Тёмный

ਮੱਝਾਂ ਚੋਰੀ ਕਰਨ ਵਾਲੇ ਨੂੰ ਮੰਦਬੁੱਧੀ ਕਹਿਣ ਵਾਲਿੳ ਵੇਖ ਲਵੋ ਇਸਦੀ ਗੰਦੀ ਕਰਤੂਤ, ਇੰਝ ਕਰਦਾ ਸੀ ਜਿਮੀਦਾਰਾਂ ਨੂੰ ਬਦਨਾਮ 

Baba ratan dev sewa society marhana  tarn taran
Подписаться 114 тыс.
Просмотров 128 тыс.
50% 1

ਮੱਝਾਂ ਚੋਰੀ ਕਰਨ ਵਾਲੇ ਨੂੰ ਮੰਦਬੁੱਧੀ ਕਹਿਣ ਵਾਲਿੳ ਵੇਖ ਲਵੋ ਇਸਦੀ ਗੰਦੀ ਕਰਤੂਤ, ਇੰਝ ਕਰਦਾ ਸੀ ਜਿਮੀਦਾਰਾਂ ਨੂੰ ਬਦਨਾ
ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ ) • ਜਿਨਾਂ ਘਰਾਂ ਚੋ ਕੀਤੀਆਂ ਸ...
Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ) • Part 2ਜਿਨਾਂ ਘਰਾਂ ਚੋ ਕੀ...
Part 3 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ • Part 2 ਜਿਨਾਂ ਘਰਾਂ ਚੋ ਕ...
ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ • ਤੜਕੇ ਤੜਕੇ ਪਿੰਡਾਂ ਚ ਵੜਕ...
ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ • ਹਰਿਆਣੇ ਵਾਲੇ ਮੁੰਡੇ ਦਾ ਵ...
ਧੋਖੇ ਨਾਲ ਆਸ਼ਰਮ ਚੋ ਖੜਿਆ ਮੰਦਬੁੱਧੀ ਆਸ਼ਰਮ ਵਾਲਿਆਂ ਏਦਾ ਕਰਵਾਇਆ ਵਾਪਸ ਪਿੰਡ ਡੁੱਗਰੀ ( ਤਰਨ ਤਾਰਨ) • ਧੋਖੇ ਨਾਲ ਆਸ਼ਰਮ ਚੋ ਖੜਿਆ...

Опубликовано:

 

26 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 172   
@babaratandevsewasocietymarhana
@babaratandevsewasocietymarhana 3 месяца назад
ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ ) ru-vid.com/video/%D0%B2%D0%B8%D0%B4%D0%B5%D0%BE-MPuiyDx7oLQ.htmlsi=RCETdFT7Va8nePL3 Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ) ru-vid.com/video/%D0%B2%D0%B8%D0%B4%D0%B5%D0%BE-jPo2Vevi4To.htmlsi=3IJMjlXziA2FBPCM Part 3 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ru-vid.com/video/%D0%B2%D0%B8%D0%B4%D0%B5%D0%BE-XMNl7cYgrEs.htmlsi=SzSHZaUW8GmajLn6 ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ ru-vid.com/video/%D0%B2%D0%B8%D0%B4%D0%B5%D0%BE-ytsAtvw85AE.htmlsi=r_mg6hc8ZrQmMke1 ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ ru-vid.com/video/%D0%B2%D0%B8%D0%B4%D0%B5%D0%BE-uH8goIOUTfE.htmlsi=Q_GvIOy9JQYUt2vK ਧੋਖੇ ਨਾਲ ਆਸ਼ਰਮ ਚੋ ਖੜਿਆ ਮੰਦਬੁੱਧੀ ਆਸ਼ਰਮ ਵਾਲਿਆਂ ਏਦਾ ਕਰਵਾਇਆ ਵਾਪਸ ਪਿੰਡ ਡੁੱਗਰੀ ( ਤਰਨ ਤਾਰਨ) ru-vid.com/video/%D0%B2%D0%B8%D0%B4%D0%B5%D0%BE-q4Ma0rFJgvk.htmlsi=qDRVzVNVsAwe7zSH
@jasvinderrandhawa9014
@jasvinderrandhawa9014 3 месяца назад
Jaggi Bhaji I'm from Vancouver Canada and I like your work. Jaggi hun ih he kithe? me es nal related sariya videos dekhia no 3 tak. I REALLY RESPECT YOU BAI.ME JADO INDIA AEA TUHADE ASHRAM CH BI AVANGE.BUT JAGGI SINGH JI JE TUSI EH BANDA SHAD DITTA( JO KI LAST VIDEO CH LAGDA SEE) BAHUT GALAT KAM HOYA IK HARDCORE CRIMINAL NOO RELEASE.AT LEAST TUSI POLICE KOL JAROOR LE KE JANDE. POLICE WALE BESHAK ES NOO INTEROGATE KARDE JA NA KARDE. PAR SADE SAMAJ DE MOHRI INSAN HO TUSI.YOU ARE NOT SUPPOSED TO FREE THIS CRIMINAL IN OUR SOCIETY..SORRY IF I HURT YOUR FEELINS THIS IS MY OWN OPINION. GUR FATEH BHAI SAHIB JI.
