Тёмный

ਰੱਖੜੀ ਦਾ ਮੁੱਲ / RAKHDI DA MULL / NEW PUNJABI SHORT MOVIE  

Jass Jashan Films
Подписаться 160 тыс.
Просмотров 702 тыс.
50% 1

ਰੱਖੜੀ ਦਾ ਮੁੱਲ / RAKHDI DA MULL
#jassjashanfilms #newpunjabishortmovie #rakhdi

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 262   
@rajwantkaur5713
@rajwantkaur5713 Год назад
ਜਸ਼ਨ ਅਤੇ ਜਸ ਬਹੁਤ ਵਧੀਆ ਸੁਨੇਹਾ ਦਿੱਤਾ ਦੇਖ ਕੇ ਹੀ ਇਹੋ ਜਿਹੇ ਲੋਕਾਂ ਨੂੰ ਅਕਲ ਆਜਾਵੇ
@sandeepkaur3561
@sandeepkaur3561 Год назад
Very nice 👍👌 video Village mithri Sirsa Haryana Sandeep kaur gurdeep amrit vidya navjot sukhdeep kaur baltej Singh jasan didi tusi bhut sohna massage dita said bharjaya samj jan is bar rakhdi de tiyohar te thanks aa tuhada jo video phila bna ti thanks jass vere da jo ina time wait karde rhe
@AnuuSharma-xb1ob
@AnuuSharma-xb1ob Месяц назад
Very nice message
@PB_13_wale_25
@PB_13_wale_25 2 месяца назад
ਬਹੁਤ ਵਧੀਆ ਲੱਗੀ ਵਿਡੀਉ ♥️ ਬਹੁਤ ਵਧੀਆ ਸੁਨੇਹਾ ਜੇਕਰ ਕੋਈ ਸਮਝਣਾ ਚਾਹੇ ਤਾ
@Thealtafmalik_
@Thealtafmalik_ Год назад
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@jaswinderkaur7846
@jaswinderkaur7846 Год назад
Brother ta kol de Lang jandy h rake kade
@jaswinderkaur7846
@jaswinderkaur7846 Год назад
Sela
@GurdeepkaurDhaliwal-l8b
@GurdeepkaurDhaliwal-l8b 10 месяцев назад
Wah g wahh bro keya baat khi tuc ❤ rakhdi bro sis de pyar de tand e hunde❤ 🥰
@nimalgill6528
@nimalgill6528 Год назад
Both vadiya aa sister ji
@satnamkaur2435
@satnamkaur2435 Год назад
ਬਹੁਤ ਵਧੀਆ ਮੈਸੇਜ ਦਿਤਾ , ਅਜ ਦੇ ਸਮਾਜ ਦੀ ਸੱਚਾਈ ਐ
@resalsinghsonapadda8829
@resalsinghsonapadda8829 Год назад
Nic❤
@AmanJaswal-ve3vg
@AmanJaswal-ve3vg Год назад
Bhut wadiya lagi video tuhadi.tusi kitho de rahn wale ho
@BalvirKaur-dm9ku
@BalvirKaur-dm9ku 4 месяца назад
J Jio
@manormagarg8197
@manormagarg8197 Год назад
I am big fan of this family ❤❤ 👌👌
@veerpalsidhu4707
@veerpalsidhu4707 Год назад
Bhot knt video aa g
@SatishKumar-pq1eh
