Тёмный

ਰੋਜ਼ਾਨਾ ਇੱਕ ਲਾ/ਸ਼ ਪੰਜਾਬ ਨੂੰ ਜਾ ਰਹੀ ਏ ਤੇ ਅਸੀਂ ਡੈਕ ਲਾ ਕੇ ਨੱਚਦੇ ਚੰਗੇ ਨੀਂ ਲਗਦੇ। 

RMB Television
Подписаться 1 млн
Просмотров 20 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 97   
@ChardaPunjab-p6e
@ChardaPunjab-p6e 3 года назад
ਬਿਲਕੁਲ ਸਹੀ ਗੱਲ ਹੈ ਤੁਹਾਡੀ ਅਸੀ ਧੀਆ ਭੈਣਾ ਦੀ ਇੱਜਤ ਕਰਨ ਵਾਲੀ ਕੋਮ ਆ. ਕਿਸੇ ਦੀ ਧੀ ਭੈਣ ਨੂੰ ਗਾਲ ਨਾ ਕੱਡੋ. ਉਹ ਵੀ ਆਪਣੀਆ ਹੀ ਧੀਆ ਭੈਣਾ ਹੀ ਆ. ਉਹਨਾ ਦਾ ਕੋਈ ਕਸੂਰ ਨੀ ਆ. ਕਸੂਰ ਤਾ ਇਹਨਾ ਲੀਡਰਾ ਦਾ ਆ. ਜਿਹਨਾ ਨੂੰ ਪੈਸਾ ਪਤਾ ਨੀ ਕਿੰਨਾ ਕੁ ਪਿਆਰਾ ਆ. ਜੋ ਇਹ ਵੀ ਨੀ ਸੋਚਦੇ ਕਿ ਲੋਕ ਸਾਨੂੰ ਕਿਨੀਆ ਗਾਲਾ ਕੱਡ ਰਹੇ ਨੇ. ਵਾਹਿਗੁਰੂ ਜੀ ਇਹਨਾ ਨੂੰ ਅਕਲ ਦੇਵੇ
@kuljitkaur7866
@kuljitkaur7866 3 года назад
ਬਿਲਕੁਲ ਸਹੀ ਗਲ ਹੈ ਜੀ ਵਾਹਿਗੁਰੂ ਚੜ੍ਹਦੀਕਲਾ ਕਰੇ ਇਹ ਵੀਰ ਨੂੰ ਪਰਮਾਤਮਾ ਅੰਗ ਸੰਗ ਸਹਾਇ ਹੋਣ 🙏
@GurpreetKaur-rr5oi
@GurpreetKaur-rr5oi 3 года назад
Waheguru
@kingdomofknowledge3738
@kingdomofknowledge3738 3 года назад
ਬਿਲਕੁਲ ਸਹੀ ਐ ਦੀਪਸਿੰਘ ਵਾਲਾ ਵੀਰ ਡਟੇ ਰਹੀਏ, ਸਤਰਕ ਰਹੀਏ, ਇਕੱਠੇ ਰਹੀਏ।। ਜਿੱਤ ਪੱਕੀ ਹੈ
@sarwanbajwa8074
@sarwanbajwa8074 3 года назад
ਮੈਂ ਕਿਨੇ ਦਿਣਾਂ ਤੋਂ ਕਮੈਂਟ ਲਿੱਖਦਾ ਆ ਰਿਹਾਂ ਕੇ ਸਾਡੇ ਏਨੇ ਕਿਸਾਨ ਸਾਥੀ ਸ਼ਹੀਦ ਹੋ ਗਏ ਨੇ ਤੇ ਸਾਨੂੰ ਕਾਹਦੀਆ ਖੁਸ਼ਿਆਂ ਚੜਿਆਂ ਨੇ ਜਿਹੜਾ ਡੈਕ ਲਾ ਕੇ ਭੰਗੜੇ ਪਾਏ ਜਾ ਰਹੇ ਨੇ ।
@bhupindersinghbhupinder8674
@bhupindersinghbhupinder8674 3 года назад
Bhai ji ihe Fukkrey nahi sidarney
@GurpreetKaur-rr5oi
@GurpreetKaur-rr5oi 3 года назад
Sahi gall hai veer g
@prabhjitsingh3529
@prabhjitsingh3529 3 года назад