@guryyaad
@guryyaad 3 месяца назад
@@jasvinderrandhawa9014 ਭਾਜੀ ਇਹਨਾਂ ਨੂੰ content ਮਿਲਿਆ ਹੋਇਆ ਸੀ ਚੰਗਾ ਏਹਦੇ ਤੇ ਸੱਤ ਤੋਂ ਅੱਠ ਵੀਡਿਉ ਬਣਾ ਲਈਆਂ ਚੰਗੇ ਪੈਸੇ ਆ ਜਾਣਗੇ ਇਹਨਾਂ ਨੇਂ ਪੁਲਸ ਨੂੰ ਫੜਾਕੇ ਕੀ ਲੈਣਾ ਤੁਸੀਂ ਸੋਚੋ ਅਗਰ ਪਹਿਲੀ ਵੀਡਿਉ ਚ ਹੀ ਪੁਲਸ ਨੂੰ ਫੜਾ ਦਿੰਦੇ ਤਾਂ ਬਾਕੀ ਅੱਠ ਨੋਂ ਵੀਡਿਉ ਕਿੱਦਾਂ ਬਣਦੀਆਂ ਏਸੇ ਬੰਦੇ ਤੇ
@Babaratandevanathashram
@Babaratandevanathashram 3 месяца назад
ਸਬ ਤੋ ਪਹਿਲਾ ਠਾਣੇ ਈ ਲੈਕੇ ਗੲਏ ਸੀ ਪਰ ੳਉਹ ਕਹਿੰਦੇ ਸੀ ਜਿਨਾ ਦੇ ਚੋਰੀ ਕੀਤੀ ੳਉਹਨਾ ਵਲੋ ਦਰਖਾਸ ਦਵਾੳ ,ਵਿਦਵਾਨੀ ਘੋਟਨ ਤੋ ਪਹਿਲਾ ਜਾਣਕਾਰੀ ਲੈ ਲਿਆ ਕਰ ​@@guryyaad
@bollywood1786
@bollywood1786 3 месяца назад
ਬਾਬਾ ਜੀ ਇਸਨੂੰ ਆਪਣੇ ਕੋਲ ਹੀ ਰੱਖੋ ,ਛੱਡਿਓ ਨਾ ਨਹੀ ਤਾ ਇਹ ਹੋਰ ਪਿਡਾ ਚ ਨੁਕਸਾਨ ਕਰੇਗਾ🙏
@bahadursingh9718
@bahadursingh9718 3 месяца назад
ਵੀਰ ਜੀ ਤੁਸੀਂ ਪਹਿਲਾਂ ਕਹਿੰਦੇ ਸੀ ਕਿ ਇਸ ਨੇਂ ਮੱਝਾਂ ਚੋਰੀਂ ਕੀਤੀਆਂ ਹਨ।ਹੁਣ ਤੁਸੀਂ ਕਹਿੰਦੇ ਹੋ ਕਿ ਇਹ ਬੰਦਾ ਗੁਜਰਾਂ ਕੋਲ ਕ਼ੈਦ ਸੀ। ਉੱਥੋਂ ਭੱਜ ਕੇ ਬਾਹਰ ਆਇਆ ਹੈ। ਇਸ ਨੂੰ ਸੁਰਤ ਸਾਰੀ ਹੈਗੀ। ਥੋੜਾ ਮੰਧ ਬੁੱਧੀ ਤਾਂ ਹੈਗਾ। ਵੀਰ ਜੀ ਇਸ ਨੂੰ ਇਸ ਦੇ ਪਿੰਡ ਛੱਡ ਆਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
@vandanapunj1836
@vandanapunj1836 3 месяца назад
Eh old video hai jado ehne eh story bnake sunayi c
@Save.Punjab
@Save.Punjab 3 месяца назад
Tu leeleeee 🐐 vech 😂😂😂😂
@ManjeetSingh-sopu
@ManjeetSingh-sopu 3 месяца назад
ਏਨਾ ਭੋਲਾ ਬਣਦਾ ਏਹ ਮਚਲਾ ede ਜੁੱਤੀ fero ਬਾਬਾ ਜੀ ਏਹਦੇ ਘਰ ਦੀਆ ਦਾ ਵੀ ਕੋਈ ਨਾਲ ਰਲ ਕੇ ਕਰਦੇ ਆ ਕਾਂਡ 😊
@NSਬਾਵਾ
@NSਬਾਵਾ 3 месяца назад
ਬਾਬਾ ਜੀ ਤੁਹਾਡਾ ਰੋਜ਼ ਦਾ ਕੰਮ ਆ ਨਾਲੇ ਤੁਸੀਂ ਆਪਣੇ ਆਪ ਨੂੰ ਚਲਾਕ ਸਮਝਦੇ ਹੋ ਫਿਰ ਵੀ ਤੁਹਾਨੂੰ ਬੰਦਾ ਬਣਾ ਲਿਆ ਘਰਦੇ ਚਾਰ ਪੰਜ ਮਹੀਨੇ ਕਹਿ ਰਹੇ ਆ ਇਹ ਚਾਰ ਪੰਜ ਸਾਲ ਕਹਿ ਰਿਹਾ ਉਥੋਂ ਹੀ ਦਿਮਾਗ ਕੰਮ ਕੀਤਾ ਨਾਲੇ ਚਾਰ ਸਾਲ ਪੰਜ ਸਾਲ ਬਾਂਹ ਤੇ ਨੰਬਰ ਲਿਖਿਆ ਰਹਿ ਜਾਊਗਾ
@GurmeetKaler-n5c
@GurmeetKaler-n5c 3 месяца назад
ਵੀਰ ਆਹ ਚੋਰ ਹੈ fudi ਦਾ ਮੱਝ ਚੋਰ ਗਿਰੋਹ ਨਾਲ ਕੰਮ ਕਰਦਾ ਹੈ ah
@GulfdeeDriver
@GulfdeeDriver 3 месяца назад
ਆ ਵੀਡੀਓ ਦੇਖ ਕੇ ਮੇਰਾ ਇਸ ਬੰਦੇ ਪ੍ਰਤੀ ਨਜ਼ਰੀਆ ਬੱਦਲ ਗਿਆ ਮੈਨੂੰ ਇਹਨਾ ਪਤਾ ਹੁੰਦਾ ਬਾਬਾ ਜੀ ਮੈਂ ਇਸ ਦੀ ਕੁੱਟ ਕੁੱਟ ਕੇ ਪੁਤਨੀ ਭੁੱਲਾ ਦੇਣੀ ਸੀ ਤੁਸੀਂ ਇਹਨੂੰ ਪਿਆਰ ਨਾਲ ਲਈ ਫਿਰਦੇ ਰਹੇ ਯਾਰ ਏ ਬੰਦਾ ਬੇਵਕੂਫ਼ ਬਣਾ ਗਿਆ ਤੁਹਾਨੂੰ ਸਾਰੀਆ ਨੂੰ
@kashmir3557
@kashmir3557 3 месяца назад
ਇਹ ਬੰਦਾ ਕਹਿੰਦਾ ਲਾਕਡਾਓਨ ਦਾ ਆਇਆ ਮਾਂ ਕਹਿੰਦੀ 6ਮਹੀਨੇ ਤੋਂ ਗੁਮ ਹੈ ਉਹ ਕਹਿੰਦਾ ਮਝਾਂ ਚੋਰੀ ਕਰਦਾ ਸਾਂ ਇਹ ਕਹਿ ਰਹੇ ਪਿੰਜਰੇ ਵਿਚ ਬੰਦ ਕਰ ਦਿੱਤਾ ਬੰਦਾ ਸ਼ਤਾਨ ਹੈ ਰਾਤ ਨੂੰ ਚੋਰੀਂ ਨਾ ਕਰਵਾ ਲਿਓ ਜਵਾਈ ਦੀ ਤਰ੍ਹਾਂ ਸੇਵਾ ਕਰੀਜਾਦੇ ਇਹ ਆਪਣੇ ਆਪ ਘਰ ਜਾਂ ਸਕਦਾ ਇਸ ਨੇ ਵੱਡਾ ਹੱਥ ਫੇਰ ਕੇ ਜਾਣਾਂ ਘਰੇਂ ਖਾਲੀ ਹੱਥ ਨਹੀਂ ਜਾਉਗਾ 😅😅😅😅😅ਇਹ ਮੂਰਖ ਬਣਾ ਰਿਹਾ ਤੁਹਾਨੂੰ 😊😊
@jassisingh6319
@jassisingh6319 Месяц назад
Ghusia ehe vedio purani aa jed pehli baar ehnu milya si 😂tu hor hi ghusia bhor reha mejha wali vedio isto baad di hai .ehe vedio ta payi aa k dekh leyo kive jhut bolda si suru ch k menu fedya si gher vich jhut bolda si. Tu hi seyana nehi bus 😂 babe nai sari pol kholti isdi hun.
@hariomomkar4546
@hariomomkar4546 3 месяца назад
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@amarjitkaur499
@amarjitkaur499 3 месяца назад
ਵੀਰ ਗੁਰਪ੍ਰੀਤ ਸਿੰਘ ਵਾਲੀ ਸੇਵਾ ਕਰੋ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ
@Justin-bass
@Justin-bass 3 месяца назад
Ehh v karda hi a tenu ptta ni Lokan nu thag to Janu Karona ehh v ek seva hundi a
@SajjansinghSomal
@SajjansinghSomal 3 месяца назад
ਤੁਹਾਡੀ ਸੇਵਾ ਤਾਂ ਬਹੁਤ ਵੀਰ ਬਹੁਤ ਧੰਨਵਾਦ🙏 ਇੱਕ ਗਲੋਂ ਤੇਰੇ ਨਾਲ ਸਿਕਵਾ ਵੀ ਹੈ ਤੂੰ ਨਮਾਜ਼ ਤੇ ਬੁਲਾਉਣਾ ਅੱਗੇ ਤੈਨੂੰ ਅਗਲਾ ਸਤਿ ਸ੍ਰੀ ਅਕਾਲ ਬੁਲਾਉਂਦਾ ਤੁਸੀਂ ਫਤਿਹ ਕਿਉਂ ਨਹੀਂ ਬੁਲਾਉਂਦੇ ਯਾਰ ਜੇ ਤੁਸੀਂ ਫਤਿਹ ਬੁਲਾਵੋ ਤਾਂ ਉਹ ਫਤਿਹ ਦਾ ਜੈਕਾਰਾ ਉਹ ਵੀ ਜਰੂਰ ਬੁਲਾਉਣਗੇ ਪਰ ਅਸੀਂ ਹਿੰਦੀ ਬੋਲਣ ਲੱਗ ਗਏ ਅਸੀਂ ਇਹ ਪੰਜਾਬੀ ਨਹੀਂ ਸਿਖਾ ਸਕੇ ਕਿਸੇ ਨੂੰ ਸੱਦ ਕੇ ਲਾਹਣਤਾਂ ਸਾਡੇ ਤੇ ਇਸ ਗੱਲ ਦੀ ਤਾਂ
@jkpunjabi578
@jkpunjabi578 3 месяца назад
Bakbas karda oye
@babaratandevsewasocietymarhana
@babaratandevsewasocietymarhana 3 месяца назад
ਜਰੂਰ ਧਿਆਨ ਰੱਖਾਂਗਾ ਵੀਰੇ ਮਾਫੀ ਮੰਗਦਾਂ
@waheguruwaheguru2752
@waheguruwaheguru2752 3 месяца назад
anpadaaa ... kadi try kari kise GOREE nu fateh bula ke .... usne kehna kehna pagal ho gaya ... its just a language.... je agle hindi bolde ta ona nu ki pata lagu fateh da..... INFERORITY complex vicho bqhar nikliiii
@singhbhatti6246
@singhbhatti6246 3 месяца назад
ਤੁਸੀਂ ਬਾਬਾ ਜੀ ਥੋੜੀ ਜੱਜਮੈਟ ਲਾਉਂਦੇ ਕਿ ਇਹ ਚਾਰ ਸਾਲ ਦੱਸ ਰਿਹਾ ਹੈ ਤੇ ਇਹ ਦੇ ਘਰ ਵਾਲੇ ਤਿੰਨ ਚਾਰ ਮਹੀਨੇ ਦੱਸ ਰਹੇ ਨੇ
@sardarsaab1007
@sardarsaab1007 3 месяца назад
ਪੰਜਾਬੀਓ ਇਨੇਂ ਰਹਿਮ ਦਿਲ ਨਾ ਬਣੋ ਪੰਜਾਬੀਆਂ ਨੂੰ ਹਿਮਾਚਲ ਵਿਚ ਵੀ ਕੁੱਟੀ ਜਾਂਦੇ ਨੇ ਹਰਿਆਣੇ ਵਿੱਚ ਕੁੱਟੀ ਜਾਂਦੇ ਨੇ ਬਿਹਾਰ ਵਿਚ ਕੁੱਟੀ ਜਾਂਦੇ ਇਹ ਤੁਹਾਨੂੰ ਇਸ ਲਈ ਹਿਸਾਰ ਬਲਾਂ ਰਹੇ ਨੇ ਜੇ ਤੁਸੀਂ ਇਸਨੂੰ ਛੱਡਣ ਚਲੇ ਗਏ ਤਾਂ ਉੱਥੇ ਤੁਹਾਡੀ ਕੁੱਟਮਾਰ ਕਰਨ ਗੇ ਤੁਹਾਡੇ ਤੋਂ ਪੈਸੇ ਮੰਗਣ ਗੇ ਤੁਹਾਨੂੰ ਕਿ ਪਤਾ ਕਿਸੇ ਦਾ ਕਾਤਲ ਕਰਕੇ ਆਇਆ ਹੋਵੇ ਜਿਨ੍ਹਾਂ ਨੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਪੰਜਾਬ ਦੇ ਕਿਸਾਨਾਂ ਨਾਲ ਕੁੱਟ ਮਾਰ ਕੀਤੀ ਉਹ ਇਦਾਂ ਦੇ ਹੀ ਹਰਿਆਣੇ ਦੇ ਬੇਲੇ ਲੋਕ
