😂😂😂😂😂😂😂😂😂
@gurdheersinghgurdheersingh4249
@gurdheersinghgurdheersingh4249 Месяц назад
Nice 👍👍👍👍👍👍👍👍👍👍👍
@jazzsawna5807
@jazzsawna5807 Год назад
Sirra jassa 😂 👍
@rajbeergillhoney4211
@rajbeergillhoney4211 11 месяцев назад
Sari team bahut vadia apna no send karo ਬਾਈ ਜਿ
@manoharsinghindian8677
@manoharsinghindian8677 Год назад
❤❤❤❤ hahaha😊😊
@Gurudwara_adisar_sahib8
@Gurudwara_adisar_sahib8 Год назад
❤❤
@BaljinderSingh-vl9dy
@BaljinderSingh-vl9dy Год назад
Good
@jagpalsandhu5963
@jagpalsandhu5963 Год назад
Mere kol hundi
@tiktok_live_match211
@tiktok_live_match211 Год назад
Preet de acting bhot vadia
@karamjeetkaurguddi4284
@karamjeetkaurguddi4284 10 месяцев назад
🎉🎉🎉🎉😮😅
@gurmeetsingh6839
@gurmeetsingh6839 10 месяцев назад
🎉🎉❤❤
@baljindersingh5925
@baljindersingh5925 Год назад
ਕਦੇ ਭਾਈ ਕਦੇ ਖ਼ਸਮ ਬਣਾ ਲੈਂਦੇ ਹੋ ਯਾਰ। ਪਰੀਤ ਹੀ ਹੈ ਜਾਂ ਜਿੰਨ ਆ।
@gaggandeep7381
@gaggandeep7381 Год назад
Veer actor aa . Sara kuj krna penda
@Amansandhu-hg1ry
@Amansandhu-hg1ry 11 месяцев назад
Acting krde aa yrr tu pagal lgda mnu na dekh fr
@jagdishdeol2680
@jagdishdeol2680 2 месяца назад
ਯਾਰ ਇਹ ਰੀਲ ਲਾਈਫ ਆ ਨਾ ਕੇ ਰੀਅਲ ਲਾਈਫ਼ ਆ ਲਿਖਣ ਤੋ ਪਹਿਲਾਂ ਸੋਚਿਆਂ ਕਰੋ
@sandeepchahal2095
@sandeepchahal2095 Год назад
ਬਾਈ ਕਿਸੇ ਚੰਗੀ ਕੰਪਨੀ ਚ ਪੈਸੇ ਲਾਯੋ . ਵੀਰ ਮੈਂ ਪਿਛਲੇ 3 ਮਹੀਨੇ ਤੋਂ BADABUSINESS ਕੰਪਨੀ ਚ ਕੰਮ ਕਰਦਾ. ਤੇ vadia ਪੈਸਾ ਕਮਾ ਰਿਹਾ.. ਬੱਸ ਐਨੀ ਗੱਲ ਆ ਕੇ ਇਸ ਵਿੱਚ ਕਿਸੇ ਨੂੰ ਆਪਾਂ ਜੋਇਨ ਨਈ ਕਰੋਣਾ. ਤੇ ਨਾ ਕੋਈ ਚੈਨ ਸਿਸਟਮ ਤੇ ਨਾ ਕੋਈ leg ਸਿਸਟਮ 👍👍👍
@Punjab_0007
@Punjab_0007 Год назад
