Тёмный

ਰਾਹੀਆ ਤੂੰ ਰੁਕ ਨਾ | Punjabi Inspirational Poem by Deepak Jaitoi | ਦੀਪਕ ਜੈਤੋਈ |  

Simerjeet Singh
Подписаться 1,6 млн
Просмотров 105 тыс.
50% 1

Motivational Poem in Punjabi by the legendary Punjabi poet Deepak Jaitoi titled ਰਾਹੀਆ ਤੂੰ ਰੁਕ ਨਾ | by ਦੀਪਕ ਜੈਤੋਈ
Rahiya Tu Ruk Na
ਰਾਹੀਆ ਤੂੰ ਰੁਕ ਨਾ, ਕਿ ਨਿੱਤ ਦੇ ਮੁਸਾਫ਼ਿਰ ਨਿਰਾਸ਼ਾ ਦੇ ਨਜ਼ਦੀਕ ਢੁਕਦੇ ਨੀ ਹੁੰਦੇ,
ਇਹ ਸੂਰਜ, ਇਹ ਚੰਦਾ, ਹਵਾ ਤੇ ਸਿਤਾਰੇ ਸਦਾ ਚਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ।
ਪਹਾੜਾਂ ਦੀ ਛਾਤੀ ਨੂੰ ਛਾਣਨੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁਕਦੇ ਨੀ ਹੁੰਦੇ,
ਜਿਨ੍ਹਾਂ ਨੇ ਹਥੇਲੀ ਤੇ ਰੱਖੀ ਹੋਈ ਏ, ਉਹ ਦੁਨੀਆਂ ਝੁਕਾਉਂਦੇ ਨੇ ਝੁਕਦੇ ਨੀ ਹੁੰਦੇ।
ਤੇ ਤੂੰ, ਤੂੰ ਤੇ ਹੈ ਜਾਣਾ ਬੜੀ ਦੂਰ ਹਾਲੇ, ਹਜੇ ਕਿਉਂ ਹੈ ਸੂਰਤ ਤੂੰ ਰੋਣੀ ਬਣਾਈ,
ਓਹੀ ਗਲ ਕੀਤੀ ਨਾ ਕਹਿੰਦੇ ਨੇ ਜਿੱਦਾਂ ਕਿ ਕੋਹ ਨਾ ਚੱਲੀ ਤੇ ਬਾਬਾ ਜੀ ਹਾਈ ।
ਮੈਂ ਮੰਨਦਾਂ ਹਾਂ ਮੰਜ਼ਿਲ ਹੈ ਤੇਰੀ ਦੁਰਾਡੇ ਥਕੇਵਾਂ ਇਹ ਟੰਗਾਂ ਨੂੰ ਚੜ੍ਹਿਆ ਵੀ ਹੋਣਾ,
ਤੇਰੇ ਮਨ ਦਾ ਅੜੀਅਲ ਤੇ ਬੇ-ਬਾਕ ਘੋੜਾ ਕਈ ਵਾਰ ਰਸਤੇ 'ਚ ਅੜਿਆ ਵੀ ਹੋਣਾ।
ਔਰ ਤੇਰੀ ਆਜਮਾਇਸ਼ ਨੂੰ ਸਾਹਵੇਂ ਵਿਧਾਤਾ ਤੇਰੇ ਅੜਚਨਾਂ ਲੈ ਲੈ ਖੜਿਆ ਵੀ ਹੋਣਾ,
ਕਈ ਵਾਰ ਤੇਰੀ ਬਗ਼ਾਵਤ ਦਾ ਸ਼ੋਲਾ ਮੁਖ਼ਾਲਿਫ਼ ਦੇ ਵਿਹੜੇ 'ਚ ਲੜਿਆ ਵੀ ਹੋਣਾ।
ਤਾਂ ਕੀ ਹੋਇਆ ਚੰਨਿਆਂ ਇਹ ਹੋਇਆ ਈ ਕਰਦੈ, ਰੁਕਾਵਟ ਨਾ ਟੱਪੇ ਰਵਾਨੀ ਨਹੀਂ ਹੁੰਦੀ,
ਕਦਮ ਮੁਸ਼ਕਿਲਾਂ ਦੇ ਜੇ ਸੀਨੇ ਤੇ ਧਰ ਧਰ ਕੇ ਵਧਿਆ ਨਾ ਜਾਵੇ ਜਵਾਨੀ ਨਹੀਂ ਹੁੰਦੀ।
ਜੇ ਸੂਲਾਂ ਤੇ ਤੁਰਿਐਂ ਤਾਂ ਦਸ ਖਾਂ ਜਾਵਾਂ ਅਜੇਹੇ ਜਹੇ ਭਖੜੇ ਤੋਂ ਡਰਨਾ ਕੀ ਹੋਇਆ,
ਜੇ ਅੰਗਾਰਾਂ ਤੇ ਤੁਰਨ ਦਾ ਤੂੰ ਪਰਨ ਕੀਤਾ ਤਾਂ ਫਿਰ ਬੋਚ ਕੇ ਪੈਰ ਧਰਨਾ ਕੀ ਹੋਇਆ।
ਔਰ ਜੇ ਹੱਸ ਹੱਸ ਕੇ ਪਿੱਤਾ ਸੁਕਾਉਣਾ ਹੈ ਸਿੱਖਿਆ ਤਾਂ ਠੰਡੇ ਜਹੇ ਹੌਕੇ ਭਰਨਾ ਕੀ ਹੋਇਆ,
ਸਦਾ ਸ਼ੇਰ ਤਰਦਾ ਹੈ ਪਾਣੀ ਨੂੰ ਸਿੱਧਾ, ਵਹਾ ਨਾਲ ਵਹਿ ਜਾਣਾ ਤਰਨਾ ਕੀ ਹੋਇਆ ।
ਕਦਮ ਜੇ ਵਧਾਇਐ ਤਾਂ ਮੁੜ ਮੁੜ ਕੀ ਵਿਹਨੈਂ, ਤੇਰੇ ਸਿਰ ਤੇ ਫ਼ਰਜ਼ਾਂ ਦਾ ਥੱਬਾ ਹੈ ਚੰਨਿਆਂ,
ਇਹ ਰੁਕ ਰੁਕ ਕੇ ਵਧਣਾ, ਜਾਂ ਵਧ ਵਧ ਕੇ ਰੁਕਣਾ, ਤੇਰੀ ਵੀਰਤਾ ਉੱਤੇ ਧੱਬਾ ਹੈ ਚੰਨਿਆਂ।
ਕਿ ਜ਼ਮਾਨੇ ਦੇ ਚੱਕਰ ਨੂੰ ਲਲਕਰ ਕੇ ਕਹਿਦੇ, ਚੱਕਰ ਮੈਂ ਤੇਰੇ ਭੂਆਂ ਕੇ ਹਟਾਂਗਾ,
ਸੁਨੇਹਾ ਦੇ ਹੋਣੀ ਨੂੰ ਹਿੰਮਤ ਦੇ ਹੱਥੀਂ ਕਿ ਆਖਿਰ ਮੈਂ ਤੈਨੂੰ ਨਿਵਾ ਕੇ ਹਟਾਂਗਾ।
ਤੂੰ ਲਾ ਹੌਸਲੇ ਨਾਲ ਪੱਟਾਂ ਤੇ ਥਾਪੀ, ਮੁਸੀਬਤ ਨੂੰ ਕਹਿ ਤੈਨੂੰ ਢਾ ਕੇ ਹਟਾਂਗਾ,
ਤੂਫ਼ਾਨਾਂ ਨੂੰ ਕਹਿਦੇ ਕਿ ਵਧ ਵਧ ਕੇ ਆਓ, ਮੈਂ ਕਸ਼ਤੀ ਕਿਨਾਰੇ ਤੇ ਲਾ ਕੇ ਹਟਾਂਗਾ।
ਔਰ ਜਦੋਂ ਵੇਖੀ ਤੇਰੇ ਇਰਾਦੇ ਚ ਸਖ਼ਤੀ, ਤਾਂ ਸ਼ਕਤੀ ਉਦਾਲੇ ਆਪ ਘੁਮੂੰਗੀ ਤੇਰੇ,
