Тёмный
No video :(

ਰਜਨੀਸ਼ ਓਸ਼ੋ ਨੇ ਜਦੋਂ ਦਰਬਾਰ ਸਾਹਿਬ ਆਕੇ ਵਿਵਾਦ ਖੜਾ ਕਰ ਦਿੱਤਾ ਸੀ!  

Brief punjab
Подписаться 94 тыс.
Просмотров 29 тыс.
50% 1

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 87   
@jeetpannu307
@jeetpannu307 Месяц назад
ਜਿੱਥੇ ਮੇਰੇ ਵਾਹੇਗੁਰੂ ਦੀ ਦਿੱਤੀ ਮੱਤ ਦਾ ਪਰਵਾਸ ਹੋਵੇ ਉਹਨੂੰ ਢਕ ਕੇ ਰੱਖਣਾ ਬਹੁਤ ਜਰੂਰੀ ਹੁਣ ਚਾਹੀਦਾ❤
@paramjitsingh4173
@paramjitsingh4173 Месяц назад
ਹਰ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਦਰਸ਼ਨ ਅਭਿਲਾਸ਼ੀ ਲਈ ਸਿਰ ਢੱਕਣਾ ਇਸ ਲਈ ਵੀ ਜਰੂਰੀ ਹੈ, ਕਿਉਂਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਵਿਸ਼ੇਸ਼ ਤੌਰ ਤੇ ਆਦਰ ਸਤਿਕਾਰ ਦਾ ਪਰਤੀਕ ਹੈ ਤੇ ਜਿਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉਥੇ ਜਾਣ ਵਾਲਾ ਹਰ ਇਨਸਾਨ ਨੂੰ ਇਸ ਗੱਲ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਕੀਤੀ ਜਾਂਦੀ ਹੈ।
@grewalsingh7062
@grewalsingh7062 Месяц назад
Good information for Ousho regarding darbar sahib thanks very much
@balvirsingh6393
@balvirsingh6393 Месяц назад
ਤਰਕ ਤੇ ਗਿਆਨ ਵਿਚ ਬਹੁਤ ਫਰਕ ਹੁੰਦਾ
@KuldeepSingh-tz4tt
@KuldeepSingh-tz4tt Месяц назад
ਸੱਚ ਦਾ ਫੈਸਲਾ ਵੋਟਾਂ ਨਾਲ ਨਹੀਂ ਹੁੰਦਾ। ਸੱਚ ਜਾਨਣ ਲਈ ਸੱਚ ਹੋਣਾ ਪੈਂਦਾ ਹੈ। ਰਾਜਨੀਤੀ ਕੁਝ ਹੋਰ ਹੈ ਤੇ ਅਧਿਆਤਮਿਕਤਾ ਕੁਝ ਹੋਰ
@atmasingh6751
@atmasingh6751 Месяц назад
Dhan Dhan Sri Guru Granth Sahib Ji.
@manindesingh8633
@manindesingh8633 Месяц назад
Vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji vaheguru
@ULTRONIX_GAMERZ_3187
@ULTRONIX_GAMERZ_3187 Месяц назад
ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ
@demongamer4708
@demongamer4708 Месяц назад
Wadian kol jann lai sir dhukna hi satkar hai waheguru ji
@ashokklair2629
@ashokklair2629 Месяц назад
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆ ਬਰਗਾ ਕੋਈ ਹੁੰਦਾ, ਤਾ ਓਸ਼ੋ ਦੀ ਬੋਲਤੀ ਬੰਦ ਹੋ ਜਾਣੀ ਸੀ!! ਓਸੋ ਨੂੰ ਜਵਾਬ ਦੇਣਾ ਸੀ, ਪਾਣੀ ਤਾ ਸਾਰੀ ਧਰਤੀ ਵਿਚ ਹੈ, ਪਰ ਪਿਆਸ ਲਗਣ ਤੇ ਓਸੋ, ਖੂਹ ਵੱਲ ਜਾਂ ਨਲਕੇ ਵੱਲ ਨੂੰ ਕਿਊ ਦੌੜਦੈ????