ਬਹੁਤ ਬਹੁਤ ਹੀ ਵਧੀਆ ਵਿਚਾਰ ਵੀਰਜੀ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪
@sarwanbajwa8074
@sarwanbajwa8074 3 года назад
ਜਿਸ ਬੰਦੇ ਨੇ ਵੀ ਅੰਨਦੋਲਨ ਵਿੱਚ ਸਾਥ ਦੇਣ ਆਉਣਾਂ ਏ ਉਹ ਇਸ ਵੀਰ ਜੀ ਦਿਆਂ ਗੱਲਾਂ ਸੁਣ ਕੇ ਆਵੇ ਨਹੀ ਤਾਂ ਮੈਂ ਕਹਿਨਾਂ ਬੇਸ਼ਕ ਨਾ ਆਵੇ ਜੇ ਹੁਲੜ ਬਾਜੀ ਕਰਨ ਆਉਣਾਂ ਏ ।
@SohanSingh-ns6we
@SohanSingh-ns6we 3 года назад
ਵੀਰ ਜੀ ਇਸੇ ਤਰ੍ਹਾਂ ਹੀ ਛੋਟੇ ਵੀਰਾਂ ਨੂੰ ਸੰਬੋਧਨ ਕਰਦੇ ਰਹੋਂ
@Bdog6868
@Bdog6868 3 года назад
ਵੀਰ ਜੀ ਏਕਤਾ ਬਹੁਤ ਵੱਡੀ ਤਾਕਤ ਹੈ ਵੀਰ ਨੂੰ ਚੜ੍ਹਦੀ ਕਲਾ ਬਖਸ਼ ਐ ਮੋਦੀ ਸਰਕਾਰ ਮੁਰਦਾਬਾਦ ਕਿਸਾਨ ਨੌਜਵਾਨ ਜ਼ਿੰਦਾਬਾਦ
@gurbindersingh9344
@gurbindersingh9344 3 года назад
ਸਬਰ ਦਾ ਫ਼ਲ ਮਿੱਠਾ ਹੁੰਦਾ ਹੈ ਕੋਈ ਗੱਲ ਜਿਨਾਂ ਮਰਜ਼ੀ ਮੋਦੀ ਸਰਕਾਰ ਚਿਰ ਲਾਲੇ ਉਹਨਾਂ ਹੀ ਫ਼ਾਇਦਾ ਹੁੰਦਾ ਹੈ ਸਾਰਾ ਭਾਰਤ ਦੇਸ਼ ਹੀ ਇੱਕ ਹੋ ਰਿਹਾ ਹੈ
@BalochiPimpin
@BalochiPimpin 3 года назад
ਬਿਲਕੁੱਲ ਠੀਕ ਗੱਲ ਹੈ ।ਅਸੀਂ ਸਾਰੇ ਔਖੇ ਹੋ ਕੇ ਦਿੱਲੀ ਆਏ ਹਨ ।ਲੰਗਰ ਗੁਰੂ ਸਾਹਿਬ ਜੀ ਦਾ ਹੋਣਾ ਚਾਹੀਦਾ ਹੈ ਇਥੇ ਵਿਆਹ ਤੇ ਨਹੀਂ ਆਏ ।ਸਾਦਗੀ ਨਾਲ ਵਿਚਰਨਾ ਚਾਹੀਦਾ ਹੈ ਸਾਦਗੀ ਵਿੱਚ ਰਹਿਣਾ ਸਾਦਾ ਲੰਗਰ ਹੀ ਹੋਣਾ ਚਾਹੀਦਾ ਹੈ ਅਸੀਂ ਰੋਸ ਪ੍ਰਦਰਸ਼ਨ ਕਰਨ ਲਈ ਆਏ ।ਸਾਡਾ ਸਮਾਜ ਨੂੰ ਸੁਨੇਹਾ ਵੀ ਰੋਸ ਪ੍ਰਦਰਸ਼ਨ ਵਾਲਾ ਹੀ ਜਾਣਾ ਚਾਹੀਦਾ ਹੈ ।ਵਾਹਿਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਸਮੱਥ ਬਖਸ਼ਣ ।ਗੁਰੂ ਸਾਹਿਬ ਜੀ ਦੇ ਮਿਹਰ ਸਦਕਾ ਬਹੁਤ ਵਧੀਆ ਅਤੇ ਸਾਦਗੀ ਵਾਲਾ ਜੀਵਨ ਹੋਵੇ
@amritmadahar6247
@amritmadahar6247 3 года назад
ਹਰਿਆਣਾ ਦੀਆ ਖਾਪ ਪੰਚਾਇਤਾਂ ਵਾਗ ਸਾਨੂੰ ਵੀ ਗਰੇਵਾਲ ਵਰਗਿਆ ਦਾ ਪੂਰਨ ਬਾਈਕਾਟ ਕਰਨਾ ਚਾਹੀਦਾ
@jaswindersingh4066
@jaswindersingh4066 3 года назад
ਬਹੁਤ ਹੀ ਵਧੀਆ ਵਿਚਾਰ ਹਨ ਵੀਰ ਜੀ ਦੇ!!
