Тёмный

ਰੱਖੜੀ ਦਾ ਦੁੱਖ ਵੀਰ ਦੀ ਭੁੱਖ | rakhi |new punjabi movies2024|punjabi short videos 

 TEAM GHAR PARIVAR
Подписаться 147 тыс.
Просмотров 216 тыс.
50% 1

#punjabishortmovie2023 #funny #punjabiwebseries #comedyvideos #comedy #comedydramapunjab #funnyshorts #punjabisong #newpunjabiwebseries #funnyvideos #gharparivar #gharpariwar #sarpanchni #bebe #maa #mother #sister #daughter #brother #rakhi #festival #rakhdi #punjabi #jattlifestyle #pindlifestyle #villagelifestyle #husbandwifecomedy #webseries #movie #film

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 385   
@Paramjit_kaur_chahal
@Paramjit_kaur_chahal Месяц назад
ਬਹੁਤ ਵਧੀਆ ਵੀਡੀਓ ਬੇਸ਼ੱਕ ਅੱਜ ਕੱਲ ਕੋਈ ਮੁੰਡੇ ਕੁੜੀ ਵਿੱਚ ਫ਼ਰਕ ਨਹੀਂ ਕਰਦਾ ਪਰ ਤਿਥ ਤਿਹਾਰ ਤੇ ਘਾਟ ਮਹਿਸੂਸ ਹੁੰਦੀ ਹੈ ਪਰਮਜੀਤ ਕੌਰ ਦਿੜ੍ਹਬਾ ਮੰਡੀ
@RamandeepKaur-dc9jk
@RamandeepKaur-dc9jk Месяц назад
Bahut he vadia video.......sareyan de acting bahut hevadia e.........supab
@GurpreetSingh-fg2kv
@GurpreetSingh-fg2kv Месяц назад
ਬਹੁਤ ਵਧੀਆ ਵੀਡੀਓ ਬਹੁਤ ਸੋਹਣਾ ਕੰਮ ਕਰਦੇ ਹੋ ਮਾਤਾ ਜੀ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ ਗੁਰਪ੍ਰੀਤ ਮੋਗਾ
@yaddikharoud5145
@yaddikharoud5145 Месяц назад
Prminder putt di ackting bajut wadia ji v good
@harpreetsharma4125
@harpreetsharma4125 Месяц назад
ਵੀਰਪਾਲ ਦੀ ਸੱਸ ਬਹੁਤ ਭੈੜੇ ਸੁਭਾਅ ਦੀ ਔਰਤ ਹੈ ਇਹੋ ਜਿਹੀ ਸੱਸ ਕਿਸੇ ਦੀ ਨਾ ਹੋਵੇ ❤❤
@kulwnderjit4799
@kulwnderjit4799 Месяц назад
Meri sass v iho ji aaa same to same
@devil.com1070
@devil.com1070 Месяц назад
Just play ch
@devil.com1070
@devil.com1070 Месяц назад
Veerpal di sas buht solji hui orat hai 10 bandeya ch khadi lagdi ki eh koi afserni hai eni look gent hai m pendu virse ch pehli war dekhya bebe nu assi name rakhta gent bebe hath ch rumal hath ph fadeya sohne kapde paye gent look bebe
@LakhwinderSingh-jf2vf
@LakhwinderSingh-jf2vf Месяц назад
Koi na ji tusi wi saas banoge pta lagg ju
@Jack_yt-v8i
@Jack_yt-v8i Месяц назад
ਕਰਤੀ ਸੱਸ ਸਿੱਧੀ 😂😂😂
@MK-lm8ro
@MK-lm8ro Месяц назад
Buhat vadia video ❤❤
@inderjitsingh8364
@inderjitsingh8364 Месяц назад
👍👍👍👍👍
@hardeepcheema2337
@hardeepcheema2337 Месяц назад
ਸੱਤ ਸ੍ਰੀ ਅਕਾਲ ਬਹੁਤ ਵਧੀਆ ਦੀਪ ਚੀਮਾਂ ਜੰਡਪੁਰ ਮੋਹਾਲੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ
@BalwinderSingh-vj5ur
@BalwinderSingh-vj5ur Месяц назад
Very emotional story, congrats you
@BaljeetKaur-fs5hg
@BaljeetKaur-fs5hg Месяц назад
❤❤❤❤❤❤🎉❤🎉❤🎉
@navtejbrar1018
@navtejbrar1018 Месяц назад
Bhot hi vdia bebe ji app di story bhot Acha msg youth nu jaanda
@BaldevGill-b3y
@BaldevGill-b3y Месяц назад
Baldev. Singh.. Very. Very. Nice. ਵੀਡੀਓ.. ਮੱਲੇ.. ਵਾਲਾ. ਫਰੀਦਕੋਟ. ਜਿਲ੍ਹਾ.
