Тёмный

ਮੱਥੇ ਦੇ ਲੇਖ ਕਿਵੇਂ ਬਦਲੇ ਜਾਂਦੇ ਹਨ | Mathe De Lekh | Maskeen Ji 

B L E S S E D
Подписаться 19 тыс.
Просмотров 79 тыс.
50% 1

~ ਗਿਆਨੀ ਸੰਤ ਸਿੰਘ ਜੀ ਮਸਕੀਨ ~
ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
Hash Tags 👇
#gyanisantsinghjimaskeen
#gyandasagar
#dasssingh
#santsinghjimaskeen
#maskeenjidikatha
#maskeenjibestkatha
#gurbanilivefromamritsarsahib
Queries solved 👇
maskeen g
maskeen ji di katha
maskeen katha
maskeen ji ki katha
maskeen singh ji katha
maskeen ji katha japji sahib
maskeen ji best katha
maskeen ji
maskeen ji katha
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gyani sant singh ji maskeen
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gurbani status
gurbani live from amritsar golden temple today
gurbani sukhmani sahib
gurbani live
gurbani jap

Опубликовано:

 

20 авг 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 80   
@jaswindersinghbarring4310
@jaswindersinghbarring4310 Месяц назад
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻 ਬੇਨਤੀ ਹੈ ਜੀ ਆਪ ਜੀ ਨੂੰ ਕਿਰਪਾ ਕਰਕੇ ਆ ਜਿਹੜਾ ਮਿਊਜ਼ਿਕ ਚਲਦਾ ਨਾ ਕਥਾ ਵਿਚ ਇਹ ਬਹੁਤ ਭੈੜਾ ਲਗਦਾ .. ਸੁਖਵਿੰਦਰ ਕੌਰ ਬਰਨਾਲਾ 🌹
@BaljinderSingh-hj2xu
@BaljinderSingh-hj2xu Месяц назад
Je music na lgon tan ooh paise kive kmon ?
@moosewalarebirth528
@moosewalarebirth528 9 дней назад
Je man la k sunu ji fer music v vadia lgda nal ja music wal dheyan nai janda
@SukhwinderKaur-ub5by
@SukhwinderKaur-ub5by 5 дней назад
qà se se ji in​@@BaljinderSingh-hj2xu
@user-nm2qs2bu7t
@user-nm2qs2bu7t 2 месяца назад
❤❤❤Waheguru ji aang sang sahai hona ji Dhan dhan GURU Granth sahib ji ❤❤
@GurpreetKaur-wu1th
@GurpreetKaur-wu1th Месяц назад
Satguru Ji ❤
@sukhdeepsingh7720
@sukhdeepsingh7720 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhmandersiviya8638
@sukhmandersiviya8638 4 месяца назад
Satnam waheguru Ji
@user-zy7zp8te4v
@user-zy7zp8te4v 10 месяцев назад
Waheguru ji dya kro mere sai
@babbubabbu5418
@babbubabbu5418 2 часа назад
Waheguru ji waheguru ji
@mahisingh9797
@mahisingh9797 Месяц назад
waheguru guru ji kirpa kro gi❤❤❤❤❤
@hahahahahaja
@hahahahahaja 6 месяцев назад
Wahe🙏🥀🌷 guru ji
@bhattisharan4219
@bhattisharan4219 10 месяцев назад
Satnam Shri Waheguru Sahib ji ❤️
@SandeepSingh-ub7jn
@SandeepSingh-ub7jn Месяц назад
Waheguru ji 🙏
@hardevkaur4044
@hardevkaur4044 10 месяцев назад
Waheguru waheguru ji
@BalwinderSingh-hv1fw
@BalwinderSingh-hv1fw 10 месяцев назад
ਵਾਹਿਗੁਰੂ ਜੀ 🙏🙏
@user-rr3wi8ft1o
@user-rr3wi8ft1o 3 месяца назад
Waheguru ji ❤❤❤❤❤
@harkiratsingh6832
@harkiratsingh6832 Месяц назад
🎉❤ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ❤🎉
@manroopsekhon7916
@manroopsekhon7916 Месяц назад
Waheguru Ji❤️🙏
@KingHunter3597
@KingHunter3597 Месяц назад
Waheguru Ji 🙏🏻 💙❤💚
@Aditya_pal20
@Aditya_pal20 4 месяца назад
