Тёмный

ਰਿਕਸ਼ੇ ਵਾਲੇ ਨਾਲ ਮਿਲੀ ਕਾਜਲ ਭੈਣ ਦੀ ਜ਼ਿੰਦਗੀ ‘ਚ ਆਇਆ ਨਵਾਂ ਮੋੜ, Live 

Anmol Kwatra
Подписаться 1 млн
Просмотров 865 тыс.
50% 1

Subscribe Our Channel For More Videos:- bit.ly/AnmolKwatra
ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
#AnmolKwatra #AnmolKwatraVideo #AnmolKwatraOfficialVideo
U make donation.? is it going in right hand or is it really useful? We will suggest you where actully your money is needed?
Whtsapp: 78891-68849
Join Me On:- www.anmolngo.com
Facebook:- / wedonotac. .
Instagram:- / anmolkwatra96
Twitter:- / anmolkwatra96
snapchat-: anmolkwatra

Опубликовано:

 

10 май 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,3 тыс.   
@harjinderkaurdhillon7789
@harjinderkaurdhillon7789 2 года назад
ਕਾਜਲ ਦੀ ਸਹਿਤ ਬਹੁਤ ਫਰਕ ਪੈ ਗਿਆ ਮੋਟੀ ਹੋ ਗਈ ਅਨਮੋਲ ਦੇ ਜਨਮ ਦਿੰਨ ਦੀਆਂ ਬਹੁਤ ਬਹੁਤ ਵਧਾਇਆ ਘਰ ਘਰ ਇਹੋ ਜਿਹੇ ਅਨਮੋਲ ਹੋਣ ਅਨਮੋਲ ਦੇ ਮੱਮੀ ਡੈਡੀ ਨੂੰ ਬਹੁਤ ਬਹੁਤ ਵਧਾਇਆ 🙏🙏🙏
@singhmanjit9497
@singhmanjit9497 2 года назад
happy birthday Anmol g
@robinvlogs8895
@robinvlogs8895 2 года назад
ਰੱਬ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਆਪ ਵਰਗੇ ਇਨਸਾਨ ਬਹੁਤ ਘੱਟ ਹਨ। ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਆਪ ਵਰਗੇ ਇਨਸਾਨ ਹਰ ਰੋਜ਼ ਜਨਮ ਲੈਣ। ਰੱਬ ਮਿਹਰ ਭਰਿਆ ਹੱਥ ਰੱਖੇ ਹਮੇਸ਼ਾ ਤੁਹਾਡੇ 'ਤੇ ਤੁਹਾਡੀ ਟੀਮ ਅਤੇ ਮੈਡਮ ਤੇ।
@malkitkaur9429
@malkitkaur9429 2 года назад
ਅਨਮੋਲ ਹੀਰਾ ਪੁੱਤ ਆ ,ਇਹੋ ਜਿਹੇ ਪੁੱਤ ਰੱਬ ਸਭ ਨੂੰ ਦੇਵੇ ,ਇਸ ਲੰਬੀ ਉਮਰ ਕਰੇ ਰੱਬ। ਮਲਕੀਤ ਪਟਿਆਲਾ
@balwinderkaursembhi803
@balwinderkaursembhi803 2 года назад
ਅਨਮੋਲ ਪੁਤ ਤੁਹਾਨੂੰ ਤੇ ਤੁਹਾਡੇ ਮੱਮੀ ਜੀ ਤੇ ਤੁਹਾਡੇ ਡੈਡੀ ਜੀ ਨੂੰ ਬਹੁਤ ਬਹੁਤ ਬਹੁਤ ਵਧਾਈਆ ਵਾਹਿਗੁਰੂ ਤੁਹਾਡੀ ਟੀਮ ਤੇ ਭਾਣਜੀ ਡਕਟਰ ਸਾਹਿਬ ਦੇ ਪ੍ਰਵਾਰ ਨੂੰ ਵਾਹਿਗੁਰੂ ਚੱੜਦੀ ਕਲਾ ਰੱਖੇ ਅਨਮੋਲ ਪੁਤ ਤੁਹਾਡੀ ਮੱਮੀ ਜੀ ਨੂੰ ਸਲੂਟ ਅਨਮੋਲ ਜਿਸ ਨੇ ਹੀਰਾ ਪੁਤ ਜਨਮ ਦਿੱਤਾ 🙏🙏👍🌹🌺🎉⭐️❤️🌸💐🍀🎂🎂🎂🎂🎂🍀💐🌸❤️⭐️🎉🌺🌹🙏🙏
@manjotkaurman3307
@manjotkaurman3307 2 года назад
ਕਰਮਾਂ ਵਾਲੀ ਕੁੜੀ ਹੋਵੇਗੀ । ਜਿਸ ਤੇਰਾ ਨਾਲ ਵਿਆਹ ਹੋਵੇਗਾ ।❤
@davinderpalkaur2863
@davinderpalkaur2863 2 года назад
ਅਨਮੋਲ ਪੁੱਤ ਤੇਰੇ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ ।ਸਾਰਾ ਪ੍ਰੋਗਰਾਮ ਦੇਖ ਕੇ ਰੋਣਾ ਆਈ ਜਾਂਦਾ , ਤੇਰੀ ਸੋਚ ਤੇਰੇ ਕਰਮ ਤੋਂ ਵਾਰੇ ਜਾਂਦੇ ਹਾਂ। ਵਾਹਿਗੁਰੂ ਜੀ ਦਾ ਮਿਹਰ ਭਰਿਆ ਹੱਥ ਤੇਰੇ ਤੇ ਹਮੇਸ਼ਾ ਰਹੇ।
@kiranbala5894
@kiranbala5894 2 года назад
Hanji veere bahut hi chnge Anmol veer
@CGpreet-h2g
@CGpreet-h2g 2 года назад
,,😭😭😭😭
@Varunnnnn954
@Varunnnnn954 2 года назад
Hero unplugged ru-vid.com/video/%D0%B2%D0%B8%D0%B4%D0%B5%D0%BE-dU9D-hcBnsg.html
@satvirkhaira9269
@satvirkhaira9269 2 года назад
God bless everyone God bless my son you good job god your all dream come true god bless
@ranjitkaur6432
@ranjitkaur6432 2 года назад
💎🎂💎💎putt
@sanehaarora9310
@sanehaarora9310 2 года назад