ਇਹ ਸਾਰੀ ਦੀ ਸਾਰੀ ਖ਼ੁਦਾਈ ਦੀ ਤਾਕਤ ਤੂੰ ਵੇਖੇਂਗਾ ਪੈਰਾਂ ਨੂੰ ਚੁਮੂੰਗੀ ਤੇਰੇ।
ਤੂੰ ਵੇਂਹਦਾ ਨਹੀਂ ਕੁਦਰਤ ਦੀ ਬਾਂਹ ਲੰਬੀ ਲੰਬੀ, ਕਿਵੇਂ ਤੇਰੀ ਮਦਦ ਨੂ ਆਂਦੀ ਪਈ ਏ,
ਕੁਰਾਹੇ ਨਾ ਪੈ ਜਏਂ ਤਦੇ ਤਾਂ ਇਹ ਬਿਜਲੀ ਲਿਸ਼ਕ ਨਾਲ ਰਸਤਾ ਵਿਖਾਉਂਦੀ ਪਈ ਏ।
ਓਹ ਬੀਬਾ ਇਹ ਬਾਰਿਸ਼ ਤੇ ਮਿਲ ਕੇ ਹਨੇਰੀ, ਤੇਰੀ ਰਾਹ ਨੂੰ ਪਧਰ ਬਣਾਉਂਦੀ ਪਈ ਏ,
ਇਹ ਬਦਲ ਨਹੀਂ ਗਜਦੇ, ਕੁਦਰਤ ਦੀ ਵੀਣਾ ਤੇਰੇ ਸੁਆਗਤੀ ਗੀਤ ਗਾਉਂਦੀ ਪਈ ਏ।
ਔਰ ਹਿਫ਼ਾਜ਼ਤ ਲਈ ਤੇਰੀ ਖ਼ੂਨੀ ਦਰਿੰਦੇ ਤੇਰੇ ਅੱਗੇ ਪਿੱਛੇ ਚਲੇ ਆ ਰਹੇ ਨੇ,
ਤੇ ਰਫ਼ਤਾਰ ਤੇਰੀ 'ਚ ਸੁਸਤੀ ਨਾ ਆ ਜਏ, ਤਾਂ ਪੈਰਾਂ 'ਚ ਕੰਡੇ ਖੁਭੇ ਜਾ ਰਹੇ ਨੇ।
ਔਹ ਵੇਖ ਹੁਣ ਤਾਂ ਉਜਾਲਾ ਵੀ ਦਿੱਸਿਐ, ਤੇ ਮੰਜ਼ਿਲ ਵੀ ਬਾਹਾਂ ਉੱਲਾਰੀ ਖੜੀ ਹੈ,
ਤੂੰ ਨੱਠੀਂ ਜਾ ਜਾ ਕੇ ਬਗ਼ਲਗੀਰ ਹੋ ਜਾ ਉਡੀਕਾਂ 'ਚ ਕਰਦੀ ਇੰਤਜ਼ਾਰੀ ਖੜੀ ਹੈ ।
ਤੇਰੇ ਦਮ ਕਦਮ ਦੇ ਭਰੋਸੇ ਤੇ ਝੱਲੀ ਉਮੀਦਾਂ ਦੇ ਮੰਜ਼ਰ ਉਸਾਰੀ ਖੜੀ ਹੈ,
ਤੂੰ ਪਹੁੰਚਿਆ ਤਾਂ ਦੇਖੀਂ ਤੇਰੀ ਜੈ ਦੇ ਨਾਹਰੇ ਇਹ ਰਲ ਮਿਲ ਕੇ ਦੁਨੀਆਂ ਪੁਕਾਰੀ ਖੜੀ ਹੈ।
ਔਰ ਤੇਰੇ ਏਸ ਜੀਵਨ ਦੇ 'ਦੀਪਕ' ਦੀ ਲੌ ਨੇ, ਨਸਲ ਆਉਣ ਵਾਲੀ ਨੂੰ ਰਸਤਾ ਦਿਖਾਉਣੈਂ,
ਪਵਿੱਤਰ ਸਮਝਕੇ ਤੇਰੇ ਪੈਰਾਂ ਦਾ ਰੇਤਾ ਇਹਨਾਂ ਲੋਕਾਂ ਨੇ ਚੁੰਮ ਚੁੰਮ ਕੇ ਮੱਥੇ ਨੂੰ ਲਾਉਣੈਂ।
#SimerjeetSinghPoems #PunjabiPoems #InspirationalPoems
Deepak Jatoi's poetry Rahiya tu Ruk Na - An Inspirational PUNJABI Poem to carry on forward despite the roadblocks and to never EVER give up!
Thanks to Sukhmanjot, Sukhdeep Singh, Kunal Agarwal for the amazing work on the different aspects of this video.
A huge aficionado of Punjabi Inspirational Poetry, Simerjeet Singh is one of the rare motivational speakers in India who has embarked on a journey to revive Punjabi poetry in all its glory.
The poetry that all of us have read, memorized, and have buried deep in the recesses of our minds, is slowly coming alive today, video by video and clip by clip, in Simerjeet's recitations of inspirational poetry in Punjabi about life, success and everything else.
Punjabi motivational poems are enough to motivate any person. Motivational Punjabi poem Rahia Toon Ruk Na is one of the inspiring poems about life. Punjabi poems is a part of Punjabi culture.
