Тёмный

ਲਾਤੇ ਬਿਬਵ ਕੁਮਾਰ ! ਚਲਦੀ ਕੈਬਨਿਟ 'ਚ ਰੱਖਿਆ ਪੇਪਰ ਚੀਫ ਸੈਕਟਰੀ ਨੇ ਮੁੱਖ ਮੰਤਰੀ ਅੱਗੇ… Punjab Television 

Punjab Television
Подписаться 331 тыс.
Просмотров 18 тыс.
50% 1

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

8 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 217   
@jazzdevinder
@jazzdevinder 3 часа назад
ਲੱਗਦਾ ਹੈ ਕਿ ਮਾਨ ਸਾਹਿਬ ਨੂੰ CM ਬਣਾਉਣ ਵੇਲ਼ੇ ਹੀ ਕਹਿ ਦਿੱਤਾ ਗਿਆ ਸੀ ਕਿ ਤੁਹਾਡੇ ਕੋਲ ਭਾਸ਼ਣ ਮਹਿਕਮਾ ਹੀ ਹੋਵੇਗਾ ਬਾਕੀ ਸਰਕਾਰ ਦਿੱਲੀ ਵਾਲੇ ਹੀ ਚਲਾਉਣਗੇ
@baljitsingh6957
@baljitsingh6957 3 часа назад
ਭਗਵੰਤ ਮਾਨ ਕੋਲ਼ ਹੁਣ ਚੁਟਕਲਿਆਂ ਤੇ ਗੱਪਾਂ ਸੁਣਾਉਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਰਹਿਣ ਦਿੱਤਾ।
@gurnamsingh-es9bo
@gurnamsingh-es9bo Час назад
Us dian gappan vi kisi ne nhi sun nian.
@RajinderSingh-bp4br
@RajinderSingh-bp4br 2 часа назад
ਪੂਰੀ ਤਰਾਂ ਆਤਮ ਸਮਰਪਣ ਕਰ ਦਿੱਤਾ ਭਗਵੰਤ ਮਾਨ ਨੇ ਅਤੇ ਦਰਬਾਰਾ ਸਿੰਘ ਤੋਂ ਬਾਅਦ ਕਮਜ਼ੋਰ ਮੁੱਖ ਮੰਤਰੀ ਬਣੇ ਭਗਵੰਤ ਮਾਨ
@subhashchabbaOM
@subhashchabbaOM 2 часа назад
It is not only surrender by CM, it is defacto surrender of prestige & dignity of Punjabis
@NimarNoorSingh
@NimarNoorSingh Час назад
Bro 92 MLA aam pindan de hi c computer repair krn aala koi kitho da pher aapa keh dinne aa ke dusri parties de leande aa MP wele..92 MLA vicho 30-40 delhi mgr ne hunn tn jeh cm bolu aatifa ditta jau
@sawarnjitsingh9420
@sawarnjitsingh9420 2 часа назад
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਕੇਜਰੀਵਾਲ ਦੀ ਅਗਵਾਈ ਹੇਠ ਮਾਫੀਆ ਰਾਜ ਕਰ ਰਿਹਾ ਹੈ।
@surinderpalsingh8804
@surinderpalsingh8804 2 часа назад
ਭਗਵੰਤ ਮਾਨ ਜੀ ਇੱਕ ਫ਼ੇਲ ,ਡਰੂ ਤੇ ਅਯਾਸ਼ ਇਨਸਾਨ ਦੀ ਦਿੱਖ ਬਣਾ ਸਕਿਆ ਹੈ ।
@Gurmailsingh-cf4vg
@Gurmailsingh-cf4vg 2 часа назад
ਪੰਜਾਬ ਦੇ ਲੋਕ ਕਦੇ ਵੀ ਨਹੀਂ ਚਾਹੁਣਗੇ ਕਿ ਭਗਵੰਤ ਮਾਨ ਨੂੰ ਸਾਈਡ ਕਰਕੇ ਦਿੱਲੀ ਵਾਲੇ ਪੰਜਾਬ ਉਤੇ ਆਪਣਾ ਹੁਕਮ ਚਲਾਉਣ
@gurnamsingh-es9bo
@gurnamsingh-es9bo Час назад
Koi khangh da taan hai kejri Moore.
@harwinder2601
@harwinder2601 2 часа назад
ਪੰਜਾਬੀਆਂ ਦੀ ਸਭ ਤੋਂ ਵੱਡੀ ਗ਼ਲਤੀ ਸੀ ਆਮ ਆਦਮੀ ਪਾਰਟੀ ਨੂੰ ਚੁਣਨਾ , ਇਹ ਸਾਬਿਤ ਹੁੰਦਾ ਜਾ ਰਿਹਾ ਹੈ ।
@NimarNoorSingh
@NimarNoorSingh Час назад
Hor kisnu paunde congress aavde tine 5 saal dikhi nhi c
@harwinder2601
@harwinder2601 Час назад
@@NimarNoorSingh ru-vid.com/video/%D0%B2%D0%B8%D0%B4%D0%B5%D0%BE-g75eBZXu3Ys.htmlsi=LRlyjS0ejtT5WNnv ਮੈਨੂੰ ਜ਼ਿਆਦਾ ਰਾਜਨੀਤੀ ਦੀ ਸਮਝ ਨਹੀਂ ਆ , ਹਾਂ 27 ਲੋਕ ਹੀ ਦੱਸਣ ਦੇ ਸਮਰੱਥ ਹੋਣਗੇ , ਫਿਰ ਭਗਤਾਂ ਨੂੰ ਵੀ ਸਮਝ ਆ ਜਾਵੇਗੀ ।
@harwinder2601
@harwinder2601 Час назад