@tarnpreetsingh8334
@tarnpreetsingh8334 Месяц назад
Bebe bebe ji 😀😀
@bhupindergaddu4562
@bhupindergaddu4562 Месяц назад
Very good video❤❤❤ paramjit bebeji is just amazing at acting🎉🎉🎉 diljit bebeji is just 👍👍👍👍👍
@JasmeetDhiman-i5y
@JasmeetDhiman-i5y Месяц назад
Bhut badiya Waheguru ji chardekala ch rakhi team nu special thank you parwinder vire da bhut badiya soch a 🙏🏻🙏🏻🌺🌺 jaskaran Singh Canada 🇨🇦🙏🏻
@ArpanBawa
@ArpanBawa Месяц назад
ਵੀਰਪਾਲ ਸਭ ਤੋਂ ਵੱਡਾ ਧੰਨਵਾਦ ਚਾਚੀ ਦਾ ਜਿਹੜੀ ਆਪਣੀ ਨੂੰਹ ਦੇ ਭਾਈ ਨੂੰ ਲਿਆਈਂ ਨਹੀ ਕੋਂਣ ਕਿਸੇ ਪਿੱਛੇ ਸੋਚਦਾ ਵੀਰਪਾਲ ਭੈਣੇ ਚਾਚੀ ਦਾ ਧੰਨਵਾਦ ਕਰ ਕੇ ਚਾਚੀ ਮਾਂ ਬਣਕੇ ਭਰਾ ਲੈ ਆਈ ਧੰਨਵਾਦ ਚਾਚੀ ਜੀ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐💐💐💐💐
@zimmysandhu
@zimmysandhu Месяц назад
Wah ji wah 😢bilkol sahi keha
@devil.com1070
@devil.com1070 Месяц назад
Je sare eve de ban jaan ta gal।ki aa
@JasnoorSingh-l9r
@JasnoorSingh-l9r Месяц назад
Bahut vadia Sirat k sunam
@baljitsandhu8931
@baljitsandhu8931 Месяц назад
ਬਹੁਤ। ਖੂਬ ਬਲਜੀਤ ਸੰਧੂ ਮਲੋਟ
@Jagmeetvloger-o3j
@Jagmeetvloger-o3j Месяц назад
ਜਗਮੀਤ ਬਰਾੜ ਡੇਲਿਆ ਵਾਲੀ ਜੈਤੋ 👍👌
@ArpanBawa
@ArpanBawa Месяц назад
ਅੱਜ ਤਾ ਪਰਮਿੰਦਰ ਵੀਰੇ ਨੇ ਬਹੁਤ ਵਧੀਆ ਟੈਮ ਤੇ ਐਂਟਰੀ ਮਾਰੀ ਆ ਸੱਚੀਂ ਵੀਰੇ ਦਿਲ ਜਿੱਤ ਲਿਆ ਬਹੁਤ ਬਹੁਤ ਹੀ ਧੰਨਵਾਦ ਚਾਚੀ ਤੇ ਪਰਮਿੰਦਰ ਵੀਰੇ ਦਾ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐💐💐💐💐💐💐
@kamaldhaliwal6340
@kamaldhaliwal6340 Месяц назад
Nice video veer g❤❤❤❤
@sukhjitkaur2393
@sukhjitkaur2393 Месяц назад
Very very nice video veer ji ❤️👌👍
@madhusabharwal3449
@madhusabharwal3449 Месяц назад
ਬਹੁਤ ਹੀ ਵਧੀਆ ਵੀਡੀਓ ਇੱਕ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਬੈਬੇ ਜੀ ਸਾਰੀ ਟੀਮ ਨੇ ਬਹੁਤ ਵਧੀਆ ਵੀਡੀਓ ਵਿੱਚ ਕੰਮ ਕੀਤਾ 🧿😊❤❤ ਪਰਮਾਤਮਾ ਸਭ ਭੈਣਾ ਨੂੰ ਇੱਕ ਵੀਰ ਜਰੂਰ ਦੇਈ ਜੇ ਕਿਸੇ ਭੈਣ ਕੋਲ ਭਰਾ ਨੀ ਸੱਸ ਨੂੰ ਕਿਸੇ ਨਾਲ ਐਵੇਂ ਨੀ ਲੜਾਈ ਨਹੀਂ ਕਰਨੀ ਚਾਹੀਦੀ ਵੀਰਪਾਲ ਵੀਡੀਓ ਬਹੁਤ ਹੀ ਸੋਹਣੀ ਬਣਾਈ ਆ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🏽ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤😇🧿🧿🧿💖💖💖👏👏👏👏🌷🌷🌷💘💘💘💘💘💘💘
