Тёмный

ਰੰਗ ਬਰੰਗਾ ਵਲੌਗ। Trukers, Camp, Dog Lion, Bear, Fort । ਸਾਰੇ ਰੰਗ। Day-42 

Ghudda Singh
Подписаться 173 тыс.
Просмотров 51 тыс.
50% 1

#gulfcycletour #ghuddasingh #punjabivlog
Instagram- amritpalsinghghudda

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 439   
@gurmailsingh3297
@gurmailsingh3297 8 месяцев назад
ਘੁਦਾ ਜੀ ਅਸੀ ਤੁਹਾਡੇ ਤਕਰੀਬਨ ਸਾਰੇ ਵਲੋਗ ਦੇਖਦੇ ਹਾਂ ਪਰ ਕੁਮੈੰਟ ਪਹਿਲੀ ਵਾਰੀ ਕਰ ਰਿਹਾ ਹਾਂ ੲਿਕ ਬੇਨੰਤੀ ਹੈ ਕਿ ਵੀਰ ਬਲਦੇਬ ਨੂੰ ਵੀ ਬੇਨੰਤੀ ਕਰਨੀ ਦਸਤਾਰ ਨੂੰ ਪਰਮੋਟ ਕਰਨ ਲੲੀ ੲਿਹ ਵੀ ਦਸਤਾਰ ਸਜਾ ਕੇ ਸਫਰ ਕਰਨ ਚੰਗਾ ਲਗੇਗਾ ਧੰਨਵਾਦ ਸਹਿਤ ਬੇਨੰਤੀ ਜੀ
@technotrend2023
@technotrend2023 8 месяцев назад
Bahut vadia
@bahiabelt3402
@bahiabelt3402 8 месяцев назад
ਬਾਈ ਜੀ ਫੇਰ ਬਾਈ ਘੁੱਦੇ ਦੀ ਗੱਲ ਤੇ ਅਸਰ ਵੀ ਕਰਨਾ ਸੀ ਟਿੱਪਣੀ ਅੱਜ ਕੀਤੀ ਪਹਿਲੀ ਵਾਰ ਜਦੋਂ ਕੇ ਬਾਈ ਹਰ ਵੀਡਿਓ ਵਿੱਚ ਕਹਿੰਦਾ ਆ ਵੀ ਲਾਈਕ ਤੇ ਕਮੇਂਟ ਕਰਿਆ ਕਰੋ
@ramandeepsinghbrar5831
@ramandeepsinghbrar5831 8 месяцев назад
👍👍
@rashpalsinghhundal787
@rashpalsinghhundal787 8 месяцев назад
ਵੀਰੇ ਜਿਹੜੇ ਅੱਜ ਦੇ ਦਿਨ ਚਲਦੇ ਪੲਏ ਸ਼ਹੀਦਾਂ ਦੇ ਉਹਨਾਂ ਨੂੰ ਤੁਸੀਂ ਨਾਲ ਨਾਲ ਯਾਦ ਕਰਦੇ ਓ ਉਹ ਬਹੁਤ ਵਧੀਆ ਲੱਗਦਾ ਨਵੀਆਂ ਨਵੀਆਂ ਜਗਾਂ ਦੇਖਣ ਨੂੰ ਮਿਲਦੀਆਂ ਤੇ ਨਾਲ ਨਾਲ ਸ਼ਹੀਦਾਂ ਦੀ ਗੱਲ ਵੀ ਕਰਦੇ ਓ ❤❤
@gurjapsingh8942
@gurjapsingh8942 8 месяцев назад
ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉਠਾਂ ਗੇ ਚੰਡੀ ਦੀ ਵਾਰ ਬਣਕੇ ਜਿੰਨਾਂ ਸੂਲਾਂ ਤੈਨੂੰ ਨਾਂ ਸੌਣ ਦਿੱਤਾ ਸਾਂਗ ਦਿਆਂ ਗੇ ਖੰਡੇ ਦੀ ਧਾਰ ਬਣਕੇ
@gurmailsingh-kx9hc
@gurmailsingh-kx9hc 8 месяцев назад
ਅਮ੍ਰਿਤਪਾਲ ਸਿੰਘ ਅਤੇ ਬਲਦੇਵ ਸਿੰਘ ਕਰਾਈ ਵਾਲਾ ਬੁਹਤ ਹੀ ਵਧੀਆ ਘੁੰਮ ਰਹੇ ਹੋ ਨਾਲੇ ਸਾਨੂੰ ਘੁਮਾ ਰਹੇ ਹੋ ਬਾਹਰ ਵੱਸਦੇ ਪੰਜਾਬੀਆ ਨੂੰ ਸਤਿ ਸ੍ਰੀ ਅਕਾਲ ਜਿਓਦੇ ਵੱਸਦੇ ਰਹੋ
@JaspalSingh-qf1ty
@JaspalSingh-qf1ty 8 месяцев назад