Kehdi company eh veer
@SekhonJivan
@SekhonJivan 5 месяцев назад
ਇਹਦੇ ਚ ਕੀ ਕੰਮ ਐ
@amrindrasingh1077
@amrindrasingh1077 Год назад
ਦੋਸਤੋ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਤੁਸੀਂ ਖਸਖਸ ਅਫੀਮ ਦੀ ਖੇਤੀ ਵਾਰੇ ਵੀ ਵੀਡੀਓ ਬਣਾਇਆ ਕਰੋ ਜੀ ਇਸ ਖੇਤੀਬਾੜੀ ਨਾਲ ਧਰਤੀ ਦਾ ਪਾਣੀ ਤੇ ਪੰਜਾਬ ਦੀ ਜਵਾਨੀ ਦੋਵੇਂ ਬਚ ਜਾਣਗੇ ਜੀ ਜੇ ਪੰਜਾਬ ਨੁੰ ਬਚਾਉਣ ਆਂ ਏ ਤਾਂ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਹੈ
@ramandhillon9653
@ramandhillon9653 Год назад
Y yes
@gurmailbhullar8167
@gurmailbhullar8167 Год назад
Nice Veeerji
@HarvinderSingh-ru7wn
@HarvinderSingh-ru7wn Год назад
57iuþryu
@BalwinderSingh-kf8cz
@BalwinderSingh-kf8cz Год назад
​@@gurmailbhullar8167 gt5
@hemi_purewal
@hemi_purewal Год назад
Afeem di kheti nhi possible .. afeem de thekeya di gal krya kro v card bna do jede khande ne
@dsmultanilivetv1786
@dsmultanilivetv1786 9 месяцев назад
ਵਧੀਆ ਮੇਸੀਜ ਦਿੰਦੇ ਓ ਸਾਰੀਆਂ ਵਿਡੀਓ ਵਿੱਚ , ਇਕ ਦੋ ਵਿਡੀਓ ਕਸਕਸ ਦੀ ਖੇਤੀ ਉਤੇ ਬਣਾਓ ਪੰਜਾਬ ਵਿੱਚ ਦਿਨੋ ਦਿਨ ਘਟਦਾ ਪਾਣੀ ਘਾਟੇ ਵਿੱਚ ਜਾ ਰਹੇ ਜਿਮੀਦਾਰਾ ਇਕ ਵਿਡੀਓ ਜਰੂਰ ਕਰੋ ਖਸਖਸ ਲਿਆਓ ਪੰਜਾਬ ਬਚਾਓ ❤❤
@mandeepsinghbabbu2854
@mandeepsinghbabbu2854 5 месяцев назад
ਟੈਂਪੂ ਆਲੀ ਐਕਟਿੰਗ ਚ ਬੱਲੂ ਰਾਮਗੜ੍ਹੀਆ ਨੂੰ ਮਾਤ ਪਾ ਗਿਆ ਜੱਸਾ 😅😅😅
@HarpalSingh-fi1ju
@HarpalSingh-fi1ju Год назад
ਹੱਥ ਨਾ ਆਵੇ ਥੂ ਕੌੜੀ,,,,,,, ਅੰਗੂਰ ਖੱਟੇ ਨੇ,,,,,
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jatindercheema9677
@jatindercheema9677 Год назад
1
@ManpreetKaur-ds6zq
@ManpreetKaur-ds6zq 6 месяцев назад
O
@ManpreetKaur-ds6zq
@ManpreetKaur-ds6zq 6 месяцев назад
.