Happy birthday veere🎉 bhot rehmat ee os raab d tuhade te...tuc ik msal bne ho punjab ch youngsters li..waheguru g te mata rani g tuhanu ehda hi chrdikala vich rkhe..god bless u veer g🙏
@rachsaysvainday9872
@rachsaysvainday9872 2 года назад
ਪੁੱਤਰ ਜੀ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ । ਜਸਵੀਰ ਕੌਰ ।
@deepmanndeepmann8256
@deepmanndeepmann8256 2 года назад
ਜਨਮ ਦਿਨ ਮੁਬਾਰਕ ਵੀਰੇ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏❤️
@sejaltima737singh3
@sejaltima737singh3 2 года назад
Happy birthday anmol veera ji good bless you
@mamtabasra7821
@mamtabasra7821 2 года назад
Happy birthday Amoml veer ji 🎂god bless u
@rajnibardhtwaj4813
@rajnibardhtwaj4813 2 года назад
Happy Birthday veer ji good bless you
@satinderkaurmahal9972
@satinderkaurmahal9972 2 года назад
Happy Birthday beta ji God bless you
@rajwinderkaur5422
@rajwinderkaur5422 2 года назад
Happy Birthday veer ji from Spain 🇪🇸
@sarbjeetkaur1276
@sarbjeetkaur1276 2 года назад
ਵੀਰ ਜੀ ਤੁਸੀਂ ਕਾਜਲ ਭੈਣ ਨੂੰ ਕਿੰਨਾ ਪਿਆਰ ਕਰਦੇਂ ਅਨਮੋਲ ਵੀਰੇ ਕਾਸ਼ ਤੁਹਾਡੇ ਵਰਗਾ ਮੇਰਾ ਵੀ ਇੱਕ ਵੀਰ ਹੁੰਦਾ 😔😔 ਵੀਰ ਅੱਜ ਮੈਨੂੰ ਵੀਰ ਦੀ ਕਮੀਂ ਬਹੁਤ ਮਹਿਸੂਸ ਹੋ ਰਹੀ ਹੈ 😭😭
@truetalk1938
@truetalk1938 2 года назад
Bhene maivi tera veer hi a mainu veer kehlea Karo😊
@gopideol5848
@gopideol5848 2 года назад
ਭੈਣ ਜੀ ਸਭ ਤੋਂ ਪਹਿਲਾਂ ਮੇਰੇ ਵਲੋਂ ਜਨੀ ਕੇ ਤੇਰੇ ਵੀਰ ਵਲੋ ਸਤਿ ਸ੍ਰੀ ਅਕਾਲ ਭੈਣ ਮੇਰੀਏ ਮੈਨੂੰ ਨਹੀਂ ਪਤਾ ਤੁਹਾਡਾ ਪਿੰਡ ਕਹਿੜਾ ਪਰ ਮੈਨੂੰ ਆਪਣਾ ਵੀਰ ਹੀ ਸਮਝ ਕੋਈ ਗੱਲ ਨਹੀਂ ਰੱਬ ਜਿਹਥੇ ਰੱਖੇ
@lovepreetsinghaujla5702
@lovepreetsinghaujla5702 2 года назад
God bless u bahn
@sarbjeetkaur1276
@sarbjeetkaur1276 2 года назад
@@truetalk1938 Haji veer ji tuci mere veer jii ho ਰੱਬ ਮੇਰੇ ਵੀਰ ਨੂੰ ਤਰੱਕੀਆਂ ਬਖ਼ਸ਼ੇ, ਚੜਦੀ ਕਲਾ ਵਿੱਚ ਰੱਖੇ God bless you Veer jii 🙏🏻🙏🏻🥰🥰🤗🤗
@sarbjeetkaur1276
@sarbjeetkaur1276 2 года назад
@@gopideol5848 ਧੰਨਵਾਦ ਵੀਰ ਜੀ ਮੈਨੂੰ ਸਮਝਣ ਲਈ ਅਤੇ ਇਸ ਆਦਰ ਲਈ 🙏🏼🙏🏼 ਵੀਰ ਜੀ ਤੁਹਾਡੇ ਸ਼ਬਦਾਂ ਵਿਚ ਬਹੁਤ ਪਿਆਰ ਹੈ ਰੱਬ ਮੇਰੇ ਵੀਰ ਨੂੰ ਤਰੱਕੀਆਂ ਤੇ ਤੰਦਰੁਸਤੀਆਂ ਬਖ਼ਸ਼ੇ God bless you Veer jii 🙏🏻🙏🏻🥰🥰🤗
@Keeratkalervlogs2068
@Keeratkalervlogs2068 2 года назад
ਸਭ ਤੋਂ ਵੱਡੀ ਸੇਵਾ ਮਨੁੱਖਤਾ ਦੀ ਸੇਵਾ ,ਤੁਸੀਂ ਕਰਮਾ ਵਾਲੇ ਹੋ ਸਾਰੇ ਜੋ ਇੰਨੇ ਚੰਗੇ ਕਰਮ ਕਰ ਰਹੇ ਓ,ਵਹਿਗੁਰੂ ਚੜ੍ਹਦੀ ਕਲਾ “ਚ” ਰੱਖਣ ਹਮੇਸ਼ਾ 🙏
@HarrySingh-or8sp
@HarrySingh-or8sp 2 года назад
ਮੇਰੇ ਵੀਰ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ 🙏 ਜਨਮ ਦਿਨ ਮੁਬਾਰਕ ਹੋਵੇ ਮੇਰੇ ਵੀਰ ਨੂੰ
@sarbjeetkaur1276
@sarbjeetkaur1276 2 года назад
Veer ji ਤੁਹਾਡੀ ਮਦਦ ਨਾਲ਼ ਕਾਜਲ ਭੈਣ ਦੀ ਜ਼ਿੰਦਗੀ ਬਦਲ ਗਈ God bless you Veer jii,🙏🙏
@kaurjatti743
@kaurjatti743 2 года назад
Happy birthday Anmol veere God bless u 🙏 ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ
@user-xt9im5rq6p
@user-xt9im5rq6p 2 года назад
🙏🙏
@balwant3358