@navjotsinghtejan2735
@navjotsinghtejan2735 Месяц назад
Good
@meghsingh2023
@meghsingh2023 Месяц назад
Uss mahaa moorakh, guru Ghar te kabzaa karke gunddagardi Karan waalay kol taan ikk sadhaaran budhdhi waalay bandde naal tark Karan dee jogtaa Nahin c Osho naal kee kardaa. Haan attwaadi bhej k qatal karwaa sakdaa see
@mrajmraj6133
@mrajmraj6133 Месяц назад
RIGHT 👍👍 OSHO 👌👌🙏🙏
@jagdeepsandhu9659
@jagdeepsandhu9659 Месяц назад
ਆਦਿ ਗੁਰੂ ਸ੍ਰੀ ਗੁਰੂ ਗ੍ਰਁਥ ਸਾਹਿਬ ਦਾ ਦਰਬਾਰ ਹੈ , ਸਾਡਾ ਪ੍ਰਤੱਖ ਗੁਰੂ ਹੈ। ਜਿਵੇਂ ਰਾਜੇ ਮਹਾਰਾਜਿਆਂ ਦੇ ਦਰਬਾਰ ਚੇ ਸਿਰ ਢਕਿਆ ਜਾਁਦਾ ਹੈ , ਉਸੇ ਤਰ੍ਹਾ ਇਥੇ ਵੀ ਸਿਰ ਢਁਕਣਾ ਲਾਜ਼ਮੀ ਹੈ । । ਅਫਸੋਸ ਕਿ ਸਾਡੇ ਜਥੇਦਾਰ ਇਨੀ ਗੱਲ ਨ੍ਹੀ ਸਮਝਾ ਸਕੇ ੳਸ਼ੋ ਨੂ ।।
@Briefpunjab
@Briefpunjab Месяц назад
ਕਿਉਂ ਨਹੀਂ ਸਮਝਾ ਸਕੇ, ਇਹ ਗੱਲ ਦਰਬਾਰ ਸਾਹਿਬ ਦੇ ਸੇਵਾਦਾਰ ਨੇ ਹੀ ਓਸ਼ੋ ਨੂੰ ਸਮਝਾ ਦਿੱਤੀ ਸੀ! ਓਸ਼ੋ ਸਿਰ ਢੱਕ ਕੇ ਦਰਸ਼ਨ ਕਰਕੇ ਗਿਆ ਸੀ ਨਾਲ਼ੇ ਮਾਫੀ ਵੀਂ ਮੰਗੀ ਸੀ
@manngurry543
@manngurry543 Месяц назад
​@@Briefpunjabਭਰਾ ਜੀ, ਸੱਚ ਅਸਲ ਹੀ ਹੁੰਦਾ ਹੈ।ਇਸਨੂੰ ਕਿਸੇ ਵਿਸ਼ੇਸ਼ਣ ਦੀ ਲੋੜ ਨਹੀਂ ਹੁੰਦੀ
@samsungedgeplus3588
@samsungedgeplus3588 Месяц назад
😂😂😂😂​@@Briefpunjabmaafi
@JagjitSingh-xd3ox
@JagjitSingh-xd3ox Месяц назад
Shi gl 😂​@@samsungedgeplus3588
@ashokklair2629
@ashokklair2629 Месяц назад
​@@manngurry543ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆ ਬਰਗਾ ਕੋਈ ਹੁੰਦਾ, ਤਾ ਓਸ਼ੋ ਦੀ ਬੋਲਤੀ ਬੰਦ ਹੋ ਜਾਣੀ ਸੀ!! ਓਸੋ ਨੂੰ ਜਵਾਬ ਦੇਣਾ ਸੀ, ਪਾਣੀ ਤਾ ਸਾਰੀ ਧਰਤੀ ਵਿਚ ਹੈ, ਪਰ ਪਿਆਸ ਲਗਣ ਤੇ ਓਸੋ, ਖੂਹ ਵੱਲ ਜਾਂ ਨਲਕੇ ਵੱਲ ਨੂੰ ਕਿਊ ਦੌੜਦੈ????
