Тёмный

ਰੂਮ ਦਾ ਡੋਰ ਲਗਾ ਕੇ ਝੱਲੀਆਂ ਰੋਂਦੀਆਂ ਅੱਖਾਂ ਭਰਕੇ ਮਾਂ ਨੂੰ ਚੇਤੇ ਕਰਕੇ।। ਛੱਲਾ ਮੁੜ ਕੇ ਪਿੰਡ ਆਇਆ। ਛੱਲੇ ਨੇ PR.ਪਾਈ 

SGN Punjabi Talk
Подписаться 8 тыс.
Просмотров 105 тыс.
50% 1

ਰੂਮ ਦਾ ਡੋਰ ਲਗਾ ਕੇ ਝੱਲੀਆਂ ਰੋਂਦੀਆਂ ਅੱਖਾਂ ਭਰਕੇ ਮਾਂ ਨੂੰ ਚੇਤੇ ਕਰਕੇ।। ਛੱਲਾ ਮੁੜ ਕੇ ਪਿੰਡ ਆਇਆ। ਛੱਲੇ ਨੇ PR.ਪਾਈ
🙏🙏🙏🙏🙏🙏🙏🙏🙏🙏🙏🙏🙏🙏🙏🙏
#ਛੱਲਾ #ਪਰਦੇਸੀ#ਧੀਆ ਦਾ ਗੀਤ#ਪ੍ਰਦੇਸ਼#ਵਤਨ #sgnpunjabitalk#punjabi vidayigeet#emotionalgeet #visora#song viralsong#canadalife #ਕੈਨੇਡਾ ਪਰਦੇਸੀਆ ਦੀ ਜਿੰਦਗੀ#dolor #canada #kamayi #song #class#texi#ਫੀਸਾਂ#parayi ##ਕਰਜ਼ਾ##chchaliya
(⁠◍⁠•⁠ᴗ⁠•⁠◍⁠)(⁠◍⁠•⁠ᴗ⁠•⁠◍⁠)(⁠◍⁠•⁠ᴗ⁠•⁠◍⁠)(⁠◍⁠•⁠ᴗ⁠•⁠◍⁠)(⁠◍⁠•⁠ᴗ⁠•⁠◍⁠)(⁠◍⁠•⁠ᴗ⁠•⁠◍⁠)
ਇਸ ਗੀਤ ਦੇ ਵਿੱਚ ਪਰਦੇਸੀਆਂ ਦੀ ਜ਼ਿੰਦਗੀ ਦਾ ਹਾਲ ਬਿਆਨ ਕੀਤਾ ਗਿਆ ਹੈ ਬੱਚਿਆਂ ਨੂੰ ਪੜਾ ਲਿਖਾ ਕੇ ਮਾਂ ਪਿਓ ਬਾਹਰ ਘਲ ਦਿੰਦੇ ਹਨ ਫਿਰ ਘਰੋਂ ਪਰਦੇਸੀ ਹੋ ਕੇ ਜਾਂਦਾ ਹੈ ਵਿਛੋੜੇ ਵਿੱਚ ਸਾਰਾ ਪਰਿਵਾਰ ਰੋਂਦਾ ਹੈ ਇਸ ਵਿੱਚ ਗੀਤ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਦਿੱਲੀ ਤੋਂ ਚੜਦੇ ਹਨ ਬਾਹਰਲੇ ਦੇਸ਼ ਵਤਨੀ ਜਾਂਦੇ ਹਨ ਉਥੇ ਫਿਰ ਕਮਾਈਆਂ ਕਰਦੇ ਹਨ ਡਾਲਰ ਬਣਾਉਂਦੇ ਹਨ ਜੋ ਡਾਲਰ ਹਨ ਉਹ ਵੀ ਸੌਖੇ ਨਹੀਂ ਬਣਦੇ ਉਨੇ ਹੀ ਖਰਚੇ ਹੁੰਦੇ ਹਨ ਨਾਲ ਨਾਲ ਇਸ ਗੀਤ ਦੇ ਵਿੱਚ ਜੋ ਪਰਦੇਸੀ ਹੈ ਉਹਨੂੰ ਛੱਲਾ ਨਾਮ ਦਾ ਦਿੱਤਾ ਗਿਆ ਹੈ ਛਲਾ ਨਾਲ ਨਾਲ ਪੜ੍ਹਾਈ ਕਰਦਾ ਹੈ ਨਾਲ ਨਾਲ ਕਮਾਈ ਕਰਦਾ ਹੈ ਦਿਨੇ ਕਲਾਸਾਂ ਲਾਉਂਦਾ ਹੈ ਰਾਤ ਨੂੰ ਗੱਡੀਆਂ ਚਲਾਉਂਦਾ ਹੈ ਜੋ ਕਰਜ਼ਾ ਦੇ ਕੇ ਜਹਾਜ ਤੇ ਚੜਾਇਆ ਹੁੰਦਾ ਹੈ ਉਹ ਕਰਜ਼ਾ ਵੀ ਲੌਣਾ ਹੁੰਦਾ ਹੈ ਨਾਲ ਫੀਸਾਂ ਵੀ ਭਰਨੀਆਂ ਹੁੰਦੀਆਂ ਹਨ ਇਸ ਵਾਸਤੇ ਜਿਹੜਾ ਪਰਦੇਸੀ ਹੈ ਛੱਲਾ ਛੇਤੀ ਵਤਨੀ ਨਹੀਂ ਆਉਂਦਾ ਕੁੜੀਆਂ ਨੂੰ ਛੱਲੀਆਂ ਦਾ ਸੰਬੋਧਨ ਦਿੱਤਾ ਗਿਆ ਹੈ ਇਹ ਛੱਲੀਆਂ ਪੁੱਤਾਂ ਵਾਂਗੂੰ ਪਲੀਆਂ ਪੜਨ ਵਾਸਤੇ ਕੱਲੀਆਂ ਹੀ ਆਈਆਂ ਕੰਮ ਵੀ ਕੱਲੀਆਂ ਹੀ ਕਰਦੀਆਂ ਮੁੜਦੀਆਂ ਜਦੋਂ ਕੰਮ ਤੋਂ ਆ ਕੇ ਕਮਰਾ ਬੰਦ ਕਰਕੇ ਫਿਰ ਰੋਂਦੀਆਂ ਹਨ ਮਾਂ ਨੂੰ ਚੇਤੇ ਕਰ ਕਰਕੇ ਕਈ ਸਾਲਾਂ ਦੀ ਕੜੀ ਮਿਹਨਤ ਤੋਂ ਬਾਅਦ ਫਿਰ ਪੀਅਰ ਪਾਉਂਦੇ ਹਨ ਉਹ ਵੀ ਸੌਖੀ ਨਹੀਂ ਮਿਲਦੀ ਉਹਦੇ ਵਾਸਤੇ ਵੀ ਜਿਹੜੀ ਪੈਸਾ ਜੋੜਿਆ ਹੁੰਦਾ ਉਹ ਵੀ ਉੱਥੇ ਹੀ ਲੱਗ ਜਾਂਦਾ ਹੈ ਫਿਰ ਲੌਣ ਚੱਕ ਲੈਂਦੇ ਹਨ ਫਿਰ ਸਾਰੀ ਉਮਰ ਕਿਸਤਾਂ ਭਰਦੇ ਲੰਘ ਜਾਂਦੀ ਹੈ ਇਸ ਵਾਸਤੇ ਛੱਲੇ ਛੇਤੀ ਨੇ ਮੁੜਦੇ ਘਰ ਵੀ ਲੈ ਲੈਂਦੇ ਹਨ ਗੱਡੀਆਂ ਵੀ ਲੈ ਲੈਂਦੇ ਹਨ ਗੱਡੀਆਂ ਵੀ ਵੱਡੀਆਂ ਵੱਡੀਆਂ ਪਰ ਪਹਿਲਾਂ ਨਾਲੋਂ ਜ਼ਿੰਦਗੀ ਥੋੜੀ ਸੌਖੀ ਹੋ ਜਾਂਦੀ ਹੈ ਫਿਰ ਕਈ ਸਾਲਾਂ ਤੋਂ ਜਦੋਂ ਇੰਡੀਆ ਆਉਂਦੇ ਹਨ ਇੰਡੀਆ ਦੇ ਬੱਚੇ ਵੀ ਪਛਾਨਣ ਹੋ ਹਟ ਜਾਂਦੇ ਹਨ ਪਰਦੇਸੀ ਤਾਇਆ ਦੱਸਦੇ ਹਨ ਗੋਰੇ ਦੱਸਦੇ ਹਨ ਉਹਨਾਂ ਨੂੰ ਛੱਲੇ ਨਾਲ ਬਹੁਤ ਹੀ ਮਾੜੇ ਹੁੰਦੀ ਹੈ ਨਾ ਉਹ ਇੰਡੀਆ ਦਾ ਰਹਿੰਦਾ ਤੇ ਨਾ ਹੀ ਉਹ ਬਾਹਰ ਦਾ ਬਹੁਤ ਹੀ ਸੋਹਣੇ ਤਰੀਕੇ ਨਾਲ ਇਸ ਗੀਤ ਨੂੰ ਬਿਆਨ ਕੀਤਾ ਗਿਆ ਹੈ
(⁠•⁠‿⁠•⁠)(⁠•⁠‿⁠•⁠)(⁠•⁠‿⁠•⁠)(⁠•⁠‿⁠•⁠)(⁠•⁠‿⁠•⁠)(⁠•⁠‿⁠•⁠)(⁠•⁠‿⁠•⁠)(⁠•⁠‿⁠•⁠)(⁠•⁠‿⁠•⁠)
🙏🙏🙏🙏🙏🙏🙏 ਧੰਨਵਾਦ 🙏🙏🙏🙏🙏🙏
(⁠✷⁠‿⁠✷⁠)(⁠✷⁠‿⁠✷⁠) ਮਨਦੀਪ ਕੌਰ (⁠✷⁠‿⁠✷⁠)(⁠✷⁠‿⁠✷⁠)

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 85   
@RajpalSingh-yi7cr
@RajpalSingh-yi7cr Месяц назад
ਬਿਲਕੁਲ ਸਹੀ ਕਿਹਾ ਬੀਬਾ ਬਾਹਰ ਕ਼ੋਈ ਕਿਸੇ ਦਾ ਨਹੀ ਬੜੀ ਔਖੀ ਹੈ ਕਮਾਈ ਕਰਨੀ 👍
@sgnpunjabitalk5408
@sgnpunjabitalk5408 Месяц назад
Hanji🙂
@fojibaljindersingh4347
@fojibaljindersingh4347 10 дней назад
Very nice song ❤❤❤❤❤
@sgnpunjabitalk5408
@sgnpunjabitalk5408 10 дней назад
Thanks 🙏🏻🙏🏻
@user-jy7vs6jp3o
@user-jy7vs6jp3o 14 дней назад
very nice song Beta🎉🎉❤
@sgnpunjabitalk5408
@sgnpunjabitalk5408 14 дней назад
Thanks 🙏🏻🤗🤗🤗
@ParamjeetSingh-ly5fu
@ParamjeetSingh-ly5fu 23 дня назад
Beautiful song
@sgnpunjabitalk5408
@sgnpunjabitalk5408 23 дня назад
Thanks 🙏🏻
@sharanjitkaur4400
@sharanjitkaur4400 17 дней назад
Dil nu shuh lenwala geet waheguru g sab de bacheya te mehar bhrya hath rakhan 🙏🏿🙏🏿
@sgnpunjabitalk5408
@sgnpunjabitalk5408 17 дней назад
Thanks 🙏🏻🙏🏻🙂
@KamaljeetKaur-nu8nn
@KamaljeetKaur-nu8nn 29 дней назад
Very nice ❤
@NarinderKaur-gs4mg
@NarinderKaur-gs4mg 2 дня назад
Very nice video sweet voice
@sgnpunjabitalk5408