@balwant3358 2 года назад
Jeondi reh behan meriye bhoot vada honsla ditta waheguru ji ne tanu k Tu kise nu dua den jogi hegi aa eh sari waheguru ji di kirpa ha tere te nai taa eh khuubi taa krora cho kisey ek insaan ch hi dekhan nu mildi aa mai v badey tarley kitte c loggan de k manu duaaon ki jaroorat aan padi ha jaroorat kyea dua to har time hi apna kaam karti ha mai behan meriye nassey ch faasea pyea c par loogan diaan Aardasaa bentiaa ne manu es daldal cho waheguru ji di kirpa naal hun mai bilkul tea ☕🍵 aur roti da nassa karda ha baki sab nassey sad k mai naam wala nassa la lyea ha mai amritpaan karke 17 july da guru wala ban geya ha sadey laggey damdamitaksal GURUDUARA lagda ha os jagh to mai amrit di daat waheguru ji di mehar te tuhadey wargy behan braava dia aardasan ne manu ek nawi jindgi ditti ha sachi es jindgi ch ena mazza ha k hor kissey v prakaar di jindgi insaan kyon na jeonda hove tad v oh soti hi ha sadi jindgi muhrey 24hour waheguru ji da simran karn da jo aanad milda ha oh biaan to parey ha moolmantra da apna saroor rehda sara din sachi enj lagda jive mera, janam 17 july 2022 nu hoea hove vese mera birth 24july 1987 ha waheguru ji ka khalsa waheguru ji ki fateh sachi manu amritpaan karke enna aanad ayea ha k jee karda va k sarey commenttraa nu rola pa k dasa nanak naam chardi kala tere banne sarbat da bala waheguru ji dhan dhan guru raamdas patsah sodi sultaan ji
@ashugrewal7164
@ashugrewal7164 Год назад
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@darshankaur3362
@darshankaur3362 7 месяцев назад
​@@user-xt9im5rq6p H 28:05
@Tajinderkaur004
@Tajinderkaur004 Год назад
Anmol ji Waheguru tuhanu hamesha chardi kla vich rakhe
@poojabanga9266
@poojabanga9266 2 года назад
Waheguru ji anmol veere te ohna di team te tusi aapni mehar bhareya hath hamesha bnayi rakhna...anmol veere tuhanu jado main eda sab di help kardi dekhdi a ta Mera man buhat khush hunda h...waheguru ji tuhanu chadadi kala ch rakhan...kajal bhen buhat khush ajj waheguru ji kajal bhen nu hamesha khush rakhan.....waheguru ji da khalsa waheguru ji di fatey...🙏🙏
@kirankaur380
@kirankaur380 2 года назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਤੇਰੀ ਉਮਰ ਲੰਮੀ ਕਰੇ ਵੀਰੇ
@makhankalas660
@makhankalas660 2 года назад
ਵਾਹਿਗੁਰੂ ਜੀ ਅਨਮੋਲ ਕਵਾਤਰਾ ਵੀਰ ਸਾਰੀ ਟੀਮ ਸਾਰੇ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@ribkaroma6674
@ribkaroma6674 2 года назад
Anmol veere god blesss u ... You are the real hero... Rabb tuhade varge dill sab nu deve ... Nd happy bday ... Rabb tuhadi umr lambi kre ...