@maheshindersingh9270
@maheshindersingh9270 Месяц назад
ਇੱਕ ਸਿੱਖ ਹੋਣ ਦੇ ਨਾਤੇ ਮੇਰੇ ਦਿਲ ਵਿੱਚ ਵੀ ਸਾਡੇ ਗੁਰੂਆਂ, ਸਾਡੇ ਧਾਰਮਿਕ ਸਥਾਨਾਂ ਤੇ ਗੁਰੂ ਗ੍ਰੰਥ ਸਾਹਿਬ ਤੇ ਅਟੁੱਟ ਸ਼ਰਧਾ ਹੈ, ਤੁਹਾਡੀ ਓਸ਼ੋ ਬਾਰੇ ਵੀ ਸਾਰੀ ਗੱਲ ਬਿਲਕੁਲ ਠੀਕ ਹੈ, ਓਸ਼ੋ ਆਪਣੇ ਤੌਰ ਤੇ ਬਿਲਕੁਲ ਸਹੀ ਸਨ, ਇੱਕ ਦਾਰਸ਼ਨਿਕ ਦੇ ਤੌਰ ਤੇ ਉਹਨਾਂ ਨੂੰ ਵੀ ਅਸੀਂ ਗਲਤ ਨਹੀਂ ਕਹਿ ਸਕਦੇ | ਪਰ ਮੈਨੂੰ ਇਤਰਾਜ਼ ਤੁਹਾਡੀ ਗੱਲ ਬਾਟ ਦੇ ਤਰੀਕੇ ਤੋਂ ਹੈ | ਓਸ਼ੋ ਇੱਕ ਸਰਵਸਤਿਕਾਤ ਵਿਅਕਤੀ ਹਨ, ਪਰ ਤੁਸੀਂ ਉਹਨਾਂ ਬਾਰੇ ਆਮ ਤੂੰ, ਤਪੜ ਵਾਲ਼ੇ ਅੰਦਾਜ ਵਿੱਚ ਗੱਲ ਕਰ ਰਹੇ ਹੋ | ਕੀ ਸਿੱਖੀ ਵਿੱਚ ਅਪਣੇ ਬਜ਼ੁਰਗ ਅਤੇ ਸਿਆਣੇਆਂ ਲਈ ਅਦਬ ਵਾਲੀ ਭਾਸ਼ਾ ਦੀ ਅਣਹੋਂਦ ਹੈ | ਮੇਰੀ ਇਸ ਗੱਲ ਨੂੰ ਸੋਚਣਾ ਅਤੇ ਵਿਚਾਰਨਾ |
@KaurSharanjeet-gi3lx
@KaurSharanjeet-gi3lx Месяц назад
ਜਿਹੜਾ ਬੰਦਾ ਸਾਡੇ ਗੁਰੂ ਦੀ ਮਰਯਾਦਾ ਦਾ ਪਾਲਣ ਨੂੰ ਕਰਦਾ ਸਾਡੇ ਲਈ ਕਿੰਨਾ ਵੀ ਵਡਾ ਹੋਵੇ ਕੋਈ ਫਰਕ ਨੀ ਪੈਂਦਾ ਅਕਬਰ ਬਾਦਸ਼ਾਹ ਨੇ ਵੀ ਗੁਰੂ ਮਰਯਾਦਾ ਅਨੁਸਾਰ ਪੰਗਤ ਚ ਬੈਠ ਕੇ ਲੰਗਰ ਛਕਿਆ ਸੀ ਓਸ਼ੋ ਕੁਝ ਵੀ ਹੋਵੇ ਸਾਡੇ ਗੁਰੂ ਤੋਂ ਵਡਾ ਨਹੀਂ
@GurcharanSinghBhambra
@GurcharanSinghBhambra Месяц назад
Pta ni loka nu osho kehri gall ton mahan lagda hai,gand bharia hoia c ohde mind vich.