@goldyjaituwala6418
@goldyjaituwala6418 3 месяца назад
ਬਾਬਾ ਜੀ ਬਾਕੀ ਸੱਭ ਠੀਕ ਆ ਤੁਹਾਡਾ ਰੋਜ ਦਾ ਕੰਮ ਆ ਤੁਸੀਂ ਥੋਖਾ ਕਿਦਾ ਖ਼ਾ ਗਾਏ ਤਿੰਨ ਚਾਰ ਸਾਲ ਨੰਬਰ ਬਾਹ ਤੇ ਕੀਦਾ ਰਹਿ ਜਾਊ। ਜਿੰਨਾ ਘਰ ਰਹਿੰਦਾ ਸੀ ਓਹਨਾਂ ਨੇ ਨੰਬਰ ਕਿਓ ਨੀ ਮਿਟਾਇਆ। ਇਹ ਚਾਰ ਸਾਲ ਕਹਿ ਰਿਹਾ ਇਸ ਦੇ ਘਰ ਦੇ ਚਾਰ ਮਹਿਨੇ ਇਹ ਕਹਿੰਦਾ ਅਨੰਦਪੁਰ ਸਾਹਿਬ ਤੋਂ ਗੁੰਮ ਹੋਇਆ ਇਸ ਦੇ ਘਰ ਦੇ ਕਹਿੰਦੇ ਘਰੋਂ ਛੋਟੀਆਂ ਛੋਟੀਆਂ ਬੁਹਤ ਗਲਾ ਸੀ
@ਪੰਜਾਬਦੇਰੰਗ-ਦ4ਸ
@ਪੰਜਾਬਦੇਰੰਗ-ਦ4ਸ 3 месяца назад
ਬਾਈ ਜੀ ਤੁਸੀ ਅਪਣਾ ਕੰਮ ਕਰੀ ਜਾਓ ਇਹ ਉਹ ਲੋਕ ਨੇ ਜੇ ਇਹਨਾਂ ਦੀ ਕੁੜੀ ਭੱਜ ਜਾਏ ਤਾਂ ਕਹਿਣ ਗੇ ਬੱਚਿਆ ਦੀ ਮਰਜੀ ਹੈ ਜੇ ਕਿਸੇ ਗਰੀਬ ਦੀ ਭੱਜ ਜਾਏ ਫੇਰ ਕਲੰਕ ਦਸਣਗੇ ਲੋਕਾਂ ਦੀ ਪਰਵਾਹ ਨਾ ਕਰੋ ਜਿਨ੍ਹਾਂ ਨੂੰ ਰੋਟੀ ਚੰਗੀ ਮਿਲਦੀ ਉਹੀ ਦੂਜਿਆ ਦੇ ਕੰਮਾਂ ਚ ਗਲਤੀਆ ਕਢਦੇ
@deepjohallahoriya9831
@deepjohallahoriya9831 3 месяца назад
wait krr rhe c tohadi video da
@Goni318
@Goni318 3 месяца назад
Baba ji tuhanu proof den di koi lod nhi,, Sanu pta tuhade kam kar bare❤,,,,,,,, Bharavo je koi changa kam krda kar len deio
@khushwindersingh7570
@khushwindersingh7570 3 месяца назад
ਬਾਬਾ ਜੀ ਦੂਸਰੀ ਧਿਰ ਵੀ ਕਮਰੇ ਸ਼ਾਹਮਣੇ ਲਿੳ.ਤੁਸੀ ਪਿੰਜਰਾ......ਕਰੀ ਜਾ ਰਹੇੳ
@GursharanSingh-cm4tu
@GursharanSingh-cm4tu 3 месяца назад
Bahut hi badhiya veer ji Maharaj video movie
@rockysahota7296
@rockysahota7296 3 месяца назад
Detective D baba Ji
@pbwale-dv5vx
@pbwale-dv5vx 3 месяца назад
ਉਸਤਾਦ ਜੀ ਸਾਡੇ ਪਿੰਡ ਲਾਗੇ ਇਕ ਪਿੰਡ ਸੀ ਅਸੀ ਕੰਮ ਕਰਦੇ ਸੀ ਓਹਨਾਂ ਦੇ ਘਰੇ ਇਕ ਬੰਦਾ ਲਿਆਂਦਾ ਸੀ ਓਹਨਾਂ ਨੇ , ਸਿੱਧਾ ਸੀ ਪਰ ਉਹ ਫਿਰ ਗੁਜਰਾ ਕੋਲ ਛੱਡ ਕੇ ਆਏ ਸੀ ਮੈਨੂੰ ਪਿੰਡ ਦਾ ਪਤਾ ਲਾਉਣ ਦਿਉ ਫਿਰ msg ਕਰਦਾ ਜੀ ਕਿਉ ਕੀ ਨਾਮ ਨੀ ਬੋਲ ਸਕਦਾ ਸੀ ਜੀ ਮੈ ਗੁਜਰਾ ਕੋਲ c ਨਾਮ ਬੋਲ ਦਿੱਤਾ ਤਾਂ ਗਲਤ ਹੋ ਜਾਣਾ ਸਬੂਤ ਕਰਨ ਦੋ ਪੂਰਾ ਫਿਰ ਨਾਮ ਕੀ ਪਿੰਡ ਵੀ ਦਾਸੁ ਫੋਨ ਨੰਬਰ ਵੀ ਦਮਾ ਗੇ
@kuldipkaurkalsi923
@kuldipkaurkalsi923 3 месяца назад
Wahguru ji mahar karuo Punjub ty
@pardeepsingh3334
@pardeepsingh3334 3 месяца назад
Eh banda apne panjabiyan de Jazbaatan naal bht khedeya ….