@GurjeetSingh-kf9wm
@GurjeetSingh-kf9wm Год назад
ਬਾਈ ਤਹੁਡੀ ਆਵਾਜ ਬਹੁਤ ਸੋਹਣੀ ਆ ਦੋਨਾ ਦੀ😅😅
@diljeetsingh4370
@diljeetsingh4370 Год назад
ਧੂੰਤਾ ਬਾਈ ਜ਼ਿੰਦਾਬਾਦ 😂😂😂😂
@dayasingh3989
@dayasingh3989 7 дней назад
ਬਾਈ ਬੱਬਲ ਕੌਰ ਠੀਕ ਬੋਲ ਰਹੀ ਹੈ ਉਸ ਦੀ ਗੱਲ ਵੱਲ ਧਿਆਨ ਦਿਉ ਜੀ।
@sahibtvpb0366
@sahibtvpb0366 Год назад
ਜੱਸੇ ਨੇ ਬਹੁਤ ਸੋਹਣਾ ਰੋਲ ਨਿਭਾਇਆ, ਸਿਰਾ ਕਰਾਤਾ ਜਮਾਂ ਬਾਬੇ...👌🏻👌🏻👌🏻
@ਦਰਸ਼ਨਸਿੰਘ-ਦ3ਫ
@ਦਰਸ਼ਨਸਿੰਘ-ਦ3ਫ 11 месяцев назад
😂
@ਦਰਸ਼ਨਸਿੰਘ-ਦ3ਫ
@ਦਰਸ਼ਨਸਿੰਘ-ਦ3ਫ 11 месяцев назад
@jassmasih-kt3vr
@jassmasih-kt3vr 3 месяца назад
Jass kon a veere😢
@baldeepsohi4570
@baldeepsohi4570 2 месяца назад
Forever company alle manjte jatt ne
@lovusidhu8922
@lovusidhu8922 9 месяцев назад
ਵੱਡੇ ਵੱਡੇ ਗੱਪ ਹੁੰਦੇ ਪੱਲੇ ਕੰਪਨੀ ਆ ਵਾਲੀਆ ਦੇ ਵਿਹਲੜ ਲੋਕਾਂ ਦਾ ਕੰਮ ਆ ਬਿਨਾਂ ਗੱਲੋਂ ਲੋਕਾਂ ਨੂੰ sr sr khe jaan gyw
@Worldwide_songss
@Worldwide_songss Год назад
😂😂😂 ਬਹੁਤ ਵਧੀਆ ਵੀਡਿਓ ਬਣਾਉਂਦੇ ਹੋ ਬਾਈ ਵਸ ਕੁਝ ਕ ਗਲਤ ਜੀਆ ਵੀਡਿਓ ਆਈਆ ਓਹ ਨਾ ਬਣਾਇਆ ਕਰੋ ਬਾਕੀ ਕੰਮ ਘੈਂਟ
@mandeepgill291
@mandeepgill291 10 месяцев назад
Shi gl
@mandip7t
@mandip7t 10 месяцев назад
Same meri kahani ea pindi ala mere warga 😅😅😅😅😅😅
@plumbingboys6182
@plumbingboys6182 Год назад
ਬਿਲਕੁਲ ਸਹੀ ਸਬਜੈਕਟ ਚੁਣਿਆ ਵੀਰ ਜੀ ਏਸ ਤਰ੍ਹਾਂ ਦੀ ਹੀ video ਬਣਾਇਆ ਕਰੋ Good 👍 job Keep it up ਇਹਨਾਂ ਕੰਪਨੀਆਂ ਨੇ ਬੜੇ ਲੋਕਾਂ ਦੇ ਘਰ ਪੱਟੇ ਨੇ
@DarshanSingh-r9l
@DarshanSingh-r9l 10 месяцев назад
Nobody can be won of Dhoota jatt. Commedy Dhoota Jatt and his partner Successful in life Thank you
@BrijLal-mi2lh
@BrijLal-mi2lh 9 месяцев назад
O❤❤❤❤❤❤❤ooo
@BrijLal-mi2lh
@BrijLal-mi2lh 9 месяцев назад
O❤❤❤❤❤❤❤ooo
@HarjinderBhullar6076
@HarjinderBhullar6076 Год назад