ਜਸਪਾਲ ਸਿੰਘ ਈਸ਼ਰਵਾਲ ਜਲੰਧਰ ਜ਼ਿਲ੍ਹੇ💯💯🙏🙏🙏🙏❤❤❤❤🎉🎉🎉🎉🎉🎉👍✌👌🌷🌹❤🌹🏝🌷👌✌👍🙏🙏🙏🙏🙏🙏👍✌✌👌✌👍👍✌✌❤❤❤🌹🏝🏝🏝
@Hanjikiddasare
@Hanjikiddasare 8 месяцев назад
❤ ਘੁੱਦੇ ਵੀਰ ਬੁਹਤ ਵਧੀਆ ਤੇ ਅਨੰਦ ਵਾਲਾ ਸਫ਼ਰ ਜਾਰੀ ਰੱਖੋ ❤
@darasran556
@darasran556 8 месяцев назад
ਸਤਿ।ਸੀ।ਅਕਾਲ। ਦੋਨਾ। ਵੀਰਾ।ਨੂੰਹ
@MohinderSingh-y4g
@MohinderSingh-y4g 8 месяцев назад
ਅੰਮ੍ਰਿਤ ਵੀਰ ਜੀ ਆਪ ਜੀ ਨੂੰ ਤੇ ਦੇਵ ਵੀਰ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਆਪ ਜੀ ਦਾ ਇਹ ਸਫ਼ਰ ਵੇਖਿਆ ਤੇ ਬਹੁਤ ਵਧੀਆ ਲੱਗਿਆ ਇੱਕ ਗੱਲ ਬਹੁਤ ਵਧੀਆ ਲੱਗੀ ਕਿ ਵੱਖ ਵੱਖ ਦੇਸ਼ਾਂ ਦੇ ਰਹਿ ਰਹੇ ਵੀਰਾਂ ਵਿੱਚ ਏਕਤਾ ਅਤੇ ਪਿਆਰ ਭਾਵੇਂ ਉਹ,ਭਾਰਤ, ਪਾਕਿਸਤਾਨ,ਜਾ ਫਿਰ ਹੋਰ ਦੇਸ਼ਾਂ ਦੇ ਪਰਮਾਤਮਾ ਕੁੱਲ ਜਹਾਨ ਨੂੰ ਇਸ ਤਰ੍ਹਾਂ ਹੀ ਜੋੜੀ ਰੱਖੇ
@JasbirSingh-y8p
@JasbirSingh-y8p 8 месяцев назад
ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ🙏 ਵਾਹਿਗੁਰੂ ਜੀ ਮੇਹਰ ਕਰਨ ਸਾਰੇ ਵੀਰਾਂ ਤੇ ਖੁਸ਼ ਰਹੋ ਰੱਬ ਰਾਖਾ🙏
@AvtarSingh-pw7fv
@AvtarSingh-pw7fv 8 месяцев назад
ਪ੍ਰਦੇਸ਼ ਵਿੱਚ ਤੇ ਖਾਸਕਰ ਖਾੜੀ ਦੇਸ਼ਾਂ ਵਿੱਚ ਰਹਿਣ ਵਾਲੇ ਬਾਈਆਂ ਦੀ ਜਿੰਦਗੀ ਕਾਫੀ ਮੁਸ਼ਿਕਲਾਂ ਭਰੀ ਹੈ ਪਰ ਫੇਰ ਵੀ ਸਾਰੇ ਚੜਦੀ ਕਲਾ ਵਿੱਚ ਰਹਿ ਰਹੇ ਹਨ ਵਾਹਿਗੁਰੂ ਉਨਾਂ ਨੂੰ ਤੇ ਉਨਾਂ ਦੀਆਂ ਕਮਾਈਆਂ ਨੂੰ ਹੋਰ ਤਰੱਕੀਆਂ ਬਖਸ਼ਣ
@satnamsinghsatta3464
@satnamsinghsatta3464 8 месяцев назад
🙏❤️ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਧੰਨ ਫਤਿਹ ਸਿੰਘ ਸਾਹਿਬ ਜੀ ਧੰਨ ਧੰਨ ਮਾਤਾ ਗੁਜਰੀ ਕੋਰ ਸਾਹਿਬ ਜੀ ❤❤🦅🙏
@sarabjitbadhesha
@sarabjitbadhesha 8 месяцев назад
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਇਸ ਵੀਡੀਓ ਵਿੱਚ ਮਿਲੇ ਸਾਰੇ ਵੀਰਾਂ ਨੂੰ ਜੀ। ਅੱਜ ਵਾਲਾ ਵੀਡੀਓ ਵੀ ਬਹੁਤ ਵਧੀਆ ਸੀ ਜੀ। ਅੱਜ ਬਾਈ ਬਲਦੇਵ ਦੇ ਜ਼ੁਕਾਮ ਦਾ ਇਲਾਜ ਕੀਤਾ ਲੱਗਦਾ ਹੈ ਜੀ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤
@SarwanjeetSingh-ox2pu
@SarwanjeetSingh-ox2pu 8 месяцев назад
ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ 42 ਨੰਬਰ ਬਲੌਗ ਵਿੱਚ ਤੁਸੀਂ ਅੱਜ ਸਾਨੂੰ ਯਾਦ ਕੀਤਾ ਬਹੁਤ ਬਹੁਤ ਧੰਨਵਾਦ ਜੀ ਸਰਵਨਜੀਤ ਸੋਹਾਰ ਮਸਕਟ ਤੋਂ ਜੀ
@bittitalwandisabo5343
@bittitalwandisabo5343 8 месяцев назад
ਘੁੱਦੇ ਬਾਈ ਸਾਫ਼ ਸਫ਼ਾਈ ਵਾਕਿਆ ਹੀ ਬਹੁਤ ਹੈ ਬਾਈਆਂ ਦੇ ਰਹਿਣ ਬਸੇਰਾ ਵਿੱਚ,, ਚੰਗੀ ਗੱਲ ਹੈ
@khokharvlogs4732
@khokharvlogs4732 8 месяцев назад
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ
@Panjolapb12
@Panjolapb12 8 месяцев назад
ਵਾਹਿਗੁਰੂ ਦੋਵੇਂ ਭਰਾਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤ ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
@bittitalwandisabo5343
@bittitalwandisabo5343 8 месяцев назад
ਵੱਜਦੇ ਟਰਾਸਪੋਟੀਏ ਜਿਉਂਦੇ ਰਹਿਣ ਟਰੱਕਾਂ ਵਾਲੇ ਬਾਈ
@bsbeantsharma
@bsbeantsharma 8 месяцев назад
ਛਾਏ ਪਏ ਹਨ ਪੰਜਾਬੀ ਗੱਭਰੂ ਅਰਬ ਦੇਸ਼ਾਂ ਵਿੱਚ, ਆਓਭਗਤ ਸਾਡੇ ਪੰਜਾਬੀਆਂ ਦੇ ਰੋਮ-ਰੋਮ ਵਿੱਚ ਸਮਾਈ ਹੋਈ ਹੈ, ਜਿਸਦਾ ਸਬੂਤ ਹਰ ਰੋਜ਼ ਵੇਖਣ ਨੂੰ ਮਿਲਦਾ ਹੈ,ਚਾਅ ਚੜ ਜਾਂਦਾ ਹੈ ਤੁਹਾਨੂੰ ਵੇਖਕੇ। ਜਿਉਂਦੇ ਵਸਦੇ ਰਹੋਂ ਤਰੱਕੀਆਂ ਕਰੋਂ 🎉🎉🎉🎉 ਬਹੁਤ ਸੋਹਣਾ ਸਫ਼ਰ ਹੈ ਜੀ ❤
@khushsekhon1363
@khushsekhon1363 8 месяцев назад
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@harjitkaur464
@harjitkaur464 8 месяцев назад
ਬੇਹੱਦ ਖੂਬਸੂਰਤ ਸਫਰ 👍❤ਵਾਹਿਗੁਰੂ ਆਪਣੇ ਚਰਨ ਸ਼ਰਨ ਵਿੱਚ ਰਖਣ 🙏🙏
@RanjeetSingh-vo3qp
@RanjeetSingh-vo3qp 8 месяцев назад
Amrit veer g sat sri akal g....ATS wale sare punjabi veeran nu bahut bahut payar ...parmtma tohanu chardi kla vich rakhe
@bittitalwandisabo5343
@bittitalwandisabo5343 8 месяцев назад
ਅੱਜ ਦਾ ਦਾਣਾਂ ਪਾਣੀ ਰਹਿਣ ਬਸੇਰਾ ਆਪਣੇ ਪੰਜਾਬੀ ਭਰਾਵਾਂ ਕੋਲ ਉਮ ਅਲ ਕੁਵੈਨ ਦੇ ਵਿੱਚ ,, ਸਤਿ ਸ੍ਰੀ ਆਕਾਲ ਸਾਰੇ ਬਾਈਆਂ ਨੂੰ,, ਪੰਜਾਬ ਪੰਜਾਬੀ ਪੰਜਾਬੀਅਤ ਬਹੁਤ ਸਾਰਾ ਪਿਆਰ,, ਚੰਗਾ ਬਾਈ ਘੁੱਦੇ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਵੀਡਿਓ ਨਵੇਂ ਸਫ਼ਰ ਦੇ ਨਾਲ,, ਰੱਬ ਰਾਖਾ
