Тёмный

ਰਿਸ਼ਤਿਆਂ ਦਾ ਰੁਟੀਨ ਚੈੱਕਅਪ l Gal Te Gal l EP 157 l Gurdeep Kaur Grewal l Rupinder Kaur Sandhu l BSocial 

B Social
Подписаться 553 тыс.
Просмотров 57 тыс.
50% 1

ਰਿਸ਼ਤਿਆਂ ਦਾ ਰੁਟੀਨ ਚੈੱਕਅਪ l Gal Te Gal l EP 157 l Gurdeep Kaur Grewal l Rupinder Kaur Sandhu l B Social
Costume Sponsored By
Fabric By: www.instagram....
Designed by: www.instagram....
#GalTeGal
#GurdeepKaurGrewal
#RupinderKaurSandhu
Facebook Link : / bsocialofficial
Instagram Link : / bsocialofficial
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh Mehingu
Editor : Hardeep Singh Dhaliwal
Digital Producer : Gurdeep Kaur Grewal
Label : B Social

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 130   
@GurpreetSingh-ny1wn
@GurpreetSingh-ny1wn Год назад
ਦੋਨਾਂ ਭੈਣਾਂ ਦੇ ਸਹੁਰਾ ਪਰਿਵਾਰ ਜਦੋਂ ਇਹਨਾਂ ਦੇ ਐਪੀਸੋਡ ਵੇਖਦੇ ਹੋਣੇ ਉਹ ਕਹਿੰਦੇ ਹੋਣੇ ਸਾਡੀਆਂ ਨੂੰਹਾਂ ਬੜੀਆਂ ਸਿਆਣੀਆਂ ਹੈ. ਬੜੀਆਂ ਕੰਮ ਦੀਆਂ ਗੱਲਾਂ ਕਰਦੀਆਂ.. ਅੱਜ ਦਾ ਅਪਿਸੋਡ ਕਮਾਲ ਦਾ ਜੀ ਦੋਨਾਂ ਭੈਣਾਂ ਨੂੰ ਪਿਆਰ ਤੇ ਸਤਿਕਾਰ ਜੀ🎉
@harjinderkaur3869
@harjinderkaur3869 Год назад
ਬਹੁਤ ਸਿਆਣੀਆਂ ਗੱਲਾਂ
@navneetkaur5418
@navneetkaur5418 Год назад
ਬਹੁਤ ਵਧੀਆ, ਘਰ ਵਸਾਉਣ ਵਾਲੀਆਂ ਗੱਲਾਂ, 🙂
@PalwinderSingh-og3zy
@PalwinderSingh-og3zy Год назад
Pene mai pehla eda di gala vichara bot Katt sundi hundi c pr ajj jd vake hi lgda eh gala bot kam Diya ne ta sun k dmaag vich gal pen nal vake hi sada rishta v Bach reha a 😘 meri mere husband di ldaai hoi c jd mai tadi eh gala sundi pai c nal nal mai apne husband nu msg v kr rhi c sab kujh solve krn lai ta vake hi bohat asar hoeya ehna gala nu sun k dil dmaag te 🙏🙏🙏🙏🙏bot bot tanwaad eh pena da
@angrejsingh4922
@angrejsingh4922 Год назад
ਬਹੁਤ ਵਧੀਆ ਵਿਚਾਰ ਭੈਣੇ
@ramanjitkaurgill9145
@ramanjitkaurgill9145 Год назад
Bhut vadia topic c didi 😊😊
@ramneekkaur6294
@ramneekkaur6294 Год назад
Very nice topic
@sonudhami5908
@sonudhami5908 Год назад
Good morning sister, your program is very well and i learn mamy things from your program and implement in my life
@gaganwadhwa9535
@gaganwadhwa9535 Год назад
Nice topic.. Great Discussion 👍👍
@Sukhmam