@JasbirKaur-y6c
@JasbirKaur-y6c Месяц назад
Very nice video
@GurpinderKaur-kx1vg
@GurpinderKaur-kx1vg Месяц назад
Bahut sohni video ji♥️♥️
@ParamjeetVijaykumar
@ParamjeetVijaykumar Месяц назад
Very nice vedio
@tarnpreetsingh8334
@tarnpreetsingh8334 Месяц назад
Oh my God bebe
@KuldipSingh-om2ym
@KuldipSingh-om2ym Месяц назад
Loving Vedios good role of all of you. Narinder and Kuldip Grewal. Baddowal
@sukhpalhunjan8353
@sukhpalhunjan8353 Месяц назад
Very good video we 3 sisters and mum l have no dad l am 4 years old when my dad died heart touching ❤❤
@jasvirkaursandhu4119
@jasvirkaursandhu4119 Месяц назад
good very nice video
@pinkyjaidka6418
@pinkyjaidka6418 Месяц назад
Nice message ❤❤
@balwinderkaurbalwinder5081
@balwinderkaurbalwinder5081 Месяц назад
Parminder veer ji di look bilkul police mulajm Vali aa
@luckybhatia2419
@luckybhatia2419 Месяц назад
Nice video good team work
@SarabjeetKaur-e4i
@SarabjeetKaur-e4i Месяц назад
Very nice 👍👍
@HarwinderSingh-ei3li
@HarwinderSingh-ei3li 25 дней назад
ਅਮ੍ਰਿਤ ਪਾਲ ਕੌਰ ਕੋਟ ਫੱਤਾ ਬਠਿੰਡਾ ਬੁਹਤ ਵਧੀਆ ਵਿਡੀਉ ਦੀਦੀ ਬੇਬੇ ਸੋਟੀ ਬੁਹਤ ਬੁਹਤ ਵਾਦੀਆਜੀ🎉🎉🎉🎉🎉🎉
@rubinanaz6227
@rubinanaz6227 Месяц назад
❤🎉 excellent
@Reetkhokhar
@Reetkhokhar Месяц назад
Bott sohne video heart touching❤❤mere be Verra nai haiga 🙏🏻🙏🏻
@amritchahal6783
@amritchahal6783 Месяц назад
Very nice video
@kanwalsingh2616
@kanwalsingh2616 Месяц назад
Bohot badhiya video ji waheguru ji
@HargunGill-k1f
@HargunGill-k1f Месяц назад
Nice🎉
@tarnpreetsingh8334
@tarnpreetsingh8334 Месяц назад
😀😀❤❤👍👍🙏🏻🙏🏻
@harpreetsingh45-f7c
@harpreetsingh45-f7c Месяц назад
❤❤❤❤
@Guri-l7c
@Guri-l7c Месяц назад
❤nice. Gjasvinder. Akalgarh. Sudhar❤❤
@harpreetsharma4125
@harpreetsharma4125 Месяц назад
ਬਹੁਤ ਵਧੀਆ ਵੀਡੀਓ ਹੈ ❤❤
@GurleenKaur-cs2lw
@GurleenKaur-cs2lw Месяц назад
Bahut hi vadia video aa ji...