@SatishKumar-pq1eh Год назад
Very good message in this video love to all team members God bless to all team members❤ 🙏👌
@satpalkhurana4445
@satpalkhurana4445 Год назад
Bahut wadiya vedeyo hi
@joginderkaur7883
@joginderkaur7883 Год назад
Awesome good message vn story
@Jarnailsingh-ho5ie
@Jarnailsingh-ho5ie Год назад
Very nice video
@jasmeetsingh6389
@jasmeetsingh6389 Год назад
@ManjitKaur-zj2gr
@ManjitKaur-zj2gr Год назад
God bless you ❤❤
@KhanSaab-rs9gd
@KhanSaab-rs9gd Год назад
❤❤ very nice video aa g god bless you all team members ❤️❤️🥰🥰🥰🥰💘💘💖💖💞💞💕💕❣️❣️❣️❣️💝
@CharanjeetKaur-z7x
@CharanjeetKaur-z7x 3 месяца назад
Duniya d sschhai h eh bhabiya kde ni sidhe munh boldiyan nnda naal
@lavylavy5664
@lavylavy5664 Год назад
😢🎉
@NOT_GARRY_OFFICIAL
@NOT_GARRY_OFFICIAL Год назад
Very Very Very nice video ji ❤❤❤❤❤
@usharani-pe1hp
@usharani-pe1hp Год назад
ਕੋਈ ਮਿਲਣ ਜਾ ਨਾ ਮਿਲਣ ਪਰ ਰੱਬ ਖੁਸ਼ ਰੱਖੇ ਹਰ ਇੱਕ ਦੇ ਵੀਰ ਨੂੰ ਲੰਬੀਆਂ ਉਮਰਾਂ ਵਾਖਸ਼ੇ ਇਹ ਹੀ ਦੁਆ ਆ ਮੇਰੀ❤❤
@jashansidhu9450
@jashansidhu9450 2 месяца назад
ਬਹੁਤ ਸੋਹਣੀ ਵੀਡੀਓ ਬਣਾਈ ਏ ਇਕ ਭੈਣ ਭਰਾ ਦਾ ਪਿਆਰਾ ਰਿਸ਼ਤਾ ਹੁੰਦਾ
@harpalkaurlal1617
@harpalkaurlal1617 Год назад
ਜੱਸ ਦਾ ਤੇ ਜਸਨਪੀਰੀਤ ਕੀ ਰਿਸਤਾ ਹੈ ਦੱਸਣਾ
@Maninder_brar
@Maninder_brar 2 месяца назад
ਕੋਈ ਲਫਜ਼ ਨਹੀਂ ਤੁਹਾਡੀ ਵੀਡਿਓ ਦੀ ਤਾਰੀਫ਼ ਕਰਨ ਲਈ ,,,ਹਰ ਇਕ msg ਦੇ ਦਿੱਤਾ ਤੁਸੀ ,,,, ਰੱਖੜੀ ਪਿਆਰ ਦਾ ਤਿਉਹਾਰ ਹੈ ਭੈਣਾਂ ਭਰਾਵਾਂ ਦੀ ਸੁੱਖ ਮੰਗਦੀਆਂ,,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ,,,💞💞💞💞💞 ਮਨਿੰਦਰ ਬਰਾੜ
@simarjeetkaur1599
@simarjeetkaur1599 Месяц назад
ਹੈਲੋ ਭੈਣ ਜੀ ਸਤਿ ਸ਼੍ਰੀ ਅਕਾਲ ਬਹੁਤ ਸੋਹਣੇ ਵੀਡੀਓ ਤੁਹਾਡੀ ਮੈਨੂੰ ਬਹੁਤ ਵਧੀਆ ਲੱਗੀ ਪਰ ਕਿਸੇ ਦੇ ਭਰਾ ਭੈਣਾਂ ਦੇ ਨਹੀਂ ਬਣਦੇ ਇਹ ਵੀਡੀਓ ਦੇਖ ਕੇ ਵੀਡੀਓ ਬਣਾਉਣ ਦਾ ਮਕਸਦ ਹੁੰਦਾ ਕਿਸੇ ਨੂੰ ਸਮਝਾਉਣ ਦਾ ਪਰ ਕੋਈ ਵੀ ਨਹੀਂ ਸਮਝ ਰਿਹਾ ਮੈਂ ਤਾਂ ਕਦੇ ਵੀ ਆਪ ਰੱਖੜੀ ਨਹੀਂ ਬੰਨੀ ਰੱਖੜੀ ਬੰਨਣ ਤੇ ਕੋਈ ਭੈਣ ਵੀ ਨਰਾਜ ਨਾ ਹੋਵੋ ਗੁਰੂ ਘਰ ਜਾਉ ਬਾਬੇ ਨਾਨਕ ਦੀ ਰੱਖੜੀ ਲੈ ਕੇ ਨਿਸਾਨ ਸਾਹਿਬ ਤੇ ਰੱਖੜੀ ਬੰਨ ਦਿਓ ਤੇ ਆਪਣਾ ਮਨ ਖੁਸ਼ ਕਰ ਲਓ ਕਦੇ ਵੀ ਸਮਝਾਉਣ ਵਾਲਿਆਂ ਨੂੰ ਨਾ ਸਮਝਾਓ ਉਹ ਕਲਯੁਗੀ ਨੇ ਤੇ ਕਲਯੁਗ ਵਿੱਚ ਹੀ ਰਹਿਣਗੇ
