Тёмный

ਰੱਖੀਂ ਹੁਣ ਆਪਦਾ ਬਚਾ ਪਟਵਾਰੀਆ, ਝਾੜੂ ਵਾਲੇ ਦੇਣ ਨਾ ਫਸਾ ਪਟਵਾਰੀਆ~Bhinde Shah & Jaspreet Jassi | Patwari 

Malwa Punjabi Cultural LIVE Frames
Подписаться 2,1 млн
Просмотров 1,8 млн
50% 1

Facebook : / infomalwatv1
Facebook : / malwapunjabiculturalli...
instagram - / malwatv
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network

Опубликовано:

 

21 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 554   
@harcharansingh1737
@harcharansingh1737 Год назад
ਬਾਈ ਜੀ ਮੈਂ ਕਦੇ ਕਿਸੇ ਗਾਣੇ ਦੀ ਤਾਰੀਫ਼ ਨਹੀਂ ਕੀਤੀ ਪਰ ਇਹ ਗੀਤ ਵਾਕਿਆ ਹੀ ਬਹੁਤ ਸੋਹਣਾ ਅਤੇ ਅਸਲੀਅਤ ਹੈ
@dilbagsingh7039
@dilbagsingh7039 Год назад
Bahut hi jabardast
@RanjeetSingh-hl9xg
@RanjeetSingh-hl9xg Год назад
,
@gurdevkaur1954
@gurdevkaur1954 Год назад
p
@kinderpalkaur6428
@kinderpalkaur6428 Год назад
​@@dilbagsingh7039bbbbbb G bbbbbb G bbbbb
@SachinMeelu-ux4qh
@SachinMeelu-ux4qh 2 месяца назад
😊​@@dilbagsingh7039
@nirmalsidhu812
@nirmalsidhu812 Год назад
ਬਹੁਤ ਵਧੀਆ ਸਾਦੇ ਪਹਿਰਾਵੇ ਵਿੱਚ ਗਾਇਕ ਜੋੜੀ।
@chetramsaini9562
@chetramsaini9562 Год назад
ਅੱਜ ਦੇ ਹਾਲਾਤ ਅਨੁਸਾਰ ਬਹੁਤ ਵਧੀਆ ਗਾਣਾ ਹੈ
@nishanmarmjeetkour.verygoo1903
ਬਹੁਤ ਵਧੀਆ ਗੀਤ ਉਸਤੋਂ ਵੀ ਵਧੀਆ ਇਹ ਖੂਬਸੂਰਤ ਜੋੜੀ।।
@BaljeetSingh-dy3nz
@BaljeetSingh-dy3nz Год назад
ਭਿੰਦੇ ਸ਼ਾਹ ਤੇ ਜਸਪ੍ਰੀਤ ਕੌਰ ਜੀ ਬਹੁਤ ਵਧੀਆ ਗਾਇਆ ਤੁਸੀਂ। ਰੱਬ ਤੁਹਾਡੀ ਉਮਰ ਲੰਬੀ ਕਰ ਏ
@gkugctet6878
@gkugctet6878 Год назад
ਬਹੁਤ ਵਧੀਆ ਗਾਇਆ
@harkewalsandhu1815
@harkewalsandhu1815 Год назад
ਬਹੁਤ ਵਧੀਆ ਸਮੇਂ ਅਨੁਸਾਰ ਢੁਕਵਾਂ !
@Harjitnagra68
@Harjitnagra68 Год назад
ਭਿੰਦੇ ਸ਼ਾਹ ਨੂੰ ਜਲੰਧਰ ਦੂਰਦਰਸ਼ਨ ਤੋਂ ਸੁਣਦੇ ਹਾਂ ! ਬਹੁਤ ਪਿਆਰਾ ਗਾਇਕ ਆ ! ਤਰਜ਼ਾਂ ਤੇ ਮੈਟਰ ਬਹੁਤ ਕਮਾਲ ਦੀਆਂ ਹੁੰਦੀਆਂ ਨੇ ! ਸਟੇਜ ਦੀ ਪੇਸ਼ਕਾਰੀ ਮਲਵਈਆ ਲਹਿਜ਼ੇ ‘ਚ ਬਾਕਮਾਲ 👍👍👍
@ramkrishan2390
@ramkrishan2390 Год назад
ਸਾਰੇ ਮਹਿਕਮਿਆਂ ਨੂੰ ਹੀ ਧਿਆਨ ਰੱਖਣਾ ਚਾਹੀਦਾ ਅਤੇ ਗੀਤਾਂ ਰਾਹੀਂ ਸਾਰਿਆਂ ਨੂੰ ਹੀ ਸਮਝਾ ਦਿਓ
@surindergill9090
@surindergill9090 Год назад