@ArpanBawa
@ArpanBawa Месяц назад
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਵੀਰਪਾਲ ਪਰਮਿੰਦਰ ਵੀਰੇ ਦਾ ਮੂੰਹ ਮਿੱਠਾ ਤਾਂ ਕਰਵਾ ਦਿੰਦੀ ਏਥੇ ਤੂੰ ਗਲਤੀ ਕੀਤੀ ਆ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐💐
@amanmann1049
@amanmann1049 Месяц назад
Nice video jindveer kaur Ghurkani Mansa
@sukhwinderSingh-n4m
@sukhwinderSingh-n4m Месяц назад
Parvinder nice video ❤❤❤
@HarmandeepSinghMann
@HarmandeepSinghMann Месяц назад
ਬਹੁਤ ਵਧੀਆ ਵੀਡੀਓ ਹਰਮਨਦੀਪ ਮਾਨ
@daljitjudge9963
@daljitjudge9963 Месяц назад
Very nice video
@manpreetkanda1037
@manpreetkanda1037 Месяц назад
Bohat sohni h vediyo ji sukhdeep k Bhettiwala
@desihomemadefood
@desihomemadefood Месяц назад
ਬਹੁਤ ਵਧੀਆਂ ਵੀਡਿਉ ਨੇ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖ਼ਸ਼ੇ ❤❤
@binderdhumi1232
@binderdhumi1232 Месяц назад
ਬਹੁਤ ਵਧੀਆ ਜੀ❤❤❤❤❤❤
@davindersingh9587
@davindersingh9587 Месяц назад
Nice story
@kakasran603
@kakasran603 Месяц назад
Kaka sran❤❤
@JhirmalSingh-xb1sj
@JhirmalSingh-xb1sj Месяц назад
Jhirmal Singh kot sadar khan very nice 😂❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉😅😅😅😅😅😅😅
@Jagmeetvloger-o3j
@Jagmeetvloger-o3j Месяц назад
ਜਗਮੀਤ ਬਰਾੜ ਡੇਲਿਆ ਵਾਲੀ ਜੈਤੋ 👌👍
@bobyraja7870
@bobyraja7870 Месяц назад
Very very nice video
@gurmangatsingh4518
@gurmangatsingh4518 Месяц назад
ਅੱਜ ਦਾ ਐਪੀਸੋਡ ਬਹੁਤ ਵਧੀਆ ਲੱਗਾ ਹੈ ਜੀ। ਘਰ ਪਰਿਵਾਰ ਟੀਮ ਦੇ ਸਾਰੇ ਪਾਤਰ ਬਾਖੂਬੀ ਆਪਣੇ ਰੋਲ ਅਦਾ ਕਰਦੇ ਨੇ।🎉 ਗੁਰਮੰਗਤ ਸਿੰਘ, ਜਸਵਿੰਦਰ ਕੌਰ ਸ੍ਰੀ ਮੁਕਤਸਰ ਸਾਹਿਬ।
@prabhjotsingh657
@prabhjotsingh657 Месяц назад
Very nice ❤
@hardeepcheema2337
@hardeepcheema2337 Месяц назад
ਪੰਜਾਬੀ ਬੋਲੋ ਪੰਜਾਬੀ ਲਿਖੋ ਪੰਜਾਬੀ ਸਾਡੀ ਸਾਨੂੰ ਪੰਜਾਬੀ ਸਾਡੀ ਜਾਨ
@aonshah9966
@aonshah9966 Месяц назад
From Pakistan panjab 💔
@surenderkaur1697
@surenderkaur1697 Месяц назад
Bahut badiya video hai ji
@pinknailstudio532
@pinknailstudio532 Месяц назад
Very nice video Sukhwinder kaur ludhianan