@saniabhatti6140
@saniabhatti6140 2 года назад
Bot vadeya kam krde pye oo veer tuc shaklo sune hon de nal sone man te sohni soch valey shukar hai taade varge veer hone chahide
@gurditkhehra9664
@gurditkhehra9664 2 года назад
ਅਨਮੋਲ ਵੀਰ ਜੀ ਐਤਕੀਂ ਸਾਡੇ ਖੇਤ ਵਿਚੋ ਕਣਕ ਤੇ ਤੂੜੀ ਘੱਟ ਨਿਕਲੀ ਏ ਮੇਰੇ ਬਹੁਤ ਹੀ ਮਾੜੇ ਦਿਨ ਚੱਲਦੇ ਪਏ ਮੇਰੇ ਮੈ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਤਾ ਨਹੀ ਏਨੀ ਜਿਆਦਾ ਗਰੀਬੀ ਕਿਉ ਆ ਗੀ ਸਿੰਘ ਸੋਟਸ ਸਬਸਸਕਰੀਅਬ ਕਰ ਲੋ ਜੇ ਚੈਨਲ ਚੱਲ ਪਏ ਆ ਤੇ ਤੂੜੀ ਲੈ ਲਵਾ ਗੇ
@jagdeepkaur4232
@jagdeepkaur4232 2 года назад
Singh shorts
@gurbinderkaur2269
@gurbinderkaur2269 2 года назад
Anmol veer jnmdin diya boht boht mubarka 🎂 waheguru ji tuhade vrga putt hr maa nu dewe.hmeshs khush rho.waheguru tandrusti bkhshn.hmesha chardi kla ch rho.
@jasskaur1545
@jasskaur1545 2 года назад
God bless you veer ji veere dekh ke Ron onda aa sarya wal dekh jesus didi ji di te thdi umar lmbi kre
@sehajverma13
@sehajverma13 2 года назад
God bless you paji.... Tusi bht bht bht vdiya Kam kr rhe ho ....schi tuhdi videos dekh k rona v aa janda hi mere dad tuhde bht vde fan c tuhdi har videos dekhde c... Mere Papa di tamana c ki tuhde ngo te seva lgan pr hun oh es duniya te nhi rhe ...lekin mai apne dad di eh wish jrur puri kra gi🙏
@ramandeep-ve9pk
@ramandeep-ve9pk 2 года назад
Happy birthday anmol veera ... God bless u.. You are doing a great job.. Waheguru bless u... I am in Canada if I get a chance then I will definitely come there to meet all the moms and kajal sis...
@hardeepsharma4212
@hardeepsharma4212 2 года назад
Happy birthday anmol veer ji .god bless you ji
@ANJALI_GAMES.
@ANJALI_GAMES. 2 года назад
Happy Birthday Anmol Veerji god bless you
@poojapokhriyaljoshi620
@poojapokhriyaljoshi620 2 года назад
Happy birthday 🎂 🥳 der mai krra but bhuy sari best wishess
@DavinderDavinder-kl1nw
@DavinderDavinder-kl1nw Год назад
ਹੈਪੀ ਬਾਡੇ ਅਨਮੋਲ ਵੀਰ ਜੀ
@Jordandeep100
@Jordandeep100 2 года назад
Happy Birthday🎂🎂🎂 to you brother, god bless 🙏🙏🙏 you veere.waheguru g idda hi sewa krn da Bal bakhshan tuhanu.
@kaursukhwinder7634
@kaursukhwinder7634 2 года назад
Many many happy returns of the day god bless you veere 🎂🎉🌭🥰🍫🍭🧁🍿 waheguru chardi klah ch rakhe veere tuhanu 🙏🏻🙏🏻🙏🏻
@GurmeetSingh-dh7of
@GurmeetSingh-dh7of 2 года назад
Happy birthday Anmol veer 🎂🎂🎂🎂. Waheguru thanu hmesha kush rakhe. Tuhade mom dad nu vi bhut bhut vdayia 🙏🙏. Waheguru thanu Lmiya Umara nd tandrustiya bakshe. Tuci din dungniya rat chaugniy trakiya bakshe. God bless you 🙏🙏
@kiranbala1298
@kiranbala1298 2 года назад
Anmol paaji happy birthday ....tuhade warge neek insaan di enaa loka nu bhut jrurt a......God bless u
@kulwantkaur9010
@kulwantkaur9010 2 года назад
Happy birthday Anmol beta God bless you WAHEGURU JI Hamesha tuhanu chardikala ch rakhan bahut bhale da km krde ho beta ਵਾਹਿਗੁਰੂ ਜੀ ਜੀਵਨ ਵਿੱਚ ਆਪ ਨੂੰ ਬਹੁਤ ਬਹੁਤ ਤਰੱਕੀਆਂ ਬਖਸ਼ਣ ਤੇ ਆਪ ਜੀ ਤੋਂ ਸੇਵਾ ਲੈਂਦੇ ਰਹਿਣ
@ekamjitsingh3a8hhps99
@ekamjitsingh3a8hhps99 2 года назад
Happy birthday veer ji ....waheguru ji hr janam ch tuhanu Anmol hi bnave ...q k Anmol v koi hi bn skda dunia te
@PradeepKumar-ej3yh
@PradeepKumar-ej3yh Год назад
Bhout acha LG reha veere gud edaa de ensan di lod h es jag nu love u veere
@Supriya_96
@Supriya_96 2 года назад
Eh banda hmesha dil jittda ❤️ happy birthday ji
@herjlngerherjlnger2079
@herjlngerherjlnger2079 2 года назад
hlo
@sarbjeetkaur1276
@sarbjeetkaur1276 2 года назад
God bless you Veer jii 🙏🏻🙏🏻 ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਮਨੁੱਖਤਾ ਦੀ ਸੇਵਾ ਕਰਦੇ ਹੋ👍👍👍
@GurdevSingh-ks3ge
@GurdevSingh-ks3ge 2 года назад
Sarbjeet paan ji content me
@sarbjeetkaur1276
@sarbjeetkaur1276 2 года назад
Haji kon ji??