ਸਭ ਤੋਂ ਵਧੀਆ ਗਾਇਆ ਤੇ ਕੁੜੀ ਦਾ ਪਹਿਰਾਵਾ ਬਹੁਤ ਵਧੀਆ ਸੀ ਸੂਟ ਵੀ ਜੁੱਤੀ ਚੁੰਨੀ ਵਾਹਿਗੁਰੂ ਚੜਦੀ ਕਲਾ ਬਕਸੇ ਵਾਹਿਗੁਰੂ ਜੀ ਤੰਦਰੁਸਤੀ ਦੇਵੇ
@manpreetmani8478
@manpreetmani8478 Год назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@manpreetmani8478
@manpreetmani8478 Год назад
😊
@manpreetmani8478
@manpreetmani8478 Год назад
😊
@manpreetmani8478
@manpreetmani8478 Год назад
😊
@manpreetmani8478
@manpreetmani8478 Год назад
😊
@kuldeepkaur2465
@kuldeepkaur2465 Год назад
ਬਹੁਤ ਵਧੀਆ ਸਿਰਾ ਕਰਾਤਾ ਵੀਰੇ ❤
@atwalfamily3087
@atwalfamily3087 Год назад
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@GillGurnishan-ck7rd
@GillGurnishan-ck7rd Год назад
ਜਸਪ੍ਰੀਤ ਜੀ ਤੇ ਭਿੰਦੇ ਸ਼ਾਹ ਜੀ ਕੰਨ ਤਰਸ ਗਏ ਸੀ ਤੁਹਾਡੇ ਬੋਲ ਸੁਣਨ ਨੂੰ ਜਸਪ੍ਰੀਤ ਜੀ ਤੁਸੀਂ ਸਾਦਗੀ ਵਿੱਚ ਬਹੁਤ ਸੋਹਣੇ ਲਗਦੇ ਜੇ ਜ਼ਿੰਦਗੀ ਰਹੀ ਤਾਂ ਤੁਹਾਨੂੰ ਇੱਕ ਵਾਰ ਜਰੂਰ ਮਿਲਕੇ ਜਾਣਾਂ ਪਰਮਾਤਮਾ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@kawaljeetmahlakawaljeetmah1016
ਬਹੁਤ ਸਾਫ਼ ਸੁਥਰੀ ਗਾਇਕੀ ਭੰਗੜਾ ਬਹੁਤ ਵਧੀਆ
@sarbjeetsingh9332
@sarbjeetsingh9332 Год назад
@JasbeerSingh-vz5hy
@JasbeerSingh-vz5hy Год назад
gga
@JasbeerSingh-vz5hy
@JasbeerSingh-vz5hy Год назад
q0 i7
@sadhusingh6215
@sadhusingh6215 Год назад
ਗੀਤ ਵੀ ਬਹੁਤ ਵਧੀਆ ਹੈ। ਗਾਉਣ ਵਾਲੀ ਕਲਾਕਾਰ ਦਾ ਸੂਟ ਪਹਿਰਾਵਾ ਬਹੁਤ ਵਧੀਆ ਹੈ । ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ।
@sukhdevsinghgill7112
@sukhdevsinghgill7112 6 месяцев назад
ਓਏ ਗੁਰੂ Shaw ਗਿਆ ਬਿਲਕੁਲ ਸਹਿ ਕਿਹਾ 22G ਤੁਸੀਂ
@ManjitKaur-tm1uo
@ManjitKaur-tm1uo 4 месяца назад
P​@@sukhdevsinghgill7112
@ManjitKaur-tm1uo
@ManjitKaur-tm1uo 4 месяца назад
P​@@sukhdevsinghgill7112
@jaskaransingh3307
@jaskaransingh3307 Год назад
ਬਹੁਤ ਵਧੀਆ ਗੀਤ ਬਾਈ ਜੀ ਅੱਜ ਦੇ ਹਲਤਾ ਤੇ ਹੈ
@flyingsikhnikkabrar8990
@flyingsikhnikkabrar8990 Год назад
ਬਹੁਤ ਵਧੀਆ ਬਾਈ ਜੀ ਸਚਾਈ ਪੇਸ਼ ਕੀਤੀ ਹੈ ਲੇਖਕ ਦੀ ਕਲਮ ਸਮੇ ਦਾ ਹਾਲਾਤ ਬਿਆਨ ਕੀਤਾ
@GurmeetKaur-iz1sk
@GurmeetKaur-iz1sk 4 месяца назад