@sukhpalkaur1988
@sukhpalkaur1988 2 месяца назад
ਬਹੁਤ ਭਰਜਾਈਆਂ ਇਹੋ‌ ਜਿਹੀਆਂ ਹੁੰਦੀਆਂ ਹਨ। ਜਿਹੜੀਆਂ ਭਰਾ ਭੈਣ ਮਿਲ ਕੇ ਨਹੀ ਰਹਿਣ ਦਿੰਦੀਆਂ। ਉਦੋਂ ਭੈਣਾਂ ਦਾ ਦਿਲ ਬਹੁਤ ਦੁਖੀ ਹੁੰਦੈ ।ਪਰ ਕੋਈ ਜ਼ੋਰ ਨਹੀਂ ਚੱਲਦਾ।
@harshmultani6495
@harshmultani6495 Месяц назад
TTzzz TT 😊z😊😊q
@jaswinderkaur6695
@jaswinderkaur6695 Год назад
ਸਾਡਾ ਭਰਾ ਤਾ ਆਪ ਸਾਡੀ ਭਰਜ਼ਾਈ ਨੇ ਖ਼ੋ ਲਿਆ
@BakhshishSingh-g9r
@BakhshishSingh-g9r 2 месяца назад
ਸਭ ਕੁਛ ਸਹੀ ਪਰ ਕੁਛ ਗਲਤ ਵੀ ਹੈ.ਇਕ ਤਾ ਮਾਂ ਨੂੰ ਚਾਹਿਦਾ ਸੀ ਕੇ ਕੁੜੀ ਨੂੰ ਊਸ ਸੱਸ ਸੋਹਰੇ ਬਾਰੇ ਰਾਜੀ ਖੁਸੀ ਪੁਛਣੀ ਚਾਹਿਦਾ ਸੀ.ਤੇ ਦੁਜੀ ਗਲ ਕੁੜੀ ਨੇ ਕਿਹਾ ਕੀ ਹੋਈਆ ਜੇ ਬੇਗੇਨੇ ਘਰ ਚਲੀ ਗਈ ਹਾਂ.ਜੇ ਤੇਰੇ ਲਈ ਸੋਹਰਾ ਘਰ ਬਗਾਨਾ ਤੇ ਫੇਰ ਤੇਰੀ ਭਾਬੀ ਲਈ ਵੀ ਸੋਹਰਾ ਘਰ ਬਗਾਨਾ.ਇਸ ਖਿਆਲ ਰੱਖੋ ਮੈਸਜ ਸਹੀ ਜਾਵਾੇ
@GoraSingh-qx9kn
@GoraSingh-qx9kn 3 месяца назад
❤❤❤❤❤❤❤❤❤❤🎉🎉🎉🎉🎉🎉🎉🎉😢
@smilepreetsingh4534
@smilepreetsingh4534 Год назад
ਜਦ ਜਸ਼ਨ ਦੀਦੀ ਦਾ ਫੋਨ ਆਇਆ ਸੀ । ਉਦੋਂ ਅੰਟੀ ਕਹਿੰਦੇ ਸੀ ਡਿੰਪਲ ਵੇਖ ਕਹਿਦਾ ਨੰਬਰ ਹੈ।ਮਤਲਬ ਕਿ ਅੰਟੀ ਨੂੰ ਪੜਣਾਂ ਨਹੀਂ ਆਉਦਾ ਸੀ ।। ਤੇ ਡਿੰਪਲ ਦੀਦੀ ਕਹਿੰਦੇ ਕੰਪਨੀ ਵਾਲਿਆਂ ਦਾ ਫੋਨ ਆਇਆ।। ਤੇ ਫਿਰ ਜਦ ਅੰਟੀ ਨੇ ਡਿੰਮਲ ਨੂੰ ਫੋਨ ਲਾਇਆ ਉਦੋਂ ਅੰਟੀ ਨੂੰ ਪੜਣਾ ਆ ਗਿਆ ਸੀ ।। ਫਿਰ ਤਾਂ ਸਪੀਕਰ ਵੀ ਓਨ ਹੋ ਗਿਆ ਸੀ 😀😝
@sidhusiblings385
@sidhusiblings385 3 месяца назад
ਜਸ। ਜਸਨ ਬਿਲਕੁਲ ਘਰਘਰ ਦੀ ਕਹਾਣੀ ਪਰ ਬਹੁਤ ਘਰ ਵਿਤਕਰਾ ਕੲਈ ਘਰਾ ਚ ਹੁੰਦਾ ਵਧੀਆ ਵਿਡੀਉ ਸੀ ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ
@JogindraSingh-zw1zk
@JogindraSingh-zw1zk Месяц назад
TUSI. THIK. KIHA. JI. AJJ. KAL. GHAR. GHAR. IHI. KUSH. HO. RIHA. BETA. DE. MAPE. MAA. BAAP. NAL. HI. HUNDE. BAD. CH. BRORTER. APNI. JANANI. PISHE. LAG. KE. SISTER. NU. MILNA. BAND. KAR. DINDE.
@atwalsab1632
@atwalsab1632 Год назад
Kulwant singh atwal pind Sher Singh wala
@jyotihanda9116
@jyotihanda9116 Год назад
Dimpal ta samaj gai par menu lagda hor bhabhia kadi v nahi samjangia .Mai 78 sal dee ho gai ha.Jindgi ch J da mahoul hee aisa hai kie rakhi te ki hor .
@JivanjotSharma-te5sq
@JivanjotSharma-te5sq Год назад