@arshdeepkaur2241
@arshdeepkaur2241 Месяц назад
Koi galat comment na krea kro g its just act and they all are supposed to play their characters as that are given ❤❤ eh sare sirf apna role play krde a society nu message dain lyi 😊 Arsh Sran mehraj Bathinda ❤
@roopkaur5484
@roopkaur5484 Месяц назад
Sukhpal noo cross kar gei veerpal Kaur di acting
@kantarani9579
@kantarani9579 Месяц назад
Very nice
@BalrajSingh-uy4um
@BalrajSingh-uy4um Месяц назад
Nic ❤❤
@zimmysandhu
@zimmysandhu Месяц назад
Bahot vdiya vedio ਐ G , mera o v subscribed hai g। ਜ਼ਿੰਮੀ ਬਾਬਰਪੁਰ ਨਾਭਾ
@lyallpurcooker
@lyallpurcooker Месяц назад
nice
@AmandeepKaur-eh5tt
@AmandeepKaur-eh5tt Месяц назад
Parminder nu dakh ka bahut ron ay virpal na jado kahy veer ma kada rakhri ni kahrdi ma v ni kada rakhri kahrdi jado di mara veer di death ho gay 😭😭😭😭😭😭😭😭😭😭😭😭😭
@paramjeetkaur4332
@paramjeetkaur4332 Месяц назад
ਪਰਮਜੀਤ ਕੌਰ ਤਲਞੰਡੀ
@jagsirdhaliwal4932
@jagsirdhaliwal4932 Месяц назад
ਮੈਨੂੰ ਇੱਕ ਗੱਲ ਦੀ ਸਮਝ ਨੀ ਆਉਂਦੀ ਜਿਸ ਦੇ ਭੈਣ ਨੀ ਹੁੰਦੀ ਉਹ ਮੁੰਡਾ ਕੜਮਾ ਕਿਉਂ ਨੀ ਹੁੰਦਾ ਕੁੜੀ ਹੀ ਕੜਮੀ ਕਿਉਂ ਹੁੰਦੀ ਆ
@baljeetkaur152
@baljeetkaur152 Месяц назад
❤❤❤😢from Italy
@BobySingh-p5u
@BobySingh-p5u Месяц назад
ਬਹੁਤ ਬਹੁਤ ਬਹੁਤ ਹੀ ਵਧੀਆ ਵਿਡੀਉ ਬਣਾਈ ਐ ਕੋਈ ਅੰਤ ਨੀ ਐਨੀ ਸੋਹਣੀ ਵਿਡੀਉ ਬਣਾਈ ਐ । ਪੂਰੀ ਵਿਡੀਉ ਦੇਖ ਮੇਰੇ ਘਰਵਾਲ਼ੀ ਰੋ ਪਈ ਭੈਣ ਭਾਈ ਤਾਂ ਇਹਦੇ ਹੈਗੇ ਰੱਬ ਦੇ ਸ਼ੁਕਰ ਨਾਲ ਪਰ ਰੋਈ ਇਸ ਗੱਲ ਕਰਕੇ ਵੀ ਭਰਾ ਤੇ ਪੁਤ ਇਹ ਦਾਤ ਰੱਬ ਦੇ ਵਸ ਐ ਇਸ ਗੱਲ ਦਾ ਕੋਈ ਮੇਹਣਾ ਨੀ ਹੁੰਦਾ। ਬਹੁਤ ਹੀ ਵਧੀਆ ਵਿਡੀਉ ਬਣਾਈ ਐ ਤੇ ਨਤੀਜਾ ਵੀ ਬਹੁਤ ਹੀ ਸੋਹਣਾ । ਸੁਦਾਗਰ ਸਿੰਘ ਨਿਹਾਲੂਵਾਲ ਜਿਉਂਦੇ ਵਸਦੇ ਰਹੋ । ਧੰਨਵਾਦ ਐਨੀ ਸੋਹਣੀ ਸਿਖਿਆ ਦੇਣ ਲਈ ਵੀ ਕਿਸੇ ਗੱਲ ਦਾ ਹੰਕਾਰ ਨੀ ਕਰਨਾ ਚਾਹੀਦਾ
@jaspaljaspal8270
@jaspaljaspal8270 Месяц назад
Jaspal kaur patiala tuvada ah sirial bhot vadya hai ji
@ParvinderKaur-l7i
@ParvinderKaur-l7i Месяц назад
Parvinder Kaur pind Lodhi Majra Ropar Daljit Singh Lodhi Majra Ropar Jaspreet Kaur
@darshanabhanot2489