@GagandeepSingh-oz7lj
@GagandeepSingh-oz7lj 8 месяцев назад
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏 ਜ਼ਿੰਦਗੀ ਜ਼ਿੰਦਾਬਾਦ🙏❣️
@HappyBrar22
@HappyBrar22 8 месяцев назад
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
@bittitalwandisabo5343
@bittitalwandisabo5343 8 месяцев назад
ਸਾਜ਼ ਦੀ ਧੁਨ ਬਹੁਤ ਪਿਆਰੀ ਹੈ ਘੁੱਦੇ ਬਾਈ ਬਾਈ ਲਵਜੋਤ ਸਿੰਘ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਆਕਾਲ
@manpreetatwal6270
@manpreetatwal6270 8 месяцев назад
ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ
@GurmeetSingh-rt6or
@GurmeetSingh-rt6or 8 месяцев назад
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਹੀ ਖੂਬਸੂਰਤ ਜਾਣਕਾਰੀ ਪੰਜਾਬ ਤੋਂ ਕੰਮ ਲਈ ਜਾਣ ਵਾਲੇ ਮੁੰਡੇਆਂ ਨੂੰ ਮਦਦ ਮਿਲੇਗੀ ਵੀਰ❤❤❤❤❤❤❤❤
@SukhpalSinghDhaliwal-xt2rt
@SukhpalSinghDhaliwal-xt2rt 8 месяцев назад
❤❤ ਬਾਈ ਜੀ ਘੈਟ ਪੰਜਾਬੀ ਜੱਟ ਦੀ ਪਸੰਦ ਹੈਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤
@rajwantdhandwar9698
@rajwantdhandwar9698 8 месяцев назад
ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ 🥰
@user-lj9ym9jt4w
@user-lj9ym9jt4w 8 месяцев назад
ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹❤️❤️🎉🎉🎉🎉🎉❤️❤️🙏🙏
@HarpreetSingh-ux1ex
@HarpreetSingh-ux1ex 8 месяцев назад
ਬਹੁਤ ਵਧੀਆ ਵੀਡੀਓ ਹੈ ਘੁੱਦੇ ਵੀਰ ਸਤਿ ਸ੍ਰੀ ਆਕਾਲ ਜੀ 🙏
@bittitalwandisabo5343
@bittitalwandisabo5343 8 месяцев назад
ਘੁੰਮਦੇ ਘੁਮਾਉਂਦੇ ਬਾਈ ਧੀਰਜ ਹੋਰਾਂ ਦੇ ਫਲੈਟ ਤੇ ਪਹੁੰਚੇ,, ਸੋਹਣੀ ਗੱਲ ਬਾਤ ਹੈ ਘੁੱਦੇ ਬਾਈ,, ਸ਼ੌਂਕੀ ਬੰਦੇ ਆ ਆਪਣੇ ਪੰਜਾਬੀ
@dharmindersingh1523
@dharmindersingh1523 8 месяцев назад