ਵਾਹਿਗੁਰੂ ਜੀ ਬਹੁਤ ਵਧੀਆ ਗਾਇਕੀ ਜੀ ਇਹਨਾਂ ਦੇ ਸਾਰੇ ਗੀਤ ਪਰਿਵਾਰ ਵਿੱਚ ਸੁਣਨ ਵਾਲੇ ਹੁੰਦੇ ਅੱਧੇ ਕੱਪੜੇ ਪਾ ਕੇ ਗੌਣ ਵਾਲੀਓ ਜਰਾ ਦੇਖ ਲਓ ਗੌਰ ਕਰਕੇ ਪੂਰੇ ਕੱਪੜੇ ਪਾ ਕੇ ਸਿਰ ਢੱਕ ਕੇ ਗੀਤ,ਗਾਇਆ ਇਜੱਤ ਨਾਲ ਬਹੁਤ ਵਧੀਆ ਲੱਗਾ ਇਸ ਤਰ੍ਹਾਂ ਦੇ ਗਾਇਕ ਹੋਣੇ ਚਾਹੀਦੇ ਜੋ ਸੱਭਿਆਚਾਰ ਦਾ ਵੀ ਖਿਆਲ ਰੱਖਣ ਧੰਨਵਾਦ ਜੀ
@ballijethuwal1732
@ballijethuwal1732 Год назад
ਝਾੜੂ ਵਾਲਿਆਂ ਨੂੰ ਤਾਂ ਆਪ ਪਟਵਾਰੀਆਂ ਦੀ ਲੋੜ ਆ ਕੋਠੀ ਵੇਚਣ ਲਈ , ਵੈਸੇ ਗੀਤ ਬਹੁਤ ਸੋਹਣਾ
@PritamSingh-js6ok
@PritamSingh-js6ok Год назад
ਬਹੁਤ ਬਹੁਤ ਹੀ ਵਧੀਆ ਗੀਤ ਗਾਇਆ ਸਲੂਟ ਆ ਬਾਈ ਜੀ 👍
@bhaktoSantokivani
@bhaktoSantokivani Год назад
ਪੂਰੇ ਭਾਰਤ ਵਿਚ ਰਿਸ਼ਵਤ ਕੋਈ ਵੀ ਨਹੀਂ ਬੰਦ ਕਰ ਸਕਦਾ ਪੂਰੀ ਜਨਤਾ ਨੂੰ ੲਇਮਾਨਦਾਰ ਹੋਣਾ ਜ਼ਰੂਰੀ ਹੈ
@1022Joraphantwantv
@1022Joraphantwantv Год назад
ਉੱਤੋ ਵਾਲਾ ਕੰਮ ਤਾ ਜਿਆਦਾ ਹੋ ਗਿਆ ਪਰ ਗੀਤ ਦੇ ਬੋਲ ਬਹੁਤ ਵਧੀਆ ਸੀ ਛਾ ਗਿਆ ਭਿੰਦੇ ਸ਼ਾਹ
@sukhmandersingh4937
@sukhmandersingh4937 Год назад
ਹਾਲਾਤ ਮੁਤਬਿਕ ਬਹੁਤ ਵਧੀਆ ਗੀਤ ਬਣਾਇਆ ਜੀ
@nirmaljeetkhosa1529
@nirmaljeetkhosa1529 Год назад
ਬਹੁਤ ਵਧੀਆ ਗੀਤ ਭਿੰਦੇ ਸ਼ਾਹ ਜੀ ਤੁਹਾਡਾ ਤੇ ਲੇਖਕ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ
@jagtarsinghsodhi6019
@jagtarsinghsodhi6019 Год назад
ਵੀਰ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਮੈਡਮ ਜਸਪ੍ਰੀਤ ਬਰਾੜ ਉਰਫ਼ ਜਸ ਬਰਾੜ ਜੀ ਨੂੰ ❤️ ਤੋਂ 💯💯 ਵਾਰ 🙏🏻 ਆਪ ਜੀ ਨੇ ਹਮੇਸ਼ਾ ਕੌੜਾ ਸੱਚ ਬਿਆਨ ਕੀਤਾ ਆਮ ਲੋਕਾਂ ਦੀਆਂ ਮੁਸਕਲਾਂ ਨੂੰ ਸਾਹਮਣੇ ਰੱਖ ਕੇ ਸਮੇਂ ਦੀਆਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹਮੇਸ਼ਾ ਉਮੀਦ ਕਰਾਂਗੇ ਆਪ ਜੀ ਦੀ ਜੋੜੀ ਸਦਾ ਹੀ ਵਿਅੰਗਮਈ ਅੰਦਾਜ਼ ਨਾਲ ਆਮ ਇਨਸਾਨ ਦੀ ਹੁੰਦੀ ਲੁੱਟ ਤੇ ਡੰਕੇ ਦੀ ਚੋਟ ਤੇ ਕਟਾਖਸ਼ ਕਰੋਂਗੇ
@gamdoorsingh6670
@gamdoorsingh6670 Год назад
ਰਾਜ ਬਰਾੜ ਤੇ ਅਨੀਤਾ ਸਮਾਣਾ ਤੋਂ ਬਾਅਦ ਸੱਚੀ ਸੁੱਚੀ ਗਾਇਕੀ ਦੇ ਮਾਲਕ ਭਿੰਦੇ ਸ਼ਾਹ ਤੇ ਜਸਪ੍ਰੀਤ ਕੌਰ ਹਨ। ਪਰਮਾਤਮਾ ਇਸ ਗਾਇਕੀ ਜੋੜੀ ਨੂੰ ਤਰੱਕੀਆਂ ਬਖ਼ਸ਼ੇ ਅਤੇ ਉਮਰ ਲੰਮੀ ਕਰੇ, ਸਮੇਂ ਅਤੇ ਸਮਾਜ ਦੇ ਹਿਸਾਬ ਨਾਲ ਗੀਤ ਗਾਉਂਦੇ ਰਹਿਣ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ।🙏
@balwantsingh2203
@balwantsingh2203 Год назад
Ghaint jodi 22 b kmal da Banda te Bibi vi Pr 22 g de nakhrey wala andaz Bohat vadiya a .waheguru lami umer bhakshey dowa nu.