It's evident from the passion in Simerjeet's voice, that his heart lies in the depth and meaningful nostalgia of the poems of yore, and that's where he strives to take all of us too! To have us sway to the rhythm of poetry, the wisdom of ages and the powerful.
Listen to the audio track on SoundCloud: / s-ngazh
For other Punjabi motivational poems, stories and interviews by Simerjeet Singh, follow this playlists: • Punjabi Power: Motivat...
For more information about Simerjeet's work as a motivational speaker, please visit his website: www.simerjeetsi...
Follow us on:
Facebook Page: / cuttingedgeindia
Blog: www.simerjeet.w...
LinkedIn: / cuttingedgeindia
Instagram: @speakersimer ( / speakersimer )
Twitter: @SimerjeetSingh ( / simerjeetsingh )
Soundcloud: / simerjeetsingh
Subscribe to our RU-vid Channel: / cuttingedgeindia
Email us your suggestions to recite and we will love to choose the best among the list for upcoming videos at dubai@simerjeetsingh.com

Опубликовано:

 

24 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 329   
@sandeepsingh-dq2jq
@sandeepsingh-dq2jq 6 лет назад
DD punjabi te dekya c brother last week tuhanu gallan te Geet ch Bolde boht sohna veer ji Tusi 🇮🇳✌️
@SimerjeetSingh
@SimerjeetSingh 6 лет назад
Sannu khushi hai ke tuhanu oh program changa laggya! God bless! 🙂🙏
@ranjanatamjit4106
@ranjanatamjit4106 4 года назад
ਜਨਾਬ ਦੀਪਕ ਜੈਤੋਈ ਸਾਹਿਬ ਸਟੇਜ ਦੇ ਵੀ ਧਨੀ ਸਨ। ਉਹਨਾਂ ਦੇ ਮੂੰਹੋਂ ਖੁਦ ਸੁਣੀ ਇਸ ਕਵਿਤਾ ਦਾ ਆਨੰਦ ਕਈ ਵਾਰ ਮਾਣਿਆ ਹੈ। ਦੀਪਕ ਸਾਹਿਬ ਦਾ ਬੇਟਾ ਸਤਵਰਨ ਵੀ ਇਹੀ ਕਵਿਤਾ ਬੁਲੰਦ ਅੰਦਾਜ਼ ਵਿਚ ਪੇਸ਼ ਕਰਦਾ ਰਿਹਾ ਹੈ। ਅਜ ਫੇਰ ਉਹਨਾਂ ਦੀ ਯਾਦ ਤਾਜ਼ਾ ਹੋ ਗਈ।
@PrernaMotivation
@PrernaMotivation 6 лет назад
Vadiya..lafzan te awaz wich Mitti di khushbu
@SimerjeetSingh
@SimerjeetSingh 6 лет назад
🙂🙏
@anjoliadhykary7536
@anjoliadhykary7536 2 года назад
Tere iss jeevan de dipak di lo ne, nasal aanvali nu rasta vakhona.....💜🌈❤️
@SimerjeetSingh
@SimerjeetSingh 2 года назад
Wow! I'm impressed Anjoli!