@GurdevSingh-ks3ge
@GurdevSingh-ks3ge 2 года назад
Gurdev singh tusi kitho ho paan ji
@sarbjeetkaur1276
@sarbjeetkaur1276 2 года назад
@@GurdevSingh-ks3ge Kyo veer jii
@GurdevSingh-ks3ge
@GurdevSingh-ks3ge 2 года назад
@@sarbjeetkaur1276 paan tusi likeheya c ki mera v koi veer hunda es lyi main aap nal gl krni aa apna veer smj k hi gl kro mere nal
@meditationandrelaxation4618
@meditationandrelaxation4618 2 года назад
Anmol Veere thonu te eh didi nu rbb bhut khush rhke te jehde thode aapne bhen bra. Maa piyo ne ohna nu v hmesha khush te tandrusti bakshe...
@davindersingh7761
@davindersingh7761 2 года назад
Waheguru ji di bahut kirpa aa tere te veer jo ohna ne tuhanu eh moka dita aa sewa krn da eda hi veer sewa krda rahi kush sade vrge majboor bnde vi hunde aa jo krna te bahut kush chahde aa pr kismat sath ni dindi 😟😟😥😥waheguru ji menu vi eda da moka deve mere lai vi ardas kreo mera vi bahut dil krda sewa krn nu
@kaurdhother270
@kaurdhother270 2 года назад
Anmol veere waheguru ji Mehar krn tohade te..boht vdia km krde pye o tuc.
@JaswinderKaur-fr3wp
@JaswinderKaur-fr3wp 2 года назад
God bless you put g wahguru Mehr kare charde Kalan vech rakhe 🙏🙏🎂🙏🙏 happy birthday anmol Put 🎂🎂🙏
@rajveer4014
@rajveer4014 2 года назад
Happy Birthday anmol g.rabb tenu har Khushi bakshe.tere varga putt tere varga veer tere varga patti , friend.lover rabb sb nu deve🙏🙏🙏
@prabhsingh1739
@prabhsingh1739 2 года назад
Veer g kajal tnu vekh ka bhut khus ho gayi veer g bhut nice o wahaguru g lambi umar krn ap de 👌 salut anmol veer g
@preciouslilworld6006
@preciouslilworld6006 2 года назад
Happy birthday anmol .... Bhut khushi hoi eh video dekh k ... Waheguru Thounu humesha khush rkhe ..
@22randhawa22
@22randhawa22 2 года назад
Happy birthday ji🍨🎂🎂🎂
@deepkaur3958
@deepkaur3958 2 года назад
Wish you very happy birthday anmole veere god bless you rabb tuhanu hmesha khush rkhn baba ji chad di klla ch rkhn tuhanu tusi aida hi lodvand loka di help krde rho hasde vasde rho veere god bless you veere 🥰🥰
@piarkaur2936
@piarkaur2936 2 года назад
Happy birthday Anmol veery
@armaansharma4499
@armaansharma4499 2 года назад
Happy Birthday vere .. waheguru ji thode vrga putt hr k maa nu dve 😍😍
@pratibharathore_
@pratibharathore_ 2 года назад
Aap bhot ache insaan ho aaj di date mein koi kisi ki help ni krta or aap risk ke sath sbki sewa kr rhe ho kinna changa Kam kr rhe ho God bless you tuhanu dil chaun.. Happy birthday nd God bless you
@davinderparhar342
@davinderparhar342 2 года назад
People earns money u earns blessings... May God bless you bro ... May u serve the humanity all the time......
@Brar497
@Brar497 2 года назад
It's not a showoff it's a message to all peoples who celebrates their birthday parties in 5stars,expensive places..so mainu nhi lgda k eston vadia birthday koi mna sakda kise insaan de face te thode Karan muskaan aave eh sabton pericous tym aww seriously that's y i support..these kind off humans
@CGpreet-h2g
@CGpreet-h2g 2 года назад
Good
@anmolmolu3784
@anmolmolu3784 2 года назад
Happy Birthday beta God bless you meri v beti anmol hai USDA v birthday 15 may nu hai naam v anmol hai bete waheguru ji tenu chaddiya kla vich rakhn
@eas.ynailart
@eas.ynailart 2 года назад
ਤੁਹਾਡੀ ਵੀਡੀਓ ਦੇਖ ਕੇ ਮੇਰੇ ਚੇਹਰੇ ਤੇ smile ਆ ਜਾਂਦੀ ਆ...ਰੱਬ ਮੇਹਰ ਕਰੇ ਅਨਮੋਲ ਵੀਰੇ ਤੁਹਾਡੇ ਤੇ..ਰੱਬ ਦਾ ਰੂਪ ਈ ਓ ਤੁਸੀਂ ਸੱਚੀ।ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ
@poonamkaur2169
@poonamkaur2169 2 года назад
Happy birthday veere. Seariously veere ena nu vekh ke specially kajal di improvement vekh ke bht happiness hoi. I m watching you from Canada if I will get opportunity definitely I’ll see them