@KuldeepSingh-xm9pp
@KuldeepSingh-xm9pp Год назад
ਵਾਹਿਗੁਰੂ ਜੀਓ ਦੋਹਾਂ ਕਲਾਕਾਰਾਂ ਨੂੰ ਸਚ ਗਾਉਣ ਅਤੇ ਪੰਜਾਬੀ ਪਹਿਰਾਵੇ ਲਈ ਚੜ੍ਹਦੀ ਕਲਾ ਵਿੱਚ ਰੱਖੀ।
@JaswantSingh-u8v1o
@JaswantSingh-u8v1o Год назад
😂
@sujansingh2635
@sujansingh2635 Год назад
Nice
@sarbjeetsingh9332
@sarbjeetsingh9332 Год назад
@veerpal7303
@veerpal7303 Год назад
​@@JaswantSingh-u8v1o😊
@veerpal7303
@veerpal7303 Год назад
​@@sujansingh2635jo😅😊 vfcccx😂 🎉L😅😊😅
@JasbirSingh-mw1vr
@JasbirSingh-mw1vr Год назад
ਵਧੀਆ ਸ਼ਬਦ ਚੰਗੇ ਸਾਜ ਅਤੇ ਵਧੀਆ ਅਵਾਜ ਨੇ ਗੀਤ ਨੂੰ ਚਾਰ ਚੰਨ ਲਾਏ ਹਨ।
@iqbalmujaidia8614
@iqbalmujaidia8614 5 месяцев назад
Aa
@balwinderpadda2311
@balwinderpadda2311 Год назад
ਬਹੁਤ ਵਧੀਆ ਗੀਤ ਜੀ
@jatinderkrihan2765
@jatinderkrihan2765 Год назад
ਭਿੱਦੇ ਸ਼ਾਹ ਅਤੇ ਜਸਪ੍ਰੀਤ ਕੌਰ ਦੇ ਗੀਤ ਸਦਾ ਹੀ ਸਮਾਜਿਕ ਪੱਖ ਨੂੰ ਉਭਾਰਦੇ ਹਨ ,ਅਤੇ ਸਮੇਂ ਅਨੁਸਾਰ ਢੁੱਕਦੇ ਹਨ ,ਬਹੁਤ ਵਧੀਆ ਹਨ ।
@boghasingh3801
@boghasingh3801 Год назад
ਬਹੁਤ ਵਧੀਆ ਗੀਤ
@MajorMasih-eu7nl
@MajorMasih-eu7nl Год назад
ਪ੍ਰਇਮਆ ਤਹਾਨੂੰ ਤਰੱਕੀ ਬਖਸੇ
@sodhisahibrecord926
@sodhisahibrecord926 Год назад
ਸਾਰੇ ਰਿਸ਼ਵਤ ਲੈਂਦੇ ਨੇਂ ਸ਼ਾਹ ਜੀ ਹੁਣ ਵੀ ਕੋਈ ਨਹੀਂ ਸਹੀ ਆਮ ਕੋਈ ਨੀ ਆਦਮੀ
@HardeepSingh-xq2jh
@HardeepSingh-xq2jh Год назад
ਵਹੁਤ ਵਦੀਆ ਲਗੇਆ‌ ਤੋਹਾਨੂ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🏻🙏🏻🙏🏻🙏🏻🙏🏻
@DarshanSingh-sr7jg
@DarshanSingh-sr7jg Год назад
ਠੋਕੋ ਤਾੜੀ c m man ਬੰਦ ਕਰਾਤੀ
@harpalsinghhandahanda9798
@harpalsinghhandahanda9798 Год назад
ਨਵਜੋਤ ਸਿੰਘ ਸਿੱਧੂ ਹੀ ਢਾਊਗਾ ਭਗਵੰਤ ਮਾਨ ਨੂੰ
@pb29vlogs74
@pb29vlogs74 Год назад
ਸਭ ਤੋ ਵਧੀਅਾ ਗਾਇਅਾ ਵਾਹਿਗੁਰੂ ਚੜਦੀ ਕਲਾ ਰੱਖੇ