@anjoliadhykary7536
@anjoliadhykary7536 2 года назад
@@SimerjeetSingh humble thanks ! But my intention is not to impress but to express my joy of seeing you fulfilling such a benevolent, humongous task as your Mission. All my comments are for conveying great respect towards you n your work. 🌟💜🌟💜🌟
@chetnagoyal6266
@chetnagoyal6266 3 года назад
Beautiful poem God bless u
@SimerjeetSingh
@SimerjeetSingh 3 года назад
Thanks, Chetna! God bless you too!
@rajdeepkaur2169
@rajdeepkaur2169 2 года назад
Nice poem.... beautiful nd attractive voice
@SimerjeetSingh
@SimerjeetSingh 2 года назад
Thanks a lot, Rajdeep!
@moonjipatel3902
@moonjipatel3902 3 года назад
Salam tussi nu
@SimerjeetSingh
@SimerjeetSingh 2 года назад
Salam! 🙏
@sampsonvlogs4079
@sampsonvlogs4079 4 года назад
Wonderful feeling more strong now
@SimerjeetSingh
@SimerjeetSingh 2 года назад
More power to you, Sampsons!
@engineeringmind160
@engineeringmind160 6 лет назад
because of you sir , people find on Google Deepak jaitoi salute to you who read our literature and find good things and bring them out
@SimerjeetSingh
@SimerjeetSingh 6 лет назад
It is our pleasure to keep alive the wonderful literature! 🙂🙏
@knowledgeview419
@knowledgeview419 4 года назад
sir ji tusi great ho
@SimerjeetSingh
@SimerjeetSingh 2 года назад
🙏🙂
@REALINSTITUTEOFMATHSBathinda
@REALINSTITUTEOFMATHSBathinda 4 года назад
wahhhh hhhhhh ....!!! great voice with great words
@SimerjeetSingh
@SimerjeetSingh 2 года назад
Thank you so much, dear!
@meenakaur1494
@meenakaur1494 5 лет назад
Zindagi da safar bahut lamba hunda hai, Zindagi da safar.. bahut... lamba ha. Mil jaave jave jado prerna taan samjho hamesha changgaa hi hunda hai. Thankyou so much for posting such a inspirational peoms with inspirational voice.
@SimerjeetSingh
@SimerjeetSingh 2 года назад
Thanks for all your love and appreciation, Meena! Hope you enjoy more of our Punjabi poems - tinyurl.com/SJSPunjabiPoems Enjoy and stay connected! 🙏🙂
@lifeskills8849
@lifeskills8849 4 года назад
Your huge fan sir.....your are just superbbb👍👍👍
@SimerjeetSingh
@SimerjeetSingh 2 года назад
Thank you so much, dear!
@nitikverma6733
@nitikverma6733 6 лет назад
Kainttt siraa hi la ti prava
@SimerjeetSingh
@SimerjeetSingh 2 года назад
Shukriya!!
@veerpalbuttar5153
@veerpalbuttar5153 6 лет назад
Dil krda suni jayie. Bht vdiya kvita n voice
@SimerjeetSingh
@SimerjeetSingh 2 года назад
Bahut bahut shukriya, Veerpal!
@mpurohit154
@mpurohit154 4 года назад
A must listen🙏
@SimerjeetSingh
@SimerjeetSingh 2 года назад
Thanks, dear!
@dhamakavideos719
@dhamakavideos719 6 лет назад
Very inspiring.
@SimerjeetSingh
@SimerjeetSingh 2 года назад
🙏🙂
@ExploringFun832
@ExploringFun832 7 лет назад
Only I want to say " poem is bomb your voice is flame" perfect blast of motivation Salute you sir...
@SimerjeetSingh
@SimerjeetSingh 7 лет назад
Thank you so much!!
@SimerjeetSingh
@SimerjeetSingh 6 лет назад
Thanks a lot Pushkar! 🙂
@moonjipatel3902
@moonjipatel3902 3 года назад
Ae vi dekhoji, paash nu ru-vid.com/video/%D0%B2%D0%B8%D0%B4%D0%B5%D0%BE-Wo39TugpqQM.html Try to listen this too, I loved this Paash.
@shabadshakti4664
@shabadshakti4664 3 года назад
ਬਹੁਤ ਖੂਬ ਖੂਬਸੂਰਤ ਕਵਿਤਾ ਦੀ ਖੂਬਸੂਰਤ ਅੰਦਾਜ਼ ਵਿਚ ਪੇਸ਼ਕਾਰੀ
@SimerjeetSingh
@SimerjeetSingh 2 года назад
Shukriya ji!!