Waheguru ji
@pritsingh1824
@pritsingh1824 24 дня назад
Waheguru ji mehar kro🙏
@user-rl8nv9mm2z
@user-rl8nv9mm2z Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ
@GurpreetKaur-wu1th
@GurpreetKaur-wu1th Месяц назад
Dhan Guru Nanak Dev Ji Guru Angad Dev Sahiban Ji Guru Amardas Sahiban Ji Guru Ramdas Sahiban Ji Guru Arjan Dev Sahiban Ji ❤
@harkiratsingh6832
@harkiratsingh6832 Месяц назад
🎉❤ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤🎉ਸੱਚੇ ਪਾਤਿਸ਼ਾਹਾ ਜੀ ਬਖ਼ਸ਼ ਦੌ ਵਾਹਿਗੁਰੂ ਜੀ ਆਪ ਹੀ ਪੈਜ ਰੱਖੋ ❤🎉
@harbanssinghharbanssingh919
@harbanssinghharbanssingh919 4 месяца назад
ਵਾਹਿਗੁਰੂ ਸਾਹਿਬ ਜੀ ਮੇਹਰ ਭਰਿਆ ਹੱਥ ਰੱਖੋ ਦਾਸ ਤੇ ਬਖਸ਼ੋ ਮੈਨੂੰ ਜੀ ❤❤❤❤❤
@ms81988
@ms81988 Месяц назад
ਹਰਬੰਸ ਸਿੰਘ ਜੀ ਜੇ ਸਰਬੱਤ ਦਾ ਭਲਾ ਮੰਗਿਆ ਜਾਏ ਤਾਂ ਸਰਬੱਤ ਵਿਚ ਬੰਦਾ ਆਪ ਵੀ ਆ ਜਾਂਦਾ 🙏
@jaspaljaspal7971
@jaspaljaspal7971 Месяц назад
ਮਿਉਜਕ ਚੰਗਾ ਨਹੀ ਲਗਦਾ
@BALRAJSINGH-tn3fg
@BALRAJSINGH-tn3fg Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@sukhbhangu-fi6ql
@sukhbhangu-fi6ql Месяц назад
Wahegurujio...
@deepibindra5729
@deepibindra5729 10 месяцев назад
Waheguruji🌸🌼🌺🌸🌼🌺
@sarwansinghgill8900
@sarwansinghgill8900 Месяц назад
@jogasingh91
@jogasingh91 Месяц назад
Waheguru Waheguru
@GavySherGill-ls7oq
@GavySherGill-ls7oq 16 дней назад
Background music bhut hepl kr rha meditation de layi thanku so much
@lakhbinderjitsingh7795
@lakhbinderjitsingh7795 Месяц назад
🙏🤗🌏😁😇🦋
@Gharu.187
@Gharu.187 Месяц назад
Waheguru waheguru wahegur
@ManjitKaur-mr5oz
@ManjitKaur-mr5oz Месяц назад
Waheguru ji 🎉🎉🎉🎉🎉
@MrShahi-vs3nl
@MrShahi-vs3nl 6 дней назад
Dhan dhan waheguru ji tu he tu tu hi Tu tuhi tukirpa de sager kirpa karo ji 🎉🎉🎉🎉🎉
@thindmakhu9512
@thindmakhu9512 10 месяцев назад
Wahgur ji 🙏🙏🙏🙏🙏🙏🙏🙏🙏🙏🙏🙏🙏
@varindersran3253
@varindersran3253 10 месяцев назад
🙏
@varinderjeetkaur-jn3wo
@varinderjeetkaur-jn3wo Месяц назад
🙏🙏🙏
@BRAR555
@BRAR555 3 месяца назад
Waheguru ji tu mere ang sang rahi
@sarabjeetsingh9686
@sarabjeetsingh9686 24 дня назад
ਵਾਹਿਗੁਰੂ ਜੀ ਕਿਰਪਾ ਕਰੋ ਜੀ, ਬਕਸ਼ ਲੋ ਸਚੇ ਸਾਹਿਬ ਜੀ, ਚਰਨਾਂ ਵਿਚ ਨਿਵਾਸ ਬਖਸਣਾ ਜੀ
@nirmalchand4211
@nirmalchand4211 Месяц назад
❤❤wahe guru ji wahe guru ji wahe guru ji❤❤
@mahisingh9797
@mahisingh9797 Месяц назад
waheguru ji maafi do gi
@MandeepDhugga-bu8mq
@MandeepDhugga-bu8mq 19 дней назад
BACKGROUND MUSIC IS UPSETTING...
@BalvinderSingh-bv1ww
@BalvinderSingh-bv1ww 5 дней назад
Sarbat da bhala
@nirmalchand4211
@nirmalchand4211 Месяц назад
❤waheguru ji wahe guru ji wahe guru ji wahe guru ji❤
@rajdeepsingh5419
@rajdeepsingh5419 16 дней назад
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙏
@bhattisharan4219
@bhattisharan4219 10 месяцев назад
Waheguru Sahib ji,,, Chaupai Sahib de katha upload krdo Bhai Sahib Maskeen Ji de.. mai find nhi kr pya rha
@_Waheguru13
@_Waheguru13 10 месяцев назад
ਠੀਕ ਹੈ ਜੀ