ਇਹ ਤਾਂ ਵੀਡੀਓ ਆ ਪਰ ਅਸਲ ਵਿੱਚ ਇਹੋ ਜਿਹੇ ਬੰਦੇ ਬਹੁਤ ਹਲੇ ਫਰੌਡ ਕੰਪਨੀ ਚ ਘਰ ਜ਼ਮੀਨ ਵੇਚਕੇ ਸੋਨੇ ਪੈਸੇ ਲਾਉਂਦੇ ਪੰਜ ਰੁਪਏ ਨੀ ਆਉਂਦੇ, ਬੰਦਾ ਨੰਗ ਹੋ ਜਾਦਾ, ਪ੍ਰੀਤ ਸਹੀ ਗੱਲ ਕਹਿੰਦੀ ਆ ਸਾਡੇ ਪਿੰਡ ਦੇ ਵਿਚ ਇਹੀ ਸਕੀਮ 11000 ਰੁਪਏ ਲਾਈ ਗਿਆ, ਤੀਵੀਂ ਦਾ ਸੋਨਾ ਵੇਚਕੇ,, ਇੱਕ ਵਾਰ 11000 ਆਇਆ ਮੁੜਕੇ ਪੰਜ ਰੁਪਏ ਨੀ ਆਏ, ਹੁਣ ਰੋਂਦਾ ਮੱਥੇ ਤੇ ਹੱਥ ਰੱਖ ਕੇ, ਪ੍ਰੀਤ ਵਾਂਗੂੰ ਉਹਦੀ ਤੀਵੀਂ ਨੇ ਬਹੁਤ ਸਮਝਾਇਆ ਪਰ ਮੰਨੀ ਨੀ, ਹੁਣ ਰੋਂਦਾ ਪ੍ਰੀਤ ਸਹੀ ਗੱਲ ਆਖਦੀ ਆ
@gurpalsingh1435
@gurpalsingh1435 Год назад
😊 27:25
@GurlalBhullar-m7g
@GurlalBhullar-m7g 10 месяцев назад
Jass bai ❤❤❤ sirra pura protect actor ❤❤ jass bai love you
@avtarbrar2275
@avtarbrar2275 Год назад
ਬਹੁਤ ਵਧੀਆ ਬਾਈ
@sehajdelow509
@sehajdelow509 10 месяцев назад
ਜੱਸੇ ਬਾਈ ਅੱਤ ਕਰਾ ਤੀ 😂😂😂😂😂😂😂
@SandeepSingh-hp9wc
@SandeepSingh-hp9wc 9 месяцев назад
ਬਾਈ ਖਸਖਸ ਦੀ ਖੇਤੀ ਬਾਰੇ ਵਿਡੀਊ ਜਰੂਰ ਬਣਾਊ ਭਰਾ ਬਹੁਤ ਵਧੀਆ ਵਿਡੀਊ ਹੁੰਦੀਆ ਭਰਾ
@MandeepkaurPanag-y2j
@MandeepkaurPanag-y2j 5 месяцев назад
ਜੱਸਾ ਵੀਰੇ ਦੀ ਐਕਟਿੰਗ ਬਹੁਤ ਬਹੁਤ sirrrrraaaaa
@Sukh0097
@Sukh0097 10 месяцев назад
ਅਸੀ ਵੀ ਲੱਗੇ ਸੀ ਬਾਈ 30000 ਘੂਹ ਚ ਪੈ ਗਿਆ😂ਲੈਗ ਤਾ ਚੱਲੀਓ ਨੀ ਸਾਡੀ
@prabhdhiman2455
@prabhdhiman2455 10 месяцев назад
ਬਾਈ Yr ਏਹ ਬਾਈ ਦੀ ਐਕਟਿੰਗ ਦੇਖ ਦੇਖ ਕੇ ਹੀ ਹਾਸਾ ਆਈ ਜਾਂਦਾ 🤣🤣🤣🤣🤣🤣🤣🤣🤣🤣🤣🤣🤣🤣🤣🤣🤣
@rohitsingh1534
@rohitsingh1534 Год назад
Kamaal di acting aàa 👍👍👍👍👍👍
@DeepakKumar-lj5qp
@DeepakKumar-lj5qp 2 месяца назад
Kurukshetra Wale like kre ❤
@HarjinderBhullar6076
@HarjinderBhullar6076 Год назад
ਜੱਸਾ ਘੈਂਟ ਬਾਈ ਕਹਿੰਦਾ ਪ੍ਰਾਉਣਾ ਕਮਲਾ ਮਤੀਰੇ ਵਰਗੇ ਸਿਰ ਵਾਲਾ ਹੱਲੇ ਦਿਮਾਗ ਵਾਲਾ ਕਿਧਰ ਗਿਆ, ਵੱਡਾ ਭਗਵੰਤ ਮਾਨ ਕਿਧਰ ਗਿਆ ਜੱਸਾ ਘੈਂਟ ਬਾਈ ਕਹਿੰਦਾ, ਪ੍ਰਾਉਣਾ ਬੱਠਲ ਵਰਗੇ ਮੂੰਹ ਵਾਲਾ ਕਿਧਰ ਗਿਆ
@DarshanSingh-r9l
@DarshanSingh-r9l 10 месяцев назад
Pindi wala .Dhoota Jatt and his partner have Lovely argument kindly setting in film industry God Blessing Thank you
@Gurlalsingh-oo9dq
@Gurlalsingh-oo9dq Год назад
ਬਾਈ ਰਾਜਿੰਦਰ ਸਿੰਘ ਸਾੜੀ ਟੀਮ ਦਾ ਧਨਬਾਦ ਬਹੋਤ ਬਹੋਤ ਬਧੀਆਂ
@HarjinderBhullar6076
@HarjinderBhullar6076 Год назад
