Тёмный

ਯੂਰੀਆ ਪਾਉਣ ਦਾ ਨਵਾਂ ਤਰੀਕਾ ਲੱਭ ਲਿਆ। 

Panjaab Paidavar
Подписаться 102 тыс.
Просмотров 76 тыс.
50% 1

#ureafertilizer #urea #Nitrozen

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 67   
@gurmeetsingh7314
@gurmeetsingh7314 2 года назад
ਮੈ ਵੀ ਇੱਕ ਸਾਲ ਪਾਕੇ ਵੇਖਿਆ ਵਿਚਾਰੇ ਲਾਉਣ ਵਾਲਿਆਂ ਦੇ ਹੱਥ, ਪੈਰਾਂ ਨੂੰ ਨੁਕਸਾਨ ਪਹੁੰਚ ਗਿਆ। ਮੁੜਕੇ ਕੰਨਾਂ ਨੂੰ ਹੱਥ ਕਾ ਲਾ ਲਏ ।
@namelesssingh
@namelesssingh 5 месяцев назад
ਭਰਾਵਾਂ ਨਾ ਕਰੋ ਆਹ ਕੰਮ ਯੂਰੀਆ, ਰੇਆਂ ਸਪਰੇਆਂ ਦੀ ਮਾਰ ਹੇਠਾਂ ਨਾ ਲਿਆਓ ਧਰਤੀ ਨੂੰ। ਕੁਦਰਤੀ ਖੇਤੀ ਵੱਲ ਧਿਆਨ ਦਿਓ।
@gurjitsingh7404
@gurjitsingh7404 2 года назад
ਬਾਈ ਜੀ ਆਪ ਵੀ ਤਿੰਨ ਟਾਈਮ ਦੀ ਰੋਟੀ ਇੱਕ ਵਾਰ ਖਾ ਲੈ ਕਰ।
@surkhmandermaanmaan3935
@surkhmandermaanmaan3935 2 года назад
ਜਿਹੜਾ ਗਰੀਬ ਝੋਨਾ ਲਾਉਣ ਗੇ ਉਹਨਾਂ ਦੇ ਹੱਥਾਂ ਪੈਰਾਂ ਕੀ ਹਾਲ ਹੋਵੇਗਾ ਪਤਾ
@ranjitsingh-gq3gc
@ranjitsingh-gq3gc 2 года назад
ਵੀਰ ਜੀ ਡਰਿਲ ਨਾਲ ਪਾਓ ਯੂਰੀਆ ਧੁੱਪ ਨਾਲ ਨਾਈਟਰੋਜਨ ਉੱਡੇਗਾ ਨਹੀਂ
@shivtarsingh9346
@shivtarsingh9346 3 месяца назад
ਧਰਤੀ ਨੂੰ ਜ਼ਹਿਰ ਬਣਾ ਰਹੇ ਨੇ ਖਾਦਾ ਪਾ ਕੇ
@sewakbrar2041
@sewakbrar2041 2 года назад
ਆਪ ਪਾਂ ਲਵੋ ਸਾਨ ਵਰਗਾਂ ਜੁੱਸਾ ਪਿਆ
@GurjitSingh-km8pw
@GurjitSingh-km8pw 2 года назад
ਬਿਲਕੁਲ ਗਲਤ ਕੰਮ ਹੈ ਇਸ ਦਾ ਕੋਈ ਫਾਇਦਾ ਨਹੀਂ ਹੈ
@batthdairyfarmbarhampur4700
@batthdairyfarmbarhampur4700 2 года назад
ਗਲਤ ਤਰੀਕਾ ਹੈ ਬਾਈ
@ishwardayal7414
@ishwardayal7414 4 месяца назад
Is ton v soukha kamm h k tractor Dey pichey rehree pa k rehree vich khad deean boreean khol lawo rehree vich 2. 3 bandey bitha k and tractor slow speed tey rakh k sukkey vahan vich chitta Dey dio super potash urea etc da bht chetti kamm nibberda h bai ji
@dhiansingh1133
@dhiansingh1133 2 года назад
ਝੌਨਾ ਲਾਉਣ ਵਾਲੀ ਲੇਬਰ ਦੇ ਪੈਰ ਗੱਲ ਜਾਂਦੇ ਆ ਜੀ ਜੇ ਸਾਰੇ ਜ਼ਿਮੀਂਦਾਰ ਪਹਿਲਾਂ ਹੀ ਯੂਰੀਆ ਖਾਦ ਪਾਉਣ ਲੱਗ ਪਏ ਨਾਲੇ ਲੇਬਰ ਨੇ ਹਰ ਟਾਇਮ ਪਾਣੀ ਚ ਹੀ ਰਹਿਣਾ ਹੁੰਦਾ ਪਹਿਲਾਂ ਹੀ ਉਨ੍ਹਾਂ ਦੀ ਚਮੜੀ ਗਲ਼ ਜਾਂਦੀ ਆ ਜੀ ਤਰਸ ਕਰੋ
@PB65MOHALIpannu
@PB65MOHALIpannu 2 года назад
👌🙏
@ravisingh-rd9vk
@ravisingh-rd9vk Год назад
Right
@harjeetsinghgill7851
@harjeetsinghgill7851 Год назад
Right
@kuldeepbega