@@NimarNoorSingh ru-vid.com/video/%D0%B2%D0%B8%D0%B4%D0%B5%D0%BE-g75eBZXu3Ys.htmlsi=LRlyjS0ejtT5WNnv ਬਾਕੀ ਮੈਨੂੰ ਜ਼ਿਆਦਾ ਰਾਜਨੀਤੀ ਦੀ ਸਮਝ ਨਹੀਂ ਆ , ਲੋਕ ਹੀ 2027 ਵਿੱਚ ਸਹੀ ਉੱਤਰ ਦੇਣ ਦੇ ਸਮਰੱਥ ਹੋਣਗੇ ।
@malkitsingh3748
@malkitsingh3748 9 минут назад
Bai ji galti ho gai bhanda nu vote pa k......kio k sanu marya sade apnya
@AsishamshersinghJawandha
@AsishamshersinghJawandha 3 часа назад
ਪੰਜਾਬ ਨੂੰ ਦਿਲੀ ਕੌਲ ਗਿਹਣੇ ਧਰਤਾ
@AsishamshersinghJawandha
@AsishamshersinghJawandha 2 часа назад
ਗਹਿਣੇ
@bhagwantsingh611
@bhagwantsingh611 2 часа назад
ਲਾਲਾ ਜੀ ਪੰਜਾਬ ਵਿੱਚ ਭਾਜਪਾ ਨੂੰ 2027 ਵਿੱਚ ਕਾਮਯਾਬ ਕਰਵਾਉਣ ਲਈ ਸਾਰੀਆ ਚਾਲਾ ਚੱਲ ਰਿਹਾ ਹੈ
@narinderpalsingh5349
@narinderpalsingh5349 2 часа назад
ਕੇਜਰੀਵਾਲ ਦੀ ਇਹ ਦਖਲਅੰਦਾਜ਼ੀ ਆਮ ਆਦਮੀ ਪਾਰਟੀ ਨੂੰ ਲੈ ਡੁੱਬੇਗੀ 😢😢😢😢😢
@sewaksingh4779
@sewaksingh4779 2 часа назад
ਜੇਕਰ ਦਿੱਲੀ ਪੰਜਾਬ ਦੀ ਰਾਜਨੀਤੀ ਵਿੱਚ ਦਖਲਅੰਦਾਜ਼ੀ ਕਰਦੀ ਰਹਿੰਦੀ ਹੈ ਤਾਂ ਇਹ ਯਕੀਨੀ ਹੈ ਕਿ ਉਹ ਹਰਿਆਣਾ ਵਾਂਗ ਹੀ ਖਤਮ ਹੋ ਜਾਣਗੇ। ਮਾਨ ਕਮਜ਼ੋਰ ਮੁੱਖ ਮੰਤਰੀ ਨੂੰ ਪੰਜਾਬੀ ਸਿਨੇਮਾ ਵਿੱਚ ਵਾਪਸ ਜਾਣਾ ਚਾਹੀਦਾ ਹੈ
@singhgurjit2210
@singhgurjit2210 Час назад
ਖਤਮ ਹੋ ਚੁਕੇ ਹਨ। ਪਰ ! ਪੰਜਾਬ ਨੂੰ ਅਮਰਵੇਲ ਵਾਂਗ ਚਿੰਬੜ ਗਏ ਹਨ। ਪੰਜਾਬ ਨੂੰ ਸੁਕਾ ਜਾਣਗੇ ਅਤੇ ਸਬੂਤ ਵੀ ਕੋਈ ਨਹੀਂ ਛਡ ਕੇ ਜਾਣਗੇ ।ਸਾਰਾ ਕੰਮ ਕੰਪਿਊਟਰ ਤੇ ਚਲ ਰਿਹੈ।ਕੋਈ ਫਾਇਲ ਪਿੱਛੇ ਨਹੀਂ ਛਡਣਗੇ।
@KuldipSingh-jr4bb
@KuldipSingh-jr4bb 16 минут назад
Punjabi Delhi di interference nhi bardaasht krenge
@KuldipSingh-jr4bb
@KuldipSingh-jr4bb 16 минут назад
Kejriwal koun hundta Bhavwan
@KuldipSingh-jr4bb
@KuldipSingh-jr4bb 13 минут назад
Kejriwal koun hunda Bhagwamt Mann nu kafan wala khud fail ho gya Delhi vich
@NirmalSingh-s2s
@NirmalSingh-s2s Час назад
ਕਿਆ ਭਗਵੰਤ ਮਾਨ ਦੇ ਅਤੇ 92 MLA’s ਦੇ ਅੰਦਰ ਕੋਈ ਪੰਜਾਬੀਅਤ ਬਚੀ ਹੈ ਕਿ ਨਹੀਂ ? ਜੇ ਹੈ ਤਾਂ ਦਿੱਲੀ ਦੀ ਗੁਲਾਮੀ ਦਾ ਛੱਜ ਲਾਹ ਸੁੱਟਣ ਤੇ ਸਾਰੇ ਰੱਲ੍ਹ ਕੇ ਪੰਜਾਬ ਦੀ ਪਾਰਟੀ ਡੀਕਲੇਅਰ ਕਰ ਦੇਣ ਤੇ ਨਿਰੋਲ ਪੰਜਾਬੀ ਪਾਰਟੀ ਬਣਾ ਕੇ ਸਰਕਾਰ ਚਲਾਉਣ ਤਾਂ ਸਾਰਾ ਪੰਜਾਬ ਮਗਰ ਖੜ੍ਹ ਜਾਵੇਗਾ ਤੇ ਦਿੱਲੀ ਵਾਲੇ ਕੁਝ ਨਹੀਂ ਕਰ ਸਕਣਗੇ । ਇਹ ਕੰਮ ਭਗਵੰਤ ਦਾ ਹੈ । ਹੁਣ ਪਤਾ ਲੱਗੇਗਾ ਕਿ ਚੁਟਕਲਿਆਂ ਵਾਲਾ ਦਿੱਲੀ ਦਾ ਗੁਲਾਮ ਭਗਵੰਤ ਮਾਨ ਹੈ ਕਿ ਪੰਜਾਬ ਦਾ ਸ਼ੇਰ ਮੁੱਖ ਮੰਤਰੀ ਭਗਵੰਤ ਮਾਨ ।
@singhgurjit2210
@singhgurjit2210 Час назад
ਭਗਵੰਤ ਸਿਆਂ 62 ਅਣਖੀਲੇ ਤਾਂ ਰਖ ਲੈਦਾ 92 ਵਿਚੇੰ।ਜਟ ਦਾ ਪੁੱਤਰ ਤਾਂ ਅਣਖ ਲਈ----'।
@RajinderSingh-bp4br
@RajinderSingh-bp4br 2 часа назад
ਅਜਿਹਾ ਬਦਲਾਅ ਪਹਿਲੀ ਵਾਰ ਹੋਇਆ ਹੈ ।
@Major.Singh69
@Major.Singh69 2 часа назад
ਜਦੋਂ ਲੋਥਾ ਨੇ 92 ਤਾਂ ਅਗਲੇ ਦਿੱਲੀ ਵਾਲੇ ਹੀ ਚਲਾੳਣ ਗੇ ਰਾਜ
@bhagwantsingh1641
@bhagwantsingh1641 2 часа назад
ਪੰਜਾਬ ਨੂੰ ਇੱਕ ਬਸਤੀਵਾਦੀ ਦੀ ਤਰਾ ਚਲਾਉਣ ਦੀ ਆਪ ਹਾਈਕਮਾਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ !
@sukhmindersingh7275
@sukhmindersingh7275 Час назад
For timely action to save State from political administrative and even financial collapse it appears imperative to all elected representatives ie MLAs to resign because theiy shall continue to draw monthly pensions.It shall certainly win sympathies of electorate.But save Punjab.I remember when Rajiv Gandhi Govt.didn't transfer Chandigarh to Punjab then poltically wise F.M. Balwant Singh to resign under protest but alleged self centred or self interested C.M. Barnala Sahib.And Punjab failed to get the Rsjiv Gandhi Longowal agreement implemented.Pl. think.
@gurnamsingh-es9bo
@gurnamsingh-es9bo Час назад
Iss waaste Panjabi hi responsible hn.
@baljitsingh6957
@baljitsingh6957 2 часа назад
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ ❤❤
@BaljitSingh-em5ee
@BaljitSingh-em5ee 2 часа назад
ਪੰਜਾਬ ਨੂੰ ਹੁਣ ਸੰਜੀਦਾ ਲੀਡਰਸ਼ਿਪ ਦੀ ਲੋੜ ਹੈ। ਰੱਬ ਮੇਹਰ ਕਰੇ।
@baljitsingh6957
@baljitsingh6957 2 часа назад
ਜੇਕਰ ਵਿਭਵ ਕੁਮਾਰ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਤਾਂ ਇਹ ਸਰਕਾਰ ਇਸ ਨੂੰ ਛੁਪਾ ਕਿਉਂ ਰਹੀ ਹੈ।
@appsingh1872
@appsingh1872 3 часа назад
ਇਹ ਨਿਯੁਕਤੀ ਅਹਿਮ ਨਹੀ ਰਹਿੰਦਾ ਖੂਹਦਾ ਬੇੜਾਗਰਕ ਕਰ ਦੇਣਾ ਪੰਜਾਬ ਦਾ
@ShubegSingh-d2b
@ShubegSingh-d2b 2 часа назад
ਸਰਦਾਰ ਹਮੀਰ ਸਿੰਘ ਜੀ ਤੁਸੀਂ ਜਿਹੜੀ ਸਫਾਈ ਦੀ ਗਲ ਕਰ ਰੇ ਹੋ ਉਹ ਲੋਕ ਤੇ ਲੋਕਾਂ ਦੀ ਰਹਿੰਦ ਖੂਹੰਦ ਜੇਬ ਦੀ ਹੋ ਰਹੀ ਜਾਂ ਕਰ ਦੇਣਗੇ ਉਪਰ ਵਾਲੇ
@sukhmindersingh4843
@sukhmindersingh4843 Час назад
ਇਹ ਖੇਡ ਬੀਜੇਪੀ ਦੇ ਨਾਲ ਰਲ ਕੇ ਖੇਡ ਰਿਹਾ ਹੈ ਕੇਜਰੀਵਾਲ, ਪੰਜਾਬ ਵਿੱਚ ਆਉਣ ਵਾਲੇ ਸਮੇਂ ਵਿੱਚ ਇੰਨਾ ਨੇ ਪੰਜਾਬ ਦੇ ਸਰਕਾਰੀ ਤੰਤਰ ਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਕੰਟਰੋਲ ਕਰਨਾ
@BaljitSingh-em5ee
@BaljitSingh-em5ee 2 часа назад
ਜੇ ਇਹ ਸੱਚ ਹੈ ਤਾਂ ਭਗਵੰਤ ਮਾਨ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜ਼ਮੀਰ ਵੀ ਕੋਈ ਚੀਜ਼ ਹੁੰਦੀ ਹੈ
@bakhtawarsinghdhaliwal5011
@bakhtawarsinghdhaliwal5011 Час назад
ਕੇਜਰੀਵਾਲ ਪੰਜਾਬ ਦੇ ਭਲੇ ਲਈ ਕੁਝ ਨਹੀਂ ਕਰ ਰਿਹਾ ਸਗੋਂ ਪੰਜਾਬ ਨੂੰ ਡੋਬਣ ਲਈ ਕਰ ਰਿਹਾ ਹੈ। 2027ਵਿਚ ਪੰਜਾਬ ਦੇ ਲੋਕ ਕੇਜਰੀਵਾਲ ਦਾ ਨਾਮੋਨਿਸਾਨ ਮਿਟਾ ਦੇਣਗੇ।
@sohansinghsandhu4025
@sohansinghsandhu4025 Час назад
ਰੰਧਾਵਾ ਸਾਹਿਬ'ਹਮੀਰ ਸਿੰਘ ਸਾਹਿਬ ਇਹ ਸਾਰੀ ਗੇਮ ਕੇਜਰੀਵਾਲ ਪੰਜਾਬ ਦੀ ਲੁਟ ਕਰਨ ਵਾਸਤੇ ਕਰਦਾ? ਪੰਜਾਬੀ ਵਰਜੀਰਾਂ ''ਪੰਜਾਬੀ ਜਾਗਦੀ ਅਮੀਰਾਂ ਵਾਲਿਆ ਨੂੰ ਇਸ ਦਾ ਪੁਰ ਜੋਰ ਵਿਰੋਧ ਕਰਨਾ ਜਰੂਰੀ ਹੈ ?