@Sukhmam Год назад
Good
@tabita2621
@tabita2621 Год назад
tnxs giving
@surindersinghmavi2380
@surindersinghmavi2380 Год назад
Very nice👍
@ravinderkour221
@ravinderkour221 Год назад
Very good video sister thxg 🎉
@kirankaur4504
@kirankaur4504 Год назад
ਸਤਿ ਸ੍ਰੀ ਅਕਾਲ ਜੀ 🙏🙏
@jotsainieducation
@jotsainieducation Год назад
ਤੁਹਾਡੀਆਂ ਸਿਆਣੀਆਂ ਗੱਲਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ❤❤.....ਦਿਲੋਂ ਧੰਨਵਾਦ ਜੀ...ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ😘😘
@ramanpreetsajjan8715
@ramanpreetsajjan8715 Год назад
Very nice topic
@amanbrar273
@amanbrar273 Год назад
ਰੁਪਿੰਦਰ ਕਮੀਆ ਤਾ ਸਾਰਿਆ ਵਿਚ ਹੁੰਦੀਆ ਪਰ ਜਦੋ ਦੂਜਾ ਅਗੋ ਸਮਝੇ ਨਾ ਫਿਰ ਸਹਿਣ ਸ਼ਕਤੀ ਖਤਮ
@gurjeetkaur9238
@gurjeetkaur9238 Год назад
ਦੋਵਾਂ ਭੈਣਾਂ ਨੂੰ 🙏ਜੀ ਬਹੁਤ ਵਧੀਆ ਵਿਸ਼ਾ ਲਿਆ ਕਈ ਵਾਰ ਅਸੀਂ ਸਮੇਂ ਹਾਲਾਤ ਅਨੁਸਾਰ ਢਲਦੇ ਨਹੀਂ ਨਾਲ ਹੀ ਗਲਤਫਹਿਮੀਆਂ ਦੇ ਸ਼ਿਕਾਰ ਹੋ ਕੇ ਕਾਹਲ ਵਿੱਚ ਅਨਮੋਲ ਰਿਸ਼ਤਾ ਗੁਆ ਲੈਦੇ ਹਾਂ ਜੇਕਰ ਇੱਕ ਜਣਾ ਚੁੱਪ ਹੋ ਕੇ ਥੋੜਾ ਟਲ ਜਾਈਏ ਤਾਂ ਆਪਣਾ ਰਿਸ਼ਤਾ ਆਪਣਾ ਘਰਬਾਰ ਤੇ ਇੱਥੋਂ ਤੱਕ ਕੇ ਸਾਡੇ ਬੱਚੇ ਸਾਡੇ ਨਾਲ ਜੁੜੇ ਰਹਿੰਦੇ ਹਨ 🙏 ਬੱਚੇ ਬਿਨਾਂ ਕਸੂਰੋਂ ਪਿਸ ਜਾਂਦੇ ਨੇ
@user-jagpreet
@user-jagpreet Год назад
ਮੈਮ ਮੇਰਾ ਅਜੇ ਵਿਆਹ ਥੋੜੇ ਸਮੇਂ ਬਾਅਦ ਹੋਣਾ ਤੁਹਾਡੇ ਐਪੀਸੋਡ ਦੇਖ ਕੇ ਮੈਨੂੰ ਪਹਿਲਾ ਟਰੇਨਿੰਗ ਮਿਲ😊 ਰਹੀ ਰਿਸ਼ਤਿਆਂ ਨੂੰ ਸਮਝਣ ਦੀ। ਬਹੁਤ ਬਹੁਤ ਧੰਨਵਾਦ। ਚੜਦੀ ਕਲਾ ਰਹੋ ਹਮੇਸ਼ਾ।
@SANDHUpb01996
@SANDHUpb01996 Год назад
Same to you
@inderjitbhatti3288
@inderjitbhatti3288 Год назад
ਵਾਹਿਗੁਰੂ ਜੀ, ਦੋਨੋ ਭੈਣਾ ਦੀਅਾ ਗਁੱਲਾ ਬਹੁਤ ਕੀਮਤੀ ਨੇ,ਬੱਚੇ ਸਮਝਣ ਗਲਾ ਤਾ ੳੁਹੀ ਹੁੰਦੀਅਾਕਰਨ ਚ ਹੇਰ ਫੇਰ ਕਰ ਲੈਦੇ ਨੇਪਰ ਟੁੱਟਣ ਤੋ ਪਹਿਲਾ ੲਿਁਕ ਦੂਜੇ ਨੂੰ ਸਮਝਣਾ ਜਰੂਰੀ ਸਮਾ ਲੈਕੇ ਸਮਝੋ ਪੇਕੇ ਸਹੁਰਾ ਸਮਾ ਦਿਓ ਦਿਓਦ 42:22 ਦਿਸ਼ 42:22
@sukhmaan4896
@sukhmaan4896 Год назад
ਅੱਤ ਕਰਤੀ ਚੰਗਿਆੜੇ ਕੱਢ ਤੇ ਅੱਜ ਦਾ ਸੱਚ ਸਾਹਮਣੇ ਰੱਖਿਆ ਹੈ ਧੰਨਵਾਦ ਜੀ
@kuldeepkaur8370
@kuldeepkaur8370 Год назад
ਭੈਣੋ ਬਹੁਤ ਵਧੀਆ ਗੱਲਾਂ ਕੀਤੀਆਂ ਪਰ ਭੈਣੋ ਨਸ਼ਾ ਕਦੇ ਵੀ ਛੋਟੀ ਚੀਜ਼ ਨਹੀਂ ਹੁੰਦੀ, ਵੈਸੇ ਅੱਜ ਦਾ ਟੋਪਿਕ ਬਹੁਤ ਵਧੀਆ ਸੀ
@MandeepKaur-wc8ou
@MandeepKaur-wc8ou Год назад
Jehdian kudian ilts karke bahar jandian te mundya naal froad krdian is toice te gal baat kro bhiano
@harleenkaur2155
@harleenkaur2155 Год назад
ਬਹੁਤ ਸੋਹਣੀ ਗੱਲਬਾਤ .. ਜ਼ਿੰਦਗੀ ਦੀਆਂ ਕੌੜੀਆਂ ਪਰ ਸੱਚੀਆਂ ਗੱਲਾਂ....