@kuldeepbega 4 месяца назад
ਸਹੀ ਗੱਲ ਆ ਇਹ ਪੰਜਾਬ ਦੀ ਬਰਬਾਦੀ ਆ
@pawanpuri9631
@pawanpuri9631 2 года назад
Very Bad information 💰money wasting
@BaljinderSingh-lq7lt
@BaljinderSingh-lq7lt 3 месяца назад
22 ji tusi vi lag jo narega vich jaan
@HappySingh-jl1ji
@HappySingh-jl1ji 3 месяца назад
Loka aa nu Maro davi nal😂
@GurdhianSingh-d9g
@GurdhianSingh-d9g Год назад
Y asi 4 4 urea sukke vich Pye c 2022 vich Sade jiri nal koi ni rali y sirra result ne ok a kaam
@gursewaksingh-sk8nc
@gursewaksingh-sk8nc 3 месяца назад
Koea fayda ni
@gurjindersandhu3723
@gurjindersandhu3723 2 года назад
Bai eh ta avdi jan bachon wala idea bs,,pr manu ta fail lgda,,ik ta jhona lon wali labor de par galn ge duja eh dup ch od v jndi a teja jdo kadu krta jive jive jmeen da pani leech down hou ove urea da asr v lech down hoke thle jao butte nu gat takt milu
@RanjitSingh-pq9ms
@RanjitSingh-pq9ms 3 месяца назад
Galat
@gursewaksingh-sk8nc
@gursewaksingh-sk8nc 3 месяца назад
Ess tra urea da
@Platform_agri_information
@Platform_agri_information 2 года назад
Very Wrong Method very old method
@satnamsagar1005
@satnamsagar1005 2 года назад
भाई तेरे सिर ते दुनिया
@harjotkahlon5493
@harjotkahlon5493 3 месяца назад
ਇਹ ਤਰੀਕਾ ਬਿਲਕੁਲ ਗਲਤ ਹੈ
@JaswinderSingh-jq5ol
@JaswinderSingh-jq5ol 2 года назад
Labour da heath kebab ho hands ha
@surjeetsingh9685
@surjeetsingh9685 2 года назад
ਯੁਰੀਆ ਖਾਦ ਵਿੱਚ ਹਾਈਡ੍ਰੋਜਨ ਗੈਸ ਹੁੰਦੀ ਜੋ ਸਿਲ ਤੋ ਬਿਨਾ ਉਡ ਜਾਦੀ ਹੈ
@Jaggilakhia05
@Jaggilakhia05 2 года назад
Bhut pehla hi tareeka pta
@punjabtv2097
@punjabtv2097 2 года назад
Phli gl tn veera tri soch madi aw labour vi sade vrge e aw nrega ch km Krna koi saukha nhi othe vi tre vrge prdhan bne hunde a vichare greeba de ,hath pair khrab krdoge labour de
@ajaypal1692
@ajaypal1692 2 года назад
Narega ke andar Kuchh Nahin Karte kam net Se Milkar aur Upar video Se Milkar Sara Din Aise Baithe aajri Laga Ke a Jaate Hain Ghar per