Ghar ghar da ehi haal aa g meri Mata 27 Saal baad rakhdi bnan gayi c mere mame ne saanu Ghar de andar hi ni aan dita
@Roshan_machhiwara12
@Roshan_machhiwara12 Год назад
Sade nal v Eve e hoea g
@satnamkaur2435
@satnamkaur2435 Год назад
ਮੇਰੀਆਂ ਭਾਬੀਆਂ ਵੀ ਡਿੰਪਲ ਵਰਗੀਆਂ , ਮੈਨੂੰ 32 ਸਾਲ ਹੋਗੇ ਭਰਾਵਾਂ ਦੇ ਰਖੜੀ ਬੰਨੀ ਨੂੰ ਕਦੀ ਨੀ ਕਿਸੇ ਨੇ ਕਿਹਾ ਰਖੜੀ ਬੰਨਣ ਨੂੰ
@salonimahajan3149
@salonimahajan3149 Год назад
Nice
@rammantuli838
@rammantuli838 Год назад
Koi na bhen tym tym di gl hundi
@SagandeepkaurSagandeepkaur-f1u
ਮੇਰੀ ਭਰਜਾਈ ਵੀ ਡੀਪਲ ਵਰਗੀ ਆ 😭❤
@balwinderkaurbalwinderkaur3954
ਮੇਰੀਆਂ ਵੀ ਡਿਪਲ ਵਰਗੀਆਂ ਨੇ
@HarpalBrar-g3u
@HarpalBrar-g3u Год назад
​@@rammantuli838❤❤
@ShellyDeep-e7u
@ShellyDeep-e7u Год назад
Bhno besti krvan nalo chnga apne Ghar hi rh lea kro te apne baba ji ni rkhdi bn lo othe koi ni kuj kvu ga
@ajaibsingh287
@ajaibsingh287 Год назад
Happy Rakhi b🎉🎉🎉🎉🎉🎉🎉🎉🎉🎉🎉🎉🎉🎉🎉🎉
@kaveriraj5062
@kaveriraj5062 Год назад
Very nice message and your team is very talented GOD bless 🙌 tour team 🎉🎉
@gurvinderkullar5431
@gurvinderkullar5431 Год назад
❤❤ ਵੀਡੀਓ ਬਹੁਤ ਵਧੀਆ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤
@satnamkaur2435
@satnamkaur2435 Год назад
ਥਿੰਦਰੋ ਤੇ ਡਿੰਪਲ ਨੇ ਅਮਨ ਢਿਲੋਂ ਦੇ ਚੈਨਲ ਤੋਂ ਕਿਓਂ ਛਡਤੀਆਂ ਵਿਡਿਓ
@premgoel8261
@premgoel8261 Год назад
Bahut badia video hai sir from Prem Goel Patiala
@manjitkaur2912
@manjitkaur2912 Год назад
Nice story
@DalwinderSingh-z6z
@DalwinderSingh-z6z Месяц назад
ਇਹੋ ਜਿਹੀ ਨੌ ਦੇ ਚੱਕਰ ਮਾਰਨੇ ਚਾਹੀਦੇ
@NavyaSharma-d8x
@NavyaSharma-d8x 7 месяцев назад
Very nice video I like your all video NYC video fabulous action by everyone 😊😊😊😊
@SonyKhan-u6w
@SonyKhan-u6w 15 дней назад
Thoudy a video bhut vdia hundia na g tusi kitho vilong kardeo
@NishanSingh-u1w
@NishanSingh-u1w Месяц назад
Very good massage
@sarwandassmehton3421
@sarwandassmehton3421 Год назад