@sushantguleria8183
@sushantguleria8183 12 дней назад
Piche music 🎶 di lodd nahi h.... Maskeen ji apne aap bich hi sur han
@KulwinderKaur-cj6pd
@KulwinderKaur-cj6pd Месяц назад
Waheguru ji ktha vich music bht tez hai please ghetao g
@jvee25
@jvee25 4 дня назад
Waheguru ji music di lod nhi hai maskeen ji di katha te. Shobha nhi denda eh gurmukha de bachnaa’n nu
@sukhgill-un1cu
@sukhgill-un1cu Месяц назад
ਕਥਾ ਨੂੰ ਮਿਊਜਿਕ ਦੇ ਕੇ ਕਿਉ ਕਿਸੇ ਨੂੰ ਦੁਖੀ ਕਰਦੇ ਜੇ ਮਿਊਜਿਕ ਨਾਲ ਸੁਣਨ ਵਿੱਚ ਥੋੜਾ ਵੀ ਅਨੰਦ ਨੀ ਰਿਹਾ
@kiranjotkaur6896
@kiranjotkaur6896 11 дней назад
Background music is disturbing
@ranbirturnaranbirturna3870
@ranbirturnaranbirturna3870 Месяц назад
paji eh tune lgaa k e video paeya kro,,, tune to binna na paeya kro,, te tune v ehi vali lgaeya kro
@sharanpreetbasra6113
@sharanpreetbasra6113 Месяц назад
Don’t play the music behind please
@manpreetkaur5062
@manpreetkaur5062 10 месяцев назад
Bhai sahib katha nahi sun rahi tuhada back music jada sun riha he 🙏
@jvee25
@jvee25 4 дня назад
ਵਾਹਿਗੁਰੂ ਜੀ ਗੁਰਮੁਖਾਂ ਦੇ ਬਚਨਾਂ ਨੂੰ ਇਹੋ ਜਿਹੇ ਨਾਦ ਸ਼ੋਭਾ ਨਹੀਂ ਦਿਂਦੇ। ਕਿਰਪਾ ਕਰਕੇ ਇਹ ਨਾਦ ਨਾ ਵਜਾਇਆ ਕਰੋ ਇੰਨੇ ਮਹਾਨ ਵਿਅਕਤੀ ਦੇ ਬੋਲਾਂ ਵਿੱਚ। ਬਿਲਕੁਲ ਚੰਗਾ ਨਹੀਂ ਲੱਗ ਰਿਹਾ ਇਹ ਵੀਡੀਓ ਵੇਖ ਕੇ
@user-et2rj1wv5i
@user-et2rj1wv5i 26 дней назад
Please do not put that music in background
@MandeepDhugga-bu8mq
@MandeepDhugga-bu8mq 19 дней назад
BACK GROUND MUSIC IS TOO MUCH ANNOYING.
@GurmantDhaliwal
@GurmantDhaliwal 26 дней назад
Remove the music please ਤੁਸੀਂ ਗੁਰਸਿੱਖ ਹੋ ਤਾਂ ਤੁਹਾਨੂੰ pta hona chaida j ਤੁਸੀਂ ਸਿਰਫ ਮਸਕੀਨ ji di ktha nu view lain lai kar rahe ho ਤਾਂ ਤੁਹਾਨੂੰ ਗੁਰਸਿੱਖ ਬਣਨਾ chaida ਹੈ
@AvtarSingh-wx7uy
@AvtarSingh-wx7uy Месяц назад
Back sound not good
@hrgvnd
@hrgvnd 15 дней назад
Picho uuuuu hta deo please
@ParamjeetKaur-pb6kd
@ParamjeetKaur-pb6kd 15 дней назад
Waheguru ji❤🙏
@malkeetsingh1299
@malkeetsingh1299 Месяц назад
Waheguru ji 🙏
@gurpreettravlogs5915
@gurpreettravlogs5915 2 дня назад
Waheguru waheguru waheguru waheguru
@gurbachankour3782
@gurbachankour3782 Месяц назад
🙏
@bhattisharan4219
@bhattisharan4219 10 месяцев назад
Satnam Shri Waheguru Sahib ji ❤️
@yadwindersingh3269
@yadwindersingh3269 10 месяцев назад
@harvindersinghgill4869
@harvindersinghgill4869 Месяц назад
Waheguruji 😊
@bhattisharan4219
@bhattisharan4219 10 месяцев назад
Satnam Shri Waheguru Sahib ji ❤️
@bhattisharan4219
@bhattisharan4219 10 месяцев назад
Satnam Shri Waheguru Sahib ji ❤️
@ManjinderSingh-dh4zb
@ManjinderSingh-dh4zb 10 месяцев назад
Waheguru ji 🙏
@gaganvadhon4611
@gaganvadhon4611 10 месяцев назад
Waheguru ji🙏🙏
@baldevbhullar3062
@baldevbhullar3062 10 месяцев назад
🙏
@bhattisharan4219
@bhattisharan4219 10 месяцев назад
Satnam Shri Waheguru Sahib ji ❤️
Далее
100❤️
00:19
Просмотров 2,9 млн
The Hardest Challenge!
00:37
Просмотров 11 млн