Hnji ਵੀਰੇ ਆਪਣਾ ਹੀ ਹੈ,,,,ਇਹ ਚੈਨਲ ਮ 2018 ਚ ਬਣਾਇਆ c,,,ehdi income v ਆਉਂਦੀ ਸੀ,,,but ehte ਰਿਪੋਰਟ ਕਰ ਕਰ ਕੇ demonetize ਕਰਵਾ ਦਿੱਤਾ ਜੀ,,reused content kr ke eh 3 mnth lyi suspend kr ditta u tube ne Oh m hun ਬਣਾਇਆ ਅਲਫ਼ਾਜ਼ ਪਹਿਲਾਂ ਮੈਂ by ਫੇਸ ਨਹੀਂ c ਆਉਂਦੀ,,,ਬਿਨਾ ਫੇਸ ਦੇ ਚੈਨਲ jyda ਸਮਾ ਨੀ ਚਲਦੇ,,,so menu eh ਚੈਨਲ ਤੇ v work Krna ਪੈਣਾ,,,,ਨਹੀਂ ਓਹ ਚੈਨਲ v terminate ho ਜਾਵੇਗਾ