@harwinder2601
@harwinder2601 2 часа назад
ਮੁੱਖ ਮੰਤਰੀ ਜੀ ਦੇ ਆਲੇ ਦੁਆਲੇ ਕੰਡਿਆਲੀ ਥੋਹਰ ਦੀ ਵਾੜ ਕੀਤੀ ਗਈ ਹੈ ਉਹ ਇਸ ਸਥਿਤੀ ਵਿੱਚ ਕਿੰਨੀ ਦੇਰ ਬੈਠੇ ਰਹਿਣਗੇ ? ਲੋਕਾਂ ਵਿੱਚ ਭਾਂਤ ਭਤੀਲੇ ਚਰਚੇ ਹੋ ਰਹੇ ਹਨ ਅਤੇ ਭਗਵੰਤ ਮਾਨ ਜੀ ਦੀ ਸ਼ਾਖ ਨੂੰ ਢਾਅ ਲੱਗ ਰਹੀ ਹੈ , ਅੰਤ ਕਿਹਾ ਹੋਵੇਗਾ ? ਵਾਹਿਗੁਰੂ ਜਾਣੇ ਅਤੇ ਭਲੀ ਕਰੇ !!
@ShubegSingh-d2b
@ShubegSingh-d2b 2 часа назад
ਪੰਜਾਬ ਦੀ ਗੈਰਤ ਨੂੰ ਵੰਗਾਰਨ ਵਾਲੀ ਗਲ ਹੋਗੀ ਲੋਕਾਂ ਦੇ ਚੁਣੇ ਹੋਏ ਪਰਾਹ ਸੁਟਕੇ ਅਣਘੜਤ ਅਣਕਿਆਸੇ ਅਣਜਾਣ ਲੋਕਾਂ ਦੇ ਅਗੇ ਜਨਤਾ ਸੁਟਤੀ ਅਫਸੋਸ ਹੋਇਆ
@sahibsinghcheema4151
@sahibsinghcheema4151 2 часа назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@rajindersinghdhaliwal1700
@rajindersinghdhaliwal1700 Час назад
ਰੰਧਾਵਾ ਜੀ ਮਾਫ਼ ਕਰਨਾ। ਜਿਹੜੇ ਲੋਕ ਇੱਜ਼ਤਾਂ ਵੇਚ ਰਹੇ ਸੀ, ਟਿਕਟਾਂ ਖਾਤਰ,ਸੰਜੇ,ਪਾਠਕ ਵਰਗਿਆਂ ਕੋਲ, ਪਿਛਲੀ ਵਾਰ ਗੱਲਾਂ ਸਾਹਮਣੇ ਆਈਆਂ, ਉਹਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਆ।
@KuldipSingh-h1m
@KuldipSingh-h1m Час назад
ਪੰਜਾਬ ਦਾ ਭੱਠਾ ਬਿਠਾਉਣ ਕੇਜਰੀਵਾਲ ਨੇ। ਵੋਟਾਂ ਭਗਵੰਤ ਮਾਨ ਨੂੰ ਪਈਆਂ ਨਾ ਕਿ ਕੇਜਰੀਵਾਲ ਨੂੰ। ਜੇ ਏਦਾਂ ਹੀ ਚੱਲਦਾ ਰਿਹਾ ਤਾਂ ਆਮ ਆਦਮੀ ਪਾਰਟੀ ਦਾ ਭੱਠਾ ਬੈਠਾ ਸਮਝੋ। ਭਗਵੰਤ ਮਾਨ ਨੂੰ ਕੇਜਰੀਵਾਲ ਦੇ ਥੱਲੇ ਲੱਗਣ ਦੀ ਲੋੜ ਨਹੀਂ ਹੈ ਲੋਕ ਉਸਦੇ ਨਾਲ ਹਨ। ਨਹੀਂ ਤਾਂ ਇਸ ਪਾਰਟੀ ਦਾ ਹਸ਼ਰ ਬਹੁਜਨ ਸਮਾਜ ਪਾਰਟੀ ਵਾਲਾ ਹੋਣ ਵਿੱਚ ਬਹੁਤ ਵਕਤ ਨਹੀਂ ਲਗਣਾ। ਭਗਵੰਤ ਤੇ ਕੇਜਰੀਵਾਲ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਪੰਜਾਬੀ ਇਕ ਲਿਮਟਿਡ ਤੋਂ ਜਿਆਦਾ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦੇ।
@Major.Singh69
@Major.Singh69 2 часа назад
ਕੋਈ ਨੀ ਰਿਹ ਗਾਏ 18 ਮਹਿਨੇ ਸਭ ਨੂੰ ਅਕਲ ਦੇ ਦੇਵਾਂਗੇ,
@sandhu3507
@sandhu3507 2 часа назад
ਮੈਨੂੰ ਐਵੇਂ ਲੱਗਦਾ ਭਗਵੰਤ ਮਾਨ ਨਾ ਪੰਜਾਬ ਦਾ ਰਿਹਾ ਅਤੇ ਨਾ ਦਿੱਲੀ ਦਾ " ਭਗਵੰਤ ਮਾਨ ਨੇ ਦਿੱਲੀ ਨੂੰ ਖੁਸ਼ ਕਰਨ ਲਈ ਸਭ ਤੋਂ ਵੱਡੀ ਗਲਤੀ ਕੀਤੀ “ ਆਪਣੇ ਹੀ ਪੰਜਾਬ ਦੇ ਨੋਜਵਾਨਾ ਉਤੇ NSA ਲਗਾਕੇ,
@NimarNoorSingh
@NimarNoorSingh Час назад
NSA glti nhi oh tn ekko chnga kdhm c....Pr free glt kitaa
@palwindersinghdhanoa9580
@palwindersinghdhanoa9580 Час назад
when you select a COMEDIAN, then you see only CIRCUS!!!