@kauranmol3152
@kauranmol3152 Год назад
Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti nu loka ne presan kita hoiya hai
@guranshpreetsinghsidhu3549
@guranshpreetsinghsidhu3549 2 года назад
Happy Birthday ਅਨਮੋਲ ਵੀਰੇ
@jassvirjassi3419
@jassvirjassi3419 Год назад
Anmol veer g thuda ena bada dil dekh rooh happy ho jandi akha ch pani ae janda khusi nal Anmol veer nu waheguru ji chardikala ch rakhee g 🙏
@avtarsinghraunta3440
@avtarsinghraunta3440 2 года назад
Bauhat vadia anmol veer Jo tuse kar raheo hor koe v ne karda kise laie veer kine Kushi milde hou anmol veer parmatma tere te meher bhare hath rakhe parmatma chardi kalla vich rakhe
@travelersandhu2634
@travelersandhu2634 2 года назад
Happy birthday anmol veere waheguru hamesha chardi kala vich rakhe
@kaurdhother270
@kaurdhother270 2 года назад
Hpy bdy veere...waheguru ji meri umar v tohanu lga de gbu❤️❤️
@ravneethellibatth6261
@ravneethellibatth6261 2 года назад
ਵਧਾਈ ਹੋਵੇ ਵੀਰੇ ਬਹੁਤ ਬਹੁਤ ਲਵ ਯੂ ਵੀਰੇ ਸਚੀ ਵਾਹਿਗੁਰੂ ਤੁਹਾਨੂੰ ਬਹੁਤ ਤਰਕੀਆ ਦੇਵੇ ਲੋਕਾਂ ਦਾ ਕਮ ਏ ਬਗਵਾਸ ਕਰਨ ਦਾ
@sidhusaabsidhusaab5820
@sidhusaabsidhusaab5820 Год назад
Mai phli video dekhi puri Skip krn nu dil ni krda c puri video dekhi yr GBU Badde bhai Rab Tenu Chardikla ch Rakhe Sddaa
@dalbirnagra7885
@dalbirnagra7885 2 года назад
Anmol bohat changa lagga ajj happy birthday waheguru Ji hamesha chardi kala ch rakhan te hor v sare chardi kala ch rehn waheguru Ji tandrusti dena sab nu 🥰🙏🎊🎉🎂
@parvinderkumar5951
@parvinderkumar5951 2 года назад
Happy birthday bro god bless you may be a live long tuhade har wish Puri hove bro 🎂🎂🎂 love you bro 🥰
@pinkykaur3694
@pinkykaur3694 2 года назад
Very nic video
@anitapaul4485
@anitapaul4485 2 года назад
God.bless.you
@parneetkaur6045
@parneetkaur6045 2 года назад
Well done veerji 🎉🎉🎉
@harmanmalhi405
@harmanmalhi405 2 года назад
Happy Birthday 🎂 🥳 Anmolveere
@kuldeeppawar4591
@kuldeeppawar4591 2 года назад
Happy birthday anmol veere God bless you waheguru g trkiyan bakshn
@iqbalthiara7225
@iqbalthiara7225 2 года назад
ਅਨਮੋਲ ਤੇਰੀ ਛੋਟੀ ਉਮਰ ਪਰ ਸੋਚ ਬਹੁਤ ਉਚੀ ਹੈ ਤੇਰੇ ਜਨਮ ਦਿਨ ਦੀਆਂ ਬਹੁਤ 2 ਮੁਬਾਰਕਾਂ
@rimpibhukal8805
@rimpibhukal8805 2 года назад
Bhai ji aaj tak mene asa barthday kbi nhi dekha rb umar lmi kre aap hjaro sal jio in mao ko shar mila rhe 🙏👍❤️🎂 happy birthday bhai ji 🎂🍧❤️👍
@sarbjeetkaur1276
@sarbjeetkaur1276 2 года назад
Happy Birthday Anmol Veer jii 🎂🍰🥧🍨🍨🍧🍧🧁🧁🍫🍫ਰੱਬ ਸੋਨੂੰ ਹਮੇਸ਼ਾ ਖੁਸ਼ ਰੱਖੇ ਤੇ ਤਰੱਕੀਆਂ ਬਖ਼ਸ਼ੇ 🙏🙏
@name3163
@name3163 2 года назад
Happy birthday Anmol gbu baba ji hamesha tandrust te charhdikala vich rakhan 💐💐🥳🥳🎂🎂🎊🎊🎁🎁🎁🎁🍰🍰🍰
@HardevSingh-wx9em
@HardevSingh-wx9em 2 года назад
Good work amol beta g
@harbaljitkaurlakhna936
@harbaljitkaurlakhna936 2 года назад
Very good 💜💜
@meditationandrelaxation4618
@meditationandrelaxation4618 2 года назад
Anmol Veere Thonu Meri v umr lgg jave... Waheguru ji thonu hmesha khush rkhe... 🙏🙏
@simranjitkaur8696
@simranjitkaur8696 2 года назад
Happy birthday anmol virji,:Virji sachi eh sb to vade sewa hai ,dusrea nu khush rakha,sb too vada pun da km hai,waheguru tuhanu himmat Dave,and new generation nu v tuhade varge soach dave,baht lucky ne tuhade parents jina nu waheguru ne tuhade varga putt gift ch dita,baht lucky hove ge oh girl jihde nl tuhade marriage hove ge,ohnu ehni sewa krn vala ,change soach vala and dil too saff husband milan ge🙏🙏🙏🙏🙏baht lucky ne tuhade brothers sister jina nu ehna vadea vira milea🙏🙏🙏🙏
@poonamnahar1238
@poonamnahar1238 2 года назад
🎂Happy birthday anmol ji 🎂rab tuhanu meri umar la deve ❤️mera dream a tuhanu Milan da ☺️..........