@shamverinderpaul9492
@shamverinderpaul9492 3 месяца назад
Wah lok rab nu talas de firdai na manukhata sewa sab wich rab nai
@BalwinderKaur-nx4kv
@BalwinderKaur-nx4kv 3 месяца назад
ਹੱਥ ਤੇ ਫੋਨ ਨੰਬਰ ਤਾਂ ਲਿਖਵਾਇਆ ਤਾਂ ਜੋ ਕੁੱਝ ਗਲਤ ਕਰਦਾ ਫਸ ਗਿਆ ਤਾਂ ਕਹਿਣਗੇ‌ ਕਿ ਏਹਦੀ ਦਿਮਾਗੀ ਹਾਲਤ ਸਹੀ ਨਹੀਂ ਏਹ ਘਰੋਂ ਨਿਕਲ ਜਾਂਦਾ ਏਸ ਕਰਕੇ ਅਸੀ ਨੰਬਰ ਬਾਂਹ ਤੇ ਲਿਖਵਾਇਆ ਪਰ ਏਹ ਸੋਚ ਸੱਮਝਕੇ ਪੰਜਾਬ ਭੇਜਿਆ ਗਿਆ ਹੈ ।
@GurmeetsinghAthwal
@GurmeetsinghAthwal 3 месяца назад
ਇਹ ਮੁੰਡਾ ਬਹੁਤ ਵੱਡਾ ਮਾਸਟਰ ਮਾਇੰਡ ਆ ਬਹੁਤ ਤੇਜ਼ ਬੰਦਾ ਹੈ ਇਹਦੇ ਦਿਮਾਗ ਚ ਵੀ ਕੋਈ ਖਰਾਬੀ ਨਹੀਂ ਹੈ l
@vipinsharma763
@vipinsharma763 3 месяца назад
SirVeryNiceWork
@BobbyKumar-xl9hj
@BobbyKumar-xl9hj 3 месяца назад
Eh pagal nahi ha tuhanu pagal bna reha ha
@Jagjeetsingh3453-yu1gp
@Jagjeetsingh3453-yu1gp 3 месяца назад
ਬਾਬੇ ਦਾ ਤਜਰਬਾ ਘਟ ਹੈ....
@sahibbhullar1651
@sahibbhullar1651 3 месяца назад
Sahi g
@_Amritsar_california_
@_Amritsar_california_ 3 месяца назад
ਤੁਸੀਂ ਮੰਦਦ ਕਰਨ ਨਾਲ ਲੱਗਜੋ ਜੀ
@KantSinghThandi
@KantSinghThandi 3 месяца назад
​@@_Amritsar_california_ eh help krn wale ni bas comment krn wale ne
@RickyArora-k4n
@RickyArora-k4n 3 месяца назад
ਸਹਾਰ ਨੀ ਹਿਸਾਰ ਹੈ ਸਹਿਰ ਦਾ ਨਾਮ
@Azeem_vlogs_88
@Azeem_vlogs_88 3 месяца назад
Baba guru Nanak sarkar nu bachpan ich maan g ne pesay de k soda len bhejya Baba g ne saray pesyan da darweshan nu khana khwa ditta us jagah na naam v sucha soda wa oh saday Pakistan de zila nankana sahab ich wa
@kewalsekhon8206
@kewalsekhon8206 3 месяца назад
🙏🙏
@DiljaanSimran
@DiljaanSimran 3 месяца назад
Waheguru ji 🙏
@jheetaramgarhia
@jheetaramgarhia 3 месяца назад
ਜੇ ਆਹ ਵੀਡੀਓ ਪਹਿਲਾ ਪਾ ਦਿਨਦੇ ਤਾ ਅੱਜ ਜੇਹੜੇ ਲੋਕ ਕਿਹਦੇ ਨੇ ਬਾਬੇ ਨੂੰ ਨੌਲੇਗ ਘਟ ਆ ਉਨਾ ਫੇਰ ਕਹਿਣਾ ਸੀ ਬਾਬੇ ਨੂ ਨੌਲੇਗ ਬਹੁਤ ਹੈ ਏਸੇ ਲਈ ਕਿਹਦੇ ਨੇ ਲੋਕ ਜੀਨ ਨਹੀ ਦਿੰਦੇ ਜਿੰਨੀ ਸਮਾਜ ਦਾਰੀ ਨਾਲ ਜਗਜੀਤ ਸਿੰਘ ਬਾਈ ਕੰਮ ਕਰਦੇ ਨੇ ਬੁਹਤ ਵਧੀਆ ਲੱਗਦਾ ਹੈ ਮੈਂ ਤਕਰੀਬਨ ਇਹਨਾਂ ਦੀਆ ਸਾਰੀਆਂ ਵੀਡੀਓ ਦੇਖਦਾ ਹਾਂ ਵਾਹਿਗੁਰੂ ਜੀ ਮੇਹਰ ਰੱਖਣ ਜਗਜੀਤ ਵੀਰੇ ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ 🙏
@jarmejasinghbrar9111
@jarmejasinghbrar9111 3 месяца назад
ਹਰਿਆਣਾ ਰਾਜਿਸਥਾਨੀ ਇਹ ਜ਼ਾਤ ਬੜੀ ਸ਼ੈਤਾਨੀ ਇਹ ਦੀ ਬੁੰਡ ਕੁੱਟੋ ਜਾਂਨੀ ਸਭ ਕੁਝ ਸੱਚ ਬੱਕ ਦੇਵੇਗਾ ਇਹ ਹਰਾਮੀ,, ਮੈਂ ਤਾਂ ਨੀਂ ਮੰਨਦਾ ਪੁਲਿਸ ਨੇ ਲੋਕਡਾਉਣ ਵਿਚ ਲੋਕਾਂ ਨੂੰ ਹਿਸਾਰ ਤੋਂ ਟਰਾਲੀ ਭਰਕੇ ਪੰਜਾਬ ਵਿੱਚ ਮੱਥਾ ਟੇਕਣ ਜਾਣ ਦੇ ਦਿੱਤਾ ਹਰਿਆਣੇ ਪੰਜਾਬ ਦੇ ਬਾਰਡਰ ਤੋਂ ਅੱਗੇ ਰਸਤੇ ਵਿੱਚ ਪੰਜਾਬ ਪੁਲਿਸ ਨੇ ਲੋਕਡਉਣ ਵਿਚ ਟਰਾਲੀ ਭਰਕੇ ਜਾਣ ਵਾਲੇ ਲੋਕਾਂ ਨੂੰ ਮੱਥਾ ਟੇਕਣ ਕਿਵੇਂ ਜਾਣ ਦੇ ਦਿੱਤਾ