@user-kakria
@user-kakria Час назад
Absolutely right 😂
@romysandhusandhu3359
@romysandhusandhu3359 Час назад
ਇਸ ਦੀ ਪੰਜਾਬ ਵਾਲਿਆਂ ਬਹੁਤ ਮਾੜੀ ਗੱਲ ਹੈ ਜੀ,,,
@makhansidhu1693
@makhansidhu1693 2 часа назад
ਲੋਕ ਕੇਜਰੀਵਾਲ ਨੂੰ ਪੰਜਾਬ ਦਾ ਲੀਡਰ ਸਵੀਕਾਰ ਨਹੀਂ ਕਰਨਗੇ ਮਾਨ ਸਾਹਿਬ ਦੇ ਨਾਲ ਹਨ ਲੋਕ ਮਾਨ ਸਾਹਿਬ ਦੇ ਨਾਮ ਤੇ ਹੀ ਵੋਟਾਂ ਪਾਈਆਂ ਹਨ
@DaljitSingh-p4p
@DaljitSingh-p4p Час назад
ਭਗਵੰਤ ਮਾਨ ਕੇਜਰੀਵਾਲ ਦੀ ਕ੍ਰਿਪਾ ਨਾਲ ਅਗਲੀ ਸਰਕਾਰ ਬੀਜੇਪੀ ਦੀ
@butasingh3821
@butasingh3821 2 часа назад
ਹਰਜਿੰਦਰ ਰੰਧਾਵਾ ਜੀ, ਮਾਨਯੋਗ ਮੁੱਖ ਮੰਤਰੀ ਪੰਜਾਬ ਨੇ, ਅੱਖਾਂ ਤੇ ਕੰਨ 👂 ਬੰਦ ਕਰ ਲਏ ਹਨ, ਕੇਜਰੀਵਾਲ ਦੀ ਘਟੀਆ ਸੋਚ ਸਾਹਮਣੇ, 😮😮😮
@narinderpalsingh5349
@narinderpalsingh5349 2 часа назад
❤ ਬਹੁਤ ਹੀ ਵਧੀਆ ਚਰਚਾ ਹੈ ❤
@jarnailsingh2053
@jarnailsingh2053 2 часа назад
ਸਿਸਟਿਮ ਦਰੁਸਤ ਕਰਨ ਦੀ ਲੋੜ ਹੈ ਨਾ ਕਿ ਤੋੜਨ ਦੀ।
@chananrayat7267
@chananrayat7267 Час назад
Kejariwal is a very clever and power-hungry person. Where as our Mann is just a Joker, nothing else. Waheguru ji.
@surindernijjar7024
@surindernijjar7024 Час назад
ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ 🙏🙏
@singhgurjit2210
@singhgurjit2210 Час назад
ਜੋ ਸਾਡੇ ਬਾਰੇ ਚੁੱਟਕਲੇ ਸੁਣਾਏ ਜਾਂਦੇ ਸਨ, ਹਰਿਆਣਾ, ਹਿਮਾਚਲ ਅਤੇ ਹੋਰ ਰਾਜਾਂ ਵਿੱਚ ਹੋਈਆਂ ਚੋਣਾਂ ਨੇ ਇਹ ਸਿੱਧ ਕਰ ਦਿੱਤਾ ਐ ਕਿ ਅਸੀਂ ਅਸਲ ਵਿੱਚ " ਚੁਟਕਲੇ " ਹਾਂ।ਹਰਿਆਣਾ ਦੇ ਜੰਮੇ ਛੋਕਰੇ ਨੂੰ " ਨੋਟਾ ਤੋੰ ਵੀ ਘਟ ਵੋਟ" ਪੈਣਾ ।ਹਰਿਆਣਵੀ ਦੀ ਸੂਝ ਬੂਝ ਹੈ ਪਰ ਪੰਜਾਬੀਆਂ ਦੀ ਮੂਰਖਤਾ।ਪਛੋਤਾਈ ਜਾੳ।
@jogishwarsinghswitzerland
@jogishwarsinghswitzerland 2 часа назад
Not only the CM but the bureaucracy in Punjab is totally spineless. I used to be in the IAS (1976 batch). I would have refused to take orders from people parachuted from Delhi.
@user-kakria
@user-kakria Час назад
Then you should have been cornered by giving you an unimportant department or corporation, board or undertaking.
@gurnamsinghparihar8165
@gurnamsinghparihar8165 Час назад
ਰੰਧਾਵਾ ਸਾਹਿਬ ਜੀ ਇਹ ਹਉਮੈ ਅਤੇ ੳਬਰ ਵਿਸਵਾਸ ਅਤੈ ਕੇਜਰੀਵਾਲ ਦੀ ਬੀ ਜੇ ਪੀ ਨਾਲ ਸੈਟਗ ਹੈ
@chananrayat7267
@chananrayat7267 Час назад
Why our MLS are acting as slave of Delhi. Why?