@ashokklair2629
@ashokklair2629 Месяц назад
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆ ਬਰਗਾ ਕੋਈ ਹੁੰਦਾ, ਤਾ ਓਸ਼ੋ ਦੀ ਬੋਲਤੀ ਬੰਦ ਹੋ ਜਾਣੀ ਸੀ!! ਓਸੋ ਨੂੰ ਜਵਾਬ ਦੇਣਾ ਸੀ, ਪਾਣੀ ਤਾ ਸਾਰੀ ਧਰਤੀ ਵਿਚ ਹੈ, ਪਰ ਪਿਆਸ ਲਗਣ ਤੇ ਓਸੋ, ਖੂਹ ਵੱਲ ਜਾਂ ਨਲਕੇ ਵੱਲ ਨੂੰ ਕਿਊ ਦੌੜਦੈ????
@sukhchainsingh-qp9oz
@sukhchainsingh-qp9oz Месяц назад
ਵਹਿਗੁਰ ਵਹਿਗੁਰ
@kuldeepessar209
@kuldeepessar209 Месяц назад
WaheGuruJi
@DaljitSingh-hz4dj
@DaljitSingh-hz4dj Месяц назад
Waheguru ji
@Dil-Sacha-hai
@Dil-Sacha-hai Месяц назад
ਸਿਰ ਢੱਕਣ ਦੀ ਪਰਥਾ ਗੁਰੂ ਘਰ ਵਿੱਚ ਸਫਾਈ ਰੱਖਣ ਲਈ ਚਲਾਈ ਗਈ ਸੀ।
@surjeetrao6517
@surjeetrao6517 Месяц назад
Bohut bohut dhanwad ji aap ji da... Hanji uh video vekh ke mai bhi soch rahi c ki .. eh such hai ki koi Sikh jawab hi na de sakeya. Thodi nirasha zaroor c Jo tusi door kar ditti. Waheguru ji.
@user-wc4jg2zt8m
@user-wc4jg2zt8m Месяц назад
ਓਸ਼ੋ ਦਾ ਗੱਲ ਸਮਝਾਉਣ ਦਾ ਤਰੀਕਾ ਸੀ ਕਿ ਉਹ ਐਵੇਂ ਹੀ ਝੂਠੀ ਕਹਾਣੀ ਘੜ ਲੈਂਦਾ ਸੀ ਇਹ ਗੱਲ ਓਸ਼ੋ ਨੇ ਕਹੀ ਸੀ ਆਪਣੇ ਇੱਕ ਪ੍ਰਵਚਨ ਵਿਚ ਕਿ ਗੁਰੂ ਨਾਨਕ ਨੇ ਤਾਂ ਕਿਹਾ ਸੀ ਰੱਬ ਹਰ ਥਾਂ ਹੈ ਮੈਨੂੰ ਸਿਰ ਢੱਕਣ ਲਈ ਕਿਉਂ ਕਹਿੰਦੇ ਹੋ। ਇਸ ਘਟਨਾ ਦੀ ਕਿਸੇ ਤਤਕਾਲੀ ਰਿਪੋਰਟਰ ਨੇ ਪੁਸ਼ਟੀ ਨਹੀਂ ਕੀਤੀ। ਕੁਛ ਲੋਕ ਓਸ਼ੋ ਦਾ ਨਾਮ ਵੇਚ ਕੇ ਪੈਸੇ ਕਮਾਉਂਦੇ ਹਨ ਹੋਰ ਕੁਛ ਨਹੀਂ।
@JagtarSingh-vv8xg
@JagtarSingh-vv8xg Месяц назад
Osho is. Great
@GurpreetSingh-xd3rk
@GurpreetSingh-xd3rk Месяц назад
Gret osho
@s.k.haridas6726
@s.k.haridas6726 Месяц назад
In politics everybody has a different God, in bhakti God is one
@harjithsingh1126
@harjithsingh1126 Месяц назад
Bhindra wala dee bolathi kin bandh keeti
@PargatSingh-pb1sc
@PargatSingh-pb1sc Месяц назад
🙏🙏🙏🙏🙏🙏🙏🙏🙏🙏🙏🙏
@bedim3250
@bedim3250 Месяц назад
Rabb har jagaah hai taa hi taa Sikh pagg ban de ne osho ji,sirr nanga rakhna hi nhi chahida 🙏
@DevendraSinghjaipuriya-wp3jc
@DevendraSinghjaipuriya-wp3jc Месяц назад
खेर तुसी जो वी हो, ਮੈ ਕੌਣ ਹਾਂ ਇਹ ਠੀਕ ਠੀਕ ਸਮਝਣ ਲਈ ਪਹਿਲਾਂ ਤੁਹਾਨੂੰ ਮੇਰੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ,,
@mohansinghkundlas3482
@mohansinghkundlas3482 Месяц назад
Osho indulged in fallacious logic. To cover head falls in protocol. It is not question of God being everywhere. It is a question of the discipline of a particular place of worship.