@darshanabhanot2489 Месяц назад
ਏਸ ਦਾ ਜਬਾਬ ਅੰਤ ਚ ਚਾਚੀ ਨੇ ਦੇ ਦਿੱਤਾ ਜੀ
@balrajsingh-nb3gv
@balrajsingh-nb3gv Месяц назад
❤❤❤
@jagdevsingh8335
@jagdevsingh8335 Месяц назад
ਬੇਬੇ ਦਲਜੀਤ ਕੌਰ ਜੀ ਤੇਰੀ ਭਾਬੀ ਨੂੰ ਪਤਾ ਹੈ ਕਿ ਜੇਕਰ ਸੂਟ ਨਾ ਸਿਲਾਈ ਕਰਾ ਕੇ ਦਿੱਤਾ ਐਥੇ ਆ ਕੇ ਖੌਰੂ ਪੱਟੇਗੀ ਤਾਂ ਵਿਚਾਰੀ ਨੇ ਡਰਦੀ ਨੇ ਸਿਲਾਈ ਕਰਵਾ ਕੇ ਦੇ ਦਿੱਤਾ ਤੇਰੇ ਸੁਭਾਅ ਦਾ ਉਸ ਨੂੰ ਪਤਾ ਹੈ ਕਿ ਮੇਰੀ ਨੰਨਦ ਪਿਛਲੇ ਜਨਮ ਦੀ ਬਘਿਆੜੀ ਹੈ ਇਸ ਤੋਂ ਖਹਿੜਾ ਛੁਡਾਉਣਾ ਔਖਾ ਹੋ ਜਾਊ ਵੀਡੀਓ ਬਹੁਤ ਵਧੀਆ ਬਣੀ ਹੈ ਬੇਬੇ ਦਲਜੀਤ ਕੌਰ ਜੀ ਗੁੱਸਾ ਨਾ ਕਰਿਓ ਮੈਂ ਤਾਂ ਹਾਸੇ ਮਖੌਲ ਵਿੱਚ ਬਘਿਆੜੀ ਕਿਹਾ ਹੈ ਮੈਂ ਹੱਥ ਜੋੜ ਕੇ ਪਹਿਲਾਂ ਹੀ ਮੁਆਫ਼ੀ ਮੰਗਦਾ ਹਾਂ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@harjitsinghharjitsingh3114
@harjitsinghharjitsingh3114 Месяц назад
Veer Parminder u r soo nice
@rupikhera3792
@rupikhera3792 Месяц назад
Very good acting
@PerryManshahia-gb6kv
@PerryManshahia-gb6kv Месяц назад
perry manshahia mansa khurd ton naam boldo❤
@Satnamoffical
@Satnamoffical Месяц назад
❤❤❤😢
@harshgill7985
@harshgill7985 Месяц назад
Paramjit bebe tusi ena videos bich vdia lagdeo dujia videos eni gl jahi ni bandi
@bhajankaur8289
@bhajankaur8289 Месяц назад
Me tuhadi koi v video miss nhi krdi fer v tuc Mera naam nhi bolde ❤❤❤❤❤ bhajan kaur jirkpur Chandigarh 🎉🎉🎉🎉🎉
@mukhtiarsinghtaggar1445
@mukhtiarsinghtaggar1445 Месяц назад
ਮੁੰਡੇ ਦੇ ਸੋਹਰਿਆ ਨੇ ਕਿਸੇ ਦਾ ਠੇਕਾ ਲਿਆ
@jagdevsingh8335
@jagdevsingh8335 Месяц назад
ਲੱਛੀ ਵੀਰੇ ਤੇਰੀ ਬੇਬੇ ਜੀ ਦਿਲ ਨਹੀਂ ਭਰਦਾ ਪਹਿਲਾਂ ਜ਼ਮੀਨ ਦੇ ਲਾਲਚ ਵਿੱਚ ਆ ਕੇ ਵੀਰਪਾਲ ਕੌਰ ਦਾ ਰਿਸ਼ਤਾ ਲੈ ਲਿਆ ਹੁਣ ਭਾਲਦੀ ਹੈ ਸੰਧਾਰੇ ਜੇਕਰ ਬੇਬੇ ਜੀ ਤੇਰੇ ਭਰਾ ਨਾ ਹੁੰਦਾ ਤੇਰੀ ਸੱਸ ਤੈਨੂੰ ਮਿਹਣੇ ਪੜਮੇਣੇ ਦਿੰਦੀ ਫਿਰ ਤੇਰੇ ਦਿਲ ਤੇ ਕੀ ਬੀਤਦੀ ਬੇਬੇ ਜੀ ਵੀਰਪਾਲ ਕੌਰ ਤਾਂ ਪਹਿਲਾਂ ਹੀ ਬਹੁਤ ਦੁੱਖੀ ਹੈ ਐਵੇਂ ਨਹੀਂ ਉਸ ਨੂੰ ਭਰਾ ਦੇ ਮਿਹਣੇ ਦੇ ਕੇ ਦੁੱਖੀ ਨਹੀਂ ਕਰੀਦਾ ਵਾਹਿਗੁਰੂ ਜੀ ਦੇ ਰੰਗਾਂ ਤੋਂ ਡਰਨਾ ਚਾਹੀਦਾ ਜਿਹਨਾਂ ਦੇ ਭਰਾ ਹੁੰਦੇ ਉਹਨਾਂ ਭਰਜਾਈਆਂ ਘਰੇ ਨਹੀਂ ਵੜਣ ਦਿੰਦੀਆਂ ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਬੇਬੇ ਦਲਜੀਤ ਕੌਰ ਜੀ ਨੂੰ ਨਿਮਰਤਾ ਬਖ਼ਸ਼ੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@inderjitkaur4820