@gurjantaulakh1791
@gurjantaulakh1791 Год назад
ਬਹੁਤ ਵਧੀਆ ਜੀ
@sardoolsingh996
@sardoolsingh996 Год назад
ਲੰਮੇ ਸਮੇਂ ਦੀ ਉਡੀਕ ਮਗਰੋਂ ਤੁਹਾਡਾ ਗਾਣਾ ਆਇਆ ਬਹੁਤ ਵਧੀਆ ਲਗਾ ਜੀ ਅਸੀਂ ਪੇਸ਼ਕਾਰੀ ਅਤੇ ਲਫ਼ਜ਼ ਸੁਣਨ ਨੂੰ ਮਿਲੇ
@sukhrajsingh4399
@sukhrajsingh4399 4 месяца назад
ਉਤੋ ਵਾਲਾ ਕੰਮ ਆਸੇ ਪਾਸੇ ਵਾਲਾ ਕੰਮ ਜਿਆਦਾ ਹੋ ਗਿਆ, ਗੀਤ ਸੋਹਣਾ ਐ
@RajinderSingh-wo5ph
@RajinderSingh-wo5ph Год назад
ਬਹੁਤ ਵਧੀਆ ਕਲਾਕਾਰੀ❤❤
@sukhpalsingh-oe4th
@sukhpalsingh-oe4th Год назад
ਵੈਰੀ nice ਗੀਤ ਹੈ ਵੀਰ, ਪ੍ਰਮਾਤਮਾ ਤੁਹਾਨੂੰ aase ਚੜ੍ਹਦੀ ਕਲਾ ਬਣਾਈ ਰੱਖੇ
@ramkumarramkumar6137
@ramkumarramkumar6137 Год назад
🎉 vdhia gallbat
@RashpalSingh-gv2fg
@RashpalSingh-gv2fg Год назад
V good song sach da hoka...
@GurverSingh-zo1io
@GurverSingh-zo1io Год назад
🌹🌹👌👌👌ਭਿੰਦੇ ਸਾਂਹ ਤੇ ਜਸ਼ਨਪ੍ਰੀਤ ਕੌਰ
@gurnamsingh8058
@gurnamsingh8058 Год назад
ਗੱਲਾਂ ਜਾਂ ਗੀਤ ਗਾਣੇ ਤਾਂ ਵੱਧੀਆ ਸੱਚਾਈ ਵੀ ਹੈ ਪਰ ਜ਼ੋਰ ਸਰਕਾਰ ਦਾ ਹੈ, ਏਸ ਲਈ ਚੁੱਪ ਰਹਿਣ ਵਿੱਚ ਬੇਹਤਰੀ ਸੋ ਭਗਵੰਤ ਮਾਨ ਜਿੰਦਾਬਾਦ। ਹੁਣ ਤਾਂ ਕੁਮੈਂਟ ਕਰਨ ਵਾਲਿਆਂ ਦੇ ਨੰਬਰ ਵੀ ਅਲਾਟ ਕਰ ਦਿੱਤੇ ਹਨ ਕੇ ਕੌਣ ਕੀ ਲਿੱਖਦਾ।
@PB-le8so
@PB-le8so Год назад
Hun badlaa bout wadda aa gia hun bishnoi bti jel ch aa gia kehnda mai bti safe kionki ohne cangras da banda mareya
@nobalpreetsingh9891
@nobalpreetsingh9891 Год назад
Shi gl a bro notice a jnda v delete kro me ik video pai mnu notice agya v delete kro
@gurkiratsingh1638
@gurkiratsingh1638 Год назад
​@@PB-le8sobjp da khass Banda bsnio ,,bro ji
@sukhdevbains426
@sukhdevbains426 Год назад
ਉੱਤੋਂ ਵਾਲਾ ਕੰਮ ਉਸੇ ਤਰਾਂ ਹੀ ਚੱਲਦਾ ਹੈ.