@MohanSingh-mm5kb
@MohanSingh-mm5kb 4 года назад
Wah Wah 💐💐
@SimerjeetSingh
@SimerjeetSingh 2 года назад
💐
@rssb_offical
@rssb_offical 11 месяцев назад
Very interesting & emotional poem ❤❤❤❤
@sumitsharma0452
@sumitsharma0452 7 лет назад
Punjabi goes into heart ditectly. More Punjabi poems please. and Thanks for making this treasure accessible.
@SimerjeetSingh
@SimerjeetSingh 6 лет назад
Thanks. Will try more. :) Stay connected!
@bad2486
@bad2486 6 лет назад
You made me fall in love with Punjabi language. Thanx for introducing me with such great poet. U r Great scholar Sir. God bless
@SimerjeetSingh
@SimerjeetSingh 6 лет назад
You are welcome Unique!
@nemjain
@nemjain 5 лет назад
बहुत वदिया जी
@SimerjeetSingh
@SimerjeetSingh 5 лет назад
🙏🙂
@manindermanimani8941
@manindermanimani8941 2 года назад
Very nice msg
@SimerjeetSingh
@SimerjeetSingh 2 года назад
Thanks, Maninder!
@bhavankumarbajantri3806
@bhavankumarbajantri3806 6 лет назад
wow superb
@SimerjeetSingh
@SimerjeetSingh 6 лет назад
🙂🙏
@sanjhpreetkaurbhatti4656
@sanjhpreetkaurbhatti4656 Год назад
It's really very inspiring ❤
@naturistic2970
@naturistic2970 2 года назад
Such a great poet, Deepak Jaitoi is❤️
@SimerjeetSingh
@SimerjeetSingh 2 года назад
Indeed, he is!!
@kajalprajapati1954
@kajalprajapati1954 4 года назад
Sir..... Punjabi itti smj to nhi aati but... Jinni vi smj aayi h... Really inspiring 🔥
@SimerjeetSingh
@SimerjeetSingh 2 года назад
Thanks for encouraging, Kajal!
@AnjuSharma-bh4oz
@AnjuSharma-bh4oz 4 года назад
Thanks a lot for sharing this motivational poem with the people, it's really worth listening.
@SimerjeetSingh
@SimerjeetSingh 4 года назад
Thanks Anju! For those who can understand the meaning, it has a lot of depth. One of the most powerful #punjabi #poetries.
@nehadirector1188
@nehadirector1188 7 лет назад
Awesome....in whatever language you speak u always put stage on fire.Such an inspirational poem by Deepak ji in combination with your magical voice. Thank you sir.
@SimerjeetSingh
@SimerjeetSingh 7 лет назад
Thanks a lot Neha! Appreciate your support always!
@pallavi111
@pallavi111 6 лет назад
"To la de pta te hosle de thappi, musbiyat nu keh Tenu la ki hi hataga". This is superb "Tu Hali rone Jaye Shakal bnake rakhi hai, haji te bhaut dur jana hai ." this is fabulous. When we humans oftenly see the thorny path of our goals, we afraid form the hardwork and problems of our that goals. We cant see the ability but if we want so we can do it. And I will try to do that. As always Sir, u charged the battery of my body, just like the charger of the cell phone...
@user-sd7dm2zg7b
@user-sd7dm2zg7b 5 лет назад
Veerji tusi kavita naal poora insaaf kita...!
@SimerjeetSingh
@SimerjeetSingh 2 года назад
Shukriya, dear! Hope you enjoy more of our Punjabi poems - tinyurl.com/SJSPunjabiPoems Enjoy and stay connected! 🙏🙂
@DeepakSharma-tb5hf
@DeepakSharma-tb5hf 6 лет назад
Sir I have seen this mote than 20 times. And with every new time I learn a new lesson . Love u sir.😍😍
@SimerjeetSingh
@SimerjeetSingh 6 лет назад
Dear Deepak, we are pleased to hear this! 🙂🙏
@rana7liverpool
@rana7liverpool 6 лет назад
Thanvaad sir.Rooh nu touch kita ,thodi perfirmance ne.
@SimerjeetSingh
@SimerjeetSingh 6 лет назад
Bahut changa lagga eh sun ke! Shukriya! 🙂
@SHERGILL71
@SHERGILL71 Год назад
ਪੰਜਾਬੀ ਪੂਰੀ ਸਾਫ ਨਹੀਂ ਬੌਲੀ ਜਾ ਰਹੀ । ਪਰ ਕੋਸ਼ਿਸ਼ ਵਧੀਆ
@RajinderSingh-fr3bm
@RajinderSingh-fr3bm Год назад
ਵਾਹ ਲੰਮੀਊਡਾਰੀ ਜੀ
@NehaNeha-yx1jd
@NehaNeha-yx1jd 6 лет назад
Aapki aawaz bhoat achi hai.... sir....👌👌
@SimerjeetSingh
@SimerjeetSingh 2 года назад
Shukriya, Neha! Hope you enjoy more of our Punjabi poems - tinyurl.com/SJSPunjabiPoems Enjoy and stay connected! 🙏🙂
@RADO716
@RADO716 4 года назад
This poem is the best ever.. thanks for presenting it so well... best ever...❤
@SimerjeetSingh
@SimerjeetSingh 2 года назад
Glad that you liked it! Hope you enjoy more of our Punjabi poems - tinyurl.com/SJSPunjabiPoems Enjoy and stay connected! 🙏🙂
@nishuarora1366
@nishuarora1366 6 лет назад
Very inspirational poem and i am falling in love with your voice..... listening your videos on repeatedly mode 👌👌
@SimerjeetSingh
@SimerjeetSingh 6 лет назад
Your compliments are overwhelming! Thanks a lot, Nishu! 🙂
@ImranAzizKhan10
@ImranAzizKhan10 6 лет назад
Boht wadia Sir
@SimerjeetSingh
@SimerjeetSingh 6 лет назад
🙂🙏
@meenakaur1494
@meenakaur1494 7 лет назад
Simerjeet ji, tahaade kive asse shukriya kariye..ajj di peedi nu tahaadi bahut lod hai.Thankyou so much for posting inspirational videos.
