Тёмный

ਮੱਝਾਂ ਨੂੰ ਸੂਣ ਤੋਂ ਪਹਿਲਾਂ ਪਾਉ ਇਹ ਫੀਡ ।। ਮੱਝ ਦੁੱਧ ਵੀ ਵੱਧ ਦੇਵੇਗੀ ਤੇ ਗੱਭਣ ਵੀ ਜਲਦੀ ਹੋ ਜਾਵੇਗੀ 

Punjab Dairy Farming
Подписаться 19 тыс.
Просмотров 19 тыс.
50% 1

#Feed_Formula #dairyfarm #punjabdairyfarming #dairyfarming #buffalovideo #murrahbull #buffalofarm
Cargill Transation feed vs Desi Feed
Cargill Feed side effects

Животные

Опубликовано:

 

20 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 51   
@sandaurwalekabooter5812
@sandaurwalekabooter5812 6 дней назад
Good job brother
@user-qy4is9xy1n
@user-qy4is9xy1n Месяц назад
ਬਹੁਤ ਵਧੀਆ ਜਾਣਕਾਰੀ ਬਾਈ ਜੀ ਮੱਝ ਨੂੰ ਪਹਿਲਾਂ ਮੈਂ ਵੀ ਤਾਰਾਫੀਡ ਪਾਉਂਦਾ ਸੀ ਪਰ ਹੁਣ ਤਾਰਾ ਫੀਡ ਦੇ ਨਾਲ ਮੱਝ ਚੋਣ ਸਮੇਂ ਘਰ ਦੇ ਦਾਣੇ ਦੀ ਵਰਤੋਂ ਕਰਦਾ ਮੱਜ ਤਿਉ ਵੱਧ ਗਈ ਅੱਗੇ ਨਾਲੋਂ ਫੀਡ ਨਾਲੋਂ ਮੱਜ ਦਾਣਾ ਖਾ ਕੇ ਵੱਧ ਖੁਸ਼ ਹ ਹਾਂ
@punjabdairyfarming1
@punjabdairyfarming1 Месяц назад
❤️❤️❤️❤️❤️
@bhagsingh9639
@bhagsingh9639 Месяц назад
ਇਸ ਫੀਡ ਦੀ ਕੌਸਟ ਪ੍ਤੀ ਬੈਗ ਦੱਸਿਓ।
@Cheemadairyfarm8032
@Cheemadairyfarm8032 Месяц назад
ਬਾਈ ਜੀ ਗਰਮੀਆਂ ਵਿਚ ਫੀਡ ਫ਼ਾਰਮੂਲਾ ਦੱਸੋ ਜੀ
@gopykhosa5370
@gopykhosa5370 29 дней назад
ਬਾਈ ਜੀ ਗਾਵਾ ਦੀ ਖੁਰਾਕ ਵੀ ਦੱਸੋ
@mrmrssaran2670
@mrmrssaran2670 Месяц назад
👌👌
@punjabdairyfarming1
@punjabdairyfarming1 Месяц назад
🙏❤️
@lakhasingh2425
@lakhasingh2425 Месяц назад
good vir
@punjabdairyfarming1
@punjabdairyfarming1 Месяц назад
🙏❤️
@sukhjindersingh1410
@sukhjindersingh1410 Месяц назад
Very nice bro 👍
@punjabdairyfarming1
@punjabdairyfarming1 Месяц назад
❤️❤️❤️
@deepfacts7775
@deepfacts7775 Месяц назад
Bai Sahi gall hai
@punjabdairyfarming1
@punjabdairyfarming1 Месяц назад
❤️🙏
@AvtarSingh-ij5fj
@AvtarSingh-ij5fj Месяц назад
ਭਾਜੀ ਜੇ ਸਰੋਂ ਦਾ ਤੇਲ ਪਾਉਣਾ ਤੇ ਫਿਰ ਪਹਿਲਾਂ ਸਰੋਂ ਪਾਉਣ ਦੀ ਕੀ ਲੋੜ ਹੈ
@majorsingh5405
@majorsingh5405 Месяц назад
Mere Cargill di transition nall bafello ne bhut vdia dudh ditta
@punjabdairyfarming1