@Agro1956
@Agro1956 2 года назад
pehla ikatha urea paun da eh apai je bhari barish naal rurh sakda
@jasugill4752
@jasugill4752 2 года назад
Dhupp vich naetorjn oud jandi aa kadu karn wele gille vahn vich jiaada vdhiaa kam karda
@GURLALsingh-mv9xk
@GURLALsingh-mv9xk Год назад
8ਸਾਲ ਹੋ ਗਏ ਬਹੁਤ ਵਧੀਆ ਰਿਜ਼ਾਟਲ ਯੂਰੀਆ ਘੱਟ ਲੈਂਦੀਆਂ ਇਕ ਹਫ਼ਤੇ ਪਹਿਲਾਂ ਪਾ ਕੇ ਹਾਲ ਮਾਰ ਕੇ ਰੱਖ ਦਿਉ
@sukhwindersinghrandhawa4810
@sukhwindersinghrandhawa4810 2 года назад
ਗ਼ਲਤ ਕੰਮ ਹੈ। ਜ਼ਮੀਨ ਦਾ ਪਾਣੀ ਪ੍ਰਰਦੂਸਤ, ਲੇਬਰ ਦੇ ਹੱਥਾਂ ਤੇ ਪੈਰਾਂ ਦਾ ਨੁਕਸਾਨ ਵੀ ?
@dilpreetbhullar9957
@dilpreetbhullar9957 2 года назад
Yaar kmal aa 3 boria,,khatam hoju jimidari sukki zameen ch urea paa ditta
@bhullar2596
@bhullar2596 2 года назад
fudu kam
@singhmanpreet1932
@singhmanpreet1932 2 года назад
Paji potash te zinc dap kado pavo ge
@gulabsingh5617
@gulabsingh5617 2 года назад
Bae ki daril nal pao
@balrajsandhu8084
@balrajsandhu8084 2 года назад
Shad do jhona launa NAHI pau puhtuna.Jbachna he 50/cut LADO j kar aspni nasla nu bachauna.sarkar nu pado bhajra wheat te v 50/cat lao khad combine taracter bardana rent te godown davaia te bahaut kuj he Jo sarkar da nuksan karuga.socho samjo te fir Kam karo.
@sakattarbal6748
@sakattarbal6748 2 года назад
By jado pani sad de j ta kado ch suhage age Paya kro ta wad faiyada milo
@kuldeepgill1779
@kuldeepgill1779 2 года назад
Salla g
@satnamsidhu6347
@satnamsidhu6347 2 года назад
Y a 3 gaatye hun 40 din tk kmm krn gye ehna Time tk kive kmm kruu a
@santokhsingh7543
@santokhsingh7543 2 года назад
ਪੁਠਾ ਕੰਮ ਕਰਦਾ ਫਿਰਦਾ ਫਿਰ ਮਨਗੇਗਾ ਬਾਰੇ ਵੀ ਢਿੱਡ ਦੁਖਦਾ ਕਦੀ ਸਾਰਾ ਦਿਨ ਧੁੱਪ ਵਿੱਚ ਕਰਕੇ ਦੇਖੀ ਫਿਰ ਦੱਸੀ ਕਿ 269 ਰੁਪਏ ਜਿਆਦਾ ਹਨ
@RajeshKumar-sl4bs
@RajeshKumar-sl4bs 2 года назад
Jaldi jaldi pani muka doo
@gurwindersingh-fm9wi
@gurwindersingh-fm9wi 2 года назад
5 ਸਾਲ ਹੋ ਗਏ ਸਾਨੂੰ ਪਾਉਦਿਆ ਨੂੰ
@bhupinderbhullar3620
@bhupinderbhullar3620 2 года назад
Fail
@gurpinder5597
@gurpinder5597 2 года назад