@AmandeepKaur-cd9wl
@AmandeepKaur-cd9wl 3 года назад
ਸ਼ੁਕਰੀਆ ਬਹੁਤ ਬਹੁਤ ਵੀਰ ਜੀ ਤੁਹਾਡਾ,, ਤੁਹਾਡੇ ਵਰਗੇ ਬੰਦੇ ਚਾਹੀਦੇ ਨੇ ਇਸ ਸੰਘਰਸ਼ ਲਈ,,,ਜਿਉਂਦੇ ਰਹੋ,,,ਅਸੀਂ ਸੁਹਾਗਾ ਸੋਨੇ ਦਾ ਹੀ ਲੈਂ ਕੇ ਜਾਵਾਂਗੇ,,,ਮੇਰੇ ਬਾਕੀ ਭਰਾਵੋ ਹੁਣ ਗੰਭੀਰ ਬਣੋ ਨੱਚਣਾ ਨਚਾਉਣਾ ਜ਼ਿੰਦਗੀ ਚ ਬਹੁਤ ਕਰ ਲਿਆ ,ਅੱਜ ਤੱਕ ਇਹੋ ਕੁਝ ਕਰਦੇ ਆਏ ਹਾਂ,,ਹੁਣ ਗੰਭੀਰਤਾ ਦੀ ਤਸਵੀਰ ਬਣਾਓ ਆਪਣੀ,, ਦੁਨੀਆਂ ਤੁਹਾਡੀ ਇਹ ਤਸਵੀਰ ਵੇਖਣਾ ਚਾਹੁੰਦੀ ਹੈ।ਜਿਤ ਪੱਕੀ ਹੋਊਗੀ
@GurcharanDhillon
@GurcharanDhillon 3 года назад
Harjeet Grewal is a stigma on Grewals and Humanity. ਗਰੇਵਾਲਾਂ ਅਤੇ ਮਨੁੱਖਤਾ ੳੁਤੇ ਧਬਾ ਹੈ ਹਰਜੀਤ ਗਰੇਵਾਲ I
@kirtiparmar8757
@kirtiparmar8757 3 года назад
God bless the farmers 🙏🙏🙏🙏🙏
@kiranpalsingh2708
@kiranpalsingh2708 3 года назад
ਕਿਸਾਨੀ ਸੰਘਰਸ਼ ਵਿਚ ਕੋਈ ਕਿਸੇ ਪੱਖ ਤੋਂ ਵੀ ਯੋਗਦਾਨ ਪਾ ਰਿਹਾ, ਸਭ ਚੜ੍ਹਦੀ ਕਲਾ ਵਿੱਚ ਰਹੋ, ਗੁਰੂ ਅੰਗ-ਸੰਗ ਵਰਤੇ 🙏
@sarbjitsidhu3620
@sarbjitsidhu3620 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍👍
@daljitkensray729
@daljitkensray729 3 года назад
Waheguru bless you veerji very nice massage for everyone 🙏 Waheguru bless you all 🙏
@balveersidhu4768
@balveersidhu4768 3 года назад
ਵਾਹਿਗੁਰੂ ਸ਼ਾਂਤੀ ਰੱਖੀ ਅਤੇ ਕਾਮਯਾਬੀ ਜਰੂਰ ਦੇਵੇ।
@SukhpalSingh-vc1mf
@SukhpalSingh-vc1mf 3 года назад
ਵੀਰ ਦੀ ਗੱਲ ਸਹੀ ਹੈ
@ਅਮਰਜੀਤਸਿੰਘਕਾਹਲੋਂ
ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ ਜ਼ਿੰਦਾਬਾਦ
@JagwinderSingh-sd1fi
@JagwinderSingh-sd1fi 3 года назад
ਸਹੀ ਗੱਲਾਂ ਬਾਈ ਦੀਆ
@sarwanbajwa8074
@sarwanbajwa8074 3 года назад