@BeantSingh-tc6mo
@BeantSingh-tc6mo 7 месяцев назад
ਮੌਜੂਦਾ ਸਰਕਾਰ ਦਾ ਸਚ ਗੀਤ ਬਹੁਤ ਵਧੀਆ ਲਗਿਆ ਆਤਮਾ ਮੁਕਤਸਰ
@bhagwantdc4554
@bhagwantdc4554 Год назад
ਸੁਪਰ ਹਿੱਟ ਹੋਊ
@saini9664
@saini9664 Год назад
ਹੁਣ ਤਾਂ ਪਹਿਲਾਂ ਨਾਲੋ ਵੀ ਵੱਧ ਰਿਸ਼ਵਤ ਚੱਲਦੀ ਏ ਭਿੰਦੇ ਸਾਹ ਜੀ ,,
@Punjabifunn255
@Punjabifunn255 Год назад
ਬਹੁਤ ਸੋਹਣਾ ਗੀਤ ਆ ਜੀ
@dilbagbassi5952
@dilbagbassi5952 Год назад
ਬਿਲਕੁਲ ਸਹੀ ਗੱਲਾਂ ਗਲਤ ਕੰਮ ਕੀਤਾ ਤਾਂ ਭੋਟੂ ਸ਼ਾਹ ਜੀ ਫੜੇ ਜਾਣ ਗੇ
@nirmalsingh8787
@nirmalsingh8787 Год назад
Excellent performance 👍 keep it up Bhinde shah ji & jaspreet jassi ji👍
@ranakaler7604
@ranakaler7604 Год назад
ਗੀਤ ਦਾ ਅਈਡੀਆ ਬਹੁਤ ਵਧੀਆ ਹੈ,
@GurmukhsinghJetheal
@GurmukhsinghJetheal 4 месяца назад
Good bhinda shaa
@narindersidhu6097
@narindersidhu6097 Год назад
Truth God blass you beautiful jorre Wahaguru ji mehar kraa
@MalkitSingh-m5z
@MalkitSingh-m5z Год назад
Good very gi bot badhia
@babburamerame2263
@babburamerame2263 Год назад
bahot good song shachia galla
@surjitsingh-on5mb
@surjitsingh-on5mb Год назад
ਭਗਵੰਤ ਮਾਨ ਨੇ ਗੀਤ ਵੀ ਬਦਲ ਦਿੱਤੇ ਜਿਉਂਦਾ ਰਹਿ ਮਾਨਾ 👍👍👍
@SahijnoorSingh
@SahijnoorSingh 3 месяца назад
1:29 🎉😮😊😅❤ 1:43
@jassjassar57
@jassjassar57 Год назад
Vahut Vadia song g
@dalbarasingh7639
@dalbarasingh7639 Год назад
ਬਹੁਤ ਵਧੀਆ ਜੀ ❤🎉
@darshansingh-gs1vp
@darshansingh-gs1vp Год назад
Gret song Bhai ji
@GurdeepSingh-sb8sx
@GurdeepSingh-sb8sx Год назад
ਬਹੁਤ ਹੀ ਵਧੀਆ ਇਸ ਨੂੰ ਘੈਂਟ ਕਹਿੰਦੇ 👍
@sardulsingh7727
@sardulsingh7727 Год назад
Very nice jori and performance ❤❤ God bless you 🙏🙏
@amarjeetsingh3869
@amarjeetsingh3869 4 месяца назад
ਥੋਡੇ ਕਿਸੇ ਨੇ ਹਾਰ ਪਾਉਣ ਨਹੀਂ ਆਉਂਣਾ ਕੋਈ ਮਰਜੀ ਜਿੱਤ ਜਾਵੇ
@deepuzalim
@deepuzalim Год назад
ਸਿਰਾ ਸੱਭਿਆਚਾਰ ਅਸਲੀ ਜੋੜੀ।।
@aparjeetmahal3219
@aparjeetmahal3219 Год назад
ਬਹੁਤ ਵਧੀਆ ਗਾਇਆ
@SagarKumar-pw7zv
@SagarKumar-pw7zv 3 месяца назад
🎉🎉🎉🎉 0:56 🎉🎉
@GurmeetKaur-kl7zs
@GurmeetKaur-kl7zs Год назад
ਸੋਹਣੀ ਵੀਡੀਓ ਸੋਹਣਾ ਗੀਤ
@rajinderparshadrajinderpar1798
@rajinderparshadrajinderpar1798 4 месяца назад
ਬਹੁਤ ਵਧੀਆ ਸ਼ਿਸ਼ਟਾਚਾਰ, ਸਭਿਆਚਾਰਕ ਪ੍ਰੋਗਰਾਮ
@ramangharacon3606
@ramangharacon3606 Год назад
ਬਹੁਤ ਵਧੀਆ ਗੀਤ ਗਇਆ ਜੀ
@avtarsingh8785
@avtarsingh8785 Год назад
ਸਰਕਾਰ ਬਦਲੀ ਗੀਤ ਭੀ ਬਦਲੇ ਵਾਹ!