@balvirsingh6393
@balvirsingh6393 Месяц назад
ਗਿਆਨੀ ਨਹੀ ਸੈਕਸੀ ਆ ਓਸੋ਼
@meghsingh2023
@meghsingh2023 Месяц назад
@@balvirsingh6393 Dasam granth ton ghatt sexy. Jihdaa Guru sahib de gal paayaa hoyaa
@KIRAT-m9y
@KIRAT-m9y Месяц назад
JE RAB HAR THA TE C OSHO KINLAIN AIYA C DARBAR SAHIB OSHO DAS DENDA
@sukhwinderverma1155
@sukhwinderverma1155 Месяц назад
Je ..sache ..coment ho gaye fer tuhanu gussa lagna....
@saddu.111
@saddu.111 Месяц назад
Bakwas hai. Sikh religion bahut acha religion hai par sikh dharam de followers abhimani ne te oh dusre dharama da majak udande hun . Jo theek nahi hai.
@samsungedgeplus3588
@samsungedgeplus3588 Месяц назад
Osho dia galla tuhade samj ton bahr ne
@princeshahrandhawaprincesh3792
@princeshahrandhawaprincesh3792 Месяц назад
Keo oh rab aa banda he aa
@samsungedgeplus3588
@samsungedgeplus3588 Месяц назад
@@princeshahrandhawaprincesh3792 aye ta sare e bande e aa hor sing thodi hundeaa v mahapurusha de sing hundea
@maliksingh7003
@maliksingh7003 Месяц назад
Darbaar sahibAkaal purkh da ghar hai , har jeev Atma da sahura ghar ,jithe asi saryan ne sadeev layi ja ke rehna hai ,asi sare akaal purkh diya jeev roop istriyan ha .jado jeev istri aapne akaal purkh pati de ghar jaandi hai ta oh sir dhak ke jaandi hai ,sabhna sahure wanjhna ,sabh muklawan haar🙏
@vinodkumar-qc9to
@vinodkumar-qc9to Месяц назад
Onu sikh sevadaar ne keha c k j rabb sab jga hai te tu ki krn jana andr bahr kite v mtha teklo
@user-bw5gv3tr9u
@user-bw5gv3tr9u Месяц назад
Rajneesh was the character less person
@ssfghjklawer
@ssfghjklawer Месяц назад
Gappa
@DevendraSinghjaipuriya-wp3jc
@DevendraSinghjaipuriya-wp3jc Месяц назад
Online
@pritpalsingh8095
@pritpalsingh8095 Месяц назад
Usho hamesha he pagri me he dekhda ha. Is bare kr khana he.
@harjitdamberger419
@harjitdamberger419 Месяц назад
Nahin ji rajnis ek kunjjer admi thah bhie sahib oh admi kunjjer sie aise admi ke sath bilkuĺ theek hua
@GurcharanSinghBhambra
@GurcharanSinghBhambra Месяц назад
Pta ni loka nu osho kehri gall ton mahan lagda hai, ohde mind vich gand hi bharia hoia c.