ਮੈਂ ਤਾਂ ਵੀਰ ਜੀ ਇੱਕ ਗੱਲ ਹੋਰ ਕਹਿਨਾਂ ਕੇ ਇੱਕ ਤਾਂ ਭੰਗੜੇ ਪਾਉਣੇ ਬੰਦ ਕਰੋ ਤੇ ਨਾਲੇ ਲੰਗਰ ਸਿਰਫ਼ ਦਾਲ ਰੋਟੀ ਅਤੇ ਚਾਹ ਦਾ ਹੋਣਾਂ ਚਾਹੀਦਾ ਏ ਇਹ ਜਿਹੜਾ ਖੋਏ ਦਿਆਂ ਪਿੰਨਿਆਂ , ਬਰਫੀ ,ਜਲੇਬਿਆ ਅਤੇ ਫਰੂਟ ਆਦੀ ਬੇ ਲੋੜਿਆਂ ਚੀਜਾਂ ਦੇ ਲੰਗਰ ਲਗਾ ਕੇ ਪੈਸਾ ਵੇਸਟ ਕਰ ਰਹੇ ਆ ਉਹ ਬੰਦ ਕਰੋ ਜੀ ਅਤੇ ਖਾਣ ਤੋਂ ਪਹਿਲਾਂ ਘੱਟੋ ਘੱਟ ਇਹ ਤਾਂ ਸੋਚ ਲਿਆ ਕਰੋ ਕੇ ਆਪਣੇ ਘਰਾਂ ਵਿੱਚ ਅਸੀਂ ਇਹ ਸਭ ਕੁਝ ਖਾ ਕੇ ਹੀ ਸੋਂਦੇ ਹਾਂ ।
@karma69productions48
@karma69productions48 3 года назад
Jma sahi gll kiti
@HarmanSingh-is3bo
@HarmanSingh-is3bo 3 года назад
Bilkul saahi
@HarmanSingh-is3bo
@HarmanSingh-is3bo 3 года назад
11:56 salut aa veer di soch nu Waheguru kush rakhn tuhanu
@bharijgaurav
@bharijgaurav 3 года назад
Salute to you sir ji
@ਤਰਸੇਮਸਿੰਘਸੇਮਾਵਾਂਦਰ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
@jagtargill641
@jagtargill641 3 года назад
ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ
@gurmitsaran9844
@gurmitsaran9844 3 года назад
ਅਕਲ ਨਾਲ ਚੱਲਣ ਦੀ ਲੋੜ
@dineshkakkar1178
@dineshkakkar1178 3 года назад
Bahut sohne vichaar veer
@harpreetkaur-lb3dl
@harpreetkaur-lb3dl 3 года назад
Very well said. SHARE KARO BHUT INFORMATIVE HAI
@sarabjitsinghkhakh30
@sarabjitsinghkhakh30 3 года назад
ਸਹੀ ਗੱਲ ਬਾਈ ਜੀ
@amarjitsingh3286
@amarjitsingh3286 3 года назад
ਬਾਈ ਜੀ ਅਗਲਾ ਮੁੱਦਾ ਕਿਸਾਨਾ ਨੂੰ ਵੋਟ ਲਈ ਵੀ ਜਗੁਕ ਕਿੱਤਾ ਜਾਵੇ ਇੱਕ ਬੈਲਟ ਪੇਪਰ ਤੇ ਵੋਟ ਦਾ ਅਗਾਸ ਕਿੱਤਾ ਜਾਵੇ ਅੱਤੇ ਈਵੀਮ ਮਸ਼ੀਨ ਵੋਟ ਦਾ ਬਾਈ ਕਾਟ ਕਿੱਤਾ ਜਾਵੇ ਤਾਂ ਜੋਂ ਦੁੱਧ ਦਾ ਦੁੱਧ ਅੱਤੇ ਪਾਣੀ ਦਾ ਪਾਣੀ ਹੋ ਸੱਕੇ
@jasdeepdhanoa8507
@jasdeepdhanoa8507 3 года назад
Sahi gal hai Ji mandeer nu samjna chahihda hai ih ik serious masla hai.