@kamalmatharu6795
@kamalmatharu6795 Год назад
ਬਹੁਤ ਵਧੀਆ ਗੱਲਬਾਤ ਜਿਉਂਦੇ ਵਸਦੇ ਰਹੋ 🙏🙏
@chamkaur_sher_gill
@chamkaur_sher_gill Год назад
ਸਤਿ ਸ੍ਰੀ ਅਕਾਲ ਮੇਰੀਉ ਭੈਣੋ ਬਹੁਤ ਵਧੀਆ ਪ੍ਰੋਗਰਾਮ ❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🙏🙏🙏🙏🙏🙏
@ਜਗਦੇਵਸਿੰਘ-ਯ2ਧ
ਬਹੁਤ ਵਧੀਆ ਗੱਲਬਾਤ ਸੀ । 🙏 ੴ
@karnailssomal2908
@karnailssomal2908 Год назад
ਬਹੁਤ ਪ੍ਰੌਢ ਵਿਚਾਰ-ਚਰਚਾ, ਬੜੀਆਂ ਕੰਮ ਦੀਆਂ ਗੱਲਾਂ, ਇੰਨੀ ਬਾਰੀਕੀ ਨਾਲ ਵਿਚਾਰ ਹੋਈ।ਇਸ ਪ੍ਰੋਗਰਾਮ ਨੂੰ ਵੇਖ ਹੈਰਾਨੀ ਹੁੰਦੀ ਹੈ ਕਿ ਇਸ ਚੈਨਲ ਨੇ ਕਿੰਨਾ ਵਿਕਾਸ ਕੀਤਾ ਹੈ। ਧੰਨਵਾਦ!!!
@ribcamasih3540
@ribcamasih3540 Год назад
ਮੇਰਾ ਵੀ ਵਿਵਾਹ ਹੋਣ ਵਾਲਾ ਸੋ ਬਹੁਤ ਚੰਗਾ ਲੱਗਾ ਗੱਲ਼ ਬਾਤ ਨੂੰ ਸੁਣਕੇ
@KuldipSingh-jr4bb
@KuldipSingh-jr4bb Год назад
Phone te kuri valiyna di dakhl andaji nal garh Tut rye hn
@69897
@69897 Год назад
Ssa ji ,, mere bro ਦੀ marriage nu 3 ਸਾਲ ਹੋ ge ne, oo ena yada aggressive kudi hai ki ਸਾਲ boldi dinde menu gussa aunda main tan edha hi bola gi ,, Te mera bro v kuj nai akh da usnu,, sadi nuh apne sohre ਸੱਸ nnan nu ena galt boldi ki koi sun nai sakda,, ਸੱਸ nu tan bhut yada ,,ਸੱਸ de strike bare pekeya bare kudi de sohreya bare,, even ki nnan de ghare v phone krke usne bhut galt boleya jis krke othe v problem create hoi pai hai, hun oo bina dase gharo chali gai hai 6 month to apne peke ghar reh rhi hai, brother janda usnu miln ,, pr lok sare sanu bolde ਤੁਹਾਡਾ munda kio janda usnu apne maa baap di ijat nai, agr ਤੁਹਾਡਾ munda usnu khrcha na deve na miln jave oo apne app aje gi ghare,, pr brother bolda main jana meri oo wife te mera ਬੱਚਾ othe,, maa baap dove bimar ne koi Tyan nai rakhn wala,, ehe sab edha shuru hoyea ki oo marriage to bad munde kna vich kuj na kuj boldi C te fr keh dena hun gal na kri nai tan Evi ghar vich ldai hove gi,, present time bol rhi aa main auna tan chahundi aa pr menu ਸੱਸ len ave ,, phila v ਸੱਸ le ke aii C,, Te 2/3 month bad mehna mar dita c , odo tan bda ਭੱਜ ਭੱਜ ke gi C menu len ,, meri Maa othe hi mar jandi usde mehne sun ke,, es to bolo ,, Te brother v chlakia krda bhut yada ,, jado usnu ਸਮਝ nai aunda fr sade kol Beth ke Ronda main ki kra main tuhanu sab nu pyr krda ,, pr jado uhna da sab thk hunda fr tan oo bolda tuc sare galt oo thk hai,,