@HaqSachdaHoka1313
@HaqSachdaHoka1313 10 месяцев назад
ਸਿਰ ਢੱਕ ਰਖਣਾ ਪੰਜਾਬੀ ਪਹਿਚਾਣ ਨੂੰ ਜਿੰਦਾ ਰਖਣ ਲਈ ਬੀਬਾ ਜੀ ਦਾ ਧੰਨਵਾਦ
@jasmailsingh7717
@jasmailsingh7717 Год назад
ਵੀਰ ਜੀ ਗੀਤ ਬਹੁਤ ਵਧਿਆ ਏ ਬਦਲਾਅ ਜਰੂਰ ਆਈਆਂ ਏ ਅਸੀਂ ਇਕ ਦਿਨ ਬੈਲੋਰੋ ਗੱਡੀ ਵਿਚ ਜਲੰਧਰ ਗਏ ਰਾਹ ਵਿੱਚ ਪੁਲਿਸ ਵਾਲੇ ਕਹਿੰਦੇ ਗੱਡੀ ਦੇ ਹਾਰਨ ਵੱਡੇ ਨੇ ਚਲਾਨ ਹੱਉਗਾ ਉਹਨਾਂ 500,ਲਿਆ ਕਿਹੜਾ ਚਲਾਨ ਕਿਹੜਾ ਭੰਗਵਤ ਮਾਨ ਫੇਰ ਕਿਹਣਾ ਭੰਗਵਤ ਮਾਨ ਮਾੜਾ ਏ
@JagtarSingh-fv8tw
@JagtarSingh-fv8tw Год назад
ਤੁਸੀਂ 5000 ਕਿਓੰ ਨੀ ਭਰਿਆ 😂😂
@JaspalSingh-tm2xq
@JaspalSingh-tm2xq Год назад
ਬਹੁਤ ਵਧੀਆ ਗੀਤਗਾਇਆਜੀ
@baggakheri
@baggakheri Год назад
ਸਰਕਾਰ ਨੂੰ ਸਲੂਟ ਐ
@servicemehkma1947
@servicemehkma1947 Год назад
😂😂😂😂
@ajaibkaur1806
@ajaibkaur1806 Год назад
God give you long life Nass ji
@harwindersinghsingh4932
@harwindersinghsingh4932 Год назад
ਬੀਬਾ ਜਸਪ੍ਰੀਤ ਤਾਰੀਫ ਕਰਨੀ ਬਣਦੀ ਹੈ, ਸਿਰ ਤੇ ਚੁੰਨੀ ਲੇ ਕੇ ਰੱਖਦੀ ਹੈ ਇਸ ਨੂੰ ਕਿਹੰਦੇ ਪੰਜਾਬਣ ਮੁਟਿਆਰ।
@shivjot6426
@shivjot6426 Год назад
ਬਹੁਤ ਸੋਹਣੀ ਜੋੜੀ
@BhagwantSingh-lk4cv
@BhagwantSingh-lk4cv 10 месяцев назад
Gud cm of ਪੰਜਾਬ
@harshpreet_kaur2867
@harshpreet_kaur2867 Год назад
vvry nice 👌 sirra
@kamaljit5534
@kamaljit5534 Год назад
ਭਗਵੰਤ ਮਾਨ ਬਹੁਤ ਇਮਾਨਦਾਰ ਬੰਦਾ
@Harb-l8q
@Harb-l8q Год назад
Bilkul Thik A Bai Ji Dhanwad❤❤❤❤❤❤
@Mannsingh-mv3un
@Mannsingh-mv3un Год назад
ਭਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਹੈ। ****************************** ਹੱਕ ਪਰਾਇਆ ਨਾਨਕਾ ,ਉਸ ਸੂਅਰ, ਉਸ ਗਾਏ। । ************************************ ਪਟਵਾਰੀਆਂ ਨੇ ਸਿੱਧੇ ਪੈਸੇ ਫੜਨ ਦੀ ਬਜਾਏ ਅੱਗੇ ਸੌਦਾ ਕਰਨ ਲਈ ਦਲਾਲ ਬਣਾ ਲਏ ਹਨ। ਅੱਗੇ ਇਕਲਾ ਪਟਵਾਰੀ ਰਿਸ਼ਵਤ ਲੈਦਾ ਸੀ। ਪਟਵਾਰੀ ਅਤੇ ਤਿੰਨ, ਚਾਰ ਦਲਾਲ ਰਲਕੇ ਸੌਦਾ ਹੋ ਰਿਹਾ ਹੈ। ਹੁਣ ਜਨਤਾ ਏਕਾ ਕਰ ਕੇ ਭ੍ਰਿਸ਼ਟ ਮਾਫੀਆ ਨੂੰ ਨੱਥ ਪਾਵੇ।
@harvinderpappu1661
@harvinderpappu1661 10 месяцев назад
ਜਸਪ੍ਰੀਤ ਕੌਰ ਜੀ ਬਹੁਤ ਵਧੀਆ ਸਿੰਗਰ
@HaqSachdaHoka1313
@HaqSachdaHoka1313 5 месяцев назад
❤ਜਸਪ੍ਰੀਤ ਕੌਰ ਜੀਆ ਦਾ ਸਿਰ ਤੇ ਚੁੰਨੀ ਲੈ ਕੇ ਗਾਉਣਾ ਧੰਨਵਾਦ
@avtarchahal5904
@avtarchahal5904 Год назад
ਤੁਹਾਡਾ ਗੀਤ ਬਹੁਤ ਵਧੀਆ ਵੀਰ ਪਰ ਪਟਵਾਰੀਆਂ ਦੇ ਧੰਦੇ ਵਿੱਚ ਕੋਈ ਫਰਕ ਨਹੀਂ ਪਿਆ