@punjabdairyfarming1 Месяц назад
ok ji
@ManpreetSingh-js1fn
@ManpreetSingh-js1fn Месяц назад
very nice👍
@punjabdairyfarming1
@punjabdairyfarming1 Месяц назад
❤️🙏
@noobarsh119
@noobarsh119 Месяц назад
Vir g tuhade kol vadh toa vadh kine dud wali maj hai pls reply thanks
@punjabdairyfarming1
@punjabdairyfarming1 Месяц назад
18
@statusvideos7262
@statusvideos7262 Месяц назад
ਛੋਲਿਆਂ ਨਾਲ ਤਾਂ ਬੱਕਰੀਆਂ ਦੁੱਧ ਵੱਧ ਜਾਂਦੀਆਂ ਬਾਈ ਮੱਝਾਂ ਨੇ ਤਾਂ ਵੱਧਣ ਹੀ ਆ
@punjabdairyfarming1
@punjabdairyfarming1 Месяц назад
ਬਿਲਕੁੱਲ ਜੀ
@deepukular1298
@deepukular1298 Месяц назад
Ae feed bheo ke pashua nu toodi ya Hre uper vi pa skde aa Sanni krke???
@punjabdairyfarming1
@punjabdairyfarming1 Месяц назад
hnji
@gurmukhsidhu3133
@gurmukhsidhu3133 Месяц назад
❤❤
@punjabdairyfarming1
@punjabdairyfarming1 Месяц назад
🙏❤️
@dhindsafarmGaming1424
@dhindsafarmGaming1424 Месяц назад
ਵੀਰ ਜੀ ਮੱਝ ਹੀਟ ਵਿਚ ਲਿਆਉਣ ਲਈ ਕੋਈ ਦਵਾਈ ਦੱਸੋ
@punjabdairyfarming1
@punjabdairyfarming1 Месяц назад
1 ਮਹੀਨੇ ਤੱਕ ਆਉਣ ਲੱਗ ਜਾਣਗੀਆਂ ਮੱਝਾਂ ਹੀਟ ਵਿੱਚ ਵੀਰ ਹੁਣ ਗਰਮੀ ਜਿਆਦਾ
@PalwindersinghPalwinders-rj2tg
@PalwindersinghPalwinders-rj2tg Месяц назад
Majj de soon ch 20 din reh gye ji sarso da oil de skde a
@harpreetpeta6927
@harpreetpeta6927 Месяц назад
Nhi ji
@rajuchatha4759
@rajuchatha4759 Месяц назад
ਭਾਰ ਨਾ ਪਵੇ ਏਸ ਲਈ ਕਿ ਖੁਰਾਕ ਵਰਤੇ ਜਾਵੇ
@HowToPractical
@HowToPractical Месяц назад
ਥੋਡੀਆਂ ਵੀਡੀਓ ਕੰਮ ਦੀਆਂ ਹੁੰਦੀਆਂ ਨੇ.... ਦੁੱਧ ਦੇਣ ਵਾਲੀਆਂ ਮੱਝਾਂ ਦਾ ਘਰੇਲੂ ਫੀਡ ਫਾਰਮੁੱਲਾ ਵੀ ਦੱਸੋ ਬਾਈ ਜੀ.....ਤੇ ਆੳਣ ਵਾਲੇ ਬਰਸਾਤ ਦੇ ਮੌਸਮ ਵਿਚ ਲੱਗਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਤੋਂ ਬਚਾਅ ਵਾਲੀ ਵਿਡੀਉ ਵੀ ਬਣਾੳ..,.. ਮੈਂ ਨਵਾਂ ਕੰਮ ਸ਼ੁਰੂ ਕੀਤਾ 😊
@punjabdairyfarming1
@punjabdairyfarming1 Месяц назад
ਜਰੂਰ ਕੋਸ਼ਿਸ਼ ਕਰਾਂਗੇ ਬਾਈ ਜੀ
@hflover369
@hflover369 Месяц назад