ਆ ਗੱਲ ਸਹੀ ਆ 16 ਆਨੇ ਸੱਚ,ਪਿੰਦੀ ਵਾਲੇ ਦੀ ਪ੍ਰੀਤ ਦਾ ਮੂੰਹ ਮਿਸਾਲ ਵਰਗਾ,ਚਰਮਖ ਵਰਗੇ ਮੂੰਹ ਵਾਲੀ ਆ
@RajveerSingh-jk3on
@RajveerSingh-jk3on 6 месяцев назад
ਉਏ ਬੇਅਕਲਾ ਪੱਗ ਨੂੰ ਪੈਰਾ ਚ ਰੱਖੀ ਜਾਣਾ 😠😠😠
@mr.singhdult4040
@mr.singhdult4040 Год назад
Preet bahut pyari aa❤. Dhutta bai te sirra. Es to uper acting nhi dekhi❤❤
@amritsingla8603
@amritsingla8603 Год назад
ਬਹੁਤ ਵਧੀਆ ਵੀਡੀਓ ਆ ਤੇ ਕੰਪਨੀ ਵਾਲਿਆ ਦਾ ਜਮਾ ਇਹੀ ਹਾਲ ਆ
@jagvirsinghbenipal5182
@jagvirsinghbenipal5182 Год назад
ਬਹੁਤ ਵਧੀਆ ਵੀਰ ਜੀ 👌👌🔥🔥🔥
@rashpalsinghgill4645
@rashpalsinghgill4645 Год назад
Nice
@Kingjatt842
@Kingjatt842 Год назад
Jassa bro very beautiful acting yarr ❤️❤️❤️❤️❤️❤️
@amarindergrewal3913
@amarindergrewal3913 Год назад
ਕੰਪਨੀ ਵਾਲਾ ਬਣਿਆ ਸ਼ਰੇਆਮ ਪਤਾ ਲੱਗ ਦਾ ਕਿ ਜੱਸਾ ਐ ਆਵਾਜ਼ ਬਦਲ ਨਹੀਂ ਸਕਿਆ
@RajeevKumar0143
@RajeevKumar0143 8 дней назад
ਜੱਸਾ ਵਾਈ ਕੋਈ ਕਸਰ ਨੀ ਸੱਢੀ ❤ ਸਿਰਾ ਗੱਲ ਬਾਤ 😂😅
@sumitmandal-lb3yr
@sumitmandal-lb3yr 5 месяцев назад
ccccccccccccccccccccccccccccccccccccccccccccccccccccccccccccccccccccccccccccccccc
@KUDRATMEHARBAN
@KUDRATMEHARBAN 6 месяцев назад
Bolllla teri jasneet jwak mandi tere bollla aurat ha sangdi gal samjh babal sira zabbal 😝
@Mehra_jashan
@Mehra_jashan Год назад
Jassa bro di acting bdi atttt 😂❤
@shabadgrewalgrewal4706
@shabadgrewalgrewal4706 Год назад
Dhootaaaaa best actor 1st c
@KUDRATMEHARBAN
@KUDRATMEHARBAN 6 месяцев назад
Wah wah bollllla teri jasneet 💯% galt sarpanch tey simu beta nal teri gal sahi sachi 💯% babal sira di zabbal 😝
@ghulamnabi9350
@ghulamnabi9350 10 месяцев назад
Nice team work appreciated and respect from Pakistan and canada
@kiratchahal8093
@kiratchahal8093 Год назад
ਬਹੁਤ ਸੋਹਣੀ ਵੀਡੀਉ ਸੀ ਦੁਜਾ ਭਾਗ ਵੀ ਬਣਾਉ ਵੀਰੇ
@KUDRATMEHARBAN
@KUDRATMEHARBAN 6 месяцев назад