Nange aaye te Nangeyaaaaaaaaaaaa Jana na kuchh Leyanda na Lai ke jaana tan te paya Jo vi kapda paad paad ke lahunaaaaaaaaaaaaaaa......👏👏👏👏👏👏👏👏👏👏👏
@kuldeepkaur6469
@kuldeepkaur6469 Год назад
👌👌👌
@veenarani7487
@veenarani7487 Год назад
बहुत बढिय़ा मैसेज हे सभी भाभी जी के लिए ❤❤
@sarwandassmehton3421
@sarwandassmehton3421 Год назад
The very very nice top fantastic interesting seriously story of this movie good message God bless you all your team members long term relationship always thanks for the information contained 👏👏👏👏👏👏👏👏👏👏👏
@SukhwinderKaur-rg8ou
@SukhwinderKaur-rg8ou Год назад
❤❤❤❤
@ramansharma4944
@ramansharma4944 Год назад
Very nice video and lot of ladies face these kind of problems after marr
@JivanjotSharma-te5sq
@JivanjotSharma-te5sq Год назад
Mama kehda main tuhanu janda ii ni v tusi Kaun ho ??
@gurmitsingh1433
@gurmitsingh1433 2 месяца назад
बहुत शोणा सन्देश दिता जी माफी मग लेता ही समझ दारी हे जी भैण भरामा दा पियार बहुत चनगां लगदा हे जी ❤
@NareshKumar-dq1lj
@NareshKumar-dq1lj 3 месяца назад
very very nice ❤❤❤👌
@jaspalkaur5013
@jaspalkaur5013 Год назад
Dipl vargia meria bhabia ne kdi ni akhia Rakhdi banan nu
@sarwandassmehton3421
@sarwandassmehton3421 Год назад
Ohhhhhhhhhhhhhhhhhhhhhhhhhh Bhai ik gal sun Lavo koi kise da veli nahin janan pita lok sut banta koi na kis ki dhareya saari duniyaaaaaaaaaa hi matlab di hai ji God bless you all of them 🙏🙏🙏🙏🙏
@MandeepKaur-nc5dm
@MandeepKaur-nc5dm Год назад
Bahut Vidya story Gagan g all family members are good acting God bless you 🎉🎉🎉🎉🎉
@GurmeetKaur-nf5ml
@GurmeetKaur-nf5ml Год назад
🙏🙏🙏🙏🙏🙏🙏🎉🎉🎉🎉🎉🎉🎉🎉🎉❤️❤️❤️❤️❤️❤️❤️❤️💐💐💐💐💐💐💐💐
@sandhiakumari8616
@sandhiakumari8616 Год назад
Sade nal b eda h h chali sal ho g h kade raki n bani
@palvisagarbaghla
@palvisagarbaghla Год назад
Kudh k Ghar p jaana h tho yh vho....Bhai k sister hai uska tho hakk hai tere c b jda uska hakk hai es Ghar mei...