@blessygill2819
@blessygill2819 2 года назад
Happy Birthday to you sir may god bless u always with good health and happiness always ❣️😘 ur inspiration for all boys ☺️i appreciate to u ❤️you are such a great guy ☺️💞 asie hi haste waste rho ❤️
@gurinderkaur8506
@gurinderkaur8506 2 года назад
Rab tuhade varge veeran ch vasda hai parmatma tuhanu hmesha khush rakhe mera veer bahut vadiya kar rahe ho rab roop ho 🙏
@jiyansaini7670
@jiyansaini7670 2 года назад
God bless you veera jo aap etna acha kaam kar rahe ho aaj to koi apna bi nahi karta apno ke liye rab aap ko hamesa khush rakhe
@piyushkhanna8259
@piyushkhanna8259 2 года назад
Happy birthday anmol brother 💥💥💥💥👏👏you are doing so great work ke dilo sisa dennu Dil karda ,brother koi sadak te koi gharo bekaar ,koi roreha apneya de hatho gharo beghar hoke jive Kai mava ,te bas Dil ropeya sabh dekhke bas estarah karde rahiyoh jarur veere team banke ,badya ne Tade toh sadna te himmat todni tusi rabb da naam leke bas apna Karam Kari chaliyoh dhanwaad 🙏🙏
@madhubala1988
@madhubala1988 2 года назад
Happy birthday anmol god bless you 🎂🍫🍫 aap bht aacha kam kr rhe ho
@prabhjotgaming8315
@prabhjotgaming8315 2 года назад
ਅਨਮੋਲ ਵੀਰ ਜੀ ਰੱਬ ਤੈਨੂੰ ਚੜਦੀ ਕਲਾ ਵਿੱਚ ਰਖੇ
@ravneethellibatth6261
@ravneethellibatth6261 2 года назад
ਸਚੀ ਅਨਮੋਲ ਵੀਰੇ ਦਿਲ ਖੁਸ਼ ਹੋ ਗਿਆ ਏ ਦੇਖ ਕੇ ਮਾਵਾਂ ਵਲ ਦੇਖ ਕੇ 👍👍🙏🙏 ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਦੇਵੇ
@prabjotkaur8399
@prabjotkaur8399 2 года назад
ਅਨਮੋਲ ਵੀਰ ਰੱਬ ਤੁਹਾਨੂੰ ਹਰ ਖੁਸ਼ੀਆਂ ਦੇਵੇ
@viveksood6705
@viveksood6705 2 года назад
Happy birthday anmol veer parmatma tuhanu kush rakhe u and didi are doing great work god bless u both
@simrankaur8590
@simrankaur8590 2 года назад
🎂🎉🥰happy birthday
@sharanjeetbhatti3151
@sharanjeetbhatti3151 2 года назад
many many many many many many many many many many many many many many happy return of the day veere waheguru waheguru ji bless u with healthy long life and bright future
@simarjeet_302
@simarjeet_302 2 года назад
Happy birthday g tuc sari duniya da dil khush kardita tuc bohat taraki karo asi first time dekhi aa video bohat vadia lagi
@luckyjund8123
@luckyjund8123 2 года назад
Sariaaa mother's nueri umar lgge meria mawa nu gd blessss alll motherssss
@manjeetkaurmanjeetkaur8489
@manjeetkaurmanjeetkaur8489 2 года назад
Happy birthday to you Anmol veer ji 🎂🎂🎂🎂🎂god bless you🎂🎂🎂🎂 waheguru ji apnu hamesha khush rakhe..... Ap ji di lami umr hove... God bless you🎂🎂🎂🎂🎂
@cutejatti7702
@cutejatti7702 2 года назад
Happy birthday anmol g God bless you baba g tohadi har wish puri krn g tusi hamesa khush rho g te tohadi family v hamesa khush rhe🙏🙏❤❤🎂🎂🎂🎂🎂🎂🍰🍰🍫
@lovepreetkaurdhillon8228
@lovepreetkaurdhillon8228 2 года назад
Bhut vdya km kr rhya oo veera paroud of you bhut vdya thuda vrga veer rb sanu sarya nu deve
@parmindersingh7499
@parmindersingh7499 Год назад
ਬਹੁਤ ਵਧੀਆ ਅਨਮੋਲ ਵਿਰੇ ਰੱਬ ਤੁਹਾਨੂੰ ਤਰੱਕੀਆ ਬਖਸ਼ਨ ਜੀ ਰੱਬ ਤੁਹਾਡੇ ਵਰਗਾ ਸੋਚ ਹਰ ਇੱਕ ਨੂੰ ਦੇਵੇਂ ਜੀ ਮੈਂ ਵੀ ਤੁਹਾਡੇ ਵਰਗੀ ਬਣਨਾਂ ਚੋਣੀਆਵ ਵਿਰ ਜੀ 🙏🙏🙏🙏🙏🙏🙏❤️❤️❤️❤️❤️
@balvirkaur9618
@balvirkaur9618 2 года назад
Happy Birthday kajl beta 🎂🥛🍒🍎🍓
@bhavleenkaur8515
@bhavleenkaur8515 2 года назад
Wowwwww,what a amazing human being you areeee.. 🤍 i wishhh ke world de all people are like you!!!!! Pureeeee soul 🤍!!!! Look at thattt girrll kajal happiness,just because of you 🤍
@dhillondhillon4036
@dhillondhillon4036 2 года назад
Very good
@dhillondhillon4036