@dharmindercheema8842
@dharmindercheema8842 3 месяца назад
Pehla Rajasthan vich jande c oh kafi izaat kar de c hun oh Punjabi nu aye soch de ne be eh ta kuch ha nai
@karanaujla_11
@karanaujla_11 3 месяца назад
ਬਾਬਾ ਜੀ ਇਸ ਦੀਆਂ ਗੱਲਾਂ ਸੁਣਕੇ ਤੇ ਹਾਸਾ ਹੀ ਆਈ ਜਾਦਾ😂 ਬਹੁਤ ਸਤਾਨ ਬੰਦਾ ਏ ਦੇਖਣ ਨੂੰ ਭੋਲਾ ਲੱਗਦਾ ਅੰਦਰੋਂ ਇਸ ਨੂੰ ਸਾਰੇ ਕਾਰਨਾਮਿਆਂ ਦਾ ਪਤਾ ਏ
@BarinderkaurHundal
@BarinderkaurHundal 3 месяца назад
ਗੁਰਦਵਾਰੇ ਦਾ ਨਾਮ ਲੇ ਕੇ ਝੁਠ ਬੋਲਦਾਛਿਲ ਲਾਉ ਇਸ ਦੀ ਚੰਗੀ ਤਰਾ
@amarpreetsingh2373
@amarpreetsingh2373 3 месяца назад
Waheguru ji
@MataKing-z5v
@MataKing-z5v 3 месяца назад
ਇਸ ਬੰਦੇ ਪਰ ਮੁੜ ਮੁੜ ਕੇ ਵੀਡੀਓ ਪਾਈ ਜਾਣੀ ਪੈਸਾ ਵਟੋਰ ਨਾਂ ਕਰ ਇਹ ਤੇਰਾ ਕੰਮ ਨਹੀਂ ਤੂੰ ਮਨੁੱਖ ਦੀ ਸੇਵਾ ਕਰਦਾ ਵੀਰ ਕਰੀ ਚੱਲ ਇਸ ਤਰਾਂ ਦੇਖ ਰੇਖ ਕਰਨੀ ਪੁਲੀਸ ਦਾ ਕੰਮ ਏ। ਗੁਰਪ੍ਰੀਤ ਮਿੰਟੂ ਵੀਰ ਜੀ ਦੀ ਰੀਸ ਕਰ ਸਿਖਿਆ ,ਲੈ ਲਵੋ
@SHIVSHANKAR-de9pk
@SHIVSHANKAR-de9pk 3 месяца назад
मनुष्यता सलाम !
@RajuShah-zr3om
@RajuShah-zr3om 3 месяца назад
ਰਾਜੂ ਸਾਹ ਸਾਨੀਪੁਰ ❤🌹🙏🙏🌹🕋🤲🤲🌹👏👏🌹❤👍
@bhupinderkaur1215
@bhupinderkaur1215 3 месяца назад
ਭਰਾਵਾ ਇਹ ਅਜੇ ਵੀ ਝੂਠ ਬੋਲਦਾ ਹੈ ਤੁਹਾਡਾ ਵੇਵਕੁਫ ਬਣਾ ਰਿਹਾ ਹੈ
@swaransingh2213-ye4vh
@swaransingh2213-ye4vh 3 месяца назад
ਕਿੱਡਾ ਵੱਡਾ ਗੱਪੀ ਇਸ ਦਾ ਦਿਮਾਗ਼ ਬਹੁਤ ਤੇਜ਼ ਹੈ
@gurbazsinghaulakh6078
@gurbazsinghaulakh6078 3 месяца назад
Wmk 🙏🙏
@HarinderSingh-bd9dc
@HarinderSingh-bd9dc 3 месяца назад
Baba ji o hi Gal kri jade
@tajwrsingh5990
@tajwrsingh5990 3 месяца назад
ਚੋਰ ਕਿੰਨਾ ਤੇਜ਼ ਆ
@SRA001-q2x
@SRA001-q2x 3 месяца назад
Bachaa lao oye looko Punjab nu purwasea tu
@jarnailsingh-ct5vh
@jarnailsingh-ct5vh 3 месяца назад
ਮੱਝਾਂ ਚੋਰੀ ਦਾ ਕੀ ਬਣੀਆਂ ਉਸ ਵਾਰੇ ਵੀ ਗੱਲ ਕਰੋ
@SRA001-q2x
@SRA001-q2x 3 месяца назад
Bahut bahut bahut pushtaoge
@Jassi6dh4ht8j
@Jassi6dh4ht8j 3 месяца назад
भाई साहब यह तो बहुत बढ़िया बोल रहा है यार पहले यह कितना हल्का ला रहा था कितना तेज बोल रहा है बाद में तो यह इसका मुंह से बोल ही नहीं कर रहा था
@kewalsekhon8206
@kewalsekhon8206 3 месяца назад
Good
@punjabson5991
@punjabson5991 3 месяца назад
ਹੋਰ ਪਾਣੀ ਪਿਲਾਉ ਮਿੱਠਾ ਕਰਕੇ ਇਸਨੂੰ ਤੇ ਨਾਲੇ ਖੁੱਦ ਪੀਓ
@balwindersingh-zh6oi
@balwindersingh-zh6oi 3 месяца назад
ਕੋਟ ਫਤੂਹੀ ਨਹਿਰ ਕੰਢੇ ਹੁਸ਼ਿਆਰਪੁਰ ਵਿੱਚ ਹੈ
@1236......