@Nanak-rc1go
@Nanak-rc1go Час назад
ਬੀਜੇਪੀ ਦਾ ਕਿੰਨੇ ਵਧੀਆ ਤਰੀਕੇ ਨਾਲ ਪਾਠ ਪੜ ਰਹੇ ਨੇ , ਹਰਿਆਣੇ ਵਾਰੇ । ਸਾਡੇ ਸਰਦਾਰ ਜੀ।
@chananrayat7267
@chananrayat7267 Час назад
Sada Mann tan sirf Joker he hai ji. There is a lot of difference between Joker and real politics. 😂😂😂
@PritampalSingh-n6e
@PritampalSingh-n6e 6 минут назад
ਕੇਜਰੀਵਾਲ ਭਾਜਪਾ ਦੀ ਬੀ ਟੀਮ ਹੈ ਸੋਚਣ ਵਾਲੀ ਗੱਲ ਹੈ ਜਦੋਂ ਲੋਕ ਸਭਾ ਦੀ ਇਲੈਕਸ਼ਨ ਸੀ ਕੇਜਰੀਵਾਲ ਨੂੰ ਜ਼ਮਾਨਤ ਹੁਣ ਹਰਿਆਣੇ ਅਤੇ ਜੰਮੂ ਵਿੱਚ ਚੋਣ ਸੀ ਤਾਂ ਵੀ ਕੇਜਰੀਵਾਲ ਨੂੰ ਜ਼ਮਾਨਤ ਕਿਉਂ , ਭਾਜਪਾ ਨੂੰ ਫਾਇਦਾ ਹੋਵੇ।
@Nanak-rc1go
@Nanak-rc1go Час назад
ਕੈਪਟਨ ਵਾਲੀ ਸਥਿਤੀ ਸਾਫ ਦਿਖਾਈ ਦੇ ਰਹੀ ਹੈ ਹੁਣ ਤਾਂ। ਜਦੋਂ ਬੀਜੇਪੀ ਦਾ ਪਾਠ ਪੜ੍ਹਿਆ । ਗੱਲ ਕਲੀਅਰ ਹੋ ਰਹੀ ਲੱਗਦੀ ਹੈ ਜੀ।
@Aulakhlab
@Aulakhlab 2 часа назад
ਬਲਤੇਜ ਪੰਨੂੰ ਨੇ ਅਸਤੀਫਾ ਦੇ ਦਿੱਤਾ ਹੈ।
@GianVichar
@GianVichar 2 часа назад
ਕੱਢਤਾ ਹੈ ਜਿਹੜਾ ਕਹਿਦਾ ਸੀ , ਮੈ ਦੱਬਦਾ ਕਿਥੇ ਹਾਂ ਬਾਹਰ ਮਾਰਿਆ ਚੱਕ ਕੇ ਕੇਜਰੀਵਾਲ ਨੇ
@hcfgjfgygby8306
@hcfgjfgygby8306 2 часа назад
ਲਿਆ ਗਿਆ
@sunnyrai8576
@sunnyrai8576 20 минут назад
ਕੇਜਰੀਵਾਲ ਨੰ ਇਕ ਡਰਾਈਵਰ ਦੀ ਲੌੜ ਸੀ , ਉਹ ਪੂਰੀ ਹੋ ਗਈ । ਧਰਿਗ ਜੀਵਣਾ ਪਤ ਲਥੇ। ਬੇਸਰਮ ਦੀ ਡੁਲ ਗਈ ਦਾਲ ਬੇਸਰਮ ਕੇਹਦਾਂ ਅਸੀ ਤਾਂ ਡੋਲ ਡੋਲ ਹੀ ਖਾਂਦੇ ਹਾਂ।
@DarshanSingh-l2d
@DarshanSingh-l2d 3 часа назад
V. Big. Mistake by. Cm
@shallysingh829
@shallysingh829 Час назад
ਰੰਧਾਵਾ ਜੀ,, ਬਾਰਡਰ ਤੇ ਬੈਠੇ ਕਿਸਾਨਾਂ ਨੂੰ ਸੋਚਣਾ ਪਵੇਗਾ|
@bakhshishsingh4916
@bakhshishsingh4916 Час назад
ਭਗਵੰਤ ਮਾਨ ਦੀ ਸਰਕਾਰ ਵਿੱਚ ਸਥਿਤੀ ਬਾਰੇ ਜੋ ਤੁਸੀਂ ਕਹਿ ਰਹੋ ਹੋ ਇਹ ਈ ਗੱਲ ਪੰਜਾਬੀ ਯੂ ਟਿਊਬ ਦੇ ਲਗਭਗ 20 ਚੈਨਲਾਂ ਤੇ ਇਹੋ ਚਰਚਾ ਚੱਲ ਰਹੀ ਆ ਪਰ ਸਟੈਬਲਿਸ ਪੰਜਾਬੀ ਦੇ ਵੱਡੇ ਚੈਲਨਾਂ ਤੇ ਪੀਟੀਸੀ ਤੋਂ ਬਿਨਾ ਕਿਤੇ ਵੀ ਚਰਚਾ ਨਹੀ ਹੋ ਰਹੀ!?
@ishersingh8360
@ishersingh8360 49 минут назад
ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਅਪਣਾ ਅਸਤੀਫਾ ਤੁਰੰਤ ਦੇ ਦੇਣਾ ਚਾਹੀਦਾ ਹੈ
@jagnandansingh2202
@jagnandansingh2202 Час назад
ਸਟਾਫ ਘਟਾਉਣਾ ਚਾਹੀਦਾ ਹੈ ਪੰਜਾਬ ਕਰਜੇ ਵਿਚ ਡੁਬਿਆ ਪਿਆ ਹੈ
@KARMJITSINGHKARMJITSINGH-gw7si
@KARMJITSINGHKARMJITSINGH-gw7si 32 минуты назад
❤❤❤❤❤❤
@balwindercheema5147
@balwindercheema5147 43 минуты назад
ਸਰ ਜੀ ਇਹ Delhi ਵਾਲ਼ੇ ਪੰਜਾਬ ਬਣਾਉਣ ਨਿ ਆਏ ਇਹ ਤਾਂ ਪੰਜਾਬ ਖਾਣ ਆਇਆ ਇਸ ਦਾ ਖਮਾਜਾ ਆਉਣ ਵਾਲੇ ਇਲੈਕਸ਼ਨ ਵਿਚ mla nu ਭੁਗਤਣਾ ਪਵੇਗਾ
@BaldevSingh-md3bu
@BaldevSingh-md3bu Час назад
We can't accept dilly wala interfirance
@Ranjeetdaliwal-kz2nc
@Ranjeetdaliwal-kz2nc Час назад
ਸਤਿ ਸ੍ਰੀ ਆਕਾਲ ਜੀ।
@Punjzaabi_guy_
@Punjzaabi_guy_ Час назад
Bhagwant mann nu stand lena chahida...nai ta punjab da bot nuksan hojana...delhi vaalya nu punjab te koi Taras nai hai