❤ ਬਾਕੇ ਹੀ ਸਹੀ ਕਹਿ ਦੇਵ ਵੀਰ ਇਹ ਕੈਦ ਹੀ ਕੱਟ ਰਹੇ ਨੇ ਸਾਰੇ ਜਾਨਵਰ
@guriqbalsingh7909
@guriqbalsingh7909 8 месяцев назад
ਅਤੇ ਬਹੁਤ ਹੀ ਸੋਹਣੀ ਫਿਲਮ ॥
@gursewaksingh3479
@gursewaksingh3479 8 месяцев назад
ਸ਼ਹੀਦੀ ਦਿਹਾੜੇ ਯਾਦ ਕਰਦੇ ਓ । ਧੰਨਵਾਦ ਜੀ
@sharanjitkaur8127
@sharanjitkaur8127 8 месяцев назад
ਦੇਵ ਵੀਰ ਦੀਆਂ ਅਸੀਸਾਂ ਤਾਂ ਜ਼ਰੂਰ ਲੱਗਣਗੀਆਂ।
@GurpreetSingh-se4wi
@GurpreetSingh-se4wi 8 месяцев назад
ਵੀਰ ਹੋਣਾ ਤਾਂ ਕਮਰਾ ਫੌਜ਼ ਵਾਲਿਆਂ ਦੀ ਤਰ੍ਹਾਂ ਪੂਰਾ ਸਲੀਕੇ ਨਾਲ ਸਜ਼ਾ ਕੇ ਰੱਖਿਆ
@SurinderSingh0013
@SurinderSingh0013 8 месяцев назад
ਬਾਈ ਘੁੱਦੇ ਸਤ ਸ੍ਰੀ ਅਕਾਲ ਦੋਨਾ ਵੀਰਾਂ ਨੂੰ ਤੇਰੀ ਇੱਕ ਗੱਲ ਦਾ ਮੈਂ ਬਹੁਤ ਫੈਨ ਬਾਈ ਜਿਹੜਾ ਤੁਸੀਂ ਪੱਗ ਅਤੇ ਸਿੱਖੀ ਨੂੰ ਪ੍ਰਮੋਟ ਕਰਦੇ ਓ ਜਿਉਂਦੇ ਰਹੋ
@babbigill9800
@babbigill9800 8 месяцев назад
ਬਹੁਤ ਖੂਬ ਸੋਹਣਿਆਂ ਯਾਰਾ ❤
@hakamsingh6861
@hakamsingh6861 8 месяцев назад
ਘੁਂਦੇ ਬਾਈ ਦੋ ਪੈਂਗ ਲਵਾ ਦਿੳ ਜੁਕਾਮ ਬੰਦ ਹੋ ਜਾਵੇਗਾ ।
@BalwantSingh-wm6zy
@BalwantSingh-wm6zy 8 месяцев назад
ਵਾਹਿਗੁਰੂ ਤਰੱਕੀਆ ਬਖ਼ਸੇ
@ManjeetSingh-vj5ox
@ManjeetSingh-vj5ox 8 месяцев назад
ਧੰਨਵਾਦ ਜੀ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@gurpreetsinghanimalslovers8268
@gurpreetsinghanimalslovers8268 8 месяцев назад
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤
@gurbaazsingh603
@gurbaazsingh603 8 месяцев назад
ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯👍💯
@KulwinderSingh-fm5hu
@KulwinderSingh-fm5hu 8 месяцев назад
ਨਿਰਾ ਪਿਆਰ ਬਾਈ ਜੀ ❤❤❤❤❤❤
@Dilbagbrar-k5v
@Dilbagbrar-k5v 8 месяцев назад
ਜੁੱਗ ਜੁੱਗ ਜੀਓ ਸਾਰੇ ਵੀਰ ❤..... ਵਾਹਿਗੁਰੂ ਜੀ ਹਮੇਸ਼ਾ ਈ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਕਲਾ ਬਖਸ਼ਣ ❤️❤️❤️❤️👏👏👏👏👏👏👏👏👏...