@SimerjeetSingh
@SimerjeetSingh 6 лет назад
Thanks Meena. Stay connected. :)
@rashmir3944
@rashmir3944 6 лет назад
i dont understand so much punjabi but it is ALWAYS a pleasure to listen to you. You put life into any poem that you recite. love you.
@SimerjeetSingh
@SimerjeetSingh 6 лет назад
Thanks a lot for the wonderful words!
@tehseench8502
@tehseench8502 6 лет назад
I m from Pakistan n a big fan of u... love to listen u always n u inspire me a lot May Allah bless u
@SimerjeetSingh
@SimerjeetSingh 2 года назад
Thank you so much, Tehseen! Hope you enjoy more of our Punjabi poems - tinyurl.com/SJSPunjabiPoems Enjoy and stay connected! 🙏🙂
@deeparttheory9034
@deeparttheory9034 3 года назад
ਬਹੁਤ ਖੂਬ ਜੀ, ਤੁਸੀਂ ਕਵਿਤਾ ਵਿਚਲਾ ਅਸਲ ਰਹੱਸ ਸਾਹਮਣੇ ਲੈ ਆਉਂਦੇ ਹੋ।।
@jasmeetatwal8916
@jasmeetatwal8916 5 лет назад
Main kashtee nu kinare la ke rahaga...... I can do it....yes... ☺☺☺☺☺☺☺☺☺☺☺☺☺🙂☺thanks sir 🙏🙏🙏🙏🙏🙏
@SimerjeetSingh
@SimerjeetSingh 2 года назад
All the best! More power to you, Jasmeet! Hope you enjoy more of our Punjabi poems - tinyurl.com/SJSPunjabiPoems Enjoy and stay connected! 🙏🙂
@deependrachhetri1131
@deependrachhetri1131 6 лет назад
Sir, really appreciate your voice which is motivating us, heartly respect to you sir.
@SimerjeetSingh
@SimerjeetSingh 6 лет назад
Thanks a lot, Deependra! 🙂🙏
@soniasadiora9542
@soniasadiora9542 4 года назад
🙏🙏🙏
@SimerjeetSingh
@SimerjeetSingh 2 года назад
🙏🙂
@kulwinderdhaliwal975
@kulwinderdhaliwal975 6 лет назад
you are really an inspiration.. u know today i watch ur videos for the first time and I am awstruck by ur voice.. and u cant believe Thanks for all of ur efforts to inspire us..
@SimerjeetSingh
@SimerjeetSingh 6 лет назад
Dear Kulwinder, thank you so much for all the appreciation and also for watching the videos which inspired you for your better mindset. 🙂🙏
@amandeepkaurdhaliwal8513
@amandeepkaurdhaliwal8513 6 лет назад
Bohat vdiaaaa sir ji. Wahhh .sun ke energy mili.thankeuu
@SimerjeetSingh
@SimerjeetSingh 6 лет назад
Shukriya Anandeep! :) Stay blessed!
@tirathbassi1711
@tirathbassi1711 7 лет назад
Omg what is there left to say Amazing poem and words And for u I am totally speechless too good man Too too good
@SimerjeetSingh
@SimerjeetSingh 7 лет назад
Thanks a lot!! Your appreciation means a lot to me :)
@nihchaldeepkaurbhangu707
@nihchaldeepkaurbhangu707 3 года назад
👍👍
@SimerjeetSingh
@SimerjeetSingh 2 года назад
👍
@parmindersinghmangasingh4570
@parmindersinghmangasingh4570 2 года назад
Very nice ji
@SimerjeetSingh
@SimerjeetSingh 2 года назад
Thanks, Parminder ji!
@nityasharma4921
@nityasharma4921 6 лет назад
Wooooooooooooooooooow knowledge many language I salute u.........
@SimerjeetSingh
@SimerjeetSingh 2 года назад
Thanks, Nitya! Hope you enjoy more of our Punjabi poems - tinyurl.com/SJSPunjabiPoems Enjoy and stay connected! 🙏🙂
@jasmeetsingh6860
@jasmeetsingh6860 7 лет назад
Aap ji di awaaz vich eh kavita sun ke ek vakhre hi jahaan di anubhuti hui hai.. And background music made it more powerful and beautiful. Great work sir. Keep Inspiring..
@SimerjeetSingh
@SimerjeetSingh 7 лет назад
Thanks a lot Jasmeet for your kind words!!