Bai g jehre tusi feed tyaar kiti aa costly ne pvege farmer nu Kyuki tara mira, saron, kalle cholle eh tan ghato ghat 80 rupee kilo ne y Eh amm feed jehre appa aap tyar krvone aa ohde nalo dugne ton vi vadh rate ch tyaar hundi hovege baki tusi daso y amm kisan ke kre
@punjabdairyfarming1
@punjabdairyfarming1 Месяц назад
ਇਹ ਸਿਰਫ ਸੂਣ ਤੋਂ ਪਹਿਲਾਂ ਪੈਂਦੀ ਵੀਰ
@punjabdairyfarming1
@punjabdairyfarming1 Месяц назад
ਛੋਲੇ 60 rs ਤਾਰਾ ਮੀਰਾ 65 ਸਰੋਂ ਘਰ ਦੀ
@hflover369
@hflover369 Месяц назад
@@punjabdairyfarming1 bai feed kinne rupee kg painde aa
@punjabdairyfarming1
@punjabdairyfarming1 Месяц назад
ਸੂਣ ਤੋਂ ਪਹਿਲਾ ਵਾਲੀ ਕੇ milking ਵਾਲੀ
@hflover369
@hflover369 Месяц назад
@@punjabdairyfarming1 soon ton 45 din pehla wali y
@KuldeepSingh-ki4uu
@KuldeepSingh-ki4uu Месяц назад
ਬਾਈ ਫੀਡ ਭਿਉ ਕੇ ਪਾਉਣੇ ਕਿ ਸੁੱਕੀ
@punjabdairyfarming1
@punjabdairyfarming1 Месяц назад
ਭਿਓ ਕੇ
@dalersandhu6310
@dalersandhu6310 Месяц назад
Kina time Bihu ke puoni aa
@punjabdairyfarming1
@punjabdairyfarming1 Месяц назад
3-4 hours
@Punjab2234
@Punjab2234 Месяц назад
ਫੀਡ ਭਿੳ ਕੇ ਦੇਣ ਸਮੇ ਵਿਚ ਤੇਲ ਪਾ ਸਕਦੇ ਅ ਪਾਣੀ ਦਾ ਕੋਈ ਚਕਰ ਤਾ ਨਹੀ ਤੇਲ ਕਿੰਨਾ ਦੇਣਾ ਤੂਸੀ 45 ਦਿਨ ਪਹਿਲਾਂ ਸੁਰੂ ਕੀਤਾ
@punjabdairyfarming1
@punjabdairyfarming1 Месяц назад
1 ਦਿਨ ਬਾਅਦ 150-200g
@daljeetkaur6805
@daljeetkaur6805 Месяц назад
ਵਦੀਆ ਜਾਣਕਾਰੀ
@KuldeepSingh-ki4uu
@KuldeepSingh-ki4uu Месяц назад
ਬਾਈ ਫੀਡ ਭਿਉ ਕੇ ਪਾਉਣੇ ਕਿ ਸੁੱਕੀ
@punjabdairyfarming1
@punjabdairyfarming1 Месяц назад
ਭਿਓ ਕੇ
@KuldeepSingh-ki4uu
@KuldeepSingh-ki4uu Месяц назад
ਬਾਈ ਫੀਡ ਭਿਉ ਕੇ ਪਾਉਣੇ ਕਿ ਸੁੱਕੀ
@punjabdairyfarming1
@punjabdairyfarming1 Месяц назад
ਭਿਓ ਕੇ
Далее
ПОМОГЛА НАЗЫВАЕТСЯ😂
00:20
Просмотров 2 млн
skibidi toilet zombie universe 37 ( New Virus)
03:02
Просмотров 1,9 млн
Пёс - Парашютист 😍
0:42
Просмотров 3,2 млн
Men will be Men 🥲🤦‍♀️
0:11
Просмотров 5 млн
thế giới động vật
1:00
Просмотров 4,6 млн