@parmindersinghkaunke3016
@parmindersinghkaunke3016 8 месяцев назад
ਦੇਵ ਤੇ ਬਈ ਮੈਨੂ ਰੰਗਾਂ ਵਿਚ ਲੱਗ ਦਾ ਨਜ਼ਰਾ ਪੂਰਾ ਦੁਬਈ ਦੇ ਬੰਦੇ ਸਾਰੇ ਦਿਲਦਾਰ ਨੇ
@simarjeet2046
@simarjeet2046 8 месяцев назад
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮਿਹਰ ਕਰੇ ਜੀ 🙏🙏🙏
@GurpreetSingh-os4gn
@GurpreetSingh-os4gn 6 месяцев назад
ਵਾਹਿਗੁਰੂ ਜੀ
@gurmailsinghdhillon6268
@gurmailsinghdhillon6268 8 месяцев назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਹਾਂ ਭਰਾਵਾਂ ਨੂੰ ਮਹੀਆਂ ਵਾਲਾ ਮੇਰੇ ਮਸੇਰਾ ਦਾ ਪਿੰਡ ਆ ਵਾਕਿਆ ਹੀ ਉਥੇ ਪੰਜਾਬ ਨਾਲੋਂ ਇਥੇ ਸਭ ਤੋਂ ਵੱਧ ਗੱਡੀਆਂ ਨੇ ਟਾਟਾ ਵਾਲੇ ਸਪੈਸ਼ਲ ਪਿੰਡ ਵੇਖਣ ਆਏ ਸੀ
@OnkarSingh-zw2lv
@OnkarSingh-zw2lv 8 месяцев назад
ਵਾਹਿਗੁਰੂ ਭਲੀ ਕਰੇ
@harjindersingh3262
@harjindersingh3262 8 месяцев назад
Waheguru ji ka khalsa waheguru ji ki fateh #justice for sidhu moosewala
@ramindermann2772
@ramindermann2772 8 месяцев назад
ਸ਼ੇਅਰ ਬਾਹੁਤ ਸੋਹਣਾ ਸੁਣਾਏ ਆ ਬਾਈ
@bittitalwandisabo5343
@bittitalwandisabo5343 8 месяцев назад
ਚਿੜੀਆ ਘਰ Zoo ਵਧੀਆ ਲੱਗਾ ਵੇਖ ਕੇ ਬਾਈ ਬਗੀਰਾ ਮੋਗਲੀ ਆਲਾ
@bittitalwandisabo5343
@bittitalwandisabo5343 8 месяцев назад
ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਈਆਂ ਨੂੰ
@MOR.BHULLAR-PB05
@MOR.BHULLAR-PB05 8 месяцев назад
ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
@amnindersingh2709
@amnindersingh2709 8 месяцев назад
Ghaint galbat bai g baba g chardikala vich rakhe hamesha dona nu ❤
@lakhvirsingh4053
@lakhvirsingh4053 8 месяцев назад
Ghudda veer tere valog sohne lagde ne shote veer man khush kar dinde ho
@baljindersingh7802
@baljindersingh7802 8 месяцев назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@pawannadha7031
@pawannadha7031 8 месяцев назад
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮਿਹਰ ਕਰੇ ਜੀ ❤🎉
@SukhwinderSingh-wq5ip
@SukhwinderSingh-wq5ip 8 месяцев назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@ਤਰਸੇਮਸਿੰਘਰੰਧਾਵਾ
🎉ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਵਿੱਚ❤
@jasvirsingh-nv6vc
@jasvirsingh-nv6vc 8 месяцев назад
ਬਹੁਤ ਵਧੀਆ ਵੀਰ ਜੀ
@randipsingh310
@randipsingh310 8 месяцев назад
ਚੜਦੀ ਕਲਾ ❤❤❤❤
@indiannorway
@indiannorway 8 месяцев назад
bahut he sohna lagaya aap da gulf tour ta tusi sabh nal sanjha kitta,bahut khushi hundi jado koyi apna punjab india da koyi videsha ch milda, gulf ch wasda desi bhaichara da dhanwadh jihna na ihna sanman ditta,