Simu beta adarcard nhi tere passport bnu visa b 20 salli lgu oh b jorap visa 😝
@angrejsinghwarhey4730
@angrejsinghwarhey4730 Год назад
Bhagu Bina video adure ha bro
@306jodgaming9
@306jodgaming9 10 месяцев назад
ਹੱਥ ਮਲਾਉਣ ਨੂੰ ਤੁ ਡੀਸੀ ਲਗਿਆ ਹੋਇਆ ਆ 😂😂😂
@kuldeepkaur9173
@kuldeepkaur9173 Год назад
Bubble very nice very cute I
@Pardesi_putt7309
@Pardesi_putt7309 Год назад
ਤੂੰ ਬਸ ਇੰਜਣ ਚਲੋਣਾ ਸਿੱਖ ਲਾ 😂😂😂😂
@harshpreetsingh1102
@harshpreetsingh1102 8 месяцев назад
24:35 ☠️ bandookh di pakad
@vlogswithsharan1890
@vlogswithsharan1890 Месяц назад
Kudia nu thora tmeej nal bolea kro video ch.. koi haasa ni aya menu
@sandeepchahal2095
@sandeepchahal2095 Год назад
I am Sandeep singh business Culsanting
@WildeMarshall
@WildeMarshall 18 дней назад
Martin Nancy Davis John Rodriguez Melissa
@DavinderSingh-tp5vl
@DavinderSingh-tp5vl 8 месяцев назад
Ehh ta galat jeha lgda menu sade pind ch famous dilogue 😂😂😂
@jaskarandas8351
@jaskarandas8351 Год назад
Ek raju cycle 🚲 repair wala vi ambay company ch bhut gya meetings ch
@BROWNBOYPB23
@BROWNBOYPB23 10 месяцев назад
Jasse bai eh ta jva hi siirrraaa kra geya yr 😂😂😂 bai kive yr koi word hi mil reha kehn nu😂😂😂tere lyi
@KUDRATMEHARBAN
@KUDRATMEHARBAN 6 месяцев назад
Bombay nhi goa cha bnu bollla da taz mahel 😝
@Harpreet98769
@Harpreet98769 8 месяцев назад
ਧੂੱਤਾ ਪਿੰਡ ਜਾ ਮੋਬਾਈਲ ਨੰ ਦਿਉ ਜੇ ਹੈ ਕਿਸੇ ਕੋਲ ਹੋਵੇ।
@ajmanderaulakh6376
@ajmanderaulakh6376 Год назад
ਤੂੰ ਪਿੱਛੇ ਹਟ ਕੇ ਗੱਲ ਕਰ ਤੂੰ ਤਾਂ ਮੈਨੂੰ ਟੈਂਪੂ ਲਗਦਾ।
@gurchatsingh6264
@gurchatsingh6264 Год назад
ਐਕਟੀਗ ਮਹਾ ਕਮਾਲ ਸਾਰੀ ਟੀਮ ਦੀ ਵੀਡੀੳ ਤਾਂ👌👌👌👌
@djsabbyeventsofahmedgarh7363
@djsabbyeventsofahmedgarh7363 4 месяца назад
😂😂😂😂😂
@ramandeepsingh3474
@ramandeepsingh3474 Год назад
Preet di Awaz bahut payri ha
@Sk_sharma..