@daljitsingh-xb6bg
@daljitsingh-xb6bg Час назад
ਪੰਜਾਬੀ ਤਾਂ ਸੁਖਬੀਰ ਬਾਦਲ ਨੂੰ ਰੋਂਦੇ ਸੀ, ਆ ਨਵਾ ਯਬ ਪੰਜਾਬ ਦੇ ਗੱਲ ਪਾਤਾ। ਇਸ ਹਿਸਾਬ ਨਾਲ ਤਾਂ ਅਕਾਲੀ ਕਾਂਗਰਸ ਹੀ ਚੰਗੇ ਸੀ।
@jassinghpunjabi65
@jassinghpunjabi65 2 часа назад
Kejriwal nu Punjab di samajh ni. Je Punjabia ne ena nu Sirr te bethaia ta Punjab nu ena nu Perra ch bithana v aunda hai. Aje v samajh jao🙏
@Nanak-rc1go
@Nanak-rc1go Час назад
Ssa ji
@amirchand13
@amirchand13 Час назад
I have esteem of your team. I like your channel and wish the more success of yourself
@gobindermatharoo9929
@gobindermatharoo9929 Час назад
It appears that the entire Punjab has been highjacked, humiliated, and devastated. God bless us all
@ManjitSingh-nm3qj
@ManjitSingh-nm3qj Час назад
Strange Affair
@rajdevindervander
@rajdevindervander 2 часа назад
ਬਿਲਕੁੱਲ ਠੀਕ ਆਕਲਨ ਕੀਤਾ
@simranjeetsingh2736
@simranjeetsingh2736 2 часа назад
Kehiwal is exposed
@shallysingh829
@shallysingh829 Час назад
ਰੰਧਾਵਾ ਜੀ,, ਉਗਰਾਹਾਂ ਜੱਥੇਬੰਦੀ ਦੀ ਮੀਟਿੰਗ ਹੋਈ ਹੈ ਮੁੱਖ ਮੰਤਰੀ ਸਾਹਿਬ ਨਾਲ ਕਿਵੇਂ ਦੇਖਦੇ ਹੋ??? ਸ਼ਾਮ ਵਾਲੇ ਪ੍ਰੋਗਰਾਮ ਵਿੱਚ ਗੱਲ ਕਰਨਾ ਜੀਓ 🙏
@BalbirSingh-yz8nx
@BalbirSingh-yz8nx 43 минуты назад
ਭਗਵੰਤ ਮਾਨ ਕਿਉਂ ਕੇਜਰੀਵਾਲ ਅੱਗੇ ਇਨ੍ਹਾਂ ਝੁਕ ਰਿਹਾ ਹੈ ਇਸ ਨੂੰ ਆਪਣਾ ਸਟੈਂਡ ਲੈਣਾ ਚਾਹੀਦਾ ਹੈ ਅਗਰ ਬਾਕੀ ਸਾਰੇ MLA ਵੀ ਭਗਵੰਤ ਦੀ ਸਪੋਰਟ ਕਰਨ ਤਾਂ ਕੇਜਰੀਵਾਲ ਕੁਝ ਨਹੀਂ ਕਰ ਸਕਦਾ ਹੈ ਨਹੀਂ ਤਾਂ ਸਾਰੇ ਹੀ ਇਹ ਭੁੱਲ ਜਾਣ ਕਿ ਉਹ ਦੁਬਾਰਾ ਸੱਤਾ ਵਿਚ ਆਉਣਗੇ
@Nanak-rc1go
@Nanak-rc1go Час назад
ਨੰਬਰ 1 ਚੈਨਲ ਸੀ, ਸੱਚ ਠੋਕ ਕੇ ਬੋਲਦਾ ਸੀ, ਰੰਧਾਵੇ, ਹਮੀਰ ਦਾ ਕੋਈ ਤੋੜ ਨੀ ਸੀ। ਕਾਰਣ ਕੀ ਬਣਿਆ ਰੱਬ ਜਾਣਦਾ। ਐਨੇ ਨੀਵੇ ਪੱਧਰ ਤੇ ਅਚਾਨਕ ਚਲੇ ਜਾਣਾ, ਸਰੋਤਿਆਂ ਲਈ ਸੁਣਨਾ ਔਖਾ ਹੋ ਰਿਹਾ ਜੀ। ਕੀ Ed ?????!
@AmritpalSingh-qr8cf
@AmritpalSingh-qr8cf 57 минут назад
ਕੇਜਰੀਵਾਲ ਆਮ ਆਦਮੀ ਪਾਰਟੀ ਦੀਆਂ ਜੜਾਂ ਚ ਤੇਜਾਬ ਪਾ ਰਿਹਾ
@bhupendrasingh7412
@bhupendrasingh7412 55 минут назад
🎉
@rajkumarkatwara
@rajkumarkatwara 3 часа назад
ਸਤਿ ਸ੍ਰੀ ਆਕਾਲ ਜੀ, ਸਰਦਾਰ ਹਰਜਿੰਦਰ ਸਿੰਘ ਰੰਧਾਵਾ ਜੀ, ਸਰਦਾਰ ਹਮੀਰ ਸਿੰਘ ਜੀ 🎉❤
@simranjeetsingh2736
@simranjeetsingh2736 2 часа назад
AAP Jad tak Punjab ni hardi ehne nahi sambhlna 😂😂dekho kiven raje bande gulaam😂
@pawankumarsharma9391
@pawankumarsharma9391 50 минут назад
S Hamir Singh Ji, disappointing part of present punjab government is that there is no change in the fate of general public in day to day work in government offices, aam admi clinics have served no purpose, consequently this government has miserably failed.