@bittitalwandisabo5343
@bittitalwandisabo5343 8 месяцев назад
ਅੱਗੇ ਜਾਕੇ ਬਾਈ ਅੰਮ੍ਰਿਤਪਾਲ ਸਿੰਘ ਹੋਰਾਂ ਨਾਲ ਮੇਲੇ ਗੇਲੇ ਹੋਏ,,, ਗੱਲਾਂ ਬਾਤਾਂ ਹੋਈਆਂ,, ਇੱਧਰ ਬਾਈ ਬਲਦੇਵ ਵੀ ਦਵਾਈ ਲੈ ਆਇਆ ਬਾਈ ਹੋਰਾਂ ਨਾਲ ਕਾਰ ਤੇ ਜਾਕੇ,, ਜੀਓ ਬਾਈ ਮੇਰਿਓ
@headhunter_009
@headhunter_009 8 месяцев назад
ਅਰਬੀ ਬਹੁਤ ਪੀਂਦੇ। ਦਿੱਬੇ ਅਸੀਂ ਕੰਮ ਕਰਦੇ ਸੀ।ਨਾਲ ਵਾਲਿਆਂ ਦਾ ਬਜੁਰਗ ਰੋਜ ਹੀ ਟੱਲੀ ਰਹਿੰਦਾ ਸੀ। ਰਮਜ਼ਾਨ ਤੀ ਬਾਦ ਆਪਾ ਠੇਕੇ ਤੇ ਗਏ ਅਰਬੀਆਂ ਦੀ ਲਾਈਨ ਲੱਗੀ ਸੀ ਠੇਕੇ ਉੱਤੇ।
@BalwinderSingh-kk8fe
@BalwinderSingh-kk8fe 8 месяцев назад
Bahut sunder aria h yr , India dey mukabley
@sarbjitkaur5162
@sarbjitkaur5162 8 месяцев назад
ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਮੇਹਰ ਕਰੇ 😍😍🙏
@AmanDeep-bs8hf
@AmanDeep-bs8hf 8 месяцев назад
ਸਾਤਿ ਸ੍ਰੀ ਆਕਾਲ ਵੀਰ ਜੀ
@bittitalwandisabo5343
@bittitalwandisabo5343 8 месяцев назад
ਮਿਊਜ਼ੀਅਮ ਵੀ ਸੋਹਣਾ ਹੈ ਅੰਦਰੋਂ ਬਾਈ ਘੁੱਦੇ ਪੰਜ ਦਰਾਂਮ ਟਿਕਟ ਇੱਕ ਬੰਦੇ ਦੀ
@rajindersingh-so4hw
@rajindersingh-so4hw 8 месяцев назад
ਬਹੁਤ ਵਧੀਆ ਬਾਈ
@hakamsingh8884
@hakamsingh8884 8 месяцев назад
ਚੜ੍ਹਦੀਕਲਾ
@KAKRA3446
@KAKRA3446 8 месяцев назад
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ
@satnamsingh-cr3xj
@satnamsingh-cr3xj 8 месяцев назад
ਅੱਛਾ ਹੈ ਬਾਈ
@bhindajand3960
@bhindajand3960 8 месяцев назад
ਬਹੁਤ ਸ਼ਾਨਦਾਰ ਸਫ਼ਰ ਹਰ ਦਿੱਨ ਯੂ ਏ ਈ ਦੇ ਨਵੇ ਰੰਗਾਂ ਦੇ ਨਾਲ਼ ਪੰਜਾਬ ਦੇ ਨੌਜਵਾਨ ਤੇ ਪੰਜਾਬੀ ਪ੍ਰਦੇਸੀ ਦੇ ਨਾਲ਼ ਵਾਹਿਗੁਰੂ ਜੀ ਚੱੜ੍ਹਦੀ ਦੀ ਕਲ੍ਹਾਂ ਵਿੱਚ ਰੱਖੇ ਸਾਰੀਆ ਨੂੰ ਜਿੰਦਗੀ ਜਿੰਦਾਵਾਦ
@jassihanda2413
@jassihanda2413 8 месяцев назад
ਸਤਿ ਸ੍ਰ ਅਕਾਲ ਵੀਰ ਜੀ
@jasramandeepkailey-qo5ob
@jasramandeepkailey-qo5ob 8 месяцев назад
Waheguru chardikala Ch rakhn verre
@bittitalwandisabo5343
@bittitalwandisabo5343 8 месяцев назад
ਰਾਹ ਵਿੱਚ ਬਾਈ ਚੰਨੀ ਨਾਲ ਮੇਲੇ ਗੇਲੇ ਹੋਏ ਇਸ ਮੁਲਕ ਵਿੱਚ ਠੇਕੇ ਨੂੰ ਸਪਿੰਨੀ ਕਿਹਾ ਜਾਂਦਾ ਹੈ ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ ਬਾਈ
@TarsemSingh-st1vw
@TarsemSingh-st1vw 8 месяцев назад
Very nice video beta ji punjabi bachian noo dekh ke bahut hi khushi hundi aa waheguru ji sarian noo tandrusyi bakhshan lot's of wishes and love ❤❤❤❤❤❤❤❤❤❤❤❤❤❤Lakhwinder Kaur From Gurdaspur
@TarsemSingh-st1vw
@TarsemSingh-st1vw 8 месяцев назад
Thanks beta ji
@Raj-aulakh1313
@Raj-aulakh1313 8 месяцев назад
ਮਰ ਹਵਾ... 👍🏻
@jaspalmaanjaspalmaan9473