@gurpaljodhpuri2713
@gurpaljodhpuri2713 Год назад
ਗੀਤਕਾਰ ਲਾਭ ਜੋਧਪੁਰੀ ਦਾ ਲਿਖਿਆ ਹੋਇਆ ਗੀਤ ਅਵਾਜ਼ ਭਿੰਦੇਸ਼ਾਹ ਰਾਜੋਵਾਲੀਆ ਅਤੇ ਜਸਪ੍ਰੀਤ ਕੌਰ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ
@HarbansKhichiPresident
@HarbansKhichiPresident Год назад
ਗਾਣਾ ਭਾਵੇਂ ਹਸਣ ਹਸਾਉਣ ਲਈ ਬਣੇ ਹੁੰਦੇ ਹਨ ਪਰ ਇਹ ਮਾਲ ਵਿਭਾਗ ਨਾਲ ਸਬੰਧਤ ਸਹੀ ਵਾ ਦਰੁਸਤ ਕਿਹਾ ਹੈ
@gurjeetsingh2072
@gurjeetsingh2072 Год назад
ਵਧੀਆ ਹੳ
@HaqSachdaHoka1313
@HaqSachdaHoka1313 10 месяцев назад
ਖੂਬਸੂਰਤ
@jasvirkaurasafri2909
@jasvirkaurasafri2909 Год назад
Gayak Jordi ghaint look bahut vadiya god bless you both of you 💕💕💕
@charanjitsingh9943
@charanjitsingh9943 Год назад
Very Very nice song. Good sung.
@jashanlehal-ni4is
@jashanlehal-ni4is Год назад
Veer ji bahut Sona song Hai Sarkar bhi bahut Soni I log Lagta khichno Nahi hat de
@BalvirSingh-xi6dg
@BalvirSingh-xi6dg Год назад
God bless you very nice song vir ji
@rupinderbrar4989
@rupinderbrar4989 Год назад
Nice Song Ji 👌
@DavinderSingh-t3c
@DavinderSingh-t3c Год назад
Bahuat.vadia.gaya.22.g.and.phain.g.
@Prabhdayalsingh-fl5fc
@Prabhdayalsingh-fl5fc Год назад
ਸੱਚ ਚੁਭਦਾ ਬਹੁਤ ਘੈਂਟ ਗੱਲਾਂ
@HarjinderBhullar6076
@HarjinderBhullar6076 Год назад
ਭਿਂੰਦੇ ਸਾਹ ਤੇ ਜਸਪ੍ਰੀਤ ਜੱਸੀ ਦੀ ਅਵਾਜ਼ ਘੈਂਟ ਗਾਣਾ ਅੱਜ ਦੀ ਸਚਾਈ ਦਾ
@PritamSingh-rg1cl
@PritamSingh-rg1cl Год назад
Very nice
@BalwinderSingh-vr5yg
@BalwinderSingh-vr5yg 7 месяцев назад
ਵਧੀਆ ਗੀਤ
@HarbansKhichiPresident
@HarbansKhichiPresident Год назад
ਗਾਣਾ ਭਾਵੇਂ ਹਸਣ ਹਸਾਉਣ ਲਈ ਬਣੇ ਹੁੰਦੇ ਹਨ ਪਰ ਇਹ ਗਾਣਾ ਮਾਲ ਵਿਭਾਗ ਨਾਲ ਸਬੰਧਤ ਸਹੀ ਵਾ ਦਰੁਸਤ ਕਿਹਾ ਹੈ
@rinkurattia6816
@rinkurattia6816 4 месяца назад
Good song 22 ji
@gulzarsingh4604
@gulzarsingh4604 Год назад
ਭਿਦੇਸਾਹ ਪਰਵਾਹ ਨਾ ਕਰ ਇਹ ਆਪ ਉਪਰ ਲੰਗ ਗੇ ਪਟਵਾਰੀ ਤੋ ਆਵਸਰਾ ਤੋ ਕੋਈ ਕੋਠੀ ਦੱਬੀ ਜਾਦਾ ਜੇ ਰੋਲਾ ਰੌਲਾ ਪਾ ਕੇ ਕੋਠੀ ਛਡਾਈ ਤਾ ਉਦੇ ਵਿਚੋ ਏ ਸੀ ਤੇ ਟੁਟੀਆਂ ਪੱਟਲੈਗੇ ਕੋਈ ਹਸਪਤਾਲ ਚ ਏ ਸੀ ਤਾਰ ਲੈ ਗਿਆ
@harwindersingh9562
@harwindersingh9562 Год назад
Very very nice 👍👍
Далее
O’zim bilib ketvotudima😅
01:00
Просмотров 609 тыс.