@daljitpandher9096
@daljitpandher9096 Месяц назад
Daljit. Kaur. Usa. Shaina. Very. Very. Very. Very. Very good nice. Video.
@pinkikhurana789
@pinkikhurana789 Год назад
Aaj kal kalyug ke bhabhi ha
@kaurpreet8528
@kaurpreet8528 Год назад
Mere ta veer hi nhi
@ajaybansal6413
@ajaybansal6413 Год назад
Koi ma eme chauchi aa sadi dhi aaje nuh bele muh fula lindiya
@AnuuSharma-xb1ob
@AnuuSharma-xb1ob Месяц назад
Meri v nanad bekar ha
@GoraSingh-qx9kn
@GoraSingh-qx9kn 3 месяца назад
❤❤❤❤❤❤❤❤🎉🎉🎉🎉🎉🎉🎉🎉🎉🎉🎉😂😂😂
@ManpreetSingh-th9vy
@ManpreetSingh-th9vy Год назад
Hlo Didi m v vedioes bnaan lagna thode NAL Ki tuc Manu apni movie CH le skde oo
@theperfectplate7880
@theperfectplate7880 Год назад
Sunam mera sara bachpan niklya h meri massi rhnde hn . Har garmi di chhutiyan ch asin jande hunde c
@SukhwinderKaur-zj9hd
@SukhwinderKaur-zj9hd Год назад
Very nice story
@FFking5503
@FFking5503 3 месяца назад
Very nice story
@joytitiwana2346
@joytitiwana2346 2 месяца назад
😢😢😢
@parminderbhullar998
@parminderbhullar998 Год назад
Nice
@rosepreet896
@rosepreet896 2 месяца назад
. B.. Mr Xc
@mandeepbajaj6864
@mandeepbajaj6864 Год назад
ਮੇਰਾ ਤਾਂ ਪਿਉ ਵਰੰਗਾ ਵੀਰ ਰਬ ਨੇ ਖੋ ਲਿਆ 😢😢
@pinderkaur3418
@pinderkaur3418 2 месяца назад
🥲🥲🥲😭😭😭💔💔💔
@baljinderkaur3931
@baljinderkaur3931 Год назад
ਬਹੁਤ ਵਧੀ ਬਦੀਆਂ ਮੈਸੇਜ ਦਿੱਤਾ ਜੀ❤❤❤
@RishteMatrimony
@RishteMatrimony Год назад
Nice
@rajatsharma8935
@rajatsharma8935 Месяц назад
Good massage❤
@pushpakataria6728
@pushpakataria6728 Год назад
Very nice 👍 Jashan kya tumhari marriage ho gayi beta khu k app ne lal chaudha pahna hai
@avtarsinghmakkar3430
@avtarsinghmakkar3430 Год назад
goodmassege
@veenagupta636
@veenagupta636 3 месяца назад
Very nice message
@Sahjneet
@Sahjneet Год назад
❤❤❤
@pratimajolly8768
@pratimajolly8768 2 месяца назад
Sabka ek hi haal hai
@jagseergill7586
@jagseergill7586 Год назад
ਬਹੁਤ ਵਧੀਆ ਮੈਸੇਜ ਅੱਜ ਕੱਲ੍ਹ ਬਹੁਤੇ ਘਰਾਂ ਵਿੱਚ ਇਹੀ ਕੁੱਝ ਹੁੰਦਾ ਹੈ ਕਾਸ਼! ਲੋਕਾਂ ਨੂੰ ਕੁੱਝ ਸਮਝ ਲੱਗੇ
@arshdeepkaur6895
@arshdeepkaur6895 Год назад
Very nice video & good massage👍👍