@jasjas9294
@jasjas9294 3 года назад
Bhot vadiya soch Veer di, Sardar means leader, responsibility and having values and character. Focous 🙏
@GurpreetKaur-rr5oi
@GurpreetKaur-rr5oi 3 года назад
Bilkul sahi galla kahiya
@satanterrandhawa313
@satanterrandhawa313 3 года назад
Very good veer. Please spread all those taught as much you can. Waha guru sub da bhala kara.
@kalerjatt3975
@kalerjatt3975 3 года назад
KISHAN EKTA JINDABAD 💪💪
@jagroopbal6644
@jagroopbal6644 3 года назад
Veer ji bilkul sahi gal kr rehe ki nacchn wali gal ni ea Judh di gal ,waheguri hi ang sang rehn
@sattashoatasss8900
@sattashoatasss8900 3 года назад
Sahi gal a bhi ji 🙏
@beantsingh8149
@beantsingh8149 3 года назад
Bai j boht vadia vicar ne tohade
@jagtarsingh6103
@jagtarsingh6103 3 года назад
Punjab vich govt. Kissan majhdoor di honi jruri hai. Hor political parties punjab nu kuch ni de saide.
@SandeepSingh-en1zg
@SandeepSingh-en1zg 3 года назад
Very good veer ji shhi gall aaa
@krnsekhoz2026
@krnsekhoz2026 3 года назад
Wahaguru ji mahar Karo 👏
@kuldeepbuttar665
@kuldeepbuttar665 3 года назад
Kissan ekta jindabad 🙏🙏🙏🙏🙏
@dimplesharma696
@dimplesharma696 3 года назад
Waheguru ji
@amanmanawala9816
@amanmanawala9816 3 года назад
Bahut Wadhia vichar ne Veer de
@prabdeepsingh6076
@prabdeepsingh6076 3 года назад
Sahi gall aa veer gg ashi sirf known ktam kar lai aaya aa na ka bangara pon lai aaya na ka jlabi khan lai
@surgitsingh8680
@surgitsingh8680 3 года назад
Vad to vad banti ha sare veera nu gurbani paria karo aardas karia karo Ji vaheguru ji da aauge vaheguru ji chardi kla vich morcha fahte karnge
@dineshkakkar1178
@dineshkakkar1178 3 года назад
Saare duniya tuhadi hamdard hai veero
@romanreigns0019
@romanreigns0019 3 года назад
Bhut sahi gal kahi sir ji
@narwinderchahal7571
@narwinderchahal7571 3 года назад
Sahi gal kiti aa bai ji ne
@bindumaan4588
@bindumaan4588 3 года назад
👍👍👍 sahi kiha veer ji
@sarbjitsingh6984
@sarbjitsingh6984 3 года назад
Vir de vichar nu slam aa ji
@simarjitsingh7912
@simarjitsingh7912 3 года назад
Wmk
@sakinderboparai3046
@sakinderboparai3046 3 года назад
ਬੈਲਟ ਪੇਪਰਾਂ ਚ ਵੀ ਹੇਰਾ ਫੇਰੀ ਚੋਣ ਕਮਿਸ਼ਨ ਕਰਦਾ ਸੀ । ੲੀ ਵੀ ਅੈਮ ਵੀ ਚੋਣ ਕਮਿਸ਼ਨ ਚਲਾੳੁਂਦਾ ਹੈ । ਹੁਣ ਗੱਲ ਚੋਣ ਕਮਿਸ਼ਨ ਚ ਸੁਧਾਰ ਕਰਨ ਦੀ ਹੈ । ਨਾਂ ਕੇ ਬੈਲਟ ਪੇਪਰ ਦਾ ਰੌਲਾ ਪਾੳੁਣ ਦੀ ।
@hanishjaspal7807
@hanishjaspal7807 3 года назад
Jai Punjab jai Hariyana
@galaxynote2488
@galaxynote2488 3 года назад
VERY GOOD TITLE
@duniyaarangrangiliwithstra9398
@duniyaarangrangiliwithstra9398 3 года назад
Asi ta khaap pauni hai duniyaa kee sochdi hai ja asi sangharsh Cho kee suneyha dena hai osda ta kheyaal hi Nahi bus nachna hai huladah baji Karni hai bus Kisaaaan majdooor EKTA jindawad 🙏🏼🙏🏼🙏🏼🙏🏼
@singhguri7372
@singhguri7372 3 года назад
🙏👏
@bhupindersinghbhupinder8674
@bhupindersinghbhupinder8674 3 года назад
You right ji veer
@joginderkhabra2294
@joginderkhabra2294 3 года назад
Singh Border🇨🇦🇨🇦🇨🇦 Kisan Ekta zindabad new
@duniyaarangrangiliwithstra9398
@duniyaarangrangiliwithstra9398 3 года назад
Sahi gall kiti hai k sanu Soch samajh k chalna chahida hai tusi koi viaaah shadi t thori ayeee ho
@kabalsingh1547
@kabalsingh1547 3 года назад
Very good ji
@balwinderkaurlally4023
@balwinderkaurlally4023 3 года назад
True , please note do not dancing it is sad time.be sensible . And ardaas Karo vahuguru .