@amangill83
@amangill83 6 лет назад
vry nyc
@SimerjeetSingh
@SimerjeetSingh 6 лет назад
Thanks Aman!
@bhawna462
@bhawna462 5 лет назад
Even if i dont know punjabi...i am able to understand every wrds....appreciate ur presentation skills😃
@SimerjeetSingh
@SimerjeetSingh 2 года назад
Thank you so much, Bhawna! Hope you enjoy more of our Punjabi poems - tinyurl.com/SJSPunjabiPoems Enjoy and stay connected! 🙏🙂
@Gillz_media
@Gillz_media 5 лет назад
Bot vadia g
@SimerjeetSingh
@SimerjeetSingh 2 года назад
Shukriya, Gillz! Hope you enjoy more of our Punjabi poems - tinyurl.com/SJSPunjabiPoems Enjoy and stay connected! 🙏🙂
@anuragnaithani4054
@anuragnaithani4054 4 года назад
Why this gem has only 77k views? Why? Just why?
@SimerjeetSingh
@SimerjeetSingh 2 года назад
Thanks for your love, support and concern. We love our loyal tribe!
@shivanipuri3239
@shivanipuri3239 4 года назад
Sir i would like to thank you for sharing such stuff with us! I was never a person who used to read poetry but i have become someone who reads and enjoys poetry nowadays and all this is because of you sir! Thank you 🙏🙌💖
@SimerjeetSingh
@SimerjeetSingh 4 года назад
So nice of you
@arvinddigwal2705
@arvinddigwal2705 6 лет назад
Bahut vdiya Sir..... thank you so much
@SimerjeetSingh
@SimerjeetSingh 2 года назад
You're welcome, Arvind!
@chandansadhukhan319
@chandansadhukhan319 7 лет назад
very nice & heart touching. thank you so much Sir.
@SimerjeetSingh
@SimerjeetSingh 6 лет назад
Thanks! :)
@ManpreetSingh-iw3rd
@ManpreetSingh-iw3rd 4 года назад
Well done bro , carry on
@SimerjeetSingh
@SimerjeetSingh 4 года назад
Thanks Manpreet! Hope you've also seen our Punjabi Inspirational poems, poetry and interviews playlist, if not, here's the link:- ru-vid.com/video/%D0%B2%D0%B8%D0%B4%D0%B5%D0%BE-LiBd4kW_rFw.html Enjoy!
@thesinghsaab1078
@thesinghsaab1078 5 лет назад
Wah
@SimerjeetSingh
@SimerjeetSingh 5 лет назад
🙏🙂
@avijyot1283
@avijyot1283 4 года назад
Love u bro
@SimerjeetSingh
@SimerjeetSingh 4 года назад
Love you too Kuldeep!
@xripxnfg
@xripxnfg Месяц назад
🙏❤
@Divisha_in_England
@Divisha_in_England 6 лет назад
Your all videos are really very motivating Sir..Thank you for inspiring all of us... I wanted text of the poem "rahiya tu ruk na" by Deepak jatoi..this poem inspired me the most
@SimerjeetSingh
@SimerjeetSingh 6 лет назад
Thank you so much Aarzoo for being motivated and inspired! Hope you text on Google search engine! 🙂🙏
@baljeetsharma8254
@baljeetsharma8254 3 года назад
ਬਹੁਤ ਖੂਬ👍👍👌👌
@SimerjeetSingh
@SimerjeetSingh 2 года назад
Shukriya, Baljeet!
@jjkk5883
@jjkk5883 Год назад
Nice veere❤❤❤ keep it up
@rimpyjaswal5860
@rimpyjaswal5860 6 лет назад
Sir good story bhut ache lge
@SimerjeetSingh
@SimerjeetSingh 6 лет назад
Thank you! 🙂🙏
@shanurajput972
@shanurajput972 7 лет назад
Awesome poem.... Sir very nice.
@SimerjeetSingh
@SimerjeetSingh 6 лет назад
Thank you. Stay connected!
@riyarohilla7734
@riyarohilla7734 Год назад
❤❤
@sonalisahini7944
@sonalisahini7944 5 лет назад
Your voice is so amazing energy full sir
@SimerjeetSingh
@SimerjeetSingh 2 года назад
Thanks, Sonali! Hope you enjoy more of our Punjabi poems - tinyurl.com/SJSPunjabiPoems Enjoy and stay connected! 🙏🙂
@view_status_
@view_status_ 6 лет назад
ਦੀਪਕ ਜੈਤੋਈ ਬਹੁਤ ਵਧੀਆ ਗਜਲਗੋ ਸਨ
@SimerjeetSingh
@SimerjeetSingh 6 лет назад
🙏🙂
@manny7775
@manny7775 7 лет назад
Great poem sir .... Thanks
@SimerjeetSingh
@SimerjeetSingh 6 лет назад
Welcome Mani! :)
@KrantiEkVichar
@KrantiEkVichar 3 месяца назад
भाई हम बिहार से हैं।
@sumitgangwal1510
@sumitgangwal1510 6 лет назад
Awesome poem.. 👏👏👏
@SimerjeetSingh
@SimerjeetSingh 2 года назад
Thanks a lot, Sumit! Hope you enjoy more of our Punjabi poems - tinyurl.com/SJSPunjabiPoems Enjoy and stay connected! 🙏🙂
@dheerajvashishtphysics6815
@dheerajvashishtphysics6815 5 лет назад
Salute to Deepak ji
@SimerjeetSingh
@SimerjeetSingh 2 года назад
Indeed! Hope you enjoy more of our Punjabi poems - tinyurl.com/SJSPunjabiPoems Enjoy and stay connected! 🙏🙂
@allinoneallinone3177
@allinoneallinone3177 6 лет назад
Ghaint ji
@SimerjeetSingh
@SimerjeetSingh 6 лет назад
🙂🙏
@vickrantsingh5287
@vickrantsingh5287 6 лет назад
Nice bro
@SimerjeetSingh
@SimerjeetSingh 2 года назад
Thanks, Vickrant!