@sgnpunjabitalk5408 2 дня назад
Thank you so much🤗🤗🙏🙏🙏
@Dalwindersingh-c4n
@Dalwindersingh-c4n Месяц назад
Wow Ji wow
@sgnpunjabitalk5408
@sgnpunjabitalk5408 Месяц назад
🙏🙏🙏
@Gursirat212
@Gursirat212 Месяц назад
V.nice ❤🎉
@sgnpunjabitalk5408
@sgnpunjabitalk5408 Месяц назад
Thanks 😍🙏
@HarjotPadda-uc1qk
@HarjotPadda-uc1qk Месяц назад
Very nice vido ❤❤❤
@sgnpunjabitalk5408
@sgnpunjabitalk5408 Месяц назад
Many many thanks 🙏🙏🙏
@MalkitKaur-z9h
@MalkitKaur-z9h 25 дней назад
Waheguru ji bilkul sahi ron aagya sun k
@sgnpunjabitalk5408
@sgnpunjabitalk5408 25 дней назад
🙏🏻🙏🏻🙏🏻🙏🏻 ਹਾਂਜੀ
@HarwinderkaurBrar-gt7sx
@HarwinderkaurBrar-gt7sx 18 дней назад
੍ਹਵੈਰੀ ਨਾਈਸ ਗੀਤ
@sgnpunjabitalk5408
@sgnpunjabitalk5408 18 дней назад
Thanks ji 🙏🏻🙏🏻😍
@AkashdeepAksh-pu9ji
@AkashdeepAksh-pu9ji Месяц назад
Very good 👍
@sgnpunjabitalk5408
@sgnpunjabitalk5408 Месяц назад
Thank you 👍
@Avneet-p8k
@Avneet-p8k Месяц назад
Very very nice song
@sgnpunjabitalk5408
@sgnpunjabitalk5408 Месяц назад
Thanks 🙏🤗
@navpreet3008
@navpreet3008 12 дней назад
👌👌
@sgnpunjabitalk5408
@sgnpunjabitalk5408 12 дней назад
Thanks 🙏🏻🙏🏻
@JaspinderKaur-my3we
@JaspinderKaur-my3we 8 дней назад
❤❤
@sgnpunjabitalk5408
@sgnpunjabitalk5408 8 дней назад
🙂
@baljindersingh-wu2hm
@baljindersingh-wu2hm Месяц назад
Very nice song Bata ji 👌🙏🙏🌹🌹💕💕
@sgnpunjabitalk5408
@sgnpunjabitalk5408 Месяц назад
Thanks uncle ji, 🙏🤗😍
@HarjitGill-y1p
@HarjitGill-y1p 19 дней назад
Good
@sgnpunjabitalk5408
@sgnpunjabitalk5408 19 дней назад
Thanks🙏🙏
@LovepreetSingh-jk7zm
@LovepreetSingh-jk7zm Месяц назад
Very nice
@sgnpunjabitalk5408
@sgnpunjabitalk5408 Месяц назад