@dhillondhillon4036 2 года назад
Speechless bro happy B-Day
@tarunbansal5158
@tarunbansal5158 2 года назад
Veer ji sode work nu bahut bahut Salute👌👌👌👌👌
@SahilSharma-rw1oz
@SahilSharma-rw1oz 2 года назад
ਅਨਮੋਲ ਵੀਰ ਤੁਸੀ ਕੰਮ ਕਰਦੇ ਆ ਨਾ ਓਹ ਦੁਨੀਆ ਤੇ ਕੋਈ ਕੋਈ ਕਰ ਸਕਦਾ ਆ ਤੁਹਾਡੇ ਕੰਮ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਅਨਮੋਲ ਵੀਰ ਪਰਮਾਤਮਾ ਬਹੁਤ ਲੰਬੀਆਂ ਉਮਰਾਂ ਕਰਨ ਤੁਹਾਡੀਆਂ 🙏🙏
@gurpreetsekhon6906
@gurpreetsekhon6906 2 года назад
Wish u a very happy birthday in advance. You are doing great job. Waheguru bless u & gives u more strength. 🎂🎂🎂🎉🎉
@amanmoga8327
@amanmoga8327 2 года назад
Happy birthday veer 🙏🙏
@surinderpaulkaur2476
@surinderpaulkaur2476 2 года назад
Happybirthday to you Bete.God bless you a lot of happiness.❤❤
@rohitnar3837
@rohitnar3837 2 года назад
Happy birthday Anmol veer g , waheguru ji tuanu hamesha Khush rakhn nd tuadiya lambia umara bakhsn 🙏🙏
@deepkaur8284
@deepkaur8284 2 года назад
Rab kre tusi hamesha eda hi Bina matab tu sewa kro tusi kush raho life vich tuhde barge nhi milde hunde dubra
@meenudhir8053
@meenudhir8053 2 года назад
Happy birthday 🎂 anmol ji 🙏 may u live long salute ur work
@Meenakumari-qu5ns
@Meenakumari-qu5ns 2 года назад
Happy birthday Anmol veer g may u live long salute ur work
@sarbjitk2331
@sarbjitk2331 2 года назад
Happy birthday brother you are such a great personality. Waheguru bless you.
@harwinderkaur4243
@harwinderkaur4243 2 года назад
Happy birthday Anmol very good with I proud you very good god’s blessings you
@jyotibedi9613
@jyotibedi9613 2 года назад
Mubarka veere ese terh Chadhdi kala ch rho🙏🙏rabb tuhanu vadiyan umran den te es kamm ch hor aage vdaaun 👍god bless you 🙏🙏
@rimpibhukal8805
@rimpibhukal8805 2 года назад
Very good bhai ji waheguru ji Mehar kare tenu jindgi cha bhut sari tarki mile
@amanmaan9086
@amanmaan9086 2 года назад
Happy Birthday Anmol veer ji 🎂🎂tuc boht hi vdy kmm karde oo waheguru hmesha khus rkhe Kajal ji kis jga te rehde aa address dasdo asi bi milna ehna nu
@muskangarg1652
@muskangarg1652 2 года назад
Happy bday bro such a pure soul uh are ❤️
@CGpreet-h2g
@CGpreet-h2g 2 года назад
Hii
@brar__shorts3619
@brar__shorts3619 2 года назад
vire anmol thonu rbb bhut khushiya deyuga ...tuc lodmnda di help krde o ❤️❤️ vire rbb thodi umr lmbi kre 👍❤️ thodi dilo respect krde aa🙏🙏🙏 tandrusti bkshe rbb thonu 👍👍👍
@SahilSharma-rw1oz
@SahilSharma-rw1oz 2 года назад
ਅਨਮੋਲ ਵੀਰ ਰੱਬ ਤਹਾਨੂੰ ਚੜਦੀ ਕਲਾ ਚ ਰੱਖੇ ਹਮੇਸ਼ਾ ਹੀ🙏🙏
@gunseeratsidhu3005
@gunseeratsidhu3005 2 года назад
Happy birthday to you anmol veere..god bless you..every success in life..congratulations to all
@ManpreetKaur-re8sz
@ManpreetKaur-re8sz 2 года назад
Happy birthday in advance Anmol. May God bless you with all happiness.
@jaswinderkaur7228
@jaswinderkaur7228 2 года назад
Happy birthday anmol 🎂🙏
@parminderkaurrimple7072
@parminderkaurrimple7072 2 года назад
God bless you veere parmatma sanu v ene joga kr dve ki asi v greeb needy people's di help krea kriye
@KarandeepSingh-sv2ie
@KarandeepSingh-sv2ie 2 года назад
Waheguru ji hemsha kush rakhe tuhnu ji 🙏 bught khat log ne jo eida di sebha krde aa dil to sulat aa virji tuhnu
@advocateneeru736
@advocateneeru736 2 года назад
Happy Birthday Anmol brother 🎉🎂🎂🎂 god bless you brother ❤️🎉
Далее
УРА! Я КУПИЛ МЕЧТУ 😃
00:11
Просмотров 510 тыс.
КРАФТИМ НЕМЛЕС ФРАГМЕНТЫ
1:05:04
Просмотров 251 тыс.
УРА! Я КУПИЛ МЕЧТУ 😃
00:11
Просмотров 510 тыс.