@Sukhjeetkaur-j2f
@Sukhjeetkaur-j2f Год назад
Ajj tan mere mann diyan galan keh ditiyan tusi bahut hi sohni galbaat ise varge hor vishe lai ke aounde raho👍🙏🙏Thanks
@NirmalSingh-e9j
@NirmalSingh-e9j Месяц назад
Mam mai ghar ch apne bachiye di vaja naal bohot hurt hundi aa.te menu gussa bohat aunda.plz koi slaa deo g
@amitsandhu_
@amitsandhu_ Год назад
ਬਹੁਤ ਬਹੁਤ ਧੰਨਵਾਦ ਜੀ ਏਨੇ ਸੋਹਣੇ ਵਿਚਾਰਾਂ ਲਈ 🙏👍
@amanmoga7547
@amanmoga7547 Год назад
ਬਹੁਤ ਹੀ ਸੋਹਣੀ ਵੀਡਿਓ ਏ, ਹਰ ਘਰ ਦੀ ਕਹਾਣੀ ਏ
@jatindersingh5098
@jatindersingh5098 Год назад
Ik hor vichar.. Sas hmesha nhu nu galt hi kyo smjdi rehndi a ohde toh hr gal luko lkuo k tekhni marge nu 7-8years ho jande a fr v sad kdi v nuh nu chnaga nii mndi.. Shoti toh shoti gal nu v badaaa kr k dassdi father in law nu nd apne munde nu.. Ame kyo krdiaa pls es topic te v discussion kro ji
@surjitkaur8846
@surjitkaur8846 Год назад
ਬਹੁਤ ਵਧੀਆ ਜੀ
@001Gurri
@001Gurri Год назад
ਇਸ ਗੱਲ ਤੇ ਵੀ ਕੋਈ ਵੀਡਿਓ ਬਣਾਓ ਕਿ ਮੈਰਿਜ ਤੋਂ ਬਾਅਦ ਤੁਸੀ ਆਪਣੀ ਦੋਸਤੀ ਰੱਖ ਸਕਦੇ ਹੋ ਜਾਂ ਫੇਰ ਯੇ ਗ਼ਲਤ ਹੈ! ਤੁਹਾਡੀ ਵੀਡਿਓ ਬਹੁਤ ਵਧੀਆ ਲੱਗਾ ਦੀ ਹੈ ਜੀ ❤❤❤
@ranibasra601
@ranibasra601 Год назад
Priorities change ਹੁੰਦੀਆਂ ਰਹਿੰਦੀਆਂ ਕਈ ਮੁੰਡਿਆਂ ਨੇ ਪਹਿਲਾਂ ਹੀ ਬੁਣਤਾਂ ਬੁਣੀਆਂ ਹੁੰਦੀਆਂ ਕਿ ਮੈਂ ਘਰਵਾਲੀ ਨੂੰ ਦਬਾ ਕੇ ਰੱਖਣਾ ਜਾਂ ਕੁੜੀਆਂ ਸੋਚਦੀਆਂ ਕਿ ਸੁਹਰੇ ਜਾਕੇ ਰੋਹਬ ਨਾਲ ਰਹਿਣਾ ।ਨਹੀਂ ਜੋ ਸੁੱਖ ਸ਼ਾਂਤੀ ਪਿਆਰ ਨਾਲ ਰਹਿਣ ਵਿੱਚ ਹੈ ਉਸ ਵਿੱਚ ਹੀ ਭਲਾ ਹੈ ਬਸ ਇਕ ਦੂਜੇ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ
@gurinderkaur5637
@gurinderkaur5637 Год назад
ਅੱਜ ਤਾ ਅੱਤ ਕਰਤੀ ਜੀ
@JagpreetKaur-ig2ef
@JagpreetKaur-ig2ef Год назад
ਬਹੁਤ ਵਧੀਆ ਵਿਚਾਰ ਹਨ
@harvirkaurharvir5916
@harvirkaurharvir5916 Год назад
ਬਹੁਤ ਵਧੀਆ ਧੰਨਵਾਦ ਭੈਣੇ
@parveergurm4752
@parveergurm4752 Год назад
@jagrajjawanda2557
@jagrajjawanda2557 Год назад
Very nice topic
@NirmalSingh-e9j
@NirmalSingh-e9j Месяц назад
Bohat jyada vadiya lagga g
@rajinderkaurkhalsa2004
@rajinderkaurkhalsa2004 Год назад
Im the first viewer like 👍
@kverma463
@kverma463 Год назад
I m married. Sariaa glla mein face kittiaa . everything is true