Thanks ji🙏
@satpalsinghkooner7047
@satpalsinghkooner7047 Месяц назад
ਸੱਚ ❤❤❤❤❤
@sgnpunjabitalk5408
@sgnpunjabitalk5408 Месяц назад
🙏🙏
@veerpalkaur8137
@veerpalkaur8137 Месяц назад
Very nice sister
@sgnpunjabitalk5408
@sgnpunjabitalk5408 Месяц назад
Thanku big sis😍😍🙏
@Dalwindersingh-c4n
@Dalwindersingh-c4n Месяц назад
🌺🌺🌺🌺🌺🌺🌺
@jasanbassi4741
@jasanbassi4741 Месяц назад
Nice 👌
@sgnpunjabitalk5408
@sgnpunjabitalk5408 Месяц назад
Thanks 😊
@joginderkassana-to2do
@joginderkassana-to2do 16 дней назад
ਇਹ ਵੀ ਦੱਸਣਾ ਚਾਹੀਦਾ
@sgnpunjabitalk5408
@sgnpunjabitalk5408 16 дней назад
Why
@Kuldeepsingh-eq3ss
@Kuldeepsingh-eq3ss Месяц назад
Good❤
@sgnpunjabitalk5408
@sgnpunjabitalk5408 Месяц назад
Thanks ji🙏🙏
@JasbirkaurGill-o4b
@JasbirkaurGill-o4b Месяц назад
👌🏻👌🏻👌🏻
@sgnpunjabitalk5408
@sgnpunjabitalk5408 Месяц назад
Thanks ji😍
@RavneetKaur-lv6gm
@RavneetKaur-lv6gm Месяц назад
mavaਵਾਲਾ ਗੀਤ
@RavneetKaur-lv6gm
@RavneetKaur-lv6gm Месяц назад
bahut sohna he ji soing ranee sandhu
@sgnpunjabitalk5408
@sgnpunjabitalk5408 Месяц назад
Thanks 🙏🙏 Rani ji
@shellyharikaa1944
@shellyharikaa1944 26 дней назад
ਸੱਚੀਆਂ ਗੱਲਾਂ
@sgnpunjabitalk5408
@sgnpunjabitalk5408 26 дней назад
🙏🙏🙏🙏🙏 ਧੰਨਵਾਦ ਜੀ
@hardeephardeep467
@hardeephardeep467 Месяц назад
V v nice gurjit mali da gana
@sgnpunjabitalk5408
@sgnpunjabitalk5408 Месяц назад
Thanks 🙏
@DavinderSingh-xg2io
@DavinderSingh-xg2io Месяц назад
❤❤❤❤❤❤
@sgnpunjabitalk5408
@sgnpunjabitalk5408 Месяц назад
🙏🙏
@joginderkassana-to2do
@joginderkassana-to2do 16 дней назад
ਗੁਰਜੀਤ ਮਲੀ da gaya ਹੋਇਆ ਗੀਤ
@sgnpunjabitalk5408
@sgnpunjabitalk5408 16 дней назад
ਇੰਨਾ ਕੰਮ ਤੁਸੀ ਕਰ ਦਿੰਦੇ ਉ ਮੈਨੂੰ ਲੋੜ ਨੀ ਪੈਂਦੀ ਦੱਸਣ ਦੀ