@harwinderSingh-jd4ly
@harwinderSingh-jd4ly 3 года назад
Very good 🌞🌞🌞🌞🌞🌞🌞🌞🌞
@harjitghag3557
@harjitghag3557 3 года назад
Well said 🙏🙏
@lucky-wm8cj
@lucky-wm8cj 3 года назад
Nice vere
@Gurpreet_singh327
@Gurpreet_singh327 3 года назад
Bilkul shi a
@gurnamgurnamsingh9544
@gurnamgurnamsingh9544 3 года назад
Very nice
@akbartechbbl
@akbartechbbl 3 года назад
ਇਕ 22 ਇਕ ਦਿਨ ਪਹਿਲਾਂ ਭੀ ਮਿਲੀਆ ਸੀ
@harwindersingh975
@harwindersingh975 3 года назад
ਠੀਕ ਕਹਿਆ ਵੀਰ
@harbhagwankamboj5261
@harbhagwankamboj5261 3 года назад
Good sir guruharsahai to
@harkanwalsingh8061
@harkanwalsingh8061 3 года назад
👍👍👍ik "kangna' te payal' apne singhu border te v fir rahian ... Jo dekhe te bande e lagne ne... Par hai oh tiwian ...!!
@GurpreetKaur-rr5oi
@GurpreetKaur-rr5oi 3 года назад
Kisdi gall kar rahe ho veer
@harkanwalsingh8061
@harkanwalsingh8061 3 года назад
@@GurpreetKaur-rr5oi pehln tn maafi k tusi eh na samjh jyo k main aurtan de khilaf kuch bolya jn ohna di izat ni karda, ehji koi v gal ni. Eh just ik ghatiya bandyan nu ahsaas karaun lai e bolya jo sara din 'kangna' wangu attention e bhaalde rehnde ne.
@harkanwalsingh8061
@harkanwalsingh8061 3 года назад
Mn ik landu deep te lakhe di gal kri c. Oh iss morche wich 'Kanga te payal' e ne..
@harbachansingh6153
@harbachansingh6153 3 года назад
Sare subia de mukh mentry ta Mon hoe bhate a. Oh ta sare wik cuke han. Sare rale hoe a.
@mandeepkaur269
@mandeepkaur269 3 года назад
veer jo.bhangra pa rhe a ohh band kra do shi gal a
@RavinderSingh-pq8lo
@RavinderSingh-pq8lo 3 года назад
Aa grewal nu punjab vich ohan du vota time ehde kapade paddan gi lohk
@Dongagewal0702
@Dongagewal0702 3 года назад
Eh guru da asli sikh Harjeet grewal nu changa tel dinda
@darshankang6310
@darshankang6310 3 года назад
Jit ton parda chukna hi baki aa
@ghostrider6347
@ghostrider6347 3 года назад
🙏👍🏻👍🏻👍🏻👍🏻
@Cmap42
@Cmap42 3 года назад
O Sani Daval. Hans Raj Hans. Ena Nu Baicot Karo
@darshankang6310
@darshankang6310 3 года назад
Mara bol nahi bolna joano
@jagtarsingh6103
@jagtarsingh6103 3 года назад
Loktantar wali ta hun gall hi khatam ho gy. Loktantrik desh ta kado da khatam ho gya. Bs ik kissan majhdoor andolan hon nl desh de loka nu pta hun lgya.sikha nu khalistan de bahane godi ne marna si. Hun godi majhbur hai kyonki hun eh andolan akela sikha da nahi. All world dekh reha
Далее