@1236...... 3 месяца назад
Ehta khich gya sab da😂😂😂
@VarinderMehra-si8ei
@VarinderMehra-si8ei 2 месяца назад
Service cro edi
@ManpGiLL-fi7xt
@ManpGiLL-fi7xt 3 месяца назад
ਆਹ ਖੋਦੀ ਦਾੜੀ ਵਾਲਾ ਬਾਈ ਦੇਖੋ ਸਿਆਣਾ ਬਿਆਣਾ ਥੋੜੀ ਜਿਹੀ ਗੱਲ ਹੁੰਦੀ ਆ ਬਾਕੀ ਟੈਂਨਸ ਲਾ ਕੇ ਆਪ ਪੂਰੀ ਕਰਕੇ ਦਿੰਦਾ ਵਾ ਹੁਣ ਗੱਲ ਹੋਰ ਨਿਕਲੀ ਆ ਹੁਣ ਪਿੰਡ ਚ ਕੀ ਮੂੰਹ ਦਿਖਾਉਂਦਾ ਹੋਊਗਾ ਹੁਣ ਦੂਜੇ ਪਾਸੇ ਟੈਂਸ ਲੈ ਕੇ ਚੱਕੀ ਜਾਂਦਾ ਹੋਉ
@AmarjitKaur-w3v
@AmarjitKaur-w3v 3 месяца назад
ਬਾਬਾਜੀਇਹਮੁਡੇਦੀਚਾਰਸਾਲਦੀਮਿਹਨਤਲੈਕੇਦਿਓਜੀਵਾਹੈਗੁਰੂਜੀਕਾਖਾਲਸਾਵਾਹੇਗੁਰੂਜੀਦੀਫਤਿਹ
@vikramsinghvlog6064
@vikramsinghvlog6064 3 месяца назад
22 ਬੱਸ ਕਰ ਇੱਕੌ ਬੰਦੇ ਦੀਆ ਵੀਡੀਓ ਪਾਈ ਜਾਦਾ ਵਾ
@gurpreet3622
@gurpreet3622 3 месяца назад
ਭੈਣੀ ਜ਼ਿਲਾ ਹਿੰਸਾਰ ਪਿੰਡ ਦੱਸੋ ਸੰਪਰਕ ਕਰਾ ਦਾਂਗੇ ਪਤਾ ਲੱਗ ਜੂ ਲਾਗੇ ਪਿੰਡਾਂ 'ਚ ਸੰਪਰਕ ਆਪਣੇ
@Babaratandevanathashram
@Babaratandevanathashram 3 месяца назад
ਨੰਬਰ ਦਿੳ
@vishalvishal-nu7cl
@vishalvishal-nu7cl 3 месяца назад
Baba ji sat shri akal Ji jutti fero AA ahde
@VikramSend
@VikramSend 3 месяца назад
Bai oh video jrur paeo jis ch isdi sachai pta lagvi
@tajinderkaur123
@tajinderkaur123 3 месяца назад
Ehdei pind jao chngei maarei sb hundei ehdyia te ehdei privar da pta lg jana kise khaas ne information lie number ehdi bah te likh dita eh noo knowledge bahut hei bre ptna daa paani peeta lgda eh sb noo bewkoof bna ke bjuga.
@babaratandevsewasocietymarhana
@babaratandevsewasocietymarhana 3 месяца назад
ru-vid.com/video/%D0%B2%D0%B8%D0%B4%D0%B5%D0%BE-ytsAtvw85AE.htmlsi=EQdgJLdsEfTKA4s-
@rackymehta
@rackymehta 3 месяца назад
hisar dsda haryana ch h jeda
@Mika786moga
@Mika786moga 3 месяца назад
ਏਸ ਤੇ ਤਾਂ ਫਿਲਮ ਬਣੂ,,, ਸਾਰਿਆ ਨੂੰ ਬਣਾ ਰਿਹਾ,, ਇਹ ਅਨੰਦ ਪੁਰ ਸਾਹਿਬ ਮੱਥਾ ਟੇਕਣ ਵਾਲੇ ਲਗਦੇ ਆ ਏਸ ਦੇ ਘਰਦੇ,,,,,,
@RaviRajput-ok9fb
@RaviRajput-ok9fb Месяц назад
Baba ji hai to Tum bachi Thodi jiyaban de di
@_Amritsar_california_
@_Amritsar_california_ 3 месяца назад
ਿੲੱਸ ਮੁੰਡੇ ਨੇ ਿੲੱਸ ਵਿੰਡੀੳ ਵਿੱਚ ਕਿੰਨਾ ਝੂੱਠ ਬੋਲੀਆਂ ਸਾਰੀਆ ਨੂੰ ਗਦੀਗੇੜੇ ਵਿੱਚ ਪਾਤਾ 😡
@HarmaishSingh-o9p
@HarmaishSingh-o9p 3 месяца назад
ਜੀ ਘਰਵਾਲੀ ਨੂੰ ਪੜ ਉਹ ਬਾਬਾ ਜੀ ਇਹ ਜਾਣ ਕੇ ਕਰਦਾ ਇਹਨੂੰ ਸਾਰਾ ਕੁਝ ਪਤਾ ਕਿਸੇ ਦੇ ਰਹਿਣ ਵਾਲਾ ਤੈਨੂੰ ਲੱਗਦਾ ਕਦੀ ਕਿਸੇ ਦੇ ਕਹਿਣ ਦਾ ਕਦੀ ਕਿਸੇ ਦੇ ਕੁੱਤੇ ਵਾਲੇ ਪਿੰਜਰੇ ਜੀ ਐਵੇਂ ਕਰਦਾ
@gurmaildhaliwal9510
@gurmaildhaliwal9510 3 месяца назад
🙏🙏🙏🙏🙏🙏🙏🙏👍👍👍👍👍
@amarjitkaur499
@amarjitkaur499 3 месяца назад
Koi hor ਚਗ da Kum kro es mgr kio pia ਵੀਰ ਸਵਾਦ ਲੈਂਦਾ
@SRA001-q2x
@SRA001-q2x 3 месяца назад
Bundaa bahut jyada sharp a
@BarinderkaurHundal
@BarinderkaurHundal 3 месяца назад
ਨਹਿਰ ਕੋਲ ਤਾ ਕੋਟ ਫਤੂਹੀ ਆ ਸਾਡੇ ਪਿੰਡ ਕੋਲ
@VikramSend
@VikramSend 3 месяца назад
Yar punjabi baiman bande nu vi gal nal la lende aa jaldi
@kisankaur4459
@kisankaur4459 3 месяца назад
🙏 SINGH IS KING!!!🙏👳‍♀
@RajbirSingh-lq6dn
@RajbirSingh-lq6dn 3 месяца назад
Baba ji mein amritsar sahib and trantaran sahib dekhe aa bagali nasha bhuat krde ne jehde Ghar vich dekh k chori kr lende aa eh team member dekhe aa ikthe
@gurpreet3622
@gurpreet3622 3 месяца назад
ਇਸ ਦੇ ਪਿੰਡ ਦਾ ਨਾਮ ਦੱਸੋ ਜੀ
@amarpreetsingh2373
@amarpreetsingh2373 3 месяца назад
Bahut vidyea kr reho baba ji my self barnala
@gurveer.singh.grewal.3361
@gurveer.singh.grewal.3361 3 месяца назад
ਬਾਂਬਾ ਜੀ ਨਮਸਤੇ ਖ਼ਾਨ ਸਾਂਬ ਸਤਿ ਸ੍ਰੀ ਆਕਾਲ 😂
@ManjitSingh-p1d
@ManjitSingh-p1d 3 месяца назад
Hisar fateabad hareana
@Azeem_vlogs_88
@Azeem_vlogs_88 3 месяца назад
Sardar g karpan aihdi dhon te rakho fer dar k sach bolu ga naeen te time zaya karday raho labhna tuhanu kakh naeen aihday kolon karpana leya k ainu drao karpan wekh k dru ga🗡🗡🗡🗡🗡🗡🗡🗡🗡🗡🗡🗡🗡🗡🗡🗡
@gurtejsingh9710
@gurtejsingh9710 3 месяца назад
वाहेगरुजी।रब।सबनु।समत।बकसे💐♥♥💐♥💐♥💐♥♥💐♥
@gurleenkaur5699
@gurleenkaur5699 3 месяца назад
Ih old video kyo punde view laye 8days ago same
@pabloescobarfan637
@pabloescobarfan637 3 месяца назад
Ehnu putha Tango j eh galat hai Veero
@GurvinderChahal-so9fu
@GurvinderChahal-so9fu 3 месяца назад
Baba g eh kot fatui pind aa mahilpur kol phir eh majja v jajo mandi vch bhej de huna aa