@balvirkaur7966
@balvirkaur7966 25 дней назад
Gurjeet malhi da geet
@sgnpunjabitalk5408
@sgnpunjabitalk5408 25 дней назад
ਦੱਸਣ ਵਾਸਤੇ ਧੰਨਵਾਦ
@balvirkaur7966
@balvirkaur7966 25 дней назад
Gurmeet malhi tha geet
@sgnpunjabitalk5408
@sgnpunjabitalk5408 25 дней назад
Fer ki kariye
@HarpreetDhaliwal-tb6qe
@HarpreetDhaliwal-tb6qe Месяц назад
Hi shai❤
@sharanjitkaur4400
@sharanjitkaur4400 17 дней назад
Dil nu shuh lenwala geet waheguru g sab de bacheya te mehar bhrya hath rakhan 🙏🏿🙏🏿
@HarmeetKaur-e4y
@HarmeetKaur-e4y Месяц назад
👌👌
@sgnpunjabitalk5408
@sgnpunjabitalk5408 Месяц назад
🙏🙏
@vivonine120
@vivonine120 Месяц назад
Very nice ❤
@sgnpunjabitalk5408
@sgnpunjabitalk5408 Месяц назад
Thanks 🤗🙏
@PawandeepSingh-i7y
@PawandeepSingh-i7y Месяц назад
Very nice
@sgnpunjabitalk5408
@sgnpunjabitalk5408 Месяц назад
Thanks ji🙏
@inderbrar-ty4yw
@inderbrar-ty4yw Месяц назад
❤❤❤
@sgnpunjabitalk5408
@sgnpunjabitalk5408 Месяц назад
🙏
@kkpunjabpolice89
@kkpunjabpolice89 Месяц назад
Very nice ❤
@sgnpunjabitalk5408
@sgnpunjabitalk5408 Месяц назад
Thanks 🤗
@user-um7sl3ug1i
@user-um7sl3ug1i 25 дней назад
Very nice❤
@sgnpunjabitalk5408
@sgnpunjabitalk5408 25 дней назад
Thanks 🤗
@KamaljeetKaur-nu8nn
@KamaljeetKaur-nu8nn 29 дней назад
Very nice ❤❤
@sgnpunjabitalk5408
@sgnpunjabitalk5408 29 дней назад
Thanks 🤗
@a.s.b31gameer
@a.s.b31gameer Месяц назад
Very nice
@aishpreetkaur4361
@aishpreetkaur4361 Месяц назад
👌👌
@sgnpunjabitalk5408
@sgnpunjabitalk5408 Месяц назад
🙏😍
Далее
Dora was kidnapped and then… 😨 #shorts
00:18
Просмотров 2,2 млн
Inside Out 2: BABY JOY VS SHIN SONIC
00:19
Просмотров 2,6 млн