Тёмный

ਮੱਝਾ ਦੇ ਸੋਕ ਨੇ ਬਦਲ ਦਿੱਤੀ ਮੰਡੇ ਦੀ ਜਿੰਦਗੀ 3 ਸਾਲ ਵਿੱਚ ਖੜਾ ਕਰਤਾ ਫਾਰਮ 

Pindi Sidhu Farm
Подписаться 101 тыс.
Просмотров 22 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 38   
@championgamemap6485
@championgamemap6485 3 месяца назад
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਾਈ ਜੀ ਨੂੰ ❤
@jugindersingh3607
@jugindersingh3607 3 месяца назад
ਬਹੁਤ ਵਧੀਆ
@shamsherkaur9322
@shamsherkaur9322 3 месяца назад
ਬਹੁਤ ਵਧੀਆ ਜੀ ਮਿਹਨਤ ਕਰਨ ਵਾਲੇ ਨੂੰ ਕੋਈ ਘਾਟ ਨਹੀਂ ਰਹਿੰਦੀ ਬਾਹਰ ਜਾਣ ਦੀ ਕੋਈ ਲੋੜ ਨੀ 30 ਲੱਖ ਲਾ ਕੇ ਕਰਜ਼ਾ ਨਾਂ ਚੜਾਓ
@dharmindersingh3618
@dharmindersingh3618 3 месяца назад
ਬਹੁਤ ਵਧੀਆ ਜਾਣਕਾਰੀ ਵੀਰ
@gurpinderkang4988
@gurpinderkang4988 2 месяца назад
Bai ਗੱਬਣ ਮੱਝ ਦੇ ਭਾਰ ਦਾ ilaaz please🙏
@Gurprem_Brar
@Gurprem_Brar 3 месяца назад
ਫੁੱਫੜ ਨੂੰ ਦੁੱਧ ਵੀ ਪਿਆ ਦੀਆ ਕਰੋ ਫੁੱਫੜ ਦੇ ਤਾਂ ਪਿੰਜਰ ਨਿਕਲਿਆ ਪਿਆ😂😂
@nihaldhillon2503
@nihaldhillon2503 3 месяца назад
ਬਾਈ ਇਹ ਤਾਂ ਗਲੀਟ ਦੀ ਗੱਲ ਹੁੰਦੀ ਆ। ਮੈਂ ਬਥੇਰਾ ਖਾ ਕਿ ਦੇਖ ਲਿਆ। ਮੋਟਾ ਹੀ ਨਹੀਂ ਹੁੰਦਾ। ਬੰਦੇ ਨੂੰ ਕੋਈ ਬਿਮਾਰੀ ਨਾਂ ਹੋਵੇ , ਸ਼ਰੀਰ ਮੋਟੇ ਪਤਲੇ ਚਲਦੇ ਰਹਿੰਦੇ ਆ।
@Sandhu_saab5
@Sandhu_saab5 3 месяца назад
Bhut vadia veer ji ❤
@paramjeetsidhu5652
@paramjeetsidhu5652 3 месяца назад
ਫੁੱਫੜ ਸਾਰੀ ਵੀਡੀਓ ਲੰਘੀ ਤੋਂ ਕਿਹਾ ਯਾਰਾਂ
@HappyPaul-b9w
@HappyPaul-b9w 3 месяца назад
ਭਾਈ ਆਪਾਂ ਵੀ ਉਦਾਂ ਪਸੂਆਂ ਦਾ ਕੰਮ ਚਲਾਉਣਾ ਆ ਬਾਹਰ ਤਾਂ ਜਾਣਾ ਨਹੀਂ ਭਾਜੀ ਆਪਾਂ ਵੀ ਦੋ ਦਾ ਮੱਝਾਂ ਆ ਕੱਟੀ ਆ ਤਿੰਨ ਸਾਲ ਦੀ ਹੋ ਫਲਦੀ ਨੀ ਹਲੇ ਮੈਂ ਬਾਈ ਚਾਹੁੰਦਾ ਵਧੀਆ ਸੀਮਾ ਲਗਾਉਣਾ ਚਾਹੁੰਦਾ ਆਈ ਉਦਾ ਜਾਲਾ ਖਾਤੇ ਕੁੱਤੇ ਦਾ ਆਪਣੇ ਹੋਏ ਨੀ ਆ ਧਰਮੀ ਆ ਜੀ ਚਲ ਪੱਠੇ ਪੁੱਠੇ ਤਾਂ ਬਾਈ ਬਾਹਰੋਂ ਲੈ ਆਉਣੇ ਆ ਪਰ ਕੰਮ ਚੱਲ ਪਵੇ ਬਸ ਵਾਹਿਗੁਰੂ ਤਰੱਕੀ ਬਖਸ਼ੀ
@jassisran5659
@jassisran5659 3 месяца назад
Good ji
@SandeepSingh-gz2sr
@SandeepSingh-gz2sr 3 месяца назад
Buhat wadia bro
@sukhmaansukhman6977
@sukhmaansukhman6977 3 месяца назад
Gd veer Bai pindi. Inj e tusi Bai pindi new jwani nu honsla deo. Bai pindi pihla insan aa jo new farm nu honsla dinda. Gd veer Bai pindi.