@jaswinderbrar38
@jaswinderbrar38 2 часа назад
ਜਨਤਾ ਭਗਵੰਤ ਮਾਨ ਦੇ ਅੱਜ ਵੀ ਨਾਲ ਹੈ
@sandhu3507
@sandhu3507 2 часа назад
ਸਿਰਫ ਤੇਰੇ ਵਰਗੀਆਂ ਭੇਡਾਂ ਨਾਲ ਨੇ😂😂
@JaswantSingh-uu5us
@JaswantSingh-uu5us 2 часа назад
ਬਹੁਤ ਮਾੜੀ ਖਬਰ ਆਮ ਆਦਮੀ ਦੇ ਵਰਕਰਾ ਨਾਲ ਧੋਖਾ ਹੈ ਆਤਮਸਮਰਪਣ ਤਾ ਮਰ ਜਾਣ ਨਾਲੋ ਵੀ ਵੱਡੀ ਗੱਲ ਹੈ ਹੁਣ ਪਬਲਿਕ ਕੀ ਕਰੂਗੀ ਬਦਲਾਅ ਕਰਕੇ ਵੀ ਵੇਖ ਲਿਆ ਹੈ ਗਲਤ ਹੋ ਰਿਹਾ ਬਹੁਤ ਦੁੱਖ ਦੀ ਗੱਲ ਹੈ
@shallysingh829
@shallysingh829 2 часа назад
🙏👍
@jagjitsingh5212
@jagjitsingh5212 2 часа назад
Good news and views thanks Randhawa saab and Hamir saab ❤🙏🏻🙏🏻
@ajaniqbalsinghdhaliwal5960
@ajaniqbalsinghdhaliwal5960 Час назад
ਇਹੋ ਹੋਣਾ ਹੁੰਦਾ….(…ਪਰ ਸਮਾਂ ਇਸ਼ਾਰੇ ਜੋ ਦੇ ਰਿਹਾ…ਵੀ ਸੰਭਲ਼ ਜਾਓ)
@simranjeetsingh2736
@simranjeetsingh2736 2 часа назад
Aap exposed badly 😅😅
@HsgiHsgill
@HsgiHsgill Час назад
ਸਰਦਾਰ HAMIR SINGH JI KIHDE HAN KE ਕੈਰੋ CM SI TE IG ਆਖੇ ਨਹੀਂ ਸੀ LUGDA . CM NE ਬੋਹਤ ਨੇੜਤਾ SHOW ਕਰਨੀ ਚਾਲੂ ਕਰ ਦਿੱਤੀ ਸੀ TE IG NU ਕਿਹਾ ਕੇ ਸਾਰੇ KOL KODHIA HOUSE ਹਨ ਤੁਸੀਂ ਵੀ ਬਣਾ LEVO. ਉਸ ਨੇ START ਕਰਵਾ ਦਿੱਤਾ ਫਿਰ VIGILANCE TO RAID ਕਰਵਾ ਦਿੱਤਾ ਸੀ. ਉਹੀ IG KAIRO DA ਪਾਣੀ ਭਰਨ ਲੱਗ ਗਿਆ ਸੀ. ਹੁਣ ਉਹ HAL ਹਨ PUNJAB ਦੇ.
@baljitsingh6957
@baljitsingh6957 2 часа назад
ਹਰਿਆਣਾ ਵਿੱਚ ਕਾਂਗਰਸ ਨੂੰ ਇਸ ਦੀ ਧੜੇਬੰਦੀ ਨੇ ਹਰਾਇਆ ਹੈ। ਕਾਂਗਰਸ ਦੀ ਹਾਈਕਮਾਂਡ ਨੂੰ ਇਸ ਤੇ ਧਿਆਨ ਦੇਣਾ ਪਵੇਗਾ।
@chananrayat7267
@chananrayat7267 Час назад
People of Punjab will force kejariwal to leave the Punjab.
@kanwaljitkaur4064
@kanwaljitkaur4064 3 часа назад
Aap khud hi tabah ho jayegi Punjabi banda maan nu pichhey paake
@rajindersalwan9390
@rajindersalwan9390 Час назад
ਭਗਵੰਤ ਮਾਨ ਕਿਥੇ ਗਾਇਬ ਹੋ ਗਿਆ?
@gurbachansingh1869
@gurbachansingh1869 Час назад
Hamir Singh ji Live long
@HappySingh-pw1wt
@HappySingh-pw1wt 2 часа назад
Punjabis should stand with Bhagwant Maan for the time being. It is matter of honour of Punjabis. Punjabis should teach Kejriwal that we are Punjabis we can not tolerate dishonour.
@tejkumar5601
@tejkumar5601 2 часа назад
What happen ?
@HarbansSingh-zs7vz
@HarbansSingh-zs7vz 2 часа назад
Good ji
@jagroopsinghjacksandhu5397
@jagroopsinghjacksandhu5397 3 часа назад
ਸਾਰੀਆਂ ਨੂੰ ਸਤਿ ਸ੍ਰੀ ਆਕਾਲ ਜੀ 🙏🙏
@KaramjitsinghSidhu-ds2tb
@KaramjitsinghSidhu-ds2tb Час назад
Colonial legacy being repeated in Punjab
@anitagupta678
@anitagupta678 Час назад
Punjab going forward with great speeds as punjabis wanted Mann a Sikh CM. Punjab has come to one of bottoms state from number one state now. Meetings bharosa dates commission committees will continue till this government lasts
@joginderSingh-t2x
@joginderSingh-t2x 2 часа назад
ਦਿੱਲੀ 2027ਵਿੱਚ ਆੱਪ ਨੂੰ ਹਾਰਾਂ ਦੇਵੇਗੀ ਪੰਜਾਬ ਸੀ ਐਮ ਦਾ ਨਹੀਂ ਦਿੱਲੀ ਤੋਂ ਰਾਜ ਚਾਲ ਰਿਹਾ ਹੈ
@JPSINGH-ef8vz
@JPSINGH-ef8vz 2 часа назад
The word is Reshuffling not Resufling . The word is Official not Offisial and so on and so forth . Thanks .
@manjitsinghmatharu
@manjitsinghmatharu 2 часа назад
🙏🙏
@vijaymohan2398
@vijaymohan2398 2 часа назад
Hope Punjabi U- tube channels will also cover the victory of BJP in Haryana and affect on Farmers agitation.
@CharanjitSingh-cl2pq
@CharanjitSingh-cl2pq 52 минуты назад
It looks an incourageou man is leading the Pb. Govt. He is doing totally against the interest of the brave people of Punjab.
@angrejsingh-zk5lj
@angrejsingh-zk5lj 3 часа назад
🙏🙏👍
Далее