@user-se9gi7jz7e
@user-se9gi7jz7e Месяц назад
अब इसके भगत बेईमान है इसका विदेश वाला आश्रम भी बेच खाया एक अंग्रेज ने
@kavitakaur2365
@kavitakaur2365 Месяц назад
Oho ne shree japji sahib ji da Tika bhi kita hai
@jasminedhillon8617
@jasminedhillon8617 Месяц назад
Osho ena aghayni nhi c ki uhnu sikh dhram bare jankari nhi c ki sir dhke bgar hi ander jana c osho bhut hisujvan gyani c eh glaa hi bnode ne vadu diya loka bhaml bhuse ch pa chhde ne
@sukhdevsingh-fr8fm
@sukhdevsingh-fr8fm Месяц назад
ਓਸ਼ੋ ਇਕ ਸੈਕਸੀ ਆਦਮੀ ਸੀ। ਖੁਦ ਵੀ ਰਜ ਕੇ ਸੈਕਸ ਕਰਦਾ ਸੀ ਅਤੇ ਆਪਨੇ ਚੇਲੀਆ ਨੂੰ ਵੀ ਰਜ ਕੇ ਸੈਕਸ ਕਰਾਉਂਦਾ ਸੀ।
@manjitkaur2215
@manjitkaur2215 Месяц назад
ਜੋ ਗੁਡੇ ਲੋਕ ਹਨ ਉਨ੍ਹਾਂ ਦੀ ਵੀਡੀਓ ਨਾ ਦਿਖਾਓ
@GurmeetSingh-nz9nt
@GurmeetSingh-nz9nt Месяц назад
K
@ManjitSingh-py4ro
@ManjitSingh-py4ro Месяц назад
Ki hua je Osho ne Mattha nahi takia, lakkha Amritsar aunde ne Per Mattha nahi Takeda, Oh ta Big Dharma c
@SinghSingh-gb7gw
@SinghSingh-gb7gw Месяц назад
ਦਰਬਾਰ ਸਾਹਿਬ ਦੇ ਸਾਰੇ ਚੋਰ ਰਾਜ ਕਰਦੇ ਹਨ ,ਧਾਰਮਿਕ ਗੁੰਡੇ ਹਨ ,ਮੇਰੇ ਕਲਗੀਧਰ ਪਿਤਾ ਗਰੀਬਾ ਦੀ ਰਾਖੀ ਕਰਦੇ ਹਨ
@BalbirSingh-zi4gj
@BalbirSingh-zi4gj Месяц назад
ਚੋਰਾਂ ਨੂੰ ਸਾਰੇ ਚੋਰ ਹੀ ਲੱਗਦੇ ਹਨ
@SinghSingh-gb7gw
@SinghSingh-gb7gw Месяц назад
@@BalbirSingh-zi4gj ੲਿਹ ਮੇਰੇ ਕਲਗੀਅਾ ਵਾਲੇ ਪਾਤਸਾਹ ਜਾਣਦੇ ਹਨ ਕਿਵੇ ਓੁੱਥੇ ਗੋਲਕ ਚੋਰ ਤਲਵਾਰਾ ਚੁੱਕ ਕੇ ਚੋਰੀ ਕਰਨ ਪਿੱਛੇ ਲੜਦੇ ਹਨ ੳੁਦੋ ਕਿੱਥੇ ਹੁੰਦੀ ਹੈ ਗੁਰੂ ਘਰ ਦੀ ਮਰਿਅਾਦਾ
@BalbirSingh-zi4gj
@BalbirSingh-zi4gj Месяц назад
@@SinghSingh-gb7gw ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਨੂੰ ਚੋਰ ਕਹਿ ਹੀ ਨਹੀਂ ਸਕਦੇ ਉਨ੍ਹਾਂ ਨੇ ਤਾ ਗੰਗੂ ਬ੍ਰਾਹਮਣ ਨੂੰ ਵੀ ਆਪਣੇ ਕੋਲ ਰੱਖਿਆ ਸਭ ਕੁਝ ਜਾਣਦਿਆਂ ਹੋਇਆਂ ਵੀ
@SinghSingh-gb7gw
@SinghSingh-gb7gw Месяц назад
@@BalbirSingh-zi4gj ਮੇੇਰੀ ਕਲਗੀਅਾ ਵਾਲੀ ਸਰਕਾਰ ਨੇ ਗੰਗੂ ਬਾਹਮਣ ਦੀਅਾ ਜੜਾੁ ਵੀ ਪੱਟ ਦਿੱਤੀਅਾ ੲਿਸੇ ਤਰਾ ੲਿਹਨਾ ਚੋਰਾ ਦੀਅਾ ਵੀ ਪੱਟੀਅਾ ਜਾਣਗੀਅਾ
@BalbirSingh-zi4gj
@BalbirSingh-zi4gj Месяц назад
@@SinghSingh-gb7gw ਵੀਰ ਜੀ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਰਿਆਂ ਦੇ ਹਨ
@BalbirMaan-se7jb
@BalbirMaan-se7jb Месяц назад
Osho..Rajnees.bebe.indra.da.guru.c.oh.2.ghant.liouda.c.us.te.tsli.kra.dinda.c.jio
@Gurbanivichar13132
@Gurbanivichar13132 Месяц назад
Vese tan moti ji topi pake rakh de c
@manmohansingh2809
@manmohansingh2809 Месяц назад
Eh vdo bana ke kisda fayda ho riha hai. Osho varge sao aande hain te jaande hain. Sab bakwas faila rahe hun.