pani de naal thalle chli jani a thale pani jldi gnda ho jana a
@nagindergill5514
@nagindergill5514 2 года назад
ਸਾਲਾ ਆਪ ਮਰ ਗਿਆ ਜੱਟ ਵੀ ਮਾਰ ਗਿਆ
@arshdeepsingh5696
@arshdeepsingh5696 2 года назад
Jehda kisan 4mheene vich rahda ha os dia lata te hath gle nhi
@BALDEVSINGH-uf1po
@BALDEVSINGH-uf1po 3 месяца назад
ਯੂਰੀਆ ਪਾਣੀ ਵਿੱਚ ਘੁਲ ਕੇ ਜ਼ਮੀਨ ਵਿੱਚ ਹੇਠਾਂ ਤੱਕ ਚਲਾ ਜਾਵੇਗਾ,ਜਿਸ ਦਾ ਫਾਇਦਾ ਘੱਟ ਹੋਵੇਗਾ। ਕੀਂ ਇਨਸਾਨ ੨ਮਹੀਨੇ ਦੀ ਖੁਰਾਕ ਇੱਕ ਹੀ ਦਿਨ ਵਿੱਚ ਖਾ ਸਕਦਾ ਹੈ।
@SatnamsinghSingh-kl5kj
@SatnamsinghSingh-kl5kj 3 месяца назад
Grib caum nu punjab vicho kadd deo eh tohanu bure lagdea
@harmindersingh5156
@harmindersingh5156 5 месяцев назад
It is totally wrong.
@ManpreetSingh-yy8pb
@ManpreetSingh-yy8pb 2 года назад
Bai ji bilkul galt h ji Asi 4 din da khanna eko time kha sakde ha oh nuksan karda h na
@bhullar2596
@bhullar2596 2 года назад
sana wrge py j
@punjabiweatherchannel
@punjabiweatherchannel 3 месяца назад
💧💧💧💧💧⛈️⛈️⛈️⛈️
@jugrajsingh7598
@jugrajsingh7598 2 года назад
Good ji
@WGCtractorsfarminglovers
@WGCtractorsfarminglovers 2 года назад
🙏🙏🙏🙏
@balrajsidhu3296
@balrajsidhu3296 Год назад
ਲੇਬਰ ਦੇ ਹੱਥ ਗਲ ਜਾਂਦੇ ਨੇ ਗਰੀਬਾਂ ਵਾਰੇ ਵੀ ਸੋਚਿਆ ਕਰੋ ਸਿਰਫ ਆਪਣਾ ਫਾਇਦਾ ਹੀ ਨਾ ਸੋਚੀ ਜਾਇਆ ਕਰੋ
@sakattarbal6748
@sakattarbal6748 2 года назад
By Galla bahut panda 1509 nu ehda
@ManjeetSingh-vn6jq
@ManjeetSingh-vn6jq 2 года назад
Loka da end ho gya bi
@WGCtractorsfarminglovers
@WGCtractorsfarminglovers 2 года назад
Nice
@balwindersekhon8441
@balwindersekhon8441 2 года назад
very.good...ji
@batthdairyfarmbarhampur4700
@batthdairyfarmbarhampur4700 2 года назад
ਬਾਈ ਠੇਕੇ ਤੇ ਪੈਲੀ ਲੈ ਕੇ ਵਾਹੀ ਕਰਨ ਵਾਲੇ ਨਾਂ ਪਾਈਓ ਨੁਕਸਾਨ ਕੋਈ ਨੀ ਘਾਟਾ ਜ਼ਰੂਰ ਆ ਜਿੱਥੇ ਡਾਈ ਬੋਰੀਆਂ ਪਾਣੀਆਂ ਓਥੇ ਪੰਜ ਪੈਣਗੀਆ
@agricultureimpliment9525
@agricultureimpliment9525 2 года назад
Result kive da
Далее
Airpod Through Glass Trick! 😱 #shorts
00:19
Просмотров 2,3 млн
Китайка стучится Домой😂😆
00:18
Airpod Through Glass Trick! 😱 #shorts
00:19
Просмотров 2,3 млн