@Sk_sharma.. 11 месяцев назад
Wah ji wah jasse kmaal di acting aa Teri veer 👌👌👍
@parmjeetromana1576
@parmjeetromana1576 Год назад
ਪਹਿਲਾਂ ਪਰਲ ਕੰਪਨੀ ਵਾਲਿਆਂ ਨੇ ਲੋਕਾਂ ਦੀ ਚੱਗੀ ਲੈਗ ਚਲਾਈ ਸ਼ਰਮ ਆਉਣੀ ਚਾਹੀਦੀ ਹੈ
@BigPanddaa
@BigPanddaa 8 дней назад
JASSE DI ACTING BC JAMA STOOLEA VARGI AA
@HarpreetSingh-ly6vy
@HarpreetSingh-ly6vy 11 месяцев назад
Jassa end kra geya 😂😂😂
@Sidhux____0005
@Sidhux____0005 7 месяцев назад
Background tu awk boht audi a y video boht video a 😊
@pushpindersingh2964
@pushpindersingh2964 Год назад
Shame of kade bro kade Husband
@gamdoorsingh1397
@gamdoorsingh1397 Год назад
ਯਾਰ ਪਹਿਲੀ ਕੰਪਨੀ ਤੋ ਪੈਸਾ ਨਹੀਂ ਮਿਲੇ ਅਜੇ ਤੱਕ 😀
@ashakaul752
@ashakaul752 Год назад
Dhoota and jassa superb👌👌👌👌👌👌
@amritpalRaman
@amritpalRaman 10 месяцев назад
DBA c ik chandigarh ohh v BNW pp Audi to ght gal ni krde c 2 min gal krke salya nal awe lgda c v apne to rich koi ha ni apa ki lwi bathe a kise nu .😅😅
@ramsinghmaan8261
@ramsinghmaan8261 Год назад
👍👍👍👍👍👍👍👍👍👍👌👌👌👌👌👌👌👌👌👌💯💯💯💯💯💙💜🧡💛💗❤💚💗🤎💙💜🧡💛💗🤎🙏🏽🙏🏽🙏🏽🙏🏽🙏🏽
@gurjantsingh5134
@gurjantsingh5134 Год назад
All video members super duper accting waheguru mehar kare
@simranjeetchauhan7853
@simranjeetchauhan7853 Год назад
ਛਾਂਪ ਦਾ ਕੜਾ ਬਣਨ ਵਾਲਾ 🤔
@gamdoorsingh1397
@gamdoorsingh1397 Год назад
ਬਹੁਤ ਵਧੀਆ ਵੀਡੳ ਵਧਾਈਆਂ ਸਾਰੀ ਟੀਮ ਨੂੰ
@AbhishekVerma-ki5gc
@AbhishekVerma-ki5gc Год назад
Bhot vdia topic a lok saale 12th pass students nu fuddu bnonde ne jina ne hlle kush dekhya hi nhi hundavohna diya feelings naal khed de eh fuddu
@sevaksingh9469
@sevaksingh9469 Год назад
Sahi gl y sada nl hoye ih frud y
@bgrwl45
@bgrwl45 Год назад
Pindi ala your so so funny and acting is so good. 🤣🤣👌👌👌👌👌👌
@AnujKumar-lx3kf
@AnujKumar-lx3kf Месяц назад
Hindi mai comment kiya kro bhai 😂😂
Далее
荧光棒的最佳玩法UP+#short #angel #clown
00:18
I Took An iPhone 16 From A POSTER! 😱📱 #shorts
00:18
Witch changes monster hair color 👻🤣 #shorts
00:51
Special Podcast with Beera Baba  | SP 26 | Punjabi Podcast
1:44:48
荧光棒的最佳玩法UP+#short #angel #clown
00:18