@kulwantmeelu1537
@kulwantmeelu1537 Месяц назад
Do not agree
@DevendraSinghjaipuriya-wp3jc
@DevendraSinghjaipuriya-wp3jc Месяц назад
Ki tusi sansari ho ya feer Bhandari ho ya feer diban
@satpal3491
@satpal3491 Месяц назад
Je app ke alfaj bilkul galat hain ji man ghere ne
@gurinderpalsinghhayer8528
@gurinderpalsinghhayer8528 Месяц назад
Total baqwaas....gall hor e hoi c
@Avtarsingh-wy5gw
@Avtarsingh-wy5gw Месяц назад
Dass phir ki gall hoi si
@SukhwinderSingh81548
@SukhwinderSingh81548 Месяц назад
ਚੱਲ ਓ ਚਵਲਾ ਓਸ਼ੋ ਇਸ ਗ੍ਰੇਟ
@ashokklair2629
@ashokklair2629 Месяц назад
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆ ਬਰਗਾ ਕੋਈ ਹੁੰਦਾ, ਤਾ ਓਸ਼ੋ ਦੀ ਬੋਲਤੀ ਬੰਦ ਹੋ ਜਾਣੀ ਸੀ!! ਓਸੋ ਨੂੰ ਜਵਾਬ ਦੇਣਾ ਸੀ, ਪਾਣੀ ਤਾ ਸਾਰੀ ਧਰਤੀ ਵਿਚ ਹੈ, ਪਰ ਪਿਆਸ ਲਗਣ ਤੇ ਓਸੋ, ਖੂਹ ਵੱਲ ਜਾਂ ਨਲਕੇ ਵੱਲ ਨੂੰ ਕਿਊ ਦੌੜਦੈ????
@ashokklair2629
@ashokklair2629 Месяц назад
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆ ਬਰਗਾ ਕੋਈ ਹੁੰਦਾ, ਤਾ ਓਸ਼ੋ ਦੀ ਬੋਲਤੀ ਬੰਦ ਹੋ ਜਾਣੀ ਸੀ!! ਓਸੋ ਨੂੰ ਜਵਾਬ ਦੇਣਾ ਸੀ, ਪਾਣੀ ਤਾ ਸਾਰੀ ਧਰਤੀ ਵਿਚ ਹੈ, ਪਰ ਪਿਆਸ ਲਗਣ ਤੇ ਓਸੋ, ਖੂਹ ਵੱਲ ਜਾਂ ਨਲਕੇ ਵੱਲ ਨੂੰ ਕਿਊ ਦੌੜਦੈ????
@KamaljitSinggh
@KamaljitSinggh Месяц назад
Satnam Waheguru ru-vid.com/video/%D0%B2%D0%B8%D0%B4%D0%B5%D0%BE-ldxlSIGM4gQ.html
@iqbalsingh1751
@iqbalsingh1751 Месяц назад
Waheguru ji
@user-kh5tw3ch6k
@user-kh5tw3ch6k Месяц назад
Waheguru ji
Далее
when you have plan B 😂
00:11
Просмотров 7 млн