@BalkarSingh-bs4zf
@BalkarSingh-bs4zf Месяц назад
❤❤❤❤❤❤❤❤❤
@nachtersingh2077
@nachtersingh2077 4 месяца назад
Very very nice👍
@baljitkaur6940
@baljitkaur6940 Год назад
Dheean lain den dian bhukhian nhi hundian. Rakhdi tan sirf bhain bhra de apas de pyar da Prateek hai.dheean ghar aundian tan ohna sanmaan kro. Matthe vatt na pao
@MeenuJassi-g6k
@MeenuJassi-g6k 2 месяца назад
😢😢😢
@ekam-rv4zf7oz2t
@ekam-rv4zf7oz2t Год назад
Very nice
@manjitsinghkandholavpobadh3753
@manjitsinghkandholavpobadh3753 Месяц назад
❤❤❤
@kulwantkaur5999
@kulwantkaur5999 Месяц назад
@hardeepkaur1664
@hardeepkaur1664 Год назад
Very nice
@jagwantsinghdeol3086
@jagwantsinghdeol3086 Год назад
ਵੀਰ ਇਸ ਵੀਡੀਓ ਨਾਲ ਲੋਕਾ ਵਿੱਚ ਬਹੁਤ ਵਧੀਆ ਸੰਦੇਸ਼ ਮਿਲਿਆ। ਜਗਵੰਤ ਸਿੰਘ ਦਿਉਲ ਅਤੇ ਮੇਰਾ ਪੋਤਾ ਗੁਣਤਾਜ ਸਿੰਘ ਦਿਉਲ ਪਿੰਡ ਬ੍ਰਹਮਪੁਰ ਤਹਿਸੀਲ ਰਾਏਕੋਟ ਜਿਲਾ ਲੁਧਿਅਣਾ।
@darshansingh5731
@darshansingh5731 Год назад
ਡਿਪਲ ਨੂੰ ਰਾਜ ਤੇ ਅਮਨ ਤਾਹੀ ਨੀ ਲੈਦੇ
@mangigill6639
@mangigill6639 Год назад
Hi guys, another fantastic story line with a very big message in there as well. DIMPLE and SHINDERPL good actresses watched them on other channels always doing a good job so love going out to all high from the UK God bless all the success.
@skaursidhu6607
@skaursidhu6607 Год назад
AA
@skaursidhu6607
@skaursidhu6607 Год назад
g z. ZZ.
@skaursidhu6607
@skaursidhu6607 Год назад
f. 1:02 vc
@skaursidhu6607
@skaursidhu6607 Год назад
gz
@skaursidhu6607
@skaursidhu6607 Год назад
TV
@MANPREETKAUR-c3d8c
@MANPREETKAUR-c3d8c Год назад
Asi ta sade kudi nu ap phone karde a v aja nale raat rah k jae
@Alitegamer15122
@Alitegamer15122 Год назад
God bless you❤❤❤❤❤
@manjeetkaursidhu5314
@manjeetkaursidhu5314 Год назад
Very nice video Manjit Australia
@gurjindersingh3638
@gurjindersingh3638 Год назад
Sari team nu sat Shri akal Jass jashan g 🙏 bahut vadia story all team good acting very salute g 🙏🥀💙🥀👌 Yamuna Nagar
Далее
pumpkins #shorts
00:39
Просмотров 12 млн
Watermelon magic box! #shorts by Leisi Crazy
00:20
Просмотров 18 млн
pumpkins #shorts
00:39
Просмотров 12 млн