@veenaarora8776
@veenaarora8776 3 месяца назад
Hissar
@JasbirJas-el1ey
@JasbirJas-el1ey 3 месяца назад
Ki banda nal es dea
@HarPreet-yp5rm
@HarPreet-yp5rm 3 месяца назад
Baba ji bahla hi pohcheya hoya banda
@balrajbali3548
@balrajbali3548 2 месяца назад
Ooo vr aho munda ta 5 vedio ta aga pia aa ki chakar aa
@pardeepsingh3334
@pardeepsingh3334 3 месяца назад
Kise Siyane Ne Sahi Kiha c k, 100 Din Chor Da, Te 1 Din saadh Da Aa Hee Janda…
@paramsandhu7380
@paramsandhu7380 3 месяца назад
Kot dharm chand lai jo ess nu, nale 4 saal de rupaiye v mil jaange
@goldysandhu4630
@goldysandhu4630 3 месяца назад
A banda bahut tez hai agee jake bahut kuch pata laggu is to baba ji a vishwas karan de kabil ni ini cheti vishwas na karya karo ina te
@Sinda.SinghSurinder
@Sinda.SinghSurinder 3 месяца назад
Kot.mehtab
@sewakbhawa4389
@sewakbhawa4389 3 месяца назад
Pehla pta ta kr liya kr lo yr
@simarbawa6750
@simarbawa6750 3 месяца назад
Baba g hath jorhke benti gussa na kareyo...dumaale sare he bht vadiya hunde chahe jive da v banneya hove...per baba g jehra es video vich jis trah baneya eh bht jachda hai tuhade face te...per jehra tuc nva style change kita black dumala jada bande ho te jada vadda lgda tuhade face te per jehra eh vala dumala style he jachda ruhade face hath jorhke benti oh style change krke es video vale style vala he bneya kro benti tuhade agge benti h bs gussa na kareyo
@ThakurSsss-u9q
@ThakurSsss-u9q 3 месяца назад
Menu gay lgda tu . Jehra tenu face jidda kidda vdia lgda jidda jnani apne khasam nu kehndi ki idda darhi rkho idda pagg bno sohne lgde. Menu tere vich ehi lachan lgde . video ki. Aa. Te dekh tu ki. Reha. Tempua
@premkantapremi397
@premkantapremi397 3 месяца назад
​@@ThakurSsss-u9qbilkul sahi veer kiha sale insaan nu rab bna dinde Bina gal toin sheete Mari jande ne
@20sureshmalhan4
@20sureshmalhan4 3 месяца назад
Yo bhola koni thag h pura gang h eska
@mandeepsinghbabbu2854
@mandeepsinghbabbu2854 3 месяца назад
ਸਹਾਰ ਨੀ ਹਿਸਾਰ ਕਹਿੰਦਾ ਇਹ
@Pesharrai
@Pesharrai 3 месяца назад
Fitte muh thode kise pteele de dhakan nahi tusi 10 mint dedo j appe na sara kuj Nan mane Tan mera naam badal deo thonu 100 💯 bande nu fuddu banai firda kamal aa baba ji
@sunlman
@sunlman 3 месяца назад
A video ch kina sahi bolda a
@FaisalNawazFaisalNawaz-gu6qr
@FaisalNawazFaisalNawaz-gu6qr 3 месяца назад
Yar ye ladka to pehle show me choriyan Karta Tha ye who same boy Hai
@Jassi6dh4ht8j
@Jassi6dh4ht8j 3 месяца назад
यह वीडियो का पहले भाग है इसमें इस इंसान ने किसी और पर आरोप लगाए थे भी मुझे किसी ने जबरदस्ती रखा हुआ है अपने पास जब बाबा जी ने इंक्वायरी की तब पता चला कि यह झूठ बोल रहा है
@RafiqMohd-bq1sy
@RafiqMohd-bq1sy 3 месяца назад
Is boy to hor bede puso
@ArshpreetSingh-qg4zy
@ArshpreetSingh-qg4zy 3 месяца назад
Ehe chor hae ta es da bda Mann ader kar rahe hon jes nu chore karn bare pta hae os de madad kro kete ehu je chora de madad karn to peshe na. Reh jaeo jes nu majha chore karn da pta hae os nu sab pta hae bake tuze kehnde hon jes de kmm karda c os te cReae karwDevanve pehl es chor bare. Jankare ta pta karlow Sharm es nu aune cahede a es de ta 100 setar marke ek gente kete jawe
@swaransingh3985
@swaransingh3985 3 месяца назад
ਤੁਸੀਇਸ ਬੰਦੇ ਦੀਆਂ ਸਾਰੀਆਂ ਗੁੱਲਾਂ ਤੇਇਤਬਾਰ ਕਰੀ ਜਾਂਦੇ ਹੋ ਕੀ ਪੜਚੋਲ ਕੀਤੇ ਬਿਨਾ ਹੀਇਤਬਾਰ ਕਰੀਜਾਦੇ ਹੋ
@yodhajhajj8573
@yodhajhajj8573 3 месяца назад
Baba g odi language suno Dhyn nl oh majhe Ali boli bolda eh fuddu bna rea eh Chor eh Reiki krda awe pela Sara Kuch dekh k jnda fr chori krn anda
@gurleenkaur5699
@gurleenkaur5699 3 месяца назад
Tuse baba ji iss garib de peshe paye hoya va tuse inu marna va ine garmi va inu isde pind shad ke auo kise maa da munda va tuse ta bas is de video paye jade View karke ida sade UK vich ko kare ta jail hunde va india vich kyo law nahi
Далее