@SBangar94
@SBangar94 7 лет назад
phaji bhot vdia dil nu chu gyi poem te tuhadi awaaz rooh nu khush krn wali hai...
@SimerjeetSingh
@SimerjeetSingh 7 лет назад
Happy to hear that!!
@shaistakhan6476
@shaistakhan6476 7 лет назад
nyc bde bhaiya....it's my first cmnt for yr video...i m soo glad.......😄😄😄😄☺☺☺☺
@SimerjeetSingh
@SimerjeetSingh 6 лет назад
Thanks. But I hope it isn't the last. Haha. Stay connected. :)
@shaistakhan6476
@shaistakhan6476 6 лет назад
Simerjeet Singh .....hmm bde bhaiya...😊😊😊....
@Kavitamerirooh
@Kavitamerirooh 5 лет назад
bhut vedia sir main v poems likhdi ha sir meri family spoot nhi krdi only fb te post krdi ha.
@sandeepravula6820
@sandeepravula6820 7 лет назад
Super sir,dynamic voice...
@SimerjeetSingh
@SimerjeetSingh 6 лет назад
Thanks Sandeep! :)
@akumarkatani8354
@akumarkatani8354 Год назад
Listening this third time . Inspired from wording great effort from your side sir
@muditjain6955
@muditjain6955 6 лет назад
Your voice is amazing .. Superb 👌👌🙏
@SimerjeetSingh
@SimerjeetSingh 6 лет назад
Thanks Mudit! 🙂🙏
@kulwinderdhaliwal975
@kulwinderdhaliwal975 6 лет назад
really inspiring sir, u make me to do everything what i wanna to do in my life.. thanks for everything... u dont know how much these poems affect me.. I recognized a new person in me thank u..
@SimerjeetSingh
@SimerjeetSingh 6 лет назад
Glad to hear that a better you grew! Wishing you good luck and thank you for all the appreciations and love! 🙂🙏
@treefulloffruits1591
@treefulloffruits1591 7 лет назад
Great... Poem.
@SimerjeetSingh
@SimerjeetSingh 6 лет назад
Thanks. :)
@ytchiragsethi
@ytchiragsethi 7 лет назад
bhut vadia ji. maza aa gya.
@SimerjeetSingh
@SimerjeetSingh 6 лет назад
Shukriya! :)
@shivanshsidana563
@shivanshsidana563 4 года назад
Need more punjabi videos
@SimerjeetSingh
@SimerjeetSingh 2 года назад
Coming soon, Shivansh!
@dr.meenuchhabra8298
@dr.meenuchhabra8298 6 лет назад
beyond words sir really
@SimerjeetSingh
@SimerjeetSingh 6 лет назад
Thanks! 🙂🙏
@studyclub4417
@studyclub4417 6 лет назад
Nice nd sincere voice Singh sahab
@SimerjeetSingh
@SimerjeetSingh 6 лет назад
Thank you! 🙂🙏
@mohitgupta7755
@mohitgupta7755 7 лет назад
Very nice...
@SimerjeetSingh
@SimerjeetSingh 6 лет назад
Thanks Mohit!
@DavinderpreetsinghKalotra
@DavinderpreetsinghKalotra Год назад
AJJ FIR MUSIBAT AAI TE MANU SIMARJEET SINGH ATE IS KAVITA DI YAAD AAI (BOT BOT SUKRIYA DEEPAK JI TE SIMAR JI) IS KAVITA TO UTTE MERE LY KOI MOTIVATION YA INSPIRATION NAI.
@ushabhajwa9775
@ushabhajwa9775 3 года назад
Very nice
@SukhwinderSingh-gx9le
@SukhwinderSingh-gx9le 3 года назад
❤🙏
@SimerjeetSingh
@SimerjeetSingh 2 года назад
❤🙏
@KUNALSALARIA-qj5yz
@KUNALSALARIA-qj5yz Год назад
best'
@sandeepkamboj4652
@sandeepkamboj4652 6 лет назад
jannoon Shaa gya
@SimerjeetSingh
@SimerjeetSingh 6 лет назад
Kya baat! Good, Keep it up!
@trading365
@trading365 6 лет назад
Ssa sir, aj to meri nimaz vich eh naseyat shreik ha.
@SimerjeetSingh
@SimerjeetSingh 2 года назад
God bless you!!
@Puseyedone2023
@Puseyedone2023 7 лет назад
I wish video had subtitles...
@SimerjeetSingh
@SimerjeetSingh 7 лет назад
Coming soon Hasmit!
Далее
Giant Silver Chocolates ASMR With My Sister! 🤤
00:46
Tajammul Kaleem / Azrah e Sukhan / Punjabi Poetry
28:49