@nobelkingjk2146
@nobelkingjk2146 Год назад
No Jesus no life
@sukhisroye9016
@sukhisroye9016 Год назад
ਦਿਲੋ ਪਿਆਰ ਤੇ ਸਤਿਕਾਰ
@jatindersingh5098
@jatindersingh5098 Год назад
Bhut sohna vichar
@Jaswinder_kaur1984
@Jaswinder_kaur1984 Год назад
Samaj nahi aa Rahi ki madam kihna shabda ch tuhadi tareef kiti jaye Sachi ajj da program bahut hi akal dein vala te rishteya nu nibon vala hai .Amazing…………….
@ManpreetKaur-sl9mw
@ManpreetKaur-sl9mw Год назад
ਬਹੁਤ ਵਧੀਆ ❤❤❤❤
@sandeepkaur2907
@sandeepkaur2907 Год назад
ਬਹੁਤ ਵਧੀਆ
@jasveetkaurbrar3618
@jasveetkaurbrar3618 Год назад
ਬਹੁਤ ਹੀ ਵਧੀਆ ਲੱਗਿਆ ਪਿਆਰਿਓ ਤੇ ਸੋਹਣੀਓ ਧੀਓ
@G.S.Sidhu13
@G.S.Sidhu13 Год назад
ਪਿਆਰੀ ਧੀਓ ਬਹੁਤ ਵਧੀਆ ਗੱਲ ਬਾਤ ਵਾਹਿਗੁਰੂ ਤੁਹਾਨੂੰ ਹਮੇੇਸਾ ਚੜਦੀ ਕਲਾ ਵਿੱਚ ਰੱਖੇ
@Kss_2211
@Kss_2211 Год назад
Very nice program 👍
@MohanSingh-kz3zc
@MohanSingh-kz3zc Год назад
Sister thanks
@KrishanSingh-ur6ue
@KrishanSingh-ur6ue Год назад
Thanks ❤❤
@AMRITMALHI-u2e
@AMRITMALHI-u2e 10 месяцев назад
Where u write
@laddiinsan3131
@laddiinsan3131 Год назад
Very nice g
@sarbjitkaursandhu5904
@sarbjitkaursandhu5904 Год назад
ਬਹੁਤ। ਵਧੀਆ। ਜੀ
@mankirankaur5918
@mankirankaur5918 Год назад
Tahi ajj kal marriage counselling da business boht chalda. Choti choti cheeza loka de bardash to bahar ho jndia. Patience boht ghat gai ajj kal de loka ch.
@SimarDeep-ye6yt
@SimarDeep-ye6yt 6 месяцев назад
ਹੈਲਪ.ਮੀ
@pseudosuit
@pseudosuit Год назад
Bahut khoob vichar ne
@kaldeepkaur7184
@kaldeepkaur7184 Год назад
Suit khade ho ke v dekha de a karo ji
@ramandeepsingh4310
@ramandeepsingh4310 Год назад
Good
@kuljitsinghsekhon2014
@kuljitsinghsekhon2014 Год назад
ਬਹੁਤ ਵਧੀਆ ਵਿਚਾਰ ਚਰਚਾ
@jaswantkaur5815
@jaswantkaur5815 Год назад
Thanks for this wonderful episode ❤❤🙏🙏
@paramjeetkaur5640
@paramjeetkaur5640 Год назад
Very nice talk
@gagandeepkaur2844
@gagandeepkaur2844 Год назад
ik topic Relationship between Teenager and Parents please eh discuss kro
@ranjeetkaur6480
@ranjeetkaur6480 Год назад
Mere nl same hoea husband ghr h ni aunde c .aj 5yersrs baad torde understanding hoi..