@jaspalmaanjaspalmaan9473 8 месяцев назад
ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਸਿਰਾਂ ਕਰਤਾ ਵੀਰਾਂ ਨੇ
@MANJEETSINGH-nz1qh
@MANJEETSINGH-nz1qh 8 месяцев назад
ਸਤਿ ਸ੍ਰੀ ਆਕਾਲ ਬਾਈ ਦੋਵਾਂ ਨੂੰ
@suchasingh6554
@suchasingh6554 8 месяцев назад
Very very NYC amritpal veer God bless you
@BalwinderSingh-bm9yq
@BalwinderSingh-bm9yq 8 месяцев назад
ਘੁੱਦਾ ਸਿੰਘ ਜਿੰਦਾਬਾਦ
@HardeepKhaira44
@HardeepKhaira44 8 месяцев назад
Bahut sohni video ❤❤❤❤❤❤ kaint mahol👌👌👌👌👌 good luck
@InderjitSingh-sk2kf
@InderjitSingh-sk2kf 8 месяцев назад
Very nice ਵੀਰੋ
@JasbirKaur-fo3jh
@JasbirKaur-fo3jh 8 месяцев назад
Sat shri akal ji Jasbirkaur Ambala City beautiful video
@manderjassal4890
@manderjassal4890 8 месяцев назад
ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕਰਨਾਂ ਆਪਣੇ ਵਿਰਸੇ ਨਾਲ ਜੁੜੇ ਹੋਣ ਦਾ ਮਾਣ। ਧੰਨਵਾਦ
@h.s.gill.4341
@h.s.gill.4341 8 месяцев назад
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੋੜੀ ਨੂੰ
@gurpreetsingh-nk8rf
@gurpreetsingh-nk8rf 8 месяцев назад
End ch Baldev bai poora kaim c 😊
@balrajsingh4182
@balrajsingh4182 8 месяцев назад
Very nice ਜੀ
@gursewakdhillon7773
@gursewakdhillon7773 8 месяцев назад
ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ
@bittitalwandisabo5343
@bittitalwandisabo5343 8 месяцев назад
ATS ਕੰਪਨੀ ਵਿੱਚ 250ਦੇ ਕਰੀਬ ਗੱਡੀਆਂ ਨੇ ਰਲ ਮਿਲ ਕੇ ਰਹਿੰਦੇ ਨੇ ਸਾਰੇ ਡਰਾਇਵਰ ਭਰਾ ਸਤਿ ਸ੍ਰੀ ਆਕਾਲ ਪ੍ਰਦੇਸ਼ੀ ਵੀਰੋ
@kuldipkaillay2388
@kuldipkaillay2388 8 месяцев назад
ਬਾਈ ਜੀ ਚਿੜੀਆਂ ਘਰ ਵਰੇ ਨਿੱਕੇ ਹੁੰਦੇ ਚਾ ਬੜਾ ਸੀ ਚਿੜੀਆਘਰ ਨੂੰ ਵੇਖਣ ਦਾ ਵੱਡੇ ਹੋਏ ਪਤਾ ਲੱਗਾ ਇਹੇ ਕੈਦ ਖਾਨਾਂ ਏ ਬੇਜਾਨਾ ਦਾ ਧੰਨਵਾਦ ਜੀ
@taranveersingh6409
@taranveersingh6409 8 месяцев назад
ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਦੋਵੇਂ ਵੀਰਾਂ ਸਤਸੀ੍ ਆਕਾਲ
@sukhdarshansingh6579
@sukhdarshansingh6579 8 месяцев назад
God bless you both of you apni sehat da khyaal rakho bhai
@johalhundalmusicofficial
@johalhundalmusicofficial 8 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@bhardwajvlogs3002
@bhardwajvlogs3002 8 месяцев назад
ਜਹਾਜਾਂ ਨਾਲੋਂ ਔਖੀ ਐ,, ਡਰਾਇਵਰੀ ਟਰੱਕਾਂ 🚛🚛🚚 ਦੀ,❤❤
@NoorDeep-mu6mh
@NoorDeep-mu6mh 8 месяцев назад
ਸਤਿ ਸ਼੍ਰੀ ਅਕਾਲ ਵੀਰ ਜੀ ਰੱਬ ਮੇਹਰ ਕਰੇ ਥੋਡੇ ਤੇ 🙏🙏🙏
Далее
9월 15일 💙
1:23:23
Просмотров 1,1 млн
Podcast with Ghudda Singh
1:08:18
Просмотров 20 тыс.