@inderjitkaur4820 Месяц назад
Sari teem nu sat sri akal ji 🙏🏽🙏🏽 waheguru ji sari teem nu chadi kla ch rakhe 🙏🏽🙏🏽🎉🎉🌹🌹 inderjit kaur bathinda
@gaganjot480
@gaganjot480 Месяц назад
Very nice mera ve veer nhi ha
@OBITOUCHIA444
@OBITOUCHIA444 Месяц назад
,,, ਬਹੁਤ ਵਧੀਆ ਵੀਡਿਉ ਹੈ ਦੇਖ ਕੇ ਅੱਖਾਂ ਵਿੱਚੋਂ ਹੰਝੂ ਆ ਗਏ,ਸਭ ਦੀ‌ ਐਕਟਿੰਗ ਬਹੁਤ ਵਧੀਆ ਹੈ, ਐਕਟਿੰਗ ਬਿਲਕੁਲ ਨਹੀਂ ਲੱਗਦੀ, ਸੱਚ ਲਗਦਾ ਹੈ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰਖੇ। ਬਲਜਿੰਦਰ ਕੌਰ ਕਪੂਰਥਲਾ ❤
@ArpanBawa
@ArpanBawa Месяц назад
ਵੀਰਪਾਲ ਭੈਣੇ ਇੱਕ ਗਲਤੀ ਕਰ ਦਿੱਤੀ ਕੇ ਪਰਮਿੰਦਰ ਵੀਰੇ ਦਾ ਮੂੰਹ ਮਿੱਠਾ ਨਹੀਂ ਕਰਵਾਇਆ ਧੰਨਵਾਦ ਪਰਮਿੰਦਰ ਵੀਰੇ ਜਿਹੜਾ ਤੂੰ ਭਰਾ ਬਣਕੇ ਆਇਆ ਨਹੀਂ ਕੋਂਣ ਕਿਸੇ ਪਿੱਛੇ ਸੋਚਦਾ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐💐💐💐💐
@HarmanDeep-lu9im
@HarmanDeep-lu9im Месяц назад
Virpal nu dekh ke mn bahut dukh hoeya dono bebeya di acting bahut vadiya very nice video ik veer sb nu devi parmatma ❤❤❤❤❤❤❤
@deepakbawa4462
@deepakbawa4462 Месяц назад
Very Nice Thaught
@kulwinderknagra3640
@kulwinderknagra3640 Месяц назад
🙏🙏❤❤
@DarshnaMadaan-pe7kc
@DarshnaMadaan-pe7kc Месяц назад
Bhaut sohni ei video baieida Diya bibiya ei lot aandiya ne
@GurpreetKaur-nq1dm
@GurpreetKaur-nq1dm Месяц назад
Mera ve bhai ne hai bhene
@GurdeepSingh-jf5sx
@GurdeepSingh-jf5sx Месяц назад
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਜਿਆਦਾ ਵਧੀਆ ਹੁੰਦੀਆਂ ਵੀ ਅਸੀਂ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੇਖਦੇ ਹਾਂ ਸਾਡਾ ਨਾਮ ਬੋਲ ਦਿਓ ਜੀ ਗੁਰਦੀਪ ਸਿੰਘ ਘਾਸੀਵਾਲ ਤੋ ਜੀ
@harmanbrar6045
@harmanbrar6045 Месяц назад
Harman Brar pind bhallaiana distk Shri muktsar sahib ji
@SFFgaming-b2f
@SFFgaming-b2f Месяц назад
I love pind bhallaiana meri masi pind❤❤
@SFFgaming-b2f
@SFFgaming-b2f Месяц назад
And my dear brother da in low pind🎉🎉❤
Далее
iPhone 16 & beats 📦
00:30
Просмотров 64 тыс.