@Kmlpreetk.5
@Kmlpreetk.5 Год назад
Appreciate kr diyeye assi vi ,sohna c program
@Jaswinder_kaur1984
@Jaswinder_kaur1984 Год назад
Thanks many many thanks mam both of u
@jasvinderkaur5725
@jasvinderkaur5725 Год назад
Very nice 👌 program
@dalvirkooner8867
@dalvirkooner8867 Год назад
ਬਹੁਤ ਵਧੀਆ ਜੀ
@batthbrothervlog
@batthbrothervlog Год назад
Bahut vadia video ❤
@jasneetkaur9769
@jasneetkaur9769 Год назад
Working environment te v ik video auni chahidi aa.. Jina da working environment is stressful
@tapinderkamboj7815
@tapinderkamboj7815 Год назад
Sat Shri akal ji boht hi vadia topic hai ji par je tohade nal gal Karni hove ta kive kiti ja sakdi hai
@kamalbhatia9521
@kamalbhatia9521 Год назад
Never ending topic.Nice discussion.
@amarpreetgill5445
@amarpreetgill5445 Год назад
Never proposed to anyone in 10th class then anyone suggested you don't do it this time is your study time and my study time. After 24 years you think about it what she 's life bright .After 40 years you think about acting . Check up your health , mental level and psychology to doctor .Go for this civil hospital.
@AN-world-creative-art
@AN-world-creative-art Год назад
❤❤
@RanjeetSingh-li7wo
@RanjeetSingh-li7wo Год назад
Good
@pupinderdadwal619
@pupinderdadwal619 Год назад
Didi pudadia book they Riter the name dasdo
@ranibasra601
@ranibasra601 Год назад
ਬਹੁਤ ਸੱਚੀਆਂ ਗੱਲਾਂ ਕੀਤੀਆਂ
@priyankasharma3010
@priyankasharma3010 Год назад
Bohat sohna program reha bhaine Jama sach gal a . Kai war tan koi gal Karan wala ni hunda
@inderjeetsingh-cn6gp
@inderjeetsingh-cn6gp Год назад
Very nice video puter ❤
@RajwantKaur-im9wv
@RajwantKaur-im9wv Год назад
ਸਹੀ ਗਲ ਆ
@ghaintpunjabisuit3127
@ghaintpunjabisuit3127 Год назад
Bhout sohna man deaa galla kiteaa g
@ranjeetkaur6480
@ranjeetkaur6480 Год назад
Bot vadiya gl....
@kamalpreet5302
@kamalpreet5302 Год назад
Bilkul sahi gal jii Nycc topic
@kaddon1485
@kaddon1485 Год назад
Very nice video bita Ji
@jasveerkaurmanshahia210
@jasveerkaurmanshahia210 Год назад
ਧੰਨਵਾਦ ਜੀ
@amritpalkaurbrar2170
@amritpalkaurbrar2170 Год назад
Right
@SukhwinderSingh-wq5ip
@SukhwinderSingh-wq5ip Год назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😊
@dhaliwal855wale5
@dhaliwal855wale5 Год назад
I also impressed to both of you 👌👌
@bhupinderkaurgarcha9641
@bhupinderkaurgarcha9641 Год назад
Very nice topic bless you 😊
@sharnjitsingh4636
@sharnjitsingh4636 Год назад
Nice talk about this reality
@sukhisroye9016
@sukhisroye9016 Год назад
Lots of love to both of you sister
@jjkk5883
@jjkk5883 Год назад
Nice sis both of u ❤❤❤thanks ❤❤❤gbu❤❤❤
@manjit185
@manjit185 Год назад
🙏🏻🙏🏻❤️❤️
@narwinderchahal7571
@narwinderchahal7571 Год назад
💯
@baljitbiring4130
@baljitbiring4130 Год назад
Very good
@udaywarichOG
@udaywarichOG Год назад
Nice video
@singhrajinder68
@singhrajinder68 Год назад
Nice program
@ranjitdhaliwal8226
@ranjitdhaliwal8226 Год назад
Sachia Galla na g dedi
@kuljeet3657
@kuljeet3657 Год назад
V good👍
Далее
50m Small Bike vs Car FastChallenge
00:22
Просмотров 3 млн
Шоколадная девочка
00:23
Просмотров 129 тыс.
ТАРАКАН
00:38
Просмотров 855 тыс.
50m Small Bike vs Car FastChallenge
00:22
Просмотров 3 млн