@gurmailsingh4585
@gurmailsingh4585 3 месяца назад
Very good
@karndhaliwal1831
@karndhaliwal1831 3 месяца назад
ਮੱਝਾ ਨੂੰ ਅਚਾਰ ਪਾ ਸਕਦੇ ਕੇ ਪੱਠੇ ਹੀ ਠੀਕ ?
@anmoluppal6760
@anmoluppal6760 3 месяца назад
❤❤
@GurpreetsinghGurisingh-lm3xu
@GurpreetsinghGurisingh-lm3xu 3 месяца назад
yaar ik gall dekho darakhata nal kina kant faram lagda ta garmi to vi door rakhda pasuya nu bhout vadiya y
@KaranSingh-ye9sf
@KaranSingh-ye9sf 3 месяца назад
ਵੱਡੇ ਵੀਰ ਆਪਣੇ ਫਾਰਮ ਦੀਆ ਨੀਲੀਰਾਵੀ ਮੱਝਾਂ ਦੀ ਵੀਡਿਓ ਬਣਾਓ
@ਪੈਡੂਲਾਈਫਦੇਸੀਜੱਟ
Kitho y
@manimaan9008
@manimaan9008 3 месяца назад
Good video Sir jee
@surjitsingh-sv7pr
@surjitsingh-sv7pr 3 месяца назад
Very nice ji
@kamaldipbrar9297
@kamaldipbrar9297 3 месяца назад
Good job 🎉🎉👍
@sunnylakhowalia5350
@sunnylakhowalia5350 3 месяца назад
Good 👍
@rishijaswanti1714
@rishijaswanti1714 3 месяца назад
Vdiya Kam bhai da te vdiya location aa
@chamkaursinghmaanmaan6598
@chamkaursinghmaanmaan6598 3 месяца назад
❤❤❤❤❤❤❤❤
@gulzarsinghdandiwal8805
@gulzarsinghdandiwal8805 Месяц назад
ਤੋਕੜਾ ਵਿਚ ਅੱਧ ਼਼਼਼ ਨਾ ਗੱਪਾਂ ਮਾਰੋ ਬਾਈ ਜੀ ਼਼਼ 100 ਮੱਝਾਂ ਵਾਲੇਆ ਨੇ ਵਾਪਾਰ ਕਰਨਾ।। ਤੋਕੜਾ ਦਾ ਦੁੱਧ 60 ਰੁਪਏ ਪਾ ਕੇ ਕੁਝ ਬਚਦਾ ਨਹੀਂ।।। ਦੁਨੀਆਂ ਤੇ ਸੰਘਣੇ ਦੁੱਧ ਦੀ ਘਾਟ ਹੈ ਪਰ ਫੈਂਟ ਰੇਟ ਦੀ ਗੱਲ ਕੌਣ ਕਰਦਾ। ਸੰਸਥਾਵਾਂ ਸੀਮਨ ਵੇਚਣ ਲਈ ਉਤਾਵਲੇ ਆ।। ਬਾਕੀ ਬਚ ਕੇ ਚੱਲਿਓ ਕਿਤੇ ਡੀ ਐੱਨ ਏ ਨਾ ਬਦਲ ਜਾਵੇ।
@babblualamwala4787
@babblualamwala4787 3 месяца назад
👌👌👍👍👍
@windersingh9211
@windersingh9211 3 месяца назад
ਓ ਭਰਾਵਾ ਪੰਜਾਬੀ ਆਂ ਪੰਜਾਬ ਚ ਰਹਿ ਕਿ ਵੀ ਪੰਜਾਬੀ ਨੀ ਸਹੀ ਤਰੀਕੇ ਨਾਲ ਲਿਖਣੀ ਆਉਂਦੀ ਪੰਜਾਬੀ ਤਾਂ ਸਹੀ ਲਿਖਣੀ ਸਿੱਖਲਾ
@avtarBhanra74
@avtarBhanra74 3 месяца назад
Good
@sukhmaansukhman6977
@sukhmaansukhman6977 3 месяца назад
Bai pindi mainu bhut shonk aa. Mia 3 . 4 majja bikri kre aa. Pr Mia job krda Bai indian army de. Bs 2 sal nu job puri kr k aa jana. Bai pindi fir tere to training liyne a.
@reshamsidhu1825
@reshamsidhu1825 3 месяца назад
Mandy ja sundy 😅😅😅😅😅
@inderjit748
@inderjit748 3 месяца назад
Pindi putt me 1980 wich patialae too IK weopari too Rohtak aae hoe jhoti lai le oh 1 SAL miss mar ke nawi hundi ce par fer 18 / 19 kg milk kadi CE OH me sale nahi kiti ce QUO KE ohde warga pasu nahi milda 14 wari bache detey oss ne
@KaranGill-fb4gy
@KaranGill-fb4gy 3 месяца назад
Jhota Lisa bhut
@puransingh5819
@puransingh5819 3 месяца назад
Very nice g
@NirbhaDhaliwal
@NirbhaDhaliwal 3 месяца назад
❤❤❤
@MandeepKaur-eg9qh
@MandeepKaur-eg9qh 3 месяца назад
❤❤❤❤
@jaggizaildar2060
@jaggizaildar2060 3 месяца назад
❤❤
Далее